Full Video | 98 Saal De Majhail Bapu di Pakistan Pheri

แชร์
ฝัง
  • เผยแพร่เมื่อ 16 พ.ค. 2023
  • 98 Saal De Majhail Jatt Diyan Khoobsurat Gallan | Back To Pakistan After 77 years Punjabi Lehar is endeavoring to bridge a gap between the people of East and West Punjab, created by the partition of 1947. Most of the people have passed away with an unfulfilled ardent desire in their heart, to see their birth place and meet their childhood friends. Punjabi Lehar is attempting to fufil the desire of remaining partition era punjabis, who will be gone in the next five to seven years. Punjabi Lehar, through its medium is spreading the message of love and cooperation. With your support, It will always be our endeavor to create an environment for communication, love and harmony
    #pakistan #gujranwala #kotdesraj

ความคิดเห็น • 631

  • @PunjabiLehar
    @PunjabiLehar  ปีที่แล้ว +109

    Thankyou all keep supporting share and comments 🙏🏻🙏🏻❤️❤️❤️✊

    • @umermann4682
      @umermann4682 11 หลายเดือนก่อน +7

      Where i can find this poetry?

    • @shahzadakram5940
      @shahzadakram5940 10 หลายเดือนก่อน +2

      FROM RAWALPINDI ISLAMABAD 🇵🇰 Mashaallah, BOHOT Wadiya, PUNJABI Lyhyr,
      APNY Baby, APNA Punjab,, TY PUNJABI Lyhyr,Purani Yadan Jydian Sady Dada Nana Jee kolon Sunniyan Tazian Karda Hy
      WaH WaH Jee WaH

    • @GurkiratSingh-fs1dx
      @GurkiratSingh-fs1dx 10 หลายเดือนก่อน +1

      Veer Nasir dhillon saab tuwanu bhut Miss karde ha saade India vi aao g

    • @shehnaz1343
      @shehnaz1343 8 หลายเดือนก่อน

      ​@@umermann46820

    • @user-pq7gb8iu6u
      @user-pq7gb8iu6u 8 หลายเดือนก่อน

      ​@@umermann46824😢🎉😮

  • @Balwindersingh-cq7sd
    @Balwindersingh-cq7sd 6 หลายเดือนก่อน +70

    ਪਾਕਿਸਤਾਨ ਵਾਲੇ ਕਿੰਨੇ ਚੰਗੇ ਬੰਦੇ ਹਨ ਸਾਰੇ ਪਿੰਡ ਨੂੰ ਕਿੰਨਾ ਚਾਅ ਚੜਿਆ ਹੋਇਆ ਵਾ❤❤

    • @baljitdhanota
      @baljitdhanota 6 หลายเดือนก่อน +3

      Bande nu bande di qadar hai 🥺

    • @DiyarElshq
      @DiyarElshq 3 หลายเดือนก่อน

      Majority of Pakistanis has utmost love for people living other side of the border. And Punjabis have zero hate.

    • @malikabdullahawan2651
      @malikabdullahawan2651 2 หลายเดือนก่อน

      Inu punjab khndy aa

  • @bikramjitsingh3356
    @bikramjitsingh3356 10 หลายเดือนก่อน +213

    ਸਰਦਾਰ ਪੂਰਨ ਸਿੰਘ ਜੀ ਸੋਹਲ, ਇਹ ਬਜ਼ੁਰਗ ਮੇਰੇ ਮੰਮੀ ਜੀ ਦੇ ਸਕੇ ਚਾਚਾ ਜੀ ਹਨ, ਮੇਰੇ ਨਾਨਾ ਜੀ ਦੇ ਛੋਟੇ ਭਰਾ ਹਨ, ਇਹ ਪਿੰਡ ਜੰਡ ਨੇੜੇ ਮਾਨਾਵਾਲਾ ਜ਼ਿਲ੍ਹਾ ਅੰਮ੍ਰਿਤਸਰ ਵਿਚ ਰਹਿੰਦੇ ਹਨ, ਪਿੰਡ ਜੰਡ ਮੇਰਾ ਨਾਨਕਾ ਪਿੰਡ ਹੈ, ਪਾਕਿਸਤਾਨ ਵਾਲੇ ਭਰਾਵਾਂ ਤੇ ਬਜ਼ੁਰਗਾਂ ਦਾ ਬਹੁਤ ਬਹੁਤ ਧੰਨਵਾਦ, ਜਿਨਾਂ ਨੇ ਇੰਨਾ ਪਿਆਰ ਅਤੇ ਆਦਰ ਮਾਣ ਬਖਸ਼ਿਆ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ❤🙏

  • @Ranglapunjab103
    @Ranglapunjab103 7 หลายเดือนก่อน +96

    100 ਸਾਲ ਦੇ ਨੇੜੇ ਪਹੁੰਚਕੇ ਜੁਆਨੀ ਵਾਲਾ ਜੋਸ਼ ਜਜ਼ਬਾ ਅਵਾਜ਼ ਤੇ ਕਮਾਲ ਦੀ ਯਾਦਾਸ਼ਤ- ਸਲਾਮ ਆਂ ਬਾਪੂ।
    ਪਿੰਡ ਵਾਸੀਆਂ ਵਲੋਂ ਦਿਤੇ ਮਾਣ ਸਤਿਕਾਰ ਦਾ ਕੋਈ ਅੰਤ ਨਹੀਂ।ਪਿੰਡ ਵਾਲਿਆਂ ਤੋਂ ਚਾਅ ਚੱਕਿਆ ਨਹੀਂ ਜਾਂਦਾ।

  • @daljitsingh5129
    @daljitsingh5129 11 หลายเดือนก่อน +73

    ਸਾਰੇ ਪਿੰਡ ਵਾਸੀਆਂ ਨੇ ਨੌਜਵਾਨਾਂ ਨੇ ਬੁਹਤ ਜ਼ਿਆਦਾ ਚਾਂਅ ਕੀਤਾ ਐਨਾ ਚਾਅ ਕੋਈ ਰਿਸ਼ਤੇਦਾਰ ਆਵੇ ਕੋਈ ਖਾਸ ਬਹੁਤਾ ਪੁਰਾਣਾ ਬੇਲੀ ਤਾਂ ਕਰਦੇ ਨੇ ਦਿਲੋਂ ਸਲਿਊਟ ਪਾਕਿਸਤਾਨ ਵੀਰਾਂ ਨੂੰ

