Paddy Seed Treatment || Jhone Da Seed Treatment|| Dhan Ka Beej Upchar

แชร์
ฝัง
  • เผยแพร่เมื่อ 27 ต.ค. 2024

ความคิดเห็น • 181

  • @GurpreetSingh-bh3xi
    @GurpreetSingh-bh3xi 4 ปีที่แล้ว +13

    ਤੁਸੀਂ ਹਮੇਸ਼ਾ ਕੋਈ ਨਵਾਂ ਤੇ ਸੁਚੱਜਾ ਢੰਗ ਲੈਕੇ ਆਉਦੇ ਹੋ ਬਹੁਤ ਧੰਨਵਾਦ ਵੀਰ ਜੀ

  • @farmlife3304
    @farmlife3304 4 ปีที่แล้ว +8

    ਸਤਿ ਸ੍ਰੀ ਅਕਾਲ ਗੁਰਪ੍ਰੀਤ ਵੀਰ ਜੀ ਤੁਹਾਡੀ ਬਹੁਤ ਸਾਰੀਆਂ ਵਿਡੀਓ ਦੇਖੀਆਂ ਬੜਾ ਚੰਗਾ ਲਗਾ ਕਿ ਸਾਡਾ ਵੀ ਕੋਈ ਕਿਸਾਨ ਭਰਾ ਇਨੀ ਡੂੰਘੀ ਜਾਣਕਾਰੀ ਰਖਦੈ ਦਿਲ ਨੂੰ ਇਕ ਵੱਖਰੀ ਤਰ੍ਹਾਂ ਦਾ ਸਕੂਨ ਪਹੁੰਚਿਆ ਕੀ ਹਾਂ ਕੋਈ ਤਾਂ ਹੈ ਜੋ ਸਾਡੇ ਨਲਾਇਕ ਜ਼ਿਮੀਂਦਾਰਾਂ ਭਰਾਵਾਂ ਨੂੰ ਸਹੀ ਰਸਤਾ ਦਿਖਾ ਰਿਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਜੀ।ਤੇ
    ਕੋਟੀ ਕੋਟਿ ਪਰਨਾਮ ਸਾਡੀ ਅਸਲ ਮਾਂ ਨੂੰ ਸਾਡੀ (ਕੁਦਰਤ)ਮਾਂ ਨੂੰ ਜਿਸਨੇ ਸਾਨੂੰ ਸਾਡਾ ਆਉਣ ਵਾਲਾ ਭਵਿੱਖ ਸਾਫ ਸਾਫ ਦਿਖਾ ਦਿੱਤਾ (ਕਰੋਨਾ)ਵਰਗੀ ਮਹਾਮਾਰੀ ਭੇਜਕੇ ਇਹ ਇਕ ਚੇਤਾਵਨੀ ਆ ਕਿ ਜੇ ਹੁਣ ਵੀ ਅਸੀਂ ਨਾ ਸੁਧਰੇ ਤਾਂ ਇਨਸਾਨ ਦਾ ਸਫਾਇਆ ਲਾਜ਼ਮੀ ਹੋ ਜਾਣਾ ਇਸ ਧਰਤੀ ਤੋਂ ਜੇ ਹੁਣ ਵੀ ਨਾ ਸੁਧਰੇ ਸਾਡੀਆਂ ਨਲਾਇਕੀਆਂ ਨੇ ਸਾਨੂੰ ਇਹ ਦਿਨ ਦਿਖਾਏ ਆ ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻

    • @kadhvamirchi9729
      @kadhvamirchi9729 4 ปีที่แล้ว +1

      Kya baat hai bro kya baat khi hai bilkul sach kha aapne hum apna aap bhull chuke the aur paise ko hee sab kuch maan baithe the lekin corona ne paise ki aukat dikhadi ki nature k aage sab 0 hai agar bagvan hai to vo nature he hai.mai apki sabi baato se agry krta hu🙏🏻🙏🏻🙏🏻🙏🏻👍👍👍👍

    • @farminggenerationtogenerat5457
      @farminggenerationtogenerat5457 4 ปีที่แล้ว +1

      ਬਹੁਤ ਵਧੀਆ ਗੱਲ ਕਹੀ ਵੀਰ ਜੀ ਕਿ ਤੁਹਾਡਾ ਜੋ ਚੈਨਲ ਤੁਸੀਂ ਕੁਝ ਕੁ ਹੀ ਵਿਡੀਓ ਡਾਉਨਲੋਡ ਕਿਤੀਆਂ ਕੀ ਗੱਲ ਬੜੀਆਂ ਵਧੀਆ ਲੱਗੀਆਂ ਤੁਹਾਡੀਆਂ ਵਿਡੀਓ ਇਦਾਂ ਦੀਆਂ ਹੋਰ ਵਿਡੀਓ ਚੰਗਾ ਲੱਗਦੈ ਇਸ ਤਰ੍ਹਾਂ ਆਪਣੇ ਭਰਾਵਾਂ ਨੂੰ ਮਿਹਨਤ ਕਰਦੇ ਵੇਖਣਾ ਰੋਜ ਇਕ ਦੋ ਵਿਡੀਓ ਜਰੂਰ ਪਾਓ ਵੀਰ ਜੀ 🙏🏻🙏🏻

    • @farmlife3304
      @farmlife3304 4 ปีที่แล้ว

      @@kadhvamirchi9729 .thx bro🙏🏻🙏🏻

    • @farmlife3304
      @farmlife3304 4 ปีที่แล้ว

      @@farminggenerationtogenerat5457 .ਧੰਨਵਾਦ ਵੀਰ ਜੀ ਤੇ ਕੋਸ਼ੀਸ ਕਰੂੰਗਾ ਕਿ ਇਦਾਂ ਦੀਆਂ ਹੋਰ ਵਿਡੀਓ ਪਾਉਣ ਦੀਆਂ 🙏🏻🙏🏻

