ਲੋਕਾਂ ਦੇ ਸਾਲਾਂ ਦੇ ਰੋਲ਼ੇ ਮਿੰਟਾ ਚ ਹੱਲ ਕਰਵਾ ਦਿੰਦਾ ਸੀ ਗੈਂਗ+ਸ/ਟਰ ! ਲੱਗੇ ਡਿੰਪੀ ਚੰਦ ਭਾਨ ਦੇ ਕ+ਤ+ਲ ਦਾ ਇਲਜਾਮ

แชร์
ฝัง
  • เผยแพร่เมื่อ 21 พ.ย. 2024
  • ਲੋਕਾਂ ਦੇ 30-30 ਸਾਲਾਂ ਦੇ ਰੋਲ਼ੇ 10 ਮਿੰਟਾ ਚ ਹੱਲ
    ਕਰਵਾ ਦਿੰਦਾ ਸੀ ਇਹ ਗੈਂਗ+ਸ/ਟਰ !
    ਇਸੇ ਤੇ ਲੱਗਿਆ ਸੀ ਡਿੰਪੀ ਚੰਦ ਭਾਨ ਦੇ ਕ+ਤ+ਲ ਦਾ ਇਲਜਾਮ !
    ਕੌਣ ਸੀ Rocky ਫਾਜ਼ਿਲਕਾ ?
    #RockyFazilka #lifestory #punjabyouth #livonchannel #Dimpychandbhan
    Welcome To Liv On Channel | FOLLOW MUST-THE VOICE OF TRUST {Punjab/Haryana/Himachal/Delhi/Chandigarh}
    ਪੰਜਾ਼ਬ, ਹਰਿਆਣਾ , ਹਿਮਾਚਲ , ਦਿੱਲੀ ਤੇ ਹੋਰ ਸ਼ਹਿਰਾਂ ਦੀਆਂ ਤਾਜੀਆਂ ਖਬਰਾਂ ਦੇਖਣ ਲਈ ਸਾਡੇ Liv ON ਚੈਨਲ ਨੂੰ Share and Subscribe ਕਰੋ ।
    FB - www.facebook.c...
    #LivOnChannel #PolticalInterview #HealthStorys #FoodStories #BreakingNews #SoftNews #punjabiNews #LivOnPodcast #LivOnTv #LIVE

ความคิดเห็น • 112

  • @Harjinderbrar-j2e
    @Harjinderbrar-j2e 2 หลายเดือนก่อน +12

    ਹੁਣ ਅਗਾਂਹ ਲਈ ਇੰਨਾਂ ਸਾਰਿਆਂ ਵੀਰਾਂ ਨੂੰ ਲਖਾ ਸਿੰਘ ਸਿਧਾਣਾ ਵਾਂਗ ਸ਼ਾਂਤਮਈ ਢੰਗ ਦੇ ਨਾਲ ਆਮ ਸਮਾਜ ਵਿੱਚ ਰਹਿ ਕੇ ਜਿੰਦਗੀ ਜਿਉਣ ਲਈ ਸੋਚਣ ਦੀ ਲੋੜ ਆ। ਧੰਨਵਾਦ

  • @SukhdevsinghKhiva
    @SukhdevsinghKhiva 2 หลายเดือนก่อน +32

    ਅਕਰਸ਼ਨ ਨਹੀਂ ਬਾਈ ਗੁੰਡਿਆਂ ਤੋਂ ਡਰਦਾ ਹਰ ਬੰਦਾ ਹੱਥ ਜੋੜ ਦਿੰਦਾ

  • @guribrar8351
    @guribrar8351 2 หลายเดือนก่อน +15

    ਹਰ ਉਹ ਬੰਦਾ ਗੈਂਗਸਟਰ ਆ ਜਿੱਦੇ ਨਾਲ ਕੋਈ ਧੱਕਾ ਕਰਦਾ

  • @PremKumar-qp9ym
    @PremKumar-qp9ym 2 หลายเดือนก่อน +5

    ਮੈਂ ਬਹੁਤ ਨੇੜਿਓਂ ਦੇਖਿਆ ਹੈ ਨਾਲ ਰਹੇ ਹਾਂ ਠੀਕ ਹੈ ਕ੍ਰਾਈਮ ਕਿਤੇ ਹੈ ਲੇਕਿਨ ਹਰ ਇਨਸਾਨ ਨੂੰ ਸੁਧਰਨ ਦਾ ਮੋਕਾ ਮਿਲਣਾਂ ਚਾਹੀਦਾ ਹੈ ਮਿਲਿਆ ਵੀ ਪਰ ਹਰ ਇਨਸਾਨ ਜਿੰਦਗੀ ਵਿੱਚ ਗੰਦੀ ਸਿਆਸਤ ਅਤੇ ਰਾਜਨੀਤਕ ਦਾ ਸ਼ਿਕਾਰ ਹੋ ਜਾਂਦਾ ਹੈ ਪਰ ਕ੍ਰਾਈਮ ਕਰਨ ਵਾਲੇ ਪਿਛਾਂ ਨਹੀਂ ਛੱਡਦੇ

