Khara Sauda (Official Video) Saab Pangota || Latest Punjabi Songs 2023
ฝัง
- เผยแพร่เมื่อ 31 ต.ค. 2023
- ► PRABH MUSIC Presenting New Punjabi Song Khara Sauda By Saab Pangota . So Must Watch, Like, Share & Leave Your Valuable Comments.
► Subscribe To Our Channel For Upcoming Songs :- tinyurl.com/4ac63uf9
♪ Available on ♪
♪iTunes:
♪Apple:
♪Saavn:
♪Wynk :
♪Amazon:
♪Spotify:
♪Deezer:
♪Yt Music:
♪Resso:
♪Reels:
♪Links:
Song Credits
Song: Khara Sauda
/ saab_pangota
Singer /Lyricist & Composer : Saab Pangota
Music: Sukh brar
Producer: Paramjit Kaur Bassi. And Prabh Music
Video Director: Sandeep Sharma
D.O.P -: Bawa
Editor : Harsh verma
DI Colorist : Sushi flix
Reels & Online Promotion: Thesnowdigital
Label : PrabhMusic
* Digitally Managed and Distributed By: @TheSnowdigital
* Instagram: / thesnowdigital
* Contact - +91 70098 86004
© Copyright By PRABH MUSIC All Rights Reserved
published Year - 2023
Enjoy And Stay Connected With || PrabhMusic
Click to Subscribe:
Instagram:
Facebook:
#KharaSauda #SaabPangota #PRABHMUSIC #LatestPunjabiSongs2023 #PunjabiSong #NewPunjabiSong #LatestPunjabiSong #Punjabi #NewPunjabi #NewSong #NewPunjabiSong2023 #PunjabiSong #NewPunjabiSong #LatestPunjabiSong #NewPunjabiSong2023 #LatestPunjabiSong2023 #punjabi #SaabPangotaNewsong #punjabi #punjabimusic #punjabibhangramusic #KharaSaudaSong
