Kartarpur Corridor: 400 ਤੋਂ ਵੀ ਵੱਧ ਦਿਨਾਂ ਤੋਂ ਲਾਂਘੇ ਬਾਹਰ ਬੈਠੇ ਇਸ ਸ਼ਖ਼ਸ ਦੀਆਂ ਇਹ ਮੰਗਾਂ ਹਨ | 𝐁𝐁𝐂 𝐏𝐔𝐍𝐉𝐀𝐁𝐈

แชร์
ฝัง
  • เผยแพร่เมื่อ 21 ต.ค. 2024

ความคิดเห็น • 149

  • @deepveer2950
    @deepveer2950 ปีที่แล้ว +44

    ਨਾ ਸਿਰ ਤੇ ਪੱਗ ਨਾ ਮੁਸਲਮਾਨਾਂ ਵਾਲੀ ਦਾਹੜੀ ਨਾ ਹਿੰਦੂਆਂ ਵਾਲਾ ਪਹਿਰਾਵਾ । ਇਹ ਹੈ ਬਾਬੇ ਨਾਨਕ ਦਾ ਬੰਦਾ ਜਿਹੜਾ ਅਸਲੀ ਇਨਸਾਨ ਹੈ । ਬਾਬਾ ਨਾਨਕ ਮੇਹਰ ਕਰੇ ।

    • @nokianokia2694
      @nokianokia2694 ปีที่แล้ว +5

      ਦੀਪ ਲਾਇਕ ਤੁਸਾਂ ਨੂੰ ਅਸੀਂ ਕਰ ਦਿੱਤਾ ਛੋਟੇ ਵੀਰ ਇਹ ਪੱਗ,ਦਾੜੀ ਜਾਂ ਹੋਰ ਵੀ ਕਈ ਨਿਸ਼ਾਨ ਨੇ ਸਾਨੂੰ ਇਸ ਵੀਰੇ ਦਾ ਗੁਰਦਾ ਬਹੁਤ ਵੱਡਾ। ਸਲਾਮ ਸਰਪੰਚ ਨੂੰ ਵੀ ਮਦਨ ਵੀਰੇ ਨੂੰ ਤਾਂ ਦੁਨੀਆਂ ਦੀ ਸਤਿਕਾਰ। ਵੀਰੇ ਇਹ ਠੀਕਰਾ ਸਾਹਾਂ ਦਾ ਇਹਨਾਂ ਦੇ ਸਿਰ ਤੇ ਭੱਨਣਾ ਹੈ ਜੀ

  • @Sukhjohal8126
    @Sukhjohal8126 ปีที่แล้ว +29

    ਬਿਲਕੁੱਲ ਸਹੀ ਕਿਹਾ ਵੀਰ ਜੀ ਆਪ ਨੇ ਵਾਹਿਗੁਰੂ ਜੀ ਸਦਾ ਆਪ ਜੀ ਨੂੰ ਚੜ੍ਹਦੀਕਲਾ ਵਿੱਚ ਰੱਖਣ

  • @nokianokia2694
    @nokianokia2694 ปีที่แล้ว +9

    ਸਲਾਮ ਹੈ ਵੀਰ ਨੂੰ ਬੀ ਬੀ ਸੀ ਦੀ ਸ਼ਾਨਦਾਰ ਰਿਪੋਰਟ ਲੋਕਾਂ ਨੂੰ ਅਪੀਲ ਹੈ ਕਿ ਮਦਨ ਵੀਰ ਜੀ ਦਾ ਸਾਥ ਦੇਵੋ ਜੀ।