  • @lovepreetsingh3993
    @lovepreetsingh3993 4 ปีที่แล้ว +4

    ਪੱਗ ਤੇ ਦਾਹੜੀ ਬਹੁਤ ਸੋਹਣੀ ਲੱਗ ਰਹੀ ਗੁਰਪ੍ਰੀਤ ਵੀਰ

  • @jarnailsingh-gc5tu
    @jarnailsingh-gc5tu 4 ปีที่แล้ว +5

    ਬਹੁਤ ਚੰਗੀ ਜਾਨਕਾਰੀ ਵੀਰ ਜੀ

  • @gagandeepsingh5801
    @gagandeepsingh5801 4 ปีที่แล้ว +9

    ਪਗੜੀ ਬਹੁਤ ਸੋਹਣੀ ਬੰਨੀ ਆ

  • @varyamsingh438
    @varyamsingh438 4 ปีที่แล้ว +4

    ਜਾਣਕਾਰੀ ਬਹੁਤ ਵਧੀਆ ਧੰਨਵਾਦ

  • @gurparkashsra2288
    @gurparkashsra2288 4 ปีที่แล้ว +3

    ਧੰਨਵਾਦ ਜਨਾਬ

  • @DarshanSingh-oq5wv
    @DarshanSingh-oq5wv 4 ปีที่แล้ว +2

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਧੰਨਵਾਦ

  • @cyberhub2019
    @cyberhub2019 4 ปีที่แล้ว

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ।ਧੰਨਵਾਦ

  • @waqasahmedwaqasahmed9634
    @waqasahmedwaqasahmed9634 4 ปีที่แล้ว +2

    Ok very good

  • @HardeepSingh-jc3og
    @HardeepSingh-jc3og 4 ปีที่แล้ว

    Bahut vadhia jankari diti g

  • @gurjindersingh-gi9dn
    @gurjindersingh-gi9dn 4 ปีที่แล้ว +2

    Thank you, Bahut wadiya jaankaari..

  • @amritpaldhaliwal7989
    @amritpaldhaliwal7989 4 ปีที่แล้ว +6

    प्लीज वीडियो को ज्यादा से ज्यादा लाइक और शेयर करो धन्यवाद

  • @hardeepsingh1225
    @hardeepsingh1225 4 ปีที่แล้ว +2

    Bhut vadia veer ji

  • @amritpaldhaliwal7989
    @amritpaldhaliwal7989 4 ปีที่แล้ว +1

    Nice sir ji good work thanks

  • @ldhillon3346
    @ldhillon3346 4 ปีที่แล้ว +1

    Nice jankari

  • @harmandersingh2498
    @harmandersingh2498 4 ปีที่แล้ว +1

    Bahut vadhiya jankari veer .

  • @jaspreetSingh-df5ji
    @jaspreetSingh-df5ji 4 ปีที่แล้ว +1

    kanak te v ehi treatment karaya c vdia result aya

  • @SukhjinderSingh-ru1ts
    @SukhjinderSingh-ru1ts ปีที่แล้ว

    ਵੀਰ ਜੀ ਮੈਂ ਪਾਕਿਸਤਾਨੀ ਬਾਸਮਤੀ ਬੀਜਣੀ ਹੈ ਕਿ੍ਪਾ ਕਰਕੇ ਦਸੋ ਕੇ trichodarma ਲਗਾਉਣ ਤੋਂ ਬਾਅਦ ਅਸੀ ਬੀਜ ਨੂੰ ਫੁੱਟਣ ਵਾਸਤੇ ਰੱਖ ਸਕਦੇ ਹਾਂ ਕੇ ਨਹੀ ਕਿਉਕਿ ਅਸੀਂ ਬੀਜ ਨੂੰ 24 ਘੰਟੇ ਪਾਣੀ ਵਿਚ ਰੱਖਣ ਤੋਂ ਬਾਅਦ 36 ਘੰਟੇ ਕੱਪੜੇ ਵਿਚ ਰੱਖਦੇ ਹਾਂ ਤੇ ਬੀਜਣ ਫੁੱਟਣ ਤੋਂ ਬਾਅਦ ਖੇਤ ਵਿਚ ਖਿਲਾਰਦੇ ਹਾਂ । trichodarma ਲਗਾਉਣ ਤੋਂ ਬਾਅਦ ਬੀਜ ਫੁੱਟਣ ਵਿਚ ਕੋਈ problem ਤੇ ਨਹੀ ਅਾਵੇਗੀ

  • @ਪੰਜਾਬਪੰਜਾਬ-ਥ1ਰ
    @ਪੰਜਾਬਪੰਜਾਬ-ਥ1ਰ 4 ปีที่แล้ว

    ਧੰਨਵਾਦ ਜੀ

  • @GurpreetSingh-bh3xi
    @GurpreetSingh-bh3xi 4 ปีที่แล้ว

    Bahut e vadia treeka vr g

  • @kewalkanjlasongsofficial7813
    @kewalkanjlasongsofficial7813 5 หลายเดือนก่อน