punjabi, bhangra, punjabi music, punjabi bhangra music, punjabi latest songs, punjabi romantic songs, punjabi sad songs, latest punjabi songs 2023, punjab, desi, Prabh music, Punjabi Songs, All hit punjabi songs, New punjabi songs 2023, All new punjabi songs 2023, All new latest punjabi songs 2023, Hit punjabi song, download latest punjabi songs 2023, latest punjabi songs mp3 download, - เพลง
Share and support jarur kryo sare veer ❤✨
Waheguru g ❤❤❤😂❤❤❤❤❤
Bahot hi vdhiyaa gl kitti h gaa ke veer ne,eh singr nu milnaa jroor h JI,full address mobile number den di kirpaltaa krni JI,gaayik veer nu book bhent krni h JI, dhnwaad, satsaheb JIO I
www.youtube.com/@KRGENTERTAINMENT01
@@anilbudania1928qà⁹pq0h8oouùu8888899iiiuunjj❤❤❤❤
A⁰wwwwwwwwwwwwwwwwwwwwwwwwwwwwwwwwwwwwwwwwwwwwwwwwwwwwwwwàaàaaww³3³3w5ß¹
Wwwwwwwwwwwwwwwwwwwwwwwwwwwwwww²🎉qqqww😂❤❤❤❤@@paramjitrandhawa1274
ਜੇਕਰ ਇਸ ਰਸਤੇ ਤੇ ਚੱਲਦਾ ਰਿਹਾ ਵੀਰ ਤਾਂ ਆਉਣ ਵਾਲਾ ਵਕਤ ਤੇਰਾ ਹੋਵੇਗਾ ।❤
ਬਹੁਤ ਸੋਹਣਾ ਲਿਖਿਆ ਗਾਇਆ ਮੁਬਾਰਕਾਂ ਵੀਰ ਸਾਬ ਪਨਗੋਟਾ ਜੀ ਤੁਹਾਨੂੰ ਪਰਮਾਤਮਾ ਤਰੱਕੀਆਂ ਬਖਸ਼ੇ।
ਬਹੁਤ ਬਹੁਤ ਸੋਹਣਾ ਲਿਖਿਆ ਅਤੇ ਗਾਇਆ ਪਣਗੋਟੇ ਆਲ਼ੇ ਭਰਾ, ਕਿਆ ਬਾਤਾਂ ਨੇ ਸਿਰਾ ਕਰਵਾਇਆ ਪਿਆ ਬਾਈ, ਨਹੀਂ ਰੀਸਾਂ ਤੁਹਾਡੀਆਂ ਬਾਈ ਜੀ, ਸੱਚ ਗਾਇਆ ਅੱਜ ਦੇ ਸਮੇਂ ਦਾ love you ਬਾਈ ਤੁਹਾਨੂ
ਬਹੁਤ ਹੀ ਵਧੀਆ ਗਾਣਾ ਬਾਈ ਜੀ,ਸੱਚ ਲਿਖਿਆ ਤੇ ਸੱਚ ਗਾਇਆ,ਬਾਬਾ ਮੇਹਰ ਕਰੇ,ਇਹਦਾ ਹੀ ਸੱਚ ਲਿਖਦੇ ਰਹੋ ਹਮੇਸ਼ਾ ❤️🙏🏻
ਵੈਰੀ ਗੁੱਡ ਓ ਪਨਗੋਟੇ ਵੀਰ ਬਹੁਤ ਵਧੀਆ ਗਾਇਆ ਰੂਹ ਖੁਸ਼ ਹੋ ਗਈ
ਵਾਹਿਗੁਰੂ ਵਾਕਿਆ ਹੀ ਛਾ ਗਿਆ ਐਂ ਪਨਗੋਟੇ ਵਾਲਿਆਂ ਸਵਾਦ ਆ ਗਿਆ ਸੁਣ ਕੇ
ਬਹੁਤ ਹੀ ਵਧੀਆ ਲਿਖਿਆ ਹੈ ਲਿਖਾਰੀ ਨੇ.. ਤੇ ਆਪ ਜੀ ਨੇ ਬਹੁਤ ਹੀ ਵਧੀਆ ਗਾਇਆ ਹੈ ਵੀਰ ਜੀ ਨੇ
🌹❤️🙏🙏❤️🌹
ਧੰਨਵਾਦੀ ਹਾਂ ਵਧੀਆ ਸੁਨੇਹਾ ਦੇਣ ਲੱਈ.. ਅਜ ਦੇ ਸਮੇ ਦੀ ਸੱਚਾਈ ਪੇਸ਼ ਕਰਨ ਲਈ 🙏🙏
