ਅੰਮ੍ਰਿਤਪਾਲ ਦਾ ਯੂ-ਟਰਨ? ਪੰਜਾਬ ਨਾਲ ਸ਼ਰੇਆਮ ਧੋਖਾ! ਹਕੂਮਤ ਨਾਲ ਸੌਦੇਬਾਜ਼ੀ? ਡਾ. ਗਰਗ ਨੇ ਕਰਤੇ ਬੇਨਕਾਬ

แชร์
ฝัง
  • เผยแพร่เมื่อ 5 ก.ค. 2024
  • #Takhat_Panjab #ਤਖ਼ਤ_ਪੰਜਾਬ
    Editor - Sukhwinder Singh Anchor
    Guest - Dr. Pyare Lal Garg
    Query: +91-94632-41235
    Manipur, Nuh, Haryana Violence, IPC 144, Viral Video, UCC, Delhi Ordinance, Jammu Kashmir, Supreme Court, Election 2024, Election Result, Mewat Muslim, Islam, Teen Talaq, Divorce, ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਨਵਜੋਤ ਸਿੱਧੂ, ਸੁਖਪਾਲ ਖਹਿਰਾ, ਅਕਾਲੀ ਦਲ, ਸੁਖਦੇਵ ਢੀਂਡਸਾ, ਮਜੀਠੀਆ, ਹਰਸਿਮਰਤ ਬਾਦਲ, ਕਾਂਗਰਸ, ਸੋਨੀਆ ਗਾਂਧੀ, ਰਾਹੁਲ ਗਾਂਧੀ, ਨਰੇਂਦਰ ਮੋਦੀ, ਪ੍ਰਧਾਨ ਮੰਤਰੀ, ਅਮਿਤ ਸ਼ਾਹ, ਗ੍ਰਹਿ ਮੰਤਰੀ, ਰਾਜਨਾਥ ਸਿੰਘ, ਸ੍ਰੀ ਹਰਿਮੰਦਰ ਸਾਹਿਬ, ਦਰਬਾਰ ਸਾਹਿਬ, ਪੰਜਾਬੀ ਫਿਲਮ ਜਗਤ, ਪੰਜਾਬੀ ਕਾਮੇਡੀ, ਪੰਜਾਬੀ ਮੁੱਦੇ, ਮਸਲੇ, ਸੁਖਵਿੰਦਰ ਸਿੰਘ ਐਂਕਰ Captain Amarinder Singh | Punjab, Akali Dal, Sukhbir Badal, Harsimrat Badal, Narendra Modi, Lok Sabha, Rajya Sabha, Parliament Session, Supreme Court, Punjabi News, Aaj Tak, News24, NDTV, Ravish Kumar, Dr. Pyare Lal Garg, Prof. Manjit Singh, Malvinder Singh Mali, Facebook, Tik Tok, Farmers Protest, Kisan Andolan, Delhi Border, Jammu Kashmir, Navjot Singh Sidhu, Navjot Kaur, Punjab Congress, Sukhpal Khaira, Simarjeet Bains, Bains Brother, Lok Insaaf Party, Arvind Kejriwal, Aam Aadmi Party, Aap, Delhi Government, Centre Government, Amit Shah, MHA, Advani, Rajnath Singh, Sukhjinder Randhawa, Rahul Gandhi, Sonia Gandhi, Imran Khan, Canada, America, Australia, NRI Punjabi, New Zealand, News 18, Gazipur Border, Tikri Border, Singhu Border, West Bengal, Mamata Banerjee, Sukhwinder Singh Anchor, Farmer Leader, Balbir Singh Rajewal, Rakesh Tikait, Joginder Singh Ugraha, Khalsa Aid, Ravi Singh Khalsa Aid, Ruldu Singh Mansa, Punjab Incharge,ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਨਵਜੋਤ ਸਿੱਧੂ, ਸੁਖਪਾਲ ਖਹਿਰਾ, ਅਕਾਲੀ ਦਲ, ਸੁਖਦੇਵ ਢੀਂਡਸਾ, ਮਜੀਠੀਆ, ਹਰਸਿਮਰਤ ਬਾਦਲ, ਕਾਂਗਰਸ, ਸੋਨੀਆ ਗਾਂਧੀ, ਰਾਹੁਲ ਗਾਂਧੀ, ਨਰੇਂਦਰ ਮੋਦੀ, ਪ੍ਰਧਾਨ ਮੰਤਰੀ, ਅਮਿਤ ਸ਼ਾਹ, ਗ੍ਰਹਿ ਮੰਤਰੀ, ਰਾਜਨਾਥ ਸਿੰਘ, ਸ੍ਰੀ ਹਰਿਮੰਦਰ ਸਾਹਿਬ, ਤਖ਼ਤ ਪੰਜਾਬ, ਦਰਬਾਰ ਸਾਹਿਬ, ਪੰਜਾਬੀ ਫਿਲਮ ਜਗਤ, ਪੰਜਾਬੀ ਕਾਮੇਡੀ, ਪੰਜਾਬੀ ਮੁੱਦੇ, ਮਸਲੇ, ਸੁਖਵਿੰਦਰ ਸਿੰਘ ਐਂਕਰ Kunwar Vijay Pratap Singh, DGP, Supreme Court, Justice, Democracy in India, Freedom in India, Bhagat Singh, Chander Shekhar Azad, Lal Bahadur Shashtri, Mohan Bhagwat, Ambedkar, Article 370, Farm Bills, Parliament, Assembly, Manish Sisodia, Election 2022, Donald Trump, White House, Joe Biden, Meena Harris, harish rawat, sunil jakhar, deep sidhu, kisan union, kranti kisan union punjab, jass bajwa, sidhu moosewala, punjabi singers kisan, sunny deol, stubble burning, delhi pollution, ngt on stubble, ngt on pollution, punjab pollution, yogendra yadav, manjit singh dhaner, delhi kisan meeting, delhi meeting, kisan meeting, narendra tomar, piyush goyal, rajnath singh kisan meeting, anmol gagan mann, anmol gagan maan, sucha singh chotepur, haryana kisan , IAS Gurtej Singh, disha ravi, nodeep kaur, india vs china, poverty in india, poverty in china, prashant kishor, indira gandhi, 1975 emergency, jan sangh, janata party, sanjay gandhi, gurnam singh haryana kisan, Union Budget 2021, Rihanna singer, America on farmers protest, diljit dosanjh on farmers protest, kangana ranaut, rakesh tikait, lata mangeshkar, sachin tendulkar, akshay kumar, sunil shetty, journalist jaspal singh sidhu, sant jarnail singh, bhindranwale, damdami taksal, ias gurtej singh, Takhat Panjab, mandeep punia journalist, navdeep singh, Sukhwinder Singh Anchor, Sant Jarnail Singh Bhindranwale, Ravneet Bittu, Kunwar Vijay Partap, IG Kunwar, Kotkapura, Behbal, Vaccine, Takhat Panjab, charanjit singh channi, takhat news, bsf in punjab, lakhimpur, Punjab Lok Congress, Election Punjab, 2022 Election Result

ความคิดเห็น • 136

  • @harbansgill6404
    @harbansgill6404 8 วันที่ผ่านมา +24

    ਡਾਕਟਰ ਸਾਹਿਬ ਤੁਹਾਡੇ ਵਿਚਾਰ ਸਲਾਹਣ ਯੋਗ ਹਨ ਤੇ ਨਿਰਪੱਖ ਹਨ। ਵਾਹਿਗੁਰੂ ਕਿਰਪਾ ਕਰੇ।

  • @ManjitKaur-vp7kf
    @ManjitKaur-vp7kf 8 วันที่ผ่านมา +31

    ਸਿੱਖਾਂ ਦੇ ਭੇਸ ਚ ਸਿੱਖੀ ਤੇ ਹਮਲਾ ਹੋ ਰਿਹਾ ਜੋ ਬੇਹੱਦ ਖਤਰਨਾਕ ਆ

  • @Kiranpal-Singh
    @Kiranpal-Singh 8 วันที่ผ่านมา +7

    *ਭਾਈ ਗਜਿੰਦਰ ਸਿੰਘ ਜੀ ਦੀ ਕੁਰਬਾਨੀ ਇਤਿਹਾਸ ਯਾਦ ਰੱਖੇਗਾ* ਉਹਨਾਂ ਦੀ ਆਤਮਾ ਨੂੰ, ਗੁਰੂ ਸਾਹਿਬ ਆਪਣੇ ਚਰਨਾਂ ਵਿੱਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ 🙏

  • @ginderkaur6274
    @ginderkaur6274 8 วันที่ผ่านมา +7

    ਗਰਗ ਸਾਹਿਬ ਵਰਗੇ ਲੋਕ ਰਾਜਨੀਤੀ ਵਿਚ ਆਉਣੇ ਚਾਹੀਦੇ ਹਨ ਇਹਨਾਂ ਦੇ ਵਿਚਾਰ ਬਹੁਤ ਅਹਿਮ ਵਿਚਾਰਨ ਯੋਗ ਹਨ