  • @Ramghariaofficial1321
    @Ramghariaofficial1321 6 หลายเดือนก่อน +11

    Kash eh social media 15,20 saal pehla chal janda,aj wangu,jehre lok es dunia nu chad gye,oh vi apnya nu mil lende,apne ghar apni janam bhumi dekh lende,bichare tadaf de,sochde,es dunia nu chad gye,😭😭 waheguru ohna nu janat vich jagah den,dono punjab ik ne,punjab,punjabiat zindabad,lehda,charda punjab hamesha ik rahu,aasi dona de dila vich hamesha raha ge,dukh sukh vich sath dava ge,

  • @jassisidhu8601
    @jassisidhu8601 6 หลายเดือนก่อน +30

    ਪਾਕਿਸਤਾਨ ਦਾ ਕਿਹੜਾ ਪਿੰਡ ਹੈ।ਇਸ ਪਿੰਡ ਦੇ ਲੋਕਾਂ ਦਾ ਪਿਆਰ ਦੇਖਕੇ ਅੱਖਾਂ ਭਰ ਆਈਆਂ।ਜੁਗ ਜੁਗ ਵਸੇ ਸਾਡੇ ਦੋਵੇਂ ਪੰਜਾਬ।ਸਲਾਮ ਪਾਕਿਸਤਾਨੀ ਵੀਰੋ।

    • @BalbirSingh-jj5sw
      @BalbirSingh-jj5sw 6 หลายเดือนก่อน +2

      ਇੰਨੇ ਵਧੀਆ ਕਮੈਂਟ ਕਰਨ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਬੀਐਸ ਧਿਮਾਨ ਬਲਬੇੜਾ ਪਟਿਆਲਾ

    • @janakrajbatwal6614
      @janakrajbatwal6614 5 หลายเดือนก่อน

      Kot. Desh. Raj. Pind. D. Name. Je

  • @daljitsingh5129
    @daljitsingh5129 11 หลายเดือนก่อน +79

    'ਵਾਹ ਜੀ ਵਾਹ ਬਹੁਤ ਦਿਲੋਂ ਪਿਆਰ ਕਰਦੇ ਨੇ ਪਾਕਿਸਤਾਨ ਵਾਲੇ ਵੀਰ ਜੀਦੇ ਵਸਦੇ ਰਹੋ ਜੁੱਗ ਜੁੱਗ ਜੀਓ ਨਾਸਿਰ ਢਿੱਲੋਂ ਸਾਭ ਦਾ ਬਹੁਤ ਬਹੁਤ ਧੰਨਵਾਦ ਜੀਨੇ ਐਨੀ ਮਿਹਨਤ ਨਾਲ ਕਈ ਪਰਵਾਰਾਂ ਦਾ ਮੇਲਾ ਕਰਵਾਇਆ

  • @malkitkaur9429
    @malkitkaur9429 5 หลายเดือนก่อน +5

    ਬਾਪੂ ਜੀ ਦਾ ਪੋਤਾਵੀ ਹੀਰਾ ਪੁੱਤ ਆ ਜਿਸ ਨੇ ਬਾਪੂ ਜੀ ਨੂੰ ਜਨਮ ਭੂਮੀ ਦਿਖਾ ਦਿੱਤੀ ਬਜ਼ੁਰਗ ਨੇ ਬਾਪੂ ਜੀ ਕੀ ਪਤਾ ਵਿਚਾਰੇ ਕਦੋਂ ਅੱਖਾਂ ਮੀਚ ਜਾਣ , ਬਹੁਤ ਵਧੀਆ ਕੀਤਾ ਪੁੱਤ ਤੁਸੀਂ ਬਾਪੂ ਜੀ ਨੂੰ ਪਾਕਿਸਤਾਨ ਲਜਾ ਕੇ ਪਰਮਾਤਮਾਂ ਤੁਹਾਡੀ ਲੰਬੀ ਉਮਰ ਕਰੇ🎉🎉❤❤

  • @kuljinderdhaliwal3241
    @kuljinderdhaliwal3241 8 หลายเดือนก่อน +12

    ਜਦੋ ਵੀਰ ਨੇ ਬੋਲਿਆ। ਆਗਿਆ ਮੇਰੇ ਦਾਦੇ ਦਾ ਯਾਰ ਸੱਚੀ ਅੱਖਾ ਭਰ ਆਈਆ ਵਾਹਿਗੁਰੂ ਮੇਹਰ ਕਰੋ ਜੋ ਜਿਉਦੇ ਆਪਣਾ ਪਿੰਡ ਘਰ ਦੇਖਣਾ ਚਾਹੁੰਦੇ ਹਨ ਉੱਹ ਇੱਸ ਧਰਤੀ ਤੇ ਜਾ ਸਕਣ ਸਿਆਸਤਾ ਨੇ ਪਰਿਵਾਰ ਵਿੱਛੋੜੇ ਪਾ ਦਿੱਤੇ।
    ਜਿਉਦਾ ਵੱਸਦਾ ਰਹਿ ਨਾਸਿਰ ਢਿੱਲੋ ਜੋ ਵਿੱਛੜਿਆ ਨੂੰ ਮਿਲਾ ਰਿਹਾ ਇੱਸੇ ਕਰਕੇ ਅਸੀ ਤੇਨੂੰ ਅਮਰੀਕਾ ਵਿੱਚ ਵੀ ਖਬਰਾ ਵਿੱਚ ਸੁਣਦੇ ਹਾ ਕਿ ਇੱਕ ਹੈ ਨਾਸਿਰ ਜੋ ਵਿੱਛੜੇ ਮਿਲਾਉਦਾ ਹੈ
    ਨਾਸਿਰ ਵੀਰ ਜਿੰਨਾ ਪਿਆਰ ਤੇਨੂੰ ਪਾਕਿਸਤਾਨ ਤੇ ਪਰਿਵਾਰ ਕਰਦਾ ਹੈ ਉੱਨਾ ਪਿਆਰ ਤੂ ਪੰਜਾਬ ਭਾਰਤ ਵਿੱਚ ਕਰਦੇ ਹਾ। ਅੱਲਾ ਗੁਰੂ ਤੇਨੂੰ ਹਮੇਸਾ ਚੜਦੀ ਕਲਾ ਵਿੱਚ ਰੱਖੇ
    ਧੰਨਵਾਦ ਵੀਰ

  • @Ramghariaofficial1321
    @Ramghariaofficial1321 6 หลายเดือนก่อน +7

    Baba ne pind vich ronak la diti, dekho sade babe pehla wale kine ronki si😭😭oh time bhut vadia si,jado sare milke rehde si,