ਸਿਰਾ ਹੀ ਲਾ ਦਿੱਤਾ ਸਾਬ ਵੀਰੇ❤❤❤❤❤❤❤❤❤❤❤❤❤❤❤❤
ਬਹੁਤ ਸੋਹਣੀ ਸੋਚ ਦਾ ਮਾਲਕ ਹੀ
ਸੋਹਣਾ ਲਿਖ ਤੇ ਗਾ ਸਕਦਾ
ਜਿਉਂਦਾ ਰਹਿ ਬਾਈ ✅👍❤
ਬਾਈ ਨੇ ਅੱਜ ਤੱਕ ਜੋ ਲਿਖਿਆ ਸੱਚ ਹੀ ਲਿਖਿਆ ਵੀਰ ਨੂੰ ਰੱਬ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ❤
ਬਹੁਤ ਰਸੀਲੀ ਆਵਾਜ ਵਿੱਚ ਬਿਲਕੁਲ ਸੱਚ ਲਿਖਿਆ ਤੇ ਗਾਇਆ ਸਾਬ ਜੀ keep it up always
ਵੀਰੇ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਬਹੁਤ ਵਧੀਆ ਗਾਣਾ
ਵਾਹਿਗੁਰੂ ਜਿਉਂਦਾ ਰਹਿ ਪਨਗੋਟੇ ਵਾਲਿਆਂ ਤੇਰੀ ਸੋਚ ਨੂੰ ਸਲਾਮ ਐਂ ਕੋਹਿਨੂਰ ਹੀਰਾ ਐਂ ਪੰਜਾਬ ਦਾ ਸਾਬ ਪਨਗੋਟਾ
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਵਹਿਗੁਰੂ ਮੇਹਰ ਕਰੇ ਇਸੇ ਤਰ੍ਹਾਂ ਕਲ਼ਮ ਚਲਦੀ ਰਹੇ🎉
ਬਹੁਤ ਬਹੁਤ ਮੁਬਾਰਕਾਂ ਜੀ ਪਰਮਾਤਮਾ ਚੱੜਦੀ ਕੱਲਾ ਚਾ ਰੱਖੇ ਜੀ ਸਾਡੇ ਵੀਰ ਨੂੰ ਜੀ
ਵਾਹ ਕਿਆ ਬਾਤ ਹੈ ਜੀ 1000%ਸਹੀ ਹਰ ਇਕ ਅਵਾਜ ਦਿਲ ਨੂੰ ਛੂਹਦੀ ਹੈ ਬੇਟਾ ਜੀ ਬਹੁਤ ਤਰੱਕੀਆ ਕਰੋ ਗੇ ♥️♥️♥️♥️♥️
ਜਿਉਂਦਾ ਰਹਿ ਬਾਈ ਜੀ ਪਰਮਾਤਮਾ ਤੈਨੂੰ ਹਮੇਸ਼ਾ ਹੀ ਤਰੱਕੀਆਂ ਬਖ਼ਸ਼ੇ 🙏
ਬਹੁਤ ਹੀ ਵਧੀਆ ਪ੍ਰਮਾਤਮਾ ਸਦਾ ਚੜ੍ਹਦੀ ਕਲਾ ਵਿਚ ਰੱਖੇ ਪ੍ਰਮਾਤਮਾ
Wah bai Saab ji 🙏 Well done 👏. Roti dinde siri nu tute hatha.naan!😢.Baqamaal rachna. Waheguru tuhanu hamesha charhdi kla vich rakhe ji 🙏 ♥️
ਬਹੁਤ ਸੋਹਣਾ ਗਾਇਆ ਤੇ ਲਿਖਿਆ ਭਰਾ ਇੱਕੋ ਇੱਕ ਸੱਚੀ ਗੱਲ ਆ
ਮੇਹਰ ਕਰੀ ਦਾਤਿਆ ਸਾਬ ਵੀਰ ਤੇ
ਬਹੁਤ ਸੋਹਣਾ ਲਿਖਿਅਾ ਬਾੲੀ ਸਾਬ ਪਨਗੋਟਾ
ਵਾਹ ਬਾਈ ਵਾਹ ਪਨਗੌਟੇ ਵਾਲੀਆ ਵਾਹ ਬਹੁਤ ਵਧੀਆ ਗਾਇਆ ਵੀਰੇ ਕੱਲੀ ਕੱਲੀ ਗੱਲ ਲੱਖ ਲੱਖ ਰੁਪਾਏ ਦੀਏ ਤੇਰੀ ਪਰ ਅਮਲ ਨਹੀ ਕਰਦਾ ਕੋਈ ।
veer ji bot bot sona koi sabad nhi kehn nu ❤❤❤❤❤ eni soni likhat nu salaam aa te gaaya v bot jada sona rabb hmesha ese tra mehar bhrya hath rkhe veer te
ਵਾਹ ਜੀ ਵਾਹ ਬਹੁਤ ਹੀ ਵਧੀਆ 👍👍👍👍👍
ਵੀਰ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ
ਰੱਬ ਤੁਹਾਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖੇ
ਤੁਸੀਂ ਸੱਚ ਦੀ ਆਵਾਜ਼ ਨੂੰ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕੀਤਾ ਹੈ
ਬਹੁਤ ਵਧੀਆ ਵੀਰ ਜੀ ਜੇ ਸਾਰੇ ਕਲਾਕਾਰ ਗੀਤਕਾਰ ਇਸ ਤਰ੍ਹਾਂ ਲਿਖਣ ਗਾਉਣ ਲੱਗ ਜਾਣ ਪੰਜਾਬ ਫੇਰ ਪਹਿਲਾਂ ਵਰਗਾ ਬਣਿ ਜਾਊਗਾ
Waheguru ਤਰੱਕੀ ਬਖਸ਼ੇ ਸਾਬ ਵੀਰ ਨੂੰ
ਕਿਆ ਖੂਬ ਲਿਖਿਆ ਕਿਆ ਖੂਬ ਗਾਇਆ ❤❤❤
ਵਾਹਿਗੁਰੂ traki ਬਖਸ਼ਿਸ਼ karan veerai
ਦਿਲੋਂ ਸਲੂਟ ਮਾਰਦੇ ਹਾਂ ਵੀਰ ਤੈਨੁੰ ❤❤ ਤੇਰੇ ਗੀਤ ਸੁਣ ਕੇ ਦਿਲ ਨੂੰ ਸਕੂਨ ਮਿਲਦਾ ਹੈ ਬਾਈ ਪਰਮਾਤਮਾ ਤੈਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
ਬਹੁਤ ਸੋਹਣਾ ਗੀਤ ਆ ਮਿੱਤਰਾ ਇੱਕ ਇੱਕ ਸ਼ਬਦ ਬਾਕਮਾਲ ਆ ਜਿਉਂਦਾ ਵੱਸਦਾ ਰਹਿ ਪ੍ਰਮਾਤਮਾ ਤਰੱਕੀਆਂ ਬਖ਼ਸ਼ੇ
ਬਹੁਤ ਵਧੀਆ ਗਾਇਆ ਵੀਰ ਜੀ ਨੇ
ਸਿਰਾ ਲਾ ਗਿਆ ਵੀਰ
ਬਹੁਤ ਖੂਬ ਜੀ❤❤
ਕੌੜਾ ਸੱਚ ਗਾਇਆ ਵੀਰੇ ਨੇ ❤❤❤❤❤❤❤❤❤
Sab pangota ji
Waheguru ji din dungi rat chogani trakian bakhsan
❤❤❤❤❤❤❤❤❤❤❤❤❤❤
ਵਾਹ ਜੀ ਵਾਹ ਸਚਾਈ ਲਿਖੀ ਭਾਜੀ ❤❤
ਸੋਲਾਂ ਆਨੇ ਖਰੀਆਂ ਜੀ❤❤
ਬਹੁਤ ਸੋਹਣਾਂ❤️🙌🏻
100% ਸੱਚ ਲਿਖਿਆ ਤੇ ਬਹੁਤ ਵਧੀਆ ਗਾਇਆ ਸਿਰਾ ਹੀ ਕਰਤਾ
ਬਹੁਤ ਵਧੀਆ ਪਨਗੋਟਾ ਸਾਹਬ 👍🙏🏽
ਬਹੁਤ ਸੋਹਣਾ ਲਿਖਿਆ ਵੀਰ ਜੀ 👍👍👍🎉🎉
ਖਰੀਆਂ ਤੇ ਸੱਚੀਆਂ ਤੱਤੀਆਂ ਗੱਲਾਂ ❤ ਬੰਬ ਗਾਣਾ 💣💣 ਸਾਬ ਬਾਈ 😘👌
ਤਲਖ਼ ਸੱਚਾਈਆਂ ,ਜੀਅ ਸੋਹਣਿਆ.......❤❤❤
ਚੰਚੀਆ ਗੱਲਾਂ ਬਹੁਤ ਵਧੀਆ ਗੀਤ 👍👍🙏
ਵਾਹਿਗੁਰੂ ਤੇਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਸਾਬ ਪੰਨਗੋਟੇ
ਸਾਬ ਪਨਗੋਟਾ ਸਾਡਾ ਵੀਰ ਨਿਮਰਤਾ ਨਾਲ ਭਰਪੂਰ ਹੰਕਾਰ ਰਹਿਤ ਬਹੁਤ ਹੀ ਵਧੀਆਂ ਲਿਖਿਆ ਤੇ ਬਹੁਤ ਹੀ ਵਧੀਆਂ ਗਾਇਆ ਹੈ
ਵਾਹ ਜੀ ਵਾਹ ਕਮਾਲ ਕਰਤੀ ਯਾਰਾਂ
ਸਾਬ ਪਨਗੋਟਾ ਬਾਈ ਸਿਰੇ ਦਾ ਗੀਤਕਾਰ ਅਤੇ ਗਾਇਕ
Kya baat aa saab ji ❤❤❤
Jug jug Jeo veer 👌👌✌️✌️👍👍🙏🙏🙏🙏
Buhat hi vadia song aa bai ji waheguru ji kirppa kre tuhade te
Y ji sansar nu ewe sheesha dekhonde reo .....kya baat👍🕉parmatma trakki bakshe...