  • @22virkvlogs
    @22virkvlogs ปีที่แล้ว +27

    ਬਹੁਤ ਵਧੀਆ ਗੱਲਾਂ ਨੇ ਬਾਬਾ ਜੀ,, ਰੱਬ ਸਦਾ ਸਲਾਮਤ ਰੱਖੇ ਤਹਾਨੂੰ😊😊😊😊😊

  • @msshergill1112
    @msshergill1112 ปีที่แล้ว +8

    Passport ਵਾਲ਼ੀ ਗੱਲ ਬਿਲਕੁੱਲ ਸਹੀ ਹੈ

  • @jashpalsingh1875
    @jashpalsingh1875 ปีที่แล้ว +2

    ਵਕ਼ਤ ਆਵੇਗਾ ਇਹ ਹੱਦਾਂ ਸਰਹੱਦਾਂ ਖਤਮ ਕਰ ਦੇਣੀਆਂ ਬਾਬੇ ਨਾਨਕ ਨੇ❤❤❤

  • @manibrar4149
    @manibrar4149 ปีที่แล้ว +8

    ਬਹੁਤ ਵਧੀਆ ਮਦਨਲਾਲ ਜੀ ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਤੇ 🙏

  • @ss-pm6oj
    @ss-pm6oj ปีที่แล้ว +9

    ਸਤਿ ਸ੍ਰੀ ਅਕਾਲ ਬਾਬਾ ਜੀ। ਤੁਹਾਡੀ ਇਸ ਸੇਵਾ ਵਡਮੂੱਲੀ ਐ ਜੀ! ਵਾਹਿਗੁਰੂ ਜੀ ਕਿਰਪਾ ਕਰਨ ਤੁਹਾਡੇ ਤੇ ਤੁਹਾਡੇ ਪਰਿਵਾਰ ਤੇ 🙏

  • @kamalahdan4654
    @kamalahdan4654 ปีที่แล้ว +4

    People like him not only complain they make a change .well done we support u

  • @sikhtraveller8860
    @sikhtraveller8860 ปีที่แล้ว +1

    bilkul sah

  • @babeksingh9024
    @babeksingh9024 ปีที่แล้ว +5

    ਬਹੁਤ ਬਹੁਤ ਵਧੀਆ ਮੰਗਾਂ ਹਨ।

  • @hsb4979
    @hsb4979 ปีที่แล้ว +8

    Jeonde raho Bapu ji..

  • @Sukhwinder5567.
    @Sukhwinder5567. ปีที่แล้ว +2

    ਵਾਹਿਗੁਰੂ ਜੀ ਅੰਕਲ ਜੀ ਨੂੰ ਤੰਦਰੁਸਤੀ ਬਖ਼ਸ਼ਣ ਜੀ ਤੇ ਚੜਦੀ ਕਲਾ ਦੇ ਵਿੱਚ ਰਖਣ ਜੀ।
    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ।
    ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ।

  • @tharmindersingh897
    @tharmindersingh897 ปีที่แล้ว +6

    Madan lal ji. Salute hai tuhanu waheguru ji tuhanu chardikla cha rakhan

  • @surjeetsinghsidhu8634
    @surjeetsinghsidhu8634 ปีที่แล้ว +3

    Salute yaa Madam Lal ji nu...

  • @dalbirsinghsingh8144
    @dalbirsinghsingh8144 ปีที่แล้ว +4

    ਵਾਹਿਗੁਰੂ ਮੇਅਰ ਕਰਨ ਬਾਬਾ ਨਾਨਕ ਆਪ ਸਹਾਈ ਹੋਣ

  • @jitendersingh-cg3ls
    @jitendersingh-cg3ls ปีที่แล้ว +8

    Waheguru ji mehar Karan tuhade te... Tuhadi Ardaas jaldi Kabul Hovegi....

  • @rajivagnihotri104
    @rajivagnihotri104 ปีที่แล้ว +10

    dhan dhan baba nanak ji meher karn 🙏🙏

  • @SUKHWINDERSINGH-sl9sg
    @SUKHWINDERSINGH-sl9sg ปีที่แล้ว +6

    Bahut changi soch a g waheguru ji mehar Karan G

  • @Rameshkumar-fi6om
    @Rameshkumar-fi6om ปีที่แล้ว +10

    Endless efforts👌👌👌🙏🙏👍👍👍👍

  • @JaspreetKaur-bengal.ch.panjabi
    @JaspreetKaur-bengal.ch.panjabi ปีที่แล้ว +4

    Sahi baba g we with u

  • @Bitt855
    @Bitt855 ปีที่แล้ว +9

    Bapuji, thank you very much for your sincere efforts for the demands of concessions, very noble cause you are fighting for, Waheguru ji di kirpa sadka tuhaddi mehnt ate echcha zarur rang layegi ji! God bless us all!