  • @Happyrai-g1r
    @Happyrai-g1r 24 วันที่ผ่านมา

    ਸਾਡੇ ਫਾਜ਼ਿਲਕਾ ਦੀ ਸ਼ਾਨ ਰੌਕੀ ਬਾਈ ❤
    ਜਸਵਿੰਦਰ ਸਿੰਘ ਰੌਕੀ ਬਾਈ ❤️❤️❤️❤️❤️❤️❤️❤️ਘੈਂਟ ਬੰਦਾ ਸੀ ❤ਬਾਈ ❤️❤️❤️

  • @Happyrai-g1r
    @Happyrai-g1r 24 วันที่ผ่านมา

    Rocky bai ❤️🙏❤️🙏❤️🙏ਫਾਜ਼ਿਲਕਾ ❤️🙏❤️🙏❤️🙏🙏🙏🙏🙏🙏🙏

  • @VakeelSingh-nw4hy
    @VakeelSingh-nw4hy หลายเดือนก่อน +13

    Dimpy nal yar ਮਰ kete h ਤੇ ਸੇਰਾ ਵੀ ਮਰਵਾਇਆ ਤਾਹੀ ਜਪਾਲ ਨੇ ਮਾਰਿਆ ਵੀਰ ਮਾੜੇ ਕੰਮ ਦਾ ਮਾੜਾ ਨਤੀਜਾ

    • @jagseersingh7894
      @jagseersingh7894 หลายเดือนก่อน

      Right 👍👍👍👍

    • @SurinderSingh-gz5lp
      @SurinderSingh-gz5lp หลายเดือนก่อน

      Happy deora di marriage nu sirf 2 din hoya c shera na galat kita Happy nu mar ka

  • @sonurattu8185
    @sonurattu8185 หลายเดือนก่อน +2

    Mera dost fazalkaa to hai o dsda c jiss din rockey maraya saday ilakay ch kise ghar ch roti nhi bani chula nhi balaya kise ney ina pyar krday c lokh onu

  • @gurlabhsingh8072
    @gurlabhsingh8072 2 หลายเดือนก่อน +20

    ਸਾਡੇ ਨਾਲ ਫਾਜਿਲਕਾ ਜੇਲ ਵਿੱਚ ਪਹਿਲੇ ਕੇਸ਼ ਵਿੱਚ ਜੇਲ ਅੰਦਰ ਰਹੀਆਂ ਸੀ ਸੰਨ ਪਚਾਨਵੇ ਦੇ ਛੇਵੇਂ ਸੱਤਮੇ ਮਹੀਨੇ ਵਿੱਚ ਛੱਬੀ ਦੇ ਕੇਸ਼ ਵਿੱਚ ਉਹ ਪਹਿਲਾਂ ਕੇਸ਼ ਸੀ

  • @AS-pu7gj
    @AS-pu7gj 2 หลายเดือนก่อน +21

    ਉਹ ਤੁਹਾਨੂੰ ਪੈਸੇ ਕਮਾਉਣ ਦਾ ਹੋਰ ਕੋਈ ਢੰਗ ਨਹੀਂ ਆਉਂਦਾ ਸਾਡਾ ਯੂਥ ਤੁਹਾਡਾ ਵੀਡੀਓ ਦੇਖ ਕੇ ਕੀ ਸਿੱਖੂ ਗਾ , ਉਹ ਨਾਂ ਬੇੜਾ ਗਰਕ ਕਰੋ ਸਾਡੇ ਯੂਥ ਦਾ ਇਹੋ ਜਿਹੇ ਘਟੀਆ ਵੀਡੀਓ ਦਿਖਾ ਦਿਖਾ ਦਿਖਾ ਦਿਖਾ ਦਿਖਾ ਕੇ

