DES PUADH : ਗੁਰਦੁਆਰੇ ਪੰਜਾਬ ਨੂੰ ਬਚਾਉਣਗੇ l Dr. Sikander Singh l Manjit Singh Rajpura l B Social

แชร์
ฝัง
  • เผยแพร่เมื่อ 2 ต.ค. 2024
  • DES PUADH : ਸਕੂਲੀ ਸਿੱਖਿਆ ਕਰ ਰਹੀ ਐ ਪੰਜਾਬ ਨੂੰ ਤਬਾਹ l Dr. Sikander Singh l Manjit Singh Rajpura l B Social
    #DesPuadh
    #ManjitSinghRajpura
    #BSocial
    Download Spotify App & Follow B Social Podcast:
    open.spotify.c...
    Facebook Link : / bsocialofficial
    Instagram Link : / bsocialofficial
    Program : Des Puadh
    Host : Manjit Singh Rajpura
    Guest : Dr. Sikander Singh
    Camera By : Harmanpreet Singh, Varinder Singh
    Editor : Jaspal Singh Gill
    Digital Producer : Gurdeep Kaur Grewal
    Label : B Social

ความคิดเห็น • 97

  • @pindawale6251
    @pindawale6251 ปีที่แล้ว +8

    Mai apne sare dashkhat English ton punjabi vich change kra le sare bank account de hun Har kite mai punjabi vich dashkhat krda han ik gal hor English vich v meri pakad bhot majboot hai I have done my masters in English from Kurukshetra university 🙏🏻

  • @rsingh5485
    @rsingh5485 ปีที่แล้ว +13

    ਬਹੁਤ ਵਧੀਆ ਗੱਲਬਾਤ
    ਡਾ ਸਿਕੰਦਰ ਸਿੰਘ ਜੀ ਬਹੁਤ ਵਧੀਆ ਵਿਦਵਾਨ ਨੇ
    ਬਿਲਕੁਲ ਪੰਜਾਬ ਨੂੰ ਗੁਰੂਦੁਆਰਾ ਸਾਹਿਬ ਨੇ ਮੁੜ ਪੈਰਾਂ ਸਿਰ ਕਰਨਾ

  • @SukhwinderSingh-wq5ip
    @SukhwinderSingh-wq5ip ปีที่แล้ว +13

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @harindersinghchahal8624
    @harindersinghchahal8624 ปีที่แล้ว +6

    ਬਹੁਤ ਖੂਬ ਵਿਚਾਰ ਚਰਚਾ ਜੀ 🙏

  • @singhdavinder4444
    @singhdavinder4444 ปีที่แล้ว +6

    ਪੜੇ ਲਿਖੇ ਦਾ ਅਰਥ ਹੈ। ਜਿਸਨੇ ਪੜਿਆ ਅਤੇ ਉਸੇ ਤਰ੍ਹਾਂ ਅੱਗੇ ਲਿਖ ਦਿੱਤਾ। ਅਗਲਾ ਪਦ ਹੈ ਵਿਚਾਰਨ ਦਾ। ਜਿੱਥੇ ਕੋਈ ਵਿਰਲਾ ਹੀ ਪਹੁੰਚ ਪਾਉਂਦਾ ਹੈ। ਜਿਸਦਾ ਕਾਰਨ ਹੈ। ਪ੍ਰਸ਼ਨ ਸਮੇਤ ਉੱਤਰ ਵਾਲੀਆਂ ਉਹ ਕਿਤਾਬਾਂ (ਐਮ ਬੀ ਡੀ) ਜਿਹੜੀਆਂ ਸਕੂਲਾਂ ਵਿਚ ਪ੍ਚੱਲਤ ਹਨ। ਬੱਚਿਆਂ ਦੇ ਦਿਮਾਗ਼ ਨੂੰ ਖ਼ਤਮ ਕਰਨ ਲਈ ਮੁੱਖ ਭੂਮਿਕਾ ਨਿਭਾਅ ਰਹੀਆਂ ਹਨ।
    ਲੱਗ ਪਗ 30-35 ਸਾਲ ਪਹਿਲਾਂ ਅਧਿਆਪਕ ਇਨ੍ਹਾਂ ਤੋਂ ਪੂਰੀ ਤਰ੍ਹਾਂ ਸੁਚੇਤ ਸਨ।
    ਜ਼ਰੂਰ ਵਿਚਾਰ ਕਰਿਓ ਜੀ। ਧੰਨਵਾਦ।

