ਬੀਬੀਆਂ ਨੇ ਬੱਚਿਆਂ ਦੇ ਟੋਟੇ ਗਲਾਂ ਵਿੱਚ ਪਵਾਏ ~ 250,000 ਸਿੱਖ ਸ਼ਹੀਦ ਹੋਏ । Shaheedganj Singh Singhnia Pak 21

แชร์
ฝัง
  • เผยแพร่เมื่อ 7 มี.ค. 2023
  • Google Location : goo.gl/maps/D35885o8yWYdBnTT6
    Join this channel to get access to perks:
    / @nishansinghaustralia
    Rewalsar Series :
    • Rewalsar series
    Chandigarh Series :
    • Chandigarh
    Leh - Ladakh Series :
    • Ladakh 2021
    Dharat Anandpur Di Series :
    • Anandpur Sahib - Thara...
    Kiratpur Sahib Series :
    • Kiratpur Sahib Series

ความคิดเห็น • 370

  • @NishanSinghAustralia
    @NishanSinghAustralia  ปีที่แล้ว +39

    🙏 ਸ਼ੇਅਰ ਜ਼ਰੂਰ ਕਰੋ ਜੀ 🙏 Please Share 🙏
    TH-cam ਤੇ ਚੈਂਨਲ Nishan Singh Australia ਤੇ ਨਵੀਆਂ ਵੀਡੀਓ ਵੇਖੋ । ਆਪ subscribe ਕਰੋ ਤੇ ਹੋਰਨਾਂ ਨੂੰ ਵੀ ਕਰਾਓ 🙏
    ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏

    • @sikhgamer1638
      @sikhgamer1638 ปีที่แล้ว +1

      Waheguru ji ka khalsa waheguru ji ki fathe 🙏🙏🙏🙏🙏 baba ji asi thuhdi videyo di udeek krde hmesa buht hi vdya pyar nl tusi sanu guru itehass dsde te sikhi nl jod de baba ji ajj di vdiyo sari ni dis rahi kirpa kare tusi jive pehla vdiyo bna k punde ove hi pao ajj vdya ni dis reha ji benti prvan krni 🙏

    • @jaskirankaur1618
      @jaskirankaur1618 ปีที่แล้ว +1

      SAT SRI AKAAl JI

    • @KdrDhaliwalchannel
      @KdrDhaliwalchannel ปีที่แล้ว +1

      ਸਤਿ ਸ੍ਰੀ ਅਕਾਲ ਸਿੰਘ ਸਾਹਿਬ ਜੀ ਤੁਸੀਂ ਲਹੌਰ ਵਿਚੋਂ ਨੂੰ ਇੱਕ ਬੇਨਤੀ ਹੈ ਪ੍ਰਵਾਨ ਕਰਨਾ ਜੀ ਇਕ ਵੀਡੀਓ ਮਹਾਰਾਜਾ ਰਣਜੀਤ ਸਿੰਘ ਜੀ ਦੇ ਮਹਿਲਾਂ ਦੀ ਤੇ ਉਨ੍ਹਾਂ ਦੇ ਅਜਾਇਬ ਘਰ ਵਿਚ ਹੀ ਬਣਾਓ
      ਤਾਂ ਜੋ ਸਿੱਖ ਇਤਿਹਾਸ ਬਾਰੇ ਹੋਰ ਚਾਨਣਾ ਪੈ ਸਕੇ

    • @jasbirkaurmalhi4968
      @jasbirkaurmalhi4968 ปีที่แล้ว +1

      Thanks 🙏

    • @gurmeetsingh3869
      @gurmeetsingh3869 ปีที่แล้ว +1

      Waheguru ji ka khalsa waheguru ji ki fateh

  • @ramankaur1934
    @ramankaur1934 ปีที่แล้ว +8

    ਭਾਈ ਨਿਸ਼ਾਨ ਸਿੰਘ ਅਸਟ੍ਰੇਲੀਆ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਅੱਜ ਤਾਂ ਸਿੱਖਾਂ ਦੇ ਘਰਾਂ ਵਿੱਚ ਕੇਸ਼ ਰੱਖਣ ਵੀ ਡਰਦੇ ਹਨ ਰੇਸ਼ਮ ਸਿੰਘ ਸੇਮਾ

  • @GurwinderSingh-zi4fd
    @GurwinderSingh-zi4fd ปีที่แล้ว +46

    ਬਹੁਤ ਚੰਗੇ ਢੰਗ ਨਾਲ ਤੁਸੀਂ ਸੰਗਤਾਂ ਨੂੰ ਇਤਿਹਾਸ ਦੀ ਜਾਣਕਾਰੀ ਦੇ ਰਹੇ ਹੋ, ਧੰਨ ਸਨ ਹੋ ਮਾਵਾਂ, ਜਿਨਾ ਆਪਣੇ ਟੋਟੇ ਟੋਟੇ ਕੀਤੇ ਹੋਏ ਬੱਚਿਆਂ ਦੇ ਹਾਰ ਆਪਣੇ ਗਲਾਂ ਵਿੱਚ ਪਵਾਏ, ਧੰਨ ਹਨ ਉਹ ਸਿੰਘਣੀਆਂ, ਵਾਹਿਗੁਰੂ ਜੀਓ

