@@SukhaSingh-vt8oc veere jad v jooryia pouna usto 5 din pehla pouni ja 5 din baad tae 30 din vch joryia pouna tae jae.jameen chnagi ta ta 16 kilo ik kilae cha tae jameen ni vadia ta 22 kilo ik kilae cha tae jooryia 70 kilo pouni ik var 35 tae duji var 35 kilo hun ina cho jad jooryia pouni usto pehla ja 5 din late v pa.skde ...
22 mai v pai a pichli vaar 70 kille ch es var v poni a result bhot vdia a 20 killo pr killa pai a 79 mn niklya c barish krke nuksaan bhot hoya c pr fr v bhot sona result milda es vaar mai 2000 killo le k auni a
Good luck veer G ma Pakistan ka Punjab sya hon veer G ya be bta dya agar sarso ke khal istmal karne ha to pher zink ka istmal karya ya na kary plez veer G btana zrorr
Daane de chamak vaddi hain,phoot vaddi hain,fasal Da hareapan vadda hain,te ,urea d dose v khat jandi hain,5-din pehla te 5 din Baad urea d estemal karo...bahut vadia result n g saro d khal dee...
@@NaturalfarmingKK paji es naal pani ch v karatan aa jauge ge jo sade ethe ek choti naas warge barik sundi lg jandi aa jarh vich us to v roktham ho sakdi aa k nhi
Full result aa bai khall Da Mai es vaar saare khet ch pa reha 50 kille ch,last year ik kille ch trail kita c Peele phuse ch 92 man tulya c oh kille cho
Apa 17 kg paune aa urea ch rla k haneri lya dindi fot vali te jhona koda ho jnda te koi kidi chuha v ni lgd
Nimatod te fungus da v kuj hall krdi aa
Judge vr tusi use kite hai
Bilkul veer pichle saal v payi c te es vaar v pa reha
ਝੋਨਾ ਲਾਉਣ ਪਿੱਛੋਂ ਵੱਧ ਤੋਂ ਵੱਧ ਕਿੰਨੇ ਦਿਨਾਂ ਵਿੱਚ ਪਾ ਸਕਦੇ ਹਾਂ?
@@punjabpunjabi319 15
ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ ਮੈ ਤੁਹਾਡਾ ਦੱਸਿਆ ਹੋਇਆ ਸਰੋਂ ਦੀ ਖਲ ਵਾਲਾ ਫਾਰਮੂਲਾ ਅੱਜ ਹੀ ਝੋਨੇ ਵਿੱਚ ਵਰਤਿਆ ਦੇਖ ਦੇ ਹਾ ਕੀ ਰਿਜ਼ਲਟ ਮਿਲਦਾ।