  • @Gurbaaz-oz2ww
    @Gurbaaz-oz2ww ปีที่แล้ว +4

    ਵਾਹਿਗੁਰੂ ਜੀ ਮੇਹਰ ਕਰਨ

  • @SarbjitSingh-hx2oi
    @SarbjitSingh-hx2oi ปีที่แล้ว +7

    ਸਹੀ ਗੱਲ ਆ ਜੀ 🙏🙏

  • @kamaljeetsingh8919
    @kamaljeetsingh8919 หลายเดือนก่อน

    ਸ਼ੁਰੂਆਤ ਦੇ ਸ਼ਬਦਾਂ ਨੇ ਹੀ ਮਨ ਜਿੱਤ ਲਿਆ ਜੀ, ਪੰਜਾਬੀ ਬੋਲੀ ਜ਼ਿੰਦਾਬਾਦ

  • @jaspreetkaur-ip4wu
    @jaspreetkaur-ip4wu ปีที่แล้ว +15

    Mae ehna kol padhi aa. Tvc vich.. boht vdia teacher nd insaan haan.. good content

    • @grewal2202
      @grewal2202 ปีที่แล้ว

      TVC?

    • @gurtejsingh5360
      @gurtejsingh5360 ปีที่แล้ว +1

      ਐਨੀ ਸੋਹਣੀ ਗੱਲਬਾਤ ਸੁਣਕੇ ਵੀ ਤੁਹਾਡੇ ਤੇ ਅਸਰ ਨਹੀਂ ਹੋਇਆ? ਫ਼ੇਰ ਅੰਗਰੇਜ਼ੀ ਜਾਂ ਫੇਰ ਪੂਰੀ ਗੱਲਬਾਤ ਸੁਣੀ ਹੀ ਨਹੀਂ?

  • @singhdavinder4444
    @singhdavinder4444 ปีที่แล้ว +7

    ਬਿਲਕੁਲ ਸਹੀ ਗੱਲ ਹੈ ਜੀ। ਸਕੂਲਾਂ ਦੀ ਪੜ੍ਹਾਈ ਸਾਨੂੰ ਸਿਰਫ ਬੇਬਕੂਫ ਬਣਾਉਣ ਲਈ ਹੈ। ਕਾਮਚੋਰ ਬਣਾਉਣ ਲਈ ਹੈ। ਧੰਨਵਾਦ, ਬਹੁਤ ਵਧੀਆ ਵੀਡੀਓ ਹੈ ਜੀ।

    • @kauranmol3152
      @kauranmol3152 ปีที่แล้ว

      Grib kuri di benti mere father cancer bimari vich chl vasse maa hart patient hai ghar gribi hai mainu help cahidi hai maa beti presan ha majbur ha

    • @kamaljeetsingh8919
      @kamaljeetsingh8919 หลายเดือนก่อน

      ​ਬਹੁਤ ਦੁੱਖ ਲੱਗਿਆ ਜੀ। ਦੱਸੋ ਕੀ ਕਰਦੇ ਹੋ।@@kauranmol3152

  • @tarandeepsingh371
    @tarandeepsingh371 ปีที่แล้ว +4

    ਮੈਂ ਇਹਨਾਂ ਦਾ ਵਿਦਿਆਰਥੀ ਆ ,, ਮੇਰੇ ਸਿਕੰਦਰ,, ਸਿੰਘ ਪ੍ਰੋਫੈਸਰ

  • @jaswindersinghtoor4048
    @jaswindersinghtoor4048 ปีที่แล้ว +4

    ਬਾਈ ਜੀ ਲੋਕ ਸਟੇਜੀ ਹੋ ਗੲੇ ਪ੍ਰਿਰਕਟੀਕਲ ਜੀਵਨ ਹੈ ਨਹੀਂ । ਸਕੂਲ ਛੱਡੋ ਆਕਾਲ ਆਕੇਡਮੀਆ ਵਿੱਚ ਥੋੜੇ ਟੀਚਰਾਂ ਨੂੰ ਛੱਡ ਬਾਕੀ ਬੁਰਾ ਹਾਲ ਏ।

