KHALAS KHANA-05 | Benefits of dates | ਖਜੂਰ ਦੇ ਫਾਇਦੇ ਤੇ ਨੁਕਸਾਨ | Dr Harshindar Kaur | KHALAS TV

แชร์
ฝัง
  • เผยแพร่เมื่อ 20 ธ.ค. 2024

ความคิดเห็น • 234

  • @Xgh-et8od
    @Xgh-et8od หลายเดือนก่อน

    ਧੰਨ ਵਾਦ ਜੀ ਡਾਕਟਰ ਸਾਹਿਬ ਤੁਸੀਂ ਸਾਨੂੰ ਬਹੁਤ ਹੀ ਚੰਗੀ ਜਾਣਕਾਰੀ ਦਿੱਤੀ ਹੈ ਤੂਹਾਡਾ ਬਹੁਤ ਹੀ ਧੰਨ ਧੰਨ ਵਾਦ ਜੀ ❤❤

  • @BaljitSingh-do9zs
    @BaljitSingh-do9zs 4 ปีที่แล้ว +18

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਜੀ

  • @tpsbenipal3910
    @tpsbenipal3910 4 ปีที่แล้ว +17

    ਡਾਕਟਰ ਹਰਸ਼ਿੰਦਰ ਜੀ ਦਾ ਬਹੁਤ ਸ਼ੁਕਰੀਅਾ...ਤੁਹਾਨੂੰ ਮੇਰੀ ਵੀ ੳੁਮਰ ਲਗ ਜਾਵੇ ਤਾ ਕਿ ਤੁਸੀ ੲਿਸੇ ਤਰਾ ਮਾਨਵਤਾ ਦੀ ਸੇਵਾ ਚ ਅਾਪਣਾ ਕੀਮਤੀ ਯੋਗਦਾਨ ਪਾੳੁਦੇ ਰਹੋ ਜੀ

  • @sewasingh5142
    @sewasingh5142 2 ปีที่แล้ว +6

    ਡਾਕਟਰ ਹਰਸ਼ਿੰਦਰ ਕੌਰ ਜੀ ਤੇ ਬੇਟੀ ਦਾ ਬਹੁਤ ਬਹੁਤ ਧੰਨਵਾਦ ਜੀ 🙏🙏👍👍👌👌👌👌👌

    • @kirandeepkaur4858
      @kirandeepkaur4858 ปีที่แล้ว

      ਧੀ ਹਰਸ਼ਰਨ ਕੌਰ The ਖ਼alas Tv

  • @rameenkaur998
    @rameenkaur998 2 ปีที่แล้ว +6

    ਦੀਦੀ ਜੀ ਆਪ ਜੀ ਦਾ ਧੰਨਵਾਦ ਕਰਨ ਲਈ ਮੇਰੇ ਕੋਲ ਸ਼ਬਦ ਹੀ ਨਹੀਂ ਹਨ🙏👍

  • @NirmalSingh-ys7wz
    @NirmalSingh-ys7wz 4 ปีที่แล้ว +11

    ਜਿੳੁਦੀਅਾਂ ਰਹੋ ਸਿਅਾਣੀਅਾਂ ਧੀਅਾਂ ਪੰਹਾਬ ਦੀਅਾਂ੍‍। ਬੀਬੀਅਾਂ ਨੂੰ ੲਿਨਾਂ ਭੈਣਾਂ ਦੀ ਰੀਸ ਕਰਨੀ ਚਾਹੀਦੀ ਹੈ।