    • @AS-pu7gj
      @AS-pu7gj หลายเดือนก่อน

      @@Coltjora ਬਿਲਕੁੱਲ ਸਹੀ ਕਿਹਾ ਬਾਈ

  • @gurlabhsingh8072
    @gurlabhsingh8072 2 หลายเดือนก่อน +5

    ਵੈਸੇ ਭੈਣ ਜੀ ਪੰਜਾਬ ਵਿੱਚ ਮਸਲੇ ਹੋਰ ਵੀ ਬਹੁਤ ਹਨ ਤੁਸੀ ਕਿਹੜੇ ਕੰਮਾਂ ਵਿੱਚ ਪੈ ਗਏ

  • @gurlabhsingh8072
    @gurlabhsingh8072 2 หลายเดือนก่อน +10

    ਇਸ ਨੂੰ ਪਤਾ ਨਹੀਂ ਮੁੰਡੇ ਨੂੰ ਪਹਿਲਾਂ ਪਰਚਾ ਤਿੰਨ ਸੌ ਛੱਬੀ ਦਾ ਸੰਨ ਪਚੰਨਵੇ ਵਿੱਚ ਗਲਤ ਜਾਣਕਾਰੀ ਦੇ ਰਹੀਆਂ ਕਾਕਾ ਸਾਡੇ ਨਾਲ ਜੇਲ ਵਿੱਚ ਰਹੀਆ ਫਾਜਿਲਕਾ ਜੇਲ ਵਿੱਚ ਬੱਚੇ ਦੀ ਕਿਡਨੈਪ ਸੀ ਬੱਚਾ ਮਰ ਗਿਆ ਉਹ ਪਾਪ ਲੈ ਬੈਠਾ

    • @JaspritSingh-q4j
      @JaspritSingh-q4j 2 หลายเดือนก่อน +1

      @@gurlabhsingh8072 eh oh log nsi jede bad ch spni dinga Marne lg jnde

    • @GURPREETSINGH-rv4ut
      @GURPREETSINGH-rv4ut หลายเดือนก่อน

      Eh koun aa Sandeep kitho da kehra pind ?

  • @BRARBRAR-m4l
    @BRARBRAR-m4l หลายเดือนก่อน

    ਹਰਪ੍ਰੀਤ ਸੇਖੋਂ ਬਾਈ ਨੂੰ ਕੌਣ ਨੀ ਜਾਣਦਾ l ਯਾਰਾਂ ਦਾ ਯਾਰ ਬੰਦਾ ਬਾਈ l

  • @vikasKumar-to9uy
    @vikasKumar-to9uy 2 หลายเดือนก่อน +3

    Sukha khalva de frinds da bhi kro mam kise din interview ya ohna de family's member vich hove koe pls jrur ji ohna di family vich ha koe ya nhi

    • @GavySr
      @GavySr หลายเดือนก่อน

      ਸੁੱਖਾ ਕਾਹਲਵਾ ਵੀਰ ਦੇ ਮਾਤਾ ਪਿਤਾ ਜੀ ਜ਼ਰੂਰ ਪਹਿਲਾਂ ਕੈਮਰੇ ਅੱਗੇ ਆਏ ਸਨ ਪਰ ਹੁਣ ਬਹੁਤ ਸਮਾਂ ਹੋ ਗਿਆ ਸੁੱਖੇ ਵੀਰ ਦੇ ਪਰਿਵਾਰ ਵਿੱਚੋ ਕਿਸੇ ਦੀ ਵੀਡਿਉ ਨਹੀਂ ਆਈ ਅਤੇ ਸੁੱਖੇ ਵੀਰ ਦੀ ਬਹੁਤ ਨਜ਼ਦੀਕ ਦੋਸਤ ਗੋਪੀ ਨਿੱਜਰ ਵੀ ਬਹੁਤ ਸਮਾ ਹੋ ਗਿਆ ਕਦੇ ਸ਼ੋਸ਼ਣ ਮੀਡੀਆ ਤੇ ਨਹੀਂ ਸਾਹਮਣੇ ਆਇਆ ਵੀਰ ,ਪਰ ਸੁੱਖੇ ਵੀਰ ਦੇ ਨਜ਼ਦੀਕੀਆ ਨੂੰ ਸ਼ੋਸਲ ਮੀਡੀਆ ਤੇ ਅੱਪਡੇਟ ਰਹਿਣਾ ਚਾਹੀਦਾ ਹੈ ਤਾ ਕਿ ਜਿੰਨਾ ਲੋਕਾਂ ਦੇ ਸੁੱਖੇ ਵੀਰ ਨੇ ਮਸਲੇ ਹੱਲ ਕਰਵਾਏ ਸੀ ਉਹ ਸੁੱਖੇ ਦੇ ਨਜਦੀਕੀਆਂ ਵਿੱਚੋਂ ਹੀ ਸੁੱਖੇ ਦੀ ਝਲਕ ਵੇਖਦੇ ਨੇ ਤਾ ਕਰਕੇ ਉਹਦੇ ਚੰਗੇ ਕੰਮ ਹਮੇਸਾ ਲੋਕਾਂ ਨੂੰ ਯਾਦ ਰਹਿਣ