    ਕੋਈ ਆਂਡਾ ਤੇ ਕੋਈ ਆਲੂ ਦੱਸਦਾ ਬਾਈ ਜੀ,,ਕੀ ਵਧੀਆ ਹੈ

    • @NaturalfarmingKK
      @NaturalfarmingKK  5 หลายเดือนก่อน

      ਦੋਹੇਂ ਠੀਕ ਨੇਂ ਆਲੂ ਘਰੋਂ ਹੀ ਮਿਲ ਜਾਂਦੈ ਤੇ ਆਂਡਾ ਸਪੈਸ਼ਲ ਖਰੀਦ ਕੇ ਲਿਉਣਾ paina

    • @kewalkanjlasongsofficial7813
      @kewalkanjlasongsofficial7813 5 หลายเดือนก่อน

      @@NaturalfarmingKK ਓਕੇ ਜੀ ਧੰਨਵਾਦ ਬਾਈ ਜੀ

  • @malikotia
    @malikotia 4 ปีที่แล้ว +1

    ਠੀਕ ਏ ਵੀਰ ਜੀ

  • @sukhbeersingh4551
    @sukhbeersingh4551 4 ปีที่แล้ว +1

    Vary nice g

  • @avtarbajwa4652
    @avtarbajwa4652 4 ปีที่แล้ว

    Very good a ji

  • @rawal000
    @rawal000 4 ปีที่แล้ว +2

    वीर जी क्या वेस्ट डिकंपोजर से भी बीजोपचार कर सकते हैं। ट्रिकॉडर्मा या सुड़ोमनास की जगह। जरूर बताना वीर जी।

  • @balvinderpindi3372
    @balvinderpindi3372 4 ปีที่แล้ว

    Very nice

  • @kuldeepsinghmangi1995
    @kuldeepsinghmangi1995 4 ปีที่แล้ว

    Very nice 👌

  • @sehajpreet10
    @sehajpreet10 4 ปีที่แล้ว +1

    Trichoderma viride use kar sak de aa veer

  • @uvsingh978
    @uvsingh978 4 ปีที่แล้ว +2

    Gurpreet veer g meri benti 🙏 h g ki vattan wale jhone bare special video जारी करो, खेत दी तयारी तो lai के fertility te weed control and pani सब कुछ

  • @husandhillon4741
    @husandhillon4741 4 ปีที่แล้ว +1

    Dhanwad veere

  • @baljitsingh4298
    @baljitsingh4298 4 ปีที่แล้ว +6

    Veerji shatte nal jhona Bejan di jankari devo ji ta ke cost. ghat ske

    • @NaturalfarmingKK
      @NaturalfarmingKK  4 ปีที่แล้ว

      Ji jroor

    • @baljitsingh4298
      @baljitsingh4298 4 ปีที่แล้ว

      Veerji tuhade kahe anusar Mai mulching Vali Kanak biji hai

    • @prabhsandhu7308
      @prabhsandhu7308 4 ปีที่แล้ว

      @@baljitsingh4298 veer g jhad kinna riha mulching wali da

    • @baljitsingh4298
      @baljitsingh4298 4 ปีที่แล้ว

      1-2 din tak katti javegi

    • @prabhsandhu7308
      @prabhsandhu7308 4 ปีที่แล้ว

      @@baljitsingh4298 ok veer g jhad jroor dasna g ki riha a

  • @AmarjitSingh-lz3gv
    @AmarjitSingh-lz3gv 4 ปีที่แล้ว

    Nice ji

  • @navidhindsa582
    @navidhindsa582 4 ปีที่แล้ว

    ਸਤਿ ਸ੍ਰੀ ਅਕਾਲ ਜੀ । ਵੀਰੇ ਪਾਣੀ ਵਿੱਚ ਨਮਕ ਦੀ ਮਾਤਰਾ ਕਿੰਨੀ ਕੁ ਰਖੀਏ ਜੀ । ਤੇ,ਪਾਣੀ ਮੋਟਰ ਵਾਲਾ ਚੱਲ ਜਾਵੇਗਾ 250ਫੁੱਟ ਵਾਲਾ।

  • @allwindersingh8573
    @allwindersingh8573 4 ปีที่แล้ว

    ਵੀਰ ਜੀ ਸਾਡੇ ਕੋਲ ਕਣਕ ਵਾਲ਼ੀ ਡਰਿੱਲ ਹੈ ਕਿ ਉਸ ਡਰਿੱਲ ਨਾਲ ਝੋਨੇ ਦੀਸਿੱਧੀ ਬਿਜਾਈ ਕਰ ਸਕਦੇ ਹਾਂ ਦੱਸੋ ਜੀ
    ਦੇ ਕਰ ਸਕਦੇ ਹਾਂ ਤਾਂ ਸਾਨੂੰ ਦੱਸੋ ਜੀ ਕੀ ਡਰਿੱਲ ਦੇ ਪੋਰ ਵੀ ਜ਼ੀਰੋ ਡਰਿੱਲ ਵਾਲੇ ਲਾਉਣੇ ਪੈਣਗੇ

  • @pahalnatural3042
    @pahalnatural3042 4 ปีที่แล้ว +1

    भाई साहब नमस्कार घुंडे फुटे बीना जमाव हो जाएगा

  • @gurmailsinghsandhawalia8563
    @gurmailsinghsandhawalia8563 4 ปีที่แล้ว +1

    ਵੀਰ ਗੁਰਪ੍ਰੀਤ ਸਿੰਘ ਜੀ ਜਮੀਨ ਵਿਚਲੀ ਫੰਗਸ ਨੂੰ ਖਤਮ ਕਰਨ ਲਈ ਕੋਈ ਤਰੀਕਾ ਦਸੋ ਜੀ, ਅਤੇ ਛੱਟੇ ਨਾਲ ਝੋਨਾ ਬੀਜਣ ਦੀ ਵਿਧੀ ਬਾਰੇ ਵੀ ਜਾਣਕਾਰੀ ਦੇਣੀ ਜੀ ਆਪ ਜੀ ਬੁਹਤ ਮੇਹਰਬਾਨੀ ਹੋਵੇਗੀ ਜੀ

