ਅੱਖੀਂ ਦੇਖੀ ਸੰਤਾਂ ਦੀ ਸ਼ਹੀਦੀ ਅਤੇ ਦਰਬਾਰ ਸਾਹਿਬ ਦੇ ਅੰਦਰ ਦੀ ਹੱਡ ਬੀਤੀ-ਮੁਖਤਿਆਰ ਸਿੰਘ ਮੁਖੀ |Gurbani Akhand Bani

แชร์
ฝัง
  • เผยแพร่เมื่อ 14 ต.ค. 2024
  • #MukhtiyarSinghMukhi #1984SikhRiots #SantJarnailSinghBhindrawale #1984SriDarbarSahib
    I sow Whey Sant jarnail Singh ji Bhindranwale died he was front of My Eyes , Hazoori Ragi sri Darbaar Sahib Bhai Mukhtiar Singh Mukhi..
    please subscribe the channel like & share videos
    ਸਿੱਖ ਧਰਮ ਦੀ ਹਰ ਖ਼ਬਰ ,ਗੁਰਬਾਣੀ ਕੀਰਤਨ ,ਸਿੱਖ ਪ੍ਰਚਾਰੱਕਾਂ ਦੇ live ਦੀਵਾਨ,ਸਿੱਖ ਕੌਮ ਅਤੇ ਸਿੱਖ ਜਗਤ ਨਾਲ ਜੁੜੀ ਹਰ ਗਤੀਵਿਦਿ ਤੁਹਾਡੇ ਤਕ ਪਹੁੰਚਾਣਾ ਹੈ ਸਾਡਾ ਮਕਸਦ.
    / gurbani-akhand-bani-11...

ความคิดเห็น • 757

  • @arshpeetmlk5283
    @arshpeetmlk5283 9 หลายเดือนก่อน +5

    ਦੁਖ ਵਾਲੀ ਗੱਲ ਹੈ ਅਟੈਕ ਹੋਇਆ ਮੁਖਤਿਆਰ ਸਿੰਘ

  • @surjitsingh6134
    @surjitsingh6134 4 หลายเดือนก่อน +2

    ਸਮੂਹ ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ ਜੀ।

  • @GurpreetSingh-px8qk
    @GurpreetSingh-px8qk 4 หลายเดือนก่อน +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ

  • @samyaad8493
    @samyaad8493 2 ปีที่แล้ว +23

    ਸੰਤ ਜੀ ਨੂੰ ਯਾਦ ਕਰਕੇ ਰੋ ਤੇ ਨੀ ਸਕਦੇ ਕਿਉਂ ਕੇ ਸੰਤ ਜੀ ਨੂੰ ਰੋਣਾ ਬਿਲਕੁਲ ਪਸੰਦ ਨੀ ਸੀ ਪਰ ਇਹ ਦਿਲ ਬਹੁਤ ਦੁਖੀ ਆ
    ਰੱਬ ਨੇ ਚਾਹਿਆ ਅਸੀਂ ਜ਼ਰੂਰ ਆਪਣੇ ਹੱਕਾਂ ਲਈ ਲੜਾਂਗੇ ਤੇ ਲਵਾਂਗੇ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏

  • @amriksingh1824
    @amriksingh1824 3 ปีที่แล้ว +38

    ਰੱਬਾ 84ਦਾ ਦਰਦ ਯਾਦ ਕਰਦਿਆ ਦਿਲ ਰੋਂਦਾ ਆ।ਕਯੋਂ ਹੋਇਆ ਸਾਡੀ ਸਿੱਖ ਕੌਮ ਨਾਲ ਇਹ ਸਭ ਕੁਸ਼😭😭😭😭😭

    • @amanbrar9956
      @amanbrar9956 3 ปีที่แล้ว +1

      Waheguru ji waheguru ji waheguru ji

    • @s.psandhu590
      @s.psandhu590 5 หลายเดือนก่อน +1

      ਸਾਨੂੰ ਦਿੱਤਾ ਜ਼ਖ਼ਮ ਜੋ ਅੱਜ ਤੱਕ ਭਰਿਆ ਨਹੀਂ

  • @SherGill214
    @SherGill214 3 ปีที่แล้ว +6

    ਪੱਤਰਕਾਰ ਵੀਰ ਨੇ ਬੁਹਤ ਹੀ ਨਿਮਰਤਾ ਤੇ ਬਿਨਾ ਟੋਕਿਆ ਬੜੀ ਤਸੱਲੀ ਨਾਲ ਇੰਟਵਿਊ ਕੀਤੀ ਏ,, ਧੰਨਵਾਦ ਵੀਰ ਜੀ ,ਤੇ ਬੇਨਤੀ ਏ ਹੋਰ ਵੀ ਸਿੰਘਾਂ ਨਾਲ ਇੰਟਵਿਊ ਜਰੂਰ ਕਰੋ

  • @anmolbrar3391
    @anmolbrar3391 ปีที่แล้ว +21

    ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਜੀਉ ਦੇ ਬਹੁਤ ਹੀ ਨਜਦੀਕ ਰਹਿਣ ਅਤੇ ਖੁਦ ਅੱਖੀਂ ਦਰਸ਼ਨ ਕਰ ਲੈਣ ਵਾਲੇ ਸਾਰੇ ਹੀ ਵੀਰ ਤਾਂ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹਨ। ਧੰਨਵਾਦ ਜੀਉ।

