ਭਲਾ akali dal ਦੇ ਗਧੇ ਕੌਣ ਹੋਏ? ਸਿਆਣੀਆਂ ਤੇ ਸਮਝਣ ਵਾਲੀਆਂ ਗੱਲਾਂ?

แชร์
ฝัง
  • เผยแพร่เมื่อ 20 ก.ย. 2024
  • ਭਲਾ akali dal ਦੇ ਗਧੇ ਕੌਣ ਹੋਏ? ਸਿਆਣੀਆਂ ਤੇ ਸਮਝਣ ਵਾਲੀਆਂ ਗੱਲਾਂ?

ความคิดเห็น • 126

  • @tarloksingh4618
    @tarloksingh4618 2 ปีที่แล้ว +20

    ਜਿੰਨਾ ਬਾਦਲ ਨੇ ਪੰਥ ਤੇ ਪੰਜਾਬ ਦਾ ਨੁਕਸਾਨ ਕੀਤਾ ਹੋ ਸਕਦਾ ਕਿ ਐਨਾ ਅਬਦਾਲੀ ਨੇ ਵੀ ਨਾ ਕੀਤਾ ਹੋਵੇ

  • @amarsingh-gh8bk
    @amarsingh-gh8bk 2 ปีที่แล้ว +53

    ਸਿੱਖ ਕਦੇ ਖਤਮ ਨਹੀਂ ਹੋ ਸਕਦੇ । ਬਾਦਲ ਟੋਲੇ ਨੂੰ ਅਕਾਲੀ ਦਲ ਅਤੇ ਸ੍ਰੋਮਣੀ ਕਮੇਟੀ ਵਿੱਚੋਂ ਬਾਹਰ ਕੱਢੋ ਸਿੱਖ ਕੌਮ ਫਿਰ ਚੜ੍ਹਦੀਆਂ ਕਲਾਂ ਵਿੱਚ ਹੋ ਸਕਦੀ ਹੈ।

  • @SherSingh-qf9lc
    @SherSingh-qf9lc 2 ปีที่แล้ว +15

    ਜਸਪਾਲ ਸਿੰਘ ਜੀ ਬਹੁਤ ਧੰਨਵਾਦ ਮਹਾਨ ਸਖਸ਼ੀਅਤ ਨਾਲ ਗੱਲਬਾਤ ਕਰਦਿਆਂ ਦਰਸ਼ਨ ਕਰਵਾਏ। ਜੇ ਬਾਦਲ ਨੂੰ ਪੰਥ ਰਤਨ ਦੀ ਉਪਾਧੀ ਦੇ ਮੁੱਲ ਦਾ ਪਤਾ ਹੁੰਦਾ ਤਾਂ ਇਹ ਚੋਣ ਨਾ ਲੜਦਾ। ਕੌਮ ਦੀ ਅਗਵਾਈ ਆਰ ਐਸ ਐਸ ਦੇ ਸਹਿਯੋਗੀਆਂ ਦੇ ਪੱਲ੍ਹੇ ਪੈ ਗਈ ਹੈ, ਸੋ ਵਾਹਿਗੁਰੂ ਨੇ ਕਿਰਪਾ ਕਰਕੇ ਇੰਨ੍ਹਾਂ ਦਾ ਖਾਤਮਾ ਹੀ ਕਰ ਦਿੱਤਾ ਹੈ।

  • @gskalirao
    @gskalirao 2 ปีที่แล้ว +17

    ਬਹੁਤ ਵਧੀਆ ਜਸਪਾਲ ਸਿੰਘ ਜੀ ਅਤੇ ਸੁਖਦੇਵ ਸਿੰਘ ਭੌਰ ਸਾਹਿਬ ਜੀ , ਚੰਗੇ ਵੀਚਾਰ ਅਤੇ ਸੁਝਾਅ ਤੁਸੀ ਰੱਖੇ , ਪੰਥ ਏਸ ਤੇ ਗ਼ੌਰ ਕਰੇ ਤਾਂ ਜੋ ਸੁਖਾਵਾਂ ਮਹੌਲ ਪੰਥ ਲਈ ਬਣੇ ਅਤੇ ਬਾਦਲ ਪਰਿਵਾਰ ਨੇ ਜੋ ਨੁਕਸਾਨ ਕੀਤਾ ਅਤੇ ਕਰ ਰਹੇ ਨੇ , ਇਸ ਤੋਂ ਵੀ ਨਿਜਾਤ ਮਿਲੇ ਅਤੇ ਪੰਥ ਚੜ੍ਹਦੀ ਕਲਾ ਵਿੱਚ ਰਹੇ

  • @sarvjitsingh1369
    @sarvjitsingh1369 2 ปีที่แล้ว +22

    ਬਾਈ ਜਸਪਾਲ ਸਿਘ ਭਾਈ ਭੌਰ ਸਿੰਘ ਸਾਹਿਬ ਜੀ ਨੂੰ ਲੱਖ ਲੱਖ ਵਧਾਈ ਹੋਵੇ ਜੀ ।।। ਗਦਾਰ ਬਾਦਲਾ ਦਾ ਬੀਜ ਨਾਸ ਕਰ ਦਿਤਾ ਸਿੱਖ ਸੰਗਤਾ ਨੈ ।।। ਸੰਗਤਾ ਅਜੇ ਪੁਰੇ ਖੁਸ ਨਹੀ ਹਨ ।

  • @BhupinderKaur-df8tb
    @BhupinderKaur-df8tb 2 ปีที่แล้ว +29

    ਹੁਣ ਤਾਂ ਬੀਬੀ ਸਿਮਰੌ ਦੀ ਅਰਦਾਸ ਗੂਰੂ ਰਾਮਦਾਸ ਜੀ ਨੇ ਹਰ ਪੱਖੋ ਪੂਰੀ ਕਰ ਦੇਣੀ ਆ waheguru ji kirpa ਕਰ ਕੇ ਅਕਾਲ ਤਖ਼ਤ ਨੂੰ ਇਹਨਾਂ ਦੀ ਚੁੰਗਲ ਚੋਂ ਕੱਢ ਲੈਣ

  • @tarloksingh4618
    @tarloksingh4618 2 ปีที่แล้ว +14

    ਭੌਰ ਸਾਹਿਬ ਜੀ ਨੇ ਬਹੁਤ ਹੀ ਵਧੀਆ ਵਿਚਾਰ ਪਰਗਟ ਕੀਤੇ

  • @AvtarSingh-sh7oi
    @AvtarSingh-sh7oi 2 ปีที่แล้ว +20

    ਬਾਦਲ ਨੇ ਸ਼੍ਰੋਮਣੀ ਕਮੇਟੀ ਤੇ ਪਾਰਟੀ ਤੇ ਕਬਜਾ ਕਰਕੇ ਆਰ ਏਸ ਏਸ ਤੇ ਸਰਕਾਰ ਦੀ ਝੋਲੀ ਵਿਚ ਪਾ ਦਿਤਾ ਬਾਦਲ ਕਿਆ ਤੋ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਪਾਰਟੀ ਨੂ ਆਜ਼ਾਦ ਕਰਵਾਇਆ ਜਾਨਾ ਜ਼ਰੂਰੀ ਹੈ

  • @malkitdhillon870
    @malkitdhillon870 2 ปีที่แล้ว +8

    ਭੌਰ ਸਾਬ ਨੇ ਹਮੇਸ਼ਾ ਸੱਚ ਤੇ ਪਹਿਰਾ ਦਿੱਤਾ ,ਜ਼ਿੰਦਾਂਬਾਦ

  • @amarsingh-gh8bk
    @amarsingh-gh8bk 2 ปีที่แล้ว +19

    ਜਥੇਦਾਰ ਸਾਹਿਬ ਨੂੰ ਅਕਾਲ ਤਖਤ ਦੇ ਜੱਥੇਦਾਰ ਦੇ ਤੌਰ ਤੇ ਵਿਚਰਨਾ ਚਾਹੀਦਾ ਹੈ ਨਾ ਕਿ ਬਾਦਲਾਂ ਕਰਿੰਦਾ ਬਣ ਕੇ।

  • @RameshKumar-et2ld
    @RameshKumar-et2ld 2 ปีที่แล้ว +27

    ਭਾਈ ਮਤੀ ਦਾਸ ਜੀ,ਸਤੀ ਦਾਸ ਜੀ,ਭਾਈ ਦਿਆਲਾ ਜੀ ਵਰਗੇ ਅਨੇਕਾਂ ਸੂਰਬੀਰ ਸਿੱਖਾ ਦੀਆਂ ਕੁਰਬਾਨੀਆਂ ਨਾਲ ਪ੍ਰਗਟਿਆ ਪੰਥ ਕਦੇ ਵੀ ਖ਼ਤਮ ਨਹੀਂ ਹੋ ਸਕਦਾ।
    ਵਾਹਿਗੁਰੂ ਜੀ ਕਾ ਖਾਲਸਾ,ਵਾਹਿਗੁਰੂ ਜੀ ਕੀ ਫ਼ਤਿਹ ।

