ਪੰਜਾਬ 'ਚ ਅਫ਼ੀਮ ਦੀ ਖੇਤੀ ? Insaf Team Jagmeet Singh Jagga | Afeem farming In India | Farming

แชร์
ฝัง
  • เผยแพร่เมื่อ 7 พ.ย. 2023
  • ਪੰਜਾਬ 'ਚ ਅਫ਼ੀਮ ਦੀ ਖੇਤੀ ? Insaf Team Jagmeet Singh 'Jagga | Afeem farming In India | Farming
    ਪੰਜਾਬ 'ਚ ਅਫ਼ੀਮ ਦੀ ਖੇਤੀ ?
    ਕਿਹੜੇ ਕਿਸਾਨਾਂ ਨੂੰ ਮਿਲਣਗੇ ਲਾਇਸੰਸ ?
    ਅਫ਼ੀਮ ਦੀ ਖੇਤੀ ਪੰਜਾਬ 'ਚ ਸ਼ੁਰੂ ਹੋਵੇਗੀ ? ਇਸ ਦੀ ਮੰਗ ਲਈ ਲਹਿਰ ਖੜ੍ਹੀ ਕਰਨ ਵਾਲੇ ਜਗਮੀਤ ਸਿੰਘ ਜੱਗਾ ਇਨਸਾਫ਼ ਟੀਮ ਨੇ ਕੀਤੀਆਂ ਹੈਰਾਨੀਜਨਕ ਗੱਲਾਂ । ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਹੋਈ ਸੀ ।
    afeem,afeem ki kheti,afeem ki kheti kha kre,afeem ka licence kaise le,afeem ki kheti kaise karen,afeem ki kheti krna legal hai ya illegal,afeem di kheti,afeem farming full explain in hindi,afeemi,afeem song,afeem poppy,afeem bangi,afeem ki saza,afeem farming,afeem ka nasha,afeem ki sabji,afeem ki bhaji,afeem ke patte,afeem omelette,afeem haryanvi,afeem raj mawar,how to make afeem,afeem bangi song,afeem cultivation,afeem binder danoda
    #afeemdikheti #afeem #AfeemFarmingBusiness #Afeemkheti #Advanceagriculture #अफीमकीखेती #Afeemfarming #OpiumFarming
    #Afeem_ki_kheti #Afeem_ki_kheti_kase_ki_jati_hai #Afeem_ki_unnat_kheti #Afeem_ki_jankari #Opium_Farming #Opium_ki_kheti
    #Afeem_ki_kimat #afeem_ka_ped_dikhaiye

ความคิดเห็น • 1K

  • @shamdhiman8717
    @shamdhiman8717 9 หลายเดือนก่อน +31

    ਰੰਗਲਾ। ਪੰਜਾਬ। ਫੇਰ। ਬਣੂ। ਜ਼ੇ। ਖੱਸ ਖੱਸ। ਦੀ। ਖੇਤੀ। ਹੋਵੇ

  • @nimmasingh5957
    @nimmasingh5957 8 หลายเดือนก่อน +23

    ਪੰਜਾਬ ਵਿੱਚ ਫੀਮ ਦੀ ਖੇਤੀ ਜ਼ਰੂਰ ਹੋਣੀ ਚਾਹੀਦੀ ਹੈ ਜੀ

  • @jagmailsingh6660
    @jagmailsingh6660 9 หลายเดือนก่อน +76

    ਪੰਜਾਬ ਅਫੀਮ ਦੀ ਖੇਤੀ ਹੋਨੀ ਚਾਹਿਦੀ ਹੈ ਪੋਸਤ ਦੇ ਠੈਕੇ ਖੂਲਨੇ ਚਾਹਿਦੇ ਨੇ ਨੋਜਬਾਨ ਬਚ ਰੈਨਗੇ ਚਿੱਟਾ ਖਤਮ ਹੋਜੂ

  • @SanDhu_Official_22
    @SanDhu_Official_22 8 หลายเดือนก่อน +102

    ਪੰਜਾਬ ਵਿੱਚ ਫੀਮ ਦੀ ਖੇਤੀ ਜਰੂਰ ਹੋਣੀ ਚਾਹੀਦੀ ਹੈ।

    • @ASTeer1699
      @ASTeer1699 8 หลายเดือนก่อน +3

      Hor sab kush kar lia, koi problem ni, eh kam rehnda bas. Sandhu sahib gal jameer di veere hor baht kush karn walla Sikh kaum nu.

