ਮੁਹੰਮਦ ਸਦੀਕ ਅਤੇ ਰਣਜੀਤ ਕੌਰ- ਫੁੱਲ ਈ ਪੀ - ਰਿਕਾਰਡ ਨੰਬਰ 7EPE 2066 - 1979
ฝัง
- เผยแพร่เมื่อ 11 ธ.ค. 2024
- 1. ਖਿੱਚ ਲੈ ਵੈਰੀਆ।
2. ਤੇਰੀ ਭੈਣ ਦੇ ਵਿਆਹ ਦੇ ਵਿੱਚ।
3. ਮੂੰਗੀਆ ਭਿੱਜ ਗਿਆ ਵੇ।
4. ਘਰ ਤੇਰਾ ਦੂਰ ਮਿੱਤਰਾ।
ਲੇਖਕ : ਬਾਬੂ ਸਿੰਘ ਮਾਨ।
ਸੰਗੀਤ : ਚਰਨਜੀਤ ਆਹੂਜਾ।
ਕੰਪਨੀ : His Masters Voice : ਉਸਦੇ ਮਾਲਿਕ ਦੀ ਆਵਾਜ਼।
Very good bai mohd sadiq and ranjit kaur ji
ਬਾਈ ਜੀ ਇਸ ਜੋੜੀ ਦਾ ਕੋਈ ਜੋੜ ਨੀ ❤
ਹਾਂ ਜੀ ਵੀਰ ਜੀ।
ਵਾਹ ਜੀ ਵਾਹ ਜੀ ਨਜ਼ਾਰਾ ਆ ਸੁਣ ਕੇ ਤੇ ਪਰਾਣੀ ਯਾਦਾ ਵੀ ਤਾਜ਼ਾ ਹੋ ਗਈਆਂ ਜੀ
ਬਚਪਨ ਵਿੱਚ ਇਹ ਗੀਤ ਵਿਆਹਾਂ ਵਿੱਚ ਸੁਣਦੇ ਹੁੰਦੇ ਸੀ।
❤,Hmv, ਦਾ ਬਾਪੂ ❤
Old memories. ਇਹ ਗੀਤ ਸੁਣਕੇ ਬਚਪਨ ਯਾਦ ਆ ਜਾਂਦਾ ਹੈ
Old is gold,v good 22 g👌🏼👌🏼👌🏼
Thank you Grewal Sahib Ji
ਉਹਨਾ ਸਮਿਆਂ ਵਿੱਚ ਬਿਨਾ ਇਹ ਗੀਤ ਸੁਣੇ ਦਿਨ ਅਧੂਰਾ ਜਿਹਾ ਲੱਗਦਾ ਹੁੰਦਾ ਸੀ।ਕੀ ਕਹਿਣਾ ਇਹ ਗਾਣਿਆਂ ਦਾ ।ਸਦਾ ਬਹਾਰ।
ਖੂਬਸੂਰਤ ਗੀਤ ਬਾਈ ਜੀ ਸਾਰੇ ਹੀ ❤
1971-72 ਚ ੲਿਸ ਗਾਣੇ ਨੂੰ ਕੲੀ ਕੲੀ ਵਾਰ ਸੁਣਿਅੈ, ਬੜਾ ਅਨੰਦ ਲਿਅਾ ੲਿਸ ਜੋੜੀ ਦੇ ਗਾਣਿਅਾਂ ਚੋਂ!!
ਸੁਪਰ ਹਿੱਟ ਗੀਤ ਸੁਪਰ ਹਿੱਟ ਕੁਆਲਟੀ ਬਾਈ ਜੀ❤❤❤❤❤❤
ਪੁਰਾਣਾ ਸੋ ਦਿਨ ਬੜੀ ਮੇਹਰਬਾਨੀ ਕੀਤੀ ਮੱਜਾ ਆ ਗਿਆ ਦਰਸ਼ਨ ਆਜ਼ਾਦ ਗੀਤਕਾਰ ਰਾਜਸਥਾਨ
ਵਧੀਆ ਜੀ ਵਧੀਆ
ਬਹੁਤ ਵਧੀਆ ਪੇਸ਼ਕਾਰੀ ਹੈ
ਧੰਨਵਾਦ ਬਾਈ ਜੀ।
ਕਿਆ ਬਾਤਾਂ ਬਹੁਤ ਖ਼ੂਬ
sat shree aakal garewal sahab ji tusi asi tarah purane ganne sunede raho wahe guru ji aap ji chardi kalah vich rakhe
ਧੰਨਵਾਦ ਵੀਰ ਜੀ।
ਸਕੂਲ ਵਿੱਚ ਪੜਦੇ ਹੁੰਦੇ ਸਪੀਕਰਾਂ ਤੇ ਸੁਣਦੇ ਹੁੰਦੇ ਸੀ। ਬਚਪਨ ਯਾਦ ਆ ਜਾਂਦਾ ਹੈ।
ਮਾਂ ਬੋਲੀ ਪੰਜਾਬੀ ਦੀ ਸੱਚੇ ਦਿਲੋਂ ਸੇਵਾ ਕਰਨ ਵਾਲੇ ਸਮੂਹ ਕਲਾਕਾਰਾਂ ਲੇਖਕਾਂ ਕਵੀਆਂ ਵਿਦਵਾਨਾਂ ਦਾ ਬਹੁਤ ਬਹੁਤ ਧੰਨਵਾਦ। ਮਾਂ ਬੋਲੀ ਪੰਜਾਬੀ ਜਿੰਦਾਬਾਦ।
Very Beautiful voice and 👌🙏💖💖💖💖💖💖💖💖💖
Very good ji ❤❤
AJ v full nazara a janda ha.gbu❤
Bhai je old is gold nazara aa janda bhai ❤❤❤❤❤❤
ਬੀਤ ਗਏ ਵਕਤ ਦੀ ਯਾਦ, ਤਾਜ਼ਾ ਹੋ ਗਈ ।2024❤1977❤
ਗਰੇਵਾਲ ਸਾਹਿਬ ਪੁਰਾਣੇ ਸਮਿਆਂ ਦੇ ਗੀਤ ਉਪ ਲੋਡ ਕਰਨ ਲਈ ਬਹੁਤ ਧੰਨਵਾਦ ਗੁਰਮੀਤ ਸਿੰਘ ਮੁਕੰਦਪੁਰ ਵਾਲਾਂ ਜ਼ਿਲ੍ਹਾ ਲੁਧਿਆਣਾ ਬਰੈਂਪਟਨ ਕੈਨੇਡਾ ਤੋਂ ਲਾਈਵ ਦੇਖ ਰਹੇ ਹਾਂ ਧੰਨਵਾਦ
❤ paramjeet garewal sahab ji da bada veer swatn dass ex.Army retitement
