This Is The New Canada: Crowded and Filthy | ਕੀ ਇਸ ਤਰਾਂ ਦੀ ਗੰਦਗੀ ਵਿਚ ਰਹਿਣ ਲਈ ਕੈਨੇਡਾ ਆ ਰਹੇ ਨੇ ਲੋਕ ?

แชร์
ฝัง

ความคิดเห็น • 318

  • @Amarjitsingh-up7du
    @Amarjitsingh-up7du ปีที่แล้ว +93

    22 ਸਾਲ ਫ਼ੌਜ ਦੀ ਨੌਕਰੀ ਕੀਤੀ ਆ। 40 ਸੈਂਕੜੇ ਦਾ ਮਕਾਨ ਆ। 45000 ਪੈਨਸ਼ਨ। ਖਾਣ ਜੋਗੀ ਕਣਕ ਪੈਲੀ ਵਿਚੋਂ ਆ ਜਾਂਦੀ ਆ। ਨਸ਼ਾ ਕੋਈ ਹੈ ਨਹੀਂ, ਸਾਡੀ ਤਾਂ ਇਥੇ ਹੀ ਕੈਨਡਾ ਆ।

  • @balvirslnghsahokesingh7446
    @balvirslnghsahokesingh7446 ปีที่แล้ว +62

    ਬਿਲਕੁੱਲ ਜੀ, ਸੰਦੀਪ ਭੈਣ ਜੀ, ,,ਪੰਜਾਬ ਵਿੱਚ ਤੇ ਇੰਜ ਲੱਗਦਾ ਏ ਕਿ ਮੈਂ ਆਪਣੇ ਬੱਚਿਆਂ ਨੂੰ ਕੈਨੇਡਾ ਕਿਉਂ ਨਹੀਂ ਭੇਜ ਰਿਹਾ. ਪਰ ਮੈਨੂੰ ਤੇ ਇੰਜ ਲੱਗਦਾ ਏ ਕਿ ਭੇਡ ਚਾਲ ਏ,ਪੰਜਾਬ ਵਰਗੀ ਧਰਤੀ, ਵਾਤਾਵਰਣ, ਸੱਭਿਆਚਾਰ ਦੁਨੀਆਂ ਵਿੱਚ ਕਿਤੇ ਵੀ ਨਹੀਂ, ਪਰ ਸਾਡੇ ਲੋਕ ਆਪਣੇ ਸਿਰ ਤੋਂ ਕੰਮ ਨਹੀਂ ਲੈ ਰਹੇ,ਬੱਸ ਇਹੀ ਸੋਚਦੇ ਨੇ ਕਿ ਮੈਂ ਫ਼ਲਾਣੇ ਤੋਂ ਪਿੱਛੇ ਕਿਉਂ ਰਹਾਂ ਧਨਵਾਦ ਮਿਹਰਬਾਨੀ.

    • @Nick-eb7up
      @Nick-eb7up ปีที่แล้ว +1

      Sir Punjab Wadia E. Kuj Is Taran Da V Keta Ja Sakda e Ki Bacha Apne Ghar Baith Ke US, Canada DE Clients da Kam Karke $ Ch Earning Kare
      Or Eh Sab Possible E

    • @jaskarankaur6290
      @jaskarankaur6290 ปีที่แล้ว

      ehi ta sandeep bhen ji chounde aa k na bhejo apne bchya nu edr

    • @JagjeetSingh-vy3iq
      @JagjeetSingh-vy3iq ปีที่แล้ว

      ਜੀ ਨਿਰੀ ਇਹ ਗੱਲ ਵੀ ਨਹੀਂ। ਕੈਨੇਡਾ ਚ ਬੈਠਾ ਪੰਜਾਬ ਵੀ ਪਿਛਲੇ ਪੰਜਾਬ ਦੀ ਸ਼ਾਨ ਏਂ। ਜਿਹੜਾ ਸੰਤੁਲਨ ਚਾਹੀਦਾ ਏ ਓਹਦੇ ਲਈ ਆਰਥਕ, ਸਮਾਜਕ ਪੱਧਰ ਤੇ ਜੀਵਨ ਜਾਚ ਬਦਲਣ ਦੀ ਲੋੜ ਏ। ਸਾਰੀ ਸਮਸਿਆ ਇਹ ਵੇ ਕਿ ਅਸੀਂ ਸਿਧਾਂਤਕ ਪੱਧਰ ਤੇ ਜਿਆਦਾ ਤੇ ਵਿਹਾਰਕ ਪੱਧਰ ਤੇ ਘੱਟ ਜਿਉਂ ਰਹੇ ਹਾਂ। ਇਹਨਾਂ ਦੋਵਾਂ ਚ ਸੁਮੇਲ ਦੀ ਲੋੜ ਏ।

    • @pp-jz4er
      @pp-jz4er ปีที่แล้ว

      Canada thik ha Punjab which kuj nhi pata lag you 4-7 saal baad jad

    • @jashpalsingh1875
      @jashpalsingh1875 ปีที่แล้ว +2

      ਭੇਡ ਚਾਲ ਚਲ ਰਹੀ ਹੈ

  • @sherryshrey5424
    @sherryshrey5424 ปีที่แล้ว +35

    I am living here in Canada from last 4 years and I came here as a student whatever this lady said is 💯 truth

  • @sarbjeetbakshi7209
    @sarbjeetbakshi7209 ปีที่แล้ว +17

    True story but people not believe yet and 100% agree with Sandeep ji

  • @gursharandhillon2931
    @gursharandhillon2931 ปีที่แล้ว +34

    Thanks for sharing the reality. I went along with my son to Canada on visitor visa to show him reality. When he saw with his own eyes people sleeping on roads and drugged, he is happy to live in India. If parents want to send their children to Canada, it is very big decision and a big expenditure/investment too. It is worth to spend some money and go there, see with your own eyes and then make informed choice.

    • @allamericanslogistics1143
      @allamericanslogistics1143 ปีที่แล้ว +2

      😂😂😂😂 sure india is best , every single person in india is millionaire

    • @OlllOHD
      @OlllOHD ปีที่แล้ว +2

      Absolutely agree. It’s not a dream destination anymore. I’m happy to be back in India after spending 2 decades in Canada.

    • @jontyrhodes4155
      @jontyrhodes4155 ปีที่แล้ว

      @@OlllOHD how is life indian in govt job in Nova Scotia power corporation in Halifax working in advance metering infrastructure?

    • @OlllOHD
      @OlllOHD ปีที่แล้ว

      @@jontyrhodes4155 very happy Sir.

    • @jontyrhodes4155
      @jontyrhodes4155 ปีที่แล้ว

      @@OlllOHD what could be possible salary of Business system analyst in NS Power Halifax ?
      Can it be 60k to 80k annually ?