  • @balwindersinghkallowal9033
    @balwindersinghkallowal9033 11 หลายเดือนก่อน

    🙏Dr Harshinder Kaur ji ਫਤਿਹ ਪ੍ਰਵਾਨ ਕਰਨੀ : ਵਾਹਿਗੁਰੂ ਜੀ ਕਾ ਖ਼ਾਲਸਾ : ਵਾਹਿਗੁਰੂ ਜੀ ਕੀ ਫਤਿਹ : ਡਾਕਟਰ ਸਾਹਿਬ ਜੀ ਦੇ ਖਾਨਦਾਨ ਵਿੱਚ, ਇਹਨਾਂ ਦੇ ਵਡੇਰਿਆਂ ਵਿੱਚੋਂ ਇੱਕ ਭਾਈ ਸਾਹਿਬ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਵੀ ਲਿਖਿਆ ਗਿਆ ਹੈ । ਭਾਈ ਸਾਹਿਬ ਸਿੰਘ ਜੀ ਦੁਆਰਾ ਲਿਖਿਆ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਸਾਰੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵਲੋਂ ਪ੍ਰਵਾਨਿਤ ਵੀ ਹੈ । ਇਸ ਕਰਕੇ ਅਸੀਂ ਡਾਕਟਰ ਸਾਹਿਬ ਜੀ ਦੇ ਧੰਨਵਾਦੀ ਵੀ ਹਾਂ । 🙏

  • @RanjitKaur-no6iq
    @RanjitKaur-no6iq 2 ปีที่แล้ว +4

    Dr ਹਰਸ਼ਿੰਦਰ ਕੌਰ ਜੀ ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦੇਣ ਲਈ,ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ,🙏🌺

  • @KesarSingh-ph9kv
    @KesarSingh-ph9kv 4 ปีที่แล้ว +4

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ, ਉਸ ਲਈ ਧੰਨਵਾਦ ਜੀ।ਇਸ ਵਿਚ ਕੋਈ ਦੋ ਰਾਵਾਂ ਨਹੀਂ,ਜਿਆਦਾਤਰ ਲੋਕੀ ਬਿਨਾਂ ਧੋਏ ਹੀ ਖਾਂਦੇ ਹਨ।

  • @g_irly
    @g_irly 2 ปีที่แล้ว +1

    ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਬਹੁਤ ਵਧੀਆ ਜਾਣਕਾਰੀ ਦਿੱਤੀ ।ਵਾਹਿਗੁਰੂ ਲੰਬੀ ਉਮਰ ਬਖਸ਼ੇ ਅਤੇ ਹਮੇਸ਼ਾ ਖੁਸ਼ ਰੱਖੇ ।

  • @mahindersingh3436
    @mahindersingh3436 ปีที่แล้ว

    ਬਹੁਤ ਵਧੀਆ ਜਾਣਕਾਰੀ ਦੇਣ ਲਈ ਡਾਕਟਰ ਸਾਹਿਬ ਜੀ ਦਾ ਧੰਨਵਾਦ

  • @gskgaming5468
    @gskgaming5468 4 ปีที่แล้ว +10

    ਵਾਹਿਗੁਰੂ ਜੀ ਮੇਹਰ ਕਰਨ ਡਾਕਟਰ ਸਾਹਿਬ ਤੇ

  • @dilbag5383
    @dilbag5383 4 ปีที่แล้ว +18

    ਬਹੁਤ ਵਧੀਆ ਜਾਨਕਾਰੀ ਬੀਬਾ ਜੀ

  • @MalkitSingh-dz8oh
    @MalkitSingh-dz8oh 4 ปีที่แล้ว +9

    ਹਰਸ਼ਰਨ ਬੇਟਾ ਡਾਕਟਰ ਸਾਹਿਬ ਜੀ ਨੂੰ ਗੋਡਿਆਂ ਬਾਰੈ ਜਰੂਰ ਜਾਨਕਾਰੀ ਦੇਣਾ ।ਧਨਵਾਦ

  • @nirmalsinghbhullar1705
    @nirmalsinghbhullar1705 3 ปีที่แล้ว +50

    ਧੰਨ ਤੂੰ ਵਿਦਵਾਨ ਪਿਤਾ ਦੀ ਵਿਦਵਾਨ ਬੇਟੀ, ਗੁਰੂ ਤੇਰੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਤੂੰ ਕੌਮ ਦੀ ਹੋਰ ਸੇਵਾ ਕਰਦੀ ਰਹੇਂ।