  • @singhdavinder4444
    @singhdavinder4444 ปีที่แล้ว +4

    ਸਹੀ ਕਿਹਾ ਜੀ। ਜੜਾਂ ਨਾਲ਼ ਜੁੜਨਾ ਪੈਣਾ।

  • @gurtejsingh5360
    @gurtejsingh5360 ปีที่แล้ว +2

    ਸੌ ਹੱਥ ਰੱਸਾ ਸਿਰੇ ਤੇ ਗੰਢ। ਸਾਰੀਆਂ ਬੀਮਾਰੀਆਂ ਦੀ ਜੜ। ਪੰਜਾਬ ਤੇ ਕੇਂਦਰ ਸਰਕਾਰ ਦੀ ਅਧੀਨਗੀ ਹੈ।

  • @palnimrat
    @palnimrat ปีที่แล้ว +17

    ਬਾਈ ਸਿਕੰਦਰ ਸਿੰਘ ਜੀ ਬਹੁਤ ਰੌਸ਼ਨ ਦਿਮਾਗ ਇਨਸਾਨ ਨੇ.. ਜਿੰਨ੍ਹਾਂ ਦੀ ਬਹੁਤ ਵਿਸ਼ਿਆਂ ਦੀ ਪਕੜ ਆ

  • @karamsingh3599
    @karamsingh3599 ปีที่แล้ว +4

    ਬਹੁਤ ਸੋਹਣੇ ਵਿਚਾਰ। ਰੂਬਰੂ ਕਰਨ ਲਈ ਧੰਨਵਾਦ।

  • @ManjitKaur-bp1lf
    @ManjitKaur-bp1lf ปีที่แล้ว +2

    ਪੰਜਾਬ ਦਾ ਬੇੜਾ ਬਿਠੋਂਨ ਵਿੱਚ ਸਾਬਕਾ ਲੀਡਰਾਂ ਦਾ ਵੀ ਪੂਰਾ ਹਥ ਹੈ ਜੀ

  • @goodjosh3871
    @goodjosh3871 ปีที่แล้ว +1

    ਦੀਪ ਸਿੱਧੂ ਸੱਚ ਬੋਲ ਗਿਆ ਜਿਹੜਾ ਓਹਨੇ ਦੇਖਿਆ ਇਹਨਾਂ ਰਾਜਨੀਤਿਕ ਨਾਲ ਰਹਿ ਕ ਕਿ ਉਹ ਕਿ ਸੋਚਦੇ ਨੇ ਸੋਚ ਤੋਂ ਪਰੇ ਆ ਲੜ੍ਹਾਈ ਹੋਂਦ ਦੀ ਅ ਸਾਰਾ ਕੁਸ਼ ਆ ਜਾਂਦਾ ਵਿਚ ਬੋਲੀ ਜਮੀਨ ਸਬਿਆਚਾਰ ਸਾਰਾ ਕੁਸ਼

  • @karamjitsingh6875
    @karamjitsingh6875 ปีที่แล้ว +1

    ਬਿਲਕੁਲਸਹੀਜੀ ਸਕੁਲਾਨੇਹੀਬੇੜਾਗਰਕਕੀਤਾਹੈ

  • @rajtv1259
    @rajtv1259 ปีที่แล้ว +3

    ਬਹੁਤ ਅਹਿਮ ਮੁੱਦੇ ਬਾਰੇ ਗੱਲ ਕੀਤੀ ਹੈ ਜੀ

  • @gsp9i7
    @gsp9i7 ปีที่แล้ว +4

    gurdware sahib 🙏🙏

  • @harjindersingh-qe5fk
    @harjindersingh-qe5fk ปีที่แล้ว +1

    ਇੱਕ ਸੱਚੀ ਸੇਧ ਮਿਲ ਰਹੀ ਹੈ ਇਸ ਗੱਲ ਬਾਤ ਚੋਂ ....