  • @Punjabisurma
    @Punjabisurma 2 หลายเดือนก่อน +2

    ਬਾਈ ਕੀ ਗੱਲਾਂ ਕਰੀ ਜਾਨਾ ਹਰਪ੍ਰੀਤ ਨੂੰ ਕਿਉ ਨਹੀ ਜਾਣਦਾ ਹਰਪ੍ਰੀਤ ਸਾਡਾ ਵੀ ਬਾਈ ਹੈ

  • @gurlabhsingh8072
    @gurlabhsingh8072 2 หลายเดือนก่อน +15

    ਤੇਰੇ ਬਾਈ ਨੇ ਮਰਵਾ ਦਿੱਤਾ ਸ਼ੇਰਾ ਖੂਬਣ

    • @Pallyx91
      @Pallyx91 2 หลายเดือนก่อน

      Ikk kutte ne dooja kutta maar ta ki farak painda aa..😂

    • @mooslmoosl8389
      @mooslmoosl8389 2 หลายเดือนก่อน

      Shera khumbn kehda sant si

    • @SurinderSingh-gz5lp
      @SurinderSingh-gz5lp 2 หลายเดือนก่อน

      @@mooslmoosl8389 right

    • @Pallyx91
      @Pallyx91 2 หลายเดือนก่อน

      @@gurlabhsingh8072 ikk kutte ne dooja kutta maarta fer ki hoiya

  • @gurdhiansinghgill
    @gurdhiansinghgill 2 หลายเดือนก่อน +13

    ਕਿਡਨੈਪਿੰਗ 😂😂 ਵਾਲੇ ਸੂਰਮੇ ਬਈਏ ਵੀ ਇਹੀ ਕਰਦੇ ਆ 😅😅😅

  • @SukhdevsinghKhiva
    @SukhdevsinghKhiva 2 หลายเดือนก่อน +28

    ਦੇਰ ਫਿਟੇ ਮੂੰਹ ਤੁਹਾਡੇ ਦੋਵਾਂ ਦੇ ਕਿਵੇਂ ਇਕ ਕਤੀੜ ਗੁੰਡੇ ਬਦਮਾਸ਼ ਨੂੰ ਬਾਈ ਬਾਈ ਭੌਂਕਣ ਲੱਗੇ

    • @Amriksingh-mq7xt
      @Amriksingh-mq7xt 2 หลายเดือนก่อน

      Y reporter de v swaal dekhlo chmchagiri alle ne

  • @SumitSunny-j8m
    @SumitSunny-j8m 2 หลายเดือนก่อน +1

    Rocky bilkul sahi raah te c

  • @sekhontegbir3894
    @sekhontegbir3894 หลายเดือนก่อน

    ਬਹੁਤ ਚੰਗੀ ਸਿੱਖਿਆ ਦੇ ਰਹੇ ਹੋ ਨਵੀਂ ਪੀੜ੍ਹੀ ਨੂੰ।ਪੰਜਾਬ ਦੇ ਹੋਰ ਬਹੁਤ ਮੁੱਦੇ ਹਨ ਜਿਹਨਾਂ ਤੇ ਗੱਲ ਕੀਤੀ ਜਾ ਸਕਦੀ ਹੈ।

  • @GurmeetSingh-np9pw
    @GurmeetSingh-np9pw 2 หลายเดือนก่อน +13

    ਬੁਰੇ ਕੰਮ ਦਾ ਬੁਰਾ ਨਤੀਜਾ

  • @absakasingh8086
    @absakasingh8086 2 หลายเดือนก่อน +9

    Jaypal bhullar jindabad

  • @nikchahal3392
    @nikchahal3392 20 วันที่ผ่านมา

    100 gallan di ik gall Es raste da end ⚰️hai

  • @jassbir1363
    @jassbir1363 2 หลายเดือนก่อน

    ਕਾਫੀ ਸਮਾਂ ਰੌਕੀ ਫਾਜਿਲਕਾ ਬੁੜੈਲ ਜੇਲ ਚੰਡੀਗੜ ਵੀ ਰਿਹਾ ਹੈ ਜੀ ।

  • @inderjitkeepitupcheerssing6573
    @inderjitkeepitupcheerssing6573 หลายเดือนก่อน +1

    Gagan ji chd ayeo Chandigarh Dimpy nd me Nd cheema iktha rehnde si

  • @SukhwinderSingh-wq5ip
    @SukhwinderSingh-wq5ip 2 หลายเดือนก่อน +3

    ਬਹੁਤ ਵਧੀਆ ਬਾਈ ਜੀ ❤

  • @JaspalSingh-f1d
    @JaspalSingh-f1d 2 หลายเดือนก่อน

    Gaint yaar Sandeep Sidhu ❤

  • @SurinderSingh-gz5lp
    @SurinderSingh-gz5lp หลายเดือนก่อน +1

    Shera huna di b galti a Happy deora di marriage nu sirf 2 din hoya c Happy deora nu maar k shera huna galat kita