  • @BHUPINDERSINGH-xu2ry
    @BHUPINDERSINGH-xu2ry 8 วันที่ผ่านมา +10

    ਡਾਕਟਰ ਸਾਹਿਬ ਸਤਿ ਸ੍ਰੀ ਆਕਾਲ ਜੀ ਜਦੋਂ ਅਮ੍ਰਿਤਪਾਲ ਸਿੰਘ ਜਦੋਂ ਗਿ੍ਫਤਾਰ ਕੀਤਾ ਸੀ ਉਸ ਟਾਈਮ ਕਿਨਾਂ ਡਰਾਮਾ ਕੀਤਾ ਲੋਕਾ ਵਿੱਚ ਦਹਿਸ਼ਤ ਪਾਉਣ ਲਈ ਉਸ ਤਰ੍ਹਾਂ ਹੀ ਕੱਲ ਦਿੱਲੀ ਵਿੱਚ ਫੋਰਸਾਂ ਲਾ ਕੇ ਸਿੰਘਾ ਨੂੰ ਦਹਿਸ਼ਤ ਗ਼ਰਦ ਦਿਖਾਇਆ ਜਾਂਦਾ ਹੈ ਪੰਜਾਬੀਓ ਜਾਗੋ

  • @harjapsingh6945
    @harjapsingh6945 8 วันที่ผ่านมา +24

    ਹਰ MP ਨੂੰ ਆਪਣੇ ਆਪਣੇ ਸਦਨ ਵਿੱਚ ਪੰਜਾਬ ਦੀ ਆਵਾਜ ਬੁਲੰਦ ਕਰਨੀ ਚਾਹੀਦੀ ਏ ਨਹੀ ਤੇ ਪੰਜਾਬ ਦੇ ਲੋਕ ਸਬਕ ਸਿਖਾ ਦੇਣਗੇ

  • @BaljitSingh-bj4vm
    @BaljitSingh-bj4vm 8 วันที่ผ่านมา +5

    ਬਹੁਤ ਹੀ ਵਧੀਆ ਵਿਸ਼ਲੇਸ਼ਣ ਕੀਤਾ ਹੈ ਡਾਕਟਰ ਗਰਗ ਸਾਹਿਬ ਜੀ ਨੇ ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @user-ud7oo9xz3o
    @user-ud7oo9xz3o 8 วันที่ผ่านมา +11

    Garg Sahib best analysist

  • @BhupinderSingh-ih7cl
    @BhupinderSingh-ih7cl 8 วันที่ผ่านมา +8

    ਬਹੁਤ ਵਧੀਆ ਵਿਸ਼ਲੇਸ਼ਣ

  • @gursevaksingh5601
    @gursevaksingh5601 8 วันที่ผ่านมา +7

    Good analysis Dr. Sahib.

  • @baldevsingh2464
    @baldevsingh2464 8 วันที่ผ่านมา +17

    ਪੰਜਾਬ ਦਾ c m ਵੀ
    ਮਿੰਨੀ ਮੋਦੀ ਹੈ

  • @baljitzkhmi2303
    @baljitzkhmi2303 8 วันที่ผ่านมา +3

    ਡਾਕਟਰ ਸਾਹਿਬ ਨੂੰ ਇਹਨਾਂ ਦੇ ਵਿਚਾਰ ਨੂੰ ਸਲਾਮ ਹੈ

  • @gurcharnsingh9291
    @gurcharnsingh9291 7 วันที่ผ่านมา +2

    ਘਰਕਦੇ ਵਰਗਾ ਹੋਰ ਕੋਈ ਨਹੀਂ ਹੋ ਸਕਦਾ ਤੁਸੀਂ ਸੱਚੇ ਪੰਜਾਬ ਭਗਤ ਦੇਸ਼ ਭਗਤ ਸਾਨੂੰ ਬਰਾਬਰ ਰੱਖਣ ਵਾਲੇ ਨੂੰ ਪਰਮਾਤਮਾ ਕਰੇ ਤੁਹਾਡੀ ਉਮਰ ਲੰਮੀ ਹੋ ਜਾਏ

  • @roopchand4769
    @roopchand4769 8 วันที่ผ่านมา +15

    ਡਾਕਟਰ ਸਾਹਿਬ ਪੰਜਾਬ ਰਾਜ ਦੇ ਲੋਕ ਸਭਾ ਵਿੱਚ ਰਵਨੀਤ ਬਿੱਟੂ ਨੂੰ ਮਿਲਾ ਕੇ ਚੌਦਾਂ ਮੈਂਬਰ ਅਤੇ ਰਾਜ ਸਭਾ ਵਿੱਚ ਸੱਤ ਮੈਂਬਰ ਹਨ। ਇਹਨਾਂ ਨੂੰ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਪੰਜਾਬ ਦੇ ਹਿੱਤਾਂ ਲਈ ਲੜਨਾ ਚਾਹੀਦਾ ਹੈ।

  • @nathasinghaulakh3142
    @nathasinghaulakh3142 8 วันที่ผ่านมา +4

    Dr sahib I salute you for true, bold n impartial explanation.

  • @harjindernijjar109
    @harjindernijjar109 6 วันที่ผ่านมา +1

    ਗਰਗ ਸਾਹਿਬ ਸਤਿਯੁਗੀ ਵਿਅਕਤੀ ਹੋ ਸਲਾਮ ਹੈ

  • @ajmerdhillon3013
    @ajmerdhillon3013 7 วันที่ผ่านมา +3

    Dr Sahib you are 100% right

  • @dr.paramjitsinghsumra179
    @dr.paramjitsinghsumra179 8 วันที่ผ่านมา +8

    ਤਖ਼ਤ ਪੰਜਾਬ ਟੈਲੀਵਿਜ਼ਨ ਚੈਨਲ ਪਰਵਾਰ ਨੂੰ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਫ਼ਤਿਹੇ, 🙏"ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹੇ,"🙏
    🙏 ਸਤਿ ਸ੍ਰੀ ਅਕਾਲ ਪ੍ਰਵਾਨ ਕਰਿਓ ਜੀ।

  • @beantsingh8325
    @beantsingh8325 8 วันที่ผ่านมา +7

    ਕਝ ਲੰਕਾ ਨੂੰ ਪਤਾ ਹੀ ਸੀ ਕਿ ਅਕਾਲੀਆਂ ਕਾਗਰਸੀਆਾਦੀਆ ਵੱਟਾ ਹੀਖਲਾਰਨਨੀਆਾ ਹੀ ਸੀ ਕੀ ਪੰਜਾਬ ਦੇ ਲੋਕਾ ਨੂੰ ਧਰਮ ਦੇ ਨਾਮ ਤੇ ਗੁਮਰਾਹ ਤਾ ਨਹੀ ਕੀਤਾ ਜਾ ਰਿਹਾ ਸੋਚਣ ਦੀ ਲੋੜ ਹੈ। ਮਸ਼ਹੂਰੀ ਵੀ ਕਰਨੀ ਹੈ ਲੰਕਾ ਵਿਚ????