  • @sadhusinghbhullar7339
    @sadhusinghbhullar7339 2 ปีที่แล้ว +13

    ਸਿੱਖ ਸੋਹਣਾਂ,,ਮੋਹਣਾ,, ਸਚਾਈ ਦਾ ਪਹਿਰੇਦਾਰ ਸਰਬੱਤ ਦਾ ਭਲਾ ਮੰਗਣਹਾਰਿ ਸਾਰੇ ਗੁਣਾਂ ਧਾਰਨੀ ਚਮਕਦਾਰ ਖੁਸ਼ਬੂਦਾਰ ਦੂਖੁ ਹੋਇਆ ਜਦੋ,,ਬਾਦਲਪੂਣੈ ਦਾ ਬਦਬੂਦਾਰ

  • @RanjitSingh-kf3tl
    @RanjitSingh-kf3tl ปีที่แล้ว +3

    ਜਸਪਾਲ ਸਿੰਘ ਪੱਤਰਕਾਰ ਤੇ ਭੌਰ‌ ਸਾਬ੍ਹ ਨੂੰ ਸਲੂਟ ਕਰਦੇ ਹਾਂ।

  • @sarvjitsingh1369
    @sarvjitsingh1369 2 ปีที่แล้ว +11

    ਬਾਈ ਜਸਪਾਲ ਸਿੰਘ ਜੀ ਤੁਸੀ ਵੀ ਕੋਸਿਸ ਕਰੋ ਜੀ ਏਕਾ ਕਰਵਾ ਦਿਓ ।।। ਜਿਤ ਪੱਕੀ ਹੈ । ਬਾਦਲਾ ਦਾ ਸਫਾਈਆ ਪੱਕਾ ਹੈ ।

  • @khalsadeshpunjab3680
    @khalsadeshpunjab3680 2 ปีที่แล้ว +8

    ਵਾਹਿਗੁਰੂ ਜੀ ਅਜ਼ਾਦੀ ਹੀ ਹੱਲ ਹੈ ਸਿੱਖ ਕੋੌਮ ਦੇ ਲਈ ਤੇ ਦੇਸ਼ ਪੰਜਾਬ ਦੇ ਲਈ ਵਾਹਿਗੁਰੂ ਜੀ

  • @JaswantSingh-ry3ry
    @JaswantSingh-ry3ry 2 ปีที่แล้ว +6

    ਇਹਨਾਂ ਗੰਦੀ ਨਜ਼ਰ ਦੇ ਗਲਤ ਲੋਕਾਂ ਨੂੰ ਬਾਹਰ ਕਰਨ ਲਈ ਅਸੀਂ ਤੁਹਾਡੇ ਨਾਲ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @charnsingh4399
    @charnsingh4399 2 ปีที่แล้ว +11

    ਬਾਦਲ ਅਕਾਲੀ ਦਲ ( BAD ) ਦੀ ਕੋਰ ਕਮੇਟੀ ਦਾ ਬਿਆਨ :- ਪਿੱਛਲੀ " ਬਹੁਤ ਬੁਰੀ " ਹਾਰ ਦੀ ਜਿਮੇਦਾਰੀ ਤੋਂ ਅਸੀਂ ਸੁਖਬੀਰ ਬਾਦਲ ਨੂੰ ਬਰੀ ਕਰ ਦਿੱਤਾ ਸੀ। ਇਸ ਵਾਰ ਵੀ ਅਸੀਂ " ਸ਼ਰਮਨਾਕ ਹਾਰ " ਲਈ ਸੁਖਬੀਰ ਬਾਦਲ ਨੂੰ ਦੋਸ਼ ਮੁਕਤ ਕਰਦੇ ਹਾਂ। ਅਗਲੀ ਵਾਰ ਅਕਾਲੀ ਦਲ ਦਾ ਭੋਗ ਪਾਉਣ ਉੱਤੇ ਵੀ ਅਸੀਂ ਸੁਖਬੀਰ ਬਾਦਲ ਨੂੰ ਜਿੰਮੇਦਾਰ ਨਹੀਂ ਠਹਿਰਾਵਾਂਗੇ। ( ਕਿਰਪਾ ਕਰਕੇ ਮੇਰਾ ਕੁਮੈਂਟ ਭੌਰ ਸਾਹਿਬ ਜੀ ਨੂੰ ਪਹੁੰਚ ਦਾ ਕਰ ਦੇਣਾ ਜੀ। ਜਸਪਾਲ ਸਿੰਘ ਨਿੱਝਰ ਜੀ ਤੁਹਾਡਾ ਅਤੇ Brain on TV ਦਾ ਧੰਨਵਾਦੀ ਹੋਵਾਂਗਾ )

  • @RajwinderSingh-gh5zl
    @RajwinderSingh-gh5zl 2 ปีที่แล้ว +19

    ਭਾਈ ਸਾਹਿਬ ਸ ਸੁਖਦੇਵ ਸਿੰਘ ਭੌਰ ਜੀ ਨੂੰ ਮੇਰਾ ਨਮਸਕਾਰ

  • @sarvjitsingh1369
    @sarvjitsingh1369 2 ปีที่แล้ว +15

    ਭੋਰ ਸਾਹਿਬ ਜੀ ਤੁਸੀ ਭਗਵੰਤ ਮਾਨ ਤੱਕ ਕੋਸਿਸ ਕਰਕੋ।। ਸਰੌਮਨੀ ਕਮੇਟੀ ਦੀ ਚੋਣ ਜਲਦੀ ਕਰਵਾਓ । ਅਸ ਝਾੜੂ ਵਾਲੇ ਸਾਰੇ ਵਲੰਟੀਅਰ ਵੋਟਾ ਚ ਪੁਰੀ ਮੱਦਤ ਕਰਾਗੇ ।।।ਬਾਦਲਾ ਦਾ ਸਫਾਈਆ ਕਰਨ ਲੲਈ ਸੰਗਤਾ ਤਿਆਰ ਹਨ ।।

  • @pashminderkaur9947
    @pashminderkaur9947 2 ปีที่แล้ว +2

    ਭੌਰ ਸਾਹਿਬ ਆਪ ਜੀ ਨੇ 100 % ਸਹੀ ਗਲਾਂ ਕੀਤਿਆਂ ਹਨ ।
    ਪ੍ਰਕਾਸ਼ ਪਾਗਲ ਕਹਿੰਦਾ ਮੈ ਬਹੁਤ ਕੁਰਬਾਨੀਆਂ ਕੀਤੀਆਂ ,
    ਇਹਨੇ ਸਿੱਖ ਕੌਮ , ਤੇ ਸਿੱਖ ਪੰਥ ਦਾ ਛਡਿਆ ਕੁੱਝ ਨਹੀਂ ।
    ਪੰਜਾਬ , ਪੰਥ , ਕੌਮ ਨੂੰ ਚੱਬ ਚੱਬ ਕੇ ਪਾਗਲਾਂ ਦੇ ਟਬਰ ਦੇ ਦੰਦ ਵੀ ਘੱਸ ਗਏ ਪਰ ਨੀਅਤ ਨਹੀਂ ਰੱਜ ਸਕੀ ।
    ਕਬਰ ਵਿੱਚ ਲਤਾਂ ਫਸਿਆਂ ਹੋਈਆਂ ਪਰ ਕੁਰਸੀ ਦੀ ਭੁੱਖ ਨੇ ਐਮ ਐਲ ਏ ਦੀ ਚੌਣ ਲਈ ਪੰਥ ਰਤਨ ਦੇ ਐਵਾਰਡ ਦੀ ਲਾਜ ਨਾ ਰੱਖੀ ।

  • @babeksingh9024
    @babeksingh9024 2 ปีที่แล้ว +1

    SAT shri Akal Ji 🙏 ਭਾਈ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਪਿਛਲੇ ਕਈ ਦਿਨਾਂ ਤੋਂ ਇਹੋ ਜਿਹੀ ਪੰਥਕ ਸ਼ਖ਼ਸੀਅਤ ਸੁਖਦੇਵ ਸਿੰਘ ਭੌਰ ਜੀ ਨੂੰ ਤੁਸੀਂ ਸੱਦਿਆ ਤੇ ਗੱਲਬਾਤ ਦੇ ਸ਼ੂਰੂਆਤ ਵਿੱਚ ਹੀ ਬਹੁਤ ਵਧੀਆ ਮਿਸਾਲ ਦਿੱਤੀ, ਵੀਰ ਜੀ ਸਿੱਖ ਵੀ ਆਪਣੇ ਆਪਣੇ ਝੁੰਡਾਂ ਵਿੱਚ ਹੀ ਰਹਿੰਦੇ ਨੇ, ਜੱਟ ਸਿੱਖਾਂ ਦਾ ਝੁੰਡ ਮਜ਼ਹਬੀ ਸਿੱਖਾਂ ਦਾ ਝੁੰਡ ਰਵਿਦਾਸੀਆ ਸਿਖਾਂ ਦਾ ਝੁੰਡ ਆਦਿ ਆਦਿ... ਭਾਵੇਂ ਇਸ ਕਰਕੇ ਗੁਰੂ ਸਾਹਿਬ ਖੁਸ਼ ਹੋਵੇ ਜਾਂ ਨਾ...capt Babeksingh Amritsar Punjab 🙏

  • @lakhwindersingh9126
    @lakhwindersingh9126 2 ปีที่แล้ว +9

    Bhaur Sahib Ji you are great👍 you have pain of Sikhism. May you live long and serve sikh panth.