  • @ਨਵਬੜਿੰਗ
    @ਨਵਬੜਿੰਗ ปีที่แล้ว +1

    ਦੇਸ਼ ਪੰਜਾਬ ਬੋਲੀ ਪੰਜਾਬੀ ਲਿਪੀ ਗੁਰਮੁਖੀ

  • @goofytastik
    @goofytastik ปีที่แล้ว +1

    Hindi EK marn Kade khadi hoyi boli Hai Bharat vich ehno bachon layi Panjab vich lazami kitia Hoya hai

  • @James-Prinsep
    @James-Prinsep ปีที่แล้ว +1

    Taliban anparh han
    School band han
    Masjid ch parhai hundi hai
    Afganistan da ki haal hai ajj

  • @davindersinghgill7464
    @davindersinghgill7464 ปีที่แล้ว +4

    ਸਚੀਆ ਗੱਲਾ

  • @tejindersingh5521
    @tejindersingh5521 ปีที่แล้ว +5

    Dr Sikandar Singh Is One the best intellectual that we have in Sikh Accademic world!21:00💯🔝🔝
    We think ..we immitate the western's on the assumption that they are more civilized,but all they society is founded on secularism no morality no ethisc Just drives by Human instincts.
    Any search of humanitarian ethisc through empericism Is DOOMED to failure!

    • @ikodapasara8143
      @ikodapasara8143 ปีที่แล้ว

      ਹਾਹਾ ਮਹੰਤ ਜੀ ਇਸਾਈਆਂ ਨੂੰ ਗਾਲਾਂ ਵੀ ਕੱਢ ਦਿੰਦੇ ? West ਤੇ ਪੁਆਧ ?

    • @navdipsingh8568
      @navdipsingh8568 ปีที่แล้ว

      ਵੀਰ ਜੀ ਟਿੱਪਣੀ ਪੰਜਾਬੀ 'ਚ ਕਰਦੇ ਤੇ ਸਾਨੂੰ ਵੀ ਤੁਹਾਡੇ ਵਿਚਾਰ ਪਤਾ ਲੱਗਦੇ|

  • @gaganwadhwa9535
    @gaganwadhwa9535 ปีที่แล้ว

    Very nice conversation.
    Great Discussion 👍👍

  • @khushsekhon1363
    @khushsekhon1363 ปีที่แล้ว +3

    👍

  • @coloursofcreationpinu6542
    @coloursofcreationpinu6542 ปีที่แล้ว +2

    Bolli da ghaan schoolan ne he keeta hoya hai.

  • @bhupinderdhaliwal7096
    @bhupinderdhaliwal7096 ปีที่แล้ว +2

    ਗੁਰਦੁਆਰਿਆ ਵਾਲੇ ਸਾਰੇ ਵਿਹਲੜ ਹਨ

  • @jassar100
    @jassar100 ปีที่แล้ว

    You know the punjabi why don’t you people follow Gurmat vichardhara.
    Change happening naturally.
    Gurmat and punjabi are two different things.
    You can explain Gurmat in any language.

  • @rbrar9968
    @rbrar9968 ปีที่แล้ว +4

    ਬਹੁਤ ਸੋਹਣੀ ਜਾਣਕਾਰੀ

  • @LearningByDoing-hp1fg
    @LearningByDoing-hp1fg ปีที่แล้ว

    Aaaho schoola ne bethata bedaa...ede ede scholor vidwaan scientists jo sade desh nu aggay leke gye eded ede writer punjabi de oh kitho aye aa.....what kind of thinking...app v tuc school cho pdke hun eda bol rhe ho

  • @NarinderKumar-wk3ir
    @NarinderKumar-wk3ir ปีที่แล้ว +3

    ਬਹੁਤ ਵਧੀਆ

  • @numerical821
    @numerical821 ปีที่แล้ว

    dogle bnde tusi...yr jwak tusi English medium costly school ch pdaune ne....zydatar ta pagga vlya de prde ne