  • @khalsachardikala
    @khalsachardikala 9 หลายเดือนก่อน +3

    ਧਰਮੀ ਫੌਜੀ ਅਤੇ ਸਾਬਕਾ ਖ਼ਾੜਕੂ ਵੱਲੋ ਵਾਹਿਗੁਰੂ ਜੀ ਅੱਗੇ ਮੇਰੇ ਗਰੀਬ ਵੱਲੋ ਦੋਵੇ ਹੱਥ ਜੋੜ ਕੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਜੀ ਸਿੱਖ ਕੌਮ ਦੇ ਯੋਧੇ ਭਾਈ ਸਾਹਿਬ ਜੀ ਭਾਈ ਮੁਖਤਿਆਰ ਸਿੰਘ ਮੁਖੀ ਜੀ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ ਭਾਈ ਸਾਹਿਬ ਜੀ ਮੇਰੇ ਗਰੀਬ ਵੱਲੋ ਤੁਹਾਡੇ ਚੱਰਨਾ ਵਿੱਚ ਮੇਰੇ ਦੋਵੇ ਹੱਥ ਜੋੜ ਕੇ ਕੋਟਾਨ ਕੋਟਿ ਵਾਰੀ ਧੰਨਵਾਦ ਜੀ। ਭਾਈ ਸਾਹਿਬ ਜੀ ਮੈ ਗਰੀਬ ਨੇ ਵੀ ਫੋਜ ਵਿੱਚ ਡਿਊਟੀ ਦੌਰਾਨ ਸਿੱਖ ਕੌਮ ਦੇ ਮਹਾਨ ਯੋਧੇ ਸ਼ਹੀਦ ਭਾਈ ਸਾਹਿਬ ਜੀ ਭਾਈ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਅਤੇ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਸਾਹਿਬ ਭਾਈ ਜਰਨਲ ਸੁਬੇਗ ਸਿੰਘ ਜੀ ਅਤੇ ਹੋਰ ਬਹੁਤ ਸਿੰਘਾਂ ਦੇ ਚੱਰਨਾ ਵਿੱਚ ਰਹਿ ਕੇ ਸੇਵਾ ਕੀਤੀ ਹੈ ਜੀ ਬਹੁਤ ਬਹੁਤ ਵਾਰੀਂ ਦਰਸ਼ਨ ਕੀਤੇ ਅਤੇ ਸੇਵਾ ਕੀਤੀ ਹੈ ਜੀ।
    ਵਾਹਿਗੁਰੂ ਜੀ ਕਾ ਖਾਲਸਾ।
    ਵਾਹਿਗੁਰੂ ਜੀ ਕੀ ਫਤਹਿ।

  • @sukhwinderkaursidhubrar2374
    @sukhwinderkaursidhubrar2374 2 ปีที่แล้ว +11

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੇ 🙏🏻🙏🙏🏻🦅🦅🚩🚩💯💯💎💎🌹🌷🥀😭😭😭 ਸਿੰਘ ਸਾਹਿਬ ਜੀ

  • @samyaad8493
    @samyaad8493 2 ปีที่แล้ว +4

    ਬਹੁਤ ਬਹੁਤ ਧੰਨਵਾਦ ਵੀਰ ਜੀ

  • @kittosingh4020
    @kittosingh4020 3 ปีที่แล้ว +15

    ਸੱਚੇ ਪੰਜਾਬੀ ਦੇ ਲਈ ਸੰਤਾਂ ਜੀ ਦਾ ਵਿਛੋੜਾ ਨਹੀਂ ਭੂੱਲ ਸਕਦੇ ਨਹੀਂ ਭੁਲਣਾ ਦੁੱਖ ਸੰਗਤਾਂ ਨੂੰ 1984ਦਾ

  • @sukhjivnsingh1226
    @sukhjivnsingh1226 3 ปีที่แล้ว +7

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਧੰਨ ਦਾਤਾ ਤੂੰ ਹੀ ਤੂੰ ਹੈ

  • @amanbirsingh9945
    @amanbirsingh9945 2 ปีที่แล้ว +3

    ਦੇਗ ਤੇਗ ਫਤਹਿ

  • @daljitlitt9625
    @daljitlitt9625 ปีที่แล้ว +2

    ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ

  • @KhantwalaMaan
    @KhantwalaMaan 4 ปีที่แล้ว +15

    🌺🌺 ਸਿੱਖ ਕੌਮ ਦੇ ਤੀਜੇ ਘੱਲੂਘਾਰੇ ਦੇ ਸ਼ਹੀਦ ਸਿੰਘਾਂ ਨੂੰ ਕੋਟਿ ਕੋਟਿ ਪ੍ਰਣਾਮ 🙏🙏

  • @jasmeetsingh5131
    @jasmeetsingh5131 4 ปีที่แล้ว +21

    ਵਾਹਿਗੁਰੂ ਜੀ ਚੜਦੀ ਕਲ੍ਹਾ ਬਖਸ਼ਣ ਸਿੱਖ ਕੌਮ ਨੂੰ 🙏🙏🙏🙏🙏

  • @harkanwalsidhu8871
    @harkanwalsidhu8871 4 ปีที่แล้ว +64

    ਵਾਹਿਗੁਰੂ ਜੀ ਬਹੁਤ ਮਨ ਭਰਿਆ ਸਾਰੀ ਦਾਸਤਾਨ ਸੁਣ ਕੇ ਸੰਤ ਜਰਨੈਲ ਸਿੰਘ ਖਾਲਸਾ ਸਦਾ ਹੀ ਸਾਡੇ ਦਿਲਾਂ ਵਿੱਚ ਰਹਿਣਗੇ ਉਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਾਂਗੇ

  • @ਕਨੇਡਾਟੋਰਾਂਟੋਡਾਊਨਟਾਊਨ

    🙏🙏 ਸਿੱਖੌ ਕੋਮ ਦੇ ਸੂਰਬੀਰਾਂ ਤੇ ਜਰਨੈਲਾ ਸ਼ਹੀਦਾਂ ਨੂੰ ਕੋਟਿ ਕੋਟਿ ਪ੍ਣਾਮ 🙏🙏

  • @sukhchainsingh9449
    @sukhchainsingh9449 2 ปีที่แล้ว +8

    ਜਦੋਂ ਕਿਸੇ ਅੰਮ੍ਰਿਤਧਾਰੀ ਸਿੰਘ ਜਾਂ ਸਿੰਘਣੀ ਨੂੰ ਸੰਬੋਧਨ ਕਰਨਾ ਹੋਵੇ ਤਾਂ ਪੂਰੇ ਨਾਂ ਨਾਲ ਸੰਬੋਧਨ ਕਰਨਾ ਚਾਹੀਦਾ ਹੈ, ਜਿਵੇਂ ਭਾਈ ਮੁਖਤਾਰ ਸਿੰਘ ਜੀ ।

  • @sonygill8656
    @sonygill8656 3 ปีที่แล้ว +20

    ਬਾਬਾ ਜੀ ਏ ਸਾਰਾ ਇੰਟਰਵਿਉ ਸੁਣ ਕੇ ਕਈ ਵਾਰੀ ਮਨ ਭਰ ਆਇਆ ਏ ਸੰਤਾ ਨੂੰ ਯਾਦ ਕਰਕੇ

  • @amriksingh1824
    @amriksingh1824 3 ปีที่แล้ว +104

    ਸੰਤ ਜੀ ਤੁਹਾਨੂੰ ਯਾਦ ਕਰਦਿਆਂ ਦਿਲ ਰੋਂਦਾ ਆ ।ਕੋਈ ਪੱਥਰ ਦਿਲ ਹੀ ਹੋਵੇਗਾ ਜੋਂ ਤੁਹਾਨੂੰ ਯਾਦ ਕਰਦਿਆਂ ਰੋਂਦਾ ਨਾ ਹੋਵੇ😭😭😭😭😭

  • @sidhuchahal3843
    @sidhuchahal3843 7 หลายเดือนก่อน +14

    2024 ਵਿਚ ਕੌਣ ਕੌਣ ਵੇਖ ਰਿਹਾ ਹੈ?

  • @hsbl
    @hsbl 4 ปีที่แล้ว +21

    ਵਾਹਿਗੁਰੂ ਜੀ 🌹🙏

  • @thaghlife8180
    @thaghlife8180 ปีที่แล้ว +2

    ਵਾਹਿਗਰੂ ਜੀ

  • @sewakbrar8169
    @sewakbrar8169 4 ปีที่แล้ว +32

    ਜਿੰਦਾ ਸਹੀਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਸਾਡੇ ਅਸਲੀ ਹੀਰੋ ਹੈ

  • @palwindersandhu6560
    @palwindersandhu6560 4 หลายเดือนก่อน +3

    ਅਮਰ ਸ਼ਹੀਦ ਬ੍ਰਹਮਗਿਆਨੀ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਖਾਲਸਾ ਜੀ ਜ਼ਿੰਦਾਬਾਦ, ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ

  • @SatnamSingh-dv3di
    @SatnamSingh-dv3di 4 ปีที่แล้ว +94

    ਸਿੰਘ ਸੂਰਮੇ ਮੌਤ ਨੂੰ ਮਖੌਲ ਕਰਦੇ
    ਅਣਖੀ ਯੋਧਾ ਸੀ ਸਾਡਾ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਾ

    • @Harpreetsinghsamra
      @Harpreetsinghsamra 3 ปีที่แล้ว

      th-cam.com/video/9PWoe2l6keU/w-d-xo.html

    • @davinderkaur6436
      @davinderkaur6436 3 ปีที่แล้ว

      8iiiiiiiiii iiiiiiiiii u u iiiiiiiiii iiiiiiiiii iiiiiiiiii uiiiiiiiiiiiiiiiiii uiiiiiiiiiiiiiiiiii uiiiiiiiiiiiiiiiiii uu iiiiiiiiii iiiiiiiiiiiii uiiiiiiiiiiiiiiiiii