ਵੀਰ ਗੁਰਪ੍ਰੀਤ ਮੈ ਦੋ ਸਾਲ ਤੋ ਸਰੋ ਦੀ ਖਲ ਵਰਤਦਾ ਹਾਂ ।ਇਸ ਦਾ ਫੋਦ ਨੂੰ ਲਾਭ ਤਾ ਹੈ ।ਨਾਲ ਹੀ ਚੂਹਾ ਬਹੁਤ ਘੱਟ ਝੋਨਾ ਕਟਦਾ ਹੈ ਅਤੇ ਪਤਾ ਲਪੇਟ ਸੁੰਡੀ ਤੇ ਗੋਭ ਦੀ ਸੁੰਡੀ ਬਹੁਤ ਘੱਟ ਪੈਂਦੀ ਹੈ ਝੋਨਾ ਵਜਣ ਵਿਚ ਵੀ ਨਿਗਰ ਰਹਿੰਦਾ ਹੈ ।ਤਨਾ ਵੀ ਹਰਾ ਰਹਿੰਦਾ ਹੈ ਡਿਗਦਾ ਨਹੀ ।ਕਣਕ ਤੇ ਵੀ ਪਾਉਂਦਾ ਹਾ ।ਝਾੜ ਬਹੁਤ ਰਹਿੰਦਾ ਹੈ ।
ਬਹੁਤ ਵਧੀਆ ਜਾਣਕਾਰੀ ਦਿੱਤੀ ਏ ਬਾਈ ਜੀ ਤੁਸੀਂ। 👏
v good ਵੀਰ ਮੈਂ ਵੀ ਪਿਛਲੇ ਸਾਲ 1121 ਵਿਚ ਪਾਈ ਸੀ ਬਹੁਤ ਵਧੀਆ ਰਜਲਟ ਰਿਹਾ
Veer ji kini payi di
Peli vich paniri lone to kine din bad paoni chahdi aa 1121
ਧੰਨਵਾਦ ਦਬਡ਼ਈਖਾਨਾ ਜੀ ਮੇਹਰਬਾਨੀ,
भाई जी आप जैसे महापुरुषों के प्रयास से ही लोगों का जीवन बदलता है। आप सच्चे संत हो।
मैं तो ठीक से इंसान भी नहीं पाया अभी तक और आप सन्त की उपाधि दिए जा रहे हो।
सन्त होना कम से कम मेरे बस का तो नहीं भा जी।
ਪਿੱਛਲੇ ਸਾਲ 16 ਕਿਲੋ/ ਕਿੱਲੇ ਦੇ ਹਿਸਾਬ ਨਾਲ ਪਾਈ ਸੀ, ਯੂਰੀਆ ਦੀ ਡੋਜ ਇੱਕ ਹਿੱਸਾ ਘੱਟ ਦਿੱਤੀ ਸੀ, ਝੋਨੇ ਦਾ ਝਾੜ ਫੇਰ ਵੀ ਪੂਰਾ ਨਿਕਲਿਆ ਸੀ। ਸਭ ਤੋਂ ਵੱਡੀ ਗੱਲ ਪੱਤਾ ਲਪੇਟ ਦਾ ਹਮਲਾ ਖ਼ਲ ਵਾਲੇ ਖੇਤ ਵਿੱਚ ਸਭ ਤੋਂ ਘੱਟ ਸੀ।
Kinia hissea cho ik hissa eh v ta dss bai nale e urea to mehngi pendi a
Kii rate aa jii iss da.
@@gurveersingh1267 2.5 ਬੈਗ ਪਿੱਛੇ ਤੀਜਾ ਹਿੱਸਾ ਘੱਟ।
@@pendurecords3390 800-900 di 45 kg
ਸਤ ਸ਼੍ਰੀ ਅਕਾਲ ਵੀਰ ਜੀ ,ਤੁਸੀ ਫਿਰੋਜ਼ਪੁਰ ਆਏ ਸੀ ਪਿੰਡ ਰੁਕਣਾ ਗੁਰਦੇਵ ਜੀ ਦੇ ਖੇਤ ਚ,ਮੇਰਾ ਪਿੰਡ ਵੀ ਬਿਲਕੁਲ ਓਹਨਾ ਦੇ ਪਿੰਡ ਦੇ ਨਾਲ ਹੀ ਆ ,ਗੁਰਦੇਵ ਮੇਰੇ ਰਿਸ਼ਤੇਦਾਰ ਨੇ,
bhai khali dalne se mere khet me results mujhe bahut hi acche mile hai aur mere kheto me kechua ke sankhya bahot hui hai
ਜੇਕਰ ਪਾਣੀ ਵਾਲੀ ਖੇਲ ਵਿਚ ਖਦਰ ਦੀ ਬੋਰੀ ਚ ਪਾਕੇ ਚਲਦੇ ਪਾਣੀ ਚ ਰਖਿਆ ਜਾਵੇ ਪਾਣੀ ਚ ਖੁਰ ਕੇ ਖੇਤ ਮਿਲ ਜੂ ਕੀ ਇਹ ਤਰੀਕਾ ਠੀਕ ਰਹੂ ਮਾਲਕੋ ਦੱਸਿਓ ਜ਼ਰੂਰ ਜੀ
ਬਾਈ ਜੀ ਮੈਂ ਪਿਛਲੇ ਸਾਲ ਪਾਈ ਬਹੁਤ ਵਧੀਆ ਕੰਮ ਕੀਤਾ ਐਤਕੀਂ ਦਸ ਏਕੜ ਜਮੀਨ ਪਾਉਗਾ ਹੋਰਾ ਲੋਕਾਂ ਨੂੰ ਵੀ ਕਹਿਣਾ
ਬਾਈ ਯੁਰੁਏ ਤੋ ਕਿੰਨੇ ਦਿੰਨਾ ਬਾਅਦ ਖਲ ਤੇ ਫਿਰ ਖਲ ਤੋ ਕਿੰਨੇ ਦਿਨਾ ਬਾਅਦ ਯੂਰੀਆ ਪਾਉਣਾ ਚਾਹੀਦਾ..
