- 163
- 4 116 187
Paramjeet Grewal
เข้าร่วมเมื่อ 16 ก.ค. 2020
ਏ ਐਸ ਕੰਗ ਦਾ ਫੁੱਲ ਐਲ ਪੀ - ਰਿਕਾਰਡ ਨੰਬਰ - ECSD 3038 - ਸਾਲ - 1980
ਸਾਈਡ ਏ
1. ਦੁਨੀਆਂ ਮਤਲਬ ਦੀ।
ਲੇਖਕ - ਸਾਧੂ ਸਿੰਘ ਆਂਚਲ।
2. ਪੁੱਠੀ ਦੇਖੀ ਰੀਤ ਮੈਂ।
ਲੇਖਕ - ਰੇਸ਼ਮ ਸਿੰਘ ਢਿੱਲੋਂ।
3. ਕਰ ਨਾਂ ਕਿਸੇ ਦੇ ਨਾਲ਼ ਪਿਆਰ।
ਲੇਖਕ - ਹਰਦੇਵ ਦਿਲਗੀਰ।
4. ਵੇਖੀ ਜਾ ਮੌਲਾ ਦੇ ਰੰਗ।
ਲੇਖਕ - ਭਗਵਾਨ ਸਿੰਘ ਦੀਪਕ।
5. ਦਰ ਦਰ ਦੇ ਫਿਰਨੇ ਨਾਲੋਂ।
ਲੇਖਕ - ਹਰਬੰਸ ਸਿੰਘ ਜੰਡੂ।
6. ਦੁਖੀਆ ਸਭ ਸੰਸਾਰ।
ਲੇਖਕ - ਲਾਲ ਚੰਦ ਯਮਲਾ ਜੱਟ।
ਸਾਈਡ ਬੀ
1. ਦਿਲ ਵਾਲ਼ਾ ਭੇਤ।
2. ਓਏ ਮੈਂ ਜੱਟ ਕਰਮਾਂ ਦਾ ਖੋਟਾ।
ਲੇਖਕ - ਏ ਐਸ ਕੰਗ।
3. ਤੈਨੂੰ ਲੱਗਦੀ ਕਾਲ਼ੀ।
ਲੇਖਕ - ਹਰਬੰਸ ਸਿੰਘ ਜੰਡੂ।
4. ਪਿੰਡ ਸਾਰਾ ਦੰਗ ਰਹਿ ਗਿਆ।
ਲੇਖਕ - ਭਗਵਾਨ ਸਿੰਘ ਦੀਪਕ।
5. ਚੁੱਕਦੀ ਘੜਾ ਸੀ ਮੁਟਿਆਰ।
ਲੇਖਕ - ਹਰਬੰਸ ਸਿੰਘ ਜੰਡੂ।
6. ਸ਼ਰਾਬੀਆਂ ਨੂੰ ਆਉਂਦਾ ਏ।
ਲੇਖਕ - ਏ ਐਸ ਕੰਗ।
ਸੰਗੀਤ - ਚਰਨਜੀਤ ਆਹੂਜਾ।
Company - His Master's Voice
1. ਦੁਨੀਆਂ ਮਤਲਬ ਦੀ।
ਲੇਖਕ - ਸਾਧੂ ਸਿੰਘ ਆਂਚਲ।
2. ਪੁੱਠੀ ਦੇਖੀ ਰੀਤ ਮੈਂ।
ਲੇਖਕ - ਰੇਸ਼ਮ ਸਿੰਘ ਢਿੱਲੋਂ।
3. ਕਰ ਨਾਂ ਕਿਸੇ ਦੇ ਨਾਲ਼ ਪਿਆਰ।
ਲੇਖਕ - ਹਰਦੇਵ ਦਿਲਗੀਰ।
4. ਵੇਖੀ ਜਾ ਮੌਲਾ ਦੇ ਰੰਗ।
ਲੇਖਕ - ਭਗਵਾਨ ਸਿੰਘ ਦੀਪਕ।
5. ਦਰ ਦਰ ਦੇ ਫਿਰਨੇ ਨਾਲੋਂ।
ਲੇਖਕ - ਹਰਬੰਸ ਸਿੰਘ ਜੰਡੂ।
6. ਦੁਖੀਆ ਸਭ ਸੰਸਾਰ।
ਲੇਖਕ - ਲਾਲ ਚੰਦ ਯਮਲਾ ਜੱਟ।
ਸਾਈਡ ਬੀ
1. ਦਿਲ ਵਾਲ਼ਾ ਭੇਤ।
2. ਓਏ ਮੈਂ ਜੱਟ ਕਰਮਾਂ ਦਾ ਖੋਟਾ।
ਲੇਖਕ - ਏ ਐਸ ਕੰਗ।
3. ਤੈਨੂੰ ਲੱਗਦੀ ਕਾਲ਼ੀ।
ਲੇਖਕ - ਹਰਬੰਸ ਸਿੰਘ ਜੰਡੂ।
4. ਪਿੰਡ ਸਾਰਾ ਦੰਗ ਰਹਿ ਗਿਆ।
ਲੇਖਕ - ਭਗਵਾਨ ਸਿੰਘ ਦੀਪਕ।
5. ਚੁੱਕਦੀ ਘੜਾ ਸੀ ਮੁਟਿਆਰ।
ਲੇਖਕ - ਹਰਬੰਸ ਸਿੰਘ ਜੰਡੂ।
6. ਸ਼ਰਾਬੀਆਂ ਨੂੰ ਆਉਂਦਾ ਏ।