  • @KuldeepSingh-cx2iq
    @KuldeepSingh-cx2iq ปีที่แล้ว +2

    ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ ਫਤਿਹ ਪ੍ਰਵਾਨ ਕਰਨੀ ਜੀ ਬੜੇ ਜੁਲਮ ਸਹੇ ਸਿੱਖ ਧਰਮ ਨੇਂ ਇੱਕ ਸਿੱਖ ਧਰਮ ਸੈ ਜਿਸ ਨੇ ਕੁਰਬਾਨੀਆਂ ਬਹੁਤ ਦਿੱਤੀਆ ਸਭ ਤੋਂ ਮੂਹਰੇ ਹੋ ਕੇ ਪਰ ਸਿੱਖਾਂ ਨੂੰ ਬਦਨਾਮੀ ਤੇ ਅੱਤਵਾਦੀ ਵੱਖ ਵਾਦੀ ਦਾ ਖਿਤਾਬ ਮਿਲਦਾ ਹੈ ਇਹ ਕਿਹੋ ਜਿਹਾ ਇਨਸਾਫ ਹੈ ਰੂਹ ਕੰਬ ਜਾਦੀਂ ਇਤਿਹਾਸ ਸੁਣ ਕੇ ਧੰਨਵਾਦ ਵੀਰ ਜੀ ਪਿੰਡ ਦੋਸਾਂਝ ਮੋਗਾ ।।

  • @tarandhillon05
    @tarandhillon05 ปีที่แล้ว +36

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ....ਸਾਡੇ ਇਤਨੇ ਵੱਡੇ ਭਾਗ ਗੁਰੂ ਸਾਹਿਬ ਜੀ ਨੇ ਬਖਸ਼ੇ ਹਨ ਕਿ ਸਾਡਾ ਜਨਮ ਸਿੱਖ ਘਰਾਣਿਆਂ ਵਿੱਚ ਹੋਇਆ ਹੈ.....ਬੇਅੰਤ ਬੇਅੰਤ ਸ਼ੁਕਰ ਹੈ ਅਕਾਲ ਪੁਰਖ ਵਾਹਿਗੁਰੂ ਜੀਉ

  • @Seerat1213
    @Seerat1213 ปีที่แล้ว +2

    ਬਹੁਤ ਵਧੀਆਂ ਵੀਰ ਜੀ ਸਹੀ ਗੱਲ ਕਹੀ ਹੈ ਕਿ ਅੱਜ ਸਿੱਖ ਦੇ ਮੁੰਡੇ ਕੁੱੜੀਆਂ ਸ਼ੋਕ ਨਾ ਕੇਸ ਕਟਵਾਉਂਦੇ ਹਨ ਲਾਹਨਤ ਹੈ ਉਹਨਾਂ ਦੇ ਜਿਹੜੇ ਆਪਣੇ ਬੱਚਿਆਂ ਦੇ ਸਿਰਾਂ ਤੇ ਜੂੜੇ ਕਰਨ ਤੋਂ ਬੱਚਦੀਆਂ ਮਾਂਵਾਂ ਕੇਸ ਕਟਵਾ ਦਿੰਦੀਆ ਹਨ ਜਾਂ ਉਹ ਅੱਸਲ ਸਿੱਖ ਨਹੀ ਹੋ ਸਕਦੇ ਦੋਗਲੇ ਹੋਣਗੇ ਅੱਸਲ ਸਿੱਖ ਉਸ ਵੇਲੇ ਵੀ ਪ੍ਰਪੱਕ ਸਨ ਅਤੇ ਅੱਜ ਵੀ ਸਿੱਖੀ ਵਿੱਚ ਪ੍ਰਪੱਕ ਹਨ ਗੁਰੂ ਸਾਹਿਬ ਆਪਣੀ ਕੌਮ ਦੇ ਆਪ ਸਹਾਈ ਹੋਣਾ ਜੀ🙏🏻

  • @punjabipeople345
    @punjabipeople345 ปีที่แล้ว +3

    👍 ਕੁਲ ਮਿਲਾ ਕੇ ਸੁਖ ਸੁਹਾਲਾਤਾਂ ਨੇ ਸਾਨੂੰ ਬਰਬਾਦ ਕਰ ਦਿੱਤਾ ਹੈ 👍👍 ਇਤਿਹਾਸ ਭੁੱਲ ਗਏ ਹਾਂ

  • @harjinderbrar8013
    @harjinderbrar8013 ปีที่แล้ว +17

    ਨਿਸ਼ਾਨ ਸਿੰਘ ਜੀ ਆਪ ਜੀ ਨੇ ਵੀ ਬਹੁਤ ਸਾਰੇ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਏ ਆਪ ਦੀ ਮਿਹਨਤ ਤੇ ਧੰਨ ਆਪ ਜੀ ਦੀ ਸਿੱਖੀ ਧੰਨਵਾਦ