  • @ajmerdhillon3013
    @ajmerdhillon3013 2 ปีที่แล้ว +4

    ਹੁਣ ਦੋਨੇ ਚੋਰ ਪਾਰਟੀਆਂ ਬਾਹਰ ਹਨ SGPC ਦੀ ਚੌਣ ਕਰਵਾਉ

  • @kulwindersingh-du6lt
    @kulwindersingh-du6lt 2 ปีที่แล้ว +3

    ਹਰ ਸੱਚੇ ਸਿੱਖ ਨੂੰ ਜਰੂਰ ਤਰਕਵਾਦੀ ਹੋਣਾ ਚਾਹੀਦਾ।
    ਐਵੇਂ ਕਿਸੇ ਦੇ ਮਗਰ ਨਾ ਲੱਗੇ ਹਰ ਗੱਲ ਨੂੰ ਚੰਗੀ ਤਰ੍ਹਾਂ ਸੋਚਣ ਤੇ ਵਿਚਾਰਨ। ਪੰਥ ਵਿੱਚ ਭਰਿਸ਼ਟ ਆਗੂ ਭਾਰੂ ਨੇ।

  • @gurus1213
    @gurus1213 2 ปีที่แล้ว +4

    ਭੌਰ ਸਾਹਿਬ , ਬਾਦਲਾਂ ਨੂੰ ਪਾਸੇ ਕਰ ਦਿਓ ਸਭਕੁਝ ਠੀਕ ਹੋ ਜਾਵੇਗਾ।

    • @anshveerbirring6630
      @anshveerbirring6630 2 ปีที่แล้ว

      ਵੀਰ ਜੀ ਬਾਦਲ ਤੁਹਾਡੇ ਰਿਸ਼ਤੇ ਦਾਰ ਹੈ

  • @ranjitsinghrai9485
    @ranjitsinghrai9485 2 ปีที่แล้ว +1

    ਜੱਥੇਦਾਰ ਜਦੋ ਤੋਂ ਬਾਦਲਾਂ ਦੀ ਜੇਬ੍ਹ ਵਿਚੋਂ ਨਿਕਲਣ ਲੱਗ ਪਿਆ ਗਿਆ ਉਸ ਵੇਲੇ ਤੋਂ ਸਿੱਖ ਧਰਮ ਦਾ ਨੁਕਸਾਨ ਹੇਇਆ ਜੀ

  • @sarvjeetsingh9324
    @sarvjeetsingh9324 ปีที่แล้ว +1

    ਜਸਪਾਲ ਸਿੰਘ ਜੀ ਤੂਸੀਂ ਬਹੁਤ ਵਧੀਆ ਸਵਾਲ ਪੁੱਛੇ ਜੀ ਧੰਨਵਾਦ ਜੀ

  • @jagsirTungwali041
    @jagsirTungwali041 ปีที่แล้ว +2

    ਕਾਕਾ ਜਸਪਾਲ ਸਿੰਘ ਜੀ ਮੈਂ ਅਕਾਲੀ ਦਲ ਦਾ ਸਿਪਾਹੀ ਹਾਂ ਪਰ ਮੈਂ ਬਾਦਲਾਂ ਗ਼ਦਾਰਾਂ ਨੂੰ ਅਕਾਲੀ ਦਲ ਤੋਂ ਦਫ਼ਾ ਕਰੋ ਜੇ ਕੁਝ ਅਕਾਲੀ ਦਲ ਦਾ ਸਮਰ ਜਾਵੇ

  • @shivdevsingh3626
    @shivdevsingh3626 2 ปีที่แล้ว +3

    ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੋਟਾਂ ਪਾ ਕੇ ਚੁਣੇ ਜਾਂਦੇ ਨੇ | ਜਿੱਥੇ ਵੋਟ ਦੀ ਸਿਆਸਤ ਆ ਗਈ ਉੱਥੇ ਹਰ ਹਰਬਾ ਵਰਤਿਆ ਜਾਂਦੈ ਚੋਣ ਜਿੱਤਣ ਲਈ | ਇਸ ਕਰਕੇ ਇਹਨਾਂ ਚੋਣਾਂ ਵਿੱਚ ਉਹ ਸਾਰਾ ਕੁੱਝ ਕੀਤਾ ਜਾਂਦੈ ਜੋ ਆਮ ਸਿਆਸੀ ਚੋਣਾਂ ਵਿੱਚ ਹੁੰਦਾ ਹੈ | ਗੁਰਦਵਾਰਾ ਪ੍ਰਬੰਧ ਵਿੱਚ ਵੋਟਾਂ ਨਹੀਂ ਪੈਣੀਆਂ ਚਾਹੀਦੀਆਂ | ਸਿਵਾਏ ਸਿੱਖ ਧਰਮ ਦੇ ਕਿਸੇ ਵੀ ਹੋਰ ਧਰਮ ਵਿੱਚ ਅਜਿਹਾ ਪ੍ਰਬੰਧ ਨਹੀਂ ਹੈ | ਇਹ ਅੰਗਰੇਜਾਂ ਦਾ ਸਿੱਖਾਂ ਨੂੰ ਦਿੱਤਾ ਹੋਇਆ ਗੰਦਾ ਤੋਹਫ਼ਾ ਹੈ |

  • @triloksingh7552
    @triloksingh7552 ปีที่แล้ว +1

    ਭੌਰ ਸਾਹਿਬ ਜੀ ਬਹੁਤ ਹੀ ਵਧੀਆ ਵਿਚਾਰ ਪੇਸ਼ ਕੀਤੇ

  • @sadhusinghbhullar7339
    @sadhusinghbhullar7339 2 ปีที่แล้ว +12

    ਇਹ ਬੰਦਾ ਕੌਣ ਬੋਲਦਾ ਹੈ ‌ ਬੰਦੇ ਬਹੁਤ ਤੁਰੇ ਫਿਰਦੇ ਹਤ,ਨ ਇਹ ਕੋਈ ਦੇਵਤੇ ਵਰਗਾ ਗੈਰਤਮੰਦ ਇਨਸਾਨ ਲੱਗਦੂ ਸੋਹਣਾ ਪਵਿੱਤਰ ਨਿਰੋਲ ਸੱਚ ਸੂਣਿਆ ਇੰਨਾ ਸੱਚੇ ਸ਼ਬਦਾਂ ਨੂੰ ਵਾਰ ਵਾਰ ਸੁਣੀਏ ਜਿੳਂਦਾ ਰਹਿ ਸਰਦਾਰਾ,,, ਧੰਨਵਾਦ

    • @baljindersingh1184
      @baljindersingh1184 2 ปีที่แล้ว +1

      ਇਹ ਸ ਸੁਖਦੇਵ ਸਿੰਘ ਭੌਰ ਸਾਬਕਾ ਜਨਰਲ ਸਕੱਤਰ ਸ੍ਰੋਮਣੀ ਕਮੇਟੀ ਅਮ੍ਰਿਤਸਰ ਹਨ।ਵਧੀਆ ਇਨਸਾਨ ਤੇ ਸਿੱਖੀ ਦਾ ਦਰਦ ਰੱਖਦੇ ਹਨ ।

  • @bhaijaskaransingh476
    @bhaijaskaransingh476 2 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @HarjinderSINGH-gh6hr
    @HarjinderSINGH-gh6hr 2 ปีที่แล้ว +3

    SAD ਨਾ ਕਦੇ ਖ਼ਤਮ ਹੋਇਆ ਨਾ ਹੋਵੇ,
    ਹਾਂ . .. rSs ਦੀ ਟੀਮ,ਬਾਦਲ ਕੇ ਲਾਣੇ ਤੇ ਇਹਨਾਂ ਦੇ ਜੋਟੀਦਾਰਾਂ ਤੋਂ ਰਾਜਨੀਤੀ ਤਾਂ ਮੁਕੁਤ ਕਰਵਾ ਲਈ, ਹੁਣ SGPC ਵੀ ਮੁਕਤ ਕਰਵਾ ਕੇ, ਇਹਨਾਂ ਦੁਸ਼ਟ ਮਹੰਤਾਂ ਦਾ ਭੋਗ ਪਾਵਾਗੇ !