ਲੇਖਕ - ਏ ਐਸ ਕੰਗ।
ਸੰਗੀਤ - ਚਰਨਜੀਤ ਆਹੂਜਾ।
Company - His Master's Voice
มุมมอง: 3 140
วีดีโอ
ਸੀਤਲ ਸਿੰਘ ਸੀਤਲ ਅਤੇ ਸੰਤੋਸ਼ ਕੁਮਾਰੀ ਦਾ ਫੁੱਲ ਈ ਪੀ - ਰਿਕਾਰਡ ਨੰਬਰ 7EPE 2071- ਕੰਪਨੀ -ਐਚ ਐਮ ਵੀ - ਸਾਲ 1980
มุมมอง 4.4K16 ชั่วโมงที่ผ่านมา
ਸਾਈਡ ਏ 1.ਚੰਦਰੇ ਡਰਾਈਵਰ ਨੇਂ। 2.ਘੁੰਢ ਵਿੱਚ ਦੀ ਸ਼ਰਾਰਤ। ਲੇਖਕ - ਮਿਰਜ਼ਾ ਸੰਗੋਵਾਲੀ਼ਆ। ਸਾਈਡ ਬੀ 1.ਲੋਕੀ ਆਖਣ ਛੜੇ। ਲੇਖਕ - ਪਾਲੀ ਦੇਤਵਾਲੀ਼ਆ। 2.ਆਉਂਦੇ ਹਾੜ ਨੂੰ ਵਿਆਹੀ ਜਾਣਾਂ। ਲੇਖਕ - ਮਿਰਜ਼ਾ ਸੰਗੋਵਾਲੀ਼ਆ। ਸੰਗੀਤ - ਚਰਨਜੀਤ ਆਹੂਜਾ।
ਪਿਆਰਾ ਸਿੰਘ ਜਲਾਲਾਬਾਦੀ ਅਤੇ ਮੰਜੂ ਦਾ ਫੁੱਲ ਈ ਪੀ - ਰਿਕਾਰਡ ਨੰਬਰ - RLE 1001 ਕੰਪਨੀ - ਐਚ ਐਮ ਵੀ - ਸਾਲ 1982
มุมมอง 8K14 วันที่ผ่านมา
ਸਾਈਡ ਏ 1. ਪਹਿਲੇ ਪੈਗ ਤੂੰ ਚੜ੍ਹ ਗਈ। ਲੇਖਕ - ਅਮਰੀਕ ਸਿੰਘ ਪੰਨੂ। 2. ਡੇਢ ਛਟਾਂਕੀ ਭਾਰ। ਲੇਖਕ - ਰਾਮ ਲਾਲ ਨਿਸ਼ਾਨਾਂ ਟਿੰਮੋਵਾਲੀ਼ਆ। ਸਾਈਡ ਬੀ 1.ਜੱਜ ਪੁੱਛ ਕੇ ਕਚਹਿਰੀ ਖੋਲੇ। ਲੇਖਕ - ਅਮਰੀਕ ਸਿੰਘ ਪੰਨੂ। 2. ਕਰੇ ਉਤਲਾ ਚੁਬਾਰਾ। ਲੇਖਕ - ਗੁਰਚਰਨ ਸਿੰਘ ਘੋਲੀ। ਸੰਗੀਤ - ਚਰਨਜੀਤ ਆਹੂਜਾ।
ਸੀਤਲ ਸਿੰਘ ਸੀਤਲ ਅਤੇ ਚਰਨਜੀਤ ਕੌਰ ਦਾ ਫੁੱਲ ਈ ਪੀ - ਰਿਕਾਰਡ ਨੰਬਰ 7EPE 2104 ਸਾਲ 1982 ਕੰਪਨੀ HMV EMI
มุมมอง 3.4K21 วันที่ผ่านมา
ਸਾਈਡ ਏ 1. ਬਾਬਾ ਸੱਠ ਸਾਲ ਦਾ। ਲੇਖਕ - ਪਾਲੀ ਦੇਤਵਾਲੀ਼ਆ। 2. ਦਿਲ ਦੀ ਤਾਰ ਖੜਕਾਈ। ਲੇਖਕ - ਭੁੱਲਾ ਰਾਮ ਚੰਨ। ਸਾਈਡ ਬੀ 1. ਤੇਰੇ ਨਾਲ਼ ਪੈ ਗਿਆ ਪਿਆਰ। ਲੇਖਕ - ਜਸਵੰਤ ਸੰਦੀਲਾ। 2. ਮੇਰਾ ਲੱਕ ਜੇਠ ਨੇਂ ਫ਼ੜਿਆ। ਲੇਖਕ - ਪਾਲੀ ਦੇਤਵਾਲੀ਼ਆ। ਸੰਗੀਤ - ਚਰਨਜੀਤ ਆਹੂਜਾ।
ਦੀਦਾਰ ਸੰਧੂ ਅਤੇ ਕੁਲਦੀਪ ਕੌਰ ਦਾ ਫੁੱਲ ਈ ਪੀ - ਰਿਕਾਰਡ ਨੰਬਰ 7EPE 2012 - ਸਾਲ 1977 - ਕੰਪਨੀ HMV - EMI
มุมมอง 13K28 วันที่ผ่านมา