    • @ajitsingh-vf7cq
      @ajitsingh-vf7cq 4 หลายเดือนก่อน

      Ajitsínghcamradghamnswal

    • @ajitsingh-vf7cq
      @ajitsingh-vf7cq 4 หลายเดือนก่อน

      @@ASTeer1699 rrrrrrrrta

  • @sarbjitsandhu2531
    @sarbjitsandhu2531 9 หลายเดือนก่อน +54

    ਪੰਜਾਬ ਵਿੱਚ ਅਫ਼ੀਮ ਦੀ ਖੇਤੀ ਜਰੂਰ ਹੋਣੀ ਚਾਹੀਦੀ ਹੈ।

    • @rakeshsihag9572
      @rakeshsihag9572 8 หลายเดือนก่อน +4

      भाई मै राजस्थान से हूँ ये पत्रकार कह रहा है अफीम की खेती से किसान खुशहाल केसे होगा इसका सरकारी रेट कम है हां वास्तव मे रेट कम है पर भाई जिस दिन अफीम की खेती पंजाब शुरू कर देगा आम आदमी मेडिकल नशे का नाम भी भूल जाएगा और 20 साल बाद अफीम खाना डोडा बगैरह पीना भी छोङ देगे मेडिकल नशे से जो बिमारी लङाई गलत-सलत जगह पर पैसे खर्च हो जाते थे वही पैसा लोग अच्छे काम मे लगाकर सुखी जिंदगी काटेंगे और भाई इसका साइड इफेक्ट कुछ नही

    • @HarjinderSingh-jk5ko
      @HarjinderSingh-jk5ko 8 หลายเดือนก่อน

      ​@@rakeshsihag9572raj.kaha se ho bai

    • @inderjeersingh806
      @inderjeersingh806 4 หลายเดือนก่อน

      👍👍👍👍👍👍👍👍

  • @karamjitsingh7844
    @karamjitsingh7844 8 หลายเดือนก่อน +40

    ਵੀਰ ਜੀ ਫੀਮ ਦੀ ਖੇਤੀ ਜਰੂਰ ਹੋਣੀ ਚਾਹੀਦੀ ਆ ਅਸੀਂ ਤੁਹਾਡੇ ਨਾਲ ਸਹਿਮਤ ਹਾਂ ਕਰਮਜੀਤ ਸਿੰਘ ਬੁਰਜ

  • @KulwantSingh-ge3cg
    @KulwantSingh-ge3cg 9 หลายเดือนก่อน +187

    ਵੀਰ ਜੀ ਫ਼ੀਮ ਦੀ ਪੰਜਾਬ ਵਿੱਚ ਜ਼ਰੂਰ ਖੇਤੀ ਸ਼ੁਰੂ ਹੋਣੀ ਚਾਹੀਦੀ ਹੈ ਸਰਦਾਰ ਜੀ ਅਸੀਂ ਤੁਹਾਡੇ ਨਾਲ ਸਹਿਮਤ ਹਾਂ ਮਾਨ ਸਾਹਿਬ ਜੀ ਇਸ ਗੱਲ ਤੇ ਜ਼ਰੂਰ ਧਿਆਨ ਦੇਵੇ

    • @baldevbhullar2394
      @baldevbhullar2394 8 หลายเดือนก่อน +10

      ਵਾਹਿਗੁਰੂ ਯਾਰ ਗੱਲ ਤਾ 100%ਸਹੀ, ਐਂ ਜਦੋਂ ਕੂਰਸੀ ਆ ਜੲਏ, ਉਦੋਂ ਭੁੱਲ ਜਾਂਦੇ ਨੇ ਸਭ ਡਾਕਟਰ ਬਾਬੇ ਅਫਸਰ ਗਾਇਕ ਫ਼ਿਲਮ ਐਕਟਰ ਸਭ ਖਾਂਦੇ ਨੇ ਸਾਰੇ ਤੰਦਰੁਸਤ ਐਂ ਉਹਨਾਂ ਕੋਲ ਪੈਸਾ ਐਂ ਮਾਨਾ ਬਚਾ ਲੳ, ਪੰਜਾਬ ਨੂੰ ਖੋਲ ਦ੍ਹੇ

