ਰੁਪਿਨ ਨਾਲੇ ਤੇ ਬਰਫ਼ਾਂ ਦੇ ਬਣੇ ਪੁਲ ਪਾਰ ਕਰਨ ਵਾਲਾ ਖ਼ਤਰਨਾਕ ਦਿਨ।

แชร์
ฝัง
  • เผยแพร่เมื่อ 21 ต.ค. 2024
  • ਵਲੌਗ ਤਿੰਨ
    #devkuraiwala #rupinpass #himachaltrek #himachaltourism #himachalpradesh #ghuddasingh

ความคิดเห็น • 155

  • @bhogal786
    @bhogal786 4 หลายเดือนก่อน +3

    ਦੇਵ ਅਤੇ ਗੁੱਡਾ ਭਰਾ ਬਹੁਤ ਚੰਗੇ ਹਨ ਉਹ ਟਰੈਕਿੰਗ ਬਾਰੇ ਲਾਭਦਾਇਕ ਜਾਣਕਾਰੀ ਦੇ ਰਹੇ ਹਨ

  • @SarbjeetSingh-u2w
    @SarbjeetSingh-u2w 4 หลายเดือนก่อน +1

    ਦੇਵ ਵੀਰ ਨੂੰ ਤੇ ਘੁੱਦੇ ਵੀਰ ਦੋਹਾਂ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤🙏🙏🌹🙏🙏🙏

  • @gurvirsinghkhanghura3819
    @gurvirsinghkhanghura3819 4 หลายเดือนก่อน +1

    Great effort

  • @gurvirsinghkhanghura3819
    @gurvirsinghkhanghura3819 4 หลายเดือนก่อน +1

    ❤❤❤❤

  • @heritageartacademy4287
    @heritageartacademy4287 4 หลายเดือนก่อน +5

    ਗੱਲ ਸੱਚ ਆਖੀ ਵੀਰ ਕਿ ਕਲਾ ਗ਼ਰੀਬੀ ਵਿਚੋਂ ਉਪਜਦੀ ਹੈ ਆਪ ਜੀ ਨਾਲ ਅਸੀਂ ਵੀ ਆਨੰਦ ਮਾਣ ਰਹੇ ਹਾਂ ਜੀਓ

  • @deoldeol5860
    @deoldeol5860 4 หลายเดือนก่อน +6

    Sare veeran nu benti hai ki jida khudde vir di video nu pyar dende ho baldev vir nu v diya karu, tan jo dono viran ch pyar banya rahe

  • @Mr.bittuvlogs
    @Mr.bittuvlogs 4 หลายเดือนก่อน +3

    ਦੇਵ ਵੀਰੇ Vlog ਵਧੀਆ ਬਣਿਆ l ਮੈਨੂੰ ਘਰ ਬੈਠੇ ਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ ਕਿ ਜਿਸ ਤਰ੍ਹਾਂ ਮੈਂ ਆਪ ਇਸ ਖੂਬਸੂਰਤ ਵਾਦੀਆਂ ਵਿੱਚ ਘੁੰਮ ਰਿਹਾ ਹਾਂ l❤

  • @bharatsidhu1879
    @bharatsidhu1879 4 หลายเดือนก่อน

    ਸਤਿ ਸ੍ਰੀ ਅਕਾਲ ਦੋਨੇ ਵੀਰਾਂ ਨੂੰ ਤੁਹਾਡੀ ਜੋੜੀ ਏਦਾਂ ਹੀ ਬਣੀ ਰਹੇ ।

  • @MrSanjeevindian
    @MrSanjeevindian 4 หลายเดือนก่อน +9

    ਵਧੀਆ ਲਗ ਰਿਹਾ ਬਲੌਗ। ਆਹਾ ਅਲੀਬਾਬਾ 40 ਚੋਰ ਵਾਲੀ ਟੋਪੀ ਵੀ ਵਧੀਆ ਲਗ ਰਹੀ ਹੈ। ਜਦੋਂ ਦੋਵੇਂ ਨਾਲ ਵੀਡਿਓ ਬਣਾਉਦੇ ਹੋ ਚੰਗਾ ਲੱਗਦਾ।।। ਕਦੀ ਵੀ ਲੁਧਿਆਣਾ ਆਓ ਤਾ ਮੈਨੂੰ ਯਾਦ ਕਰਿਓ।। ❤❤❤