  • @ManjitKaur-bp1lf
    @ManjitKaur-bp1lf ปีที่แล้ว +1

    ਵੀਰ ਜੀ ਜੇ ਆਪਣੇ ਲੋਕ ਇੱਕ ਦੂਜੇ ਦਾ ਸਾਥ ਦੇਣ ਤੇ ਸਭ ਕੁੱਝ ਸੁਧਾਰ ਸਕਦੇ ਹਨ ਜੀ

  • @preetmohindersinghpadda5668
    @preetmohindersinghpadda5668 ปีที่แล้ว

    ਬਾਈ ਲੋਈ ਨਾਲ ਐਕਰਿੰਗ ਨਾਂ ਖੇਸੀ ਲੈ ਡੱਬੀਆਂ ਆਲੀ ਤਾਂ ਗੱਲ ਬਣੂ।

  • @GuruKaSewak
    @GuruKaSewak ปีที่แล้ว +1

    11:00

  • @singhpunjab007
    @singhpunjab007 ปีที่แล้ว

    Manjit pa gi sat sri akal gi. Tuhanu sun ke man nu skun milda. Main vi Rajpura to ha. Dr. Sikander singh gi de vichar boht channge hn. Main dharm vi vishvash rakhda, pr dharm ik personal matter e. Education ik smajik masla. Is smajik masle vich hindu, sikh isai, muslman nu ral ke chalna pave ga. Je asi punjabi language nu dharm ja gurughar nal jor dita ta, punjabi language da khatama ho jave ga. Eho galti europe vich , churuch valea kiti c. Education nu dharm nal jor dita c, akhir vich, aaj europ vich isai dharm di halt tars yog e.

  • @ManinderSingh-qc9db
    @ManinderSingh-qc9db ปีที่แล้ว

    Bai manjeet rajpuria kaint bai👌👌 par bai ena low feel kyn lag reha? Bahut fark lag reha bai di halchal ch . Is he okay ? j bsocial vale das sakn ta ??

  • @jaspritsingh9586
    @jaspritsingh9586 ปีที่แล้ว +2

    Waheguru ji

  • @AmanpreetSingh-cn1pk
    @AmanpreetSingh-cn1pk ปีที่แล้ว

    Eh video wich galbaat sun ke soch nu haluna mileya , dhanwaad.

  • @beaconsharman7159
    @beaconsharman7159 ปีที่แล้ว +2

    Close all school's and turn back to Gurdwara jee

    • @ਬਹਾਦਰਸਿੰਘਮਾਦੜੇ
      @ਬਹਾਦਰਸਿੰਘਮਾਦੜੇ ปีที่แล้ว +1

      ਇਹਨਾਂ ਦੀ ਗੱਲ ਬਾਤ ਦਾ ਓਹ ਮਤਲਬ ਜੋ ਤੁਸੀ ਕੱਢੀ ਬੈਠੇ ਓ ਤੁਸੀ ਇਸ ਨੂੰ ਦੁਬਾਰਾ ਸੁਣੋ ਤੇ ਵਿਚਾਰੋ ਜੀ 🙏

    • @beaconsharman7159
      @beaconsharman7159 ปีที่แล้ว +1

      @@ਬਹਾਦਰਸਿੰਘਮਾਦੜੇ OK i will listen again from another point of view.

    • @ਬਹਾਦਰਸਿੰਘਮਾਦੜੇ
      @ਬਹਾਦਰਸਿੰਘਮਾਦੜੇ ปีที่แล้ว

      @@beaconsharman7159 🙏👍

  • @rinkukaur3090
    @rinkukaur3090 ปีที่แล้ว +2

    Tuhade channel da naam ki aa?

  • @CJ21605
    @CJ21605 ปีที่แล้ว +2

    Te hor school ki sikha rahe. Aimy gaini ji jabliya maari ja reha.
    Ja ja ke itta utta chak. Aimy bhakai maari ja reha.

  • @gurpreetsidhu4973
    @gurpreetsidhu4973 ปีที่แล้ว

    Oh bass karo, koi hor gall vi karlia karo.