  • @tarsemsinghwaraich7642
    @tarsemsinghwaraich7642 ปีที่แล้ว +26

    ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਤੁਹਾਡੇ ਸਿਖਾਂ ਦਾ ਸਿੱਖੀ ਸਿਦਕ ਭਰੋਸਾ

  • @raghbirsingh5299
    @raghbirsingh5299 ปีที่แล้ว +2

    ਅੱਜ ਕਲ ਅਰਦਾਸ ਵਿੱਚ ਇਹ ਇਤਹਾਸ ਬੜਾ ਸੰਖੇਪ ਵਿੱਚ ਬੋਲਿਆ ਜਾਂਦਾ ਹੈ। ਜ਼ਿਹਨਾਂ ਬੀਬੀਆਂ ਨੇ ਬੱਚਿਆਂ ਦੇ ਟੋਟਿਆਂ ਦੇ ਹਾਰ ਆਪਣੇ ਗੱਲਾਂ ਵਿੱਚ ਪੁਆਏ, ਪੀਸਣ ਪੀਸੇ , ਖਣੀ ਖਣੀ ਤੇ ਗੁਜ਼ਾਰਾ ਕੀਤਾ, ਸਿਦਕ ਨਹੀਂ ਹਾਰਿਆ ਇਹ ਪੂਰਾ ਇਤਹਾਸ ਅਰਦਾਸ ਵਿੱਚ ਬੋਲਿਆ ਜਾਣਾ ਚਾਹੀਦਾ ਹੈ।

  • @GurmeetSingh-yb6zi
    @GurmeetSingh-yb6zi ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ।
    ਪ੍ਰਣਾਮ ਸਿੰਘਾ ਸਿੰਘਣੀਆਂ ਸ਼ਹੀਦ ਬੱਚਿਆ ਨੂੰ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @charnjitsingh9267
    @charnjitsingh9267 ปีที่แล้ว +3

    ਸ਼ੁਕਰੀਆ, ਖਾਲਸਾ, ਜੀ, ਇਤਿਹਾਸ, ਤੋਂ ਜਾਣੂੰ ਕਰਵਾਉਣਾ ਲਈ ਅਸੀਂ, ਪਾਕਿਸਤਾਨ, ਤਾਂ, ਨਹੀਂ ਜਾ,ਸਕਦੇ, ਤੁਹਾਡੇ,, ਵੀਡੀਓ,ਦੇਖ, ਕੇ, ਹੀ ਦਰਸ਼ਨ,ਕਰ, ਲੈਂਦੇ,ਹਾਂ,,ਮਨ, ਭਾਵੁਕ, ਹੋ, ਜਾਂਦਾ, ਹੈ

  • @sukhbirsingh54682
    @sukhbirsingh54682 ปีที่แล้ว +23

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਤੁਹਾਡੀ ਸਿੱਖੀ ਦਾਤਿਆ❤

  • @daljeetsingh5152
    @daljeetsingh5152 ปีที่แล้ว +11

    ਧੰਨ ਧੰਨ ਧੰਨ ਸ਼ਹੀਦ ਭਾਈ ਤਾਰੂ ਸਿੰਘ ਜੀ ਮਹਾਰਾਜ ਜੀ ਕੋਟਿ ਕੋਟਿ ਪ੍ਰਣਾਮ ਨਤਮਸਤਕ ਹੁੰਦੇ ਹਾਂ।

  • @amrik7721
    @amrik7721 ปีที่แล้ว +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🌷🌷🌷🌷🌷🌷🌷🌷🌷🌷💓💓💓💓💓💚💚💚💚💚💚💚💚💚💚🙏🙏🙏🙏🙏🙏🙏🙏🙏🙏🙏🙏🙏🙏🙏🙏

  • @bhupinderkaur8236
    @bhupinderkaur8236 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਤਿ ਭਾਈ ਸਾਹਿਬ ਜੀ ਧੰਨ ਗੁਰੂ ਸਾਹਿਬ ਜੀ ਧੰਨ ਗੁਰੂ ਜੀ ਸਿੱਖ ਤੇ ਸਿੰਘਣੀਆ ਤੇ ਬੱਚੇ ਉੱਨਾਂ ਦੀ ਕੁਰਬਾਨੀ ਨੂੰ ਨਮਸਕਾਰ ਵਾਹਿਗੁਰੂ ਜੀ🙏🙏

  • @DaljitKaur-nl1fr
    @DaljitKaur-nl1fr 5 หลายเดือนก่อน +1

    ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰਖੇ ਹਮੇਸ਼ਾ ਭਾਈ ਸਾਹਿਬ ਜੀ 🙏🙏🌺🌺🙏🙏