  • @kamalkrishan194
    @kamalkrishan194 8 วันที่ผ่านมา +2

    ਇਸ ਸੱਭ ਕਾਸੇ ਲਈ ਪੰਜਾਬ ਦੀ ਜਨਤਾ ਖੁੱਦ ਜਿੰਮੇਵਾਰ ਹੈ । ਭਰਿਸ਼ਟਚਾਰ ਇਕੱਲੇ ਕਿਸੇ ਦੀ ਦੇਂਣ ਨਹੀਂ ਜਦੋਂ ਜਨਤਾ ਇਨ੍ਹਾਂ ਸਿਆਸੀ ਲੀਡਰਾਂ ਮਗਰ ਤੁਰਕੇ ਆਪਸ ਵਿੱਚ ਵੰਡੀ ਗਈ ਫੇਰ ਹੀ ਇਨ੍ਹਾਂ ਹਕੂਮਤਾਂ ਦਾ ਤੁਆਬਨ ਬਿਗੜਿਆ ਜਿਸ ਦਾ ਨਤੀਜਾ ਸਾਰੇ ਭਾਈਚਾਰੇ ਨੂੰ ਭੁਗਤਣਾਂ ਪੈ ਰਿਹਾ ਹੈ । ਟ੍ਰੇਡਯੂਨੀਅਨਾਂ ਵੀ ਇਨ੍ਹਾਂ ਸਿਆਸਤਦਾਨਾਂ ਦਾ ਹੱਥ ਠੋਕਾ ਬਣਕੇ ਕੰਮ ਕਰਦੀਆਂ ਹਨ । ਵੱਖ ਵੱਖ ਸਿਆਸੀ ਪਾਰਟੀਆਂ ਦੇ ਅਜੰਡੇ ਹੇਠ ਟ੍ਰੇਡਯੂਨੀਅਨਾਂ ਦੀ ਕਾਰਗੁਜ਼ਾਰੀ ਇਸ ਬੇਰੁਜ਼ਗਾਰੀ ਭਰਿਸ਼ਟਾਚਾਰ ਪੰਜਾਬ ਨਾਲ ਵਿਤਕਰੇ ਨੂੰ ਪਰਫੁੱਲਤ ਕਰਨ ਵਿੱਚ ਹਿੱਸੇਦਾਰ ਬਣਕੇ ਸਮਝੋਤਿਆ ਨੂੰ ਲਾਗੂ ਕਰਨ ਦਾ ਰਾਹ ਖੋਲ੍ਹਿਆ ਗਿਆ । ਕਿਸੇ ਵੀ ਸਿਆਸੀ ਪਾਰਟੀ ਨੇ ਪੰਜਾਬ ਦੇ ਹੱਕ ਬਰਕਰਾਰ ਰੱਖਣ ਦੀ ਕੋਸ਼ਿਸ਼ ਨਹੀਂ ਕੀਤੀ ਸਗੋਂ ਕੇਂਦਰ ਦੀਆਂ ਲੋਕਮਾਰੂ ਨੀਤੀਆਂ ਨੂੰ ਸਿਰੇ ਚਾੜ੍ਹਨ ਦਾ ਕੰਮ ਕੀਤਾ ਹੈ । ਹੁੱੱਣ ਮਗਰਮੱਛ ਦੇ ਹੰਝੂ ਬਹਾਕੇ ਢੰਗ ਟਪਾਊ ਸਿਆਸਤ ਖੇਡੀ ਜਾ ਰਹੀ ਹੈ । ਭਰਿਸ਼ਟਾਚਾਰੀਆਂ ਦਾ ਟੋਲਾ ਵਧੇਰੇ ਤਾਕਤਵਰ ਹੋ ਚੁੱਕਾ ਹੈ ਉਸ ਦਾ ਟਾਕਰਾ ਕਰਨ ਵਾਲੀਆਂ ਤਾਕਤਾਂ ਆਪਸੀ ਫੁੱਟ ਦਾ ਸ਼ਿਕਾਰ ਹਨ । ਉਹ ਅੰਦੋਲਨਾਂ ਸਮੇਂ ਸਾਫ਼ ਦਿਖਾਈ ਦਿੰਦੀ ਹੈ । ਜਿਸ ਦਾ ਫਾਇਦਾ ਸਰਕਾਰੀ ਧਿਰਾਂ ਉਠਾਂਦੀਆਂ ਹਨ । ਉਹ ਸ਼ਰੇਆਮ ਕੇਂਦਰ ਅਤੇ ਸੂਬਿਆਂ ਸਰਕਾਰਾਂ ਦੀ ਕਾਰਵਾਈ ਦਾ ਸਿੱਧਾ ਪ੍ਰਸਾਰਣ ਜਿੰਦੀ ਜਾਗਦੀ ਮਿਸਾਲ ਸਾਰਿਆਂ ਸਾਹਮਣੇਂ ਹੈ । ਜਨਤਾ ਨੂੰ ਇਨ੍ਹਾਂ ਦੀਆਂ ਚਾਲਾਂ ਨੂੰ ਸੱਮਝਣਾਂ ਚਾਹੀਦਾ ਹੈ । ਇਨਸਾਫ਼ ਪਸੰਦ ਇਮਾਂਨਦਾਰ ਲੋਕਾਂ ਨੂੰ ਇਨ੍ਹਾਂ ਭਰਿਸ਼ਟ ਸਿਆਸਤਦਾਨਾਂ ਦਾ ਖਹਿੜਾ ਛੱਡਕੇ ਇੱਕਜੁੱਟ ਹੋਂਣ ਦੀ ਜਰੂਰਤ ਹੈ । ਫੇਰ ਹੀ ਲੋਟੂਆਂ ਦੀ ਤਾਕਤ ਦਾ ਟਾਕਰਾ ਹੋ ਸਕੇਗਾ । ਇਸ ਤੋਂ ਬਗੈਰ ਜਨਤਾ ਇਨ੍ਹਾਂ ਸਮੱਸਿਆਵਾਂ ਵਿੱਚ ਜ਼ੱਕੜ੍ਹੀ ਰਹੇਗੀ । ਸਾਰੀ ਕਹਾਣੀਂ ਜਨਤਾ ਦੀ ਸੱਮਝ ਉੱਤੇ ਆਕੇ ਮੁੱਕਦੀ ਹੈ । ਜਨਤਾ ਖੁੱਦ ਸੱਮਝ ਕਰੇ ਇਮਾਂਨਦਾਰੀ ਹੀ ਇਮਾਂਨਦਾਰ ਸਰਕਾਰ ਦੀ ਚੋਣ ਕਰਕੇ ਆਪਣੇ ਮੱਸਲਿਆਂ ਦਾ ਹੱਲ ਕਰਨ ਵਿੱਚ ਸਫਲ ਹੋ ਸਕਦੀ ਵਰਨਾ ਧੱਕੇ ਖਾਈ ਜਾਓ । ਡਾਕਟਰ ਗਰਗ ਸਾਹਿਬ ਦਾ ਕਹਿਣਾਂ ਬਿੱਲਕੁੱਲ ਸਹੀ ਹੈ । ਜਨਤਾ ਨੂੰ ਖੁੱਦ ਇੱਕਜੁੱਟ ਹੋਕੇ ਸੜਕਾਂ ਤੇ ਉੱਤਰਨਾਂ ਪੈਣਾਂ ਤਾਂ ਆਪਣੇ ਹੱਕ ਸਾਂਭੇ ਜਾਣੇਂ । ਬਹੁਤ ਬਹੁਤ ਧੰਨਵਾਦ ਜੀ ।

  • @harnekmalhans7783
    @harnekmalhans7783 7 วันที่ผ่านมา +3

    True patriot Dr Garg Sahib

  • @KuldeepSingh-yg3bq
    @KuldeepSingh-yg3bq 8 วันที่ผ่านมา +2

    DR Sahib Absolutely Right

  • @surinderkaurnihal8347
    @surinderkaurnihal8347 7 วันที่ผ่านมา +2

    ਵਾਹ ਡਾਕਟਰ ਸਾਹਿਬ ਪਿਆਰੇ ਲਾਲ ਗਰਗ ਜੀ , ਪੰਜਾਬ, ਸਿੱਖ, ਅਤੇ ਸਿੱਖ ਸੰਸਥਾਵਾਂ ਉੱਤੇ ਤੁਫਾਨ ਬਣਕੇ ਆ ਰਹੇ ਇਸ ਬੁਰੇ ਦੌਰ ਵਿੱਚ ਤੁਸੀਂ ਪਾਸ ਹੋ ਗਏ ਹੋ।
    ਤੁਸੀਂ ਸੱਚੋਸੱਚ ਬਿਆਨ ਕਰਕੇ ਦੀਵਾਨ ਕੌੜਾ ਮੱਲ ਦਾ ਸਥਾਨ ਪ੍ਰਾਪਤ ਕਰ ਲਿਆ ਹੈ।
    ਇਸ ਵਕਤ ਦਾੜ੍ਹੀਆਂ ਖੁੱਲ੍ਹੀਆਂ, ਤੁੰਨੀਆ ਤੇ ਮੁੰਨੀਆਂ ਅਤੇ ਪੱਗਾਂ ਬੰਨੀਆਂ ਵਾਲੇ ਡਾਕਟਰ, ਪ੍ਰੋਫੈਸਰ, ਅਤੇ ਵੱਡੇ ਵੱਡੇ ਪੱਤ੍ਰਕਾਰ ਫੇਲ੍ਹ ਹੋ ਗਏ ਹਨ।
    ਜਿਵੇਂ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਕਬਜਾ ਕਰਨ ਵਾਲੇ ਅੰਮ੍ਰਿਤਪਾਲ ਅਤੇ ਭਾਜਪਾ ਦੇ ਵਰਤਾਰੇ ਨੂੰ ਨੰਗਿਆਂ ਕੀਤਾ ਹੈ ਜੇਕਰ ਪੰਜਾਬ ਦੇ ਸਾਰੇ ਵਿੱਦਵਾਨ ਤੇ ਬੁਲਾਰੇ ਤੁਹਾਡੇ ਵਾਲੀ ਪਹੁੰਚ ਅਪਣਾਉਂਦੇ ਤਾਂ ਅੰਮ੍ਰਿਤ ਪਾਲ ਅਤੇ ਉਸਦੇ ਪਿੱਛੇ ਖੜੀਆਂ ਸਾਰੀਆਂ ਤਾਕਤਾਂ ਦੀ ਸਾਜ਼ਸ ਹੁਣ ਤੱਕ ਫੇਲ ਹੋ ਜਾਣੀ ਸੀ।