    • @jaskarangill6299
      @jaskarangill6299 4 หลายเดือนก่อน

      ਅਲੀਬਾਬਾ 40 ਚੋਰ 😂😂😂

  • @jagmeetsinghmeet5233
    @jagmeetsinghmeet5233 4 หลายเดือนก่อน +1

    Full support ❤🙏🏻
    From
    Gur brar blog
    Pind surtia 📍

    • @GurBrarVlogs
      @GurBrarVlogs 4 หลายเดือนก่อน +1

      🙏🏻😍

  • @vishalmattu7877
    @vishalmattu7877 4 หลายเดือนก่อน +4

    ਵੀਰ ਜੀ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏🙏🙏 ਬਹੁਤ ਵਧੀਆ ਬਲੋਗ 👍👍 ਤੇ ਪਰਮਾਤਮਾ ਤੁਹਾਡੀ ਉਮਰ ਲੰਮੀ ਕਰੇ ❤️❤️❤️❤️❤️

  • @navhundal007
    @navhundal007 4 หลายเดือนก่อน +2

    ਦੇਵ ਵੀਰੇ ਤੇ ਘੁੱਦੇ ਵੀਰੇ ਦੀਆਂ ਗੱਲ੍ਹਾਂ ਬਹੁਤ ਸਿੱਖਿਆ ਵਾਲੀਆਂ ਹੁੰਦੀਆਂ ਨੇ ਹਮੇਸ਼ਾ, ਨਾਲ ਨਾਲ ਹੱਸੀਆਂ ਵੀ ਲਾਈ ਰੱਖਦੇ ਆ।
    ਗੂਰ ਬਰਾੜ ਵੀਰੇ ਨੇ ਵੀਡੀਓ ਬਹੁਤ ਵਧੀਆ ਬਣਾਈ ਜਦੋਂ ਬਾਈ ਹੋਣੀ ਤੁਸੀਂ ਗੱਲ੍ਹਾਂ ਕਰ ਰਹੇ ਸੀ।

    • @GurBrarVlogs
      @GurBrarVlogs 4 หลายเดือนก่อน

      🙏🏻😍

  • @jhalliraman
    @jhalliraman 4 หลายเดือนก่อน +6

    ਸ਼ਾਨਦਾਰ ਵਲੋਗ ਦੇਵ ਸਿੰਘ ਭਾਜੀ

  • @pawannadha7031
    @pawannadha7031 4 หลายเดือนก่อน

    ਸਤਿ ਸ੍ਰੀ ਆਕਾਲ ਜੀ ਦੋਵੇਂ ਵੀਰ ਚੜਦੀ ਕਲਾ ਵਿਚ ਰਹੋ ❤🎉

  • @BaljeetSingh-pf4qw
    @BaljeetSingh-pf4qw 4 หลายเดือนก่อน

    Kya baat hai Dev and pall bhi sath de beti ko sath me lekar chale punjama Red label wala hai aap ko salaam namaste ji rab Rakha sajna up jila pilibhit

  • @bhagwantsinghgarcha7211
    @bhagwantsinghgarcha7211 4 หลายเดือนก่อน +1

    ਦੇਵ ਭਾਜੀ ਤੁ ਬੰਦਾ ਬੜਾ ਘੈਟ ਆ

  • @asbhullar6418
    @asbhullar6418 4 หลายเดือนก่อน +1

    ਸਟਰੈਚਿੰਗ (stretching) ਦਾ ਮਤਲਬ ਹੁੰਦਾ ਸਰੀਰ ਨੂੰ ਖਿਚਾਵ ਦੇਣਾ ਤਾਂ ਜੋ ਉਹ ਆਉਣ ਵਾਲੇ ਮੁਕਾਬਲੇ ਲਈ ਤਿਆਰ ਹੋ ਸਕੇ । ਸਟਰੈਚਿੰਗ ਨਾਲ ਸਰੀਰ ਦੀਆਂ ਮਾਸ ਪੇਸ਼ੀਆਂ ਲਚਕੀਲੀਆਂ ਅਤੇ ਸਰੀਰ ਗਰਮ ਹੋ ਜਾਂਦਾ ਹੈ ।