  • @sakinderboparai3046
    @sakinderboparai3046 2 ปีที่แล้ว +2

    ਜਸਪਾਲ ਸਿੰਘ ਤੂੰ ਕੇਸ ਦਾੜੀ ਰੱਖ ਕੇ ਦਸਤਾਰ ਸਜਾ ਲੈ । ਸਿੱਖੀ ੲਿਸ ਤਰਾਂ ਚੜਦੀ ਕਲਾ ਵਿੱਚ ਜਾਵੇਗੀ । ਤੁਹਾਨੂੰ ਦੇਖ ਕੇ ਹਜਾਰਾਂ ਨੌਂ ਜਵਾਨ ਦਸਤਾਰ ਸਜਾੳੁਣਗੇ ।

    • @shivdevsingh3626
      @shivdevsingh3626 2 ปีที่แล้ว +1

      ਇਹ ਪੱਤਰਕਾਰ ਸਿੱਖ ਹੋ ਕੇ ਸਿੱਖੀ ਦੀ ਗੱਲ ਕਰ ਰਿਹੈ ਪਰ ਆਪ ਸਿੱਖੀ ਸਰੂਪ ਨਹੀਂ ਰੱਖਣਾ ਚਾਹੁੰਦਾ | ਅਜੀਬ ਹਾਲਾਤ ਨੇ ਸਾਡੀ ਕੌਮ ਦੇ |

  • @RanjitSingh-jj6xz
    @RanjitSingh-jj6xz ปีที่แล้ว +1

    ਭੋਰ ਸਾਹਿਬ ਵੜੇ ਚੰਗੇ ਇਨਸਾਨ ਹਨ ਪਰ ਚੰਗਿਆਂ ਨੂੰ ਪੁੱਛਦਾ ਕੋਣ ਹੈ

  • @bachansingh4159
    @bachansingh4159 2 ปีที่แล้ว +4

    ਸਭ ਪਰਧਾਨਾ ਦੇ ੳੁਪਰ ਸੰਗਤ ਸਪਰੀਨੋ ਹੋਵੇ.ਸੰਗਤ ਵਿਚ ਚੋਣ ,ਬਹੁ ਗਿਨਤੀ ਵਾਲੀ ਗਲ ਨਹੀ ਚਾਹੀਦੀ.

  • @088surjit
    @088surjit 2 ปีที่แล้ว +2

    ਅੱਜ 95%ਲਾਲਚੀ ਇਕੱਠੇ ਹੋਏ ਅੱਜ ਦੇ ਆਗੂ ।

  • @parmatmasingh2438
    @parmatmasingh2438 2 ปีที่แล้ว +3

    ਅਕਾਲ ਰਹਿਤ ਭਾਵ ਜਿਸਦਾ ਕਦੇ ਅੰਤ ਨਹੀਂ ਉਹ ਮੁਰਿਆਦਾ ਦਾ ਪਜਾਰੀ ਜਾਂ ਧਨੀ ਹੁੰਦਾ ਹੈ ਅਤੇ ਗੁਰੂ ਸਾਹਿਬ ਦੇ ਦਰਸਾਏ ਅਸੂਲਾਂ ਤੇ ਚਲਦਾ ਹੈ । ਅਜੇਹੀ ਸੋਚ ਵਾਲੀ ਮਨੁੱਖਤਾ ਨੂੰ ਪਿਆਰ ਤੇ ਸਤਿਕਾਰ ਕਰਦਾ ਹੈ ।
    ਨੋਟ - ਜੇ ਅਗਰ ਮੇਰੀ ਲਿਖੀ ਗਲ ਕਿਸੇ ਨੂੰ ਬੁਰੀ ਲਗੇ ਦਾਸ ਖਿਮਾਂ ਦਾ ਜਾਚਕ ਹੈ ।

  • @smsmahal3805
    @smsmahal3805 ปีที่แล้ว +1

    All praise for raising Panthak issues & calling sincere Sikh scholars for debate.

  • @parmindersingh1772
    @parmindersingh1772 2 ปีที่แล้ว

    ਜਥੇਦਾਰ ਸਾਹਬ ਜੀ ਅਾਪ ਜੀ ਨੂੰ ਨਿਮਰਤਾ ਸੈਹਤ ਬੇਨਤੀ ਹੈ ਜੀ ਕਿ ਜਿਨੇ ਵੀ ਬੁਦੀ ਜੀਵੀ ਸਾਰੇ ਜਥੇਦਾਰ ਸੇਹਿਬਾਨਾ ਨੂੰ ੲਿਕਠੇ ਹੋ ਕੇ ਪੰਥ ਵਰੋਦੀਅਾ ਖ਼ਲਾਫ ਫਤਵਾ ਜਾਰੀ ਕਰੋ

  • @sherepunjabsandhu5656
    @sherepunjabsandhu5656 2 ปีที่แล้ว +4

    ਵੀਰ ਜੀ ਸਰੋਮਣੀ ਕਮੈਟੀ ਆਕਾਲ ਤਖੰਤ ਨੂੰ ਆਜਾਦ ਹੋਣਾ ਚਾਹੀਦਾ ਤਾ ਹੀ ਸਿਖਾ ਦਾ ਭੰਲਾ ਹੋਵੈਗਾ ਜੈ ਬਾਦਲ ਦੰਲ ਏਹ ਕੰਮ ਕਰੈ ਤਾ ਲੋਕ ਆਜੈ ਵੀ ਉਨਾ ਨੂੰ ਮਾਫ ਕਰ ਦੈਣਗੈ

  • @sjmahal5
    @sjmahal5 2 ปีที่แล้ว +4

    ਬਾਦਲੋ ਕਮੇਟੀ ਦੀ ਸੇਵਾ ਭੌਰ ਸਾਹਿਬ ਨੂੰ ਦੇਇ ਦਿਓ ਸੱਭਕੁਝ ਬੱਚਜੂ ਸਵਾਇ ਤੁਆਡੇ ? ਮਜੂਦਾ ਕੱਬਜਾ ਚੰਦੂ ਮਲੂਕਾ ਚੀਮਾ ਜਗੀਰੋ ਤੋਤਾ ਜੀ ਹਜੂਰੀਅੇ ਵੀ ਬਾਦਲ ਸਕੂਲ ਦੇ ਟਰੇਨੀ ਨੇ ਸ਼ਨਿੱਚਰ ਅ ?

  • @gurdarshansingh6297
    @gurdarshansingh6297 2 ปีที่แล้ว +1

    ਭੌਰ ਸਾਹਿਬ ਤੁਸੀਂ ਬਿਲਕੁਲ ਸਹੀ ਕਿਹ ਰਹੋ ਵੈਸੇ ਤਾਂ ਇਹ ਸ਼੍ਰੋਮਣੀ ਅਕਾਲੀ ਦਲ ਕਦੇ ਸੀ ਹੀ ਨਹੀਂ ਖੁਦਗਰਜਾਂ ਦਾ ਟੋਲਾ ਸੀ ਬੇਸਿਕਲੀ ਬਾਦਲ ਦਲ ਐ ਚੱਲੋ ਅਜੇ ਭੀ ਕੁੱਝ ਨਹੀਂ ਵਿਗੜੀਆਂ ਬਾਦਲ ਟੋਲੇ ਨੂੰ ਛੱਡ ਕੇ ਤੁਹਾਡੇ ਵਰਗੇ ਇਕਠੇ ਹੋ ਕੇ ਹੰਭਲਾ ਮਾਰੋ ਗੁਰੂ ਸਾਹਿਬ ਤਾਂ ਸਹਾਏ ਹਨ

  • @AmarSingh-oz4qz
    @AmarSingh-oz4qz 2 ปีที่แล้ว +2

    🚩ਪੰਜਾਬ ਹਲ ਅਾਜਾਦੀ🚩ਜਾਗੋ ਪੰਜਾਬੀੳੁ ਅਾਜਾਦੀ ਲਈ🚩ਯੂ ਐਸ media 🚩ਪੌਲੀिਟਕਸ ਪੰਜਾਬ media 🚩SFJ ਲਈ ਵੋਟਾ ਬਣਾੳੁ🚩🙏🚩