ਸਾਈਡ ਏ 1. ਅੱ ਦੇ ਇਸ਼ਾਰੇ ਉੱਤੇ ਹਾਂ ਕਰ ਗਈ। 2.ਵੇ ਅੱ ਮੇਰੇ ਵਿੱਚ ਰੱਖਦਾ। ਸਾਈਡ ਬੀ 1.ਘੱਗਰੇ ਦੀ ਵੇ ਲੋਣ ਭਿੱਜ ਗਈ। 2.ਹਾਲ ਫੱਕਰ ਦਾ। ਲੇਖਕ - ਦੀਦਾਰ ਸੰਧੂ। ਸੰਗੀਤ - ਕੇ ਐਸ ਨਰੂਲਾ।
ਦੀਦਾਰ ਸੰਧੂ ਅਤੇ ਕੁਲਦੀਪ ਕੌਰ ਦਾ ਫੁੱਲ ਈ ਪੀ -ਰਿਕਾਰਡ ਨੰਬਰ 7EPE 2040 - ਸਾਲ -1978 ਕੰਪਨੀ - HMV
มุมมอง 32Kหลายเดือนก่อน
ਸਾਈਡ ਏ 1. ਵੇ ਵਿਸਕੀ ਦੇ ਪੈਗ ਵਰਗੀ। 2. ਜਦ ਸਾਲ ਸੋਲ਼ਵਾਂ ਚੜ ਜਾਂਦਾ। ਸਾਈਡ ਬੀ 1.ਲਿਆ ਭਾਬੀ ਤੇਰਾ ਮਾਲ ਚਾਰ ਦਿਆਂ - ਬੋਲੀਆਂ। 2.ਵੇ ਮੈਂ ਮਰ ਗਈ ਹਾਣੀਆਂ। ਲੇਖਕ - ਦੀਦਾਰ ਸੰਧੂ। ਸੰਗੀਤ - ਚਰਨਜੀਤ ਆਹੂਜਾ।
ਦੀਦਾਰ ਸੰਧੂ ਅਤੇ ਸੁਰਿੰਦਰ ਕੌਰ ਦਾ ਫੁੱਲ ਸੁਪਰ ਸੈਵਨ - ਰਿਕਾਰਡ ਨੰਬਰ - S/7LPE 12056 - ਸਾਲ 1981 - ਕੰਪਨੀ HMV
มุมมอง 2.2Kหลายเดือนก่อน
ਸਾਈਡ ਏ 1.ਠੇਕੇਦਾਰਾਂ ਨਾਂ ਰੱ ਲਿਆ। 2.ਅਸੀਂ ਰਹਿ ਗਏ ਭਾਅ ਪੁਛਦੇ। 3. ਬੁੜੀ ਹੋਈ ਲੱਗਦੀ ਤੜਿੰਗ ਬੱਲੀਏ। ਸਾਈਡ ਬੀ 1.ਦਿੱਲੀਉਂ ਸੁਰਮੇਂਦਾਣੀ। 2.ਤੇਰੇ ਉੱਤੇ ਰੱ ਲਈ ਮੈਂ ਅੱਖ। 3.ਸੱਜਰੇ ਸ਼ਰੀਕ ਬਣ ਗਏ। ਲੇਖਕ - ਦੀਦਾਰ ਸੰਧੂ। ਸੰਗੀਤ - ਚਰਨਜੀਤ ਆਹੂਜਾ।
ਰੰਨਾਂ ਜੋ ਕਸ਼ਮੀਰ ਦੀਆਂ * ਫੁੱਲ ਐਲ ਪੀ *ਰਿਕਾਰਡ ਨੰਬਰ ECSD 3132 ਕੰਪਨੀ * HMV-EMI * ਸਾਲ 1985
มุมมอง 17Kหลายเดือนก่อน
ਸਾਈਡ ਏ 1 . ਰੰਨਾਂ ਜੋ ਕਸ਼ਮੀਰ ਦੀਆਂ। ਲੇਖਕ - ਸਨਮੁੱ ਸਿੰਘ ਆਜ਼ਾਦ। 2. ਬਲਾਉਂਣੋ ਗਿਆ ਹਟ ਮਿੱਤਰਾ। ਲੇਖਕ - ਮਿਰਜ਼ਾ ਸੰਗੋਵਾਲੀਆ। 3. ਤੰਗ ਤੇਰੀ ਕੁੜਤੀ ਨੇਂ। ਲੇਖਕ - ਪਰਮਜੀਤ ਸਿੰਘ ਰੱਤੂ। 4. ਵੱਸਣਾਂ ਸ਼ਰਾਬੀ ਜੱਟ ਦੇ। ਲੇਖਕ - ਦਲਜੀਤ ਸਿੰਘ ਭਾਗਸਰੀਆ। 5. ਤਰਸ ਬਿਗਾਨੀ ਧੀ ਦਾ। 6. ਮਿੱਤਰਾ ਮੈਂ ਕੋਠੇ ਚੜ੍ਹਕੇ। ਲੇਖਕ - ਕੇਸਰ ਸੂਬਾ ਘੁਮਾਣ ਵਾਲ਼ਾ। ਗਾਇਕ ਅਤੇ ਗਾਇਕਾ - ਪਿਆਰਾ ਸਿੰਘ ਪੰਛੀ ਅਤੇ ਗੁਰਮਿੰਦਰ ਕੌਰ। ਸਾਈਡ ਬੀ 1. ਅੱਗ ਵਰਗੀ ਚੜੀ ਜਵਾਨੀ। 2. ਮੁੰਦਰੀ ਮੁਹੱਬਤਾਂ ਦੀ। ਲੇਖਕ ...