ਬਹੁਤ ਵਧੀਆ ਲਿਖਿਆ ਤੇ ਗਾਇਆ ਵੀਰ
ਵਾਹ ਬਾਈ ਬਹੁਤ ਹੀ ਵਧੀਆ ਲਿਖਿਆ ਅਤੇ ਜਿਨ੍ਹਾਂ ਵਧੀਆ ਲਿਖਿਆ ਉਸ ਤੋ ਵੱਧ ਕੇ ਸੋਹਣੀ ਵੀਡੀਓ ਬਣਾਇਆ ਹੈ ਅਤੇ ਰੱਬ ਤੈਨੂੰ ਅਤੇ ਤੇਰੇ ਪਰਿਵਾਰ ਬਹੁਤ ਬਹੁਤ ਤਰੱਕੀਆਂ ਬਾਖਸੇ
ਵੀਰੇ ਰੂਹ ਖੁਸ਼ ਕਰ ਦਿੱਤੀ ਪੰਜਾਬ ਦਾ ਸੱਚ ਪੇਸ਼ ਕਰਕੇ ਇਹੋ ਜਹੇ ਗੀਤਾਂ ਦੀ ਬਹੁਤ ਲੋੜ ਹੈ ਸਾਡੇ ਪੰਜਾਬ ਨੂੰ ❤👌🙏
A ta kmal krti sab ne vdia likhia te avaj ta Age nalo vi nikhar aia bhut khushi hoi song Sun K umid krde a aun Vale time vich iho jihe song srotia di gholi pao ge
ਬਹੁਤ ਵਧੀਆ song 100%✅❤️
ਬਹੁਤ ਵਧੀਆ ਗੀਤ ਵੀਰ ਜੀ ਹਮੇਸ਼ਾ ਦੀ ਤਰ੍ਹਾਂ
ਜੁੱਗ ਜੁੱਗ ਜੀਉ ਵੀਰ ਜੀ
ਵਾਹ ਬਹੁਤ ਵਧੀਆ ਮੱਤ ਦਿੱਤੀ ਮੇਰੇ ਵਾਰਗੇ ਲੋਕਾਂ ਨੂੰ ਕੰਨ ਖੋਲ ਦਿੱਤੇ
Bhaji rongtte khade hoge 😮 ik ik line reality pesh kardi duniyadari di ❤
ਵੀਰ ਜੀ ਤੁਹਾਡਾ ਲਿਖਿਆ ਇਕ ਇਕ ਬੋਲ ਸਾਰੀ ਸੱਚਾਈ ਸ਼ੀਸ਼ੇ ਵਾਂਗ ਸਾਹਮਣੇ ਰੱਖ ਗਿਆ ਜੀ, ਦਿਲ ਖੁਸ਼ ਹੋ ਗਿਆ ਵੀਰੇ, ਵਾਹਿਗੂਰੁ ਜੀ ਤੂਹਾਡੀ ਉਮਰ ਲੰਬੀ ਕਰੇ, ਆ ਹੁੰਦੀ ਏ ਆਜ਼ਾਦ ਸੋਚ ਦੀ ਆਜ਼ਾਦ ਕਲਮ, ਸਲਾਮ ਏ ਜੀ,❤❤❤
ਕਿਆ ਬਾਤ ਹੈ ਬਾਈ ਸਾਬ ਜੀ ਬਹੁਤ ਵਧੀਆ ਬੋਲ ਬਾਈ ਜੀ 🙏🏻🙏🏻❤👌
ਵੀਰਾ ਇਹੋ ਜਿਆ ਗਾ ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਬਖਸ਼ੇ
❤🎉 ਸਲੂਟ ਵੀਰੇ