  • @Factsandfun007
    @Factsandfun007 4 หลายเดือนก่อน +6

    Love from india
    Ye h aam jnta ka chehra mahsum
    Baki khel to sara neta log1947 me masum jnta ke sath gye in neta ki family ko to kuch nahi hua particisio ke time
    Bus beksur logoko marva diya hindhu or muslman ke nam pr
    Kash 1947 me ye sub na hota

  • @MAR-lt7xo
    @MAR-lt7xo 4 หลายเดือนก่อน +4

    Very good human service is done by the Panjabi Lehar team by bringing happiness to the older generation separated from their birth place due to partition

  • @gurbajsinghsandhu782
    @gurbajsinghsandhu782 10 หลายเดือนก่อน +42

    ਵਾਹ ਬਈ ਵਾਹ ਲਹਿੰਦੇ ਪੰਜਾਬ ਵਾਲੇ ਵੀਰੋ ਜਿਉਂਦੇ ਵੱਸਦੇ ਰਹੋ ਰੱਬ ਤਹਾਨੂੰ ਤਰੱਕੀਆਂ ਬਖਸ਼ਣ ਜੀ ਇਹ ਹਕੂਮਤਾਂ ਦੀ ਵਜਾਹ ਕਰਕੇ ਸਾਡਾ ਆਪਸੀ ਸਾਂਝ ਦੂਰ ਹੋ ਗਈ ਸਾਡੇ ਵਲੋਂ ਬਹੁਤ ਬਹੁਤ ਮੁਬਾਰਕਾਂ ਜੀ

  • @satnamsinghsatta3464
    @satnamsinghsatta3464 ปีที่แล้ว +29

    For three more months i have to come to Pakistan's🇵🇰 punjab love you all Pakistani brothers and sisters and bapu mother

  • @dilshadahmed3583
    @dilshadahmed3583 3 หลายเดือนก่อน +4

    Yeh Nafratain bas Politicians Dety hn .!!
    Hum log bohat payar krty hain 😢❤

  • @BalbirSingh-jj5sw
    @BalbirSingh-jj5sw 6 หลายเดือนก่อน +10

    ਨਾਸਰ ਢਿਲੋ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਦਰਿਆ ਦਿਲ ਬੰਦੇ ਹੋ ਤੁਸੀਂ ਅਸਲੀ ਹੀਰੋ ਹੋ ਤੁਹਾਡੇ ਅੱਗੇ ਫਿਲਮਾਂ ਵਾਲੇ ਸਟਾਰ ਛੋਟੇ ਹਨ ਮੇਰਾ ਵੀਰ ਢਿੱਲੋ ਸਾਹਿਬ ਜਿੰਦਾਬਾਦ ਵੱਲੋਂ ਬੀਐਸ ਧਿਮਾਨ ਬਲਬੇੜਾ ਪਟਿਆਲਾ

  • @JagdevSingh-nx2jx
    @JagdevSingh-nx2jx 11 หลายเดือนก่อน +30

    ਚੜ੍ਹਦਾ ਪੰਜਾਬ ਅਤੇ ਲਹਿਦਾ ਪੰਜਾਬ ਜ਼ਿੰਦਾਬਾਦ 🙏🙏♥️♥️♥️♥️♥️🙏🙏

    • @NaveediqbalTahir
      @NaveediqbalTahir 6 หลายเดือนก่อน

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @pritamkaur7122
    @pritamkaur7122 6 หลายเดือนก่อน +10

    ਪਿੰਡ ਵੱਲੋਂ ਦਿੱਤਾ ਪਿਆਰ ਸਤਿਕਾਰ ਹਰ ਇੱਕ ਚੜਦੇ ਪੰਜਾਬੀਆ ਦੇ ਸਿਰ ਮੱਥੇ ਆ ਬਹੁਤ ਸਤਿਕਾਰ ਦਿੱਤਾ ਬਹੁਤ ਚੰਗੇ ਆ ਲਹਿੰਦੇ ਪੰਜਾਬ ਵਾਲੇ ਵੀਰ ਵਾਹਿਗੁਰੂ ਜੀ ਇਸੇ ਤਰ੍ਹਾਂ ਮੇਲ ਮਿਲਾਪ ਕਰਵਾਉਂਦੇ ਰਹਿਣ ਬਹੁਤ ਵਧੀਆ ਲੱਗਿਆ ਰੂਹ ਖੁਸ਼ ਕਰ ਦਿੱਤੀ ਜੁੱਗੋ ਜੁੱਗ ਵਸਦੇ ਰਹਿਣ ਹਰ ਥਾਂ ਪੰਜਾਬੀ ਵੀਰ

  • @bohar5315
    @bohar5315 6 หลายเดือนก่อน +13

    ਨਾਸਿਰ ਢਿੱਲੋਂ ਸਾਬ੍ਹ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਮਿੱਠੇ ਵੀਰ ਜੀ ਆਪ ਨੇ ਬਹੁਤ ਮਿਹਨਤ ਕਰਕੇ ਬਾਪੂ ਪੂਰਨ ਸਿੰਘ ਨੂੰ ਆਪਣੇ ਜਨਮ ਸਥਾਨ ਦੇ ਦਰਸ਼ਨ ਕਰਵਾਏ। ਅਤੇ ਸਾਰੇ ਪਿੰਡ ਵਾਸੀਆਂ ਦਾ ਵੀ ਬਹੁਤ ਬਹੁਤ ਧੰਨਵਾਦ। ਅਤੇ ਸਾਰਿਆਂ ਨੂੰ ਸਤਿ ਸ੍ਰੀ ਆਕਾਲ ਜੀ 🙏 ਦੇਖ ਕੇ ਬਹੁਤ ਬਹੁਤ ਵਧੀਆ ਲੱਗਾ ਅਤੇ ਆਪਣੇ ਪਾਕਸਤਾਨੀ ਭਰਾਵਾਂ ਤੇ ਬਹੁਤ ਮਾਣ ਮਹਿਸੂਸ ਹੋਇਆ ❤
    ਨਾਸਿਰ ਢਿੱਲੋਂ ਵੀਰ ਜੀ ਮੇਰਾ ਵੀ ਦਾਦਕਾ ਪਿੰਡ ਰਾਏਵਿੰਡ ਹੈ ਇੱਧਰ ਹੈ ਅਤੇ ਦਿਲ ਵਿਚ ਤਾਂਘ ਬਹੁਤ ਹੈ ਕਿ ਪਿੰਡ ਦੇ ਦੀਦਾਰ ਕਰੀਏ