  • @masterjogindersingh9356
    @masterjogindersingh9356 2 ปีที่แล้ว +4

    Ehna badla ne panth R.S.S nu nelam kar ditta hai🙏🙏🙏🙏

  • @naibsingh7122
    @naibsingh7122 2 ปีที่แล้ว +1

    ਬਹੁਤ ਧੰਨਵਾਦ ਜੀ

  • @bschungha8542
    @bschungha8542 ปีที่แล้ว

    ਜਸਪਾਲ ਸਿੰਘ ਨਿੱਜਰ ਜੀ ਕਮਾਲ ਦੀ ਗੱਲ ਬਾਤ ਹੈ
    ਮੁਬਾਰਕ

  • @sukhdevkaur7845
    @sukhdevkaur7845 2 ปีที่แล้ว +6

    ਬਾਈ ਜੀ ਡੇਰੇਦਾਰ ਬਾਦਲ ਦੇ ਕਾਰਨ ਹੀ ਕੌਮ ਦੇ ਸਿਰ ਚੜ ਕੇ ਮਨ ਆਈਆਂ ਕਰਦੇ ਸੀ

  • @sudarshansingh4402
    @sudarshansingh4402 2 ปีที่แล้ว +1

    ਜਦੋਂ ਸੰਸਥਾ ਦੇ ਕਿਰਦਾਰ ਤੇ ਸੋਚ ਦੀ ਉਚਾਈ ਦੇ ਬਰਾਬਰ ਦੇ ਕਿਰਦਾਰ ਦਾ ਮੁਖੀ ਨਾ ਮਿਲੇ ਤਾਂ ਸੰਸਥਾ ਦੀ ਮਰਿਆਦਾ ਵਿੱਚ ਵੀ ਘਾਟ ਆ ਜਾਂਦੀ ਹੈ । ਜਿਸ ਦਾ ਅਸਰ ਉਸ ਸੰਸਥਾ ਦੇ ਪੈਰੋਕਾਰਾਂ ਦੇ ਕਿਰਦਾਰ ਵਿਹਾਰ ਤੇ ਸੋਚ ਤੇ ਪੈਂਦਾ ਹੀ ਪੈਂਦਾ ਹੈ। ਇਹ ਹੀ ਅੱਜ ਸਿੱਖ ਕੌਮ ਨਾਲ ਵਾਪਰ ਰਿਹਾ ਹੈ । ਇਹਦੀ ਜਿਮੇਂਵਾਰੀ ਸਿੱਖੀ ਅਕਾਲ ਤਖਤ ਦੇ ਜਥੇਦਾਰ ਤੇ ਆਉਂਦੀ ਹੈ । ਵਰਤਮਾਨ ਅਕਾਲ ਤਖਤ ਦੇ ਜਥੇਦਾਰ ਦਾ ਕਿਰਦਾਰ ਸ੍ਰੀ ਅਕਾਲ ਤਖਤ ਦੀ ਮਰਿਆਦਾ , ਸੋਚ, ਪਵਿੱਤਰਤਾ ਦੀ ਉਚਾਈ ਨਾਲ ਮੇਲ ਨਹੀਂ ਖਾ ਰਿਹਾ ਹੈ । ਵਰਤਮਾਨ ਅਕਾਲ ਤਖਤ ਦਾ ਜਥੇਦਾਰ ਅਕਾਲ ਤਖਤ ਜਥੇਦਾਰ ਘੱਟ ਤੇ ਇਕ ਪਰਵਾਰ, ਬਾਦਲ ਪਰਵਾਰ ਦਾ ਜੀ ਹਜ਼ੂਰੀਆ ਜ਼ਿਆਦਾ ਹੀ ਬਣ ਕੇ ਰਹਿ ਗਿਆ ਹੈ । ਸੋ ਉਹਦੀ ਸੋਚ ਬਾਦਲ ਪਰਵਾਰ ਦੇ ਦੁਆਲੇ ਹੀ ਘੁੰਮਦੀ ਹੈ । ਪੰਥਕ ਸੋਚ ਉਸਦੇ ਵੱਸ ਦੀ ਗੱਲ ਨਹੀਂ ਰਹੀ ਹੈ। ਏਸੇ ਲਈ ਹੀ ਜਥੇਦਾਰ ਬਾਦਲਾਂ ਦੀ ਹਾਰ ਨੂੰ ਅਕਾਲੀ ਦਲ ਦੇ ਖ਼ਾਤਮੇ ਨਾਲ ਜੋੜ ਕੇ ਦੱਸ ਰਿਹਾ ਹੈ । ਇਹੀ ਸੋਚ ਹੀ ਪੰਥ ਨੂੰ ਵੱਡਾ ਨੁਕਸਾਨ ਪੁਚਾ ਰਹੀ ਹੈ ।

  • @shantydhalio523
    @shantydhalio523 2 ปีที่แล้ว +3

    ਧੰਨਵਾਦ ਬਾਪੂ ਜੀ

  • @jogindersaini7200
    @jogindersaini7200 ปีที่แล้ว

    ਬਾਦਲਾਂ ਨੇ ਹੀ ਸਿੱਖ ਕੌਮ ਦਾ ਸੱਤਿਆਨਾਸ਼ ਕੀਤਾ ਹੈ।ਕੌਮ ਦੇ ਨੌਜਵਾਨ ਇਹਨਾਂ ਨੇ ਮਰਵਾਏ,ਪੰਜਾਬ ਦੇ ਪਾਣੀ,ਪੰਜਾਬੀ ਭਾਸ਼ਾ,ਪੰਜਾਬ ਦਾ ਭਾਖੜਾ ਡੈਮ,ਪੰਜਾਬ ਦਾ ਚੰਡੀਗੜ੍ਹ, ਪੰਜਾਬ ਯੂਨੀਵਰਸਿਟੀ ਇਹਨਾਂ ਨੇ ਹੀ ਪੰਜਾਬ ਕੋਲੋਂ ਖੁਆਈ।ਗਲ ਕੀ ਹਰ ਪੱਖੋਂ ਇਹਨਾਂ ਨੇ ਪੰਜਾਬ ਦਾ ਭੱਠਾ ਬਿਠਾਇਆ।

  • @kamaljeetkaur5209
    @kamaljeetkaur5209 2 ปีที่แล้ว +3

    ਵੀਰ ਜੀ ਇਹ ਗੱਲਾਂ ਆਪਾਂ ਸਾਰੇ ਹੀ ਜਾਣਦੇ ਹਾਂ
    ਇਸ ਨਮੋਸ਼ੀ ਵਿੱਚੋਂ ਪੰਥ ਨੂੰ ਕੱਢਣ ਲਈ ਤਰੀਕੇ ਵੀ ਜਾਣਦੇਹਾਂ ਪਰ ਸ਼ੁਰੂ ਕੋਈ ਨਹੀਂ ਕਰਦਾ
    ਤੁਸੀ ਅੱਗੇ ਲਗੋ ਕੌਮ ਪਿੱਛੇ ਤੁਰੇਗੀ

  • @gurpritsingh9301
    @gurpritsingh9301 ปีที่แล้ว +1

    ਭਾਈ ਜਸਪਾਲ ਸਿੰਘ ਜੀ, ਲੋਕਾਂ ਨੂੰ ਚੜ੍ਹਾਵਾ ਨਾ ਚੜਾਉਣ ਲਈ ਕਹੋ ਤਾਂ ਕਿ ਬਾਦਲ ਪਰਵਾਰ ਦਾ ਕਬਜ਼ਾ ਰਹੇ ਹੀ ਨਾ l ਪਰ ਤੁਸੀਂ ਇਹ ਵੀ ਕੰਮ ਨਹੀਂ ਕਰ ਸਕਦੇ ਕਿਉਂ ਕਿ ਬਾਦਲਾਂ ਦੇ ਵਿਰੁੱਧ ਬੋਲਣ ਵਾਲੇ ਵੀ ਬਾਦਲਾਂ ਤੋਂ ਡਰਦੇ ਹਨ l ਕੁਮੈਂਟ ਪੜ੍ਹਨ ਵਾਲ਼ੇ ਗੁਰਦਵਾਰਿਆ ਵਿੱਚ ਚੜ੍ਹਾਵਾ ਚੜਾਉਣ ਤੋਂ ਹੀ ਗੁਰੇਜ਼ ਕਰ ਲੈਣ l

  • @ginderkaur6274
    @ginderkaur6274 ปีที่แล้ว +1

    Dhan vaheguru ji bilkul sahi good disscustion both of you

  • @manpreetkaur-hm9jf
    @manpreetkaur-hm9jf 2 ปีที่แล้ว +3

    Bahut vadiya discussion ji .

  • @deshpunjabwaale6805
    @deshpunjabwaale6805 2 ปีที่แล้ว +1

    ਭੌਰ ਸਾਹਿਬ,ਜਗਮੀਤ ਬਰਾੜ ਤੇ ਬੀਰ ਦੇਵਿੰਦਰ ਸਿੰਘ ਅਾਦਿ ਨੂੰ ਨਾਲ ਲੈੇ ਕੇ ਸ਼ੁਰਅਾਤ ਕਰੋ ਕਾਫਲਾ ਬਣ ਜਾਵੇਗਾ।

  • @BalwinderSingh-nw8un
    @BalwinderSingh-nw8un 2 ปีที่แล้ว +3

    ਪੁਰਾਣੇ ਬੰਦੇ ਜੇ ਪਿਛੇ ਹਟ ਜਾਣ ਇਕ ਤੇ ਓਨਾ ਨੂੰ ਈ ਡੀ ਦਾ ਡਰ ਨਹੀਂ ਰਹਿਣਾ, ਕਿਉਂਕਿ ਓ ਭਰਿਸ਼ਟ ਹੀ ਏਨੇ ਹੋ ਗਏ ਨੇ ਓ ਚਹੁੰਦੇ ਹੋਏ ਵੀ ਪੰਥ ਦਾ ਤੇ ਪੰਜਾਬ ਦਾ ਭਲਾ ਨਹੀਂ ਕਰ ਸਕਦੇ। ਇਸ ਕਰਕੇ ਨਵੀ ਲੀਡਰ ਸ਼ਿਪ ਨੂੰ ਹੀ ਅੱਗੇ ਆਉਣਾ ਚਾਹੀਦੈ।

  • @gurbaxsinghkassowal1300
    @gurbaxsinghkassowal1300 2 ปีที่แล้ว +7

    Bhour sahib,is a great man.bhour sahib,tusi agge ho ke bhai Ranjit singh ji nal mil ke SGPC dian election lado tan ki ehna Masanda nu SGPC vicho bahar kadhia jave.ehna badla ne kom da bahut nuksaan kar dita hai.assi bahar bethi sangat tuhade nal han ji.Waheguru ji ka khalsa Waheguru ji ki fathe.