ਦੀਦਾਰ ਸੰਧੂ ਅਤੇ ਸੁਰਿੰਦਰ ਕੌਰ ਦਾ ਫੁੱਲ ਸੁਪਰ ਸੈਵਨ : ਰਿਕਾਰਡ ਨੰਬਰ S/7LPE 12051 : ਸਾਲ 1980 ਕੰਪਨੀ HMV - EMI
มุมมอง 10Kหลายเดือนก่อน
ਸਾਈਡ ਏ 1. ਚੜ ਗਿਆ ਮਹੀਨਾਂ ਸਾਉਂਣ। ਸੰਗੀਤ : ਚਰਨਜੀਤ ਆਹੂਜਾ। 2.ਵੇ ਗੱਲ ਸੁਣ ਦਿਉਰਾ । ਸੰਗੀਤ : ਕੇ ਐਸ ਨਰੂਲਾ। 3. ਹਾਰੀ ਮੈਂ ਕਹਿ ਕਹਿ ਹਾਰੀ। ਸੰਗੀਤ : ਚਰਨਜੀਤ ਆਹੂਜਾ। ਸਾਈਡ ਬੀ 1.ਧਰੂ ਤਾਰਾ। 2.ਨਾਂ ਝਿੜਕੀਂ ਮੁਟਿਆਰੇ। ਸੰਗੀਤ : ਚਰਨਜੀਤ ਆਹੂਜਾ। 3.ਬਾਰੀਂ ਬਰਸੀ ( ਬੋਲੀਆਂ) ਸੰਗੀਤ : ਕੇਸਰ ਸਿੰਘ ਨਰੂਲਾ। ਲੇਖਕ : ਦੀਦਾਰ ਸੰਧੂ।
ਕਾਲ਼ੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀਂ : ਗਾਇਕ : ਆਸਾ ਸਿੰਘ ਮਸਤਾਨਾ : ਕੰਪਨੀ : ਐਚ ਐਮ ਵੀ।
มุมมอง 3032 หลายเดือนก่อน
ਲੇਖਕ : ਹਰਚਰਨ ਸਿੰਘ ਪ੍ਰਵਾਨਾਂ। ਸੰਗੀਤ : ਪੰਡਿਤ ਸ਼ਿਵ ਰਾਮ।
ਪੰਜਾਬੀ ਫਿਲਮੀਂ ਲਗਾਤਾਰ ਚਾਰ ਗੀਤ : ਕੰਪਨੀਂ : ਐਚ ਐਮ ਵੀ
มุมมอง 1.1K2 หลายเดือนก่อน
1. ਤੇਰੀ ਸੱਪਣੀ ਵਰਗੀ ਤੋਰ ਕੁੜੇ। ਗਾਇਕ : ਮਹਿੰਦਰ ਕਪੂਰ ਅਤੇ ਰਣਜੀਤ ਕੌਰ। 2. ਯਾਦ ਕਰੇਂਗੀ ਪਿਆਰ ਨੂੰ ਮੇਰੇ। ਗਾਇਕ : ਸੁਰੇਸ਼ ਵਾਡੇਕਰ। 3. ਨੌਜਵਾਨੋ ਕਸਮ ਖਾਉ। ਗਾਇਕ : ਮੁਹੰਮਦ ਰਫ਼ੀ ਸਾਹਿਬ। 4. ਸੋਹਣਿਉਂ ਮੱਖਣੋਂ। ਗਾਇਕ : ਮੁਹੰਮਦ ਰਫ਼ੀ ਸਾਹਿਬ ਅਤੇ ਨਰਿੰਦਰ ਬੀਬਾ ਜੀ।
ਲਾਲ ਚੰਦ ਯਮਲਾ ਜੱਟ ਦਾ ਫੁੱਲ ਧਾਰਮਿਕ ਈ ਪੀ : ਰਿਕਾਰਡ ਨੰਬਰ 7EPE 1873 ਸਾਲ 1969
มุมมอง 14K2 หลายเดือนก่อน
ਸਾਈਡ ਏ 1. ਸਤਿਗੁਰ ਨਾਨਕ ਆਜਾ 2. ਨਾਮ ਸਾਈਂ ਦਾ ਬੋਲ। ਸਾਈਡ ਬੀ 1. ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ 2. ਜੱਗ ਦਿਆ ਚਾਨਣਾਂ। ਲੇਖਕ : ਲਾਲ ਚੰਦ ਯਮਲਾ ਜੱਟ। ਕੰਪਨੀ : ਐਚ ਐਮ ਵੀ। ਸੰਗੀਤ : ਕੇ ਐਸ ਨਰੂਲਾ ਜੀ।
ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ : ਗਾਇਕ : ਸੁਰੇਸ਼ ਵਾਡੇਕਰ ਅਤੇ ਸਲਮਾਂ ਆਗਾ : ਸੰਗੀਤ : ਕਮਲਕਾਂਤ : HMV ਸਾਲ 1984
มุมมอง 4412 หลายเดือนก่อน
ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ : ਗਾਇਕ : ਸੁਰੇਸ਼ ਵਾਡੇਕਰ ਅਤੇ ਸਲਮਾਂ ਆਗਾ : ਸੰਗੀਤ : ਕਮਲਕਾਂਤ : HMV ਸਾਲ 1984
ਕੇ ਦੀਪ ਜਗਮੋਹਣ ਕੌਰ ਦਾ ਫੁੱਲ ਐਲ ਪੀ : ਰਿਕਾਰਡ ਨੰਬਰ ECSD 3046 ਸਾਲ 1981
มุมมอง 20K2 หลายเดือนก่อน
ਸਾਈਡ ਏ 1. ਘੁੰਡ ਵਿੱਚ ਨਹੀਂ ਲੁਕਦੇ। ਲੇਖਕ : ਸਾਜਨ ਰਾਏਕੋਟੀ। 2. ਵੇ ਮੈਂ ਬੋਤਲ ਵਰਗੀ। ਲੇਖਕ : ਜਸਵੰਤ ਸੰਦੀਲਾ। 3. ਤੇਰਾ ਹੱਸਣਾ ਨੀਂ। ਲੇਖਕ : ਕੇ ਦੀਪ। 4. ਨਣਦੇ ਪੁਆੜੇ ਹੱਥੀਏ। ਲੇਖਕ : ਅਵਿਨਾਸ਼ ਭਾਖੜੀ। 5. ਕੱਚਾ ਵੇ ਨਾਂ ਲਿਆ ਟਣਕਾ ਕੇ। ਲੇਖਕ : ਭਜਨ ਸਿੰਘ ਬੱਕਰਪੁਰੀਆ। ਸਾਈਡ ਬੀ 1.ਤੁਸਾਂ ਨੂੰ ਮਾਣ ਵਤਨਾਂ ਦਾ। ਲੇਖਕ : ਟਰਡੀਸ਼ਨਲ। 2. ਮਾੜੇ ਦੀ ਜ਼ਨਾਨੀ ਹੁੰਦੀ ਭਾਬੀ ਸਭ ਦੀ। ਲੇਖਕ : ਜਸਵੰਤ ਸੰਦੀਲਾ। 3. ਛੜੇ ਜੇਠ ਤੇ ਮੈਂ ਅੱਜ ਤੋਂ ਹੀ ਅੱ ਧਰ ਲਈ। ਲੇਖਕ : ਜਸਵੰਤ ਸੰਦੀਲਾ। 4....