  • @shakeelmushtaq3285
    @shakeelmushtaq3285 11 หลายเดือนก่อน +20

    Sikh Muslim Bhai Chara Zindabaad ,
    Pakistan Paindabaad ,

  • @user-ov8xf7sm8o
    @user-ov8xf7sm8o 5 หลายเดือนก่อน +3

    ਵਾਹਿਗੁਰੂ ਜੀ ਬਹੁਤ ਹੀ ਵਧੀਆ ਹੈ

  • @jagdevbrar6100
    @jagdevbrar6100 8 หลายเดือนก่อน +17

    ਵਾਹ ਜੀ ਵਾਹ ਪਾਕਿਸਤਾਨੀ ਵੀਰ ਦਿਲੋਂ ਅੰਦਰੋਂ ਧੁਰੋਂ ਪਿਆਰ ਕਰਦੇ ਹਨ ਅੱਜ ਵੀ ਪਰ ਸਰਕਾਰਾਂ ਨੇ ਦੋਫਾੜ ਕਰਕੇ ਲੋਕਾਂ ਨੂੰ ਇਕ ਦੂਜੇ ਤੋਂ ਦੂਰ ਕੀਤਾ ਬਜ਼ੁਰਗਾਂ ਦੀਆਂ ਮਾਣਮੱਤੀਆਂ ਸਖ਼ਸੀਅਤਾਂ ਦੀਆਂ ਗੱਲਾਂ ਸੁਣ ਕੇ ਰੋਣਾ ਨਿੱਕਲ ਆਉਂਦਾ ਹੈ ਪਰਮਾਤਮਾ ਮੇਹਰ ਕਰੇ ਇਹਨਾਂ ਦੂਰੀਆਂ ਨੂੰ ਦੂਰ ਕਰ ਕੇ ਫਿਰ ਤੋਂ ਇਕ ਕਰ ਦੇਵੇ

  • @BuntyKumar-hx2sr
    @BuntyKumar-hx2sr 6 หลายเดือนก่อน +8

    ਭਰਾ ਜੀ ਤੁਹਾਡੀ ਵੀਡੀਓ ਦੇਖ ਕੇ ਮੇਰਾ ਮਨ ਖੁਸ਼ ਹੋ ਗਿਆ ਪਾਕਿਸਤਾਨ ਵੇਖ ਕੇ ਮੇਰੀ ਰੂਹ ਖੁਸ਼ ਹੋ ਗਈ ਤੇ ਪਾਕਿਸਤਾਨ ਦੇ ਲੋਕ ਬਹੁਤ ਚੰਗੇ ਨੇ ਜੋ ਪੰਜਾਬ ਵਿੱਚ ਗੁਰਦਾਸਪੁਰ ਜਿਲੇ ਤੋਂ ਬੋਲ ਰਿਹਾ ਹਾਂ

  • @user-eu9ns9ox6h
    @user-eu9ns9ox6h 7 หลายเดือนก่อน +4

    ਜਦੋਂ ਬਾਬਾ ਜੀ ਨੇ ਮਿੱਟੀ ਚੁੱਕ ਕੇ ਸਮੇਂ ਦੇ ਗਰਭ ਵਿੱਚ ਕੀ ਕੁਛ ਤੱਕਿਆ ਹੋਵੇਗਾ ਆਮ hearting

  • @gurvindersinghbawasran3336
    @gurvindersinghbawasran3336 ปีที่แล้ว +42

    Bhra sade Pakistani ki piyar muhabbat karde han ❤️❤️ Khushi nal aakha vicho athru nikal aye,,,❤❤😢😢hatha te chukde ne,,waheguru ji sade Punjab te punjabia de piyar nu ese tara banai rakhe 🙏 from Punjab India 🇮🇳

    • @shahzadakram5940
      @shahzadakram5940 10 หลายเดือนก่อน +5

      FROM RAWALPINDI CITY 🇵🇰👍 AMEEN,,Hasda Ravy PUNJAB Wasda Ravy PUNJAB East AND West PUNJAB ZINDABAD PUNJABI ZINDABAD

    • @JaamIqbalJaamIqbalKhan-hp8id
      @JaamIqbalJaamIqbalKhan-hp8id 9 หลายเดือนก่อน +3

      Good morning sir

    • @gurvindersinghbawasran3336
      @gurvindersinghbawasran3336 9 หลายเดือนก่อน +2

      @@JaamIqbalJaamIqbalKhan-hp8id very good morning bhai ❤️❤️

  • @kuljinderdhaliwal3241
    @kuljinderdhaliwal3241 8 หลายเดือนก่อน +4

    ਇੱਸ ਤੋ ਪਤਾ ਲੱਗਦਾ ਸਾਡਾ ਪਿਆਰ ਫਰਕ ਹੋਵੇਗਾ ਸਿਆਸਤਾਨਾ ਦਾ ਸਾਡਾ ਸਾਡੇ ਪਾਕਿਸਤਾਨ ਵਾਲੇ ਭਰਾਵਾ ਦਾ ਪਿਆਰ ਸਕੇ ਭਰਾਵਾ ਵਰਗਾ ਹੈ
    ਬਾਪੂ ਨੂੰ ਦੇਖਕੇ ਮੇਨੂੰ ਮੇਰੇ ਦਾਦਾ ਨਾਨਾ ਯਾਦ ਆ ਗਿਆ ਜੇ ਕਿਤੇ ਜਿਉਦੇ ਹੁੰਦੇ ਮੈ ਵੀ ਕੋਸਿਸ ਕਰਦਾ ਕਿ ਉੱਹ ਆਪਣੇ ਪਿੰਡ ਜਾਕੇ ਆਉਦੇ ਮੇਨੂੰ ਤਾ ਨਹੀ ਪਤਾ ਕਿੱਹੜਾ ਪਿੰਡ ਸੀ ਨਾਨਕੇ ਦਾਦਕੇ ਦਾ ਪਰ ਹੁਣ ਤਾ ਸਾਰਾ ਪਾਕਿਸਤਾਨ ਹੀ ਪਿੰਡ ਲੱਗਦਾ ਹੈ
    ਜੀਓ ਪਾਕਿਸਤਾਨ ਵਾਲਿਓ ਵਾਹਿਗੁਰੂ ਜੀ ਹਮੇਸਾ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ

  • @HarpalSingh-uv9ko
    @HarpalSingh-uv9ko 6 หลายเดือนก่อน +5

    Bapu dubara to jawan ho gya apne pind aa k.