  • @user-kv1mb3we2f
    @user-kv1mb3we2f 3 หลายเดือนก่อน

    ਪ੍ਰਣਾਮ ਸ਼ਹੀਦਾਂ ਨੂੰ ਧੰਨ ਧੰਨ ਹਨ ਗੁਰਸਿੱਖ ਬੀਬੀਆਂ ਜਿੰਨਾ ਨੇ ਤਸੀਹੇ ਤਾਂ ਝੱਲ ਲੲਏ ਪਰ ਧਰਮ ਨਹੀਂ ਹਾਰਿਆ, ਨਹੀਂ ਤਾਂ ਅੱਜ ਕੱਲ੍ਹ ਗਾਤਰੇ ਕ੍ਰਿਪਾਨ ਪਾਕੇ ਵੀ ਕੰਨ ਵਿੱਚ ਗਲੀਆਂ ਕੱਢ ਕੇ ਤੇ ਨੱਕ ਵਿੱਚ ਗਲੀਆਂ ਕੱਢਕੇ ਗਹਿਣੇ ਪਾਉਣੋ ਨਹੀਂ ਹਟਦੀਆਂ, ਅੱਖਾਂ ਦੇ ਭਰਵੱਟਿਆਂ ਦੇ ਵਾਲ ਵੀ ਕਟਾਉਦੀਆ ਹਨ,ਸਿਰ ਤੇ ਚੁੰਨੀ ਸੰਭਾਲਣੀ ਨੀਂ ਆਉਂਦੀ ਇਹੋ ਜਿਹੀਆਂ ਆਪਣੇ ਬੱਚਿਆਂ ਨੂੰ ਕੀ ਸਿਖਾ ਦੇਣਗੀਆਂ

  • @Jupitor6893
    @Jupitor6893 ปีที่แล้ว +7

    ਸਮਸਤ ਸ਼ਹੀਦਾਂ ਨੂੰ ਕੋਟਿ ਕੋਟਿ ਪਰਣਾਮ 🙏🌹🌹

  • @rintu4244
    @rintu4244 ปีที่แล้ว +8

    ਵਾਹਿਗੁਰੂ ਜੀ। ਧੰਨ ਧੰਨ ਸ਼ਹੀਦ ਸਿੰਘ ਸਿੰਘਣੀਆਂ ਤੇ ਸ਼ਹੀਦ ਬੱਚੇ ਬੱਚੀਆਂ।

  • @bharatsidhu1879
    @bharatsidhu1879 3 หลายเดือนก่อน

    ਤੁਹਾਡਾ ਬਹੁਤ ਬਹੁਤ ਧੰਨਵਾਦ ਖਾਲਸਾ ਜੀ ਸਿੱਖੀ ਬਾਰੇ ਜਾਣਕਾਰੀ ਦੇਣ ਲਈ । ਬੜ੍ਹੀਆਂ ਚੰਗੀਆਂ ਗੱਲਾਂ ਲੱਗੀਆਂ ਸਿੱਖੀ ਬਾਰੇ ਸੁਣਕੇ । ਪਰਮਾਤਮਾ ਤੁਹਾਨੂੰ ਚੱੜ੍ਹਦੀਕੱਲਾ ਵਿੱਚ ਰੱਖੇ ।

  • @kuldeepSingh-mv4df
    @kuldeepSingh-mv4df ปีที่แล้ว +2

    ਵਾਹਿਗੁਰੂ ਵਾਹਿਗੁਰੂ ਜੀ ਧਨ ਸਿੱਖੀ ,ਧਨ ਸਿੱਖੀ

  • @sunamimunde3760
    @sunamimunde3760 ปีที่แล้ว +9

    Waheguru ji ka Khalsa WaheGuru Ji ki Fateh 🙏 ਧੰਨ ਧੰਨ ਗੁਰੂ ਧੰਨ ਧੰਨ ਸਿੱਖੀ 🙏

  • @anuragbawa7500
    @anuragbawa7500 ปีที่แล้ว +4

    ਵਾਹਿਗੁਰੂ ਜੀ ਕਾ ਖਾਲਸਾ।
    ਵਾਹਿਗੁਰੂ ਜੀ ਕੀ ਫਤਿਹ।

  • @sardarsidhu5934
    @sardarsidhu5934 ปีที่แล้ว +1

    ਸਤਿਨਾਮ ਸ੍ਰੀ ਵਾਹਿਗੁਰੂ ਜੀ 🙏🌹

  • @jassigaming3638
    @jassigaming3638 11 หลายเดือนก่อน

    🙏🏻🌹ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਤੁਸੀਂ ਧੰਨ ਆਪ ਜੀ ਦੀ ਸਿੱਖੀ ਸਤਗੁਰ ਸੱਚੇ ਪਾਤਸ਼ਾਹ ਜੀ🌹🙏🏻

  • @kaurkhalsa9200
    @kaurkhalsa9200 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਬ ਜੀ 🙏🙏
    ਧੰਨ ਗੁਰੂ ਧੰਨ ਗੁਰੂ ਪਿਆਰੇ 🙏
    ਧੰਨ ਤੇਰੀ ਸਿੱਖੀ ਮੇਰੇ ਕਲਗੀਧਰ ਦਸ਼ਮੇਸ਼ ਪਿਤਾ ਜੀ 🙏🙏🙏🙏🙏🙏
    ਸਾਨੂੰ ਵੀ ਵਾਹਿਗੁਰੂ ਜੀ ਸਿੱਖੀ ਦਾ ਦਾਨ ਨਾਮ ਦਾ ਦਾਨ ਬਖਸ਼ਣ 🙏🙏