  • @bains6218
    @bains6218 ปีที่แล้ว +17

    ਭੇਡ ਚਾਲ ਤੇ ਸਿਰੇ ਦੇ ਫੂਕਰੇਪਣ ਦਾ ਨਤੀਜਾ ਹੈ ਹੋਰ ਕੁਝ ਨਹੀ ਜਿਹੜਾ ਵਿਅਕਤੀ ਪੰਜਾਬ ਵਿੱਚ ਬਹੁਤ ਵਧੀਆ ਜਿੰਦਗੀ ਜਿਉਂਦਾ ਸੀ ਉਹ ਨਰਕ ਭਰੀ ਜਿੰਦਗੀ ਜੀਅ ਕਿ ਵੀ ਨਹੀ ਸੋਚ ਰਿਹਾ ਇਹ ਗੱਲ ਸਮਝ ਤੋਂ ਬਾਹਰ ਆ ਇਹ ਮਾਨਸਿਕ ਰੋਗ ਆ ਕਿਉਕਿ ਇਹ ਗੱਲ ਦੀ ਸਮਝ ਉਸ ਵਕਤ ਆਉਂਦੀ ਆ ਕੀ ਕਈ ਲੋਕ ਉਹ ਆ ਜੋ LMIA ਲੈਂਦੇ ਆ ਜਿੰਨੇ ਪੈਸੇ ਕਮਾਉਂਦੇ ਆ ਉੰਨੇ ਪੈਸੇ ਫਿਰ ਉਸੇ ਨੂੰ ਵਾਪਸ ਕਰ ਦਿੰਦੇ ਆ ਤੇ ਇਹ ਸਿਲਸਿਲਾ ਲਗਾਤਾਰ ਚੱਲ ਰਿਹਾ ਇਸ ਤਰਾ ਦੇ ਹੀ ਬਾਕੀ ਹੋਰ ਆ ਹੁਣ ਸਮਝਾਉਣਾ ਤੇ ਖੁਦ ਸਮਝ ਆਉਣੀ ਇਹ ਗੱਲ ਦੂਰ ਰਹਿ ਗਈ ਆ
    ਲੋਕਾਂ ਨੂੰ ਹਰ ਟੈਲੀਵਿਜ਼ਨ ਸੋਅ ਜਾ ਹੋਰ ਸੋਸਲ ਮੀਡੀਆ ਉੱਤੇ ਸਿਰੇ ਦੇ ਬੇਵਕੂਫ ਬਣਾਇਆ ਜਾ ਰਿਹਾ ਜੋ ਕਹਿੰਦੇ ਆ ਕੀ ਇੱਥੇ ਹਰ ਬੰਦਾ ਚਾਰ ਤੋਂ ਪੰਜ ਹਜ਼ਾਰ ਡਾਲਰ ਕਮਾਉਂਦਾ ਆ ਤੇ ਜਿਆਦਾਤਰ ਲੋਕ ਦਸ ਤੋਂ ਪੰਦਰਾਂ ਹਜਾਰ ਡਾਲਰ ਕਮਾਉਂਦੇ ਆ ਇਹ ਤਾ ਲੋਕਾਂ ਨੂੰ ਸਿਰੇ ਦੇ ਬੇਵਕੂਫ ਬਣਾਇਆ ਜਾ ਰਿਹਾ ਇਹ ਵੀ ਗੱਲ ਸਮਝ ਤੋਂ ਬਾਹਰ ਆ ਇੱਥੇ 70 ਤੋਂ 80% ਲੋਕ ਸਿਰਫ ਤਾਂ ਸਿਰਫ 1800-2200 ਡਾਲਰ ਤੱਕ ਕਮਾਉਂਦੇ ਆ ਜਿਸ ਵਿੱਚ ਉਹ ਸਿਰਫ ਇਕ ਕਮਰੇ ਦਾ ਕਿਰਾਇਆ ਤੇ ਦੋ ਟਾਈਮ ਦੀ ਰੋਟੀ ਹੀ ਖਾ ਸਕਦਾ

    • @aneet1980
      @aneet1980 ปีที่แล้ว

      Tuhadi Gal bilkul sach aa. But jadatar loki ess sach toh munkar ne, they don’t want to accept the truth because it shatters their fake reality

  • @ਸੱਚਦੀਅਵਾਜ਼-ਤ9ਣ
    @ਸੱਚਦੀਅਵਾਜ਼-ਤ9ਣ ปีที่แล้ว +1

    ਸੇਵਾ ਕਰਦੇ ਹਾਂ ਜੀ ਦਸੌਾਉਦ ਕੱਢਦੇ ਹਾਂ
    ਇਹ ਬੱਚੇ ਸਾਡਾ ਹੀ ਤਾਂ ਭਵਿੱਖ ਹਨ
    ਜੇ ਅਸੀਂ ਥੋੜੀ ਥੋੜੀ ਵੀ ਮੱਦਦ ਕਰੀਏ ਕਰ ਸਕਦੇ ਹਾਂ ਜੀ ਕੁੱਝ ਤਾਂ ਕਰ ਸਕਦੇ ਹਾਂ
    ਕੋਈ ਵੀ ਸੰਸਥਾ ਹੋਵੇ ਜਿੱਥੇ ਜਿਨਾ ਸਰਦਾ ਹੈ ਦੇ ਕੇ ਇਹਨਾਂ ਬੱਚਿਆਂ ਦੀ ਮਦਦ ਕਰੀਏ ਸਾਡਾ ਭਵਿੱਖ ਰੋਸ਼ਨ ਹੋਵੇਗਾ ਜੀ 🙏
    ਬੱਚੇ ਰਲ ਮਿਲਕੇ ਸਫਾਈ ਤਾਂ ਕਰ ਸਕਦੇ ਹਨ ਜੀ
    ਕਿਰਾਏ ਤੇ ਦੇਣ ਵਾਲਿਆਂ ਨੂੰ ਵੀ ਸ਼ਰਮ ਚਾਹੀਦੀ ਹੈ ਜੀ

  • @GurdeepSingh-kx9ot
    @GurdeepSingh-kx9ot ปีที่แล้ว +14

    ਸੱਚ ਮੁੱਚ ਜੀ ਕੲਈ ਮਾਪੇ ਆਪਣੇ ਬੱਚਿਆਂ ਲਈ ਆਪਣੇ ਜੀਵਨ ਦੀ ਕਮਾਈ ਲਾ ਦਿੰਦੇ ਹਨ ਪਰ ਬੱਚੇ ਦੇ ਕਨੇਡਾ ਜਾਣ ਮਗਰੋਂ ਜਦੋਂ ਹਕੀਕਤ ਸਾਹਮਣੇ ਆਉਂਦੀ ਹੈ ਤਾਂ ਮਾਪਿਆਂ ਦੇ ਅੱਖਾਂ ਵਿੱਚ ਘਸੁੰਨ ਦੇਕੇ ਰੋਣ ਤੋਂ ਸਿਵਾ ਕੋਈ ਚਾਰਾ ਨਹੀਂ ਰਹਿ ਜਾਂਦਾ। ਕਨੇਡਾ ਆਏ ਬੱਚਿਆਂ ਦਾ ਫ਼ਿਕਰ ਦਿਨ ਰਾਤ ਦਿਲ ਨੂੰ ਖਾਂਦਾ ਰਹਿੰਦਾ ਹੈ।

  • @bpositive8079
    @bpositive8079 ปีที่แล้ว +17

    you guys nailed the issue, well done , bitter truth

  • @bhupinderarora3756
    @bhupinderarora3756 ปีที่แล้ว +10

    I’m in CANADA since 1989
    I always seen big difference between Brampton Vs Markham
    I don’t feel Brampton is not part of Canada, Also home owner’s also responsible for all this, Government should involve in this matter.