ਸੱਚ ਪੇਸ਼ ਕੀਤਾ ਵਾਹਿਗੁਰੂ ਮੇਹਰ ਕਰੇ
ਬਹੁਤ ਸੋਹਣੀ ਕਲਮ ਤੇ ਸੋਚ ਵੀਰ 👌👈👌
End hi karta bai❤❤
Waheguru g SDA mehar krn app te jiunda vasda reh y
Very nice ji jugg jugg jiyo ਵੀਰ ਜੀ unlimited time..
Aa ਹੁੰਦੀ ਹੈ ਅਸਲੀ गायिकी 100% ਸੱਚ..
ਬਹੁਤ ਵਧੀਆ ਵੀਰ ਖਿੱਚ ਕੇ ਰੱਖ
ਜਮਾ ਸਿਰਾਂ ਲਾਤੀ ਗਲ ਬਾਤ ਬਾਈ
ਬਹੁਤ ਸੋਹਣਾ ਗਾਇਆ ਸਾਬ ਵੀਰ ਜੀ❤
ਬਹੁਤ ਵਧੀਆ ਵੀਰ ਜੀ
ਬਹੁਤ ਵਧੀਆ ਵੀਰ ਜੀਅ ਹਜ਼ਾਰਾ ਸਾਲ
ਬਹੁਤ ਬਹੁਤ ਮੁਬਾਰਕਾਂ ਭਰਾ....
ਬਹੁਤ ਹੀ ਸ਼ਲਾਘਾਯੋਗ
ਵਾਹਿਗੁਰੂ ਮਿਹਰ ਕਰੇ....
Kyaaa BAAT a pangote walliya Nahi reesa terrya ek ek gal JMA kharri likh gya veer waheguru raaji Khushi rakhe 🙏❤️ khoob tarakiya kro 🤲❤
ਬਹੁਤ ਵਧੀਆ ਸਾਬ ਵੀਰ
ਵਾਹਿਗੁਰੁ ਤ੍ਰਕਿਆ ਬਕਸੇ ਵੀਰ ਨੂੰ
ਓ ਜੀਉਦਾ ਰਹਿ ਵੀਰ ਪੂਰਾ ਸਚ ਲਿਖਿਆ
Kihde lfja ch tera dhanvad kra bro....attt krti ...bilkul sach bol ❤❤❤❤
ਬਹੁਤ ਵਧੀਆ ਕਲਾਕਾਰ ਦੀ ਬੈਂਡ ਬਜਾ ਤੀ ਬਾਈ ਜੀ ਧੰਨਵਾਦ ਜੀ
ਬਹੁਤ ਸੋਹਣੇ ਗੀਤ ਵੀਰ ਜੀ ਵਾਹਿਗੁਰੂ ਤਰੱਕੀਆਂ ਬਖਸ਼ੇ
ਬਹੁਤ ਵਧੀਆ ਗੀਤ ਗਾਇਆ।ਜਿਉਦਾ ਰਹਿ ਵੀਰਾ ਤੇਰੀ ਉਮਰ ਬਹੁਤ ਲੰਬੀ ਹੋਵੇ।
Bhut vdea veer 👍👍