  • @sukhveerdhaliwal1168
    @sukhveerdhaliwal1168 10 หลายเดือนก่อน +5

    ਨਾਸਿਰ ਢਿੱਲੋਂ ਵੀਰ ਵਿਛੜੇ ਪਰਿਵਾਰਾ ਨੂੰ ਮਿਲਾਉਣ ਦਾ ਕੰਮ ਬਹੁਤ ਵਧੀਆ ਸੇਵਾ ਹੈ

  • @user-gr4oq7jl2x
    @user-gr4oq7jl2x 2 หลายเดือนก่อน +1

    ਬਹੁਤ ਖੁਸ਼ੀ ਵੀ ਹੋਈ ਓਰ ਦੁੱਖ ਵੀ ਕਿੰਨਾ ਪਿਆਰ ਕਰਦੇ ਨੇ ਪਕਾਸਤਾਨ ਵਾਲੇ ਵੀਰ 🙏🏻🙏🏻🙏🏻🙏🏻🙏🏻

  • @user-gr4oq7jl2x
    @user-gr4oq7jl2x 2 หลายเดือนก่อน +1

    ਕਿੰਨਾ ਪਿਆਰ ਏ ਸਾਡੇ ਦੋਨੋ ਦੇਸ਼ ਦੇ ਲੋਕਾਂ ਵਿੱਚ ਬੱਸ ਸਰਕਾਰਾਂ ਹੀ ਸਾਨੂ ਮਿਲਣ ਨੀ ਦਿੰਦੀਆਂ 🙏🏻🙏🏻🙏🏻ਬਹੁਤ ਖੁਸ਼ੀ ਹੋਈ ਵੀਡੀਓ ਦੇਖ ਕੇ

  • @muhammadumair1226
    @muhammadumair1226 หลายเดือนก่อน +1

    Bas Kuch log he rah gaye ha jinky pass 1947 ki yady ha sab chor gaye 😢😢

  • @gurvindersinghbawasran3336
    @gurvindersinghbawasran3336 ปีที่แล้ว +31

    Bapu ji de di di Puri ho gai ❤ waheguru ji sade SAB bajurga de Dil di ass Murad Puri kare jihre pakistan de bajurg han India vich auna chahunde han ❤️🙏 from Punjab India 🇮🇳

    • @sanjayshan9451
      @sanjayshan9451 6 หลายเดือนก่อน

      Waheguru Puri Karen ji
      Nal he Nasir Bhai nu bee chardi kala vich rake

  • @malkitkaur9429
    @malkitkaur9429 5 หลายเดือนก่อน +3

    ਬਹੁਤ ਸਵਾਗਤ ਕੀਤਾ ਬਾਪੂ ਜੀ ਹੁਰਾਂ ਦਾ ਲਹਿੰਦੇ ਪੰਜਾਬ ਵਾਲਿਆਂ ਨੇ 🎉🎉

  • @ajitsinghkhalsa6975
    @ajitsinghkhalsa6975 10 หลายเดือนก่อน +9

    ਨਾਸਿਰ ਢਿੱਲੋਂ ਵੀਰ ਜੀ ਇਹ ਸਭ ਤੁਹਾਡੀ ਮੇਹਨਤ ਸਦਕਾ. ਖੁਸ਼ ਰਹੋ

  • @premjitbrar6454
    @premjitbrar6454 2 หลายเดือนก่อน +1

    ਪਾਕਿਸਤਾਨ ਦਾ ਇਹ ਕਿਹੜਾ ਪਿੰਡ ਹੈ ਜੀ ਇਸ ਪਿੰਡ ਦੇ ਲੋਕਾਂ ਦਾ ਪਿਆਰ ਦੇਖ ਕੇ ਅੰਖਾਂ ਵਿੱਚੋਂ ਪਾਣੀ ਬਹਿ ਤੁਰਿਆ ਮੇਰਾ ਦਿਲੋਂ ਸਲਾਮ ਹੈ ਇਸ ਪਿੰਡ ਦੇ ਲੋਕਾਂ ਨੂੰ ਖਾਸ ਕਰਕੇ
    ਨਾਸਿਰ ਢਿੱਲੋਂ ਸਾਹਿਬ ਜੀ ਨੂੰ ਜਿੰਨਾ ਨੇ ਪੂਰਾ ਸਚ ਦਿਖਾਇਆ ਹੈ ਕੇ ਹੁਣ ਵੀ ਅਜ ਵੀ ਸਾਡਾ ਪਿਆਰ ਅਤੇ ਭਾਈਚਾਰਾ ਜਿੰਦਾ ਹੈ।
    ਮੈ ਸਲਿਉਟ ਕਰਦਾ ਹਾਂ ਜੀ ਵਾਹਿਗੁਰੂ ਜੀ ਨਾਸਿਰ ਢਿੱਲੋਂ ਸਾਹਿਬ ਜੀ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖੇ ਜੀ ।

  • @khusupreet1666
    @khusupreet1666 10 หลายเดือนก่อน +8

    ਜੁਗ ਜੁਗ ਜੀਓ ਨਾਸਿਰ ਬਾਈ ❤❤❤❤❤

  • @hardeepdhaliwal260
    @hardeepdhaliwal260 6 หลายเดือนก่อน +2

    ਢਿੱਲੋਂ ਸਾਹਿਬ ਤੁਹਾਡਾ ਧੰਨਵਾਦ ਸਾਡਾ ਪਿੰਡ ਕਾਲਾ ਵਾਲੀ ਲੀਲਾ ਦੇ ਦਰਸ਼ਨ ਕੀਰੳ

  • @bhupinderdhillon980
    @bhupinderdhillon980 6 หลายเดือนก่อน +3

    Bahut bahut dhanyawad Nasar veer ji da jinna ne purani yaadan taza krwaiyan

  • @satnamsinghsatta3464
    @satnamsinghsatta3464 ปีที่แล้ว +17

    Grand father shiab ji heart is happy that you have seen your homeland ♥

  • @pooransingh-gy7mz
    @pooransingh-gy7mz 28 วันที่ผ่านมา +1

    ਬਹੁਤ ਪਿਆਰ ਕਰਦੇ ਨੇ ਲਹਿੰਦੇ ਪੰਜਾਬ ਵਾਲੇ ਚਾਹਿੰਦੇ ਪੰਜਾਬ ਵਾਲੇ ਦਾ ਸੋਹਣਾ ਪਾਕਿਸਤਾਨ ਹੈ ਵੀਰ ਜੀ