  • @ਹੈਰੀਸੰਧੂ
    @ਹੈਰੀਸੰਧੂ ปีที่แล้ว +31

    ਕੈਨੇਡਾ ---- ਕੈਨੇਡਾ ਨਾ ਰਿਹਾ ||
    ਕੈਨੇਡਾ ਇੱਕ ਬਸਤੀ ਬਣ ਕੇ ਰਹਿ ਗਿਆ ||
    ਹੋਰ ਜਿਤਾਓ ਪੰਜਾਬੀ MP MLA ਨੂੰ
    ਤੁਹਾਨੂੰ ਇਨਾ ਨੇ ਇਥੇ ਹੀ ਪੰਜਾਬ ਦਿਖਾ ਦੇਣਾ ||

    • @DavinderSingh-fu7xg
      @DavinderSingh-fu7xg ปีที่แล้ว +4

      Wah bai g dil di gall keh ditti tusi 100 percent true kiha

    • @PunjabiGhazal
      @PunjabiGhazal ปีที่แล้ว +1

      ਜਿਹੜਾ ਗੰਦ ਪੰਜਾਬ ਪਾਇਆ ਸੀ, ਉਹੀ ਇਥੇ ਵੀ ਪਾਉਣਾ। ਜਿਹੜੇ ਆਪਣੇ ਕਮਰੇ ਜਾਂ ਬਾਥਰੂਮ ਦੀ ਸਫਾਈ ਨਹੀਂ ਕਰ ਸਕਦੇ ਉਹ ਬਾਹਰ ਵੀ ਗੰਦ ਹੀ ਪਾਉਣਗੇ। ਅਜੇ ਵੇਖੋ, ਕਿਵੇਂ ਦੰਗਿਆਂ ਤੱਕ ਗੱਲ ਪਹੁੰਚਦੀ ਹੈ।

    • @gurdeepsarao5
      @gurdeepsarao5 ปีที่แล้ว +1

      ਮੁਆਫ ਕਰਨਾ ਪੰਜਾਬ ਚ ਅਜਿਹੀ ਗੰਦਗੀ ਨੀ ਘਰਾਂ ਚ

    • @Athwal22g
      @Athwal22g ปีที่แล้ว

      Vapis aaja fir lun fad da othe fir

  • @Sukhrehal5
    @Sukhrehal5 ปีที่แล้ว +16

    Today’s canadian Reality👍…great discussion

  • @JagjeetSingh-vy3iq
    @JagjeetSingh-vy3iq ปีที่แล้ว +6

    ਅਜੋਕੀ ਪੀੜ੍ਹੀ ਲਈ ਹਰ ਪਾਸੇ ਵੱਡੀਆਂ ਚੁਣੌਤੀਆਂ ਨੇ, ਜਿਹਨਾਂ ਲਈ ਅਸੀਂ ਪਹਿਲੀਆਂ ਪੀੜ੍ਹੀਆਂ ਜੁੰਮੇਵਾਰ ਆਂ। ਵੱਡਾ ਦੁੱਖ ਇਸ ਗੱਲ ਦਾ ਏ ਕਿ ਅਜੇ ਵੀ ਚਾਹੀਦੇ ਬਦਲਾਅ ਤੋਂ ਉਲਟ ਦਿਸ਼ਾ ਚ ਈ ਜਾ ਰਹੇ ਆਂ।

  • @Gurbanikirtan1111
    @Gurbanikirtan1111 ปีที่แล้ว +9

    I got pr with family but came back to Punjab. It is worst place in the world. Punjab is much better than these countries.Don’t run just economic world.After all social , religious,natural,mental environment are also important.

  • @singh.pradeep
    @singh.pradeep ปีที่แล้ว +25

    Charity begins from home ... the cleanliness practiced, inherited in childhood ... the civic sense ... our art of living ... know-how of basic courtesy ... essence of living standards ... grooming expected for better society ... !!!

    • @charankamalsingh
      @charankamalsingh ปีที่แล้ว +3

      Beautifully said sir

    • @jontyrhodes4155
      @jontyrhodes4155 ปีที่แล้ว

      Hmmm.... Angrezi changi likhi pardeep singh ji ne

    • @singh.pradeep
      @singh.pradeep ปีที่แล้ว

      @@jontyrhodes4155 ਜਿਤਨੀ ਵੀ ਅਛਾਈ ਉਹੋ ਸਾਰੇ ਉਸ ਪਵਿਤਰ ਪਿਤਾ ਅਕਾਲ ਪੁਰਖ ਨੂੰ ਸ਼ਸ਼ੋਭਿਤ ਹੈ। ਹੋਰ ਜਿੰਨੇ ਵੀ ਅਉਗੁਣ ਉਹੋ ਮੇਰੇ ਚੱਲਦੇ ਹੈ। ਖਿਮਾਂ ਦਾ ਜਾਚਕ ਹਾਂ। ਸਾਰਿਆਂ ਨੂੰ ਨਿੱਘੀ ਸਤਿ ਸ੍ਰੀ ਅਕਾਲ ਜੀ 🙏🏻

    • @jontyrhodes4155
      @jontyrhodes4155 ปีที่แล้ว

      @@singh.pradeep sir ji Canada wich wasdey punjabi apna pura sach nhi dasde cheti naal ,,, per "THERE IS NO SMOKE Without FIRE "

  • @jaswinderbhullar4056
    @jaswinderbhullar4056 ปีที่แล้ว +4

    This is very sad reality, federal leadership should think about it.

  • @straighttalk528
    @straighttalk528 ปีที่แล้ว +7

    ਇਸ ਸਚਾਈ ਨੂੰ ਕੋਈ ਨਹੀ ਮੰਨਦਾ ਕਿਉ ਕਿ ਪ੍ਰੋਗਰਾਮ ਕਰਨ ਵਾਲੇ ਹੋਸਟ ਪੀ ਆਰ ਤੇ ਬਹੁਤ ਸਾਲ ਪਹਿਲਾ ਦੇ ਆਏ ਹੋਏ ਆ,
    ਤੇ ਪੱਕੇ ਲੋਕਾ ਤੇ ਸਟੂਡੈਂਟਸ ਵਿਚ ਇਕ ਪਾੜ ਪੈ ਚੁੱਕਿਆ ਜੋ ਸਮਝਦੇ ਆ ਕੇ ਇਹ ਬਦਨਾਮ ਕਰਨ ਲਈ ਪ੍ਰੋਗਰਾਮ ਹੋ ਰਿਹਾ,

  • @Smart-One
    @Smart-One ปีที่แล้ว +1

    Nobody is guiding the sleepy people who are suffering dangerously.