    • @darshansingh5243
      @darshansingh5243 3 ปีที่แล้ว

      Lllllĺllllĺĺll

    • @RanvirSingh-nj4tf
      @RanvirSingh-nj4tf 3 ปีที่แล้ว

      @@darshansingh5243 :? ;

  • @sarbjeetsingh339
    @sarbjeetsingh339 4 ปีที่แล้ว +8

    ਬਾਈ ਜੀ ਸਬ ਤੋ ਵੱਧ ਪੰਜਾਬ ਪੁਲਿਸ ਨੇ ਅਤਿਆਚਾਰ ਕੀਤਾ ਇਹ ਵੀ ਸਿੱਖ ਦੇ ਬੱਚੇ ਨੇ ਵਾਹਿਗੁਰੂ ਇਹਨਾਂ ਨੂੰ ਕਿਵੇ ਮਾਫ ਕਰੋ ਆਪਣੇ ਹੀ ਭੈਣ ਭਰਾ ਨਾਲ ਇਹ ਕਿੱਦਾਂ ਕਰੀ ਗਏ ਕੇਪੀ ਅੈਸ ਬੁਚੜ ਤੇ ਗੋਬਿੰਦ ਦਾ ਅਤਿਆਚਾਰ ਸੁਣ ਕੇ ਰੂਹ ਕੰਬ ਜਾਦੀ ਹੈ

  • @prabhdeepkaur7989
    @prabhdeepkaur7989 4 หลายเดือนก่อน

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @suchasingh9347
    @suchasingh9347 ปีที่แล้ว +4

    ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਸਿੰਘ ਜ਼ਿੰਦਾਬਾਦ ਜ਼ਿੰਦਾਬਾਦ

  • @gursharansingh629
    @gursharansingh629 10 หลายเดือนก่อน +1

    BHAI PREET SINGH SAINE JI ISE TRA AP JI SIKH KOM DI SEWA KARDE RHEO JI.WAHEGURU JI TAHANU CHARDIKLA CH RAKHAN.

  • @gursharansingh629
    @gursharansingh629 10 หลายเดือนก่อน +1

    MHAN SIKH SAHEED SANT JARNAIL SINGH JI BHINDRA WALE JINDABAD.

  • @gurbhajsingh5499
    @gurbhajsingh5499 2 ปีที่แล้ว +8

    ਅਣਖੀ ਮਰਦ ਦਲੇਰ ਸਿੰਘ ਗੁਰੂ ਦਸਮੇਸ਼ ਦਾ ਕੋਟਿ ਕੋਟਿ ਪ੍ਰਣਾਮ ਕਰਦਾ ਹਾਂ ਵਾਹੇਗੁਰੂ ਜੀ ਜੋਧੇ ਸੂਰਮਿਆ ਨੂੰ

  • @ManjitKaur-bf2jw
    @ManjitKaur-bf2jw 4 หลายเดือนก่อน

    ਪਰੀਤ ਸੈਣੀ ਵੀਰ ਤੁਸੀ ਕਿਥੇ ਜਾਕੇ ਬੈਠ ਗਏ ਸਾਡੇ ਵਾਰੇ ਤਾ ਸੋਚ ਲੈਦੇ ਆ ਜਾਉ ਵਾਪਿਸ 😭😭😭😭😭😭😭😭

  • @satindersingh4124
    @satindersingh4124 7 หลายเดือนก่อน +2

    🙏🙏🙏🙏🥺🥺🥺 waheguru waheguru ji

  • @dalipsingh8547
    @dalipsingh8547 ปีที่แล้ว +1

    ਦੋ। ਹਥ। ਜੋੜ। ਕੇ। ਞਾਹਿਗੁਰੂ। ਜੀ। ਦਾ। ਖਾਲਸਾ। ਵਾਹਿਗੁਰੂ। ਜੀ। ਦੀ। ਫਹਿਤੇ। ਸਾਹਿਦ। ਸਿਘ। ਨੂ।

  • @bunnysharma0642
    @bunnysharma0642 ปีที่แล้ว +1

    Ki sohni gl kahi baba ji neh hr ek dharam da satkar karna hr ek nu study dehni hr ek da dukh time saath dehna

  • @gurdeepkaurgoraya4074
    @gurdeepkaurgoraya4074 6 ปีที่แล้ว +24

    ਪ੍ਰੀਤ ਸਿੰਘ ਵੀਰ ਜੀ ਦਸਤਾਰ ਸਿਰ ਦਾ ਤਾਜ ਹੁੰਦਾ ਹੈ ਤੁਹਾਡੇ ਸਿਰ ਤੇ ਬਹੁਤ ਸੋਹਣਾ ਲੱਗ ਰਿਹਾ ਏ

  • @harianshsingh363
    @harianshsingh363 2 ปีที่แล้ว +5

    Gurbani akhand bani team we all are with you.....everything will be right if we all will listen truth and do truth.