ਸਵਰਗਵਾਸੀ ਸੀਤਲ ਸਿੰਘ ਸੀਤਲ ਦਾ ਦਿਲ ਨੂੰ ਛੂਹਣ ਵਾਲ਼ਾ ਗੀਤ : ਪੀਣ ਦੇ ਸਾਕੀ ਰੋਕ ਨਾਂ ਮੈਨੂੰ।
มุมมอง 7822 หลายเดือนก่อน
ਵਿਸ਼ੇਸ਼ ਨੋਟ : ਇਹ ਗੀਤ ਯਾਦ ਪਟੋਲਾ ਆਵੇ ਰਿਕਾਰਡ ਵਿੱਚੋਂ ਲਿਆ ਗਿਆ ਹੈ, ਇਹ ਰਿਕਾਰਡ ਕਨੇਡਾ ਵਿੱਚ ਰਿਲੀਜ਼ ਹੋਇਆ ਸੀ। ਲੇਖਕ : ਭੁੱਲਾ ਰਾਮ ਚੰਨ। ਸੰਗੀਤ : ਸੀਤਲ ਸਿੰਘ ਸੀਤਲ।
ਯਾਰ ਦੀ ਨਿਸ਼ਾਨੀ ਗਲ਼ ਪਾਈ ਰੱਖਦੀ : ਗਾਇਕ : ਪ੍ਰੀਤਮ ਬਾਲਾ ਅਤੇ ਚਰਨਜੀਤ ਚੰਨ : ਕੰਪਨੀ : ਐਚ ਐਮ ਵੀ : ਸਾਲ 1985
มุมมอง 5K2 หลายเดือนก่อน
ਯਾਰ ਦੀ ਨਿਸ਼ਾਨੀ ਗਲ਼ ਪਾਈ ਰੱਖਦੀ : ਗਾਇਕ : ਪ੍ਰੀਤਮ ਬਾਲਾ ਅਤੇ ਚਰਨਜੀਤ ਚੰਨ : ਕੰਪਨੀ : ਐਚ ਐਮ ਵੀ : ਸਾਲ 1985
ਘਸ ਗਈ ਸੁੱਥਣ ਨਵੀਂ : ਗਾਇਕ ਸੀਤਲ ਸਿੰਘ ਸੀਤਲ ਅਤੇ ਸੀਮਾਂ : ਕੰਪਨੀ : ਐਚ ਐਮ ਵੀ : ਸਾਲ 1985
มุมมอง 7722 หลายเดือนก่อน
ਘਸ ਗਈ ਸੁੱਥਣ ਨਵੀਂ : ਗਾਇਕ ਸੀਤਲ ਸਿੰਘ ਸੀਤਲ ਅਤੇ ਸੀਮਾਂ : ਕੰਪਨੀ : ਐਚ ਐਮ ਵੀ : ਸਾਲ 1985
ਵਾਰ ਵਾਰ ਸ਼ੀਸ਼ਾ ਤੁਸੀਂ ਤੱਕਦੇ : ਗਾਇਕ ਹੰਸ ਰਾਜ ਹੰਸ : ਕੰਪਨੀਂ ਐਚ ਐਮ ਵੀ : ਸਾਲ 1988
มุมมอง 4492 หลายเดือนก่อน
ਵਾਰ ਵਾਰ ਸ਼ੀਸ਼ਾ ਤੁਸੀਂ ਤੱਕਦੇ : ਗਾਇਕ ਹੰਸ ਰਾਜ ਹੰਸ : ਕੰਪਨੀਂ ਐਚ ਐਮ ਵੀ : ਸਾਲ 1988
ਰੇਸ਼ਮ ਸਿੰਘ ਰੇਸ਼ਮ ਅਤੇ ਬਲਵੀਰ ਕੌਰ ਦਾ ਫੁੱਲ ਈ ਪੀ ਰਿਕਾਰਡ ਨੰਬਰ 7EPE 2145 ਸਾਲ 1984
มุมมอง 7K2 หลายเดือนก่อน
ਰੇਸ਼ਮ ਸਿੰਘ ਰੇਸ਼ਮ ਅਤੇ ਬਲਵੀਰ ਕੌਰ ਦਾ ਫੁੱਲ ਈ ਪੀ ਰਿਕਾਰਡ ਨੰਬਰ 7EPE 2145 ਸਾਲ 1984
ਜਸਵਿੰਦਰ ਯਮਲਾ ਦਾ ਫੁੱਲ ਈ ਪੀ ਰਿਕਾਰਡ ਨੰਬਰ RLE 1003 ਕੰਪਨੀ REGAL EMI ਸਾਲ 1983
มุมมอง 3.8K2 หลายเดือนก่อน
ਜਸਵਿੰਦਰ ਯਮਲਾ ਦਾ ਫੁੱਲ ਈ ਪੀ ਰਿਕਾਰਡ ਨੰਬਰ RLE 1003 ਕੰਪਨੀ REGAL EMI ਸਾਲ 1983
ਏ ਐਸ ਕੰਗ ਦਾ ਫੁੱਲ ਐਨ ਐਲ ਪੀ ਰਿਕਾਰਡ ਨੰਬਰ S /45NLP4010
มุมมอง 45K3 หลายเดือนก่อน