  • @hardeepgrewal3214
    @hardeepgrewal3214 9 หลายเดือนก่อน

    This lady is a good guest speaker. She sounds very soft spoken

  • @Kaursidhu7
    @Kaursidhu7 ปีที่แล้ว +4

    Bilkul sahi mudda ji, perfect talk

  • @mehulsharma4884
    @mehulsharma4884 ปีที่แล้ว +2

    Thanks for bringing out the real true picture

  • @Channe-b5i
    @Channe-b5i ปีที่แล้ว +6

    Only Fm in canada which shows truth and care about canada other radio stations are afraid to talk about truth.

  • @malikahmad8170
    @malikahmad8170 ปีที่แล้ว +8

    I am shocked to hear all that. Considering all that, what was wrong with our real homes back in the subcontinent

    • @h.s3223
      @h.s3223 ปีที่แล้ว

      You brought your subcontinent to canada

  • @Ammritgoraya
    @Ammritgoraya ปีที่แล้ว

    ੴ।।ਸਤਿਨਾਮ ਞਾਹਿਗੁਰੂ।।

  • @profarmer9087
    @profarmer9087 ปีที่แล้ว +13

    ਜਿਹੜੇ ਪਹਿਲਾਂ ਗੲਏ ਸੀ ਉਹ ਜਾਂਦੇ ਹੀ ਰਾਜੇ ਬਣ ਗਏ ਸੀ ਅਕਸਰ ਲੋਕ ਆਪਣਾ ਪਿਛੋਕੜ ਭੁੱਲ ਜਾਂਦੇ ਹਨ, ਜਦੋਂ ਥੋੜੀ ਜਗ੍ਹਾ ਵਿੱਚ ਬਹੁਤ ਲੋਕ ਤੇ ਬੁਹਭਾਤੇ ਲੋਕ ਰਹਿਣਗੇ ਉਦੋਂ ਸੱਮਸੀਆ ਆਉਂਦੀ ਹੀ ਹੈ

  • @americanstorm1158
    @americanstorm1158 ปีที่แล้ว

    Thanks for reality 🐱🤘

  • @PB.-13
    @PB.-13 ปีที่แล้ว +6

    ਬਹੁਤ ਗੁੰਝਲਦਾਰ ਮਸਲਾ ਇਹ..। ਮੁੱਕਦੀ ਗੱਲ ਇਹ ਆ ਜਿਹਨੇ ਕਾਮਯਾਬ ਹੋਣਾ ਜਿਹਦੇ ਕੋਲ਼ ਕੋਈ ਹੁਨਰ ਆ, ਉਹਨੇ ਦੁਨੀਆਂ ਚ ਕਿਤੇ ਵੀ ਪੈਰ ਲਾ ਲੈਣੇ.. ਬਾਕੀ ਲੇਬਰ ਕਰਕੇ ਨਾ ਬੰਦਾ ਪੰਜਾਬ ਚ ਸੌਖਾ ਨਾ ਕੈਨੇਡਾ ਚ..।

    • @PunjabiGhazal
      @PunjabiGhazal ปีที่แล้ว +1

      ਮੁਕਦੀ ਗੱਲ ਕਿ ਜੇਕਰ ਕਿਰਾਏ ਦੇਣ ਜੋਗੀ ਔਕਾਤ ਨਹੀਂ ਤਾਂ ਕਨੇਡਾ ਜਾ ਕੇ ਗੰਦ ਹੀ ਪਾਉਣਾ। ਕਮਰੇ ਜਾਂ ਬਾਥਰੂਮ ਦੀ ਸਫਾਈ ਕਰਨ ਲਈ ਕਿਸੇ ਨੌਕਰ ਨੇ ਤਾਂ ਆਉਣਾ ਨਹੀਂ। ਸਿਰਫ ਘਰਾਂ ਵਿਚ ਹੀ ਨਹੀਂ , ਪਬਲਿਕ ਪਲੇਸ ਜਿਵੇਂ ਕਿ ਮਾਲ, ਸਿਨੇਮਾ, ਪਾਰਕਿੰਗ ਲੌਟ ਵਿੱਚ ਵੀ ਸਭਿਅਕ ਤੌਰ ਤੇ ਵਿਚਰਣ ਦੀ ਅਕਲ ਨਹੀਂ ਹੈ। ਬਿਲਕੁਲ ਉਜੱਡ, ਅਸੱਭਿਅਕ ਜਾਨਵਰਾਂ ਵਾਂਗ ਰੌਲ਼ਾ ਪਾਉਂਦੇ ਨੇ। ਸ਼ਰਮ ਮਹਿਸੂਸ ਕਰਨ ਦੀ ਬਜਾਏ, ਗੰਦ ਪਾਉਣ ਵਿਚ ਮਾਣ ਮਹਿਸੂਸ ਕਰਦੇ ਨੇ।

    • @PB.-13
      @PB.-13 ปีที่แล้ว +1

      @@PunjabiGhazal ਹਾਂ ਜੀ ਇਹ ਗੱਲ ਵੀ ਸੱਚ ਆ.. ਤੁਸੀਂ ਸਿਨੇਮੇ ਦਾ ਬਾਥਰੂਮ ਦੇਖ ਕੇ ਅੰਦਾਜਾ ਲਗਾ ਸਕਦੇ ਹੋ ਵੀ ਪੰਜਾਬੀ ਫਿਲਮਾਂ ਦੇ ਅੱਜ ਕਿੰਨੇ ਸ਼ੋ ਸੀ..। ਆਹ ਤਾਂ ਲੈਵਲ ਆ ਜਨਤਾ ਦਾ..। ਸਿੰਕਾਂ ਚ ਕੂਲ ਲਿੱਪ ਪਈ ਆਮ ਦਿਸ ਜਾਂਦੀ ਆ..।

  • @palisingh399
    @palisingh399 ปีที่แล้ว

    an eye opening truth, no Canada goer should ignore.

  • @tarun4629
    @tarun4629 ปีที่แล้ว +4

    Omg.... That's an appalling situation....

  • @sukhmandersidhu9200
    @sukhmandersidhu9200 ปีที่แล้ว +7

    Bura haal aa students da, kyonki na koi Rokan tokan vala, na koi sikhaun vala, ehh lady bilkul sahi kehndi aa 🙏🙏 kush kahoge taan police nu call ker dinde , ohh jaroor sikh liya ki 911 kime call kerna.

