DES PUADH : Dr. Sewak Singh l Manjit Singh Rajpura l B Social

แชร์
ฝัง
  • เผยแพร่เมื่อ 22 พ.ค. 2023
  • DES PUADH : ਆਪਣੇ ਨਿਆਣਿਆਂ ਨੂੰ ਵੱਧ ਤੋਂ ਵੱਧ ਪੰਜਾਬੀ ਦੇ ਸ਼ਬਦ ਦੇ ਕੇ ਜਾਓ l Dr. Sewak Singh l Manjit Singh Rajpura l B Social
    #DrSewaksingh
    #ManjitSinghRajpura
    #BSocial
    Facebook Link : / bsocialofficial
    Instagram Link : / bsocialofficial
    Program : Des Puadh
    Host : Manjit Singh Rajpura
    Guest : Dr. Sewak Singh
    Camera By : Harmanpreet Singh, Varinder Singh
    Editor : Hardeep Singh Dhaliwal
    Digital Producer : Gurdeep Kaur Grewal
    Label : B Social
  • บันเทิง

ความคิดเห็น • 28

  • @harjitsinghwaraich6227
    @harjitsinghwaraich6227 ปีที่แล้ว +20

    B social ਨੂੰ ਬੇਨਤੀ ਹੈ ਕਿ ਇਸ ਵਿਸ਼ੇ ਉੱਤੇ ਜੇਕਰ ਘੱਟ ਝਾਕੇ ਘੱਟ ਆਉਦੇ ਹਨ ਤਾਂ ਵੀ ਇਹ ਵਿਸ਼ਾ ਬੰਦ ਨਾ ਕੀਤਾ ਜਾਵੇ।

  • @gurpreetsinghgurpreetsingh6912
    @gurpreetsinghgurpreetsingh6912 6 หลายเดือนก่อน

    ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਕਿ ਪੰਜਾਬ ਦੇ ਨੌਜਵਾਨਾਂ ਪੰਜਾਬ ਵਿੱਚ ਰਹਿ ਕੇ ਮਿਹਨਤ ਕਰਕੇ ਪੰਜਾਬ ਦੇ ਸੱਭਿਅਚਾਰ ਤੇ ਪੰਜਾਬੀ ਭਾਸ਼ਾ ਨੂੰ ਬਚਾਇਆ ਦਾ ਯਤਨ ਕਰਨਾ ਚਾਹੀਦਾ ਹੈ

  • @jaskiratsinghsra3441
    @jaskiratsinghsra3441 ปีที่แล้ว

    ਪੰਜਾਬ ਵਿੱਚ ਨਵੀਂ ਸਿੱਖਿਆ ਨੀਤੀ ਪੰਜਾਬ ਅਤੇ ਪੰਜਾਬੀ ਬੋਲੀ ਦੇ ਖਾਤਮੇ ਲਈ ਤਿਆਰ ਕੀਤੀ ਗਈ ਹੈ। ਅਜੋਕੇ ਮਾਡਰਨ ਸਕੂਲ ਤਾਂ ਪੰਜਾਬੀ ਬੋਲੀ, ਸੱਭਿਆਚਾਰ,ਸਿੱਖ ਵਿਚਾਰਧਾਰਾ ਰਹੁ ਰੀਤਾਂ ਦਾ ਬੱਚਿਆਂ ਦੇ ਮਨਾਂ ਵਿੱਚੋਂ ਖਾਤਮੇ ਲਈ ਹੀ ਸਿਰਜੇ ਗਏ ਆ।

  • @kambojartsirsa5463
    @kambojartsirsa5463 ปีที่แล้ว +3

    ਮੈਂ ਮਿਉਰਲ ਚਿੱਤਰਕਾਰੀ ਦੀ ਇੱਕ ਕਲਾਕ੍ਰਿਤ ਬਨਾਉਣ ਲਈ ਖਰੜ(ਮੁਹਾਲੀ) ਆਏ ਹੋਇਆਂ,
    ਮੈਂ ਹਰ ਰੋਜ਼ ਸਵੇਰੇ ਦੁੱਧ ਲੈਣ ਜਾਂਦੇ ਹੋਏ ਰਾਹ ਚ ਜੁਆਕਾਂ ਨੂੰ ਖੇਡਦੇ ਹੋਏ ਹਮੇਸ਼ਾ ਹਿੰਦੀ ਚ ਗੱਲਾਂ ਕਰਦਾ ਸੁਣਦਾਂ ਤੇ ਸੈਰ ਕਰਦੀਆਂ ਅਤੇ ਬਜ਼ਾਰ ਤੇ ਦਫ਼ਤਰਾਂ ਨੂੰ ਜਾਂਦੀਆਂ ਬੀਬੀਆਂ ਦਾ ਪਹਿਰਾਵਾ ਵੇਖ ਕੇ ਸੋਚੀਂ ਪੈ ਜਾਨਾਂ ਕਿ ਅਸੀਂ ਆਪਣਾ ਪਹਿਰਾਵਾ,ਖਾਣ-ਪਾਣ ਤੇ ਬੋਲੀ ਛੱਡ ਕੇ ਕਿਹੜੀ ਤਰੱਕੀ ਕਰ ਰਹੇ ਆਂ।