  • @amrindersingh9685
    @amrindersingh9685 ปีที่แล้ว +6

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਪਾਤਸ਼ਾਹ ਜੀ

  • @balwindersingh-zh6oi
    @balwindersingh-zh6oi ปีที่แล้ว +3

    ਸ੍ਰੀ ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ

  • @jatinderbhinder4360
    @jatinderbhinder4360 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @harbhajansingh9842
    @harbhajansingh9842 ปีที่แล้ว

    ਬਹੁਤ ਬਹੁਤ ਧੰਨਵਾਦ ਵੀਰ ਜੀਉ ਜੀ🙏🙏

  • @bindersingh4136
    @bindersingh4136 ปีที่แล้ว +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @kuldeeprattu100
    @kuldeeprattu100 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @savinderanand4935
    @savinderanand4935 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ 🌷🌹👳🌷🌹👳🌷🌹👳🌷🌹👳

  • @hardevsingh5279
    @hardevsingh5279 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @MannatandAshmeet0911
    @MannatandAshmeet0911 ปีที่แล้ว +3

    ਵਾਹਿਗੁਰੂ ਜੀ ਤੁਸੀਂ ਆਪਣੇ ਜੀਆਂ ਤੇ ਮੇਹਰ ਕਰਿਉ ਜੀ🙏🙏

  • @gurmeetsinghgurmeetsingh2599
    @gurmeetsinghgurmeetsingh2599 ปีที่แล้ว

    ਗੁਰੂ ਜੀ ਕੀ ਸਿੱਖ ਸਦੀਵੀ ਸਹੀਦੀਆ ਹੀ ਦੇਂਦੇ ਰਹਿਣਗੇ। ਕਦੇ ਰੁਕੇਗਾ ਸਹੀਦੀਆ ਦਾ ਸਿਲਸਿਲਾ।

  • @GurmeetSingh-rh6wd
    @GurmeetSingh-rh6wd ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ।

  • @gurjeetboparai62
    @gurjeetboparai62 ปีที่แล้ว +6

    🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ੍ਰੀ ਆਕਾਲ ਜੀ 🙏🙏

  • @sukhdevsingh295
    @sukhdevsingh295 ปีที่แล้ว +12

    Thanks for your great effort to shoot such video of the gurdwaras which are part of our daily prayer. It will creat awairness among sikh world about their historical religious palaces.

  • @malwa_jatt_10
    @malwa_jatt_10 ปีที่แล้ว +4

    Waheguru waheguru waheguru ji

  • @prabhjotPandher493
    @prabhjotPandher493 ปีที่แล้ว

    ਧੰਨਵਾਦ ਭਾਈ ਸਾਬ ਜੀ

  • @rajindersingh-oz5jh
    @rajindersingh-oz5jh ปีที่แล้ว

    ਵਾਹਿਗੁਰੂ ਜੀ ਧੰਨ ਧੰਨ ਹਨ ਉਹ ਸ਼ਹੀਦ ਜਿਨਾਨੇ ਦੇਖ ਕੇ ਅਣਡਿੱਠ ਕੀਤਾ ਅੱਜ ਪੰਜਾਬ ਦੇ ਹਾਲ ਦੇਖੋ ਅਪਣੇ ਆਪ ਨੂੰ ਸਿੱਖ ਕਹਿੰਦੇ ਹਨ ਪਰ ਹੈਨ ਕੋਨੇ ਮੋਨੇ ਦਾਵੇ ਵੱਡੇ ਵੱਡੇ ਕਰਦੇ ਹਨ ਪਰ ਅਪਣੇ ਗੁਰੂ ਸਾਹਿਬ ਦੀ ਗੱਲ੍ਹ ਨਹੀਂ ਮੰਨਦੇ ਸਰਕਾਰ ਤੁਹਾਡੀਆਂ ਕਿਉੰ ਮੰਨੇ ਪਹਿਲਾਂ ਅਪਣੀ ਇੱਜ਼ਤ ਕੇਸਾ ਦੀ ਬੇਅਦਵੀ ਨਾ ਸਾਬਤ ਸੂਰਤ ਹੋਵੋ ਭਰਾ ਮਾਰੂ ਨੀਤੀਆਂ ਤਿਆਗੋ ਸਰਕਾਰ ਤਾਂ ਕੀ ਵਹਿਗੁਰੂ ਭੀ ਤੁਹਾਡੀ ਸੁਣੇਗਾ ਨਸ਼ੇ ਤਿਆਗੋ

    • @rajindersingh-oz5jh
      @rajindersingh-oz5jh ปีที่แล้ว

      ਰੋਮਾਂ ਦੀ ਬੇਅਦਵੀ ਨਾ ਕਰੋ

  • @grewalamrik3238
    @grewalamrik3238 ปีที่แล้ว +1

    ਤੇਰਾਮਹਲੁਅਗੋਚਰੁਮੇਰੇਪਿਅਾਰੇਬਿਖਮੁਤੇਰਾਹੈਭਾਣਾ। ਕਹੁਨਾਨਕਢਹਿ ਪਇਆਦੁਆਰੈਰਖਿਲੇਵਹੁਮੁਗਧ ਅਜਾਣਾ।। ਧੰਨ ਸਿੱਖੀ ਧੰਨ ਸਿੱਖੀ। ਗੁਰਮੁਖ ਪਿਆਰੇ ਜੀ ਤੁਹਾਡੀ ਸੇਵਾ ਨੂੰ ਨਮਸਕਾਰ।