  • @22virkvlogs
    @22virkvlogs ปีที่แล้ว +4

    Sahi gall kahi baba ji 😊😊😊 jeode vasde raho

  • @piecefool567
    @piecefool567 ปีที่แล้ว +4

    WAHEGURU JI MEHR KARAN 🙏

  • @inderjeetsingh1403
    @inderjeetsingh1403 ปีที่แล้ว +3

    Satenan Shri Waheguru Ji

  • @sarjitsinghgill3649
    @sarjitsinghgill3649 ปีที่แล้ว +5

    ਪਾਸਪੋਰਟ ਦੀ ਸ਼ਰਤ ਖ਼ਤਮ ਹੋਣੀ ਚਾਹੀਦੀ ਹੈ। ਗਰੀਬ ਸ਼ਰਧਾਲੂ ਦੀ ਫੀਸ ਸ਼੍ਰੋਮਣੀ ਕਮੇਟੀ ਦੇਵੇ। ਸ਼੍ਰੋਮਣੀ ਕਮੇਟੀ ਦੇ ਫੰਡ ਗਰੀਬਾਂ ਲੲੀ ਹਨ।

    • @pushpindersingh8475
      @pushpindersingh8475 ปีที่แล้ว +1

      Sahi kiha Bai ji madan lal ji Naa ❤❤❤❤❤❤❤❤❤❤❤❤❤❤❤❤

  • @GurmeetSingh-es5xu
    @GurmeetSingh-es5xu ปีที่แล้ว +1

    Very nice
    Great personality veer ji

  • @jagjitsingh816
    @jagjitsingh816 ปีที่แล้ว +5

    Full support ❤❤❤

  • @djbobysingh
    @djbobysingh ปีที่แล้ว +9

    Satnam Waheguru Ji.. Bahut Vadiya Uprala🙏🙏🙏

  • @HarpreetSingh-lj1rx
    @HarpreetSingh-lj1rx ปีที่แล้ว +4

    Baba ji tuhade charan de dhood matthe nu lawa ❤

  • @KuldeepSingh-qq5vi
    @KuldeepSingh-qq5vi ปีที่แล้ว +3

    Waheguruji mehar karan

  • @apskohli2554
    @apskohli2554 ปีที่แล้ว +2

    Justified demands by gentleman 🙏🌺🌺

  • @daljeetsingh7552
    @daljeetsingh7552 ปีที่แล้ว

    ਸੱਚੀਅਾ ਤੇ ਖਰੀਅਾ ਗੱਲਾ।

  • @gurmeetmadan6695
    @gurmeetmadan6695 ปีที่แล้ว +1

    Noble Initiative.

  • @deepmoradabadi4501
    @deepmoradabadi4501 ปีที่แล้ว +1

    ਤੁਹਾਡੀਆਂ ਵੀ ਅਰਦਾਸਾਂ ਕਬੂਲ ਹੋਵਣ।

  • @wayoflife100
    @wayoflife100 ปีที่แล้ว +1

    Duniya da ehi Gurughar aa jithe Entry Fee aa
    Es Fee da Hisab Guru Sahib apne karange ehna to te Changi taraha karange
    Madan Lal saheb g
    Tusi Guru Ghar di bahot vadhi sewa Kar Rahe ho
    Guru Sahib tohade te Kripa karna te tusi Guru Sahib di Sewa ch lage raho
    Bolle So Nihal
    Sat Sri Akal...

  • @rajvirsingh4558
    @rajvirsingh4558 ปีที่แล้ว +3

    ਇਹ ਹਨ ਬਾਬੇ ਨਾਨਕ ਸਾਹਿਬ ਜੀ ਦੇ ਅਸਲ ਸਿੱਖ... ਸ੍ਰੀ ਅਕਾਲ ਪੁਰਖ ਜੀ ਮਹਾਰਾਜ... ਮੇਹਰ ਕਰਨ ਜੀ ਇਹਨਾਂ ਸੱਚੀਆਂ ਰੂਹਾਂ ਤੇ

  • @jagpalsinghpannu8406
    @jagpalsinghpannu8406 ปีที่แล้ว +6

    Waheguru ji🎉

  • @gulzarsingh4780
    @gulzarsingh4780 ปีที่แล้ว +3

    Waheguru ji 🙏🙏🙏🙏🙏🙏

  • @educationedu6259
    @educationedu6259 ปีที่แล้ว +1

    Waheguru ji, dhanbad

  • @sarabjeetsinghtandon9780
    @sarabjeetsinghtandon9780 ปีที่แล้ว +6

    The most distrubing thing is people have eyes but yet they are blind. Dhan baba nanak sahib ji maharaj 🙏🙏🙏🙏🙏