    • @balrajsingh4180
      @balrajsingh4180 2 ปีที่แล้ว +4

      ਵਿਦਵਾਨ ਨਾਨੇ ਦੀ ਦੋਹਤੀ ਵਿਦਵਾਨ ਮਾਮੇ ਦੀ ਭਾਣਜੀ

    • @rajkaranmatharu7770
      @rajkaranmatharu7770 2 ปีที่แล้ว

      @@balrajsingh4180 ji Dr sahib kis hospital mein hai

    • @pavittardhaliwal41
      @pavittardhaliwal41 2 ปีที่แล้ว

      @@balrajsingh4180 ùuùùù⁷7ùòòòķĺòĺĺòòòòòòòì 3

    • @jagjitsidhu3354
      @jagjitsidhu3354 2 ปีที่แล้ว +1

      @@rajkaranmatharu7770 rajindra Hospital Patiala vich

    • @punjab40
      @punjab40 2 ปีที่แล้ว +1

      ਜਿਹੜਾ ਸਿੱਖ ਆਪਣੀ ਜਾਤਿ ਆਪਣੇ ਨਾਮ ਨਾਲ ਲਾਉਂਦਾ ਹੋਵੇ ਹੋ ਸਿੱਖ ਕਿਥੇ ਹੈ। ਸਿੱਖ ਸਿਰਫ ਨਾਮ ਨਾਲ ਸਿੰਘ ਲਗਾਵੇ। ਜਤਿ ਨੂੰ ਆਪਣੇ ਨਾਮ ਅਗੇ ਲਗਾ ਕੇ ਸਿੱਖੀ ਨੂੰ ਸ਼ਰਮਸਾਰ ਨਾ ਕਰੋ।

  • @IAmYourAverageIndian
    @IAmYourAverageIndian 2 ปีที่แล้ว +1

    ਉਸ ਜਾਣਕਾਰੀ ਲਈ ਤੁਹਾਡਾ ਧੰਨਵਾਦ, ਤੁਸੀਂ ਮਹਾਨ ਹੋ!

  • @dilsandhu3332
    @dilsandhu3332 ปีที่แล้ว

    ਬਹੁਤ ਵਧੀਆ ਜਾਣਕਾਰੀ ਜੀ

  • @GurdevSingh-el9bm
    @GurdevSingh-el9bm 4 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ

  • @SatnamSingh-dv7jx
    @SatnamSingh-dv7jx ปีที่แล้ว

    ਚੜ੍ਹਦੀ ਕਲਾ ਵਿੱਚ ਰਹੋ

  • @gurmailkahlon81
    @gurmailkahlon81 4 ปีที่แล้ว +53

    ਦੇਸ਼ ਦਾ ਮਾਣ, ਦੇਸ਼ ਦਾ ਭਵਿੱਖ, ਦੇਸ਼ ਦਾ ਸਤਿਕਾਰ ਦੋਹਾਂ ਭੈਣਾਂ ਨੂੰ ਨਿਮਰਤਾ ਸਹਿਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਦੋਹਾਂ ਭੈਣਾਂ ਨੂੰ।

    • @baldevsingh2628
      @baldevsingh2628 4 ปีที่แล้ว

      919qq p no

    • @balbirbhangav9455
      @balbirbhangav9455 4 ปีที่แล้ว

      @@baldevsingh2628 9

    • @kulwantsner1405
      @kulwantsner1405 4 ปีที่แล้ว

      @@baldevsingh2628 ollooooloooooooo>illllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllll

    • @kulwantsner1405
      @kulwantsner1405 4 ปีที่แล้ว

      7u7

    • @surinderkaur9592
      @surinderkaur9592 3 ปีที่แล้ว

      @@baldevsingh2628 ÀLlpp

  • @JeetSingh-kx4zu
    @JeetSingh-kx4zu 11 หลายเดือนก่อน

    ਭੈਣ ਜੀ ਤੁਹਾਡਾ ਦੋਵੇਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੀ

  • @ਤਰਸੇਮਸਿੰਘਢਿੱਲੋਂ
    @ਤਰਸੇਮਸਿੰਘਢਿੱਲੋਂ 4 ปีที่แล้ว +15

    ਵਾਹਿਗੁਰੂ ਜੀ ਆਪ ਜੀ ਨੂੰ ਤੰਦਰੁਸਤੀ ਬਖਸ਼ੇ ਜੀ

  • @BaldevSingh-mw2nq
    @BaldevSingh-mw2nq 2 ปีที่แล้ว +3

    , ਸਿਧਾਂਤਕ ਵਿਸ਼ਾ ਚਰਚਾ, really appreciatable 🙏

    • @ragbirkaur6227
      @ragbirkaur6227 2 ปีที่แล้ว

      Badi he achhiyan informations thank you Dr saheb ji

  • @HardevSingh-dt5ui
    @HardevSingh-dt5ui 2 ปีที่แล้ว +2

    Bahut hi vadhia vichar han ji sister ji waheguru ji ka khalsa waheguru ji ki fateh