@@SukhaSingh-vt8oc veere jad v jooryia pouna usto 5 din pehla pouni ja 5 din baad tae 30 din vch joryia pouna tae jae.jameen chnagi ta ta 16 kilo ik kilae cha tae jameen ni vadia ta 22 kilo ik kilae cha tae jooryia 70 kilo pouni ik var 35 tae duji var 35 kilo hun ina cho jad jooryia pouni usto pehla ja 5 din late v pa.skde ...
@@princekahlon2996 ਧੰਨਵਾਦ
Gurdeep ur mission is great .koi aapko mhapurush khta hai to galt nhi .
22 sirra result a mai 3 4 sal ton krda area kotkapura a fot bhot vdia krda a urea 3 gtte basmati ch urea 2 gtte khl 20 killo
ਬਾਈ ਜੀ ਪਿਛਲੇ ਸਾਲ ਪਾਈ ਸੀ ਛਿੱਟੇ ਨਾਲ ਡੋਡੀ ਬਹੁਤ ਜਿਆਦਾ ਲੱਗੀ ਸੀ
ਵੀਰ ਜੀ ਕੋਈ ਫਾਈਦਾ ਹੋਈਅਾ ਸੀ
@@harmangolty7467 ਬਾਈ ਜੀ ਮੈਨੂੰ ਤਾਂ ਹੋਇਆ ਨੀ ਤੁਸੀ ਂ ਵਰਤ ਕੇ ਵੇਖ ਲਵੋ
ਸਿੱਧੀ ਬਿਜਾਈ ਵਿੱਚ ਕਦੇ ਪਾਉਣੀ ਚਾਹੀਦੀ ਆ ਜੀ
38-40 ਦਿਨਾਂ 'ਤੇ
ਮੈਂ ਪਾਈ ਸੀ ਬਹੁਤ ਵਧੀਆ ਨਤੀਜਾ ਹੈ।
ਝੋਨਾ ਕਿਨੇ ਦਿਨ ਦਾ ਹੋਵੇ ਤਾ ਖਲ ਪੌਣੀ ਹੈ ਜੀ
Verygood
Bhut dhanyawad bhai ji
22 mai v pai a pichli vaar 70 kille ch es var v poni a result bhot vdia a 20 killo pr killa pai a 79 mn niklya c barish krke nuksaan bhot hoya c pr fr v bhot sona result milda es vaar mai 2000 killo le k auni a
Urea NAL mix krke pa sakde a
Sir ji maine is baar apne 25 bigha paddy me 17kg/bigha ke hisab naal saro di khal daali hai 💓🙏 thanks sir
Kitne bigha ka ekadd hai tuhade
@@sukhdevsinghdhaliwal2711 sir 5 kanal ka ek bigha hai rajesthan me
Satshri akal Virji what is the dose of groundnut cake and araind cake in basmati and its benefits
Daane te chamak bht aundi h... Asi last year use Kitti c.. Good results ne...