  • @PunjabiSanjhan
    @PunjabiSanjhan ปีที่แล้ว +3

    ਮੇਰੇ ਬੱਚੇ ਆਸਟਰੇਲੀਆ ਦੇ ਜੰਮਪਲ ਨੇ ਮੇਰਾ ਬੇਟਾ 10 ਸਾਲ ਦਾ ਹੈ ਉਹ ਪੰਜਾਬੀ ਪੜ੍ਹ ਲਿਖ ਲੈਂਦਾ ਹੈ। ਮਾਣ ਨਾਲ ਇਹ ਵੀ ਕਹਿੰਦਾ ਕਿ ਆਪਣੇ ਬੱਚਿਆਂ ਨੂੰ ਵੀ ਸਿਖਾਊ।

  • @navinderpandher122
    @navinderpandher122 ปีที่แล้ว +2

    ਸਾਰਥਕ ਸੰਵਾਦ ਅਤੇ ਵਿਸ਼ਲੇਸ਼ਣ।
    ਸਹਿਜਤਾ ਨਾਲ ਸੰਜੀਦਾ ਪੇਸ਼ਕਾਰੀ।

  • @NarinderKumar-wk3ir
    @NarinderKumar-wk3ir ปีที่แล้ว +1

    ਸ਼ਬਦ ਦੀ ਤਾਕਤ ਬਾਰੇ ਅਤੇ ਹੋਰ ਕੀਮਤੀ ਜਾਣਕਾਰੀ ਦੇ ਲਈ ਬਹੁਤ ਸ਼ੁਕਰਾਨਾ

  • @ravisinha9779
    @ravisinha9779 ปีที่แล้ว +8

    ਭਾਈ ਸਾਹਬ ਜੀ, ਬਹੁਤ ਖੂਬਸੂਰਤ ਵਿਸ਼ਿਆਂ ਤੇ ਗੱਲ ਬਾਤ ਕੀਤੀ ਤੁਸੀਂ। ਪਰ ਜੇ ਤੁਹਾਡਾ ਚੈਨਲ ਹੀ ਪੇਰਵੇ ਨਹੀਂ ਕਰੇਗਾ ਤੇ ਕਿੱਦਾਂ ਬਣੂਗੀ ਗੱਲ? ਤੁਹਾਡੀ ਮੂਵੀ ਵਿਗਿਆਪਨਾਂ ਤੇ ਵਿਗਿਆਪਨ ਦੇਣ ਲਈ ਵੀਡੀਓ ਨੀਚੇ ਮੈਸੇਜ ਵਿੱਚ ਅੰਗਰੇਜ਼ੀ ਚ ਆ ਰਿਹਾ ਹੈ।

  • @sandeepsinghkaul149
    @sandeepsinghkaul149 ปีที่แล้ว +1

    ਡੈਨਮਾਰਕ ਬਾਰੇ ਮੈ ਸੰਦੇਸ਼ ਭੇਜਿਆ ਸੀ ਗਾਜੀ ਵੀਰ ਨੂੰ । ਤੁਸੀਂ ਜ਼ਿਕਰ ਕਰਕੇ ਚੰਗਾ ਕੀਤਾ । ਉਮੀਦ ਹੋਰ ਗੱਲ ਹੋਵੇਗੀ 🙏