  • @jatinderpalsingh4895
    @jatinderpalsingh4895 ปีที่แล้ว +1

    ਵਾਹਿਗੁਰੂ ਕਿਰਪਾ ਕਰੇ

  • @kahlsa4309
    @kahlsa4309 ปีที่แล้ว +1

    Waheguru mehar kre thoade te ji 🙏

  • @gurjantsingh6378
    @gurjantsingh6378 ปีที่แล้ว +1

    Waheguru ji Waheguru ji Waheguru ji dhanbad ji 🙏 ❤

  • @mpsingh8269
    @mpsingh8269 ปีที่แล้ว

    Dhan Guru Nanak Dev Ji

  • @kiranbajwa3497
    @kiranbajwa3497 ปีที่แล้ว

    Bhot sahi kiha tusi babaji🙏

  • @rajansarari6132
    @rajansarari6132 ปีที่แล้ว +1

    Waheguru ji 🙏🙏❤️♥️

  • @barasingh177
    @barasingh177 ปีที่แล้ว

    Salute to Baba ji

  • @bswarring
    @bswarring ปีที่แล้ว

    Bahut sohni mang h ji

  • @indervir4026
    @indervir4026 ปีที่แล้ว

    Bohut vadiya 🙏🏻

  • @gurmukhsingh6097
    @gurmukhsingh6097 ปีที่แล้ว

    God bless u Madan ji

  • @jasvinderdhaliwal2810
    @jasvinderdhaliwal2810 ปีที่แล้ว

    Thank you baba ji

  • @bswarring
    @bswarring ปีที่แล้ว

    Vaheguru mehar kre

  • @JOG722
    @JOG722 ปีที่แล้ว +1

    Weldone uncle ji

  • @bakshsingh210
    @bakshsingh210 ปีที่แล้ว

    Waheguru ji mehar karn ji

  • @gurmitsingh1908
    @gurmitsingh1908 ปีที่แล้ว +2

    great efforts

  • @happychauhan9460
    @happychauhan9460 ปีที่แล้ว

    Very good sir

  • @kulwinderkulwinder6341
    @kulwinderkulwinder6341 ปีที่แล้ว

    Very nice effort

  • @inderjitsingh5086
    @inderjitsingh5086 ปีที่แล้ว +1

    ਸ਼ੁਕਰ ਹੈ ਕੋਈ ਗਰੀਬਾਂ ਵਾਸਤੇ ਨਿਸ਼ਕਾਮ struggle ਕਰਦਾ ਹੈ

  • @harsimranjeetkaur7737
    @harsimranjeetkaur7737 ปีที่แล้ว +1

    👍🙏Good🙏 2:36

  • @amritsanghera5764
    @amritsanghera5764 ปีที่แล้ว

    We support you

  • @GurcharanSingh-ic1ff
    @GurcharanSingh-ic1ff ปีที่แล้ว +1

    Uncle ji 🙏🌹👌👏👍

  • @pushpindersingh8475
    @pushpindersingh8475 ปีที่แล้ว +1

    insaniyat daa experience karka vekho veer insaniyat daa meaning ki aa sach kiha vaa tahnu zindagi jinn da majja ajo gaa insaniyat nu pyar karn wala log satress free hunda aa taa rab daa sacha badha hunda veer ji bakki samjhdar nu ishra hee kafi hunda vaa ❤❤❤❤❤❤❤❤❤❤❤❤nanak name cardi kala tere bhena sarbat da bahla ❤❤❤❤

  • @pushpindersingh8475
    @pushpindersingh8475 ปีที่แล้ว +1

    Hindu sikh Muslims Ekta jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad

  • @sikhheritage1313
    @sikhheritage1313 ปีที่แล้ว +1

    Salute

  • @tropicalregion8404
    @tropicalregion8404 ปีที่แล้ว

    Waheguru, gurunanak sahib ji dei eh ney asal Sikh

  • @JagjitSingh-xv4br
    @JagjitSingh-xv4br ปีที่แล้ว +1

    🙏🏻🙏🏻

  • @dalbirsingh7019
    @dalbirsingh7019 ปีที่แล้ว +1

    Uncle ji da saath deo sarey ral mil ky
    Sadia sariya kissan jatheybandia nu ik ho ke ina da saath dena cahida hai
    Waheguru ji mehar Karan aap sab di chardikala Karan te trakiya tandrustia baksan Guru rakha ji

  • @surindersingh-lk8gm
    @surindersingh-lk8gm ปีที่แล้ว

    Respect.