  • @gurbaazsingh603
    @gurbaazsingh603 4 หลายเดือนก่อน

    ਸਤਿ ਸ੍ਰੀ ਆਕਾਲ ਦੇਵ ਘੁੱਦੇ ਵੀਰ ❤❤❤❤❤❤❤

  • @jagdeepsandhu5285
    @jagdeepsandhu5285 4 หลายเดือนก่อน +1

    ਬਹੁਤ ਵਧੀਆ ਵਲ਼ੌਗ ਅਗਲਾ ਟਰੈਕ ਇਕੱਠੇ ਕਰਾਗੇ

  • @gurparwindersingh6511
    @gurparwindersingh6511 4 หลายเดือนก่อน +1

    ਬਹੁਤ ਵਧੀਆ ਵਿਲੋਗ

  • @gursharanbrar1205
    @gursharanbrar1205 4 หลายเดือนก่อน

    Hello dev and amritpal and gurdeep very nice vlog keep up God bless everyone

  • @SarabjitKahlon-q6z
    @SarabjitKahlon-q6z 4 หลายเดือนก่อน +1

    Sat Sri Akal❤ DEV ❤ and ❤ ghudda ❤ Veer ji Gurdaspur Kalanaur ❤S❤S❤K❤

  • @rajwantkaur6816
    @rajwantkaur6816 4 หลายเดือนก่อน

    Sat Sri Akal Ji 🙏 ✨️ ❤️ 💕 👌 💙 🙏

  • @khokharvlogs4732
    @khokharvlogs4732 4 หลายเดือนก่อน +1

    ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਦੋਹਾਂ ਵੀਰਾਂ ਤੇ ਭਿੰਦਾ ਖੋਖਰ ਸਿਰੀਏ ਵਾਲਾ ਬਠਿੰਡਾ

  • @urbanpendu9927
    @urbanpendu9927 4 หลายเดือนก่อน

    Zindabaad... Dev veerr... Video bhot sohni hundi....

  • @SahilArora-yg5vt
    @SahilArora-yg5vt 4 หลายเดือนก่อน

    Inj lagg raha ke jiwen main bhi tracking kar raha....tyai veer g sada khush raho....bahut badia bande ho......maine saare videos dekhe re dekh raha...mazaa aa gaya.❤❤❤❤