  • @gurmitkaursahota3984
    @gurmitkaursahota3984 ปีที่แล้ว +2

    Thanks for sharing 🙏

  • @optimistic7940
    @optimistic7940 ปีที่แล้ว +16

    Kuch zyada e hogya....even in INDIA do visit boys hostel or pg ..you will feel same what you said here...kota delhi chd patiala ludhiana ethe jaake pgs de halaat vekhoge tan ehi same feel hona ..sb partiotioned with plastic sheets ...kitchen tak nu room ch convert kita ..eh bnde te depend krda how he wants to live ..its basic moral sense ... don't defame any place just based on some people

    • @PunjabiGhazal
      @PunjabiGhazal ปีที่แล้ว +4

      ਬਿਲਕੁਲ ਸਹੀ। ਰਹਿਣ ਸਹਿਣ ਦੀ ਅਕਲ....ਜ਼ਰੂਰੀ ਹੈ।

    • @mehulsharma4884
      @mehulsharma4884 ปีที่แล้ว +5

      Oh ji wah, wah, toh Canada ke kharche kya Delhi jaise hain, Banda developed country me kyu jaata hai,taaki achi falicities mile,woh agar Delhi kota jaise hi hain toh kahan ka canada

    • @Daisy-bk7zf
      @Daisy-bk7zf ปีที่แล้ว +1

      @@mehulsharma4884 bina mehnat kiye kahe ki facilities mil jayegi

  • @prabhjotsingh4738
    @prabhjotsingh4738 ปีที่แล้ว +5

    Yes that's true that's y most students go for trucking or IT

  • @RajSharma-ud4xz
    @RajSharma-ud4xz ปีที่แล้ว +3

    Absolutely true

  • @jassisandhey5064
    @jassisandhey5064 ปีที่แล้ว +3

    ਜੈ ਇੰਨੇ ਹੀ ਮਾੜੇ ਹਾਲ ਨੇ ਤਾਂ ਇਹ ਲੋਕ ਕਿਉ ਨੀ ਵਾਪਸ ਆ ਜਾਂਦੇ

    • @jontyrhodes4155
      @jontyrhodes4155 ปีที่แล้ว +1

      Karja tuh lah dey uhna da ah jaangey wapis
      Liya kad 25 lacs , mai blauona wapis
      Bol dina paise Sandhey ?

    • @user-jagsir1127
      @user-jagsir1127 ปีที่แล้ว

      Ayn kee 25lakh layea

  • @SukhwinderKaur-yd7qt
    @SukhwinderKaur-yd7qt ปีที่แล้ว

    Nice information ji

  • @hardeepgrewal3214
    @hardeepgrewal3214 9 หลายเดือนก่อน

    Jasvir Ahmed is also a good radio host and speaker.

  • @relaxationmantra1992
    @relaxationmantra1992 ปีที่แล้ว +1

    100% truth she said. Onna di bahut machni aa jo gandgi ch rehnnde ne.

  • @jarnailsingh1731
    @jarnailsingh1731 ปีที่แล้ว +3

    My son s have two house they are so clean I can not explain and i am more enjoy than that of Punjab whare my house is too much large in sangrur city in Punjab from canada Calgary

  • @jasimdhaliwal509
    @jasimdhaliwal509 ปีที่แล้ว +8

    this lady is not focusing homeowners, she is biased, jealous, there is homeowners wrong, not students and work permit holders,

    • @malikahmad8170
      @malikahmad8170 ปีที่แล้ว +2

      I think this lady is entitled to an academy award for this conversation

    • @Kaursidhu7
      @Kaursidhu7 ปีที่แล้ว

      @@jagdishbahia9162 je 100% homeowners galt hon taan sare students homeless hone cc , shame on you guys

  • @shashiprabha8505
    @shashiprabha8505 ปีที่แล้ว +9

    मेडम जी ,भारत के लोग सुधर नहीं सकते दो साल पहले मेरा इसी बात को लेकर ससुराल और पति से बहुत ज्यादा झगड़ा और लड़ाई हुई थी कि घर बेच कर मैंने लड़का कैनेडा नहीं भेजना क्यों की मैं बेरोजगार पढ़ी लिखी औरत हुं परंतु बात यहां तक बड़ गई थी की मैंने अपना घर किसी भी कीमत पर नहीं बेचना अगर तुम बहुत प्यार करते हो पौत्र से तो तुम अपनी ज़मीन बेच दो

  • @shyamapm818
    @shyamapm818 ปีที่แล้ว +1

    Any problem is Indian Punjab: "Indian Govt. Nikammi hai. Saazish hai hum punjabiyo ke saath! Sikha nu kade insaaf milya hi nai"
    Any problem is Canadian Diaspora: "Apne punjabi loki hi bewakoof ne. Aapde consequences de aap hi zimmewar hunde ne!"

  • @Lifestylebyswaran419
    @Lifestylebyswaran419 ปีที่แล้ว

    Absolutely right

  • @prabhjeetgill-cf2jp
    @prabhjeetgill-cf2jp ปีที่แล้ว

    Thanks for bringing this issue in light, we moved in this country #brampton a year ago and first concern was driving sense of people on roads and definitely dirty surroundings.

  • @VineyBabbar
    @VineyBabbar ปีที่แล้ว +1

    Subah ka Bhola agar sham ko laut aaye to use bhoola nahin kahte

  • @jasimdhaliwal509
    @jasimdhaliwal509 ปีที่แล้ว +6

    i came here in Canada as student and now on work permit holder, still renting full ranchor home cost 3000 dollars, this lady is biased and jealous, canada is good place to migrate, don't worry, everything is good here

    • @Kaursidhu7
      @Kaursidhu7 ปีที่แล้ว +2

      Drugs bech rhi aa jehrha $3000 rent deyi jandi aa ?

    • @audacious7262
      @audacious7262 ปีที่แล้ว

      Kiu bakwas marn lagga Hoya...kehra Kam krda dassi.

    • @YuvrajSingh-fg8sc
      @YuvrajSingh-fg8sc ปีที่แล้ว

      Yes I know canada is a good place

    • @YuvrajSingh-fg8sc
      @YuvrajSingh-fg8sc ปีที่แล้ว +1

      ​​@@Kaursidhu7 drugs tann duniya dey harr desh ch hai Canada ch firr vi England jinna nahi honna

  • @aneet1980
    @aneet1980 ปีที่แล้ว +6

    Canada is deteriorating rapidly, each and everyone is feeling it weather anyone accept it or not. High debt and unbearable stress,it’s not worth it(it never was anyways)
    Ppl have now starting saying that no place is perfect while comparing it with their home country, whereas this place was once considered perfect.

  • @jasimdhaliwal509
    @jasimdhaliwal509 ปีที่แล้ว +5

    please do target homeowners and their sick mentality

    • @Kaursidhu7
      @Kaursidhu7 ปีที่แล้ว +4

      Home owners ki kernge , jihna de ghar khrab kerde hone, parents nu chahida je othe bhejna at least clean up sikha ke bhejan.

  • @ramisingla1138
    @ramisingla1138 ปีที่แล้ว

    Madam ji u r so great.

  • @god.is.one682
    @god.is.one682 ปีที่แล้ว +1

    Pehla de gae punjai bardasht nhi kar rahe students nu ki eh sade brabar na ho jan

  • @manjinderdhaliwal5600
    @manjinderdhaliwal5600 ปีที่แล้ว +2

    Last ch Tusi Bhot Shoni gal kiti aa v eh galln kise nu vdiea Nhi lggn gea

  • @harpreet-harrythind8157
    @harpreet-harrythind8157 ปีที่แล้ว +7

    Who is to blame?
    Students are victims. Real vultures are owner of the house who probabaly live upsatirs.
    How can you expect 10 tentant to live in basement etc.
    These owners enjoy 300 or 400 per person for rent.
    400x 7 = 2800
    And rent for the real house is extra.
    Please understand , people who are taking money from these people are real problem.