  • @nirbhaisingh254
    @nirbhaisingh254 ปีที่แล้ว +1

    🙏

  • @PawanKumar-vq2jt
    @PawanKumar-vq2jt ปีที่แล้ว +1

    Hum apke sath h

  • @rajanpreetkaur121
    @rajanpreetkaur121 ปีที่แล้ว +18

    ਮੈਨੂੰ ਨੀ ਲਗਦਾ ਕਿ ਫੀਸ ਨਹੀਂ ਲਈ ਜਾਣੀ ਚਾਹੀਦੀ ਬਲਕਿ ਉਸ ਪੈਸੇ ਨਾਲ ਸਾਡਾ ਗੁਰੂ ਧਾਮ ਦੀ ਦੇਖ ਰੇਖ ਕੀਤੀ ਜਾਂਦੀ ਹੈ ਤੇ ਪਕਸਿਤਾਣ ਇਕ ਮੁਸਲਿਮ ਸਮਾਜ ਦੇਸ਼ ਹੈ ਓਥੋਂ ਦੇ ਲੋਕ ਕਿਸੇ ਦੂਸਰੇ ਧਰਮ ਲਈ ਆਪਣਾ ਸਹਿਯੋਗ ਟੈਕਸ ਕਿਉ ਦੇਣ ਭਲਾ।

    • @shivjotvirk91
      @shivjotvirk91 ปีที่แล้ว

      ਤੁਹਾਡੀ ਪਹਿਲੀ ਗੱਲ ਠੀਕ ਹੈ । ਪਰ ਦੂਸਰੀ ਬਿਲਕੁਲ ਵੀ ਨਹੀ ਇਸ ਤਰਜ ਤੇ ਤਾ ਭਾਰਤ ਧਰਮ ਨਿਰਪੱਖ ਦੇਸ ਹੈ ਤਾ ਇਥੇ ਦੇ ਲੋਕ ਕਿਸੇ ਧਰਮ ਲਈ ਕੁਝ ਨਾ ਕਰਨ ?

    • @rajanpreetkaur121
      @rajanpreetkaur121 ปีที่แล้ว +1

      @@shivjotvirk91 ਨਹੀਂ ਭਾਈ ਮੇਰਾ ਮਤਲਬ ਏ ਕਿ ਜਿਸ ਨੇ ਗੁਰੂ ਘਰ ਕੁੱਝ ਭੇਟ ਕਰਨਾ ਮੁਸਲਿਮ ਸਮਾਜ ਨੇ ਉਹ ਕਰ ਸਕਦਾ ਏ ਬੇਸ਼ੱਕ ਪਰ ਇਹ ਟੈਕਸ ਦੇ ਰੂਪ ਵਿਚ ਧੱਕੇ ਸ਼ਾਹੀ ਨਹੀਂ ਹੋਣਾਂ ਚਾਹੀਦਾ।

    • @INVESTING-MEN
      @INVESTING-MEN ปีที่แล้ว

      Fer taa india ch b masjida nu sabsidi mildi ha tax nahi lainde o v band hona chihda ha kyu ki india ik muslim desh nahi ha .