  • @arzunmusic
    @arzunmusic 4 ปีที่แล้ว

    ਇਹ ਵਿਧੀ ਸਿਰਫ ਬਾਸਮਤੀ ਲਈ ਹੈ ਜੀ । ਕਿਓਂਕਿ ਬਾਸਮਤੀ ਨੂੰ foot rot da ਬੋਹਤ ਖਤਰਾ ਹੁੰਦਾ ਹੈ।

  • @sukhveersidhuteonapujarian3927
    @sukhveersidhuteonapujarian3927 4 ปีที่แล้ว +2

    Y g tricodruma or sudovinaas dono use kar sakdy haan

  • @Respect-xk5rk
    @Respect-xk5rk 4 ปีที่แล้ว +2

    Paddy vata per ho sakti hai.

  • @amardeepdeepi69
    @amardeepdeepi69 4 ปีที่แล้ว +2

    गुरप्रीत जी ड्राई कोडरमा वीर डी भी प्रयोग कर सकते हैं और ड्राई कोडरमा और सुडो मनश को मल्टीप्लाई करने की वीडियो बनाओ

    • @NaturalfarmingKK
      @NaturalfarmingKK  4 ปีที่แล้ว

      विरडी कम तापमान वाले समय में इस्तेमाल कर सकते हैं।

  • @vetshealthcare8523
    @vetshealthcare8523 4 ปีที่แล้ว +3

    ਵੀਰ ਜੀ ਮੈਂ ਪਿੱਛਲੀ ਬਾਰ ਜੈਵਿਕ ਝੌਨੇ ਦੀ ਖੇਤੀ ਕੀਤੀ ਸੀ ਜੀ ਝਾੜ ਪੰਜ ਕਨਾਲਾ ਦਾ 32 ਮਣ ਹੋਇਆ ਸੀ ਤੇ ਮੇਰੇ ਕੋਲ਼ 40 ਕਿੱਲੋ ਬੀਜ ਹੈ ਜੀ ਮੈ ਉਸ ਦੀ ਬੀਜਾਈ ਕਰਾ ਯਾ ਸ਼ੋਪ ਤੋਂ ਲਿਆਕੇ ਲਾਵਾ ਜੀ ਦਸਿਓ ਜਾਰੂਰ ਧੰਨਵਾਦ ਜੀ

    • @NaturalfarmingKK
      @NaturalfarmingKK  4 ปีที่แล้ว

      ਬੀਜ ਦਾ ਜਰਮੀਨੇਸ਼ਨ ਟੈਸਟ ਕਰ ਕੇ ਦੇਖੋ। ਜੇਕਰ 100 ਚੋਂ 85 ਦਾਣੇ ਜੰਮ ਪੈਣ ਤਾਂ ਉਹੀ ਬੀਜ ਬੀਜੋ। ਬੀਜ 'ਤੇ ਪੈਸੇ ਲਾਉਣ ਦੀ ਲੋੜ ਨਹੀਂ।

    • @vetshealthcare8523
      @vetshealthcare8523 4 ปีที่แล้ว

      @@NaturalfarmingKK ਧੰਨਵਾਦ ਜੀ 🙏🙏🙏🙏🙏🙏

  • @mikasingh4744
    @mikasingh4744 4 ปีที่แล้ว +1

    Psudomonas and trycodrama Hor kis kis wich warat sakde ha ji

  • @harmansingh5838
    @harmansingh5838 4 ปีที่แล้ว

    SATNAM wahaguru ji

  • @presidentsaab3384
    @presidentsaab3384 4 ปีที่แล้ว

    ਵੀਰ ਜੀ ਸਤਿ ਸ੍ਰੀ ਅਕਾਲ ਕਿੰਨਾ ਕੁ ਪਾਣੀ ਤੇ ਕਿੰਨਾ ਕੁ ਨਮਕ ਹੋਣਾ ਚਾਹੀਦਾ

  • @ramanjeetsingh4838
    @ramanjeetsingh4838 4 ปีที่แล้ว +1

    Thanwaad vr ji

    • @NaturalfarmingKK
      @NaturalfarmingKK  4 ปีที่แล้ว

      ਤੁਹਾਡਾ ਵੀ ਧੰਨਵਾਦ ਜੀ

    • @ramanjeetsingh4838
      @ramanjeetsingh4838 4 ปีที่แล้ว

      @@NaturalfarmingKK vr ji tusi multiply krn di video jaror share krna te kehra bio product kiss te kam krda sampooran jankari dena ji

  • @gurlallaali7388
    @gurlallaali7388 4 ปีที่แล้ว

    Tricoderma 6 mahi ya da pya a us nal treat kr sakda aa khula hoya packet
    Duja sawal tricoderma te psudomonas ya do ya do to vadd bio fungicides la sakde aa

  • @gurlalsandhu7029
    @gurlalsandhu7029 4 ปีที่แล้ว +1

    Bhut vdiya jankari diti veer ji....but ki aapa 1401 de vech 2 ve divayi maila skde ha