    • @harpreetbilling8690
      @harpreetbilling8690 6 วันที่ผ่านมา

      ਜੇ ਭਾਈ ਅਮ੍ਰਿਤਪਾਲ ਸਿੰਘ ਸਰਕਾਰੀ ਆ ਤਾਂ ਉਸ ਤੇ ਐਨਐਸਏ ਕਿਓ ਲਾ ਰਹੀ ਆ ਸਰਕਾਰ
      ੰ ਉਹਨੇ ਹੁਣ ਤੱਕ ਕਿਹੜੀ ਇਹੋ ਜਿਹੀ ਗੱਲ ਕੀਤੀ ਜੋ ਪੰਜਾਬ ਵਿਰੋਧੀ ਤੇ ਕੌਮ ਵਿਰੋਧੀ ਹੋਵੇ। ? ਉਹ ਸਭ ਦੇ ਸਾਹਮਣੇ ਆ ਕਿ ਉਸ ਗੱਭਰੂ ਨੂੰ ਪੰਜਾਬ ਤੇ ਖਾਸ ਕਰ ਸਿੱਖ ਕੌਮ ਕਿੰਨਾ ਮਾਣ ਤੇ ਸਤਿਕਾਰ ਦੇ ਰਹੀ ਆ । ਕੌਮ ਵਿਰੋਧੀਆਂ ਨੂੰ ਕਦੇ ਵੀ ਨੀ ਚੰਗਾ ਲੱਗਣਾ ਕਿ ਭਾਈ ਅਮ੍ਰਿਤਪਾਲ ਸਿੰਘ ਕੌਮ ਦੀ ਅਗਵਾਈ ਕਰੇ।ਸਾਡਾ ਵੀਰ ਕਦੇ ਵੀ ਆਪਣੇ ਨਿਸਾਨੇ ਕੌਮੀ ਘਰ ਤੋਂ ਕਦੇ ਵੀ ਪਿੱਛੇ ਨੀ ਹਟੂਗਾ ਇਹ ਭਰੋਸਾ ਆ ਵੀਰ ਤੇ ।

  • @mukhtiarsinghsandhu7348
    @mukhtiarsinghsandhu7348 8 วันที่ผ่านมา +4

    Panjab agriculture university vich bahut employees Tamilnadu de han, eh side sade kissan nu kive samjaun ge. Hindi vi nahi aundi.

  • @BALDEVSINGH-uf1po
    @BALDEVSINGH-uf1po 8 วันที่ผ่านมา +6

    ਪੰਜਾਬੀ ਪੱਤਰਕਾਰੀ ਦੇ ਦੋ ਤਿਨ ਪੱਤਰਕਾਰ ਹਨ,ਜੋ ਹਰ ਸਮੇਂ ਭਾਈ ਚਾਰਿਆਂ ਨੂੰ ਆਪਸ ਵਿੱਚ ਲੜਾਉਣ ਦੀ ਤਾਕ ਵਿੱਚ ਰਹਿਦੇ ਹਨ,ਇਸੇ ਤਰ੍ਹਾਂ ਇਤਨੇ ਕੁ ਬੰਦੇ ਸ਼ਿਵ ਸੈਨਾ ਵਾਲੇ ਹਨ।ਅਸਲ ਵਿਚ NSA ਇਨ੍ਹਾਂ ਤੇ ਲਗਣਾ ਚਾਹੀਦਾ ਹੈ।

  • @lashkarram8417
    @lashkarram8417 8 วันที่ผ่านมา +3

    Good for Knowledge

  • @hariaharora2066
    @hariaharora2066 8 วันที่ผ่านมา +4

    Dr sahib sahi baat kar rahe ho apka dil se baat kar rahe ho gya hai kya hua hai

  • @harmanmeetsandhu5181
    @harmanmeetsandhu5181 8 วันที่ผ่านมา +2

    Sir really brave interview Garg ji

  • @surjeetsingh2093
    @surjeetsingh2093 8 วันที่ผ่านมา +2

    Dr. Sahib good suggestion

  • @malvindermali7698
    @malvindermali7698 7 วันที่ผ่านมา +1

    ਮੈਂ ਸਰਕਾਰੀ ਸਕੂਲ ਵਿੱਚ ਸਮਾਜਿਕ ਸਿੱਖਿਆ ਦਾ ਅਧਿਆਪਕ ਰਿਹਾ ਹਾਂ/ ਐਸ ਐੱਸ ਮਾਸਟਰ। ਡਾ: ਗਰਗ ਨੂੰ ਮੈਂ ਹੀ ਇਹ ਸੁਆਲ ਪੁੱਛਿਆ ਸੀ ਕਿ ਦਸਵੀਂ ਤੱਕ ਮੈਂ ਸਮਾਜਿਕ ਸਿੱਖਿਆ ਦਾ ਵਿਸ਼ਾ ਪੜਾਉਂਦਾ ਰਿਹਾ ਹਾਂ। ਪਰ ਸਮਾਜਿਕ ਸਿੱਖਿਆ ਦੀ ਕਿਤਾਬ ਅੰਦਰ ਦਰਜ ਇਤਿਹਾਸ ਵਾਲੇ ਵਿਸ਼ੇ ਅੰਦਰ ਅਜਿਹੀ ਗਲਤੀ ਮੇਰੇ ਧਿਆਨ ਵਿੱਚ ਨਹੀਂ ਆਈ। 1999 ਤੋਂ 2005 ਤੇ 2011 ਤੋਂ 2013 ਤੱਕ ਮੈਂ ਸਕੂਲ ਵਿੱਚ ਦਸਵੀਂ ਕਲਾਸ ਤੱਕ ਪੜਾਇਆ ਹੈ। 2014 ਤੋਂ ਰਿਟਾਇਰ ਹੋਣ, 31 ਮਾਰਚ 16 ਤੱਕ ਮੈ ਮਿਡਲ ਸਕੂਲ ਵਿੱਚ ਸਮਾਜਿਕ ਸਿੱਖਿਆ ਪੜਾਈ ਹੈ।
    ਇਸ ‘ਤੇ ਡਾ: ਸਾਹਿਬ ਨੇ ਕਿਹਾ ਕਿ ਇਹ ਗਲਤੀਆਂ ਬਾਰਵੀਂ ਜਮਾਤ ਦੇ ਵਿਸ਼ੇ ਪੰਜਾਬ ਦਾ ਇਤਿਹਾਸ ਨਾਮੀ ਕਿਤਾਬ ਵਿੱਚ ਹਨ, ਮੈਂ ਇਹ ਕਿਤਾਬ ਉਸ ਵੇਲੇ ਤੱਕ ਨਾ ਪੜਾਈ ਹੈ ਤੇ ਨਾ ਵੇਖੀ ਹੈ। ਗਰਗ ਸਾਹਿਬ ਨੇ ਇਸ ਮੁੱਦੇ ਸਬੰਧੀ ਬਹੁਤ ਕੰਮ ਕੀਤਾ ਹੈ।

  • @randhirsingh5087
    @randhirsingh5087 7 วันที่ผ่านมา

    ਡਾਕਟਰ ਸਾਹਿਬ ਜੀਓ ਦਾਸ ਆਪ ਜੀਓ ਦੀ ਬਹੁਤ ਇੱਜ਼ਤ ਕਰਦਾ ਹੈ ਜੀਓ ਪਰ ਪਰ ਪਰ ਅਮ੍ਰਿਤਪਾਲ ਸਿੰਘ ਉਤੇ ਸੁਣੀਆਂ ਸੁਣਾਈਆਂ ਗਲਾ ਉਤੇ ਯਕੀਨ ਨਹੀ ਕਰਨਾ ਭਗਤ ਨਾਮ ਦੇਵ ਜੀ ਦੀ ਮਾਤਾ ਨੇ ਵੀ ਨਾਮ ਦੇਵ ਦੀ ਪੁਤ ਜਾਨ ਬਚਾਉਣ ਲਈ ਪਰ ਨਾਮ ਦਵ ਜੀਓ ਨੇ ਕਿਹਾ ਸੀ ਨਾ ਮੈ ਤੇਰਾ ਪੁਗੜਾ। ।ਧੰਨਵਾਦ ਜੀਓ। ।

  • @SURJITSINGH-jm3dp
    @SURJITSINGH-jm3dp 7 วันที่ผ่านมา +1

    Good job

  • @harbhajandhaliwal4966
    @harbhajandhaliwal4966 8 วันที่ผ่านมา +3

    Thinks

  • @mukhtiarsinghsandhu7348
    @mukhtiarsinghsandhu7348 8 วันที่ผ่านมา +3

    Garg sahib is right.