    • @rajanpreetkaur121
      @rajanpreetkaur121 ปีที่แล้ว +2

      @@INVESTING-MEN ਲੜ ਨਾ ਭਾਈ ਭਾਰਤ ਦੇ ਸੰਵਿਧਾਨ ਦੇ ਹਿਸਾਬ ਨਾਲ ਭਾਰਤ ਇੱਕ ਧਰਮ ਨਿਰਪੱਖ ਦੇਸ਼ ਹੈ ਜਿਸ ਲਈ ਸਾਰੇ ਧਰਮ ਬਰਾਬਰ ਨੇ ਜੈ ਕਿਸੇ ਇਕ ਧਰਮ ਨੂੰ ਸਬਸਿਡੀ ਮਿਲੀ ਤਾਂ ਕਾਗ਼ਜ਼ ਪੂਰਤੀ ਲਈ ਬਾਕੀ ਸਭ ਧਰਮਾਂ ਨੂੰ ਵੀ ਸਬਸਿਡੀ ਦੇਣੀ ਪਵੇਗੀ ਤੇ ਦੂਜੇ ਪਾਸੇ ਪਾਕਿਸਤਾਨ ਸੰਵਿਧਾਨ ਇੱਕ ਮੁਸਲਿਮ ਭਾਈਚਾਰੇ ਦਾ ਦੇਸ਼ ਹੈ ਉਸ ਦਾ ਸਿਰਫ ਮੁਸਲਿਮ ਆਬਾਦੀ ਲਈ ਸੋਚਣਾ ਹੈ

    • @rajanpreetkaur121
      @rajanpreetkaur121 ปีที่แล้ว

      @Tapori Language News ਮੋਦੀ ਜੀ ਨੂੰ ਮੈਂ ਸਹਕਾਇਤ ਕਰਨਾ ਚਾਵਗੀ ਕਿ ਆ ਟਪੋਰੀ ਲੋਕ ਪੈਸੇ ਤਾਂ ਪੂਰੇ ਲ ਰਹੇ ਨੇ ਪਰ ਕੰਮ ਅੱਧਾ ਕਰ ਰਹੇ ਨੇ, ਇੱਕ ਹੀ comment ਪੰਜਾਹ ਜਗ੍ਹਾ copy paste ਕੀਤਾ ਏ।

  • @Raman1xx
    @Raman1xx ปีที่แล้ว +1

    ❤❤❤❤

  • @anandsarup3503
    @anandsarup3503 ปีที่แล้ว

    Madan lal ji no change kam lai slaam, allha ji, waheguru ji mehar karan.

  • @_netscapenavigator
    @_netscapenavigator ปีที่แล้ว

    100% agreed bapu ji.. you are doing the right thing 🙏🙏❤

  • @reetrose4150
    @reetrose4150 ปีที่แล้ว +2

    Exactly passport for Indians should not be there. Payment can be reduce to minimum extent.

  • @pushpindersingh8475
    @pushpindersingh8475 ปีที่แล้ว +1

    Jidda Europe naa border open kitta aa ehda sanu vee open karna cahidaa mehangi kattu gee taa dowa desh naa fyda huwa gaa ❤❤❤❤❤❤❤❤❤❤❤❤❤❤❤❤

  • @surinderpalsingh4600
    @surinderpalsingh4600 ปีที่แล้ว +1

    I Salute to BBC news service.
    Kinna halimi nal ate sehaj nal sarri khabar nu parsart kita giya
    Kable tarif hai

  • @educationedu6259
    @educationedu6259 ปีที่แล้ว +3

    Bhai madan lal is inherent of moti lal mehra( just by deed)