  • @user-gb2gj3nu1n
    @user-gb2gj3nu1n 9 หลายเดือนก่อน +5

    ਇਹ ਬਾਪੂ ੨੦ ਸਦੀ ਦਾ ਯੁੱਗ ਪੁਰਸ ਹੈ ਜੀ

  • @rajcurrently07
    @rajcurrently07 6 หลายเดือนก่อน +6

    ਭਾਈ ਜੀ ਰੌਣ ਨਿਕਲ ਗਿਆ ਮੇਰਾ ਇਹ ਵੀਡਿਓ ਦੇਖ ਕੇ 😢😢 ਯਾਰ ਕਿੰਨਾ ਔਖਾ ਹੈ ਆਪਣਾ ਪਿੰਡ ਛੱਡਣਾ । ਮੈ ਇਕ ਪੰਜਾਬੀ ਹੈ ਰਾਜਸਥਾਨ ਭਾਰਤ ਤੋਂ

  • @gursahibsingh2182
    @gursahibsingh2182 10 หลายเดือนก่อน +5

    ਇਹ ਹੈ ਪੰਜਾਬੀਆਂ ਦਾ ਪਿਆਰ

  • @mishfaqmughal4740
    @mishfaqmughal4740 6 หลายเดือนก่อน +3

    گاؤں والوں نے محبت اور اخلاق کی انتہا کردی ہے بہت خوب

    • @SyedSharaz-ih9fu
      @SyedSharaz-ih9fu 2 หลายเดือนก่อน

      ان لوگوں سے ظالم کی وجہ بھی پتہ کرے ایسا کیوں کیا تھا

  • @MAR-lt7xo
    @MAR-lt7xo 4 หลายเดือนก่อน +1

    Love you my Pakistani brothers who gave a VIP welcome to Baba Jee only on humanitarian grounds above the national or religious divide. Humanity is proud of all those who welcome and facilitate this old Baba Jee to see and visit his birth place

  • @ch.khalid.lone5840
    @ch.khalid.lone5840 10 หลายเดือนก่อน +6

    پنجاب ایک ایسی جگہ ہے یہاں کے لوگ نہایت مہمان نواز اور پیار کرنے والے ہیں۔یہ چیزیں دونوں پنجاب میں پائی جاتی ہیں۔میرے گاؤں سے جو ہندو اور سکھ فیملی انڈیا چلے گئے تھے۔ہمارے لوگوں اج بھی ان کا ذکر کرتے ہیں۔اور ان کو اچھے لفظوں سے یاد کرتے ہیں۔ہمارے لوگ بھی چاہتے ہیں۔ کہ یہ لوگ واپس اپنے گاؤں کو دیکھنے ائیں۔ہمارے لوگ اج بھی ان کا انتظار کر رہے ہیں۔کیوں کہ وہ اچھے لوگ تھے۔

  • @jarnailjally6602
    @jarnailjally6602 6 หลายเดือนก่อน +2

    Gdarara ne vadde ke rakhte kinna pyar ❤u Pakistan

  • @MeraRanglaDesh
    @MeraRanglaDesh 5 หลายเดือนก่อน +1

    ਪਰਿਞਾਰਾ ਦੇ ਪੁਰਾਣੇ ਪਿੰਡ ਞਿਖਾਉਣ ਲਈ ਬਹੁਤ ਬਹੁਤ ਧੰਨਵਾਦ, ਸਾਡੇ ਨਾਨਾ ਜੀ ਹਰਨਾਮ ਦਾਸ ਹਲਵਾਈ ਜੀ ਦਾ ਪਿੰਡ ਚੱਕ ਪਤਨਾ ਜ਼ਿਲਾ ਮਿੰਟਗੁਮਰੀ, ਪਰਮਾਤਮਾ ਦੀ ਮਿਹਰ ਹੋਈ ਤਾਂ ਮਿਲਾਗੇ

  • @ManjitKaur-nv3pp
    @ManjitKaur-nv3pp 12 วันที่ผ่านมา

    ਖੂਬਸੂਰਤ ਅਤੀ ਖੂਬਸੂਰਤ ਰਸਪਿਕਟ ਕਰਨਾ ਖੂਬਸੂਰਤ ਖੂਬਸੀਰਤ ਖੂਬਸੂਰਤ ਖੂਬਸੂਰਤ ਖੂਬਸੂਰਤ

  • @harjeetkaur8607
    @harjeetkaur8607 23 วันที่ผ่านมา

    ਵੀਰ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਚੜਦੇ ਲਹਿਦੋਂ ਪੰਜਾਬ ਨੂੰ ਮਿਲਾਉਂਦੇ ਜੇ

  • @manpreetpb0989
    @manpreetpb0989 ปีที่แล้ว +6

    Thanks pakistan walyio❤❤❤❤❤❤

  • @ranjitsinghsandhar771
    @ranjitsinghsandhar771 5 หลายเดือนก่อน +1

    Baba ji bahut kismat wale ne jo aapna padaishi pind dekh lia
    Baba ji iss age vich vi sabh toh vadh uche hann but aapni jawani wele taa poore kehar di jawani hovegi

  • @Osman_Jutt
    @Osman_Jutt 5 หลายเดือนก่อน +2

    Tehsil Daska dy jutt sb to sohny ty jeedaar, milan wartan rehn sehn sb to sohna wadiya ty sb nu khwaa k razi hon walay.
    Mera pind Mandranwala tehsil Daska

  • @balrajsingh8901
    @balrajsingh8901 ปีที่แล้ว +7

    ਇਕ ਪੀੜ੍ਹ ਰਹਿ ਗਈ, ਵੰਡ ਦੀ!

  • @harjeetkullar9834
    @harjeetkullar9834 6 หลายเดือนก่อน +3

    ਬਾਪੂ ਜੀ ਦੀ ਰੂਹੂ ਗਦ ਗਦ ਹੋਗੀ ਵਾਹਿਗੁਰੂ ਮਿਹਰ ਕਰਨ ਏਨਾ ਤੇ

  • @chamkaur_sher_gill
    @chamkaur_sher_gill ปีที่แล้ว +17

    ਨਾਸਿਰ ਢਿੱਲੋ ਵੀਰ ਜੀ ਸਤਿ ਸ੍ਰੀ ਅਕਾਲ ਜੀ ਚੜਦਾ ਲਹਿੰਦਾ ਪੰਜਾਬ ਜਿੰਦਾਬਾਦ ਪੰਜਾਬ ਪੰਜਾਬੀਅਤ ਜਿੰਦਾਬਾਦ ਪੰਜਾਬ ਦੇਸ਼ ਜਿੰਦਾਬਾਦ ❤❤❤❤❤❤❤

  • @atw007
    @atw007 4 หลายเดือนก่อน +1

    Such a beautiful video. Just came across it. Show this video to the whle World that how beautiful, loving and big hearted are the people of Pakistan and Punjab.