  • @harnekmalhans7783
    @harnekmalhans7783 8 วันที่ผ่านมา +1

    True

  • @gurdevsidhu8164
    @gurdevsidhu8164 8 วันที่ผ่านมา +1

    Good program

  • @mukhtiarsinghsandhu7348
    @mukhtiarsinghsandhu7348 8 วันที่ผ่านมา +3

    Sir, hindu brothers did a mistake during census before 1966, they opted for hindi bhasa instead of panjabi mother tongue.

  • @baggadhillon1367
    @baggadhillon1367 6 วันที่ผ่านมา +1

    Dr saab bahot suljhe insaan ne🙏

  • @Dhaliwalmanilegendfan
    @Dhaliwalmanilegendfan 8 วันที่ผ่านมา

    ਡਾਕਟਰ ਗਰਗ ਸਾਬ ਮੈ ਤੁਹਾਨੂੰ ਬਹੁਤ ਪੁਰਾਣਾ ਸੁਣ ਰਿਹਾ ਹਾ ਤੇ ਤੁਹਾਡਾ ਬਹੁਤ ਮਾਣ ਸਤਿਕਾਰ ਕਰਦਾ ਹਾ ਇਸ ਕਰਕੇ ਨਹੀ ਕਿ ਇੱਕ ਹਿੰਦੂ ਇੰਟੂਲੈਕਚਲਰ ਸਿੱਖੀ ਦਾ ਹਮਾਇਤੀ ਬਲਕਿ ਤੁਸੀ ਇੱਕ ਨਿਧੜਕ ਤੇ ਸਿਰਫ ਆਮ ਲੋਕਾ ਪ੍ਰਤੀ ਵਫਾਦਾਰ ਹੋ ਕੇ ਗੱਲ ਕਰਦੇ ਹੋ ਲੋਕਾ ਦੀ ਚਾਹੇ ਉਹ ਕਿਸੇ ਧਰਮ ਦੇ ਹੋਣ ਪਰ ਅੰਮ੍ਰਿਤਪਾਲ ਸਿੰਘ ਪ੍ਰਤੀ ਪਤਾ ਨਹੀ ਸ਼ਾਇਦ ਤੁਹਾਨੂੰ ਨਿੱਜੀ ਰੰਜਿਸ਼ ਹੈ ਜਾ ਪਤਾ ਨਹੀ ਕਿਉ ਪਰ ਹਮੇਸ਼ਾਂ ਤੁਹਾਨੂੰ ਉਹ ਇੱਕ ਚਾਲ ਹੀ ਲੱਗਦੀ ਹੈ ਬੀਜੇਪੀ ਦੀ ਤੁਸੀ ਹੀ ਕਹਿ ਰਹੇ ਹੋ ਕਿ sgpc ਨੇ ਅਕਾਲੀ ਦਲ ਨੇ ਪੰਥ ਦਾ ਘਾਣ ਰੱਜ ਕੇ ਕੀਤਾ ਤੇ ਜੇ ਸਿੱਖਾਂ ਦੇ ਦਰਦੀ ਜਾ ਨੌਜਵਾਨ ਸਿੱਖ ਸੰਸਥਾਂਵਾ ਨੂੰ ਬਚਾਉਣ ਲਈ ਅੱਗੇ ਆ ਰਹੇ ਨੇ ਤਾਂ ਤੁਹਾਨੂੰ ਉਹ ਬੀਜੇਪੀ ਦੇ ਬੰਦੇ ਲੱਗਦੇ ਨੇ ਤੇ ਸਿੱਖ ਹੋਣ ਦੇ ਨਾਤੇ ਸਿੱਖ ਕਿਉ ਨਾ ਆਪਣੀਆ ਸੰਸਥਾਂਵਾ ਉੱਤੇ ਕਬਜਾ ਕਰਨ ਕਿਉਕਿ ਉਹ ਸਿਰਫ ਸਿੱਖਾ ਦੀਆ ਸੰਸਥਾਵਾ ਨੇ ਹੋਰ ਕਿਸੇ ਨੂੰ ਥੋੜੀ ਦੇ ਦੇਵਾਂਗੇ ਬਾਕੀ ਕਬਜਾ ਕਿਵੇ ਅੰਮ੍ਰਿਤਪਾਲ ਜਾ ਸਰਬਜੀਤ ਖਾਲਸਾ ਕਰ ਲਉ ਵੋਟਾਂ ਸਿੱਖਾਂ ਨੇ ਪਾਉਣੀਆ ਨੇ ਗਰਗ ਸਾਬ ਤੇ ਸਿੱਖਾ ਨੂੰ ਬਹੁਤ ਚੰਗੀ ਤਰਾ ਪਤਾ ਕਿਸ ਨੇ ਘਾਣ ਕੀਤਾ ਸਿੱਖ ਸੰਸਥਾਵਾ ਤੇ ਕੌਣ ਕਰ ਰਿਹਾ ਇਸੇ ਲਈ ਨਵੇ ਸਿੱਖ ਨੌਜਵਾਨਾ ਨੂੰ ਅੱਗੇ ਆਉਣਾ ਪੈ ਰਿਹਾ ਆਪਣੀਆ ਸੰਸਥਾਵਾ ਨੂੰ ਬਚਾਉਣ ਲਈ ਪਰ ਇੱਕ ਇਸੇ ਚੈਨਲ ਤੇ ਮਨਜੀਤ ਪ੍ਰੋਫੈਸਰ ਆਉਦਾ ਤੇ ਦੂਜੇ ਤੁਸੀ ਜੋਕਿ ਅਕਾਲੀ ਦਲ ਬਾਦਲ ਦੇ ਗੱਜ ਵੱਜ ਕੇ ਹਮਾਇਤੀ ਹੋ ਸਾਨੂੰ ਤਾ ਇਹ ਪੱਗਣ ਲੱਗ ਗਿਆ ਕਿ ਤੁਸੀ ਹੀ ਸ਼ਾਇਦ ਆਰ ਐਸ ਐਸ ਦੇ ਬੰਦੇ ਹੋ ਜੋ ਕਿ ਅਕਾਲੀ ਦਲ ਬਾਦਲ ਨੂੰ ਸਪੋਰਟ ਕਰ ਰਹੇ ਹੋ ਤੇ ਭਰਾ ਸੁਖਵਿੰਦਰ ਸਿਆ ਕਦੇ ਸਾਨੂੰ ਵੀ ਲਿਆ ਇਸ ਬਹਿਸ ਵਿੱਚ ਫਿਰ ਗੱਲ ਕਰਦੇ ਆ ਜਾ ਤੂੰ ਵੀ ਬਾਦਲ ਪੱਖੀ ਹੋ ਗਿਆ ਹੈ ਇੱਕ ਬੰਦੇ ਨਾਲ ਤੁਸੀ ਨਫਰਤ ਕਰ ਸਕਦੇ ਹੋ ਪਰ ਇਹਨੀ ਨਾ ਕਰੋ ਕਿ ਪੰਜਾਬ ਦੇ ਦੁਸ਼ਮਣਾ ਨਾਲ ਖੜ ਜਾਉ ਜਾ ਕੇ

  • @rajindersinghbhatia736
    @rajindersinghbhatia736 8 วันที่ผ่านมา +1

    Bohot achey garg saab g

  • @sukhpreetsinghmankoo
    @sukhpreetsinghmankoo 8 วันที่ผ่านมา +1

    ਇੱਕ ਮੁੱਦਾ ਹੋਰ ਭੁੱਲ ਰਹੇ ਨੇ ਬੁੱਧੀਜੀਵੀ ਜਲ੍ਹਿਆਂ ਵਾਲੇ ਬਾਗ ਦਾ ਮੁੱਦਾ, ਗੁਜਰਾਤ ਦੀ ਕੰਪਨੀ ਨੇ ਜੋ ਕੰਮ ਕੀਤਾ ਸੀ ਉਹਦਾ ਫੇਰ ਕੀ ਬਣਿਆ ਹੁਣ? Restoration ਹੋ ਗਈ ਜਾਂ ਨਹੀਂ?
    ਜਾਂ ਬੁੱਧੀਜੀਵੀ ਸਿਰਫ਼ social media ਦੇ trends ਤੇ ਹੀ ਗੱਲ ਕਰਦੇ ਨੇ ਤੇ ਪਿੱਛਲੇ ਮੁੱਦੇ ਭੁੱਲ ਜਾਂਦੇ ਨੇ?
    ਜੇ ਕਿੱਸੇ ਸਰੋਤੇ ਨੂੰ ਪਤਾ ਤਾਂ ਦੱਸਿਓ ਜੀ 🙏🏾

  • @narinderbhaperjhabelwali5253
    @narinderbhaperjhabelwali5253 8 วันที่ผ่านมา +2

    ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ

  • @kanwaljitsingh3272
    @kanwaljitsingh3272 8 วันที่ผ่านมา

    ਸਿਖਾਂ ਦੀ ਅਵਾਜ ਐਮ ਪੀਜ ਰਾਹੀਂ ਸਾਰੇ ਸੰਸਾਰ ਵਿੱਚ ਜਾਵੇਗੀ ਇਸ ਕੋਲੋੰ ਬਰਦਾਸ਼ਤ ਨਹੀਂ ਹੋ ਰਿਹਾ ਜਿਹੜੇ ਅਕਾਲੀ ਸਾਰੀ ਉਮਰ ਕੇਂਦਰ ਨਾਲ ਰਲਕੇ ਸਿਖਾਂ ਨੂੰ ਮਰਵਾਦੇ ਰਹੇ
    ਉਹ ਠੀਕ ਹਨ ਗੁਰੂਘਰਾਂ ਦੇ ਪੈਸੇ ਖਾ ਰਹੇ ਹਨ
    ਕੀ ਉਹ ਵਧੀਆ ਹਨ ਕੋਈ ਹੋਰ ਨਾ ਅਗੇ ਆ ਜਾਵੇ ਤੁਹਾਡੇ ਹਿਸਾਬ ਨਾਲ

  • @HarpreetSingh-dh1ln
    @HarpreetSingh-dh1ln 8 วันที่ผ่านมา +1

    Good job Veerji 🙏🙏🙏👍

  • @nirmalsingh1706
    @nirmalsingh1706 8 วันที่ผ่านมา +1

    Pr sahib ji kafi jaankari rakhday han thank s garag ji

  • @mandeepbutter3004
    @mandeepbutter3004 8 วันที่ผ่านมา

    ਜੇਕਰ ਕੀਸੇ MP ਨੇ ਪਜਾਬ ਦੀ ਗੱਲ ਨਾ ਕੀਤੀ ਤਾ ਜੁੱਤੀਆ ਬਹੁਤ ਪੇਣੀਆ ਅੇਤਕੀ ਬਹੁਤ ਬੁਰੀ ਕਰਾਗੇ

  • @surindergill9081
    @surindergill9081 7 วันที่ผ่านมา

    Garg ji great man. What he want to explain peoples should understand He speaks for Punjab future policies what the Centre Gov agenda. 👍

  • @gurbachansingh838
    @gurbachansingh838 8 วันที่ผ่านมา

    Supper like

  • @Pkwaraich
    @Pkwaraich 8 วันที่ผ่านมา +1

    Good job veer ji 🙏🙏

  • @kulwantm8553
    @kulwantm8553 7 วันที่ผ่านมา

    ਜਿਆਦਾ ਬਸ ਪਹਿਰਾਵਾ ਹੈ।

  • @amarjitpannu9357
    @amarjitpannu9357 8 วันที่ผ่านมา

  • @singh.pradeep
    @singh.pradeep 8 วันที่ผ่านมา

    ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐
    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻

  • @rajindersinghbhatia736
    @rajindersinghbhatia736 8 วันที่ผ่านมา +1

    Agreed 👍 punjab de alaava poore desh nu sadkaa te aana chahida hy g

  • @Balrajsingh-qi2mb
    @Balrajsingh-qi2mb 8 วันที่ผ่านมา

    🎉🎉

  • @sarbjitkaur8587
    @sarbjitkaur8587 8 วันที่ผ่านมา

    ❤❤

  • @kanwaljitsingh3272
    @kanwaljitsingh3272 8 วันที่ผ่านมา

    ਇਨਾਂ ਲੋਕਾਂ ਨੇ ਬਿਜਨਸ ਬਣਾ ਰੱਖਿਆ ਹੈ ਕੋਈ ਲਾਈਕ ਨਾ ਕਰੇ ਇਹੋ ਜਿਹੇ ਪਤਰਕਾਰਾਂ ਨੂੰ ਫਿਰ ਸਿਧੇ ਰਸਤੇ ਤੇ ਆਉਣਗੇ

  • @jaikrishan2522
    @jaikrishan2522 8 วันที่ผ่านมา +1

    1947 ਚ ਪਾਕਿਸਤਾਨ ਨੂੰ ਦਿਤੀਆ ਗਈਆ ਉਪਜਾਊ ਜਮੀਨਾਂ ਅਤੇ ਪਾਣੀਆੰ ਬਾਰੇ ਵੀ ਫੈਡਰਲਿਜਮ ਗਲ ਕਰੋ

  • @NirmalSingh-ym3qu
    @NirmalSingh-ym3qu 8 วันที่ผ่านมา +1

    Dr. Sahab. Bihar and Rajasthan di Koi. Lippi nahi hai. Punjab di Lippi Gurmukhi hai thank you 🙏

  • @harjeetsingh-cw5ju
    @harjeetsingh-cw5ju 8 วันที่ผ่านมา +1

    good dr sab

  • @harnekmalhans7783
    @harnekmalhans7783 7 วันที่ผ่านมา

    Why no demonstration against Corruption about regularity punctuality of govt employees

  • @mukhtiarsinghsandhu7348
    @mukhtiarsinghsandhu7348 8 วันที่ผ่านมา +1

    Conclusion ::: all panjabi ( hindu muslim sikhs Christians) for panjab problems, there is no other way.

  • @SansarSingh-ou8sr
    @SansarSingh-ou8sr 7 วันที่ผ่านมา

    ਕੁਝ ਸੋਸ਼ਲ ਮੀਡੀਆ ਜਾਂ ਅਐਟੀ ਸੋਸ਼ਲ ਮੀਡੀਆ ਪੰਜਾਬ ਦਾ ਤਖ਼ਤ ਇ ਤਾੳਊਸ ਖੁਹਾ ਦੇਣਗੇ

  • @bpbajwa
    @bpbajwa 8 วันที่ผ่านมา

    Including Sukhbir both side of Akali Badal gang should be kicked out by Jathedaar sahib.

  • @harnekmalhans7783
    @harnekmalhans7783 7 วันที่ผ่านมา

    Sincere honest sacrificing Regioal Party is the need of the hour to save Punjab at least all leaders of punjab should unite to save Punjab

  • @kanwaljitsingh3272
    @kanwaljitsingh3272 8 วันที่ผ่านมา

    1984.ਵਿਚ ਹਮਲਾ ਥੀਜੇਪੀ ਅਤੇ ਅਕਾਲੀਦਲ ਨੇ ਇੰਦਰਾ ਨੂੰ ਮਜਬੂਰ ਕਰਕੇ
    ਫੌਜ ਮੰਗਵਾਈ ਅਐਸ ਜੀ ਪੀ.ਸੀ ਅਕਾਲੀਦਲ ਬਾਦਲ ਦੀ ਜਗੀਰ ਨਹੀਂ

  • @kanwaljitsingh3272
    @kanwaljitsingh3272 8 วันที่ผ่านมา

    ਇਨਾ ਲੋਕਾਂ ਨੇ ਪਹਿਲੇ ਕੈਦੀ ਕਿਹੜੇ ਛੁਡਵਾ ਲਏ

  • @gs_munna2252
    @gs_munna2252 7 วันที่ผ่านมา

    Video should not be so long.

  • @harbansbhullar7318
    @harbansbhullar7318 8 วันที่ผ่านมา +3

    ਇਹ ਡਾਕਟਰ ਸਿਆਣਾ ਤਾਂ ਹੈ ਪਰ ਇਹ ਸਿੱਖਾਂ ਦੀ ਤਰੱਕੀ ਨੀਂ ਜਰ ਸਕਦਾ

  • @sushilkumarkhullar9492
    @sushilkumarkhullar9492 8 วันที่ผ่านมา +1

    ਡਾਕਟਰ ਸਾਹਿਬ ਤੁਸੀਂ ਪੰਜਾਬ ਯਾਂ ਸਿੱਖਾਂ ਤੇ ਜੁਲਮ ਲਈ ਹਮੇਸ਼ਾਂ ਹੀ ਭਾਜਪਾ ਨੂੰ ਦੋਸ਼ੀ ਕਹਿੰਦੇ ਹੋ ਪਰ ਜਿਹੜਾ ਕੁੱਝ ਸਿੱਖਾਂ ਨਾਲ ਕਾਂਗਰਸ ਨੇ 1984 ਤੋਂ ਬਾਅਦ ਕੀਤਾ ਉਸਨੂੰ ਕਿਹੜੇ ਪੈਮਾਣੇ ਵਿੱਚ ਰੱਖੋਗੇ ਸਿੱਖ ਤਾਂ ਸਿੱਖ ਅਸੀਂ ਹਿੰਦੂ ਵੀ ਕਾਂਗਰਸ ਨੂੰ ਦਰਬਾਰ ਤੇ ਹਮਲਾ ਤੇ ਇੰਦਿਰਾ ਦੇ ਕਤਲ ਤੋਂ ਬਾਅਦ ਜਿਹੜਾ ਸਿੱਖਾਂ ਦਾ ਕਤਲੇਆਮ ਕਾਂਗਰਸੀਆਂ ਨੇ ਕੀਤਾ ਓਹ ਤੁਸੀਂ ਤਾਂ ਭਾਜਪਾ ਨਾਲ ਆਪਣੀ ਨਿੱਜੀ ਨਫ਼ਰਤ ਕਰਕੇ ਜਿਕਰ ਨਹੀਂ ਕਰੋਗੇ ਬਲਕਿ ਤੁਸੀਂ ਤਾਂ ਰਾਹੁਲ ਗਾਂਧੀ ਵਰਗੇ ਦੀ ਵੀ ਤਾਰੀਫ਼ ਕਰੋਗੇ ਪਰ ਪੰਜਾਬ ਦੇ ਹਿੰਦੂ ਅਸੀਂ ਸਿੱਖਾਂ ਤੇ ਪੰਜਾਬੀਆਂ ਨਾਲ ਵਿਤਕਰੇ ਕਾਰਨ ਕਾਂਗਰਸ ਨੂੰ ਭਾਜਪਾ ਤੋਂ ਕਿਤੇ ਵੱਧ ਜਿੰਮੇਵਾਰ ਮੰਨਦੇ ਹਾਂ

