ਗੱਲ ਏਧਰਲੇ ਪੰਜਾਬ ਦੀ ਤੇ ਓਧਰਲੇ ਪੰਜਾਬ ਦੀ | Dalip Kaur Tiwana | Punjabi Stories Audiobooks | Punjabistan

แชร์
ฝัง
  • เผยแพร่เมื่อ 3 ธ.ค. 2024

ความคิดเห็น • 38

  • @hafeezhayat2744
    @hafeezhayat2744 4 หลายเดือนก่อน +5

    ਬੇ ਹਦ ਵਧੀਆ ਪੇਸ਼ਕਸ਼
    ਸਲਾਮ ਹੈ ਪਰਨਾਮ ਟਿਵਾਣਾ ਜੀ ਦੀ ਕਲਮ ਨੂੰ
    ਇਨਸਾਨੀਅਤ ਜ਼ਿੰਦਾ ਆਬਾਦ
    ਪੰਜਾਬੀਅਤ ਜ਼ਿੰਦਾ ਆਬਾਦ

    • @punjabistan
      @punjabistan  4 หลายเดือนก่อน

      ਜ਼ਿੰਦਾਬਾਦ 🙌❤️

  • @RupDaburji
    @RupDaburji 4 หลายเดือนก่อน +2

    ਦਿਲਾਂ ਨੂੰ ਜੋੜਦੀ ਕਹਾਣੀ, ਇਨਸਾਨੀਅਤ ਜ਼ਿੰਦਾਬਾਦ

    • @punjabistan
      @punjabistan  4 หลายเดือนก่อน

      ਜ਼ਿੰਦਾਬਾਦ🙌❤️

  • @narpindercheema1477
    @narpindercheema1477 4 หลายเดือนก่อน +4

    Bahut hi khoobsurat ji ✍️👌👌🙌💐

    • @punjabistan
      @punjabistan  4 หลายเดือนก่อน

      ਬਹੁਤ ਸ਼ੁਕਰੀਆ ਜੀ❤️

  • @sukhpindersingh2518
    @sukhpindersingh2518 4 หลายเดือนก่อน +4

    Bahut vadia ❤❤🎉🎉

    • @punjabistan
      @punjabistan  4 หลายเดือนก่อน

      Bahut Shukriya Ji ❤️

  • @arvinderkaur270
    @arvinderkaur270 4 หลายเดือนก่อน +5

    ਅਮ੍ਰਿਤਾ ਤੋਂ ਬਾਅਦ ਦਲੀਪ ਕੌਰ ਟਿਵਾਣਾ ਮੇਰੀ ਸਭ ਤੋਂ ਵੱਧ ਮਨਪਸੰਦ ਲੇਖਿਕਾ ਹਨ।।

    • @punjabistan
      @punjabistan  4 หลายเดือนก่อน +1

      ਜ਼ਿੰਦਾਬਾਦ 🙌❤️

    • @SewaSingh-tn4se
      @SewaSingh-tn4se 4 หลายเดือนก่อน +1

      ਹਾਂਜੀ great writer

  • @preetbhullar4198
    @preetbhullar4198 4 หลายเดือนก่อน +3

    ਬਹੁਤ ਵਧੀਆ

    • @punjabistan
      @punjabistan  4 หลายเดือนก่อน

      ਬਹੁਤ ਸ਼ੁਕਰੀਆ ਜੀ ❤️

  • @gkugctet6878
    @gkugctet6878 4 หลายเดือนก่อน +5

    ਜ਼ਮੀਨ ਨਾਲ ਜੁੜੇ ਲੋਕ

    • @punjabistan
      @punjabistan  4 หลายเดือนก่อน

      ਜ਼ਿੰਦਾਬਾਦ 🙌❤️

  • @sp_statuszone
    @sp_statuszone 4 หลายเดือนก่อน +4

    Huge regards for Ma'am Dileep Kaur Tiwana and her writings.. Hmaare Punjabi subject k syllabus me padhi hai hum ne inki writings....