  • @gulzarsingh953
    @gulzarsingh953 9 หลายเดือนก่อน +1

    waheguru ji

  • @deepbajwa6677
    @deepbajwa6677 3 ปีที่แล้ว +7

    ਸੂਰਾ ਸੋ ਪਹਿਚਾਨੀਐ ਜੋ ਲਰੇ ਦੀਨ ਕੇ ਹੇਤ ਪੁਰਜਾ ਪੁਰਜਾ ਕਟਿ ਮਰੈ ਕਬਹੂ

  • @veersaqlaingujjar8853
    @veersaqlaingujjar8853 2 ปีที่แล้ว +9

    سنت جرنیل سنگھ بھنڈرانوالہ 😥آپ کو سلام ہے
    ہماری دعا ہے اللہ پاک آپ کو جنت الفردوس میں اعلی مقام عطا فرمائے اور ہمارے سیکھ بہن بھائیوں کو آپس میں پیار محبت اور اتفاق عطا فرمائے

  • @IqbalSingh-mt6xm
    @IqbalSingh-mt6xm 3 หลายเดือนก่อน

    ਸੰਤਜਰਨੈਲ ਸਿੰਘ ਜੀ ਮਹਾਨ ਸ਼ਹੀਦ ਜੀ
    ਦਸ਼ਮੇਸ਼ ਜੀ ਦੇ ਲਾਡਲੇ ਸਪੁਤਰ ਸਨ

  • @virkjaatvirkjaat9693
    @virkjaatvirkjaat9693 4 ปีที่แล้ว +30

    हमारे लिए संत जरनैल सिंह खालसा पिंडरा वाले कोहीनोर हिरे से भी किमी था 😭😭😭🌻🌻🌻🥀🥀🥀🙏🙏🙏

  • @aphs5051
    @aphs5051 4 ปีที่แล้ว +166

    ਇਹ ਸਿਰਫ ਕਮੈਟ ਨਹੀਂ ਮੇਰਾ ਦਿਲ ਸੱਚੀ ਰੋ ਰਿਹਾ ਸੰਤਾ ਨੂੰ ਯਾਦ ਕਰਕੇ 😰😢😥

    • @kabalsingh1444
      @kabalsingh1444 4 ปีที่แล้ว +4

      k

    • @LakhvirSingh-bw3bt
      @LakhvirSingh-bw3bt 3 ปีที่แล้ว +5

      ਸਹੀ ਕਿਹਾ ਵੀਰ ਜੀ

    • @rajvirsidhu5242
      @rajvirsidhu5242 3 ปีที่แล้ว +5

      Waah,, Asal Punjabi Da Jajba,,Salute hai dil to,,

    • @Harpreetsinghsamra
      @Harpreetsinghsamra 3 ปีที่แล้ว

      th-cam.com/video/9PWoe2l6keU/w-d-xo.html

    • @pawanbrar8
      @pawanbrar8 3 ปีที่แล้ว +6

      meri kaum mera maan ❤️❤️ Sant Bhindrawale jindabad Khalistan jindabad 🙏🏻🙏🏻 Lawa ge jarur

  • @SatnamSingh-qh3le
    @SatnamSingh-qh3le 6 ปีที่แล้ว +48

    ਵੀਰ ਪ੍ਰੀਤ ਸਿੰਘ ਜੀ ਅੱਜ ਤੁਹਾਡੇ ਦਸਤਾਰ ਸਜਾੲੀ ਵੇਖ ਕੇ ਬਹੁਤ ਖੁੱਸ਼ੀ ਹੋੲੀ ਅਾ

    • @prabhjotsingh9934
      @prabhjotsingh9934 6 ปีที่แล้ว

      Kyo veere ki pehla ena de ਦਾਢੀ-ਕੇਸ nhi si

    • @rajivkumar1865
      @rajivkumar1865 5 ปีที่แล้ว

      fer gand mrwala veer kolo

    • @azadaulakh8318
      @azadaulakh8318 4 ปีที่แล้ว +3

      @@rajivkumar1865 je na ban da tu maarwa laini c

    • @ManpreetSingh-ml4tn
      @ManpreetSingh-ml4tn 4 ปีที่แล้ว +1

      rajiv kumar ਜਿਥੇ ਕੋਈ ਦਿਖਦਾ ਤੁਹਾਨੁ ਬੁੰਡ ਮਰੋਣ ਦੀ ਪੈ ਜਾਂਦੀ ਆ

  • @j.skundi7791
    @j.skundi7791 5 ปีที่แล้ว +145

    ਭਰਾਵਾਂ ਵਰਗਾ ਪਿਆਰ ਨਹੀਂ ਜੇ ਵਿਚ ਖਾਰ ਨਾਂ ਹੋਵੇ, ਸਿੱਖਾਂ ਵਰਗੀ ਕੌਮ ਨਹੀਂ ਜੇ ਵਿਚ ਗੱਦਾਰ ਨਾ ਹੋਵੇ।

  • @ਜੱਸਸਿੰਘ-ਸ7ਫ
    @ਜੱਸਸਿੰਘ-ਸ7ਫ 4 ปีที่แล้ว +29

    ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਸੱਚੇ ਸੰਤ ਸਿਪਾਹੀ 🙏🙏

  • @altafsindhi4871
    @altafsindhi4871 8 หลายเดือนก่อน +1

    All muslim full support our Sikh brother's...........