  • @ranjitsinghrai9485
    @ranjitsinghrai9485 2 ปีที่แล้ว

    ਬਹੁਤ ਬਹੁਤ ਵਧੀਆ ਵਿਚਾਰ ਨੇ ਭੋਰ ਸਾਹਿਬ ਦੇ

  • @satnamsinghsandhu1001
    @satnamsinghsandhu1001 2 ปีที่แล้ว +2

    ਕੀ ਮਤੀ ਦਾਸ ਸਤੀ ਦਾਸ ਬਾਦਲਾਂ ਦਾ ਟੱਬਰ ਨਾਲ ਮੇਲ ਨਹੀਂ ਅਕਾਲੀ ਦਲ ਦੇ ਆਗੂ ਸਿੱਖ ਨਹੀਂ ਸਿੱਖ ਕੌਮ ਦੇ ਗਦਾਰ ਹਨ

  • @gurpritsingh9301
    @gurpritsingh9301 ปีที่แล้ว +1

    ਇਹ ਸਿੱਖ ਨੇ ਜਾਨਵਰ ਪੰਛੀ ਨਹੀਂ l ਉਹ ਆਪਣੀ ਸੁਰੱਖਿਆ ਲਈ ਇਕੱਠੇ ਰਹਿੰਦੇ ਹਨ, ਇਹਨਾਂ ਕੋਲ ਪੁਲਿਸ ਕਾਹਦੇ ਲਈ ? ਕਿਰਪਾਨਾਂ ਚਲਾਉਣੀਆਂ ਜਾਣਦੇ ਹਨ ਇਹ ਫਿਰ ਕਿਉਂ ਇਕੱਠੇ ਰਹਿਣ? ਸੋਚਿਓ ਜ਼ਰਾ l

  • @kirandeepkaur1206
    @kirandeepkaur1206 ปีที่แล้ว +1

    ਨਾਲ ਰਹਿਦੇ ਹੋਏ ਇਹ ਵਿਰੋਧ ਨੀ ਕਰ ਸਕੇਓਦੋ ਆਟਨੰਦ ਮਾਨਦੇ ਸੀ ਗਰੀਬਾ ਵਾਰੇ ਤਾਭੌਰਾ ਭੋਰਾ ਸੋਚਿਆ.ਸੀ ਕਦੇ

  • @sarvjitsingh1369
    @sarvjitsingh1369 2 ปีที่แล้ว +3

    ਭੋਰ ਸਾਹਿਬ ਸਿਮਰਨਜੀਤ ਮਾਨ ਸਰਕਾਰੀ ਬੰਦਾ ਹੈ ।।ਇਹ ਏਕਾ ਨਹੀ ਚਾਹੁਦਾ ।।।ਅਸੀ ਕੋਸਿਸ ਕੀਤੀ ਸੀ।।। ਵੋਟਾ ਚ ਉਹ ਜਥੇਦਾਰ ਭਾਈ ਰਣਜੀਤ ਸਿੰਘ ਤੇ ਵਟਾਲਾ ਸਾਹਿਬ ਤੋ ਤੰਗ ਹੈ ।। ਤੁਸੀ ਕੋਸਿਸ ਕਰ ਕੇ ਏਕਾ ਕਰਵਾ ਦੀਓ ਜੀ ।।। ਸੰਗਤਾ ਦੀ ਬੇਨਤੀ ਹੈ ਆਪ ਜੀ ਨੂੰ ਜੀ

    • @NirmalSingh-eq7ly
      @NirmalSingh-eq7ly 2 ปีที่แล้ว

      ਸਰਬਜੀਤ ਜੀ, ਅਗਰ ਤੁਸੀਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਸੋਚ ਮੁਤਾਬਿਕ ਏਕਾ ਕਰਨਾ ਚਾਹੁੰਦੇ ਹੋ ਤਾਂ ਮਾਨ ਸਾਹਬ ਅੜਿੱਕਾ ਬਣ ਹੀ ਨਹੀਂ ਸਕਦੇ ।ਸੰਤਾਂ ਨੇ ਕਿਹਾ ਸੀ ਕਿ ਅਸੀਂ ਵੱਧ ਅਧਿਕਾਰਾਂ ਨਾਲ ਹਿੰਦੁਸਤਾਨ ਵਿੱਚ ਇੱਕ ਨੰਬਰ ਦੇ ਸ਼ਹਿਰੀ ਬਣ ਕੇ ਰਹਿਣਾ ਚਾਹੁਦੇ ਹਾਂ ਪਰ ਜੇ ਫੌਜ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਤਾਂ ਉਸੇ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ ।ਹੁਣ ਤੁਸੀਂ ਦੇਖਣਾ ਹੈ ਕਿ ਇਨ੍ਹਾਂ ਬਚਨਾਂ ਤੇ ਪਹਿਰਾ ਕੌਣ ਦਿੰਦਾ ਹੈ ।ਸੰਤਾਂ ਦੀ ਸੋਚ ਤੇ ਪਹਿਰਾ ਦਿੰਦੇ ਹੋਏ ਜੇ ਤੁਸੀਂ ਇਕੱਠੇ ਕਰਨ ਦਾ ਉਪਰਾਲਾ ਕਰੋ ਅਤੇ ਉਸ ਉਪਰਾਲੇ ਤੇ ਮਾਨ ਸਾਹਬ ਸਾਥ ਨਾ ਦੇਣ ਤਾਂ ਫਿਰ ਤੁਸੀਂ ਮਾਨ ਸਾਹਬ ਨੂੰ ਸਰਕਾਰੀ ਹੋਣ ਦਾ ਖਿਤਾਬ ਦੇ ਸਕਦੇ ਹੋ ।ਐਵੇਂ ਨਹੀਂ ਕਿਸੇ ਤੇ ਤੁਹਮਤ ਲਾਈਦੀ ।ਲੱਤਾਂ ਆਪਣੀਆਂ ਭਾਰ ਨਾ ਝਲਦੀਆਂ ਹੋਣ, ਇਲਜ਼ਾਮ ਉਸ ਤੇ ਲਾ ਦੇਣਾ ਜੋ ਮਹਾਂਪੁਰਖਾਂ ਦੇ ਬਚਨਾਂ ਤੇ ਅਟੱਲ ਪਹਿਰਾ ਦੇ ਰਿਹਾ ਹੋਵੇ ।ਪਹਿਲਾਂ ਇਲਜ਼ਾਮ ਲਗਦੇ ਰਹੇ ਕਿ ਕਿਰਪਾਨ ਲੈ ਕੇ ਪਾਰਲੀਮੈਂਟ ਦੇ ਬਾਹਰ ਬੈਠਾ ਰਿਹਾ ।ਜੇ ਕਿਰਪਾਨ ਦਾ ਮੁੱਦਾ ਲੈ ਕੇ ਬੈਠਣਾ ਗਲਤ ਸੀ ਤਾਂ ਅੱਜ ਕਿਉਂ ਚੀਕਾਂ ਮਾਰ ਰਹੇ ਹੋ ਕਿ ਵਿਦਿਆਰਥੀਆਂ ਨੂੰ ਕਕਾਰਾਂ ਸਮੇਤ ਸਕੂਲਾਂ ਕਾਲਜਾਂ ਵਿੱਚ ਨਹੀਂ ਵੜਨ ਦਿੰਦੇ ।ਜੇ ਉਸ ਵੇਲੇ ਉਹ ਕਿਰਪਾਨ ਬਾਹਰ ਰੱਖ ਕੇ ਪਾਰਲੀਮੈਂਟ ਵਿੱਚ ਜਾ ਵੜਦਾ ਤਾਂ ਅੱਜ ਤੋਂ ਪੱਚੀ ਸਾਲ ਪਹਿਲਾਂ ਹੀ ਸਿੱਖ ਵਿਦਿਆਰਥੀਆਂ ਦੇ ਕਕਾਰਾਂ ਤੇ ਪਾਬੰਦੀ ਲੱਗੀ ਹੋਣੀ ਸੀ ।ਹੁਣ ਉਸ ਕਿਰਪਾਨ ਵਾਲੇ ਨੂੰ ਨਕਾਰ ਕੇ ਤੇ ਖਾਕੀ ਨਿੱਕਰ ਵਾਲੇ ਨੂੰ ਉਭਾਰ ਕੇ ਨਤੀਜਾ ਦੇਖ ਲਿਆ ਹੈ ਨਾ ।ਜੇ ਕਿਰਪਾਨ ਵਾਲੇ ਦੀ ਕੌਮ ਨੇ ਸਪੋਰਟ ਕੀਤੀ ਹੁੰਦੀ ਤਾਂ ਅੱਜ ਸਿੱਖ ਵਿਦਿਆਰਥੀਆਂ ਦੇ ਕਕਾਰਾਂ ਤੇ ਪਾਬੰਦੀਆਂ ਨਾ ਲਗਦੀਆਂ ।ਮਾਨ ਸਾਹਬ ਕਦੇ ਵੀ ਸਮਝੌਤੇ ਤੋਂ ਪਿੱਛੇ ਨਹੀਂ ਹਟੇ ਪਰ ਸ਼ਰਤ ਇਹ ਆ ਕਿ ਸਮਝੌਤਾ ਸੰਤਾਂ ਦੀ ਸੋਚ ਤੇ ਪਹਿਰਾ ਦਿੰਦੇ ਹੋਏ ਹੋਵੇ ।ਐਵੇਂ ਦੋਗਲੇ ਜਿਹੇ ਜਾਂ ਬਚਕਾਣੇ ਜਿਹੇ ਸਮਝੌਤੇ ਤੇ ਹੋਈ ਏਕਤਾ ਦਾ ਕੋਈ ਫਾਇਦਾ ਨਹੀਂ ਅਤੇ ਨਾ ਹੀ ਮਾਨ ਸਾਹਬ ਮਨਜੂਰ ਕਰਨਗੇ ।

