Such a master piece!!!! You can transfer to that time so easily like time travel and see everything happening right in front of your eyes !!!! Loved it immensely!!!!!!! Being Hindu he never thought that he is expressing his thoughts in the language considered only for the Sikhs these days !!!! I wish he was still alive and see how the Punjabi Hindus treat Punjabi now !!!! I wish he was alive when the Hindus wrote Hindi their mother tongue and discarded Punjabi in the garbage and broke Punjab into pieces !!!’
ਬਹੁਤ ਹੀ ਭਾਵੁਕ ਸਫ਼ਰਨਾਮਾ ਬਹੁਤ ਹੀ ਸੋਹਣਾ ਬਿਆ 👌👌💐🙌
ਜ਼ਿੰਦਾਬਾਦ❤️
@@punjabistanਮੈਂ ਵੀ ਮੈਂ ਵੀ , ਕਾਰ ਰੱਖਣੀ ਹੈ ਓਹੀ ਪਾਤਰ ਦੀ ਕਿਰਾਏ ਵਾਲੀ, ਜਿਸ ਵਿੱਚ ਪਾਤਰ ਸਾਹਿਤ ਰੱਖ ਕੇ ਭੁੱਲ ਗਿਆ ਹੈ।
ਹਾਂ ਮੈਂ ਰੱਖਣੀ ਹੈ , ਭਾਵੇਂ ਭਾੜੇ ਤੇ ਹੀ ਰੱਖਾਂ
ਕੋਸ਼ਿਸ਼ ਵਿੱਚ ਰਹਾਂਗਾ ਮੋਢੇ ਤੇ ਝੋਲੇ ਬਗੈਰ ,
ਵੀ ਲੱਗੇ ਕਿ ਹੁਣ ਮੇਰੀ ਵੀ ਉਡਾਰੀ ਉੱਚੀ
ਨਹੀਂ ਬਹੁਤ ਉੱਚੀ ਹੈ, ਪਰ ਸ਼ਬਦਾਂ ਦਾ ਹੇਰ ਫੇਰ ਥੋੜ੍ਹਾ ਸਿੱਖ ਲਵਾਂ
Heart touching. Story. Bawa
🙏❤️
ਦਿਲ ਨੂੰ ਟੁੰਬਦੀ ਹੋਈ ਲਿਖਤ ਹੈ
ਤੁਹਾਡੀ ਪੇਸ਼ਕਾਰੀ ਵੀ ਕਮਾਲ ਹੈ
ਬਹੁਤ ਸ਼ੁਕਰੀਆ ਜੀ ❤️
Bahut vadia likt aa ji 🙏🏻🙏🏻❤❤
ਜ਼ਿੰਦਾਬਾਦ❤️
Such a master piece!!!! You can transfer to that time so easily like time travel and see everything happening right in front of your eyes !!!! Loved it immensely!!!!!!! Being Hindu he never thought that he is expressing his thoughts in the language considered only for the Sikhs these days !!!! I wish he was still alive and see how the Punjabi Hindus treat Punjabi now !!!! I wish he was alive when the Hindus wrote Hindi their mother tongue and discarded Punjabi in the garbage and broke Punjab into pieces !!!’
🙏❤️
Punjabistan ਕਿਹੜਾ ? ਚੱ ਲ ਛੱਡ ਗੱਲ ਤਾਂ ਬਾਬੇ ਨਾਲ ਕਰਨੀ ਆ। ਹੁਣ ਤਾਂ ਤੇਰਾ ਪ੍ਰੀਕਸ਼ਤ ਵੀ ਬਾਬਾ , ਜਾ ਤੁਰ ਗਿਆ ਹੋਣਾ ਜਾਂ ਤੁਰਨ ਵਾਲਾ । ਤੂੰ ਜੇ ਅੱਜ ਹੁੰਦੋ ਤੈਨੂੰ ਆਪਣੇ ਪਾਕਿਸਤਾਨ ਤੇ ਕੀਤੀਆ ਟਕੋਰਾ ,ਹੌਲੀਆ ਤੇ ਬੇਲੋੜੀਆ ਲੱਗਦੀਆਂ ਤੇਰੇ ਪ੍ਰੀਤ ਨਗਰ ਵਾਲੇ ਬਰਾਬਰਤਾ ਵਾਲੇ ਵਤਨ ਨੂੰ ਦੇਖਦੇ , ਬਾਬਾ ਕਾਬਲੀ ਵਾਲੇ ! ਹੁਣ ਤਾਂ ਖੋਤਾ ਘੋੜਾ ਇੱਕੋ ਭਾਅ ਤੋਂ ਗੱਲ ਕਿਤੇ ਅਗਾਂਹ ਨਿੱਕਲ ਗਈ ਜਾ ਕੱਢ ਦਿੱਤੀ ਗਈ ? ਤੂੰ ਚੁੱਪ ਹੀ ਚੰਗਾ ਮਹਿਸੂਸ ਕਰਨਾ,,,,,,,,,, ਹੈ ਜਾਂ ਸੀ ਤੂੰ ਖੁੱਦ ਦੇਖ ਲਈ ਪਰ ਹੈ ਬਹੁਤ ਦਰਦ ਵੰਦਾ ਤੇਰੇ ਜਰਨ ਤੋਂ ਬਾਹਰਾ,, ਚੰਗਾ ਫਿਰ, ਤੂੰ ਵੀ ਚੰਗਾ ਸੈ ਪਰ ਸਾਰੇ ਤੇਰੇ ਜਿਹੇ ਥੋੜ੍ਹੇ ਆ ਬਾਬਾ ਤੂੰ ਆਪਣੇ ਲੱਹੂ ਨੂੰ ਹੀ ਦੇਖ ਲਿਆ ਹੋਣਾ ਕਿੱਦਾਂ ਇਕਮਿੱਕ ਹੋ ਭੁੱਲ ਗਿਆ ਸਾਰਾ ਕੁਝ , ਥੋੜ੍ਹਾ ਜਿਹਾ ਲੋਕ ਲੱਜਾ ਵਸ ਤੇਰੇ ਜਨਮ ਦਿਨ ਤੇ ਪੰਜਾਬੀ ਚ ਸੁਣਿਆ ਕੇਕ ਜਿਹਾ ਕੱਟਦਾ ਰਿਹਾ, ਫਿਰ ਵੀ ਤੇਰੇ ਤੇ ਕੋਈ ਰੋਸ ਨਹੀਂ ਤੂੰ ਵੀ ਤਾਂ ਸਾਡੇ ਵਿੱਚੋਂ ਹੀ ਸੈ ਨਾ ਪਰ ਬਹੁ ਗਿਣਤੀ ਵਾਲਾ,,,,,,,