  • @Jass4404
    @Jass4404 6 หลายเดือนก่อน +2

    ਅਖਹਾੰ ਭਰ ਜਾੰਦਿਆ ਨੇ ਜਦੌ ਇਦਾ ਦਾ ਕਿਸਾ ਦੇਖਦੇ ਹਾੰ ਡਿਲੋ ਸਾਬ ਬਹੂਤ ਵਡਾ ਕੰਮ ਕਰ ਰਹੇ ਹੋ ਪਰਮਾਤਮਾ ਤੂਹਾਨੂੰ ਡੇਰ ਸਾਰਿਆ ਖੂਸਿਆ ਮਾਣੇ 🕊️ Jass Portugal to 🕊️ ਇਹ ਵਿਡੀਔ ਦੇਖ ਰਿਹਾ ਹਾੰ ਜੀ

  • @nishansinghsandhu442
    @nishansinghsandhu442 11 หลายเดือนก่อน +5

    ❤LOVE YOU LEHNDE PUNJAB WALEOO❤

  • @gurpreetsinghsingh7776
    @gurpreetsinghsingh7776 6 หลายเดือนก่อน +2

    Thanks naser bai ji ❤🙏

  • @user-qn2ei1fo8p
    @user-qn2ei1fo8p หลายเดือนก่อน

    ਵਾਹਿਗੁਰੂ ਜੀ ਨਾਸੀਰ ਢਿੱਲੋਂ ਜੀ ਨੂੰ ਚੜ੍ਹਦੀਆ ਕਲਾ ਵਿੱਚ ਰੱਖਣਾ ਜੀ

  • @baljitdhanota
    @baljitdhanota 6 หลายเดือนก่อน +1

    Kisi tarah sahi Banda janda te hai apne Janam Bhoomi dekhan 🥺🥺 kafi lok Halle b tadapde ne Pakistan Jan nu te kayi Pakistan ton Punjab aun lyi .. ohna vicho ik Mai b ha 🙏🏻 mere buzurg otho aye san ik khich jehi rehndi aa .. eho jehiya videos emotional kr dindiya 😢

  • @berindersingh4925
    @berindersingh4925 6 หลายเดือนก่อน +4

    Dhillon Sahib…. I literally got emotional watching this video. Can’t thank you enough for making these reunions possible! Accept our gratitude please 🙏.

  • @jaspreetsekhon6567
    @jaspreetsekhon6567 11 หลายเดือนก่อน +3

    ਨਾਸਰ ਯਾਰ ਨਜਾਰਾ ਲਿਆਤਾ

  • @HarpreetSingh-wh7cp
    @HarpreetSingh-wh7cp 6 หลายเดือนก่อน +5

    Jee ohe nasar dhillon rubb Teri wadi umer kre

  • @kulwinderkaur229
    @kulwinderkaur229 6 หลายเดือนก่อน +2

    Nasir Veer Ji tusi rab da roop o aapni janm bhoomi nalo vishryan nu mila rye o boht boht dhanvad tuhada te tuhadi team da 🙏🙏🙏🙏🙏👍

  • @inderbirsinghgulati5940
    @inderbirsinghgulati5940 6 หลายเดือนก่อน +1

    Nasir Dhillon ji nice video presented by u of 98 year indian sikh meeting nice pakistan people. Nice welcome and love showered in pakistan. Yor r doing great work. Almighty bless u

  • @HardeepKumar-oq8gy
    @HardeepKumar-oq8gy 11 หลายเดือนก่อน +4

    DUNIYA DEKHE PUNJABIA DA PYAR ISTARAH REHNA CHAHI DA

  • @The_allrounder_jatt
    @The_allrounder_jatt 6 หลายเดือนก่อน +2

    Nasir y tenu rabb meri v umar la dewe ….y de chehre te khushi dsdi aa k oh punjab nu kina pyar krda

  • @neha2054
    @neha2054 ปีที่แล้ว +25

    God bless you Punjabi Lehar Team. Love form Australia. You guys are doing an amazing job.

    • @shahzadakram5940
      @shahzadakram5940 10 หลายเดือนก่อน +1

      FROM RAWALPINDI CITY 🇵🇰👍 Hasda Ravy PUNJAB Wasda Ravy PUNJAB Wasda Ravy PUNJABi,,Jithy Ve Ravy,,,Sari DUNYA PUNJAB,,AA Jaao Mud Punjab,, PUNJAB Oudikkan Laaian NY,,Panchi Oud Oud Jaaody,,,,Dana Dunka Chugan
      Pardysan,, TY Pardysi Hoay,
      PUNJAB Sari DUNYA Nu Khuwanda,,, TY Tusi, APNA AAP
      Wallyttian Nu Khuwandy,O,Paay

    • @sartajsinghhundal930
      @sartajsinghhundal930 6 หลายเดือนก่อน +1

      Kina chaga c sada saja Punjab sade nalo Pakistani Punjab ta vake hoea nall he sade guru dam vi door ho gae 😢😢😢 Amaratsar Punjab india🇮🇳 me nasar sar de taran taran city duety karda ji kade naser sar vi aone ta bhute kose huve ge bada chaga lagda jado koi Pakistan valo ader aoda

  • @avtargrewal3723
    @avtargrewal3723 11 หลายเดือนก่อน +3

    Bapu da satkar kita pind valian ne dhanbad pind de sare hi veera da sade pind mundian vlo dhanbad sare pind nu chardi klla vich rakhan te nasir dhilo ji da dhanbad jina pind the darshan krai

  • @malkitsinghsandhu7225
    @malkitsinghsandhu7225 10 หลายเดือนก่อน +3

    Dhan a eh pariwar jinna yaad de taur te aje v purana ghar shaab k rakhiya a , ate crore crore sazda es pind waliya nu jinna enna piyaar ditta

  • @Ap-gamer77506
    @Ap-gamer77506 ปีที่แล้ว +4

    🥰😍👌🙏🤝salute bae ji nasir dhilon ji sada te tohada pyar zindabaad hmesha rahuga bae 🙏🙏