  • @baltimoresingh1519
    @baltimoresingh1519 ปีที่แล้ว +2

    ਅਸਲੀ ਖਾਲਸਾ ਮਦਨਲਾਲ ਜੀ

  • @RaviRandhawa1213
    @RaviRandhawa1213 ปีที่แล้ว

    💯💯💯🙏🙏🙏🌺🌺💐💐

  • @kulwantrai8460
    @kulwantrai8460 ปีที่แล้ว

    Right 👍

  • @kisankhetibadi543
    @kisankhetibadi543 ปีที่แล้ว

    🙏🙏

  • @gurmukhsingh6097
    @gurmukhsingh6097 ปีที่แล้ว

    🙏🙏🙏🙏🙏

  • @sunilgujjar3008
    @sunilgujjar3008 ปีที่แล้ว

    ✔️

  • @ishmeetkaur6345
    @ishmeetkaur6345 ปีที่แล้ว

    I agree 🙏🙏

  • @momearth90
    @momearth90 ปีที่แล้ว

    🙏🙏💖

  • @ParamjitSingh-ts1kx
    @ParamjitSingh-ts1kx ปีที่แล้ว

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਪਾਕਿਸਤਾਨ ਪੰਜਾਬ ਪੰਜਾਬੀ ਸਿੱਖਾਂ ਨਾਲ ਵਾਪਾਰ ਕਿਸਾਨਾਂ ਨੂੰ ਰਾਹਤ ਦੇਣ ਲਈ ਬਾਰਡਰ ਖੋਲਣਾ ਚਾਹੀਦਾ ਹੈ ਪਾਕਿਸਤਾਨ ਬਾਰਡਰ ਖੋਲਣਾ ਚਾਹੀਦਾ ਨਨਕਾਣਾ ਸਾਹਿਬ ਦੇ ਖੁੱਲੇ ਦਰਸ਼ਨ ਹੋ ਸਕਣ ਸਿੱਖਾਂ ਨੂੰ ਰਾਹਤ ਦੇਣ ਲਈ ਬਾਰਡਰ ਖੋਲਣਾ ਚਾਹੀਦਾ ਹੈ। ਮਹਾਰਾਜਾ ਰਣਜੀਤ ਸਿੰਘ ਵਰਗਾ ਖਾਲਸਾ ਰਾਜ ਚਾਹੀਦਾ ਹੈ ਖਾਲਸੇ ਦਾ ਰਾਜ ਹੋਵੇਗਾ ਜੀ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।।

  • @Sadapunjab765
    @Sadapunjab765 ปีที่แล้ว +1

    ,❤️❤️❤️❤️❤️❤️

  • @truthnfair2416
    @truthnfair2416 ปีที่แล้ว

    Support him please 🙏

  • @harpreet11560
    @harpreet11560 ปีที่แล้ว

    Gallan ta baba ji tuhadia bilkul sahi ne....pr muskil bhut ne v pooria hon pakistan ne ta 20 dollars hi apne paise ikathe krn lyi lagayi hai

  • @diyaldiyal9231
    @diyaldiyal9231 ปีที่แล้ว

    Bilkul Thik gal hai Ji. Sirf Adhar Card Ja Voter Card Lagu hona Chahida. Koi Paisa nahi Lagna Chahida. Ta Jo Gareeb Mazdoor Log bhi Darshan kar Sakan Baba Ji de.

  • @rjrajput1825
    @rjrajput1825 ปีที่แล้ว

    Kartarpur aane walon ne international border cross karna hota hai kya Indian government pakistaniyon ko Bina passport Bina visa ke India mein entry de skti hai?

  • @kuldipsingh3903
    @kuldipsingh3903 ปีที่แล้ว +2

    Shame for us, Sadi SGPC, Sikh Media te hor Sansthawa nu eho jihe Shardaloo nu satikar, Madad te Awrad dena chahida ,
    Menu pakka yakin Hai k eho jihe Hindu veer Sade Punjab nu hamesha Jionda rkhange te asi sate ikk hi han.

  • @jassi03purewal40
    @jassi03purewal40 ปีที่แล้ว

    Sarean d ehi mang hai g

  • @gpssohal87
    @gpssohal87 ปีที่แล้ว

    Syd pass port te pehlo v compulsory nahi a

  • @Punjab_5rivers
    @Punjab_5rivers ปีที่แล้ว

    😂very nice

  • @pushpindersingh8475
    @pushpindersingh8475 ปีที่แล้ว +1

    Madan lal ji daa Pakistan naal koi relation huwa gaa jihda ki koi bujarg vadda koi otha daa huwa gaa ehh ta normal aa bawa sikh naa hindu naa jaa fer Muslims naa nuksaan taa ehna daa hoya veer ji naa ki kisa Britishers daa nahi hoya

  • @singhlovers996
    @singhlovers996 ปีที่แล้ว

    Gurudwara sahib di dekh rekh ad hor praband krn te bhut khrach aunda h ....ta 20 dollar fees koi Jada nhi ..kuki dusri country vich apa ja rhe ha darshan krn li ....only passport vich he shut diti jave

  • @mohitkahlon8739
    @mohitkahlon8739 ปีที่แล้ว +3

    It' is not possible, cause how can u enter a foreign country without passport 🛂 and maintenance fee is necessary to maintain cleaningess and all....this demand is totally baised

    • @jimbocho660
      @jimbocho660 ปีที่แล้ว +1

      He is a typical Punjabi Hindu trying to stir hatred between Punjabi Muslims and Sikhs in service of his 'Bharati Mata'. It's a story that's at least a century old and we saw the results of it in 1947.