    • @NaturalfarmingKK
      @NaturalfarmingKK  4 ปีที่แล้ว

      I hi vadhu e

    • @gurlalsandhu7029
      @gurlalsandhu7029 4 ปีที่แล้ว

      @@NaturalfarmingKK best kerdi rehye gi ji.....asi rajsthan to ha

  • @numer5140
    @numer5140 4 ปีที่แล้ว

    Bhaji eh sirf sidi bjayi wale jhone lyi a ja dujje lyi v

  • @wilsonkumarsinger9379
    @wilsonkumarsinger9379 4 ปีที่แล้ว

    Sir trycoderma psudomunas me se ek use karna hai ya dono use kar skate hai

  • @AmarjeetSingh-ll9ni
    @AmarjeetSingh-ll9ni 4 ปีที่แล้ว +1

    Veer ji SSA
    Gnne de vich kale rang da chnda nikalda h ktai ton 30. 35 dina bad es da elaj dso

  • @varyamsingh438
    @varyamsingh438 4 ปีที่แล้ว +1

    ਗੁਰਪ੍ਰੀਤ ਜੀ ਤੁਸੀਂ ਪਰਸਨਲ ਤੇ ਭੇਜ ਦੇ ਤੁਹਾਡਾ ਧੰਨਵਾਦ ਪਰ ਤੁਸੀਂ ਮੈਰੀ ਗੱਲ ਦਾ ਜਵਾਬ ਨਹੀਂ ਦਿੰਦੇ

  • @palwindersingh6373
    @palwindersingh6373 4 ปีที่แล้ว

    ਵੀਰ ਜੀ ਆਪਾਂ ਪਨੀਰੀ ਬੀਜਣੀ ਹੈ ਉਸ ਲਈ ਬੀਜ ਨੂੰ 10 ਘੰਟੇ ਦੱਬ ਕੇ ਰੱਖਿਆ ਜਾਂਦਾ ਕੀ ਪਾਥੀਆਂ ਦੀ ਸਵਾ ਲਾ ਕੇ ਰੱਖ ਸਕਦੇ ਹਾਂ ਜਦੋਂ ਤੱਕ ਬੀਜ ਉੱਗਣ ਨੀ ਲੱਗਦਾ

  • @NRGaat
    @NRGaat 4 ปีที่แล้ว +1

    Jawar chef hoper v kide dha uprala keve kariye Gurpreet ji dasana Ji

    • @NaturalfarmingKK
      @NaturalfarmingKK  4 ปีที่แล้ว

      ਜੜ੍ਹਾਂ ਚ ਅੱਕ ਦਾ ਘੋਲ 100 ਲੀਟਰ ਪ੍ਰਤਿ ਏਕੜ ਪਾਣੀ ਲਾਉਂਦੇ ਸਮੇਂ ਪਾਉ ਅਤੇ ਫਸਲ ਉੱਤੇ ਮਿੱਟੀ ਵਾਲੇ ਘੋਲ ਦੀ ਸਪਰੇਹ ਕਰੋ।

    • @NRGaat
      @NRGaat 4 ปีที่แล้ว

      Naturalfarming ਕੁਦਰਤੀ ਖੇਤੀ Hindi me Uttar de Panjabi Padani nahi aati

  • @Manpreetsingh-ne9mt
    @Manpreetsingh-ne9mt 4 ปีที่แล้ว

    bhji mai first time DSR paddy lga rha aa , khall (mustard khall) kis time use krni ..

  • @vjorganicfarming1113
    @vjorganicfarming1113 4 ปีที่แล้ว

    Bhaji Dr daler singh g ne jo jhone di technique dassi c oss dia vatta kisde nal payia c. ???

  • @manbeersinghbhullar7159
    @manbeersinghbhullar7159 4 ปีที่แล้ว

    Ferozepur (punjab) ch bio chemist shop bare dso

  • @harpreetsinghgill8272
    @harpreetsinghgill8272 4 ปีที่แล้ว

    ਵੀਰ ਜੀ ਪੂਸਾ 44 ਦੀ ਸਿੱਧੀ ਬਿਜਾਈ ਕਿਨੀ ਤਾਰੀਖ ਨੂੰ ਕਰੀਏ

  • @amandeepaujla5973
    @amandeepaujla5973 4 ปีที่แล้ว +1

    ਵੀਰ ਜੀ ਇਸ ਵਿਧੀ ਨੂੰ ਰਸਾਇਣਕ ਖੇਤੀ ਵਿੱਚ ਵਰਤ ਸਕਦੇ ਹਾਂ ਕਿੰਨੇ ਪ੍ਰਤਿਸ਼ਤ ਨਤੀਜਾ ਮਿਲ ਸਕਦਾ ਹੈ ਜੀ ਕਿ ਜੈਵਿਕ ਖੇਤੀ ਲਈ ਜ਼ਿਆਦਾ ਸਹੀ ਹੈ ਜੀ ਧੰਨਵਾਦ ਜੀ

    • @NaturalfarmingKK
      @NaturalfarmingKK  4 ปีที่แล้ว +2

      100%ਰਿਜ਼ਲਟ ਦੋਹੇਂ ਪ੍ਰਕਾਰ ਦੀ ਖੇਤੀ ਚ

  • @GauravNanakpuria
    @GauravNanakpuria 4 ปีที่แล้ว

    Beej nu ankurit kive kriye es vidhi naal... Ankurit seed da shtta dena hove jihna ne

  • @sandhupreetvlogs
    @sandhupreetvlogs 4 ปีที่แล้ว

    ਵੀਰ ਜੀ ਸਾਡੇ ਖੇਤ ਵਿੱਚ ਸੁਈ ਦੇ ਮੁਹ ਵਾਲੀ ਬੁਟੀ ਬੁਹਤ ਹੋ ਜਾਦੀ ਏ ਜਿਦਾ ਚੱਪਨੀ ਦੇ ਪੱਤੇ ਹੁਦੇ ਨੇ ਝੋਨਾ ਲੱਗੇ ਤੋਂ ਇਕ ਮਹੀਨੇ ਬਾਅਦ ਉਗ ਪੈਦੀ ਏ ਕੋਈ ਹੱਲ ਦੱਸੋ