  • @luckygrewal4421
    @luckygrewal4421 6 หลายเดือนก่อน

    Bhut vadhyia vichar ji

  • @kamalchaudhary9654
    @kamalchaudhary9654 ปีที่แล้ว +2

    Bahut Bahut vadia ji 🙏

  • @jaspreetkaur-ip4wu
    @jaspreetkaur-ip4wu ปีที่แล้ว +1

    Ma

  • @dharmpalchopra1841
    @dharmpalchopra1841 ปีที่แล้ว

    ❤❤❤❤❤❤❤❤❤

  • @BALJIT_SINGH_CHAPRA
    @BALJIT_SINGH_CHAPRA ปีที่แล้ว

    ਬਿਲਕੁਲ ਸਹੀ ਕਿਹਾ ਜੀ। ਏਹੀ ਗੱਲਾਂ ਸਾਰਿਆ ਨੂੰ ਸਮਝਣ ਦੀ ਜਰੂਰਤ ਆ।

  • @vikasdeepsinghsarao2432
    @vikasdeepsinghsarao2432 ปีที่แล้ว

    👍💯

  • @ManjitKaur-bp1lf
    @ManjitKaur-bp1lf ปีที่แล้ว

    ਵੀਰ ਜੀ ਹਰਿਆਣੇ ਵਿੱਚ ਵੜ ਜੀਏ ਉੱਥੇ ਆਪਣੀ ਪੰਜਾਬੀ ਦਾ ਇੱਕ ਸਬਦ ਵੀ ਨਹੀਂ ਲਿਖਿਆ ਹੁੰਦਾ ਜੀ ਹਿੰਦੀ ਹੀ ਲਿਖੀ ਹੁੰਦੀ ਆ

  • @beaconsharman7159
    @beaconsharman7159 ปีที่แล้ว +5

    Bewakoof

    • @hardeepsingh-gf2ft
      @hardeepsingh-gf2ft ปีที่แล้ว

      Ok ji

    • @ravindersingh5381
      @ravindersingh5381 ปีที่แล้ว +2

      ਤੁਹਾਨੂੰ ਕਿਸੇ ਨੇ ਸੱਦਾ ਨੀ ਦਿੱਤਾ। ਬਿਨਾ ਬੁਲਾਏ ਤੁਸੀਂ ਆਏ ਓ। ਬੇਬਕੂਫ ਤਾਂ ਤੁਸੀਂ ਹੋਏ ਫੇਰ 😂😂

    • @ਬਹਾਦਰਸਿੰਘਮਾਦੜੇ
      @ਬਹਾਦਰਸਿੰਘਮਾਦੜੇ ปีที่แล้ว +1

      😅ਸਹੀ ਕਿਹਾ ਜੀ ਮੱਝ ਅੱਗੇ ਬੀਨ ਵਜਾਉਣ ਵਾਲੇ ਬੇਵਕੂਫ ਈ ਹੁੰਦੇ ਨੇ

    • @beaconsharman7159
      @beaconsharman7159 ปีที่แล้ว

      @@ravindersingh5381 😍🥰😇

    • @beaconsharman7159
      @beaconsharman7159 ปีที่แล้ว

      @@ravindersingh5381 This is U TUBE plate form you don't need to invite or ?

  • @coloursofcreationpinu6542
    @coloursofcreationpinu6542 ปีที่แล้ว

    Sardar Manjeet bai ji boht uddam ka rahe ma boli vaste ji Waheguru bal bakhsha🙏🙏

  • @SukhwinderSingh-jb2oy
    @SukhwinderSingh-jb2oy ปีที่แล้ว +2

    That's language genocide

  • @ManjitKaur-bp1lf
    @ManjitKaur-bp1lf ปีที่แล้ว

    ਆਪਣੇ ਸਾਰੀ ਪੰਜਾਬੀ ਕਿਓਂ ਨਹੀਂ

  • @BaljitKaur-sk8ue
    @BaljitKaur-sk8ue ปีที่แล้ว

    university wale pahil karan

  • @ikodapasara8143
    @ikodapasara8143 ปีที่แล้ว

    ਪੁਆਧ ਚ ਸਿੱਖ ਕਦ ਹੋਏ ਸੀ ? ਜਿਹੜੇ 40 ਬਚੇ ਸੀ ਓਹ ਚਮਕੌਰ ਰਗੜਤੇ , ਉਸ ਵਕਤ ਕਿੱਥੇ ਸੀ ਪੁਆਧੀ ਨਿਰਮਲੇ ?