    • @punjabistan
      @punjabistan  4 หลายเดือนก่อน +1

      ਜ਼ਿੰਦਾਬਾਦ🙌❤️

    • @sp_statuszone
      @sp_statuszone 4 หลายเดือนก่อน +1

      @@punjabistan Regards from India ❤️

  • @ParveenKumar-cs2ow
    @ParveenKumar-cs2ow 4 หลายเดือนก่อน +9

    ਪਤਾ ਨਹੀਂ ਉਹ ਕਿਹੜੇ ਲੋਕ ਸਨ ਜਿਹਨਾਂ ਦੀ ਨਜ਼ਰ ਇਸ ਪੰਜਾਬ ਨੂੰ ਲੱਗ ਗਈ ਸੀ

    • @punjabistan
      @punjabistan  4 หลายเดือนก่อน +2

      🙏🙏

  • @rajindersharma7779
    @rajindersharma7779 4 หลายเดือนก่อน +4

    ਮੇਰੇ ਕੋਲ ਕਹਿਣ ਲਈ ਸ਼ਬਦ ਨਹੀਂ ਹਨ। ਬਹੁਤ ਸੋਹਣਾ ਬਿਆਨ। ਭਾਵੇਂ ਮੈਂ ਵੰਡ ਤੋਂ ਬਾਅਦ ਪੈਦਾ ਹੋਇਆ ਹਾਂ, ਪਰ ਪਿਆਰ ਅਤੇ ਨਫ਼ਰਤ ਦੀਆਂ ਕਹਾਣੀਆਂ ਸੁਣ ਕੇ ਮੇਰਾ ਦਿਲ ਰੋਂਦਾ ਹੈ। ਪ੍ਰਧਾਨ ਮੰਤਰੀ ਬਣਨ ਦੀ ਆਪਣੀ ਇੱਛਾ ਪੂਰੀ ਕਰਨ ਲਈ ਇਹ ਵੰਡ 2 ਕੂੜ ਸਿਆਸਤਦਾਨਾਂ ਦੀ ਖੇਡ ਯੋਜਨਾ ਸੀ😢

    • @punjabistan
      @punjabistan  4 หลายเดือนก่อน

      🙏🙏

  • @tegvirsingh1011
    @tegvirsingh1011 4 หลายเดือนก่อน +3

    Great, Salute to you
    Lot of love from Mahilpur Hoshiarpur
    Punjab

    • @punjabistan
      @punjabistan  4 หลายเดือนก่อน

      ਸਲਾਮਤ ਰਹੋ ਜੀ ❤️

  • @bhupinderkaur974
    @bhupinderkaur974 4 หลายเดือนก่อน +3

    Very nice

    • @punjabistan
      @punjabistan  4 หลายเดือนก่อน

      Thanks ❤️

  • @HarpreetKaur-st8fn
    @HarpreetKaur-st8fn 4 หลายเดือนก่อน +2

    Very nice ❤❤

    • @punjabistan
      @punjabistan  4 หลายเดือนก่อน

      Thanks ❤️

  • @sunnybhullar7604
    @sunnybhullar7604 4 หลายเดือนก่อน +1

    • @punjabistan
      @punjabistan  4 หลายเดือนก่อน

      ਜ਼ਿੰਦਾਬਾਦ🙌❤️

  • @gurmailkaur9004
    @gurmailkaur9004 4 หลายเดือนก่อน +1

    🙏

    • @punjabistan
      @punjabistan  4 หลายเดือนก่อน

      ਜ਼ਿੰਦਾਬਾਦ 🙌❤️

  • @SansarSingh-ou8sr
    @SansarSingh-ou8sr 4 หลายเดือนก่อน +3

    Sagar Mlik changa wakta

    • @punjabistan
      @punjabistan  4 หลายเดือนก่อน

      ਨਵਾਜ਼ਿਸ਼❤️

  • @ParamjitSingh-iw1dq
    @ParamjitSingh-iw1dq 4 หลายเดือนก่อน +2

    India Pakistan Zindabad Zindabad

    • @punjabistan
      @punjabistan  4 หลายเดือนก่อน

      ਜ਼ਿੰਦਾਬਾਦ🙌❤️

  • @sidhualbumsphotos769
    @sidhualbumsphotos769 4 หลายเดือนก่อน +1

    Before Partision Unionist party was power in punjab.sir Sikandar Hayat khan was premiers of punjab including Muslim,Hindu and sikh were .inhis ministry. Sir Sikandar Hayat Khan Tiwana was
    Totally against rhe Partision of India .Dalip Kaur Tiwana is also from punjab of Pakistan. I have read her Book Lang Gai Daria.
    Jarnail singh

    • @punjabistan
      @punjabistan  4 หลายเดือนก่อน

      🙏❤️