    • @Tarasingh-cl4cj
      @Tarasingh-cl4cj 8 หลายเดือนก่อน +1

      ​@@baldevbhullar2394❤😂

  • @davygrup1717
    @davygrup1717 9 หลายเดือนก่อน +48

    ਖਸਖਸ ਖੇਤੀ ਜਿੰਦਾਬਾਦ 💪🏻💪🏻💪🏻

  • @user-lu8hz1kk3h
    @user-lu8hz1kk3h 8 หลายเดือนก่อน +4

    ਇਸ ਦੀ ਖੇਤੀ ਸ਼ੁਰੂਆਤ ਕਰਨ ਨਾਲ ਹੀ ਪੰਜਾਬ ਵਿਚ ਪਾਣੀ ਅਤੇ ਨੌਜੁਆਨੀ ਬਚਾਉਣ ਦੀ ਲੋੜ ਹੈ।ਧੰਨਵਾਦ ਜੀਉ।

  • @bikramsingh9989
    @bikramsingh9989 9 หลายเดือนก่อน +106

    ਜਿਹੜਾ ਆਦਮੀ ਇਸ ਮੁਦੇ ਤੇ ਸਹਿਮਤ ਹੈ ਕੇਵਲ ਉਸਨੂੰ ਵੋਟ ਪਾਈ ਜਾਵੇ। ਞੀਰ ਜੀ ਪਾਰਟੀ ਬਣਾਈ ਜਾਵੇ ਲੋਕ ਤੁਹਾਡੇ ਨਾਲ ਹਨ ਪਿੰਡ ਪਿੰਡ ਵਰਕਰ ਬਣਾਕੇ ਇਸ ਦੇ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ।

    • @labhBrarsantybrar
      @labhBrarsantybrar 8 หลายเดือนก่อน +1

      ਬਾਈ ਸਿਆਂ ਬਾਈ ਜੱਗੇ ਨਾਲ ਮੈਂ ਗਰੂਪ ਚ ਜੂੜੇਆ ਹਾਂ ਜੀਦੋ ਬਾਈ ਕੀਤੇ ਵੀ ਰਲੀ ਰੱਖਦਾ ਹੈ ਓਦੋ ਆਕੇ ਬੰਦੇ ਵੇਖ ਲੱਈ ਦੇਸੀ ਜੜੀ ਬੂਟੀ ਖਾਨ ਵਾਲੇ ਯਾ ਚਿੱਟਾ ਗੋਲਿਆਂ ਖਾਨ ਵਾਲੇਆ ਦੀ ਗੱਲ ਨਾਂ ਹੀ ਕਰ
      ਡਾਕਟਰ ਗਾੰਧੀ ਦੀ ਗੱਲ ਨੀ ਸੂਣੀ ਸੀ ਕੇ 😢😢

  • @shamdhiman8717
    @shamdhiman8717 9 หลายเดือนก่อน +46

    ਖੱਸ ਖੱਸ। ਦੀ। ਖੇਤੀ। ਵਾਸਤੇ। ਪਾਰਟੀ। ਬਣਾਓ। ਪੰਜਾਬ। ਵਾਸਤੇ।

    • @greenpunjab5688
      @greenpunjab5688 8 หลายเดือนก่อน +1

      ਬਿਲਕੁਲ ਠੀਕ ਵੀਰ ਜਿਵੇ ਆਮ ਆਦਮੀ ਪਾਰਟੀ ਬਣੀ ਸੀ ਉਸ ਤਰਾਂ ਪੰਜਾਬ ਵਿਚ ਵੀ ਪਾਰਟੀ ਬਣ ਜਾਵੇ ਪਾਣੀ ਜਵਾਨੀ ਕਿਸਾਨੀ ਨੂੰ ਬਚਾਉਣ ਵਾਲੀ

    • @JaspreetKaur-nj2kv
      @JaspreetKaur-nj2kv 4 หลายเดือนก่อน

      VIR JI MENU APNA FON NAMBR PAJO JI

  • @BhupinderSingh-kf2ng
    @BhupinderSingh-kf2ng 9 หลายเดือนก่อน +23

    ਸਰਕਾਰਾਂ ਪੰਜਾਬ ਨਾਲ ਸਿਆਸਤ ਖੇਡਦੀ ਹਾਂ ਸਾਰੇ ਰਲ ਕੇ ਇਕੱਠ ਕਰੋ ਸਰਕਾਰਾਂ ਤੇ ਦਬਾਵ ਪਾਓ ਅਫੀਮ ਦੀ ਖੇਤੀ ਪੰਜਾਬ ਵਿੱਚ ਹੋਵੇ