ਏਨੀ ਵਧੀਆ ਫੀਡ ਬੈਕ ਦੇਣ ਲਈ ਸ਼ੁਕਰੀਆ ਭੈਣ ਜੀ
ਬਾਈ ਐ ਜੁਰੀਆ ਵਿੱਚ ਮਲਾ ਕੇ ਵੀ ਪਾ ਸਕਦੇ ਹਾਂ ਖੱਲ ਸੋਰਾ ਦੀ
Gud
V.good Massage brother God bless you 🙏
ਵੀਰ ਜੀ ਕਣਕ ਨੂੰ ਪਾ ਸਕਦੇ ਹਾਂ
ਬੀਰ ਗੁਰਪ੍ਰੀਤ ਸਿੰਘ ਸਾਡਾ ਝੋਨਾ ਸਿਧੀ ਬੀਜਾਈ ਵਾਲਾ ਹੈ ਘਟੋ ਘੱਟ 20 25ਦਿਨ ਦਾ ਹੈ ਬੂਟਾ ਵੀ ਘੱਟ ਮਾਰਿਆ ਕਿਵੇਂ ਕਰੀਏ
ਹੁਣ ਮੀਂਹ ਪੈਣ ਲੱਗ ਪਏ ਹਨ, ਬਣ ਜਾਣੀ ਏ ਗੱਲ।
Satshri akal Virji can I use both mustard cake and araind cake together for basmati
Bhut hi vdea jankari de rhe ho ji
Paa jee bohat vadia jankare dyndy o . Zabadast .
Thanks 22 ji
You r great for formwrs
Veer Ji dhan Ki ropai kiye 24-25 din ho chuke kya sarson ki khali dal skte han
Sidi bjai. Vich n ahi paa sakde ki. Dasna ji.
Good luck veer G ma Pakistan ka Punjab sya hon veer G ya be bta dya agar sarso ke khal istmal karne ha to pher zink ka istmal karya ya na kary plez veer G btana zrorr
ਸ਼ੁਕਰੀਆ ਗੁਰਪ੍ਰੀਤ ਵੀਰ
Bai g 12.32.16 payie chone nu yaa saro di khal paye
Sron di khll tillering krvaundi hai.
@@NaturalfarmingKK saron di khall ik vaar pani hai K jayada vaar J ik vaar pani hai ta baad ch hor ki pa sakde han nisare tak
Sadda guru Gurpreet dibrikhana .. bhut vaddia Gallian dasda
ਗੁਰੂ ਨਹੀਂ ਭਰਾ
ਕੀ ਪੀਲੇ ਤੋਰੀਏ ਦੀ ਖਲ਼ ਵਰਤ ਸਕਦ ਹਾਂ ? ਪ੍ਤੀ ਏਕੜ िਕੰਨੇ िਕਲੋ
Bai urea d dose v 15 Dina nu pauni hundi fer kiwe kriye..kine days Da fark rakh k paiye urea kynke asi urea ch 2ed dose ch 1263 paunde hunde a
ਬਾਈ ਜੀ ਜੇਕਰ ਘਰ ਦੀ ਖਲ ਨਾ ਹੋਵੇ ਤੇ ਦੁਕਾਨਾਂ ਤੇ ਜਿਹੜੀ ਖਲ ਆਉਂਦੀ ਹੈ ਉਹਦੀ ਵਰਤੋ ਕਰ ਸਕਦੇ ਆ ? ਕੇ ਹਾ ਤਾਂ ਉਸ ਖਲ ਦੀ ਮਾਤਰਾ ਕਿੰਨੀ ਪਾਉਣੀ ਆ।।
ਕੋਹਲੂ ਤੋਂ ਤਾਜ਼ੀ ਲੈ ਕੇ ਪਾ ਲਉ ਭਾ ਜੀ
@@NaturalfarmingKK veer g eh ik war e pauni ja jyda doza denia ne jhone di kheti vich te ostym pani hona chaida te kine dina bad pani dena
Pani kine der tak rehna chayda h
Jawar te istemal kar sakde aaa
Bhai g arind di khal da English wich ki naam hy?
Very good tarika
Jameen vicho mitti chakki c kete kete jhona pila ho gya 25 din ho ge lage nu jameen retli aa ohde vich pai ja sakdi hai?