  • @Sandhu60556
    @Sandhu60556 หลายเดือนก่อน

    ਹਰਪ੍ਰੀਤ ਸੇਖੋਂ ਅੱਜ ਵੀ ਕਈ ਕੁੜੀਆਂ ਦੇ ਘਰ ਵਸਾ ਰਿਹਾ

  • @jobanaulakhaulakh9465
    @jobanaulakhaulakh9465 2 หลายเดือนก่อน +4

    ਜੇ ਗੱਲ ਨਾ ਕਰਨੀ ਆਵੇ ਤਾਂ ਮੂੰਹ ਚੁੱਕ ਕੇ ਇੰਟਰਵਿਊ ਨਹੀਂ ਦੇਣ ਬੈਠ ਜਾਈ ਦਾ
    ਉਦੋ ਵਾਈਟ ਕੁੜਤਾ ਪਾਲਿਆ ਸੀ

  • @Sandhu60556
    @Sandhu60556 หลายเดือนก่อน

    ਹਰਪ੍ਰੀਤ ਸੇਖੋਂ ਜਿੰਦਾਬਾਦ

  • @ChetanSandhu-vn1gc
    @ChetanSandhu-vn1gc 2 หลายเดือนก่อน +5

    Harpreet bai kaint banda 👍👍👍👍👌👌

  • @ManpreetSingh-u7l
    @ManpreetSingh-u7l 2 หลายเดือนก่อน

    Miss u Rocky bro sidhu bro❤

  • @Rajvirmalhotra1
    @Rajvirmalhotra1 2 หลายเดือนก่อน +1

    ਸਿੱਧੂ ਬਾਈ accent ਉਹੀ ਆ ਤੇਰਾ pehle ਵਾਲਾ ਬਾਈ (Tinku ਮਲਹੌਤਰਾ)

  • @guribrar8351
    @guribrar8351 2 หลายเดือนก่อน +14

    ਨਾ ਸਾਲਾ ਬਣਨਾ ਤੇ ਨਾ ਬਣਾਉਣਾ ਇਹ ਬੋਲ ਸੀ ਰੌਕੀ ਦੇ ਤਾਹੀ ਭੈਣ ਨੇ ਵਿਆਹ ਨਹੀ ਕਰਾਇਆ

    • @khalsa7332
      @khalsa7332 2 หลายเดือนก่อน

      ਕੀ ਸਾਲੀਆਂ ਚੂੱਤੀਆ ਜਿਹੀਆਂ ਗੱਲਾਂ

    • @jassbir1363
      @jassbir1363 2 หลายเดือนก่อน

      ਇਹ ਤਾਂ ਬਾਈਂ ਜੀ ਦੁਨੀਆਂ ਦੀ ਇੱਕ ਰੀਤ ਹੈ ,

    • @guribrar8351
      @guribrar8351 หลายเดือนก่อน

      @@jassbir1363 ਵੀਰ ਉਹਦੀ ਭੈਣ ਨੇ ਵਿਆਹ ਨਹੀ ਕਰਾਇਆ ਕੀ ਇਹ ਚੀਜ ਪਤਾ ਸੀ ਕੋਈ ਹੋਰ ਘਰ ਦਸੋ ਜਿਥੇ ਮਾਪੇ ਕਹਿਣ ਕੇ ਅਸੀ ਕੁੜੀ ਨਹੀ ਵਿਆੳਣੀ ਸਾਰੇ ਜਦੋ ਧੀ ਭੈਣ ਕਿਸੇ ਦੀ ੨੦ ਤੋ ੩੦ ਸਾਲ ਤੱਕ ਹੋ ਜਾਂਦੀ ਆ ਤਾ ਵਿਆਹ ਦਿੰਦੇ ਆ ਗੱਲ ਪਤਾ ਹੋਣੀ ਬਹੁਤ ਜਰੂਰੀ ਹੈ ਜੀ ਤੁਸੀ ਵੀ ਸਹੀ ੳ ਪਰ ਮੈ ਗੱਲ ਰੌਕੀ ਦੀ ਕੀਤੀ ਸੀ 🙏🏼

    • @jassbir1363
      @jassbir1363 หลายเดือนก่อน

      @@guribrar8351 ਸਹੀ ਹੈ ਵੀਰ ਜੀ , ਮੈਂ ਵੀ ਉਸ ਨਾਲ ਚਾਹ ਦੀ ਪਿਆਲੀਂ ਸਾਝੀਂ ਕੀਤੀ ਹੈ ਜੀ ਚੰਡੀਗੜ ।

    • @guribrar8351
      @guribrar8351 หลายเดือนก่อน

      @@jassbir1363 ਹਾਂਜੀ ਹਜੇ ਵੀ ਡੀ.ਏ.ਵੀ ਕਾਲਜ ਦੇ ਸਜੇ ਹੱਥ ਜਿਹੜੇ ਫਲੇਟ ਆ ਉਸਦੇ ਵਿੱਚ ਮੰਡੇ ਫਰੀ ਰਹਿੰਦੇ ਨੇ