  • @zoomer.56
    @zoomer.56 ปีที่แล้ว +3

    Padia likhia swal krda tuhade kol jwab ni hunda

    • @hardeepsingh-gf2ft
      @hardeepsingh-gf2ft ปีที่แล้ว +4

      Tusi kro 1 question sir

    • @ਬਹਾਦਰਸਿੰਘਮਾਦੜੇ
      @ਬਹਾਦਰਸਿੰਘਮਾਦੜੇ ปีที่แล้ว

      ਪੜਿਆ ਤੇ ਲਿਖਿਆ ਆਪਣਾ ਕੀ
      ਜਵਾਬ ਤਾਂ ਓਸਦਾ ਦੇਣਾ ਬਣਦਾ ਜਿਹੜਾ ਵਿਚਰੇ ਤੇ ਵਿਚਾਰੇ 🙏

  • @amankhaira2977
    @amankhaira2977 ปีที่แล้ว

    ਬਹੁਤ ਵਧੀਆ ਗੱਲਬਾਤ ਕੀਤੀ

  • @SURESHKUMAR-fg7eg
    @SURESHKUMAR-fg7eg ปีที่แล้ว

    ਦੇਸ਼ ਪਧ ਕਿ ਹਾ

  • @mmandy5397
    @mmandy5397 ปีที่แล้ว +2

    Kuj gallan te profeasor sahb naal sehmt nahi :
    1. Gurudware school di thaan nahi le sakde. School apna kamm bakhubi kar reha, esse kar k lok kirat kar rhe ne , IELeTS kar k bahr ja rhe ne.
    2. Sirf Gurudware aala hi banda sarkar nu challange nahi karda. S. Bhagat singh kehda gurudware ch padhe c. Subhash chander bose ICS ban k enlish govt da hissa rhe fer ohna nu challange kita.
    3. Anpadh bande nu samjhana bada asaan a te padhe likhe nu samjhana aukha. Menu lagda fer tuc kuj samjhan aali gall ni koi propogande aali gall kar rhe ho. Padhe likhe bande kol jyada samjh hundi aa kyu k uss ne kitabaan rahi dujje lokaan de experience v aap handae hunde ne jis kar k oh tarksheel hunda. Tuc padhe likhe nu je samjha sakde o ta tuc sahi kahe ja sakde o.
    4. Tuc keha v pehlaan bachyan kolo lassi mangwa lende c master te othe gall kirat karn di te kirat di raakhi di ho rhi c. Ethe lassi mangwa k kehdi kirat kar reha hai master.
    5. English bhot jaroori aa kyu k duniya ch sab tonh wadh litrature english wich hai te bhot sara thonnu internet te free mil janda. Punjabi even hindi naal v eh scene nahi haiga.
    6. Ki proof aa k kal nu gurudwaare ikko jeha curriculam rakhange te dubara pujari (pathi, granthi, prabandak) apne according bacchyaan nu apne fayde layi use nahi karnge jiwe pehlaan pandit karde rhe aa.
    7. Professor sahb Hindi nu enlish jinna aukha kyu mandde ne, menu nahi lagda jis nu punjabi aundi aa ohnu hindi sikhan ch jyada problem aaugi.
    Mae apna experience share karna chahunda : me bangalore ch ikk center govt da officer aa, ethe sarkari nokri ch telgu lok jyada aunde aa. Oh 2 3 mahine ch kannada sikh lende aa kyu k mildi juldi bhasha ae. Mera kamm angreji te hindi naal chal janda. Me kannada v sikhi aa jo kuj k simmilar aa hindi naal. Menu lagda v sannu maximum jinniya ho sakan languages sikhni chahidiyaan ne te hor states de naal student exchange program karne chahide ne. Edda assi punjabi da wadh parchar kar rhe howaange

    • @coloursofcreationpinu6542
      @coloursofcreationpinu6542 ปีที่แล้ว

      Bilkul sarian bhashavan sikhnian chahidian, sikho jarur mubarak par apni bhasha bolan te heenta samjhoge te apni bhasha kiwen parfullat hovegi! Hrek desh apni raashter bhasha nu mukh rakhda hai ethon takk ke bharat de Rajjan vich v othon dee bhasha nu tarjeeh dinda. Fer Punjab de lok apni boli ton dur bhajde ne. Gurdware he ajeha sarot bachya jithe na angrejji vaste koi thaan hai te na hor koi bhashavan vaste.