  • @merikheti2030
    @merikheti2030 4 ปีที่แล้ว +1

    ਵੀਰ ਜੀ ਕਿੰਨੇ ਬੀਜ ਦੇ ਲਈ ਕਿੰਨੀ dose ਵਰਤਣੀ ਹੈ ਦੋਵਾਂ ਦੀ tricoderma ਤੇ psodumonas

    • @NaturalfarmingKK
      @NaturalfarmingKK  4 ปีที่แล้ว +1

      ਵੀਡੀਓ ਦੁਬਾਰਾ ਦੇਖੋ ਜੀ

    • @merikheti2030
      @merikheti2030 4 ปีที่แล้ว

      @@NaturalfarmingKK OK brother

  • @mohityadavhaluwasiya6917
    @mohityadavhaluwasiya6917 4 ปีที่แล้ว

    Bhai ji hybrids seeds ka bi treatment krna pdega, plz reply

  • @ldhillon3346
    @ldhillon3346 4 ปีที่แล้ว +1

    Gurpreet veer g muugi bare koi veido pyo

  • @naveenchopra6728
    @naveenchopra6728 4 ปีที่แล้ว

    Agar paddy seed ko 8ghante k liye Tricoderma ghule pani mein dubo kar rakhain to kya ye kam karega kyonki hum paneere thodi ug jaane ke baad bijae karte hai. Pani wale tub se nikalne ke baad 2 din beej ko bori me dhak kar rakhte hai.

  • @rj31farming
    @rj31farming 4 ปีที่แล้ว

    Bhaisahab main aapke khe anusaar is baar Pr122, Pr124 aur Pr129 ki 60 bigha me DSR kar rha hu ji. Kab DSR krni hai tell me aur sab sambhal Lena ji means time to time information dete rhna ji nedeena lye ki krna pau

    • @rj31farming
      @rj31farming 4 ปีที่แล้ว

      Bhaisahab koi reply nhi diya ji

  • @bhagtanaagriculture6722
    @bhagtanaagriculture6722 4 ปีที่แล้ว

    Sir patta lapet
    Gob di sundi bahut lagdi ki kariye
    Pilibhit up

  • @kamaldhindsa308
    @kamaldhindsa308 3 ปีที่แล้ว

    ਲੂਣ ਕਿੰਨਾ ਪਾਉਣਾ ਬਾਈ ਜੀ

  • @malkitsingh7678
    @malkitsingh7678 4 ปีที่แล้ว +1

    ਸਤਿ ਸ੍ਰੀ ਅਕਾਲ ਜੀ ਵੈਸਟਡੀਕਮਪੋਜਰ ਨਾਲ ਬੀਜ ਟਰੀਟੀ ਕਰ ਸਕਦੇ ਹਾਂ

    • @NaturalfarmingKK
      @NaturalfarmingKK  4 ปีที่แล้ว

      ਜੀ ਬਿਲਕੁੱਲ ਕਰ ਸਕਦੇ ਹੋ

  • @kstarproduction3485
    @kstarproduction3485 4 ปีที่แล้ว

    Ver ji tuc decomposer. Da use ni krde os bare v dso ji

  • @harpreetgill3
    @harpreetgill3 4 ปีที่แล้ว +1

    Danvad y jee

  • @Respect-xk5rk
    @Respect-xk5rk 4 ปีที่แล้ว +1

    Vata ala chona per video bny.

  • @ParminderSingh-xe4sg
    @ParminderSingh-xe4sg 4 ปีที่แล้ว +2

    ਵੀਰ ਟਰੈਕੋਡਰਮਾ ਤੇ ਸੂਡੋਸਨਸ ਦੀ ਪੈਕਿੰਗ ਦਖਾ ਦਿੰਦੇ

  • @dalvirdhaliwal9777
    @dalvirdhaliwal9777 4 ปีที่แล้ว +2

    ਟਾਈਕੋਡਰਮਾ P A U ਤੋਂ ਮਿਲ ਜਾਵੇਗਾ

    • @NaturalfarmingKK
      @NaturalfarmingKK  4 ปีที่แล้ว

      ਪਤਾ ਕਰ ਸਕਦੇ ਹੋ

    • @dalvirdhaliwal9777
      @dalvirdhaliwal9777 4 ปีที่แล้ว

      Naturalfarming ਕੁਦਰਤੀ ਖੇਤੀ ਧੰਨਵਾਦ ਵੀਰ ਜੀ

  • @challaquotes5538
    @challaquotes5538 4 ปีที่แล้ว +1

    ਵੀਰ ਜੀ ਸਵਾਹ ਦੇ ਘੋਲ ਵਿੱਚ ਬੀਜ ਰੱਖਣ ਨਾਲ ਵੀ ਝੰਡਾ ਰੋਗ ਖਤਮ ਹੋ ਜਾਦਾ ਹੈ ?