ਏ ਐਸ ਕੰਗ ਦਾ ਫੁੱਲ ਐਨ ਐਲ ਪੀ ਰਿਕਾਰਡ ਨੰਬਰ S /45NLP4010
ਮੁਹੰਮਦ ਸਦੀਕ ਰਣਜੀਤ ਕੌਰ ਅਤੇ ਕਰਤਾਰ ਰਮਲਾ ਸੁਖਵੰਤ ਕੌਰ ਦਾ ਫੁੱਲ ਐਨ ਐਲ ਪੀ - ਰਿਕਾਰਡ ਨੰਬਰ S/45 NLP 4019
มุมมอง 62K3 หลายเดือนก่อน
ਮੁਹੰਮਦ ਸਦੀਕ ਰਣਜੀਤ ਕੌਰ ਅਤੇ ਕਰਤਾਰ ਰਮਲਾ ਸੁਖਵੰਤ ਕੌਰ ਦਾ ਫੁੱਲ ਐਨ ਐਲ ਪੀ - ਰਿਕਾਰਡ ਨੰਬਰ S/45 NLP 4019
ਜਸਵੰਤ ਸੰਦੀਲਾ ਅਤੇ ਪਰਮਿੰਦਰ ਸੰਧੂ ਦਾ ਫੁੱਲ ਐਲ ਪੀ - ਰਿਕਾਰਡ ਨੰਬਰ ECSD 3140
มุมมอง 20K3 หลายเดือนก่อน
ਜਸਵੰਤ ਸੰਦੀਲਾ ਅਤੇ ਪਰਮਿੰਦਰ ਸੰਧੂ ਦਾ ਫੁੱਲ ਐਲ ਪੀ - ਰਿਕਾਰਡ ਨੰਬਰ ECSD 3140
ਬਿੱਕਰ ਸਿੰਘ ਪ੍ਰਦੇਸੀ ਅਤੇ ਸਾਥੀਆਂ ਦਾ ਫੁੱਲ ਈ ਪੀ - ਰਿਕਾਰਡ ਨੰਬਰ 7EPE 2125
มุมมอง 2.1K3 หลายเดือนก่อน
ਬਿੱਕਰ ਸਿੰਘ ਪ੍ਰਦੇਸੀ ਅਤੇ ਸਾਥੀਆਂ ਦਾ ਫੁੱਲ ਈ ਪੀ - ਰਿਕਾਰਡ ਨੰਬਰ 7EPE 2125
ਕਰਤਾਰ ਰਮਲਾ ਅਤੇ ਪਰਮਜੀਤ ਸੰਧੂ ਦਾ ਫੁੱਲ ਐਲ ਪੀ- ਰਿਕਾਰਡ ਨੰਬਰ STL 1030 ਸਾਲ 1985 ਕੰਪਨੀਂ ਸੋਨੋਟੋਨ
มุมมอง 125K4 หลายเดือนก่อน
ਕਰਤਾਰ ਰਮਲਾ ਅਤੇ ਪਰਮਜੀਤ ਸੰਧੂ ਦਾ ਫੁੱਲ ਐਲ ਪੀ- ਰਿਕਾਰਡ ਨੰਬਰ STL 1030 ਸਾਲ 1985 ਕੰਪਨੀਂ ਸੋਨੋਟੋਨ
ਪ੍ਰੀਤਮ ਬਾਲਾ ਅਤੇ ਚਰਨਜੀਤ ਚੰਨ ਦਾ ਫੁੱਲ ਈ ਪੀ - ਰਿਕਾਰਡ ਨੰਬਰ - 7EPE 2122 - ਸਾਲ 1983
มุมมอง 20K4 หลายเดือนก่อน
ਪ੍ਰੀਤਮ ਬਾਲਾ ਅਤੇ ਚਰਨਜੀਤ ਚੰਨ ਦਾ ਫੁੱਲ ਈ ਪੀ - ਰਿਕਾਰਡ ਨੰਬਰ - 7EPE 2122 - ਸਾਲ 1983
ਮੁਖਤਿਆਰ ਸਿੰਘ ਅਦਲੀਵਾਲ਼ਾ ਅਤੇ ਸ਼ਰਨਜੀਤ ਕੌਰ ਦਾ ਫੁੱਲ ਈ ਪੀ।
มุมมอง 9K5 หลายเดือนก่อน
ਮੁਖਤਿਆਰ ਸਿੰਘ ਅਦਲੀਵਾਲ਼ਾ ਅਤੇ ਸ਼ਰਨਜੀਤ ਕੌਰ ਦਾ ਫੁੱਲ ਈ ਪੀ।
ਗੁਰਦਿਆਲ ਨਿਰਮਾਣ ਅਤੇ ਹਰਵਿੰਦਰ ਬੀਬਾ ਦਾ ਫੁੱਲ ਈ ਪੀ।।
มุมมอง 14K5 หลายเดือนก่อน
ਗੁਰਦਿਆਲ ਨਿਰਮਾਣ ਅਤੇ ਹਰਵਿੰਦਰ ਬੀਬਾ ਦਾ ਫੁੱਲ ਈ ਪੀ।।