ਸਾਡੀ ਤਾ ਪੰਜਾਬੀਆਂ ਦੀ ਭੈਣ ਰਣਜੀਤ ਕੌਰ ਸਿਰਤਾਜ਼ ਹੈ ਕੋਟੀ ਕੋਟੀ ਪ੍ਰਣਾਮ ਭੈਣ ਜੀ ਨੂੰ
Very good job sir
Very good bhi ji
@@bikarsingh1786بہت مہربان جناب
ਬਹੁਤ ਵਧੀਆ ਢੰਗ ਦੀ ਪੇਸ਼ਕਾਰੀ
❤❤❤❤❤ ਜੂੰ ਸਰ ਜੀ
Very nice 👌1980 de din chete karate bai g👏
Veri nice song
Thanks Mukhtiar Manvi
Mohd saddiq mere manpasand kalakaar hann
ਇਸ ਨੂੰ ਕਹਿੰਦੇ ਸੀ ਦੋਗਾਣਾ ਜੋੜੀ ਇਹ ਨਜ਼ਾਰਾ ਵੱਖਰਾ ਹੀ ਸੀ
ਮੇਰੀ ਜ਼ਿੰਦਗੀ ਦੇ ਜੁਆਨੀ ਵੇਲ਼ੇ ਦੇ ਸਭ ਤੋਂ ਵਧੀਆ ਦੋਗਾਣੇ
Super duper jorhi nu salaam thanku
Bahut hi vadiya geet
@@baljeethansra5932 Thanks ji
Old is gold
Best singar
Judi no 1
Thanks ji
Very good Bai ji
OLD IS GOLD Super Hit Zori
ਨਜ਼ਾਰਾ ਆ ਗਿਆ ਹੈ ਜੀ ਗੀਤ ਸੁਣਕੇ ਪੂਰਾ ਈ ਪੀ ਅਪਲੋਡ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਗਰੇਵਾਲ ਸਾਹਿਬ ਜੀ 📢❤️👍🕺💃🙏
ਖੂਬਸੂਰਤ ਪੇਸ਼ਕਾਰੀ ❤
Very good
ਬਹੁਤ ਵਧੀਆ ਹੈ ਜੀ।
Superhit record ❤
ਧੰਨਵਾਦ ਵੀਰ ਜੀ।
22 g side da 4th akhara juror record karo
❤
sada.bahar.lok.gaek.mahumed.sadek
ਉਹਨਾਂ ਸਮੇ ਵਿੱਚ ਇਹ ਗਾਣਾ ਸੜਕਾਂ ਤੇ ਤੰਬੂ ਲਾਕੇ ਦੇਸੀ ਦੁਆਈਆ ਵੇਚਣ ਵਾਲੇ ਵੀ ਲਾਉਂਦੇ ਹੁੰਦੇ ਸੀ । ਅਸੀਂ ਸਕੂਲ ਜਾਂਦੇ ਆਉਦੇ ਦੋ ਟਾਈਮ ਲਾਜਮੀ ਸੁਣਦੇ ਹੁੰਦੇ ਸੀ 🎉🎉
Very nice songs
Gurmeet singh canada
Golden time c
@@baljeethansra5932 ਹਾਂ ਜੀ।
V.v.v.v.v.good.songs
Very nice 👍
Very nice song Garewal saab ji 🙏
very very nice bhai ji
Old is gold song
1985....86।ਦੇ ਵਿਚ ਰਾਜਸਥਾਨ ਦੇ ਵਿਚ ਘਰ ਘਰ ਦੇ ਵਿਚ ਚਲਦੇ ਸਨ
Wah ji wah Garewal saab
Awesome thanks
1975,2024,VERI, NACE
7,7,2024🚜🙏👌🥀
❤❤❤❤❤
Good
❤❤❤❤❤🎉
❤❤❤❤❤❤❤❤❤🎉🎉🎉🎉
Vary..good. Gana
Thanks ji
1986,2024,7,8🚜🙏
Chacha amajit ji de tep vuch aha rakat sunde c sham nu odik hundi c kad chacha ake rakit lao beldar c nehra te, badduwal dharmkot,
Jwani. Yaad. Aa. Gai. Jionde. Rho
,18,8,2024🙏🚜👌🥀🥰
12,23,❤😂❤👌🚜💯,1
❤😂🎉😢😢😮😅😊
Ok
Bhai bottAl asi vi kholi hia
Japanese de gane
8,42024,👌👌👌🥀💯💗
bhai ji apna mob.no dena please
❤
❤
Good.ji
❤