    • @mmandy5397
      @mmandy5397 ปีที่แล้ว

      @@coloursofcreationpinu6542 bai ji je kalli bhasha di gall aa taan me bilkul sehmat aan v gurudware bhasha nu promote kar sakde ne, par gurudwara ja mandir ja masjid ja koi v hor dharmik institution ik eho jahi thaan hundi aa jo democratic nahi hundi othe pathi/ pandit/kaji/ pujari di hi gall nu tarjeeh ditti jandi aa jo dharm di aad ch har tarhaan de galt kam kar sakde ne. Te granthaan nu manipulate kr k apne aap nu sacha v sidh kar denge. Derawaad ehdi ik example aa.
      Mera ni vichaar v vidyaarthi koi changgi sikhya le rahe honge otho. Menu haje lagda k jo school paise kamaun layi ikk competitive environment ch vadiya education students nu de rahe ne, bhawe lalach aa ohna da par student nu quality mil rhi aa. Atleast oh kuj political ja religious lokaan di manipulation tonh ta bach jaange

  • @zoomer.56
    @zoomer.56 ปีที่แล้ว +6

    Yablian marde paye koye gall sire ni laggi

    • @harpreet18
      @harpreet18 ปีที่แล้ว +5

      ਉੱਚੀਆਂ ਗੱਲਾਂ ਨੇ। ਤੁਹਾਡੇ ਸਿਰ ਤੋਂ ਲੰਘ ਰਹੀਆਂ ਨੇ। ਤੁਹਾਡਾ ਕਸੂਰ ਨਹੀਂ।

    • @ravindersingh5381
      @ravindersingh5381 ปีที่แล้ว +2

      ਸਹੀ ਕਿਹਾ ਹਰਪ੍ਰੀਤ

    • @ਬਹਾਦਰਸਿੰਘਮਾਦੜੇ
      @ਬਹਾਦਰਸਿੰਘਮਾਦੜੇ ปีที่แล้ว +2

      😅😅 ਸਹੀ ਬਾਤ ਆ ਜੀ ਪੰਜਾਬੀਆ ਤੋ ਬਿਨਾ ਇਹ ਹੋਰ ਸੱਭ ਲਈ ਜਬਲੀਆ ਇ ਨੇ ਤੇ ਓਹਨਾ ਪੱਲੇ ਨੀ ਪੈ ਸਕਦੀਆਂ ਨਾਲੇ ਚੱਲਦੀ ਜਿੰਦਗੀ ਵਿੱਚ ਸੱਭ ਮੌਤ ਆਉਣ ਤੱਕ ਸੱਭ ਅਧੂਰਾ ਈ ਜਾਪਦਾ ਹੁੰਦਾ ਤਾਹੀਂ ਤਾਂ ਪੰਜਾਬੀ ਵਿੱਚ ਮਰਨ ਵਾਲੇ ਨੂੰ ਪੂਰਾ ਹੋ ਗਿਆ ਕਹਿੰਦੇ ਨੇ🙏

    • @MadaraHatake_
      @MadaraHatake_ ปีที่แล้ว

      Thode warge karkean hi punjab te sikhi da nuksaan ho rea. Dumb.

  • @SURESHKUMAR-fg7eg
    @SURESHKUMAR-fg7eg ปีที่แล้ว

    ਸ਼ਾਲ ਵਾਲੇ ਦੀ ਬੋਲੀ ਤਾ ਬਾਈਆ ਨਾਲੋ ਵੀ ਮਾੜੀ ਹੈ

    • @goldy2255
      @goldy2255 ปีที่แล้ว

      ਫਿਰ ਤੈਨੂੰ ਪਤਾ ਨੀ ਕਿ ਇਸ ਸ਼ਾਲ ਵਾਲੇ ਦੀ ਬੋਲੀ ਪੁਆਧੀ ਆ ਤੇ ਸਾਡੇ ਸਿੱਖ ਇਸ ਬੋਲੀ ਵਿੱਚ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਕਹਿੰਦੇ ਆ 🙏🏻

  • @TheRajSekhon
    @TheRajSekhon ปีที่แล้ว +5

    ਬਿਨਾ ਪੈਰ ਸਿਰੋਂ ਵਾਰਤਾਲਾਪ

  • @James-Prinsep
    @James-Prinsep ปีที่แล้ว

    Angreja dey tattu bann gaye sikh
    BRAHMINA toh mok marn lageya minute nahi laondey
    Parhnoh htalo jwaak
    Hahahaha
    Eh jo parhan aaondey han ohna diya feesa toh roti khaa reha
    Yeh peo da putt aa ta shad dey professori tey gurdwarey ch parha
    Jaativad ney sikhism tbaa karta