  • @tuffcoindiapvtltd538
    @tuffcoindiapvtltd538 ปีที่แล้ว

    God bless you 🙏 Dr Harshinderkaur ji

  • @NishanSingh-gk6kj
    @NishanSingh-gk6kj 2 ปีที่แล้ว +2

    ਨੰਦ ਆਏਆ ਮੁਲਾਕਾਤ ਸੁਣਕੇ 🙏👍🙏👍❤️🙏

  • @baljindermann786
    @baljindermann786 ปีที่แล้ว

    Good or right enfarmasen people nu samjaon de God bless Dr sab ji 🌹🌹🙏🙏

  • @dilbag5383
    @dilbag5383 4 ปีที่แล้ว +20

    ਪਰਮਾਤਮਾ ਭੈਣ ਜੀ ਨੂੰ ਤੰਦਰੁਸਤੀ ਬਖ਼ਸ਼ੇ

  • @KaramjitKaur-j5n
    @KaramjitKaur-j5n 11 หลายเดือนก่อน

    Waheguru ji mehr krn ❤

  • @Pb25Jassigill
    @Pb25Jassigill 2 ปีที่แล้ว +2

    ਖਜੂਰ ਫਰਿਜ ਵਿਚ ਰੱਖ ਸਕਦੇ ਹਾ ਜਾ ਨਹੀਂ ਤੇ ਕਿੰਨੇ ਦਿਨ ਤਕ ਘਰ ਰੱਖ ਸਕਦੇ ਹਾਂ ਮਤਲਵ ਇਕੱਠੀ ਦਸ ਦਿਨ ਜਾ ਇਕ ਮਹੀਨੇ ਦੀ ਘਰ ਸਕਦਾ ਕੇ ਨਹੀਂ ਜ਼ਰੂਰ ਦੱਸਣਾ ਜੀ ਧੰਨਵਾਦ

  • @gurdwaradasmeshdarbar3069
    @gurdwaradasmeshdarbar3069 2 ปีที่แล้ว +3

    ਵਾਹਿਗੁਰੂ ਜੀ ਮੇਹਰ ਕਰੇ

  • @daljitkaur2851
    @daljitkaur2851 4 ปีที่แล้ว +11

    Waheguru ji 🙏

    • @jagdishbahia9162
      @jagdishbahia9162 4 ปีที่แล้ว

      Satnam Shri waheguru ji 🙏🙏🙏🙏

  • @gurmeetkaur6477
    @gurmeetkaur6477 ปีที่แล้ว

    Thanks Dr Ji 👍💜😇👏

  • @RajinderSingh-ju4pb
    @RajinderSingh-ju4pb 2 ปีที่แล้ว

    ਵਾਹਿਗੁਰੂ ਜੀ ਤੁਹਾਡੀ ਲੰਬੀ ਉਮਰ ਬਖਸ਼ਣ

  • @kulwinderkaur6548
    @kulwinderkaur6548 4 ปีที่แล้ว +2

    Thanks dear Sisters 🙏🙏

  • @GurdeepSingh-we6zn
    @GurdeepSingh-we6zn 4 ปีที่แล้ว +2

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਵਾਹਿਗੁਰੂ ਜੀ

  • @charanjitkaurbrar4189
    @charanjitkaurbrar4189 2 ปีที่แล้ว +1

    May Guruji bless you with good health and long life!! Thank you so much

  • @bhupinderkaur4021
    @bhupinderkaur4021 2 ปีที่แล้ว

    Alots of thanku mam about given good knowledge wheuguru ji mehar karna

  • @MohanSingh-kb6kt
    @MohanSingh-kb6kt 4 ปีที่แล้ว +1

    ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ/ਬਹੁਤ ਵਧੀਆ ਜੀ

  • @aneetarani6562
    @aneetarani6562 4 ปีที่แล้ว +8

    God bless u dono. Sisters

  • @dividersingh9426
    @dividersingh9426 ปีที่แล้ว

    Bebeji. Dhan. Vad...