ਬਹੁਤ ਹੀ ਪਿਆਰੀ ਤੇ ਬੁਲੰਦ ਆਵਾਜ਼ ਹੈ ਵੀਰ ਜੀ ਤੁਹਾਡੀ, ਲਿਖਿਆ ਵੀ ਬਹੁਤ ਵਧੀਆ ਇੱਕ ਇੱਕ ਬੋਲ ਚੁਣ ਚੁਣ ਕੇ ਅੱਜਕਲ੍ਹ ਦੀ ਦੁਨੀਆਂ ਦੀ ਸਚਾਈ ਨੂੰ ਬਹੁਤ ਸੁਚੱਜੇ ਢੰਗ ਨਾਲ ਪੇਸ਼ ਕੀਤਾ ਹੈ। ਪਰਮਾਤਮਾ ਵੀਰ ਨੂੰ ਤਰੱਕੀਆਂ ਬਖਸ਼ੇ ਅਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।
ਬਹੁਤ ਉਮਦਾ। ਜੀਉਂਦਾ ਰਹਿ ਸ਼ੇਰਾ
ਵਾਹ ਵੀਰੇ ਵਾਹ ਸਿਰਾ ਕਰਤਾ
ਬਹੁਤ ਹੀ ਵਧੀਆ ਗਾਣਾ ਬਾਈ ਜੀ,ਸੱਚ ਲਿਖਿਆ ਤੇ ਸੱਚ ਗਾਇਆ,ਬਾਬਾ ਮੇਹਰ ਕਰੇ
ਬਹੁਤ ਵਧੀਆ ਜੀ ਵਾਹਿਗੁਰੂ ਤਰੱਕੀ ਬਖਸ਼ੇ ਯੁੱਗ ਯੁੱਗ ਜੀਵੇ
Rabb chad di kla vich rakhe❤
ਸਾਬ ਪਨਗੋਟਾ ਬਾਈ ਜੀ ਬਹੁਤ ਵਧੀਆ ਸੱਚ ਲਿਖਦੇ ਰਹੋ ਤੇ ਗਾਉਂਦੇ ਰਹੋ ਜੀ 👌
ਬਹੁਤ ਖੂਬ, ਪਨਗੋਟੇ ਬਾਈ ਜੀ...
ਵੀਰ ਏਸ ਗੀਤ ਲੲਈ ਮੇਰੇ ਕੋਲ ਸ਼ਬਦ ਕੋਈ ਨੀ ਵਾ ਕਮਾਲ ਸਾਬ ਪਨਗੋਟਾ ਵੀਰ ❤❤❤❤❤❤❤❤❤❤
ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ
balle oye jatta a ta kamal e krti tu sab singer piche chad dite e. ❤❤❤❤
Bah ji bah saab pangote veer ne lok rath gana gaya me boht boht dhanbad karda veer ji eho jihe ganeya di sanu sda lodd he,,,,,,,jiude rho veer ji
Ajj de time di realty pangottaa saab ❤❤
ਜਿਉਂਦਾ ਰਹਿ ਵੀਰਿਆਂ 😍😍👍
ਬਹੁਤ ਵਧੀਆ ਮੇਰੇ ਵੀਰ ਜੀਓ 👌
ਬਹੁਤ ਹੀ ਸੋਹਣਾ ਤੇ ਸੱਚ ਲਿਖਿਆ ਵੀਰ ਜੀ ਤੇ ਗਾਇਆ ਵੀ ਬਹੁਤ ਬਹੁਤ ਵਧੀਆ ਜੀ।ਬਹੁਤ ਬਹੁਤ ਮੁਬਾਰਕਾਂ ਵੀਰ ਪਨਗੋਟੇ ਵਾਲਿਆ👏👏👌👌
ਬਹੁਤ ਵਧੀਆ ਗਾਇਆ ਵੀਰ ਨੇ