    • @smitamin5853
      @smitamin5853 ปีที่แล้ว

      No one is there to serve you by offering 50$ a month rent to stay in their house.. go get a life man..
      Everyone is there to make money.. he has to arrange his mortgage as well.. someone’s house is not a rehab centre where u expect cheap rent that fits to your pocket.. if you can’t afford, don’t come , it is as simple as that

  • @comcastsmith9125
    @comcastsmith9125 ปีที่แล้ว +3

    Very nice information Madam ji👍

  • @himmatbains5064
    @himmatbains5064 ปีที่แล้ว +1

    Ik gall nai samjh aa rahi oh koun ne lok jo rent te dinde aa ehne loka nu ik room… te oho ik ik jvaak toh 19,20 saal de toh 500 dollar lainde ne .. paisa laike kithe jana.

  • @rameshmehta9518
    @rameshmehta9518 ปีที่แล้ว +2

    Waheguru ji

  • @abhiaulakh2560
    @abhiaulakh2560 ปีที่แล้ว

    bilkul shi keha madam g

  • @sunildhiman7288
    @sunildhiman7288 ปีที่แล้ว +1

    Brampton to bahr ake v dekh lao … only brampton is not Canada.

  • @manpreetSingh-gg5iv
    @manpreetSingh-gg5iv ปีที่แล้ว

    Even born canadian kids are in worse situation might be 90% of are taking drugs as their parents dont have time for them😢

  • @parmindersinghgill6470
    @parmindersinghgill6470 ปีที่แล้ว +6

    ਬੀਬੀ ਕੁੱਝ ਜ਼ਿਆਦਾ ਹੀ ਬੋਲ ਗਈ ਏਂ,, ਕੁੱਝ ਕੁ ਤਾਂ ਇਸ ਤਰ੍ਹਾਂ ਹੋ ਸਕਦਾ ਪਰ ਤੂੰ ਤਾਂ ਕਨੇਡਾ ਨੂੰ ਦਿਲੀ ਬੰਬਈ ਦੀਆਂ ਗੰਦੀਆਂ ਗਰੀਬ ਬਸਤੀਆਂ ਨਾਲ ਜੋੜ ਦਿੱਤਾ। ਸਮੱਸਿਆ ਤਾਂ ਬਣੀ ਹੋਈ ਆ ਘਰਾਂ ਦੀ ਪਰ ਤੂੰ ਤਾਂ ਸਾਡਾ ਬਾਂਦਰ ਹੀ ਲੰਡਾ ਕਰਤਾ 😆😆😆

    • @jaskarankaur6290
      @jaskarankaur6290 ปีที่แล้ว

      true

    • @YuvrajSingh-fg8sc
      @YuvrajSingh-fg8sc ปีที่แล้ว +2

      😅🤣ehojiya punjabi ladies bahar jakkey vi sarri umar anpad hi rehandia ney ptaa nahi hunda ki bolna hai parr interview denn aa jandia ney muhh chakk key

  • @SukhSahab
    @SukhSahab ปีที่แล้ว +11

    ਬੰਦਾ ਫੇਰ ਕਿੱਥੇ ਜਾਵੇ ? ਇਧਰ ਅਸੀਂ ਇੰਡੀਆ ਦੇ ਸਿਸਟਮ ਤੋਂ ਦੁਖੀ ਹੋਏ ਪਏ ਆਂ

    • @AR-zn3qr
      @AR-zn3qr ปีที่แล้ว +4

      Bai system sare pase oda hi hunda bs bnde da lalch te bedchal bnde nu jeen ni dinde

    • @PB.-13
      @PB.-13 ปีที่แล้ว +6

      ਬਾਈ ਇੰਡੀਆ ਦੇ ਸਿਸਟਮ ਤੋਂ ਤਾਂ ਦੁਖੀ ਹੋ ਕਿਉਂਕਿ ਹੋਰ ਕਿਸੇ ਮੁਲਕ ਦਾ ਸਿਸਟਮ ਅਜੇ ਨਹੀਂ ਦੇਖਿਆ, ਜਦ ਤੱਕ ਦੇਖਦੇ ਨਹੀ ਉਦੋਂ ਤੱਕ ਫਰਕ ਨਹੀਂ ਸਮਝ ਆਉਣਾ..।

    • @aulakh2
      @aulakh2 ปีที่แล้ว +2

      @@PB.-13 ਵੱਡੇ ਸ਼ਹਿਰ ਛੱਡਣੇ ਪੈਣੇ। ਹਜੇ ਕਨੇਡਾ ਦੇ ਛੋਟੇ ਸ਼ਹਿਰ ਰਹਿਣਯੋਗ ਹਨ। ਦੂਜਾ, ਪੰਜਾਬ ਹੀ ਮਿਹਨਤ ਕਰਕੇ ਵੱਸਣ ਦਾ ਮਨ ਬਣਾਉਣਾ ਚਾਹੀਦਾ। ਕਨੇਡਾ ਚਕਾਚੋਂਦ ਜ਼ਿਆਦਾ ਹੈ।

    • @PB.-13
      @PB.-13 ปีที่แล้ว +2

      @@aulakh2 ਬਾਈ ਸਾਰਾ ਕੁਝ ਨਕਲੀ ਆ...ਮਨ ਘਬਰਾਉਂਦਾ ਦੇਖ ਕੇ..। ਪਿੰਡਾਂ ਵਰਗੀ ਸ਼ਾਂਤੀ ਕਿਤੇ ਨਹੀ..।

    • @PunjabiGhazal
      @PunjabiGhazal ปีที่แล้ว +1

      @@PB.-13 ਅਪਣੇ ਕਮਰੇ ਦੀ ਸਫਾਈ ਜਾਂ ਬਾਥਰੂਮ ਦੀ ਸਫਾਈ ਕਰਨ ਲਈ ਕਿਹੜੇ ਸਿਸਟਮ ਦਾ ਹੋਣਾ ਜਰੂਰੀ ਹੈ? ਜੇਕਰ ਮਾਪਿਆਂ ਨੇ ਇੰਨੀ ਵੀ ਅਕਲ ਨਹੀਂ ਦਿੱਤੀ ਤਾਂ ਅਜਿਹੀਆਂ ਸਥਿਤੀਆਂ ਦਾ ਕਿਹਨੂੰ ਦੋਸ਼ ਦੇਵੇਗੋ?

  • @amarjitdhillon3610
    @amarjitdhillon3610 ปีที่แล้ว

    Oh my gosh. Manu ta hun pata laga. Such nahi ai reha😂. Sade two bedroom khali pai .