  • @jass_pubggaming9433
    @jass_pubggaming9433 2 ปีที่แล้ว +1

    Waheguru ji ka khalsa waheguru ji ki fateh (jaspal veer ji tusni bahot samaj dar ho sikha tun akali daul vanhiya c na ke akali daal ton sikh badal dual patan de raste piay chuka te aihna da patan tay ) waheguru ji

  • @harneksingh7049
    @harneksingh7049 2 ปีที่แล้ว +1

    Exilentdiscussion

  • @JaswinderSingh-xy6ik
    @JaswinderSingh-xy6ik 2 ปีที่แล้ว +4

    JATHEDAR JI ....TUSSI SAHI HO ...SARI FASAD DI JAR RSS/BJP/BADALKIS MASANDAS/ MAJITHIYA CHITTA SMUGGLER/ MANJINDER SIRSA/ CAPTAIN / DERAS/BABA'S/ NAKLI SANT SAMAJ HAN ,,,,,THEY HAVE RUINED PANTH..PANTHAK ORGANIZATIONS AND PUNJAB BY ALL MEANS THROW THEM OUT FROM SGPC..DSGMC & PUNJAB

  • @avtarsandhu4758
    @avtarsandhu4758 2 ปีที่แล้ว +1

    ਇਹ ਵਿਚ ਧੁਰੇ ਧਰਾਂ ਆਲੀ ਕੋਈ ਗੱਲ ਨਹੀਂ ਹਰ ਇਕ ਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ ਇਨ੍ਹਾਂ ਦਾ ਇਹ ਨਹੀਂ ਪਤਾ ਲਗਦਾ ਕਿ ਇਹ ਮਾਲਕ ਨੂੰ ਖੁਸ਼ ਕਰਨਾ ਚਾਹੁੰਦੇ ਜਾਂ ਇਹ ਦੁਨੀਆਂ ਨੂੰ ਖੁਸ਼ ਕਰਨਾ ਚਾਹੁੰਦੇ ਜੇ ਪਰਮਾਤਮਾ ਨੂੰ ਖੁਸ਼ ਕਰਨਾ ਫੇਰ ਸਾਨੂੰ ਆਪਣੀ ਮਤ ਸਡਣੀ ਪੇਣੀ ਆ ਦੁਨੀਆਂ ਵਲੋ ਅਖਾ ਮੀਟਣੀਆ ਪੇਣੀਆ ਜੇ ਦੁਨੀਆਂ ਨੂੰ ਖੁਸ਼ ਕਰਨਾ ਫੇਰ ਇਨ੍ਹਾਂ ਨੂੰ ਸਿੱਖੀ ਸੁਖੀ ਸ਼ਡ ਕਿ ਡੇਮੋਕ੍ਰੇਟਿਕ ਵਿਚ ਆ ਜਾਣਾ ਚਾਹੀਦਾ ਗੁਰੂ ਨੂੰ ਵਿਚ ਨਹੀਂ ਘਿਸਾਟਣਾ ਚਾਹੀਦਾ
    ਸਭਨਾਂ ਜੀਆਂ ਦਾ ਇਕੋ ਦਾਤਾ ਸੋ ਮੈ ਵਿਸਰ ਨਾਂ ਜਾਈ ਪਰਮਾਤਮਾ ਸਾਰੀਆਂ ਦਾ ਇਕ ਉਸ ਦੇ ਵਿਚ ਸਾਰਾ ਧਰਮਾਂ ਦੇ ਲੋਕ ਆ ਜਾਂਦੇ ਆ ਸਿਖਾਂ ਨੂੰ ਵੱਖਰਾ ਸੇਟੀਪਕਟ ਨਹੀਂ ਦੇ ਕੇ ਗਂਏ ਦਸਵੇਂ ਪਾਤਸ਼ਾਹ ਨੇ ਵੀ ਸਭਨਾਂ ਨੂੰ ਹਿਦਾਇਤ ਦਿੱਤੀ ਹੈ
    ਸਚ ਕਿਉਂ ਸੁਣ ਲਓ ਸਾਹਿਬੇ ਜਿਨ ਪਿਆਰ ਕਿਆ ਤਿੰਨ ਹੀ ਪਰਿਬੋ ਪਾਇਓ ਇਹ ਕਰਨੀਂ ਦਾ ਮਾਰਗ ਹੈ ਜਹਿੜਾ ਕਰਲੋ ਉਹ ਪਾਲੋ ਬਾਬਾ ਫਰੀਦ ਜੀ ਦੇ ਸਲੋਕ ਬਾੜੀ ਵਿੱਚ ਦਰਜ ਆ ਉਹ ਐਸੇ ਕਰਕੇ ਪਾਏਂ ਕੇ ਅਸੀਂ ਕਿਸੇ ਭਰਮ ਵਿੱਚ ਨਾਂ ਪੇਜੀਏ ਇਸ ਦੇ ਬਾਵਜੂਦ ਵੀ ਅਸੀਂ ਆਪਣੇ ਆਪ ਨੂੰ ਵੱਡ ਕੇ ਬੇਇਗੇ ਅਸੀਂ ਆਪਣੇ ਆਪ ਨੂੰ ਤੇ ਵੰਡਣਾ ਸੀ ਅਸੀਂ ਉਸ ਪਰਮਾਤਮਾ ਨੂੰ ਵੀ ਵੱਡ ਕੇ ਬਹਿਗੇ

  • @karnailsingh9384
    @karnailsingh9384 2 ปีที่แล้ว +2

    Good vichar

  • @ranjitsinghrai9485
    @ranjitsinghrai9485 2 ปีที่แล้ว +1

    ਭੋਰ ਸਾਹਿਬ ਦੇ ਵਿਚਾਰ ਕੀਮਤੀ ਨੇ

  • @bhaigurpreetsinghbarnala
    @bhaigurpreetsinghbarnala 2 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ

  • @kuldipsingh1373
    @kuldipsingh1373 2 ปีที่แล้ว +3

    Waheguru ji good job ji 🙏🌹🚩

  • @pannusaab7837
    @pannusaab7837 2 ปีที่แล้ว +1

    Bahut Bahut Dhanbad poor Jehda a holy such a Siaka give any gay Dahan

  • @ManjinderSingh-ze1dq
    @ManjinderSingh-ze1dq 2 ปีที่แล้ว +1

    ਪਤਰਕਾਰ ਸਾਹਿਬ ਤੁਸੀਂ ਵਾਰ ਵਾਰ ਇੱਕ ਮਸੰਦ ਨੂੰ ਜਥੇਦਾਰ ਕਹਿ ਕਿਉਂ ਬੋਲ ਰਹੇ ਹੋਂ?

  • @user-rm4vb4wb9x
    @user-rm4vb4wb9x 2 ปีที่แล้ว +1

    ਆਰੀਆ ਸਮਾਜ ਅਤੇ ਆਰਐਸਐਸ ਦੀਆਂ ਸ਼ਾਤਰ ਚਾਲਾਂ ਕਾਰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਸਿੱਖੀ ਇਸਾਈਆਂ ਅਤੇ ਮੁਸਲਮਾਨਾਂ ਦੇ ਦੋ-ਦੋ ਧੜਿਆਂ ਦੀ ਤਰਜ਼ ਤੇ ਵੰਡੀ ਜਾ ਚੁੱਕੀ ਹੈ:
    ੧) ਗੁਰਬਾਣੀ/ਤੱਤ ਗੁਰਮਤਿ ਨੂੰ ਮੰਨਣ ਵਾਲ਼ਿਆਂ ਦਾ ਖਾਲਸਾ ਪੰਥ ਅਤੇ
    ੨) ਦੇਵੀ ਦੁਰਗਾ (ਭਗੌਤੀ/ਸ੍ਰੀਚੰਦ/ਬਚਿੱਤਰ ਨਾਟਕ) ਭਗਤਾਂ ਦਾ ਕਾਲ਼ਕਾ ਪੰੰਥ।
    ਦਯਾਨੰਦ ਦੇ ਚੇਲੇ ਆਰੀਆ ਸਮਾਜੀਆਂ ਨੇ ਅੰਗਰੇਜ਼ਾਂ ਨਾਲ਼ ਮਿਲੀਭੁਗਤ ਕਰਕੇ ਸਿੱਖ ਗੁਰਧਾਮਾਂ ਤੇ ਸਰਕਾਰੀ ਕਬਜ਼ਾ ਕਰਨ ਲਈ ੧੯੨੫ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਾਨੂੰਨ ਬਣਵਾਇਆ ਤੇ ਉਦਾਸੀਆਂ, ਨਿਰਮਲਿਆਂ ਕੋਲ਼ੋਂ ਬ੍ਰਾਹਮਣੀ ਰਹਿਤ ਮਰਿਆਦਾ ਬਣਵਾ ਕੇ ੧੯੪੫ ਵਿੱਚ ਸਿੱਖਾਂ ਸਿਰ ਮੜ੍ਹ ਦਿੱਤੀ।
    ਅੱਜ ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ, ਹਰਿਆਣਾ ਕਮੇਟੀ, ਤਮਾਮ ਡੇਰੇਦਾਰਾਂ ਅਤੇ ਪੰਜਾਬੋਂ ਬਾਹਰਲੇ ਸਾਰੇ ਇਤਿਹਾਸਕ ਗੁਰਧਾਮਾਂ ਨੂੰ ਆਰਐਸਐਸ ਹੀ ਕੰਟਰੋਲ ਕਰ ਰਹੀ ਹੈ।

  • @lakhwinderdhillon9764
    @lakhwinderdhillon9764 2 ปีที่แล้ว +2

    Good 👍 job bai ji 👍 👏

  • @SurjeetSingh-zj9sk
    @SurjeetSingh-zj9sk ปีที่แล้ว

    Sardar Bhaur SAHIB Buhat saf Insan hann👏👏👏👏👏

  • @AshokKumar-ck6sr
    @AshokKumar-ck6sr 2 ปีที่แล้ว +2

    Badal pariwar nu Punjab di janta ne bilkul nakaar dit. Jathedar ji es pariwar diye galtiyaan pahlan kise nhi dekhiye. 10 saal pahla ahna nu SGPC vicho bahar kar dena chahida ce. Hun bi bahar kar do theek rahega.