  • @harjitsingh9047
    @harjitsingh9047 2 หลายเดือนก่อน +1

    Meray nall ona nall bohat vadhia prem c ji

  • @jatinderpalsinghsandhu1593
    @jatinderpalsinghsandhu1593 2 หลายเดือนก่อน +1

    Gud information and message

  • @ManpreetSingh-u7l
    @ManpreetSingh-u7l 2 หลายเดือนก่อน

    ❤👌👌👌

  • @harjitsingh9047
    @harjitsingh9047 2 หลายเดือนก่อน

    Me v rocky bi ji dhay taya ji sarda rajinder singh ji dhay Bhog tay fazilka gaya c odo jail cho aya c ji

  • @shamshersingh-gx3gs
    @shamshersingh-gx3gs 2 หลายเดือนก่อน +4

    Kateer c aa

  • @vikasKumar-to9uy
    @vikasKumar-to9uy 2 หลายเดือนก่อน

    Bilkul sach gla ne baddi kiti kidnapping Rocky ne baddi hp sade lag hi os time pura rolla py c

  • @MontyBrar-mu4ek
    @MontyBrar-mu4ek 2 หลายเดือนก่อน

    Eh banda shayad eh but gya k dimpy nu sab toon vadh under cover support sukhbir badal de se

  • @rameshsuthar2154
    @rameshsuthar2154 2 หลายเดือนก่อน +2

    Miss you bhai sab

  • @MontyBrar-mu4ek
    @MontyBrar-mu4ek 2 หลายเดือนก่อน +1

    Madam ik gunde kidnapper te kaatil nu tusi Bai keh rahe Hoon very nice tusi kuch view te comment liye ik gunde de story eda dikha rahe Hoon tusi kise army de shaheed de family de interview kiti ah kaade tusi ohna de family nu aah rahe problem ohda da ghar kive chal reha ohna de bacche kive ah tusi kise shaheed de family de interview taa ne karde bcz ohde te eh vlog jiney view ne aaonde

    • @sherjitkaursidhu2204
      @sherjitkaursidhu2204 2 หลายเดือนก่อน +1

      Bilkul sahi kiha tusin, Punjab da pehlan hi bahut bura haal hai, ihna nu Gangster waad promote nahi karna chahida

    • @luv_preet
      @luv_preet 2 หลายเดือนก่อน

      bilkul veere eh channel aale v hissedar ne ehna gangsters nu promote krn ch

  • @dilrajwarval8290
    @dilrajwarval8290 2 หลายเดือนก่อน +3

    Bai Rocky zindabaad

  • @jeetabinning350
    @jeetabinning350 2 หลายเดือนก่อน +1

    Waheguru ji ❤🙏🌹✌

  • @SumitSunny-j8m
    @SumitSunny-j8m 2 หลายเดือนก่อน

    Rocky Fazilka vapis aana chunda c but made kam kitey hoe aahi hunda

  • @Gimmy-5
    @Gimmy-5 2 หลายเดือนก่อน +3

    ਬਾਈ ਬਾਈ ਬਾਈ,,ਕਾਹਦਾ ਬਾਈ ਜੀ ਕਸਿਦੇ ਬੱਚੇ ਨੂੰ ਮਰਵਾ ਦੇ।।।ਮੇਲਾ ਲਗਿਆ ਰਹੰਦਾ ਸੀ,ਕਾਹਦਾ ਮੇਲਾ ਤੁਹਾਡੇ ਵਰਗੇ ਵੇਲੇ ਬ੍ਥਰੇ ਫਾਜ਼ਿਲਕਾ ਓਹਦੇ ਕੋਲ bthe ਰਹੰਦੇ c।। ਵੇਲਿਆ ਦੇ ਮੇਲੇ c ,, ਬੜਾ ਫਰ ਸੀ ਇਹਦਾ ਪ੍ਰ ਬੁਰੇ ਵਾਲਾ।।ਮਾੜਾ ਕਰਕੇ ਚੰਗਾ ਕਰੋਗੇ jo ਮਾੜਾ ਕਰ ਚੁੱਕੇ।।ਉਹ ਫਰ ਅੱਗੇ ਜਰੂਰ ਅੰਦੇ।।ਬੁਰਾਈ ਦਾ ਨਤੀਜਾ ਬੁਰਾ ਹੁੰਦਾ