    • @satishkumargarg164
      @satishkumargarg164 6 วันที่ผ่านมา

      Garg sb always speaks anti BJP or sanatan, he don't speaks about congress, RAHUL gandhi ne hindus ko hinsa waalay kiha hae, us k waaray yeh channel or garg sb are speakless.

  • @ajaybatra2024
    @ajaybatra2024 8 วันที่ผ่านมา +1

    Satshri Akal ji Sir tussi Title music change karo

  • @Lal_singh1
    @Lal_singh1 7 วันที่ผ่านมา +1

    ਪੰਜਾਬ ਦੇ ਹੁਣ ਤੱਕ ਦੇ ਸਾਰੇ ਲੀਡਰ ਪੰਜਾਬ ਦੇ ਹੱਕ ਵਿੱਚ ਡਟ ਕੇ ਨਹੀਂ ਖੜ੍ਹੇ ਇਸ ਲਈ ਇਹ ਸਾਰੇ ਗਦਾਰਾਂ ਦੀ ਸ਼੍ਰੇਣੀ ਵਿਚ ਆਉਂਦੇ ਹਨ।ਇਸ ਲਈ ਪੰਜਾਬ ਨਾਲ ਹਰ ਪਾਸਿਉਂ ਧੱਕਾ ਹੋ ਰਿਹਾ ਹੈ।

  • @harnekmalhans7783
    @harnekmalhans7783 8 วันที่ผ่านมา

    Why Punjab leaders are not serious about Punjab They shoukd call a spade a spade Thanks

  • @sukhwantsingh1999
    @sukhwantsingh1999 8 วันที่ผ่านมา

    ਡਾ: ਸਾਹਿਬ ਦੇ ਵਿਚਾਰ ਬਿਲਕੁਲ ਠੀਕ ਨੇ ਅੰਮ੍ਰਿਤਪਾਲ ਸਿੰਘ ਨੂੰ ਅੱਗੇ ਲਾ ਕੇ ਸਿੱਖੀ ਨੂੰ ਬੇਹੱਅਦ ਨੁਕਸਾਨ ਕਰੇ ਗੀ ।

  • @drkuldipsingh1400
    @drkuldipsingh1400 8 วันที่ผ่านมา +1

    These are AGENCIES..which create such ...

  • @ajaybatra2024
    @ajaybatra2024 8 วันที่ผ่านมา +1

    Sir tuhada Audio di awaaz goonj rahi hai please iss ye gaur karo

  • @harnekmalhans7783
    @harnekmalhans7783 7 วันที่ผ่านมา

    The corrupt shirkers should be sent home even by amending rules to save punjab Sat Sri Akal Dr Garg Sahib S Sukhwinder Singh

  • @kanwalpreets1181
    @kanwalpreets1181 8 วันที่ผ่านมา

    ਇਸ ਚੈਨਲ ਤੇ ਸਭ ਤੋ ਮਾੜਾ ਬੰਦਾ ਮਨਜੀਤ ਸਿੰਘ ਲੱਗਦਾ ਇੱਧਰ ਉਧਰ ਦੀਆਂ ਮਾਰਦਾ ਰਹਿੰਦਾ ਮੈ ਤਾ ਜਦ ਵੀ thumbnail ਵਿੱਚ ਮਨਜੀਤ ਦੀ ਫੋਟੋ ਵੇਖ ਕੇ ਕਦੇ ਨਹੀਂ ਖੋਲਦਾ ਖਬਰ😂😂ਬਹੁਤ ਵਿਹਲੜ ਬਦਾ😂

  • @sukhpreetsinghmankoo
    @sukhpreetsinghmankoo 8 วันที่ผ่านมา

    ਬਿੱਜਲੀ ਬੋਰਡ ਦੀਆਂ ਨਵੀਆਂ ਪੋਸਟਾਂ ਨਿਕਲੀਆਂ ਓਹਦੇ ਵਿੱਚ ਇਹਨਾਂ ਨੇ ADVERTISMENT ਵਿੱਚ pay scale ਨਹੀਂ ਲਿਖਿਆ ਬਾਕੀ ਸਾਰੀ detailed adv ਆ AJS ਤੇ JPA ਦੀ ਭਰਤੀ ਦੀ ਉੱਤੋਂ PROBATION PERIOD ਵੀ 3 ਸਾਲ ਕਰਤਾ।
    AAP ਅਲਿਆਂ ਦਾ ਕੰਮ ਖਤਮ ਹੈ ਹੁਣ ਪੰਜਾਬ ਵਿੱਚੋਂ ਅਸਲੀ ਚਿਹਰਾ ਸਾਹਮਣੇ ਆ ਰਿਹਾ BTEAM ਦਾ।

  • @sukhwindersinghgill622
    @sukhwindersinghgill622 8 วันที่ผ่านมา +2

    ਭਾਈ ਅੰਮ੍ਰਿਤਪਾਲ ਸਿੰਘ ਜੇਲ੍ਹ ਵਿਚੋਂ ਜਿੱਤੇ ਹਨ ਤੇ ਜੇਲ੍ਹ ਵਿਚੋਂ ਹੀ ਸੌਂਹ ਚੁਕਣ ਲਿਆਂਦੇ ਗਏ ।ਉਹਨਾਂ ਨੇ ਕੱਲ ਕੁੱਝ ਕਿਹਾ ਹੀ ਨਹੀਂ ਗਰਗ ਸਾਬ ਨੇ ਕਿਥੋਂ ਸੁਣ ਲਿਆ ।ਕੋਈ ਮਾਤਾ ਆਪਣੇ ਪੁੱਤਰ ਮੋਹ ਵਿਚ ਕੀ ਕਹਿੰਦੇ ਨੇ ਇਹ ਬਹਿਸ ਦਾ ਵਿਸ਼ਾ ਥੋੜ੍ਹਾ ਹੈ । ਅੱਜ ਤਕ ਹਜ਼ਾਰਾਂ ਮੈਂਬਰਾਂ ਨੇ ਸੌਹ ਚੁੱਕੀ ਹੋਣੀ ਸੰਵਿਧਾਨ ਦੀ ਗਰਗ ਸਾਬ ਦੱਸਣ ਕਿ ਉਹ ਸਾਰੇ ਪੂਰੇ ਉਤਰੇ ਹੋਣਗੇ ।ਕੀ ਜਿੰਨਿਆਂ ਤੇ NSA ਲਗੀ ਹੈ ਉਹ ਸਾਰੇ ਪੰਜਾਬ ਵਿਚੋਂ ਐੱਮਪੀ ਬਣ ਸਕਦੇ ਹਨ ਇਕੋ ਵਾਰੀ ? ਇਹ ਇਕ ਬਣੇ ਨੇ ਕੁਝ ਇਤਜਾਰ ਕਰੋ ਦੇਖੋ ਕਿ ਕਰਦੇ ਨੇ । ਐਵੇਂ ਹਥਾਂ ਪੈਰਾਂ ਨੂੰ ਆਏ ਫਿਰਦੇ ਨੇ ਡਿਬੇਟ ਕਰਨ ਵਾਲੇ ।ਗਰਗ ਸਾਬ ਸੁਲਝੇ ਹੋਏ ਹਨ ਅੱਜ ਪਤਾ ਨ੍ਹੀ ਕਿਓ ਗਰਮ ਹੋਏ ਹਨ

    • @Kiranpal-Singh
      @Kiranpal-Singh 8 วันที่ผ่านมา

      ਸਿਆਸੀ ਬਿਆਨ ਮਾਤਾ ਦੇ ਮੋਹ ਨਾਲ ਨਹੀਂ ਜੋੜਿਆ ਜਾ ਸਕਦਾ, ਧਿਆਨ ਰੱਖਣਾ ਚਾਹੀਦਾ ਹੈ !