  • @preemsssingggg375
    @preemsssingggg375 3 ปีที่แล้ว

    ਬਹੁਤ ਹੀ ਵਧੀਆ ਉਪਰਾਲਾ ਹੈ ਜੀ

  • @paramjeetchahal7712
    @paramjeetchahal7712 2 ปีที่แล้ว +2

    Waheguru ji ka Khalsa waheguru ji ki fateh bhan ji

  • @pritamsingh2504
    @pritamsingh2504 4 ปีที่แล้ว +9

    Waheguru sister Dr. Harshinder kaur ji nu jaldi Tandtusti Bakshan.ji...

  • @drmard6955
    @drmard6955 2 ปีที่แล้ว

    ਧੰਨਵਾਦ ਜੀ ।

  • @GurcharanSingh-xk7nk
    @GurcharanSingh-xk7nk 2 ปีที่แล้ว

    Sister last weak tuhanu bht miss kita...sister ji Nurves strong krn vaste kehdi khurak nu regular krni chahidi aa ji... Sister tuhanu te rspctd dr. Mam nu sat sri Akaal 🙏🙏

  • @veerpalrode6100
    @veerpalrode6100 4 ปีที่แล้ว +9

    Waheguru g kirpa kro sister te

  • @prithpalkour7943
    @prithpalkour7943 2 ปีที่แล้ว +2

    Waheguru ji Dr Sahib ji nu tandursty bakshan ji

  • @kesarsinghsekhon1344
    @kesarsinghsekhon1344 2 ปีที่แล้ว +1

    It is good for Diabetes patients

  • @ਤਰਸੇਮਸਿੰਘਢਿੱਲੋਂ
    @ਤਰਸੇਮਸਿੰਘਢਿੱਲੋਂ 4 ปีที่แล้ว

    ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ

  • @melasingh1235
    @melasingh1235 4 ปีที่แล้ว +1

    Jankari. Vaste. Bahut2 dhannvad

  • @pamrandhava9067
    @pamrandhava9067 4 ปีที่แล้ว +3

    God bless you doctor ji

  • @nirbhaisingh652
    @nirbhaisingh652 2 ปีที่แล้ว

    Bahut vadhia ji

  • @rain5821
    @rain5821 4 ปีที่แล้ว +2

    Thank you for bringing Back Real Food of Punjab ......junk food needs to be discarded

  • @surindersingh3330
    @surindersingh3330 2 ปีที่แล้ว +2

    Great regards salute both great personality good information salute

  • @gurdevkaur9559
    @gurdevkaur9559 3 ปีที่แล้ว +1

    THANKS GOD BLESS YOI

  • @baldevsinghgill6557
    @baldevsinghgill6557 2 ปีที่แล้ว +4

    ਮਾਣਮੱਤੀ ਭੈਣ ਹਰਸ਼ਿੰਦਰ
    ਆਪ ਜੀ ਦੀ ਸਿਹਤਯਾਬੀ ਤੇ ਤੰਦਰੁਸਤ ਲੰਮੀ ਉਮਰ ਲਈ ਬਹੁਤ ਬਹੁਤ ਦੁਆਵਾਂ ਤੇ ਸ਼ੁਭਕਾਮਨਾਵਾਂ

  • @surjeetsinghpannu2914
    @surjeetsinghpannu2914 2 ปีที่แล้ว

    ਧੰਨ ਵਾਹਿਗੁਰੂ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਿਹ ਜੀ

  • @preetboy143
    @preetboy143 2 ปีที่แล้ว +1

    ਵਡਮੁਲਾ ਖਜਾਨਾ ਹਨ ਡਾਕਟਰ ਸਾਹਿਬ ।

  • @simarsandhu5517
    @simarsandhu5517 2 ปีที่แล้ว

    Very nice waheguru waheguru waheguru waheguru waheguru waheguru waheguru waheguru waheguru waheguru waheguru waheguru