  • @kamaljeetkaur4838
    @kamaljeetkaur4838 ปีที่แล้ว +1

    Tusi bilkul sahi kah rhe o

  • @taj1322
    @taj1322 ปีที่แล้ว +1

    It is right,

  • @microhard4997
    @microhard4997 ปีที่แล้ว

    canada was filthy 10 years ago when i visited how bad would it be now crazy

  • @princeluthra5231
    @princeluthra5231 ปีที่แล้ว

    True reality of Canada

  • @h.s3223
    @h.s3223 ปีที่แล้ว

    So if the students dont know how to clean.. How is it owners faul? 😂

  • @simsim8865
    @simsim8865 ปีที่แล้ว +1

    Sandeep Ji.. For a LONG time Ive been thinking.....Tuc Canada vch SIRF tah hi survive kr sakde ho ...J Tuc ik saal da cost of living da kharcha NAAL LE K AAOGE.!!! Bss...END OF STORY.!!!.....J Govt. visa de nal nal ehe shart lgaa deve...ho sakda k kaii bachiian diyan zindagiyan barbad hon to bach jaan.!!!

  • @nirmalsinghcheema2726
    @nirmalsinghcheema2726 ปีที่แล้ว +18

    ਕੁੱਛ ਲੋਕ ਹੈ ਸਾਰੇ ਨਹੀਂ ਮੇਰਾ ਬੇਟਾ ਵੀ ਕੈਨੇਡਾ ਹੈ ਕਦੀ ਓਨਾ ਦਾ ਰੂਮ ਜਾ ਕੇ ਚੈਕ ਕਰ ਲਿਓ ਇਹ ਲੋਕ ਸਟੂਡੈਂਟ ਤੋਂ ਜਲਦੇ ਨੇ ਏਹ ਵੀ ਸੱਚਾਈ ਹੈ

    • @Kaursidhu7
      @Kaursidhu7 ปีที่แล้ว +4

      10 % hone change bachhe , most of them are filthy.

    • @tchahal7793
      @tchahal7793 ปีที่แล้ว +1

      ਸਹੀ ਹੈ ਜੀ

    • @harpreet-harrythind8157
      @harpreet-harrythind8157 ปีที่แล้ว +1

      @@Kaursidhu7 So why we rent to them.
      Dont hide our greed. I rent my basement 3 bedroom to 3 studment and they keep it clean.
      Stop putting multiple tenants in one room and it will stay clean.
      Tenants are victims and owner who are vultures are real problem

    • @YuvrajSingh-fg8sc
      @YuvrajSingh-fg8sc ปีที่แล้ว

      Right

  • @gursewaksingh5131
    @gursewaksingh5131 ปีที่แล้ว

    Agree with this lady,

  • @ruchikasharma9659
    @ruchikasharma9659 ปีที่แล้ว +1

    Har koi eve da nhi a mam..... Please we r living a gd lyf.... In canada

  • @TituKumar-v2x
    @TituKumar-v2x ปีที่แล้ว

    😢😢😢

  • @taj1322
    @taj1322 ปีที่แล้ว +3

    I got pr but come back . It is true

  • @Bhangujatt3191
    @Bhangujatt3191 ปีที่แล้ว +2

    Canada ch ena vada aria fer vee tangi qiu

  • @abhiaulakh2560
    @abhiaulakh2560 ปีที่แล้ว

    100 %true

  • @Bxrrbxrr
    @Bxrrbxrr ปีที่แล้ว

    What is your contribution to give relief?

  • @SinghAujla-cm9yk
    @SinghAujla-cm9yk ปีที่แล้ว +1

    at least canada is not filthy as india.people love come to canada.you have to start from the begining.like we did in seventy.first genersation work 2 jobs and save,invest.keep positve.stop crying

  • @jashpalsingh1875
    @jashpalsingh1875 ปีที่แล้ว

    OMG 😳😱😱

  • @navsandhu3261
    @navsandhu3261 ปีที่แล้ว +1

    Not all students are same.

  • @goodyk9923
    @goodyk9923 ปีที่แล้ว +5

    Stop students viza

  • @devildhaliwal
    @devildhaliwal ปีที่แล้ว

    That's what happen when you legalise drugs ! Students are the most vulnerable group in canada when it comes to substance abuse and the future doesn't look very promising.

  • @veenapaul7970
    @veenapaul7970 ปีที่แล้ว +3

    UK de ghar bi bhut gande ha jithey students rehde ha

  • @PunjabiGhazal
    @PunjabiGhazal ปีที่แล้ว +2

    ਹੋੋਰ ਕੀ ਆਸ ਕਰਦੇ ਓ? ਅਜਿਹੇ ਥਾਂ ਤੇ ਕਿਉਂ ਰਹਿੰਦੇ ਹੋ? ਸਭ ਕੁੱਝ ਫਰੀ ਵਿੱਚ ਭਾਲਦੇ ਓ? ਗੰਦ ਪਾਇਆ ਜਾਂ ਪੁਆਇਆ ਕਿਹਨੇ?

  • @Ammritgoraya
    @Ammritgoraya ปีที่แล้ว

  • @Hoshiarpur-PB07GAMING
    @Hoshiarpur-PB07GAMING ปีที่แล้ว +1

    ❤Punjab ❤

  • @PardeepSingh-ic2lt
    @PardeepSingh-ic2lt ปีที่แล้ว +1

    It's not just homes they have made even the environments filthy , roads full of shit and surroundings too, simple to say - ehna ne gharran de andar no sadakaan te we Gand paya

  • @gursharansingh9498
    @gursharansingh9498 ปีที่แล้ว

    Stop spreading wrong information just for your likes and comments.
    Right now I am visiting Punjab and shocked to see the condition of the quality of cleanses, traffic, air quality and water quality.
    Punjab will not be looked like Punjab in next 10-20 years.

  • @rawelsingh9766
    @rawelsingh9766 ปีที่แล้ว +3

    ਤੁਸੀਂ ਵਾਪਸ ਆ ਜਾਉ ਮੈਡਮ ਜੀ ਕਿਉ ਪਰੇਸਾਨ ਹੋ ਰਹੇ ਹੋ

    • @OlllOHD
      @OlllOHD ปีที่แล้ว

      Jede purane Gaye ne oh sokhe ne.kyun Aukha hoi janna?

  • @ggill1530
    @ggill1530 ปีที่แล้ว +2

    This is how most successful Punjabis have made fortunes
    Takes self sacrifice till you buy businesses in the west
    Stay blessed and progress,children from my beautiful motherland Please make the sister in this interview proud of her people Stay clean even if running in and out of hard times

  • @charanjitsingh375
    @charanjitsingh375 ปีที่แล้ว +5

    ਵਾਸ਼ ਰੂਮ ਦੀ ਸਫ਼ਾਈ ਤਾਂ ਰਹਿਣ ਵਾਲਿਆਂ ਨੇ ਹੀ ਰੱਖਣੀ ਹੈ
    ਪਾਰਟੀ ਕਰਕੇ garbage ਵੀ ਪਾਰਟੀ ਕਰਨ ਵਾਲਿਆਂ ਨੇ ਹੀ ਚੁੱਕਣਾ ਹੈ।ਇੱਥੇ ਕੋਈ ਬਰਾਤ ਤਾਂ ਆਇਆ ਨਹੀਂ।