  • @apriksinghsingh7625
    @apriksinghsingh7625 2 ปีที่แล้ว +2

    Jab sahib jee jo kom aapne Guru sahib jee kee sikhya par kintu parntu karna kom da khatma hai Is bare sant Hardev Singh lolowalya ne bahut vikhaya kee hai

  • @sukhdevkaur7845
    @sukhdevkaur7845 2 ปีที่แล้ว +2

    ਬਾਈ ਜੀ ਫ਼ਖ਼ਰਾਂ ਕੌਮ ਦਾ ਖਿਤਾਬ ਵੀ ਬਾਦਲ ਨੇ ਲਿਆ ਸੀ ।

  • @RajwinderSingh-gh5zl
    @RajwinderSingh-gh5zl 2 ปีที่แล้ว +2

    ਸਤਿ ਨਾਮੁ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @assaultgaming2441
    @assaultgaming2441 2 ปีที่แล้ว +1

    Sikha diya sariya jathevandia nu ikmuth ho k Badal privar toan SGPC nu Azad karvouyan da vadhia mouka hai

  • @jagdeepsingh4347
    @jagdeepsingh4347 2 ปีที่แล้ว +2

    Waheguru ji

  • @samindersingh7451
    @samindersingh7451 2 ปีที่แล้ว +2

    Bhaur sahib ji may l

  • @harbhajansinghsingh2835
    @harbhajansinghsingh2835 2 ปีที่แล้ว +2

    Akali dal. Nu. Sromani comments ton alag karna chahida hai

  • @Balbirsinghusa
    @Balbirsinghusa 2 ปีที่แล้ว

    ਗੁਰੂ ਗ੍ਰੰਥ ਸਾਹਿਬ ਦੀ ਡੈਫੀਨੇਸ਼ਨ ਅਨੁਸਾਰ ਸਿੱਖ ਹੈ ਕਿੱਥੇ ਆ?

  • @baljindersingh4288
    @baljindersingh4288 2 ปีที่แล้ว +2

    Great. GE. Ek. Sirf. Kamina. Taber. Gadar. Badal. Nu. Jaldi. Dafa. Karo. Jathadar. Nu. Bhi. Badli. Karo. Ge

  • @bharatbhushan3243
    @bharatbhushan3243 2 ปีที่แล้ว +2

    😌😌😌😌🙏🙏🙏🙏🙏

  • @ninderkaurdhindsa8656
    @ninderkaurdhindsa8656 2 ปีที่แล้ว +3

    ਪਰੰਤੂ ਮੌਕਾ ਕਿਸ ਨੂੰ ਦੇਵੋਗੇ।ਹੋਰ ਕੌਣ ਹੈ, ਜਿਸ ਨੇ ਕੋਸ਼ਿਸ਼ ਕੀਤੀ।ਜਿਹੜੇ ਪਿਛਲੇ ਕੁਝ ਸਾਲਾਂ ਵਿੱਚ ਅਲੱਗ ਹੋਏ, ਉਹਨਾਂ ਨੇ ਵੀ ਤੇ ਬਾਦਲਾਂ ਨਾਲ ਰਲਕੇ ਤਾਕਤ ਦੇ ਸਾਰੇ ਸੁੱਖ ਮਾਣੇ ਤੇ ਜਦੋਂ ਦੇਖਿਆ ਕਿ ਹੁਣ ਇਹਨਾਂ ਤਿਲਾਂ ਵਿੱਚ ਤੇਲ ਨਹੀਂ ਰਿਹਾ ਫਿਰ ਬੋਲਣਾ ਸ਼ੁਰੂ ਕੀਤਾ,ਪਹਿਲਾਂ ਕਿਉਂ ਨਹੀਂ ਬੋਲੇ।

  • @chamkaursidhu274
    @chamkaursidhu274 ปีที่แล้ว

    Will done veer g keep it up

  • @hardialsingh1
    @hardialsingh1 2 ปีที่แล้ว +2

    Harpreet Singh Panth da jathedar nhi ! Jathedar Hawara ji Panth da jathedar ai !

  • @bhupinderpal9676
    @bhupinderpal9676 ปีที่แล้ว

    😮

  • @harchandsingh3565
    @harchandsingh3565 2 ปีที่แล้ว +1

    Bhai tu kesh katl krvayi firda tenu kehde khate kehdi maryada vich samjiye

  • @KuldeepSingh-id8kq
    @KuldeepSingh-id8kq 2 ปีที่แล้ว +1

    Ena loka nu darmik jis tara guru Ghara te 🇺🇸🇺🇸🇺🇸damdami taksala jo guru nanak dev shib ji toh le k guru govind singh shib ji maharaj te guru garndh shib ji tak jo sahidia ditia sadde Bajurge ne Bhut kurbania ditia sadde ena leaders loka ne berra garkh karke rakh dita badal parvar ne ta sikha de pidh vich🇺🇸🇺🇸 sura Maria loka de samajh vich hi nhi unn dita sikh khatm ta nhi hunde per kurbania denn nu karta ena loka ne ki ki likhi jaia dhanbad🇺🇸🇺🇸 hi karna penda

  • @jass_pubggaming9433
    @jass_pubggaming9433 2 ปีที่แล้ว

    Waheguru ji (panth nu akali pulha singh ji varge jathedar chahi de ne)waheguru ji

  • @HarbansSingh-mv2bw
    @HarbansSingh-mv2bw 2 ปีที่แล้ว

    Jathedar ji Sangat ta kehandi he k Panth Rattan Vapis karo galt lia hoia he tohada ki khial he

  • @avtarsandhu4758
    @avtarsandhu4758 2 ปีที่แล้ว

    ਸਾਡੀਆ ਗੁਰੂ ਨੂੰ ਆ ਕੀਤਾ ਸਾਰਾਂ ਗਰਿਥ ਪੜ ਲਓ ਉਸ ਦੇ ਵਿਚ ਕਿਤੇ ਸਾਡਾ ਤਵਾਡਾ ਨਹੀਂ ਲਿਖਿਆ ਤੇਰ੍ਹਾਂ ਤੇਰਾ ਕਹਿੰਦੇ ਚਲੇਂ ਗੇ ਇਨ੍ਹਾਂ ਸਾਰੀਆਂ ਨੇ ਆਪਣਾ ਝੁਠਾ ਹੀ ਇਤਿਹਾਸ ਸੁਣਾ ਕੇ ਲੋਕਾਂ ਨੂੰ ਗੁੰਮਰਾਹ ਕਰਨ ਲੱਗੇ ਹੋਏ ਹਨ

  • @kulwindersingh3912
    @kulwindersingh3912 2 ปีที่แล้ว +1

    Jo banda pakka ahudeydaar hi nahi ta oss dee gall te yakkeenn kion keeta jaawey....mukk miaad vali sgpc..ve iss waqat officar nahi.... je qannoonn bharat da vottan nahi pawaounda ta ihh bharat sikhan da desh kiwein hoiaa.. bakee bahut kujh ho sakkda...

  • @gurvinderusingthe2097
    @gurvinderusingthe2097 ปีที่แล้ว +1

    Zadon Badal di Tutti Boldi C, ohdon Sathi V Mantri Rahe, Apne Putteran Nu M.L.A Banwayia. KOYI RAZ SABHA DE MEBER Rahe, Per Zadon Badal Di Berhi Dubban Laggi Saare Nazdeeki Berhi Wichon Chhal Maar K Bhajj Gaye.

  • @kuljitsingh5883
    @kuljitsingh5883 2 ปีที่แล้ว +1

    bhaur ji tusi sgpc vich vadia ahudian te rahe udo tuhanu cheta nahi aya jado badala te mara time aya ta tuhanu cheta aa gaya tusi ji chaundey ke sgpc da parband 84 de dangian walian nu de ditta jave fir kush ho javoge sgpc vich kam ian ho sakdian mil beth ke masla hal ho sakda apna bacha mara nikal ave ta usnu idda hi bhadoge

  • @ParvinderSingh-lr9jy
    @ParvinderSingh-lr9jy ปีที่แล้ว

    Bhai Sahib jee jado tak jagirdar Jattwad soch wale bande sikhism ute control rahega, udo tak sikha daa ehi hall rahega