    • @NaturalfarmingKK
      @NaturalfarmingKK  4 ปีที่แล้ว +1

      ਤਜ਼ਰਬਾ ਕਰਕੇ ਪਤਾ ਲੱਗੂ ਜੀ।

    • @arzunmusic
      @arzunmusic 4 ปีที่แล้ว

      ਸਵਾ ਕਰੇਕੀ ਨਹੀਂ ਵੀਰ, trichoderma harzianum ( Jo bio formulation veer be dasi hai) krke ਹੁੰਦਾ ਹੈ,,

  • @HARMEETSINGH-qq9ot
    @HARMEETSINGH-qq9ot 4 ปีที่แล้ว +1

    Tricodarma ya psudomnas koi ve vart sakde han veer ji

  • @dilpreetsingh737
    @dilpreetsingh737 4 ปีที่แล้ว

    Thank you veere

  • @pahalnatural3042
    @pahalnatural3042 4 ปีที่แล้ว

    भाई साहब नमस्कार गेहूँ की कटाई लेट होने के कारण हरी खाद्य नहीं बुआई नहीं हो सकते। उसकी जगह् कौन सी जैविक खाद की पुरती कर सकते हैं

  • @montybrar7387
    @montybrar7387 4 ปีที่แล้ว +1

    Can we use both trichoderma and psudeomunas

    • @NaturalfarmingKK
      @NaturalfarmingKK  4 ปีที่แล้ว +1

      ਕੋਈ ਇਕ ਹੀ ਯੂਜ਼ ਕਰੋ।

  • @KLV-wEBrar
    @KLV-wEBrar 4 ปีที่แล้ว

    Thank you bro 👍👍 👍

  • @babbalsingh4690
    @babbalsingh4690 4 ปีที่แล้ว

    Tricoderma ya sudomanas kinni wartni aa per kg beej nu kinni dose aayegi

  • @kuldeepattatty.2210
    @kuldeepattatty.2210 4 ปีที่แล้ว +2

    ਬਾਈ ਰੇਤਾ ਵਾਲੀਆ ਜਮੀਨਾ ਵਿੱਚ ਝੋਨੇ ਦੀ ਸਿੱਧੀ ਬਿਜਾਈ ਸਹੀ ਆ

    • @NaturalfarmingKK
      @NaturalfarmingKK  4 ปีที่แล้ว +3

      ਨਹੀਂ, ਰੇਤਲੀਆਂ ਜ਼ਮੀਨਾਂ ਚ ਝੋਨੇ ਦੀ ਸਿੱਧੀ ਬਿਜਾਈ ਕਿਸਾਨ ਨੂੰ ਪੁੱਠਾ ਟੰਗ ਦਿੰਦੀ ਏ ਅਕਸਰ।

    • @arzunmusic
      @arzunmusic 4 ปีที่แล้ว

      ਸਿਰਫ ਭਾਰੀ ਜਮੀਨਾ ਲਈ ਜੀ ਲਾਹੇਵੰਦ a y,,, mansa, ਬਠਿੰਡਾ ਨਹੀਂ ਕੰਮ ਚਲਣਾ ਐਵੇਂ

  • @Mansingh-vx4tl
    @Mansingh-vx4tl 4 ปีที่แล้ว +1

    Veer ji sade jhone ch haldi rog bhut auda isda koi pkka HUL DSU

    • @NaturalfarmingKK
      @NaturalfarmingKK  4 ปีที่แล้ว

      ਇਸ ਵਿਧੀ ਨਾਲ ਬੀਜ ਸੋਧ ਕੇ ਝੋਨੇ ਦੀ ਕਾਸ਼ਤ ਕਰੋ। ਝੋਨਾ ਵਿਰਲਾ ਅਤੇ ਪਾਣੀ ਸੁਕਾ ਸੁਕਾ ਕੇ ਲਾਓ।

    • @Mansingh-vx4tl
      @Mansingh-vx4tl 4 ปีที่แล้ว

      Veer ji pichli var jhona is tra hi treatment kita c pur haldi rog da hul ni hoya

  • @RanaThindleo
    @RanaThindleo 4 ปีที่แล้ว +1

    Veer g ghar vich mosquito bina chemical sprey to kive mare jaa sakde aa

    • @NaturalfarmingKK
      @NaturalfarmingKK  4 ปีที่แล้ว +2

      250 ਸਰੋਂ ਦੇ ਤੇਲ ਵਿਚ ਪੀਸਿਆ 10-15 ਗ੍ਰਾਮ ਕਪੂਰ ਅਤੇ ਇਕ ਮੁੱਠੀ ਨਿੰਮ ਦੇ ਦੇ ਹਰੇ ਪੱਤੇ ਸਾੜ ਲਉ। ਹੁਣ ਤੇਲ ਨੂੰ ਠੰਡਾ ਕਰ ਕੇ ਛਾਣ ਲੈਣ ਉਪਰੰਤ ਸਟੋਰ ਕਰ ਲਉ।
      ਇਸ ਤੇਲ ਦਾ ਦੀਵਾ ਜਗਾਓ ਜਾਂ ਇਸ ਨੂੰ ਆਲ ਆਊਟ ਵਾਲੀ ਸ਼ੀਸ਼ੀ ਚ ਭਰ ਕੇ ਆਲ ਆਊਟ ਵਾਂਗੂੰ ਹੀ ਵਰਤੋਂ।

    • @RanaThindleo
      @RanaThindleo 4 ปีที่แล้ว

      @@NaturalfarmingKK thnx veer g

  • @karamjitsingh2648
    @karamjitsingh2648 4 ปีที่แล้ว +1

    ਵੀਰ ਭਿੰਡੀ ਦੇ ਬੂਟੇ ਸੁੱਕ ਰਹੇ ਹੈ। ਜੜਾ਼ ਸੂੱਕ ਕੇ ਕਾਲੀ ਜਿਹੀਆਂ ਹੋ ਗਈਆਂ ਹਨ । ਫੰਗਸ ਲਗਦੀ ਹੈ। ਕੋਈ ਜੈਵਿਕ ਹੱਲ ਦੱਸੋ।

  • @harjotsingh8441
    @harjotsingh8441 4 ปีที่แล้ว

    Can I use carbendazim and streptocyclin??