  • @reshamsingh6421
    @reshamsingh6421 2 หลายเดือนก่อน

    ਵਾਹਿਗੁਰੂ ਜੀ

  • @gurpalsingh5609
    @gurpalsingh5609 ปีที่แล้ว

    ਸਤਿ ਨਾਮੁ ਸ੍ਰੀ ਵਾਹਿਗੁਰੂ ਜੀ

  • @tajindartajindar4025
    @tajindartajindar4025 ปีที่แล้ว

    ਧੰਨ ਸ੍ੀ ਗੁਰੂ ਨਾਨਕ ਦੇਵ ਜੀ ਧੰਨ ਉ ਮਾਵਾਂ

  • @BaljinderSingh-ri9gw
    @BaljinderSingh-ri9gw ปีที่แล้ว +1

    ਵਾਹਿਗੁਰੂ ਜੀ ਬਕਸ਼ ਲਓ ਜੀ
    ਕਿਰਪਾ ਕਰੋ ਆਪਣੇ ਸਿੱਖਾਂ ਉੱਤੇ

  • @gumailchandsaini383
    @gumailchandsaini383 ปีที่แล้ว +1

    Gurmail Singh ਗਿਆਨੀ ਨਿਸ਼ਾਨ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ । ਆਪ ਜੀ ਨੇ ਸਿੱਖ ਧਰਮ ਦੀ ਬਹੁਤ ਹੀ ਵੱਡਮੁੱਲੀ ਜਾਣਕਾਰੀ ਸੰਗਤਾਂ ਨੂੰ ਇਸ ਵੀਡੀਓ ਰਾਹੀਂ ਦਿੱਤੀ ਹੈ । ਇਕ ਵਾਰ ਫਿਰ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ।🙏🙏🙏🙏🙏🙏🙏

  • @kiranpreetkaur1370
    @kiranpreetkaur1370 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    ਦਾਤਾ ਧੰਨ ਧੰਨ ਤੇਰੀ ਸਿੱਖੀ।
    ਧੰਨ ਧੰਨ ਹੈ ਤੇਰਾ ਪੰਥ ਖਾਲਸਾ ਧੰਨ ਹੈ

  • @parmjitkaur5593
    @parmjitkaur5593 ปีที่แล้ว

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji

  • @DilbagSingh-dt8cn
    @DilbagSingh-dt8cn ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @sukhdevkaur9697
    @sukhdevkaur9697 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤🙏🙏🙏🙏🙏🙏❤

  • @sarbjitsingh3956
    @sarbjitsingh3956 ปีที่แล้ว

    ਵਾਹਿਗੁਰੂ ਵਾਹਿਗੁਰੂ ਜੀ

  • @eAgle9815322671
    @eAgle9815322671 ปีที่แล้ว +1

    ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ

  • @satnamsinghsaggu8910
    @satnamsinghsaggu8910 ปีที่แล้ว

    ਵੀਰ ਜੀ ਸਿੱਖ ਇਤਿਹਾਸ ਦੀ ਜਾਣਕਾਰੀ ਦੇਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ 🙏🙏🙏🙏

  • @kuldipsingh5022
    @kuldipsingh5022 ปีที่แล้ว +2

    Bhut vadiya bhaji asi Ghar vich reh ke tuhade karke Pakistan vichle gurdawara sahib de darshan kite

  • @guri681
    @guri681 ปีที่แล้ว

    🙏🙏ਵਾਹਿਗੁਰੂ ਜੀ 🙏🙏

  • @daljeetsingh5152
    @daljeetsingh5152 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
    ਸਤਿ ਸ੍ਰੀ ਆਕਾਲ ਗੁਰ ਬਰ ਅਕਾਲ।
    ਰਾਜ ਕਰੇਗਾ ਖਾਲਸਾ।
    ਦੇਗ ਤੇਗ ਫਤਹਿ ਪੰਥ ਕੀ ਜੀਤ।
    ਦਾਤਾ ਧੰਨ ਤੇਰੀ ਸਿੱਖੀ ਧੰਨ ਸਿੱਖੀ ਦਾ ਨਜ਼ਾਰਾ।