    • @Kaursidhu7
      @Kaursidhu7 ปีที่แล้ว +1

      Sahi kiha ji tuc , very filthy

  • @sikhtraveller8860
    @sikhtraveller8860 ปีที่แล้ว +1

    Jatt salle manhoos jithe Jande tabah karde😂😂🤣

  • @ArshChahal47
    @ArshChahal47 ปีที่แล้ว

    03:03 video starts

  • @MadanLal-io6mw
    @MadanLal-io6mw ปีที่แล้ว

    lok ta madam ji apny aap nu bhot uche lebel da samgde n ke sade bache kaneda n

  • @shinderpalsingh3645
    @shinderpalsingh3645 ปีที่แล้ว +1

    A True Nai Mai Ve Canada Vich Ha Ji

  • @sukhbirsinghbuttar3672
    @sukhbirsinghbuttar3672 ปีที่แล้ว +4

    ਸਹੀ ਕਿਹਾ ਤੁਸੀਂ ਭੈਣ ਜੀ, ਸੱਚ ਕੌੜਾ ਹੁੰਦਾ ਕੋਈ ਵੀ ਏ ਸਭ ਮੰਨਣ ਨੂੰ ਤਿਆਰ ਨੀ ਕਿ ਕੈਨੇਡਾ ਦੇ ਇਸ ਤਰ੍ਹਾਂ ਦੇ ਹਾਲਾਤ ਨੇ, ਅਜੇ ਤਾਂ ਮੈਡੀਕਲ ਦੀ ਹਾਲਾਤ ਦਾ ਜਿਕਰ ਨਹੀਂ ਕੀਤਾ ਉਸ ਦੇ ਵੀ ਬਹੁਤ ਬੁਰੇ ਹਾਲਾਤ ਨੇ

    • @ਹੈਰੀਸੰਧੂ
      @ਹੈਰੀਸੰਧੂ ปีที่แล้ว +1

      yes you Right

    • @Nick-eb7up
      @Nick-eb7up ปีที่แล้ว +2

      Bro Health Care Sector Even India Ch Better a(Population Jyada Hon Karke Hospitals Te Burden Jyada E. Jo Issue e. But 1-2 Day Wait Karke Checkup Te Treatment Chahe Wadia Ya Ghat Wadia at least Start Ho Janda E)
      Canada Ch Bohat Mushkil e. Mere Ek Relatives Chon Ladki e. Usde Foot Te Chot Ayi Serious. Shyad Koi Believe Na Kare But Usnu Treatment Ni Milya 2 -3 Mahine Canada Ch Te Oh india Ayi Treatment Layi Kyoki Usnu Appointment 8 Months Baad Di Mil Rahi c Canada Ch
      Asal Ch Canada Mehga e. $4000 Kamao or basic Cheeza Ch $4000 Khatam
      Jo Me Research Keti e Usde Base Te
      1)Agar Tusi Husband Wife or Naal 2 bache
      2)Chandigarh ,Patiala etc wargi City Tuhade Ton By Car, Bike 25-30 Minutes DE Distance Te Hai
      3)Tusi Nasha Nahi Karde
      4)Apna Ghar E
      5)2-4 Kille Zameen Hai
      6)Tuhadi Monthly Income 33000-38000 Hai
      Tan Tusi Canada Ton Financially, Culturally or Most Important MENTALLY Bohat Jyada Wadia Life Zee Rahe O

    • @sukhbirsinghbuttar3672
      @sukhbirsinghbuttar3672 ปีที่แล้ว +2

      @@Nick-eb7up ਤੁਸੀਂ ਠੀਕ ਕਿਹਾ ਵੀਰ, ਪਰ ਆਪਣੇ ਲੋਕ ਪਤਾ ਨੀ ਕਿਉਂ ਨੀ ਸਮਝਦੇ, ਤੇ ਸਭ ਤੋਂ ਜ਼ਿਆਦਾ ਇੱਕ ਗੱਲ ਜਿਹੜੀ ਵਧੀਆ ਨਹੀਂ ਲੱਗਦੀ, ਉਹ ਕਿ ਜਦ ਕੈਨੇਡਾ ਜਾਂ ਕਿਸੇ ਹੋਰ ਦੇਸ਼ ਲਈ ਵੀਜ਼ਾ ਅਪਲਾਈ ਕਰਦੇ ਨੇ ਤੇ ਕਹਿੰਦੇ ਨੇ ਕਿ ਇੰਡੀਆ ਪੰਜਾਬ ਵਿੱਚ ਕੁਝ ਨੀ ਹੈਗਾ, ਵੀਰਾਂ ਭਰਾਵਾਂ ਨੂੰ ਬੇਨਤੀ ਹੈ ਕਿ ਤੁਸੀਂ ਬਾਹਰ ਜਾਣਾ ਜੀ ਸਦਕੇ ਜਾਓ ਪਰ ਏ ਨਾ ਕਹੋ ਕੇ ਇੰਡੀਆ ਪੰਜਾਬ ਵਿੱਚ ਕੁਝ ਨੀ ਹੈਗਾ,

    • @GURPREETSINGH-ct8gk
      @GURPREETSINGH-ct8gk ปีที่แล้ว

      ​@@sukhbirsinghbuttar3672 veer g sanu tan punjab ne hi bhag laye ne .maujan laggian ne .asi nahi jande canada

  • @shots10k57
    @shots10k57 ปีที่แล้ว

    Good mam sia

  • @vknagpal
    @vknagpal ปีที่แล้ว

    So true

  • @manpreetkaur-hr4lx
    @manpreetkaur-hr4lx ปีที่แล้ว +3

    ehna ne swaal puchya k apne kaun ne?? jo nasha vechde ne,,, answer is etho de jamme apne punjabi bache and sadly kudiya 16/17 years old on passenger seat selling drugs. Mera awda koi bht close es daldal ch fas gya c n with medical help was able to control his addiction and talking to him, he revealed sad truth about specially punjabi born children, kyu k ehna da j awde jawaka val dhyan howe rather then smiling and talking shit about people tan may be they can make some difference.

    • @mehulsharma4884
      @mehulsharma4884 ปีที่แล้ว

      Stop comparing India a developing country to a metro developed country like Canada ,when you are investing 25 lacs in thier economy students going there should get the min living habitable room

  • @himmatbains5064
    @himmatbains5064 ปีที่แล้ว +1

    Its all about greed and compultions maa pyo vi umeed laa lainde ne ki jehri zameen vechi aa jaande 2 mahine paise india nu poun lagpe te jehre othe purane ne ohvi jvaaka di help ta ki karni ulta ohna nu jarass karde luttde ne ….students nu hostels ch rehna chahida 2 paise vadd dedo eh na sochan ki india da enna bannda bchouna first is living te khaana peena te kapra vadia poun baaki jo bachda bchoun

  • @gymshorts9688
    @gymshorts9688 ปีที่แล้ว +2

    Bathroom di saff krn lyi koi hor aye frr...khud hath hila ke kmm krr leya kro frr..fr live aa bakwas kri jande ho..jeh ena mada haal ta tuc wapes aa jao..

  • @pp-jz4er
    @pp-jz4er ปีที่แล้ว

    Sister India which kuj nhi Canada thik ha