  • @KulwantSingh-qj4hn
    @KulwantSingh-qj4hn 4 ปีที่แล้ว +12

    Waheguru bless Sikh nation again to
    have their own an independent Sikh
    State.An excellent interview with true
    facts.

  • @lakhwindergill6189
    @lakhwindergill6189 4 ปีที่แล้ว +8

    ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ 🙏

  • @varindersohivarindersohi4342
    @varindersohivarindersohi4342 3 ปีที่แล้ว +2

    ਵਹਿਗੁਰੂ ਜੀ

  • @roopvirk8654
    @roopvirk8654 4 ปีที่แล้ว +9

    ਵੀਹਗੂਰੁ ਜੀ ਸੰਤ ਭਿਡਰਾ ਵਾਲਾ ਚਾਹੀਦਾ

  • @gurpreetsinghgill6436
    @gurpreetsinghgill6436 3 ปีที่แล้ว +4

    Saint ji Sade dila vich rehnge🙏

  • @HarjinderSingh-hg6kc
    @HarjinderSingh-hg6kc 4 หลายเดือนก่อน +1

    🙏🏻

  • @jotjot7621
    @jotjot7621 5 ปีที่แล้ว +7

    ਵਾਹਿਗੁਰੂ ਜੀ

  • @khalsa7332
    @khalsa7332 4 ปีที่แล้ว +4

    ਬਿਲਕੁਲ ਸੀਗੇ ਹਥਿਆਰ, ਤੇ ਹਥਿਆਰ ਸਿੱਖ ਦਾ ਜਨਮ ਸਿੱਧ ਅਧਿਕਾਰ ਹੈ,

    • @sohi5443
      @sohi5443 4 ปีที่แล้ว

      ਹੁਣ ਦਵਾ ਦੇ ਜੇ ਅਧਿਕਾਰ ਹੈ Ak47 ਇਹੋ ਜਿਹੇ ਗੱਦਾਰ ਦਾ ਸੋਧਾ ਲਾਈਏ ਕਿਥੋ ਮਿਲੂ

  • @hundal_17
    @hundal_17 ปีที่แล้ว +1

    Waheguru Ji

  • @sukhsingh7173
    @sukhsingh7173 3 ปีที่แล้ว +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @tejaspreetsingh6090
    @tejaspreetsingh6090 2 ปีที่แล้ว +1

    ਸੰਤਾ ਜਿਹਾ ਕੋਈ ਵੀ ਹੋਰ ਨਹੀਂ ਹੋ ਸਕਦਾ।

  • @HarjinderSingh-zv7iz
    @HarjinderSingh-zv7iz 4 ปีที่แล้ว +3

    Sant ji te smuuuuuhh shaheed Singha nu kot kot pranam🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @KhantwalaMaan
    @KhantwalaMaan 4 ปีที่แล้ว +14

    🌹🙏🚩 ਖਾਲਸ਼ਤਾਨ ਜ਼ਿੰਦਾਬਾਦ 🌹🙏🚩

  • @priyasinghania6185
    @priyasinghania6185 4 ปีที่แล้ว +1

    ਪ੍ਰੀਤ ਸਿੰਘ ਜੀ ਤੁਸੀਂ ਦਸਤਾਰ ਵਿੱਚ ਬਹੁਤ ਸੁੰਦਰ ਲੱਗ ਰਹੇ ਹੋ ਵਾਹਿਗੁਰੂ ਜੀ ਕਿਰਪਾ ਰਖਨੀ ਜੀ

  • @RanjitSingh-ee4ni
    @RanjitSingh-ee4ni 2 ปีที่แล้ว +3

    ਐਸਾ ਸੰਤ ਸਿਪਾਹੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵਾਲਿਆਂ ਵਰਗਾ ਯੋਧਾ ਨਹੀਂ ਮਿਲਣਾ ਵਾਹਿਗੁਰੂ ਜੀ