  • @Sandhu60556
    @Sandhu60556 หลายเดือนก่อน

    Harpreet sekhon di tooti boldi aa jalalabaad fazilka ch

  • @KulwantsinghChahal-y1b
    @KulwantsinghChahal-y1b หลายเดือนก่อน

    Dimpy Ney Saab naal gadari kiti ji ese karke ohh mariea gaya ji

  • @jajbatan_di_duniya
    @jajbatan_di_duniya 2 หลายเดือนก่อน +2

    rockey greeba di help krda c

  • @MontyBrar-mu4ek
    @MontyBrar-mu4ek 2 หลายเดือนก่อน

    Hun har gangster da group ohnu eh keh k promote kar rahe ah k ohna de boss ne bahot kudian de ghar vasaye but hor taa kise da pata ne eh Kam sirf Rupinder gandhi khanne vaale ne kita 200 toon vadh kudian de ghar vasaye ah

  • @DilbagSingh-ml2zb
    @DilbagSingh-ml2zb หลายเดือนก่อน

    Kudia de Ghar sab ton Vadh Vasae aa Bhai Jugraj Singh Toofan ne 1300 kudia de Oh ve Daaj de ke jis te Film Bani aa

  • @garrysingh5766
    @garrysingh5766 2 หลายเดือนก่อน +1

    ਪੱਤਰਕਾਰ ਭੈਣ ਨੂੰ ਸਵਾਲ ਹੀ ਕਰਨੇ ਆਉਂਦੇ , ਨਹੀਂ ਤਾਂ ਇੰਟਰਵਿਊ ਹੋਰ ਵੀ ਵਧੀਆ ਹੋਣੀ ਸੀ ।

    • @KamalSingh-td8sk
      @KamalSingh-td8sk 2 หลายเดือนก่อน +3

      ਇਹ ਕੋਈ ਪੱਤਰਕਾਰ ਨਹੀਂ ਹੈ ਇਹ ਤਾਂ ਬਸ ਕਿੱਤੇ ਲੱਗੀ ਹੋਈ ਆ

  • @harjitsingh9047
    @harjitsingh9047 2 หลายเดือนก่อน

    Sardar rajinder singh ji bohat vadhia insann c ji me bi ji baldev singh mour nall bathinday milday c ji 🙏

  • @SandeepSingh-qc8ew
    @SandeepSingh-qc8ew 2 หลายเดือนก่อน

    ਜਾ ਭੈਣ ਮੇਰੀਏ ਮੈਂ ਤਾਂ ਤੈਨੂੰ ਇੱਕ ਵਧੀਆ ਪੱਤਰਕਾਰ ਸਮਝਦਾ ਸੀ ਜਦੋਂ ਤੂੰ ਉਹ ਮੁੰਡੇ ਦੀ ਇੰਟਰਵਿਊ ਕੀਤੀ ਸੀ ਜਿਸ ਦੀ ਜਨਾਨੀ ਚੰਡੀਗੜ੍ਹ ਤੋਂ ਆਈ ਸੀ ਲੁੱਟ ਲੁੱਟ ਕੇ ਸਭ ਕੁਝ ਭੱਜ ਗਈ। ਪਰ ਅੱਜ ਤੂੰ ਜਮਾਂ ਹੀ ਪੱਤਰਕਾਰੀ ਦਾ ਮਿਆਰ ਘਟਾ ਤਾ ਕਿਉਂ ਗੈਂਗਸਟਰਾਂ ਨੂੰ ਪ੍ਰਮੋਟ ਕਰੀ ਜਾਨੀ ਆ ਭੈਣ ਮੇਰੀਏ ਜੇ ਕੋਈ ਤੇਰੀ ਥਾਂ ਤੇ ਮੁੰਡਾ ਹੁੰਦਾ ਨਾ ਗਾਲਾਂ ਕੱਢ ਕੱਢ ਕੇ ਮਾਰ ਦੇਣਾ ਸੀ ਕਿਉਂ ਗੈਂਗਸਟਰ ਬੰਦਿਆਂ ਦੀਆਂ ਬੜਾਵਾ ਦਿੰਦੇ ਹੋ ਆਉਣ ਵਾਲੀ ਪੀੜੀ ਤੇ ਕੀ ਅਸਰ ਪਊਗਾ ਜਦੋਂ ਗੈਂਗਸਟਰਾਂ ਨੇ ਗੱਲਾਂ ਸੁਣਨਗੇ

  • @rinkudua5829
    @rinkudua5829 หลายเดือนก่อน

    Eh sab bedha garak leadera or police da hai. Jihdhe gali Gali ch gangster bana rahe nay. Bhai jiske pass paise hai woh foreign chala jaye.agar sahi life jini hai toh.baki Punjab ka bahut bura haal hai. Yaha pata nhi kab koi vaardaat ho jaye

  • @Makhan-r1j
    @Makhan-r1j 2 หลายเดือนก่อน

    ❤❤❤❤❤❤❤❤

  • @gagandeepsingh-cv9uc
    @gagandeepsingh-cv9uc 2 หลายเดือนก่อน +4

    Shere. Khubn. Da. Badla. JIpal. Bhulr. Ne. Rocky nu. Gaddi. Charke. Lea. C. Jaipal. Ta. Fr. Jaipal. C