  • @gurwinderkaur5888
    @gurwinderkaur5888 ปีที่แล้ว +1

    ਪੰਜਾਬ❤

  • @HARMANDEEPSINGH-ei1el
    @HARMANDEEPSINGH-ei1el ปีที่แล้ว +1

    ਖ਼ਾਸਕਰ Depression ਸ਼ਬਦ ਸਿੱਖ ਜਾਣ ਆਲੇ ਜ਼ਿਆਦਾ ਮਾਨਸਿਕ ਰੋਗੀ ਨੇ… ਜਿੰਨਾਂ ਨੂੰ ਪਤਾ ਨਹੀ ਉਹ ਘੱਟ…ਇਤਿਹਾਸ ਤੋਂ ਟੁੱਟੇ ਲੋਕ ਜ਼ਿਆਦਾ ਮਾਨਸਿਕ ਤੌਰ ਤੇ ਪਰੇਸਾਨ ਨੇ

  • @ss-pm6oj
    @ss-pm6oj ปีที่แล้ว +1

    ਡਾ. ਸਾਹਬ ਦੇ ਵੀਚਾਰ ਹਮੇਸ਼ਾਂ ਈ ਸਿੱਖਣਯੋਗ ਹੂੰਦੇ ਆ। ਧੰਨਵਾਦ ਮਨਜੀਤ ਬਾਈ ਤੇ ਬੀਸ਼ੋਸ਼ਲ ਚੈਨਲ 🙏

  • @swarnsinghsidhu4003
    @swarnsinghsidhu4003 ปีที่แล้ว

    ਚੜ੍ਹਦੀ ਕਲਾ ਜੀ

  • @JasjitSingh-k
    @JasjitSingh-k ปีที่แล้ว

    ਬਹੁਤ ਵਧੀਆ ਜੀ ❤❤🇩🇪🙏

  • @JaswinderSingh-ui7gg
    @JaswinderSingh-ui7gg ปีที่แล้ว

    Bahut vadhia ji

  • @balharsingh2526
    @balharsingh2526 ปีที่แล้ว +1

    💯

  • @abcdefghijklovepreetuvwxyz
    @abcdefghijklovepreetuvwxyz ปีที่แล้ว

    🙏

  • @HARMANDEEPSINGH-ei1el
    @HARMANDEEPSINGH-ei1el ปีที่แล้ว +1

    ਪ੍ਰੋਫੈਸਰ ਪ੍ਰਭਸਰਨਦੀਪ ਸਿੰਘ ਜੀ ਨੂੰ ਵੀ ਲੈਕੇ ਆਓ ਦੇਸ਼ ਨਿਕਾਲਾ ਆਲੇ

  • @inderjeetsingh3077
    @inderjeetsingh3077 ปีที่แล้ว +1

    Audio is weak 😭

  • @Rubalpreet_
    @Rubalpreet_ ปีที่แล้ว

    Aj Kal ta eh haal a Punjab ch guru Nanak g de sehar ch school keh rahe a nayaneya nu Ki Tuc Hindi English bolo mai sun k Kal mummy kolo Ena hairaaan hoi

  • @SukhwinderSingh-jb2oy
    @SukhwinderSingh-jb2oy ปีที่แล้ว

    Panjab jindabad Panjabi jindabad

  • @jaspal123jas8
    @jaspal123jas8 ปีที่แล้ว

    7:49 7:50

  • @JasbirSingh-ec9jp
    @JasbirSingh-ec9jp ปีที่แล้ว

    ਵੀਰ ਜੀ ਮੈਂ ਇੱਕ ਗੱਲ ਜਾਣਦਾ ਕਿ ਪੈਸਾ ਮੁੱਖ ਨਹੀ ਹੁੰਦਾ

  • @babalkahlon3836
    @babalkahlon3836 ปีที่แล้ว

    bai g ki dr. sewak hona ne koi kitaab likhi hai te dss skde o .j nhi likhi te ohna nu prerit kro k apne shabd kitab rahi dunyia tak dekhou

  • @SBaryar-ru3xq
    @SBaryar-ru3xq ปีที่แล้ว

    ਬਾਹਰਲੀਆਂ countries ਚ ਨਹੀਂ ਪੰਜਾਬੀ ਬਚਣੀ ਐਥੇ ਤੇ ਬਾਣੇ ਵਾਲੀ ਵੀ ਨਵੀ ਪੀੜ੍ਹੀ ਅੰਗਰੇਜੀ ਬੋਲਦੀ ਏ ਜੀ

  • @royalpunjabi2463
    @royalpunjabi2463 ปีที่แล้ว

    ਬੁੱਢਾ ਦਲ ਸਕੂਲ

  • @user-gn1vd9oq2s
    @user-gn1vd9oq2s ปีที่แล้ว

    Kapde dasi watch samrt aa khda dasi aa bannda