    • @sukhwindersinghgill622
      @sukhwindersinghgill622 8 วันที่ผ่านมา

      @@Kiranpal-Singh ਮਾਂ ਸਿਆਸੀ ਨਹੀਂ ਹੁੰਦੀ ਜੀ ਪੱਤਰਕਾਰ ਕੁਝ ਪੁੱਛਦੇ ਹਨ ਤਾਂ ਜਵਾਬ ਦਿੱਤਾ ਗਿਆ ਹੋਣਾ । ਕੁਝ ਭਾਈ ਅੰਮ੍ਰਿਤਪਾਲ ਸਿੰਘ ਕਹਿਣ ਤਾਂ ਬਹਿਸ ਵੀ ਹੋਵੇ ।

    • @rajplsingh1309
      @rajplsingh1309 8 วันที่ผ่านมา

      ਗੱਲਾਂ ਡੂੰਘੀਆਂ ਨੇਂ,ਵਿਚਾਰ ਕਰਨ ਦਾ ਵੇਲਾ ਹੈ।

    • @Kiranpal-Singh
      @Kiranpal-Singh 5 วันที่ผ่านมา

      @@sukhwindersinghgill622 ਭਾਈ ਅੰਮ੍ਰਿਤਪਾਲ ਸਿੰਘ ਜੇਲ ਵਿਚ ਹੈ, ਮਾਤਾ-ਪਿਤਾ ਨੇ ਹੀ ਅਗਵਾਈ ਕੀਤੀ ਹੈ ਤਾਂ ਧਿਆਨ ਰੱਖਣਾ ਜਰੂਰੀ ਹੈ, ਕੋਈ ਬੁਲਾਰਾ ਰੱਖ ਲੈਣ !

    • @Kiranpal-Singh
      @Kiranpal-Singh 5 วันที่ผ่านมา

      @@sukhwindersinghgill622 ਭਾਈ ਅੰਮ੍ਰਿਤਪਾਲ ਸਿੰਘ ਜੇਲ ਵਿਚ ਹੈ, ਮਾਤਾ-ਪਿਤਾ ਨੇ ਹੀ ਅਗਵਾਈ ਕੀਤੀ ਹੈ ਤਾਂ ਧਿਆਨ ਰੱਖਣਾ ਜਰੂਰੀ ਹੈ, ਕੋਈ ਬੁਲਾਰਾ ਰੱਖ ਲੈਣ !

  • @NirmalSingh-vl1bs
    @NirmalSingh-vl1bs 8 วันที่ผ่านมา

    ਗਰਗ ਸਾਹਿਬ ਮੀਤ ਹੇਅਰ ਖੁੱਲਕੇ ਪੰਜਾਬ ਵਾਰੇ ਬੋਲਿਆ

  • @prakashbagga2679
    @prakashbagga2679 7 วันที่ผ่านมา

    Sikhs already do RAJYOG which is highest form of Yoga practice.

  • @DaljeetSingh-ys2ec
    @DaljeetSingh-ys2ec 6 วันที่ผ่านมา

    meet hayer v vdhia boleya si

  • @charanjeetkaur3156
    @charanjeetkaur3156 8 วันที่ผ่านมา

    Bahut gehri gal keh diti, sikha nu jaroor sochna chahi da hai, Punjab nu bachcha lo ji, garg sahib verge Gyan wan saks aage aane jaane chahi da ne

  • @nirmalsingh1706
    @nirmalsingh1706 8 วันที่ผ่านมา +1

    Sikhi ch paakhand laee koaee jagah nahi hai ji

  • @KuldeepSingh-qz9sv
    @KuldeepSingh-qz9sv 8 วันที่ผ่านมา +1

    Aj gareg ji galet ho gaie

  • @drkuldipsingh1400
    @drkuldipsingh1400 8 วันที่ผ่านมา +1

    BHARH MAI JAI K..Stan
    Menu taa Kursi chahi dee hai ..don't believe such dramavaaj ...
    Worst than akali leaders ..
    People are foolish to vote such ....v sad for Sikhism

  • @NarinderKaur-cj2ep
    @NarinderKaur-cj2ep 8 วันที่ผ่านมา

    ਨਰਿੰਦਰ ਕੌਰ ਰਈਆ ❤🎉

  • @harpreetbilling8690
    @harpreetbilling8690 6 วันที่ผ่านมา

    ਆਪੇ ਡਿਗਰੀ ਲੈ ਕੇ ਬਣੇ ਪੱਤੜਕਾੜ ਜੀ
    ਜਰਾ ਹੈਡ ਲਾਈਨ ਢੰਗ ਦੀ ਬਣਾ। ਕਿ ਤੇਰੀ ਜੇਬ ਨੀ ਭਰਦੀ ਅਮ੍ਰਿਤਪਾਲ ਸਿੰਘ ਦੀ ਗੱਲ ਕੀਤੇ ਬਿਨਾਂ..???

  • @aviroopbrar7356
    @aviroopbrar7356 8 วันที่ผ่านมา

    Central Agencies are playing games and Punjab public is being trapped in their games. All Punjabis must jointly oppose this game. All political parties are not having back office to take the study of the Government working.

  • @mukhtiarsinghsandhu7348
    @mukhtiarsinghsandhu7348 8 วันที่ผ่านมา

    Raja warring shi bolia per bahut jayada oochi awaj vich boliya. Nimarata piyar nal holhi awaj vich bolana chahida.

  • @sukhwantsingh1999
    @sukhwantsingh1999 8 วันที่ผ่านมา +2

    ਦੂਸਰੇ MP ਦੇ ਨਾਲ ਅੰਮ੍ਰਿਤਪਾਲ ਸਿੰਘ ਨੂੰ ਸੌਂਹ ਨਾ ਚੁੱਕਾ ਕੇ ਇਸ ਨੂੰ ਸ਼ੱਕੀ ਬਣਾ ਦਿੱਤਾ।

  • @mohanjitsingh4636
    @mohanjitsingh4636 8 วันที่ผ่านมา

    ਗਹਿਰੇ ਵਿਚਾਰ ਚਰਚਾ ਹੈ

  • @harmandhillon6768
    @harmandhillon6768 8 วันที่ผ่านมา

    2027 cm bn k aau big conspiracy against Punjab Please be aware

  • @sukhdeepkaur7723
    @sukhdeepkaur7723 8 วันที่ผ่านมา

    Meet haired said about money

  • @ranjeetmatharu3304
    @ranjeetmatharu3304 7 วันที่ผ่านมา +1

    Punjab's only solution is to Revive ANANDPUR SHAHIB RESOLUTION SIGNED BY AKALI LONGOWAL AND THEN PM RAJIV GANDHI.
    THAT CANNOT BE CHALLENGED BY ANY INDIAN GOVERNMENT

  • @harkanwalsingh8061
    @harkanwalsingh8061 8 วันที่ผ่านมา

    Eh amritpal lagada jado Abu -dhabi to Aya ..odo Aya e eh paise lae k c ..👎

  • @micksingh792
    @micksingh792 4 วันที่ผ่านมา

    double standard of Amritpal . People should understand he is planted by agencies .

  • @KuldeepSingh-qz9sv
    @KuldeepSingh-qz9sv 8 วันที่ผ่านมา

    Jiiven ajrahul ji ankh men a kh dal ker modi our shah se bat ker rahi hain amritpal bhi ager sabha men aney dia geya to on ki ankh men ankh dal ker bat ker sakta hai

  • @gillsukhjinder8939
    @gillsukhjinder8939 8 วันที่ผ่านมา

    ਪੀਪੀਐਸਸੀ exam ਲੀਕ?

  • @Kiranpal-Singh
    @Kiranpal-Singh 8 วันที่ผ่านมา +2

    *ਸਾਂਸਦ ਬਣਨ ਤੇ ਰਿਹਾਅ ਕਰਨਾ ਚਾਹੀਦਾ ਹੈ, NSA ਤਾਂ ਪਹਿਲਾਂ ਹੀ ਗਲਤ ਲਾਇਆ* …..
    ਭਾਈ ਅੰਮ੍ਰਿਤਪਾਲ ਸਿੰਘ ਨੇ ਜੋ ਕੀਤਾ-ਕੋਈ ਤਰੀਕਾ ਅਪਣਾਇਆ ਹੋ ਸਕਦਾ, ਵਿਚਾਰਾਂ ਵਿੱਚ ਬਹੁਤਾ ਬਦਲਾ ਸ਼ਾਇਦ ਨਾ ਹੋਵੇ *ਰਿਹਾਅ ਹੋਣ ਤੇ ਕਾਰਗੁਜਾਰੀ ਤੋਂ ਪਤਾ ਲੱਗੇਗਾ* !