  • @jatinderkhangura9439
    @jatinderkhangura9439 2 ปีที่แล้ว

    Thanks lot long live god bless both of you

  • @passilawnmowersandgardento9804
    @passilawnmowersandgardento9804 4 ปีที่แล้ว +1

    Highly thakful for useful
    Information

  • @sohansinghsandhu4025
    @sohansinghsandhu4025 4 ปีที่แล้ว +1

    ਡਾਕਟਰ ਜੀਓ ਧੰਨਵਾਦ

  • @gurmailsingh4757
    @gurmailsingh4757 4 ปีที่แล้ว +1

    🙏bhan g Waheguru tandrusti bakshy god bless you 🙏🙏🙏🙏

  • @BALWINDERSINGH-xy5we
    @BALWINDERSINGH-xy5we 4 ปีที่แล้ว +3

    Waheguru Ji Ka Khalsa
    Waheguru Ji Ki Fateh
    to both of presenters

  • @harj292
    @harj292 4 ปีที่แล้ว +12

    Very good knowledge about food!❤️

  • @kuldipsandha9515
    @kuldipsandha9515 3 ปีที่แล้ว

    Bahut wadia jankari thank you god bless you

  • @gurtejsidhu9681
    @gurtejsidhu9681 4 ปีที่แล้ว +3

    Waheguru ji Mehar kru

  • @ripenjot5468
    @ripenjot5468 2 ปีที่แล้ว

    God bless you 🙏👋👋

  • @sarbjitsinghbal7934
    @sarbjitsinghbal7934 3 ปีที่แล้ว +2

    Thank you Dr Harshiner ji
    For very good information of food.

    • @sewasingh5142
      @sewasingh5142 2 ปีที่แล้ว +1

      ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਹਮੇਸ਼ਾ ਹੀ ਅੰਗ ਸੰਗ ਸਹਾਈ ਹੋਵੇ ਜੀ 🙏🙏👍👍👌👌👌👌👌👌

  • @devindersidhu650
    @devindersidhu650 4 ปีที่แล้ว

    thanku madam good informatio

  • @SandeepSingh.Jaipur.1313
    @SandeepSingh.Jaipur.1313 2 ปีที่แล้ว

    Bahut hi vdiya jankari diti aa 🙏

  • @s.darshansinghdhaliwal433
    @s.darshansinghdhaliwal433 2 ปีที่แล้ว

    Thanks

  • @sonumalhpuria8567
    @sonumalhpuria8567 2 ปีที่แล้ว

    Waheguru ji tandurusti baksho ji 🙏🏻

  • @gurbaazctsingh9289
    @gurbaazctsingh9289 2 ปีที่แล้ว

    🙏🌹🌹waheguruji 🌹🌹🙏

  • @kawalkaur6905
    @kawalkaur6905 4 ปีที่แล้ว +7

    Very helpful video for all people thx sister and mam

  • @gurmeetsingh4382
    @gurmeetsingh4382 2 ปีที่แล้ว +2

    May you live long 🙏🙏

  • @valindersingh8415
    @valindersingh8415 3 ปีที่แล้ว

    Bahut Vdia g

  • @balwindersinghkallowal9033
    @balwindersinghkallowal9033 11 หลายเดือนก่อน

    (1) ਹਰ ਪਦਾਰਥ ਦੇ ਖਾਣ ਦਾ ਕੀ ਤਰੀਕਾ ਹੈ ?
    (2) ਹਰ ਪਦਾਰਥ ਦੇ ਖਾਣ ਦਾ ਕੀ ਸਮਾਂ ਹੋਣਾ ਚਾਹੀਦਾ ਹੈ ?
    (3) ਹਰ ਪਦਾਰਥ ਦੇ ਖਾ ਕੇ ਤੁਰਨਾ ਚਾਹੀਦਾ ਹੈ, ਬੈਠਣਾ ਚਾਹੀਦਾ, ਸੌਣਾ ਮਨ੍ਹਾ ਹੈ ।

  • @jagminderbura221
    @jagminderbura221 3 ปีที่แล้ว +1

    Wahiguru ji ka khalsaWehagurujikefatahji dhan shri guru gurath sehib jI whaguru ji whaguru ji whaguru ji whaguru ji whaguru ji whaguru ji

  • @rapinderdhanjal4453
    @rapinderdhanjal4453 2 ปีที่แล้ว +1

    Can they be washed with baking soda added to water?