ਇਹ ਰਿਕਾਰਡ 1982 ਵਿੱਚ ਸੁਣਦੇ ਹੁੰਦੇ ਸੀ ਸਵੇਰੇ ਅੰਮ੍ਰਿਤ ਵੇਲੇ ਗੁਰੂ ਘਰ ਵਿੱਚ ਚਲਦਾ ਹੁੰਦਾ ਸੀ, ਉਦੋਂ ਮੇਰੀ ਉਮਰ ਤੇਰਾਂ ਸਾਲ ਦੀ ਸੀ, ਜਿਉਂਦੇ ਰਹੋ ਵੀਰ ਜੀ, ਇੰਨਾਂ ਧਾਰਮਿਕ ਗੀਤਾਂ ਰਾਹੀਂ ਤੁਸੀਂ ਸਾਡਾ ਬੱਚਪਨ ਯਾਦ ਕਰਵਾ ਦਿੱਤਾ, ❤❤❤❤❤❤❤❤
Saare hi geet ek ton ek vaddke
ਬਚਪਨ ਚੇਤੇ ਆ ਜਾਂਦਾ ਜੀ ,,ਬਹੁਤ ਸੋਹਣੇ ਗੀਤ ਨੇ❤❤❤❤
Old is gold
ਜਿਹੜਾ ਸੁਹਾਵਣੇ ਮੌਸਮ ਵਿਚ ਤਿੱਤਰ ਤਿੱਤਰੀ ਰੋਮਾਂਸ ਕਰਦੇ ਆ ਉਹਨੂੰ ਪਟੀਲੂ ਕਹਿੰਦੇ ਆ ਦੀਦਾਰ ਦੀ ਲੱਛੇਦਾਰ ਲੇਖਣੀ ਦੇ ਆਪਾਂ ਫੈਨ ਆ
Old is gold 😢😢😢 ਵੀਰ ਜੀ ਬਹੁਤ ਕੁਝ ਯਾਦ ਕਰਾ ਤਾ
ਗਰੇਵਾਲ ਸਾਹਬ ਬਹੁਤ ਖੂਬ ਵੀਰ ਜੀ ♥️🙏
ਮੇਰੀ ਪਸੰਦ ਦਾ ਏ ਐੱਸ ਕੰਗ ਜੀ ਐਲ ਪੀ.ਰਿਕਾਰਡ ਲੋਡ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਬਾਈ ਗਰੇਵਾਲ ਸਾਹਿਬ ਜੀ। ਇਹ ਗੀਤ ਨਿਕੇ ਹੁੰਦੇ ਪੜ੍ਹਨ ਵੇਲੇ ਸੁਣਦੇ ਹੁੰਦੇ ਸੀ।❤❤❤❤❤❤❤
Bae
Ok
Good song g
Akomcar g
Maninder Singh Nupi Janer MOGA
Very good always bright
Aattt song
ਬਹੂਤ ਹੀ ਵਧੀਅਾ ਜੀ
ਪਹਿਲੀ ਵਾਰੀ ਸਣਿਆ ਇਹ ਈ ਪੀ ਬਹੁਤ ਹੀ ਵਧੀਆ ਬਾਈ 👌👌
ਪਹਿਲਾਂ ਸੀਤਲ ਸਿੰਘ ਸੀਤਲ ਦੇ ਈ ਪੀ ਅਤੇ ਸੁਪਰ ਸੈਵਨ ਰਿਕਾਰਡ ਹੀ ਆਏ ਸੀ,ਐਲ ਪੀ ਅਤੇ ਐਨ ਐਲ ਪੀ ਰਿਕਾਰਡ 1984 ਤੋਂ ਬਾਅਦ ਹੀ ਆਏ ਸੀ।
❤❤❤❤❤❤
ਕਿਆ ਬਾਤ ਆ ਮੇਰੇ ਪਰਮਜੀਤ ਵੀਰੇਃਃ ਇੱਕ ਨਿਵੇਕਲੀ ਪੇਸ਼ਕਸ਼
@@jassimahallambardar3315 ਬਹੁਤ ਮੇਹਰਬਾਨੀ ਵੀਰ ਜੀ।
ਬਾਈ ਜੀ ਅਸੀਂ ਤਵੇ ਤੋਂ ਚੱਲ ਕੇ ਕੈਸਟਾਂ ਤੋਂ ਚਿੱਪ ਵਿੱਚ ਲਾਸਟ ਫ਼ੋਨ ਤੋਂ ਸੁਣਨ ਦਾ ਆਨੰਦ ਲੈ ਰਹੇ ਹਾਂ
ਬਹੁਤ ਖੂਬ ਵੀਰ ਜੀ ♥️🙏
@@rsmmusic9334 ਧੰਨਵਾਦ ਬਾਈ ਜੀ।
Sital singh sital de super hitt song
ਮੇਰੀ ਪਸੰਦ ਦਾ ਈ.ਪੀ.ਲੋਡ ਕਰਨ ਲਈ ਸ਼ੁਕਰੀਆ ਬਾਈ ਗਰੇਵਾਲ ਸਾਹਿਬ ❤❤❤❤❤
@@sidhurureke ਸ਼ੁਕਰੀਆ ਸਿੱਧੂ ਸਾਹਿਬ।
❤ 🇵🇰 ❤
Kidhar.gay.yeh.log