  • @hsgill4083
    @hsgill4083 ปีที่แล้ว +1

    Waheguru ji ka khalsa Waheguru ji ki fateh

  • @roshansingh2351
    @roshansingh2351 ปีที่แล้ว

    ਸਾਤਿਨਾਮ ਸੀ ਵਾਹਿਗੁਰੂ ਜੀ ਹਮੇਸ਼ਾ ਕਿਰਪਾ ਕਰੋ ਜੀ 🙏🙏🙏🙏🙏

  • @kamaljitsingh4934
    @kamaljitsingh4934 ปีที่แล้ว

    ਵਾਹਿਗੁਰੂ ਜੀ 🙏🙏

  • @AmritpalSingh-xd2hy
    @AmritpalSingh-xd2hy 6 หลายเดือนก่อน +1

    Waheguru ji ka Khalsa waheguru ji ki fateh 🙏

  • @JasveerSingh-ji4sl
    @JasveerSingh-ji4sl ปีที่แล้ว +3

    ਧੰਨ ਧੰਨ ਗੁਰੂ ਪਿਆਰੇ ਸ਼ਹੀਦ ਸਿੰਘ ਸਿੰਘਣੀਆਂ 🙏🙏

  • @rajwinderbains3376
    @rajwinderbains3376 ปีที่แล้ว +1

    ਸਤਿਨਾਮੁ ਵਾਹਿਗੁਰੂ ਜੀ

  • @AmandeepSingh-sj9td
    @AmandeepSingh-sj9td ปีที่แล้ว

    Waheguru Ji waheguru Ji waheguru Ji waheguru Ji waheguru Ji

  • @sukhveersingh8764
    @sukhveersingh8764 ปีที่แล้ว

    ਬਹੁਤ ਬਹੁਤ ਧੰਨਵਾਦ ਖਾਲਸ਼ਾ ਜੀ ਗੁਰੂਆਂ ਦੀ ਆ ਪੁਰਾਣੀ ਆ ਨਿਸ਼ਾਨੀਆਂ ਦੇ ਦਰਸ਼ਨ ਕਰਵਾਉਣ ਦੇ ਲਈ ਪਰਮਾਤਮਾ ਚੜਦੀ ਕਲਾ ਵਿੱਚ ਰੱਖਣ🙏🙏

  • @gurpartapsingh2975
    @gurpartapsingh2975 ปีที่แล้ว

    ਵਾਹਿਗੁਰੂ ਜੀ।।

  • @Jagroopsingh-om5lf
    @Jagroopsingh-om5lf ปีที่แล้ว +1

    Dhan dhan guru Nanak dev ji
    Dhan dhan guru Angand dev ji
    Dhan Dhan Guru Amardas ji
    Dhan Dhan Guru Ramdas ji
    Dhan Dhan Guru Arjun dev ji
    Dhan Dhan Guru Hargobind ji
    Dhan Dhan Guru Harrai sahib ji
    Dhan Dhan Guru Harkrishan sahib ji
    Dhan Dhan Guru tegbhdur sahib ji
    Dhan Dhan Dasham patsha Guru Gobind Singh Ji
    Dhan Dhan Granth Sahib ji
    Waheguru waheguru waheguru waheguru waheguru waheguru waheguru waheguru waheguru waheguru waheguru waheguru waheguru ji

  • @luckybrar3182
    @luckybrar3182 ปีที่แล้ว

    Khalsa Ji tusi Kaum de Mahaan Gursikh ho ji.Satnam Waheguru.

  • @kulwantkauraustralia7882
    @kulwantkauraustralia7882 ปีที่แล้ว

    Dhan dhan guru granth sahib ji mehar karo

  • @user-ms9or9dd2e
    @user-ms9or9dd2e 4 หลายเดือนก่อน

    🙏 ਧੰਨਧੰਨ ਵਾਹਿਗੁਰੂ ਜੀ ਧੰਨ ਧੰਨ ਮਾਤਾ ਜੀ 🙏

  • @nirmalbhattinirmalbhatti490
    @nirmalbhattinirmalbhatti490 ปีที่แล้ว

    Satnam khalsa je dhan kurbane

  • @DavinderSingh-gu8rc
    @DavinderSingh-gu8rc ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @sukhdevkaur9697
    @sukhdevkaur9697 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤

  • @pandori3154
    @pandori3154 ปีที่แล้ว

    Satnam. Wahe. Guru🙏🙏🙏🙏🙏

  • @aminishsingh3229
    @aminishsingh3229 ปีที่แล้ว +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🙏🙏🙏🙏🙏🙏🙏🙏🙏

  • @JASKARANSingh-re8pd
    @JASKARANSingh-re8pd ปีที่แล้ว

    Waheguru waheguru waheguru ji chardikla bakshan bhana manaan da bal bakhshan

  • @sidhumusicsm8056
    @sidhumusicsm8056 ปีที่แล้ว +1

    ਵਾਹਿਗੁਰੂ 🙏🙏🙏🙏🙏🙏
    ਵਾਹਿਗੁਰੂ ਜੀ

  • @ernestjames4676
    @ernestjames4676 ปีที่แล้ว

    Parnam Shaheeda nu

  • @Manpreetsingh60180
    @Manpreetsingh60180 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏

  • @pawandeepkaur9210
    @pawandeepkaur9210 ปีที่แล้ว

    Waheguru ji bhut bhut dhanwad ji

  • @godismagician5317
    @godismagician5317 ปีที่แล้ว

    Very good job👍👍
    God bless you 🙌🙌
    Iss traa'n hee sikhaa'n nu jhnjorhde
    rho ihna dee aatma zrur jaagegi🤲🤲

  • @pinderdhaliwal8392
    @pinderdhaliwal8392 ปีที่แล้ว +2

    Dhan Dhan tuhadian shaheedian Singh Singhania ji! Waheguruji ka Khalsa Waheguruji ki Fateh! 🙏🙏🙏🙏🙏

  • @farmingconcept702
    @farmingconcept702 ปีที่แล้ว +2

    ਖਾਲਸਾ ਜੀ ਦਾ ਵਿਲੱਖਣ ਇਤਿਹਾਸ !! ਵਾਹਿਗੁਰੂ ਜੀ !!