  • @Technicalharjit
    @Technicalharjit ปีที่แล้ว +2

    Waheguru g Waheguru g Waheguru g ❤❤❤

  • @singhbalbir511
    @singhbalbir511 3 ปีที่แล้ว +3

    Waheguru geo kirpa kreo

  • @egexplorergurpreet5679
    @egexplorergurpreet5679 4 ปีที่แล้ว +14

    Sanu pta santa g bare bhot chnge insaan san ❤️❤️🙏🙌

  • @jasvirbrar4618
    @jasvirbrar4618 2 ปีที่แล้ว

    aappu tucthan oh ❤️❤️🙏🏻🙏🏻

  • @gurdevkaur9723
    @gurdevkaur9723 ปีที่แล้ว +1

    Waheguru ji waheguru ji waheguru ji

  • @gurdeepkaurgoraya4074
    @gurdeepkaurgoraya4074 6 ปีที่แล้ว +6

    ਸਨੀਪਰੀਤ ਵੀਰ ਜੀ ਵਾਹਿਗੁਰੂ ਕਿਰਪਾ ਕਰੇ ਆਪ ਬਾਣੀ ਬਾਣੇ ਦੇ ਧਾਰਨੀ ਬਣੋ

  • @sukhroopsinghbrar36
    @sukhroopsinghbrar36 3 ปีที่แล้ว +3

    ਅਾਗਿਅਾਫੇਰ ਦਸਤਾਰ ਸਝਾਕੇ

  • @LakhvirSingh-bw3bt
    @LakhvirSingh-bw3bt 3 ปีที่แล้ว +3

    ਕਿੰਨੇ ਪਾਪੀ ਆ ਅਸੀ ਉਸ ਮਹਾਨ ਯੋਧੇ ਦੇ ਦਰਸ਼ਨ ਵੀ ਨਹੀਂ ਕਰ ਸਕੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਬਹੁਤ ਮਣ ਦੁਖੀ ਹੋਇਆ ਇਹ ਸਭ ਸੁਣ ਕੇ ਉਸ ਸਮੇਂ ਰੱਬ ਜਵਾਨੀ ਬਖਸ਼ਦਾ ਤਾਂ ਸੰਤਾਂ ਦਾ ਸਾਥ ਜਰੂਰ ਦਿੰਦਾ ਇਹ ਭਰਾਵੋ ਇੱਕਠੇ ਹੋ ਜਾਊ ਸਬ ਨਹੀ ਤਾਂ ਜਾਲਮ ਸਰਕਾਰਾਂ ਨੇ ਛੱਡਣਾ ਨਹੀ ਆਪਾ ਨੂੰ ਕੁੱਤੇ ਲੀਡਰਾਂ ਪਿੱਛੇ ਨਾਂ ਲੱਗੋ ਬਾਦਲਾ ਪਿੱਛੇ ਸਾਡੀ ਕੌਮ ਦਾ ਸ਼ੇਰ ਬਾਦਲ ਨੇ ਸ਼ਹੀਦ ਕਰਵਾ ਦਿੱਤਾ ਪਰ ਉਹ ਸੂਰਮਾ ਸਾਡੇ ਦਿਲ ਦੀ ਧੜਕਨ ਆ ਰਹਿੰਦੀ ਦੁਨੀਆ ਤਕ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦਾ ਨਾ ਚਮਕੇਗਾ ਸੱਚੀ ਗਲ ਹੈ। ਏਹ ਬਾਜ ਇਕੱਲਾ ਹੈ ਜਿਸਦੇ ਮਗਰ ਨੇ ਬਹੁਤ ਸ਼ਿਕਾਰੀ 🙏🏽🙏🏽🙏🏽

  • @simranrahal2995
    @simranrahal2995 4 ปีที่แล้ว +4

    Waheguru ji ka khalsa
    Waheguru ji ki fateh
    🙏🙏

  • @navpreetsingh7225
    @navpreetsingh7225 ปีที่แล้ว +1

    Waheguru ji waheguru ji waheguru ji waheguru ji waheguru ji 🌹🌹🌹🌹🌹🙏🌹🌹🙏🌹🙏🙏

  • @laddisingh9624
    @laddisingh9624 ปีที่แล้ว +3

    sant ji jindabad

  • @lovejitdhaliwal812
    @lovejitdhaliwal812 ปีที่แล้ว +1

    Baber sher si sant ji

  • @jogasingh4358
    @jogasingh4358 2 ปีที่แล้ว +3

    ੧੯੮੪ ਦੇ ਯੋਧੇ

  • @ranabs2240
    @ranabs2240 6 ปีที่แล้ว +163

    ਸੰਤ ਭਿੰਡਰਾਵਾਲੇ ਅੱਜ ਹੁੰਦੇ ਤਾ ਕਿਸੇ ਨੇ ਸਾਡੇ ਵਁਲ ਅੱਖ ਚੱਕ ਕੇ ਨਹੀ ਦੇਖਦਾ ... ਪੰਜਾਬੀੳੁ ੲਿਕੱਠੇ ਹੋ ਅੱਜ ਬਹੁਤ ਦੁਸਮਣ ਨੇ .. ਸਾਡੀ ਪਨੀਰੀ ਮਾਰੀ ਜਾ ਰਹੀ ਅਾ... ਸੰਤ ਮਹਾਰਾਜ ਜੀ ਨੇ ਅੱਜ ਪੰਜਾਬ ਬਹੁਤ ੳੁੱਚਾ ਚੱਕ ਦੇਣਾ ਸੀ

    • @punjabto558
      @punjabto558 5 ปีที่แล้ว +5

      Hahaha bhindrawala jinda hunda jado jinda c odo ki lun put lia. Odo bhi beadvia hundia c

    • @rajivkumar1865
      @rajivkumar1865 5 ปีที่แล้ว +3

      45000 yung munda marwata se aahi soch nai hun bas kro

    • @rashpalsinghkhakh4635
      @rashpalsinghkhakh4635 4 ปีที่แล้ว

      Ya

    • @GurjantSingh-eg2oh
      @GurjantSingh-eg2oh 4 ปีที่แล้ว

      Http bbye h

    • @azadaulakh8318
      @azadaulakh8318 4 ปีที่แล้ว +7

      @@rajivkumar1865 tusi Sikha de haq de do fir bus kra ge

  • @gurindersinghsingh9608
    @gurindersinghsingh9608 ปีที่แล้ว

    🙏🙏

  • @virkjaatvirkjaat9693
    @virkjaatvirkjaat9693 4 ปีที่แล้ว +4

    धन धन धन सत जरनेल सिंह खालसा पिंडरा वाले महान शहीद है सिख कोम के

  • @LovelySinghbains
    @LovelySinghbains ปีที่แล้ว +1

    Jo es gabar nu suneya oho guru da Sikh nhi.wahguru g.