    • @SurinderSingh-gz5lp
      @SurinderSingh-gz5lp 2 หลายเดือนก่อน +1

      22 galti Jaipal honi di b uhna na keyo happy deora mariya

    • @DeepSabb-x6p
      @DeepSabb-x6p 2 หลายเดือนก่อน +1

      Aho jai pal bhullar marea nai o das sukhe da khaa ke dalea ne sukha marta hath bane hoea see hath khol ke marde sukhe nu pata lagda

    • @gagandeepsingh-cv9uc
      @gagandeepsingh-cv9uc 2 หลายเดือนก่อน +2

      @@DeepSabb-x6p sukha. Ta. Sukha. C. Bai. E. Gal. Ta. Sahi. A. Paji.

  • @MontyBrar-mu4ek
    @MontyBrar-mu4ek 2 หลายเดือนก่อน +4

    Hun aaj tuhada channel unsubscribe kar rahe ah apne ghar de saare 12 de 12 phn ch bcz tusi ik gangster de story promote kar rahe Hoon very shameful to you

    • @DeepSabb-x6p
      @DeepSabb-x6p 2 หลายเดือนก่อน

      Salea maa koi gangster nai jamm de halat bana dinde dalea

  • @Aman2111
    @Aman2111 หลายเดือนก่อน

    He wasn’t robinhood

  • @rajawatts3406
    @rajawatts3406 2 หลายเดือนก่อน +1

    Sandeep chote veer good👍

  • @sunnygillci7542
    @sunnygillci7542 หลายเดือนก่อน

    Why you are not talking about sardar bhagat Singh ji why you are wasting time on gangster

  • @MontyBrar-mu4ek
    @MontyBrar-mu4ek 2 หลายเดือนก่อน +2

    Saare jaane dekh lo madam ji ik gangster nu promote kar rahe ah sirf apna channel chalon lye sarian nu ehna de channel da boycott karna chahida te eh Rocky te dimpy de kidnapping de story dikha rahe ah madam tusi galat dikha rahe Hoon te main tuhade naal debate karn nu tyar ah

    • @balcollection3105
      @balcollection3105 2 หลายเดือนก่อน

      Chlo verr jaan dyo unsubscribe kar do gal khatm...

  • @Sammy2z
    @Sammy2z 2 หลายเดือนก่อน +1

    Miss you roky bai love you

  • @dhillon__2627
    @dhillon__2627 2 หลายเดือนก่อน

    Paterkar hje kachi ah Gal baat krni ni aunde jma Ni Val interview krn da

  • @tarsemsingh3398
    @tarsemsingh3398 2 หลายเดือนก่อน +1

    ਤੈਨੂੰ ਥਣ ਦਾ ਪਤਾ ਨੀ

  • @MontyBrar-mu4ek
    @MontyBrar-mu4ek 2 หลายเดือนก่อน

    Sahi faisla ta eda keh reha jive oh high court da judge se police da tout se

  • @SumitSunny-j8m
    @SumitSunny-j8m 2 หลายเดือนก่อน

    Agar aap ko rocky Fazilka ko samjhna hai to retesh lakhi unplugged search Karo

  • @luv_preet
    @luv_preet 2 หลายเดือนก่อน +1

    14:30
    2010 ਚ ਸਮਾਜ ਸੇਵਾ ਸ਼ੁਰੂ
    2012 ਚ ਵੋਟਾਂ ਚ ਖੜ੍ਹ ਗਿਆ
    ਵਾਹ ਤੇਰੇ ਬਾਈ ਦੀ ਸਮਾਜ ਸੇਵਾ ਦੇ
    ਇਹਨੂੰ ਵੀਰ ਫੁਦੂ ਬਣਾਉਣ ਕਹਿੰਦੇ ਆ ਮਾਲਵੇ ਵੱਲ

  • @amrikatwal2841
    @amrikatwal2841 2 หลายเดือนก่อน

    Tere by ne ta nal de ve nhi shde dimpi Shera one of them koie ne rab dakhda us ne ve Ohio milia jo oh loka nu dinda see .

  • @JaspritSingh-q4j
    @JaspritSingh-q4j 2 หลายเดือนก่อน +1

    Billa khwajke kon c😂

    • @UncutSandeepsidhu
      @UncutSandeepsidhu 2 หลายเดือนก่อน +1

      Mnu na ds v kon kon c ja kon kon hai

    • @JaspritSingh-q4j
      @JaspritSingh-q4j 2 หลายเดือนก่อน

      @@UncutSandeepsidhu tenu kine dsia

    • @JaspritSingh-q4j
      @JaspritSingh-q4j 2 หลายเดือนก่อน

      Tenu ta gll da v ni pta kedi krda mai