    • @NishanSinghAustralia
      @NishanSinghAustralia  ปีที่แล้ว +1

      🙏 ਸ਼ੇਅਰ ਜ਼ਰੂਰ ਕਰੋ ਜੀ 🙏 Please Share 🙏

  • @sarbjitkaur2648
    @sarbjitkaur2648 ปีที่แล้ว

    waheguru g dhan teri sikhi🙏🙏🙏🙏🙏

  • @RajenderSingh-qj7op
    @RajenderSingh-qj7op ปีที่แล้ว

    Waheguru waheguru waheguru waheguru waheguru ji 😢

  • @sonusonubodal5225
    @sonusonubodal5225 ปีที่แล้ว +1

    ਧੰਨ ਗੁਰੂ ਨਾਨਕ ਦੇਵ ਜੀ

  • @amarjeetsinghuser-yt5kf4rl9d
    @amarjeetsinghuser-yt5kf4rl9d ปีที่แล้ว

    ਵਾਹਿਗੁਰੂ

  • @baljindersingh7802
    @baljindersingh7802 ปีที่แล้ว

    Waheguru ji Waheguru ji Waheguru ji Waheguru ji Waheguru ji

  • @csdhillon1
    @csdhillon1 ปีที่แล้ว +1

    🙏 ਧੰਨ ਧੰਨ ਗੁਰੂ ਧੰਨ ਧੰਨ ਸਿੱਖੀ 🙏🙏 ਧੰਨ ਧੰਨ ਗੁਰੂ ਧੰਨ ਧੰਨ ਸਿੱਖੀ 🙏🙏 ਧੰਨ ਧੰਨ ਗੁਰੂ ਧੰਨ ਧੰਨ ਸਿੱਖੀ 🙏🙏 ਧੰਨ ਧੰਨ ਗੁਰੂ ਧੰਨ ਧੰਨ ਸਿੱਖੀ 🙏🙏 ਧੰਨ ਧੰਨ ਗੁਰੂ ਧੰਨ ਧੰਨ ਸਿੱਖੀ 🙏🙏 ਧੰਨ ਧੰਨ ਗੁਰੂ ਧੰਨ ਧੰਨ ਸਿੱਖੀ 🙏🙏 ਧੰਨ ਧੰਨ ਗੁਰੂ ਧੰਨ ਧੰਨ ਸਿੱਖੀ 🙏🙏 ਧੰਨ ਧੰਨ ਗੁਰੂ ਧੰਨ ਧੰਨ ਸਿੱਖੀ 🙏🙏 ਧੰਨ ਧੰਨ ਗੁਰੂ ਧੰਨ ਧੰਨ ਸਿੱਖੀ 🙏

  • @jogindersingh4350
    @jogindersingh4350 ปีที่แล้ว +2

    Waheguru ji ka khalsa waheguru ji ki Fateh ji waheguru waheguru ji waheguru ji waheguru waheguru ji 🌹👍❤️🙏🏽🇸🇪🙏🏽

  • @amriksinghthind6412
    @amriksinghthind6412 ปีที่แล้ว

    ਸਤਿ ਸ਼੍ਰੀ ਆਕਾਲ ਜੀ

  • @gurdialsingh8967
    @gurdialsingh8967 2 หลายเดือนก่อน

    Waheguru sahib ji sarwat da bhalah karna Ji waheguru ji waheguru ji 🙏🙏🇮🇳

  • @sukhvirchahal1057
    @sukhvirchahal1057 ปีที่แล้ว

    Waheguru ji kirpa kro ji

  • @gurnamkaurdulat3883
    @gurnamkaurdulat3883 ปีที่แล้ว

    ਸਿੱਖੀ ਸਿਦਕ ਕੇਸਾਂ ਸੁਆਸਾਂ ਨਾਲ ਨਿਭ ਜਾਵੇ ਜੀ

    • @jyotijot3303
      @jyotijot3303 ปีที่แล้ว

      ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਅਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਕੋਲ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜਰੂਰਤ ਹੈ

  • @surinderkaur4233
    @surinderkaur4233 ปีที่แล้ว

    सतनाम बाहें गुरु जी

  • @sarbjitkaur2648
    @sarbjitkaur2648 ปีที่แล้ว

    waheguru g sikha nu chardikla ch rekheo g

  • @baldevsingh2092
    @baldevsingh2092 ปีที่แล้ว

    SATNAM WAHEGURU JI SATNAM WAHEGURU JI

  • @SukhwinderSingh-jb2oy
    @SukhwinderSingh-jb2oy ปีที่แล้ว

    Satnam waheguru