  • @nachhattarsinghthabal9411
    @nachhattarsinghthabal9411 2 ปีที่แล้ว

    ਸਤਿ ਸ਼੍ਰੀ ਅਕਾਲ ਜੀ ਜਿਹੜੀਆਂ ਜੁੜੀਆਂ ਹੋਈਆਂ ਖਜੂਰਾਂ ਗੰਢ ਵਾਂਗ ਉਹ ਖਾਣੀਆਂ ਸਹੀ ਜਾਂ ਗਲਤ ਗਲਤ ਆ ?

  • @gurmeetsingh4382
    @gurmeetsingh4382 2 ปีที่แล้ว +1

    Dove sister s respectable 👍👍👍👍👍

  • @gurcharansinghgurcharan4263
    @gurcharansinghgurcharan4263 11 หลายเดือนก่อน

    ਮੈਡਮ ਜੀ ਦੇ ਤਕਰੀਬਨ 20=22ਸਾਲ ਪਹਿਲਾਂ ਅਜੀਤ ਮੈਗਜ਼ੀਨ ਚ ਸਿਹਤ ਸਬੰਧੀ ਜਾਣਕਾਰੀ ਭਰਪੂਰ ਲੇਖ ਛਪਦੇ ਰਹੇ ਸਨ

  • @parmindersinghsidhu4734
    @parmindersinghsidhu4734 4 ปีที่แล้ว +4

    I am glad you are better may waheguru give you healthy and long life.

  • @balwindersinghthankyou6889
    @balwindersinghthankyou6889 4 ปีที่แล้ว +1

    Thank you I like this pro

  • @gurmailkapoor4241
    @gurmailkapoor4241 4 ปีที่แล้ว +3

    Waheguru ji

  • @bhupinderkaur5059
    @bhupinderkaur5059 4 ปีที่แล้ว +3

    Vast knowledge has been given,
    Thanks for it.

  • @parmjeetkaur5007
    @parmjeetkaur5007 3 ปีที่แล้ว

    Thanks dr mamm

  • @grretailllc7620
    @grretailllc7620 3 ปีที่แล้ว

    Ssa,waheguru Ji kirpa karn

  • @sukhwindersingh-fu4rq
    @sukhwindersingh-fu4rq 4 ปีที่แล้ว +1

    WAHEGURU JI.DR MEDAM NU CHARDI KALA VICH RAKHAN JI

  • @JaswinderKaur-ox6ph
    @JaswinderKaur-ox6ph 2 ปีที่แล้ว

    Good madam j

  • @thanasingh2658
    @thanasingh2658 2 ปีที่แล้ว

    Dr. Medam nu mera salut he ji parmatma da kot kot danbad ji jina ne medam di duty dubia nu kane vare dasan di bakhshi he

  • @bivonews3468
    @bivonews3468 2 ปีที่แล้ว

    Mam sat shri akal ji mam consultation fees rakh deo ji

  • @sunbhullar5705
    @sunbhullar5705 4 ปีที่แล้ว

    Kindly rheaumatoid arthritis, pcod, ectopic pregnancy prevention ki diet chahidi es te v gal kro

  • @sukhbirsinghdhami7717
    @sukhbirsinghdhami7717 4 ปีที่แล้ว

    Very nice views

  • @jasmeetsingh4683
    @jasmeetsingh4683 4 ปีที่แล้ว

    Dhanwad ji. Without chemical kajura kise brand/company diyan hon, tan naam Dasna ji 🙏🙏

  • @gurwindersidhu1592
    @gurwindersidhu1592 2 ปีที่แล้ว

    Good information

  • @bablikaur1368
    @bablikaur1368 2 ปีที่แล้ว

    Can you tell something about uric acid my feet are swelling and I have pain

  • @RaghvirSinghDhesi
    @RaghvirSinghDhesi 4 ปีที่แล้ว +1

    BP patient lai khajoor khan nal koi problem te ni hundi ??