  • @ManjitSingh-wk9ic
    @ManjitSingh-wk9ic 4 หลายเดือนก่อน

    ❤love. You. Veer. Ji. Nangal. Dam. ❤

  • @pachitarsingh9580
    @pachitarsingh9580 4 หลายเดือนก่อน

    ਜਿਉਂਦੇ ਰਹੋ ਵੀਰਿਓ 🙏

  • @JasbirKaur-fo3jh
    @JasbirKaur-fo3jh 4 หลายเดือนก่อน

    Very nice Beautiful video 🎉🎉🎉🎉🎉❤

  • @SatnamSingh-fe3tg
    @SatnamSingh-fe3tg 4 หลายเดือนก่อน +2

    Dhan Guru Nanak Dev g Chadikala Rakhna 🙏

  • @ashokmehmi7266
    @ashokmehmi7266 4 หลายเดือนก่อน

    SSA Dev 22 ji good job 🎉🎉🎉

  • @SimerjitSingh-xe7nk
    @SimerjitSingh-xe7nk 4 หลายเดือนก่อน

    Dev te ghuda dono katthe hi jachde Han jeonde raho bai

  • @jasrajkaur5606
    @jasrajkaur5606 4 หลายเดือนก่อน

    Books di discussion bahut vadia si

  • @AmanDeep-bs8hf
    @AmanDeep-bs8hf 4 หลายเดือนก่อน +1

    ਸਾਤਿ ਸ੍ਰੀ ਆਕਾਲ ਵੀਰ ਜੀ❤❤❤❤❤❤❤

  • @amanpreetsingh7256
    @amanpreetsingh7256 4 หลายเดือนก่อน

    Keep it up dev bhaji...👍

  • @amitthakur8569
    @amitthakur8569 4 หลายเดือนก่อน +1

    Sat Shri Akal ji 🙏🙏

  • @Sarabkaur1259
    @Sarabkaur1259 4 หลายเดือนก่อน

    Nice vlog nice view nd osm vloger both of uh😊😊

  • @Straight_talk2024
    @Straight_talk2024 4 หลายเดือนก่อน

    very entertaining vlog 😀...)

  • @manjindersinghsidhu1275
    @manjindersinghsidhu1275 4 หลายเดือนก่อน +1

    ਦੇਵ ਤੇਰਾ ਸਾਹ ਕਿੰਨਾ ਚੜਿਆ ਪਿਆ ????

  • @Rachhpalsingh90
    @Rachhpalsingh90 4 หลายเดือนก่อน

    ਸਤਿ ਸ੍ਰੀ ਆਕਾਲ ਦੇਵ ਬਾਈ ਜੀ ❤❤

  • @dg9358
    @dg9358 4 หลายเดือนก่อน

    Great views❤❤❤ how clean pristine water 💦

  • @amandeepsingh8981
    @amandeepsingh8981 4 หลายเดือนก่อน

    Good dev veer

  • @Baljeetsran-e9w
    @Baljeetsran-e9w 4 หลายเดือนก่อน

    ਬਲਦੇਵ ਸਰ ਜੀ ਸਤਿ ਸ੍ਰੀ ਆਕਾਲ ਜੀ

  • @GurpreetSandhu-ig9nb
    @GurpreetSandhu-ig9nb 4 หลายเดือนก่อน

    Tazarbe bolde a dev bai,
    Je rat nu ghutt wadh lggi howe,
    Swere sattu bda swad lgda