  • @narindersaini6299
    @narindersaini6299 4 ปีที่แล้ว +4

    Preet Saini ji you’re great. Bhai Shaib ji the thanks so much. Vaheguru ji .

  • @parmkamboj8968
    @parmkamboj8968 4 ปีที่แล้ว +2

    real hero ਜਰਨੈਲ ਸਿੰਘ ਭਿੰਡਰਾਂਵਾਲੇ

  • @rajkumari-id8dx
    @rajkumari-id8dx 3 ปีที่แล้ว +2

    Hun be bahut jarut hai edda de jyodiya de waheguru ji

  • @ravdeepsingh
    @ravdeepsingh 7 หลายเดือนก่อน +1

    ਜੋ ਵੀ ਏਸ ਬਾਰੇ ਗਲਣਕਾਰੇ ਗਾ ਸਟੇਟ ਉਹਨੂੰ ਨਹੀਂ ਛਡੇ ਗੀ

  • @palwindersandhu6560
    @palwindersandhu6560 4 หลายเดือนก่อน +2

    ਅਮਰ ਸ਼ਹੀਦ ਬ੍ਰਹਮਗਿਆਨੀ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਖਾਲਸਾ ਜੀ ਜ਼ਿੰਦਾਬਾਦ 1984 ਖ਼ਾਲਿਸਤਾਨ ਜ਼ਿੰਦਾਬਾਦ, ਰਾਜ ਕਰੇਗਾ ਖਾਲਸਾ, ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ

  • @ManjitKaur-bf2jw
    @ManjitKaur-bf2jw 4 หลายเดือนก่อน

    ਇਹ ਦੇਖਣਾ ਕਿਵੇ ਰਿਹਾ ਜਾਵੇਗਾ😭😭😭😭😭😭😭😭

  • @amritvloganhistory5321
    @amritvloganhistory5321 3 ปีที่แล้ว +26

    ਬਾਪੂ ਜੀ ਤੁਸੀਂ ਵੀ ਜਿੰਦਜਾਨ ਹੋ ਸਾਡੀ

  • @Sa-qm6jh
    @Sa-qm6jh 2 ปีที่แล้ว +7

    waheguru ji 🙏😢

  • @gyandeepchannel7066
    @gyandeepchannel7066 3 ปีที่แล้ว +4

    Jis manne tou jug daree mere man anand
    Marne hi te payiee pooran parmanand sat nam waheguru satnam waheguru satnam waheguru satnam waheguru kishan morcha di fateh bakhshey ji✌✌🇮🇳🇮🇳🙏

    • @bw8dm
      @bw8dm 2 ปีที่แล้ว +1

      ਗੁਰਬਾਣੀ ਦੀ ਤੁੱਕ ਪੰਜਾਬੀ ਵਿੱਚ ਲਿਖਦਿਆ ਕਰੋ ਜੀ ਤਾਂ ਕਿ ਹਰ ਕਿਸੇ ਚੰਗੀ ਤਰ੍ਹਾਂ ਸਮਝ ਆ ਜਕੇ

  • @partapsingh687
    @partapsingh687 4 ปีที่แล้ว +2

    Waheguru ji ka khalsa waheguru ji ke fathe

  • @HarmanSingh-jk9go
    @HarmanSingh-jk9go 4 ปีที่แล้ว +41

    1984 can never be forgotten

  • @palusingh8743
    @palusingh8743 4 ปีที่แล้ว +13

    thanx veer jii for thiss interview.

  • @Change.j
    @Change.j 6 ปีที่แล้ว +8

    Baba ji aaj aakhan bharr geiyan.... waheeeguru ji Da Khalsa Shri Waheguru ji di Fateh

  • @rantheersingh4308
    @rantheersingh4308 6 หลายเดือนก่อน

    SalutetoMahanshahidaNu.

  • @HarrydeepSingh-b2u
    @HarrydeepSingh-b2u ปีที่แล้ว

    ❤❤❤❤

  • @gurpajsinghgurpajsingh5687
    @gurpajsinghgurpajsingh5687 ปีที่แล้ว

    Wahegur

  • @yesiearora9220
    @yesiearora9220 4 ปีที่แล้ว +12

    💣⚔ਪਹਿਲਾਂ ਪਿਆਰ ਨਾਲ ਫਿਰ ਹਥਿਆਰ ਨਾਲ⚔💣

    • @AdityaPoonia_Bishnoi
      @AdityaPoonia_Bishnoi 2 ปีที่แล้ว

      ਤੂੰ ਕਿਹੜੀ ਗਿਣਤੀ ਵਿਚ ਹੈ ਵੀਰ

  • @karanverma2987
    @karanverma2987 4 ปีที่แล้ว +8

    Waheguru ji💕🙏

  • @mannvirdi6514
    @mannvirdi6514 6 ปีที่แล้ว +23

    Santji sda sade dila vich rehnge