ਧੰਨਵਾਦ ਵੀਰ ਗੁਰਪ੍ਰੀਤ ਸਿੰਘ ਜੀ
2082 bees ha veera jhone yellow ho rhe ha khe idea
Bouth vadiya rejlt Mila menu 10 kily vech kahl deti ha Karnal Haryana se
Badhai ho, sir
Bai sahab urea m dal skte haii
ਸਪੈਲਰ ਦੀ ਹੋਵੇ ਜਾ ਕੋਹਲੂ ਦੀ ਹੋਵੇ
ਜਿਹੜੀ ਮਰਜ਼ੀ
ਵੀਰੇ ਰੇਤਲੀ ਜਮੀਨ ਵਿਚ ਕਿੰਨੀ ਪਾਵਾ ਤੇ ਜ਼ਿੰਕ ਕਿੰਨੀ
ਜ਼ਿੰਕ ਦਾ ਤਾਂ ਪਤਾ ਨਹੀਂ ਭਾ ਜੀ ਖ਼ਲ 20-25 ਕਗ ਪਾ ਸਕਦੇ ਹੋ।
@@NaturalfarmingKK thanks g
Very nice information Gurpreet ji God Bless you
Kini vari pani h SRO di khal
1 ਵਾਰੀ ਬਹੁਤ ਏ ਉਂਝ ਗੋਭ ਮੌਕੇ ਵੀ 10 kg ਕਿੱਲੇ ਦੀ ਪਾ ਸਕਦੇ ਹੋ।
ਵੀਰ ਝੋਨੇ ਨੂੰ 10 ਦਿਨ ਪਾਣੀ ਨਹੀਂ ਲੱਗਿਆ ਏਸ ਕਰਕੇ ਪੀਲਾ ਪੈ ਗਿਆ ਹੈ ਕੋਈ ਇਲਾਜ਼ ਦੱਸੋ 22 ਜੀ. ਝੋਨਾ ਅੱਜ 20 ਦਿਨ ਦਾ ਹੈ
ਝੋਨੇ ਚ ਖ਼ਲ ਪਾ ਕੇ ਪਾਣੀ ਲਾ ਦਿਉ।
ਪ੍ਰਤੀ ਏਕੜ 12 ਲੀਟਰ ਪਾਥੀਆਂ ਦਾ ਪਾਣੀ + 6 ਲੀਟਰ ਖੱਟੀ ਲੱਸੀ ਦੀ ਸਪਰੇਹ ਕਰੋ।
Good message
Bai ji ki paneeri nu v pa sakde ha khl 10 din di nu
bhut vadia results aa bai
Bai ji dsr wale jhone nu khal kinne dina baad pa skde a
ਝੰਡਾ ਰੋਗ ਤੋਂ ਕੀ ਕੀਤਾ ਜਾਵੇ
दो बार डाल सकते हैं क्या
20kg 20kg
Daane de chamak vaddi hain,phoot vaddi hain,fasal Da hareapan vadda hain,te ,urea d dose v khat jandi hain,5-din pehla te 5 din Baad urea d estemal karo...bahut vadia result n g saro d khal dee...
Veer g sarro de khal ch tricoderma mix krke paa sakde aa k nhi
ਜੀ, ਬਿਲਕੁਲ ਪਾ ਸਕਦੇ ਹੋ
@@NaturalfarmingKK paji es naal pani ch v karatan aa jauge ge jo sade ethe ek choti naas warge barik sundi lg jandi aa jarh vich us to v roktham ho sakdi aa k nhi
Good
Vr jhone vich biofertilizers granules pon da ki faida
Pa ji bnola khal bhi use kr skte hai kya. From Haryana
करके देख लीजिए भा जी
Kinay din bad pa skde
12-15 ਦਿਨ ਬਾਅਦ
ਕਿੰਨੇ ਦਿਨ ਦੇ ਝੋਨੇ ਨੂੰ ਖਲ ਪਾਂ ਸਕਦੇ ਆ ਵੀਰ ਜੀ
15 ਦਿਨ ਦੇ ਝੋਨੇ ਨੂੰ ਖ਼ਲ ਪਾ ਸਕਦੇ ਹੋ ਭਾ ਜੀ
Pani to pehla use kr skde aa te upro pani laa skde aa
thank u sir
16 kg per acre paee 13 din de jhone te 4din baad vadhia result milia last year v paee c
Veere jhona pela Hoya variety 468 nu v pa sakde aa
sirra results aa