  • @baljitdhanota
    @baljitdhanota 6 หลายเดือนก่อน +2

    Loka de hath vass howe kado de ikathe ho jande 🥺🥺 lakeera ne maar suttya parmatma ik karde sab nu pehla di tarah rehan sare 🙏🏻🙏🏻🫶🏻🫶🏻

  • @MuhammadRizwan-lq5ie
    @MuhammadRizwan-lq5ie 23 วันที่ผ่านมา

    Allah tala baba G de UMAR wich barkat atta farmaey zinda dill baba G ne 👍👍👍

  • @GurmeetSingh-sc1od
    @GurmeetSingh-sc1od 5 หลายเดือนก่อน +1

    gurmeet kurali PB G00D ❤❤❤❤❤❤❤

  • @manpreetkaurjhally2636
    @manpreetkaurjhally2636 8 วันที่ผ่านมา

    ਬੋਹੱਤ ਪਿਆਰ ਦਿੱਤਾ ਲੇਹਦਾ ਪੰਜਾਬ ਨੇ

  • @BikramSingh-zj4on
    @BikramSingh-zj4on 6 หลายเดือนก่อน +2

    Nasir bai sawad laya ta ghaint insaan bai ji tusi sachi dil to salute main kada youtube te message nai karda bai specially tahnu kita great person nasir bai

  • @Saeedkhan-iq6kc
    @Saeedkhan-iq6kc 10 หลายเดือนก่อน +6

    Great peoples of this village
    having beautiful loving heart
    Sardar g live long
    Nasir saab doing great work

  • @alibhatti939
    @alibhatti939 6 หลายเดือนก่อน +3

    Thank you Pakistan ❤ for your usual open-hearted welcome!

  • @user-iz1yn6qn4i
    @user-iz1yn6qn4i 3 หลายเดือนก่อน +1

    ست سری کال باپو جی رانا خالد شیخوپورہ

  • @sonusahota1000
    @sonusahota1000 ปีที่แล้ว +3

    Wah wah wah tuhadi meharbani NAL ek hor family judi...........

  • @lubna..5774
    @lubna..5774 9 หลายเดือนก่อน +1

    Lubna Pakistani thankyou Punjabi lahir. and all sikhsbrothers and sisters salam

  • @jaisingh472
    @jaisingh472 6 หลายเดือนก่อน +1

    Very good Nasir dillhon saab

  • @baljitkaur2452
    @baljitkaur2452 10 หลายเดือนก่อน +9

    Salute to Pakistan ❤

  • @jasbirkaur4931
    @jasbirkaur4931 9 หลายเดือนก่อน +2

    BAPU AAP JI NU SALUTE HAI. KION KE AAP JI NE SANU JANAM BHUMI DE DARSHAN KARWAY NE. BAPU JI TUSI JUG JUG JIO.BAPU JI TUSI KHUSH RAHO.

  • @IftikharMinhas-kl1dq
    @IftikharMinhas-kl1dq 2 หลายเดือนก่อน

    Wah Sardar G! Chas a gaya a. Gujranwala zila da punjabi lehja. Zabrdast!

  • @dhaliwalshibhji8108
    @dhaliwalshibhji8108 11 หลายเดือนก่อน +4

    Aaj vi chate kar k ronda dil purane punjab nu

  • @manjeetkaurwaraich1059
    @manjeetkaurwaraich1059 6 หลายเดือนก่อน +1

    ਬਾਬਾ ਜੀ ਪਹਿਲੇ ਜ਼ਮਾਨੇ ਦੀ ਆਂ ਤੇ ਹੁਣ ਦੇ ਦੀਆਂ ਬਹੁਤ ਵਧੀਆ ਗੱਲਾਂ ਦੱਸੀਆਂ ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ

  • @shahzadakram5940
    @shahzadakram5940 10 หลายเดือนก่อน +1

    FROM RAWALPINDI ISLAMABAD 🇵🇰,, Very nice
    Ayho Jyhy Baby,, PUNJAB Dian Paggan NY,, PUNJAB da Fakhr NY,,, SADA PUNJAB,Sady Baby,
    DUNYA Veh Nai,,,

  • @narinderbawa3840
    @narinderbawa3840 7 หลายเดือนก่อน +2

    ਬਹੁਤ ਬਹੁਤ ਧੰਨਵਾਦ 22 ਜੀ 🌹 ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ 🙏🌹

  • @jaspalsinghgill3748
    @jaspalsinghgill3748 6 หลายเดือนก่อน +1

    love you 22g ❤❤❤❤❤❤❤❤❤❤❤❤❤❤❤❤❤❤❤❤❤

  • @imranali-tz2sp
    @imranali-tz2sp 3 หลายเดือนก่อน +1

    😢😢 Pakistani loves so much to their beloved Sikhs brothers

  • @khushwantsinghkular3366
    @khushwantsinghkular3366 6 หลายเดือนก่อน +1

    Love you panjibo

  • @manishdhariwal8689
    @manishdhariwal8689 11 หลายเดือนก่อน +2

    बहुत ही अच्छा व इमोशनल नजारा है भावुक करनें वाला विडियो

  • @khindasurjit5301
    @khindasurjit5301 5 หลายเดือนก่อน

    ਪਿੰਡ ਵਾਲਿਆਂ ਨੇ ਬਹੁਤ ਭਰਵਾਂ ਸਵਾਗਤ ਕੀਤਾ ਇਹ ਮਨੁੱਖਤਾ ਦੀ ਨਿਸ਼ਾਨੀ ਹੈ ਸਾਰੇ ਬਜ਼ੁਰਗਾਂ ਦੀ ਆਪਣਾ ਪਿੰਡ ਦੇਖਣ ਦੀ ਇੱਛਾ ਪੂਰੀ ਨਹੀਂ ਹੋਈ ਉਹ ਇਸ ਸੰਸਾਰ ਤੋੰ ਕੂਚ ਕਰ ਗਏ ਹਨ

  • @TahirMahumad-yz7oh
    @TahirMahumad-yz7oh 2 หลายเดือนก่อน

    ਬਹੁਤ ਪਿਆਰ ਕਰਦੇ ਆ ਵੀਰ ਯਰ ਲੇਹਦੇ ਪੰਜ਼ਾਬ ਵਾਲੇ ❤

  • @user-lg1qr4pf7n
    @user-lg1qr4pf7n 6 หลายเดือนก่อน +1

    sat sri akal bapu ji mehman nawaji bahut sohni pakstan di ❤ bahut khush hoya pakistan wale vira nu ❤ to salute a sare pind da dhanwad

  • @rajindergill8584
    @rajindergill8584 6 หลายเดือนก่อน +1

    JAtta God bless you