@@NarinderSingh-q2w ਪਿਆਰਾ ਸਿੰਘ ਜਲਾਲਾਬਾਦੀ ਤਾਂ ਹੁਣ ਇਸ ਦੁਨੀਆਂ ਵਿੱਚ ਨਹੀਂ ਹਨ,ਮੰਜੂ ਸਾਨੂੰ ਸਾਲ ਪਹਿਲਾਂ ਲੁਹਾਰੇ ਯਮਲੇ ਜੱਟ ਦੇ ਮੇਲੇ ਤੇ ਮਿਲ਼ੀ ਸੀ।
Nice kuldeep singh bandesha Amritsar
ਬਾਈ ਪੁਰਾਣੇ ਗੀਤ ਸੁਣ ਕੇ 30ਸਾਲ ਪਿੱਛੇ ਚੱਲੇ ਜਾਂਦੇ ਹਨ ਬਹੁਤ ਹੀ ਆਨੰਦ ਆਉਂਦਾ
Kibatgieanukedadogana❤💙🧡👍👍👍👌👌💚💛🧡💘💘💘💘💘
Tu hi tu
ੲ ੱਕ ੌ੍
ਸਾਡੇ ਤਾਂ ਇਹ ਕਲਕਾਰ ਫੇਵਰਡ ਹਨ ਜਿਵੇਂ ਸਦੀਕ,, ਰਮਲਾ,, ਦੀਦਾਰ ਸੰਧੂ,, ਚਮਕੀਲਾ, ਅਮਰਜੋਤ, ਸਦੀਲਾ,, ਪੰਮੀ ਬਾਈ,, ਹੋਰ ਦੁਗਾਣਾ ਜੋੜੀਆ,,,,,,,
ਲਾਦੀਆ
ਬਹੁਤ ਵਧੀਆ ਗੀਤ ਦੀਦਾਰ ਸੰਧੂ ਤੇ ਕੁਲਦੀਪ ਕੌਰ ਜੀ ਦਾ ਫੁੱਲ ਈ.ਪੀ.ਲੋਡ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਬਾਈ ਗਰੇਵਾਲ ਸਾਹਿਬ ❤❤❤❤
Very nice song
ਸਿਰਜਣਹਾਰ ਦਾ ਵਜ਼ੀਰ , ਮਾਂ ਧੀ ਤੇ ਨਾਨੀ , ਪੜਨਾਨੀ, ਪੜਨਾਨੀ ਦੀ ਜੜ੍ਹ , ਜੜ੍ਹ ਨਾਨਾ ਜੀ ਤੇ ਜੜ੍ਹ ਨਾਨੀ ਜੀ ਸਿਰਜਣਹਾਰ ਦਾ ਰੂਹਾਨੀ ਗੁਲਦਸਤਾ...?....❤..❤.......?
ਕੁਦਰਤ ਖੇਡ ,ਤੇ ਸ਼ਰਾਪ ,ਬਦ ਆਸ਼ੀਸ਼ ,ਯਾ ਕਰਮ ਧਰਮ ਆਦਿ ❓ ਕਲਯੁਗ ਕਰਮ ਧਰਮ ਨਹੀ ਕੋਇ ❓ ਹਰਿ ਕੋ ਭਜੇ ੧੦੦ ਹਰਿ ਕਾ ਹੋਇ ❓ ਬੱਚਿਆਂ ਦੇ ਬਚਪਨ ਦੇ ਦੁਸ਼ਮਣ , ਕਾਗਜ਼ , ਕਲਮ ਦਵਾਤ ਤੇ ਆਧੂਰੇ ਸ਼ਬਦ ਆਦਿ ❓
Dil khush ho janda old songs listen Karke
Nice song
Sital singh sital all time super hitt
Very nice old song
Very good sing and voice butiful ❤❤
ਲਾਦੀਆ
❤❤❤❤❤
Very good 👍👍👍👍👍👍👍
ਬਹੁਤ ਵਧੀਆ ਗੀਤ ਮੰਜੂ ਬਹੁਤ ਪਿਆਰੀ ਕਲਾਕਾਰ ਹੈ ਗਰੇਵਾਲ ਸਾਹਿਬ ਸਾਰੇ ਗੀਤ ਹੀ ਸਪੀਡ ਵਾਲੇ ਹਨ ❤❤❤❤
بہت مہربان جناب
ਵਧੀਆ ਗੀਤ ਬਾਈ ਜੀ ਪਹਿਲੀ ਵਾਰ ਸੁਣਿਐ ਇਹ ਰਿਕਾਰਡ ❤
ਸ਼ੁਕਰੀਆ ਵੀਰ ਜੀ।
Very nice
Very nice thank you
ਬਹੁਤ ਹੀ ਵਧੀਆ ਵੀਰ ਜੀ ਰੂਹ ਖੁਸ਼ ਕਰਤੀ ਬਹੁਤ ਬਹੁਤ ਧੰਨਵਾਦ ਜੀ ♥️🙏
ਸ਼ੁਕਰੀਆ ਵੀਰ ਜੀ।
😢cvb बी एन