Bahut badhiya Ji
Good information
Veer g result kitne din bad milega dalan to bad
Sir pata lapet aur gob di sundi kudarati tareeke nal kive mari ja sakdi
ਅਸੀਂ ਪਹਿਲੀ ਯੂਰੀਆ ਨਾਲ ਅੱਜ ਪੋਟਾਸ਼ ਪਾਈ ਸਰੋਂ ਦੀ ਖਲ ਕਦੋਂ ਪਾਈਏ ਬਾਈ ਜੀ ਨੰਬਰ ਦੇਦੋ ਆਪਣਾ ਧੰਨਵਾਦ
8837741682
ਨਮਕ ਹੁੰਦਾ ਕੋਈ ਨੁਕਸਾਨ ਤਾ ਨਹੀਂ ਕਰਦਾ ਜੀ
1401m dal skte h kya fgs to nhi aayegi
हर किस्म के धान में डाल सकते हो, बेफ़िक्र हो कर
Veere uriaa naal mix kare pa sakde aa
Ver sro di khal kalli paoni k urea v naal pa skde aa g
ਵੀਰੇ ਸਰੋਂ ਦੀ ਖਲ ਪਾਉਣ ਤੋ ਬਾਅਦ, ਯੂਰੀਆ ਕਦੋ ਪਾ ਸਕਦੇ ਆ ??
,ਜਾ ਕੋਈ ਚੱਕਰ ਨੀ ਅਗਲੇ ਦਿਨ ਈ ਪਾ ਸਕਦੇ ਆ ?
3 ਤੋਂ 5 ਦਿਨ ਰੁਕ ਕੇ ਪਾਉ
@@NaturalfarmingKK ਧੰਨਵਾਦ ਵੀਰੇ
Veere Mai ajj pa reha Urea
Hun kdo paava khal please reply krna jroor
hybrid dhan me sarso ki khali daal skte h ya nhi, plz reply
Dril kiti a kini khal pai jave
Thanks g
Kina dina da jona no pone va
Theek bay g
Satsari akal ji veerji
Sir p mark khall challu.?
ਮਾਰਕੇ ਦੇ ਚੱਕਰ ਚ ਪੈਣ ਦੀ ਲੋੜ ਨਹੀਂ, ਜਿਹੜੀ ਮਿਲਦੀ ਹੈ ਵਰਤ ਲਉ
Yy g urea ch mix krke shita lga skde aaja nhi ???
ਕਿਨੇ ਵਾਰੀ ਪਾਉਣੀ ਖਲ ਅਤੇ ਕੱਦੂ ਵਾਲੇ ਝੋਨੇ ਵਿੱਚ ਪਾ ਸਕਦੇ
ਇਕ ਵਾਰ 16 ਤੋਂ 20 kg, ਕੱਦੂ ਵਾਲੇ ਚ ਵੀ ਪਾ ਸਕਦੇ ਹੋ 15 ਦਿਨ ਦੇ ਝੋਨੇ ਚ
Paaji urea de nal chata de sakde a ki nahi
1 ਹਫਤੇ ਦੇ ਫਰਕ ਨਾਲ ਪਾਉ
nice sir ji good work👌👌
Urea nal Mila k pa sakde
Y ji muchal 1401 varyty nu 20 date nu layi aa is ch kehdi sapre use krie jhanda rog the ulli layi and kdo kariye
Y ji sapre km ni krdi 10 kg fadkdi ik kile Di Pa do .end tk janda ni aonda
Full result aa bai khall Da Mai es vaar saare khet ch pa reha 50 kille ch,last year ik kille ch trail kita c Peele phuse ch 92 man tulya c oh kille cho
Urea kini pai c veer
@@jatindersinghsingh9787 3 bag
@@Kunwarajit bai khal urea ch mix krk pa skde aaa
@@gurpreetdhindsa5394 ikalli pao ji
Sir beegha me kitne khal dale
Urea to kine din baad payie
Great job ji
Urea dey nall use kr sakdey has yaa nahi
ਯੂਰੀਏ ਤੋਂ 4-5 ਦਿਨ ਪਹਿਲਾਂ ਜਾਂ ਮੰਗਰੋਂ ਪਾਉ