  • @karanbirsingh4650
    @karanbirsingh4650 4 ปีที่แล้ว +1

    Multiplying krn bra v jarur dasyo jii

  • @VinodKumar-zz1zz
    @VinodKumar-zz1zz 4 ปีที่แล้ว +2

    Namak kitna lena hai,Veer ji.

    • @NaturalfarmingKK
      @NaturalfarmingKK  4 ปีที่แล้ว +1

      Jb tk aloo tairne na lg jaye tb tk nmk ghole, bs utna lena hai.

  • @dilbagkharta6888
    @dilbagkharta6888 4 ปีที่แล้ว

    वीर जी,सवहा का मतलब राख़ या गोबर खाद?

  • @Nutrinet63
    @Nutrinet63 4 ปีที่แล้ว +1

    Sudomunas liquid best ja powder form ji

  • @malkitsidhu8098
    @malkitsidhu8098 4 ปีที่แล้ว

    ਜੇਕਰ ਬੀਜ ਜਿਆਦਾ ਬੀਜਣਾ ਏ ਤਾਂ ki ਇੱਕ ਤੋਂ ਵੱਧ ਵਾਰ ਏਸੇ ਲੂਣ ਵਾਲੇ ਪਾਣੀ ਵਿੱਚ ਭਿਉਂ ਕੇ ਟਰੀਟ ਕਰ ਸਕਦੇ ਹਾਂ !

    • @NaturalfarmingKK
      @NaturalfarmingKK  4 ปีที่แล้ว

      2 ਕੁ ਪੂਰ ਕੱਢਣ ਉਪਰੰਤ ਆਲੂ ਮੁੜ ਪਾਣੀ ਚ ਸੁੱਟੋ ਜੇਕਰ ਡੁੱਬਦਾ ਦਿਸੇ ਤਾਂ ਓਨਾ ਕੁ ਲੂਣ ਹੋਰ ਘੋਲੋ ਕਿ ਆਲੂ ਫਿਰ ਪਾਣੀ 'ਤੇ ਤੈਰ ਜਾਵੇ।

  • @jasbeersinghjasbeersingh6386
    @jasbeersinghjasbeersingh6386 4 ปีที่แล้ว

    1 war ma v eada he kita adda beej barr ea gya c

  • @BhupinderSingh-ej4qw
    @BhupinderSingh-ej4qw 4 ปีที่แล้ว +1

    ਪਨੀਰੀ ਕਿਸ ਤਰ੍ਹਾਂ ਬੀਜਣਾ ਆ ਜੀ

    • @NaturalfarmingKK
      @NaturalfarmingKK  4 ปีที่แล้ว

      ਵੀਡੀਓ ਬਣਾ ਕੇ ਪਾਉਣੇ ਆਂ ji

    • @nishwan278
      @nishwan278 4 ปีที่แล้ว

      Gurpreet ji 1401 jhone da kina beej payiye kille vich and ik kille di paneeri kine marle ch beejni chahidi h.
      ਜਰੂਰ ਚਾਨਣਾ ਪਾਯੋ ਜੀ ਇਸ ਗੱਲ ਤੇ। ਇਸ ਟੋਪਿਕ ਤੇ ਬੋਤ ਘੱਟ ਜਾਣਕਾਰੀ ਸਾਂਝੀ ਕੀਤੀ ਗਈ ਹ।
      ਧਨਵਾਦ

  • @satgursingh8170
    @satgursingh8170 4 ปีที่แล้ว +2

    Sudumenas Di price ki y

    • @gurparkashsra2288
      @gurparkashsra2288 4 ปีที่แล้ว

      450/- ਲੀਟਰ ਲਗਭਗ

    • @NaturalfarmingKK
      @NaturalfarmingKK  4 ปีที่แล้ว +1

      ਪਾਊਡਰ ਵਾਲਾ ਲਗਪਗ 200 ਰੁਪਏ ਪ੍ਰਤਿ ਕਿੱਲੋ

  • @Armansaab5208
    @Armansaab5208 4 ปีที่แล้ว +1

    jhona kine date no lagna please reply

    • @NaturalfarmingKK
      @NaturalfarmingKK  4 ปีที่แล้ว +1

      ਅਖਬਾਰ ਚ ਆ ਜਾਣੀ ਏ ਭਾ ਜੀ।

  • @jatindersharma2726
    @jatindersharma2726 4 ปีที่แล้ว +1

    Veer g aa tarika sirf jhone ly hi aa...?

  • @harkaransingh6349
    @harkaransingh6349 4 ปีที่แล้ว +1

    ਵੀਰ ਸਾਡੇ 2 ਸਾਲ ਤੋਂ ਘੰਡੀ ਰੋਗ (neck blast) ਆਉਦਾ ਹੈ ਹੱਲ ਦੱਸੋ

    • @NaturalfarmingKK
      @NaturalfarmingKK  4 ปีที่แล้ว +1

      ਵੀਡੀਓ ਬਣਾ ਕੇ ਪਾਉਣੇ ਆਂ ਜੀ

  • @jasbeersinghjasbeersingh6386
    @jasbeersinghjasbeersingh6386 4 ปีที่แล้ว

    10 killo magr 3 killo beej barr nikal jnda

  • @gurmitbrar2204
    @gurmitbrar2204 4 ปีที่แล้ว

    Sir 12/63 v paa skde ha...12/63 kina penda

  • @shahbajsinghsingh672
    @shahbajsinghsingh672 4 ปีที่แล้ว

    Bhai g j germinate krke v bhej skde seed nu