  • @madhomalli7321
    @madhomalli7321 4 หลายเดือนก่อน

    ਸਤਿ ਸ੍ਰੀ ਅਕਾਲ ਬਾਈ ਜੀ ❤️❤️💐💐💐

  • @RajinderSingh-ph5xj
    @RajinderSingh-ph5xj 4 หลายเดือนก่อน

    Sat Sri akal 22g dona nu ❤❤❤❤

  • @Takdir-Singh_Gill
    @Takdir-Singh_Gill 4 หลายเดือนก่อน

    Nice blog.goof luck

  • @jatindersehdev5001
    @jatindersehdev5001 3 หลายเดือนก่อน

    Very good sir ji thanks🎉🎉🎉🎉🎉🎉🎉🎉🎉🎉🎉🎉🎉🎉

  • @jeethanda230
    @jeethanda230 4 หลายเดือนก่อน

    ❤️ very good g 👍🙏 have a safe journey 🙏

  • @baljitgill7259
    @baljitgill7259 4 หลายเดือนก่อน

    ਘੈੰਟ ਗੱਲਬਾਤ

  • @BalwinderSingh-bm9yq
    @BalwinderSingh-bm9yq 4 หลายเดือนก่อน

    ਦੇਵ ਜਿੰਦਾਬਾਦ

  • @sukhbirsingh6395
    @sukhbirsingh6395 4 หลายเดือนก่อน

    🙏 ਬਹੁਤ ਵਧੀਆ 👍

  • @hargobindsingh8493
    @hargobindsingh8493 4 หลายเดือนก่อน

    ਦੇਵ ਵੀਰ ਤੇ khude ਵੀਰ plz tuc ਆਪਣੀ ਦੋਨੋ ਦੀ ਸਹੀ ਉਮਰ dsio ਤੇ ਦੂਜੀ gl ਜੋ ਜੋ ਸੋਡੇ ਨਾਲ a ਸਾਰੇ ਦੇ ਨੇਮ ਤੇ ਕੰਮ ਕਾਰ ਜਰੂਰ dsio ਕਿਉਕਿ ਆਪਣੇ punjabio no pta ਲੱਗੇ ਕਿ ਦੂਜੀਆਂ ਸਟੇਟਸ de ਬੰਦੇ ਕਿ ਕੁਝ ਕਰਦੇ a

  • @technotrend2023
    @technotrend2023 4 หลายเดือนก่อน

    Great

  • @RanjitSingh-j5w
    @RanjitSingh-j5w 4 หลายเดือนก่อน

    ਬਹੁਤ ਵਧੀਆ ਜੀ

  • @mandeeppadda8248
    @mandeeppadda8248 4 หลายเดือนก่อน

    ਸਤਿ ਸ਼੍ਰੀ ਅਕਾਲ ਵੀਰੋ

  • @SurjeetSingh-cq5sw
    @SurjeetSingh-cq5sw 4 หลายเดือนก่อน

    Very nice 👍

  • @sirajdeol9713
    @sirajdeol9713 4 หลายเดือนก่อน

    Sat sriakal bai ji Parmatma chardikala bakhse GBU ❤️👍🙏🏻

  • @AmarjitKaur-s2m6e
    @AmarjitKaur-s2m6e 4 หลายเดือนก่อน

    Sat sri akal veer g

  • @AmanSaini-tv5mw
    @AmanSaini-tv5mw 4 หลายเดือนก่อน

    Nice vlog veer ji

  • @surindersinghv2851
    @surindersinghv2851 3 หลายเดือนก่อน

    🌍

  • @arjindersandhu3619
    @arjindersandhu3619 4 หลายเดือนก่อน

    Good bai je 🙏

  • @RajkumarRaj-lb6fj
    @RajkumarRaj-lb6fj 4 หลายเดือนก่อน

    ❤ nice ❤ brother

  • @bhupindersingh5919
    @bhupindersingh5919 4 หลายเดือนก่อน

    Bhut maza aaya video dekh ke menu v bhut vadiya lagde aa track karna

  • @hundalati8528
    @hundalati8528 4 หลายเดือนก่อน

    Kaint bai

  • @hsgaming7750
    @hsgaming7750 4 หลายเดือนก่อน

    🎉🎉

  • @MANJEETSINGH-nz1qh
    @MANJEETSINGH-nz1qh 4 หลายเดือนก่อน

    ਸਤਿ ਸ੍ਰੀ ਆਕਾਲ ਬਾਈ ਜੀ

  • @BaldevSingh-qx6rm
    @BaldevSingh-qx6rm 4 หลายเดือนก่อน

    Good 👍

  • @DaljitKaur-rr5hz
    @DaljitKaur-rr5hz 4 หลายเดือนก่อน

    Sat sri akal 🙏🏻

  • @jobanjitsingh7563
    @jobanjitsingh7563 4 หลายเดือนก่อน

    Topi ta att ae 😂

  • @tarsemsafri
    @tarsemsafri 4 หลายเดือนก่อน

    ਸਵੇਰੇ ਵਾਰਮ ਅਪ ਹੁੰਦਿਆਂ ਪਤਾ ਲੱਗ ਰਿਹਾ ਸੀ ਚੋਬਰ ਮਿਹਨਤ ਪੂਰੀ ਨੀ ਲਾਈ 😜😜🥳🥳

  • @kulwinderkaur6275
    @kulwinderkaur6275 4 หลายเดือนก่อน

  • @puneetkumar4760
    @puneetkumar4760 4 หลายเดือนก่อน

    Good evening

  • @DarshanSingh-kl2xp
    @DarshanSingh-kl2xp 4 หลายเดือนก่อน

    Very nice ❤❤

  • @kalasaini8441
    @kalasaini8441 4 หลายเดือนก่อน

    👍👍👍

  • @harchandsingh4040
    @harchandsingh4040 4 หลายเดือนก่อน

    God bless you

  • @janggill3439
    @janggill3439 4 หลายเดือนก่อน

    ਬਹੁੱਤ ਵਧੀਆ ਵੀਰ

  • @harbhajangill4293
    @harbhajangill4293 4 หลายเดือนก่อน

    😊😊

  • @JassDeep-sj1pv
    @JassDeep-sj1pv 4 หลายเดือนก่อน

    ਬਲਦੇਵ ਬਾਈ ਜੀ ❤❤❤ ਖੁਸ਼ ਹੋ ਜਾਂਦਾ

  • @SarbjotSingh-k2t
    @SarbjotSingh-k2t 4 หลายเดือนก่อน

    ❤❤❤❤👍👍👍👍

  • @shashirajrana3194
    @shashirajrana3194 4 หลายเดือนก่อน

    👍👍✌

  • @KarjSingh-p8q
    @KarjSingh-p8q 4 หลายเดือนก่อน

    Good

  • @manohardirbadirba8710
    @manohardirbadirba8710 4 หลายเดือนก่อน

    Sat Sri akal dev ❤❤❤❤

  • @ਗੁਰਮੁੱਖਉੱਪਲ
    @ਗੁਰਮੁੱਖਉੱਪਲ 4 หลายเดือนก่อน

    ❤❤🎉🎉🎉😅😅 good bro

  • @pritpalsinghsandhu6459
    @pritpalsinghsandhu6459 4 หลายเดือนก่อน

    Dev picturisation better than Ghudda in this series

  • @FALCON-us5yk
    @FALCON-us5yk 4 หลายเดือนก่อน

    ❤️🦅🙏

  • @BawandeepSingh-n6o
    @BawandeepSingh-n6o 4 หลายเดือนก่อน

    Nice g

  • @gurindersingh9757
    @gurindersingh9757 4 หลายเดือนก่อน

    Nice

  • @JaswinderGora-c8b
    @JaswinderGora-c8b 4 หลายเดือนก่อน

    👍👍🙏🙏🌹

  • @jatindersaini5034
    @jatindersaini5034 4 หลายเดือนก่อน

    good morning bai ji

  • @satnamSingh-uu4ck
    @satnamSingh-uu4ck 4 หลายเดือนก่อน

    nyc

  • @sonusabri4511
    @sonusabri4511 4 หลายเดือนก่อน

    ❤❤❤❤❤❤❤

  • @punjabpainting2002
    @punjabpainting2002 4 หลายเดือนก่อน

    nice

  • @GurpreetSingh-nd5gh
    @GurpreetSingh-nd5gh 4 หลายเดือนก่อน

    🎉🎉🎉🎉🎉🎉🎉🎉❤❤❤❤❤❤

  • @pargetjohal4408
    @pargetjohal4408 4 หลายเดือนก่อน

    B❤❤❤❤

  • @manjindersinghsidhu1275
    @manjindersinghsidhu1275 4 หลายเดือนก่อน

    ਸਤਿਸ੍ਰੀਅਕਾਲ ਤਿੰਨਾ ਵੀਰਾਂ ਨੂੰ

  • @VikramChahal-mc2nq
    @VikramChahal-mc2nq 14 วันที่ผ่านมา

    खीर गंगा , कलगा ,पुल्गा ,यमनोत्री ,हेमकुंट किया हुआ है

  • @iqbalsidhu6651
    @iqbalsidhu6651 4 หลายเดือนก่อน

    Well come my dear brother ji

  • @DALJITSINGH-g6c
    @DALJITSINGH-g6c 4 หลายเดือนก่อน +1

    ਸਭ ਨੂੰ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਲਗਾ ਬਲੋਗ

  • @deepi042
    @deepi042 4 หลายเดือนก่อน

    Att bai g