  • @amarjitpandherpandher4803
    @amarjitpandherpandher4803 9 หลายเดือนก่อน +98

    ਜਿਉਂਦਾ ਰਹਿ ਵੀਰ ਮੇਰਿਆ । ਵਾਹਿਗੂਰੁ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ । ਮਾਨ ਸਰਕਾਰ ਤੇ ਕੋਈ ਅਸਰ ਨਹੀਂ । ਇਹ ਮਾਨ ਤਾਂ ਕੁਰਸੀ ਤੇ ਕੇਜਰੀਵਾਲ ਦੀਆਂ ਗੱਲਾਂ ਵਿੱਚ ਆ ਗਿਆ ।

  • @satwinderpanju9049
    @satwinderpanju9049 9 หลายเดือนก่อน +53

    ਇੱਕ ਮਹੀਨੇ ਬਾਅਦ ਕੋਈ ਵੱਡੀ ਰੈਲੀ ਕਰਕੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਜ਼ੋ ਵੱਧ ਤੋਂ ਵੱਧ ਵੱਡੀਆਂ ਲਹਿਰਾਂ ਬਣਨ ਫਿਰ ਪੰਜਾਬ ਵਿੱਚ ਖੇਤੀ ਹੋ ਸਕਦੀ ਹੈ

  • @BabajiGurdaspuri-ob5qt
    @BabajiGurdaspuri-ob5qt 9 หลายเดือนก่อน +119

    ਬਹੁਤ ਵਧੀਆ ਤੁਹਾਡੇ ਵਿਚਾਰਾਂ ਜੀ ਪੂਰਾ ਜੋਰ ਲਾ ਕੇ ਰੱਖੋਂ ਜੀ

  • @user-jp1ns1yv1u
    @user-jp1ns1yv1u 9 หลายเดือนก่อน +151

    ਜਗਜੀਤ ਸਿੰਘ ਜੱਗਾ ਜੀ ਭਗਵੰਤ ਮਾਨ ਨਾਲ ਮਿਲ ਕੇ ਸਲਾਹ ਕਰ ਕੇ ਪੰਜਾਬ ਵਿੱਚ ਖ਼ਸਖ਼ਸ ਦੀ ਖੇਤੀ ਹੋਣੀ ਚਾਹੀਦੀ ਹੈ ਡਰਾਈਵਰ, ਮਹਿਕਮਾ ਜਿੰਦਾਵਾਦ ਲਵ ਯੂ❤🚜🚙🚌🚒🚛🚂✈️🛩️

    • @INSAFTEAMPUNJAB
      @INSAFTEAMPUNJAB 9 หลายเดือนก่อน +7

      thnxx

    • @punjabson5991
      @punjabson5991 8 หลายเดือนก่อน +6

      ਮੇਰੇ ਖਿਆਲ ਨਾਲ ਐਤਕੀਂ ਕਣਕ ਦੇ ਨਾਲ ਲੋਕ ਬੀਜ ਲੈਣਗੇ ਭਗਵੰਤ ਮਾਨ ਦੇ ਨਾਲ ਜਿੰਨੀ ਨੇੜਤਾ ਦਰਸਾ ਰਿਹਾ ਏਹ ਵੀਰ। ਏਹ ਸ਼ੇਖ ਚਿਲੀ ਵਾਲਾ ਖਿਆਲ ਦਾ ਪਲਾਆ ਵੀ ਹੋ ਸਕਦਾ ਇਸਦਾ ਪਰ ਗੱਲ ਠੀਕ ਹੈ ਇਸਦੀ ਪਰ ਨੀਤੀ ਸਰਕਾਰੀ ਠੀਕ ਨਹੀਂ ਤੇ ਇਸ ਦੀ ਕੌਣ ਸੁਣ ਲੂ

    • @user-ih8xg9np4u
      @user-ih8xg9np4u 8 หลายเดือนก่อน +2

      Sahi gal bai ji

    • @parampannu354
      @parampannu354 8 หลายเดือนก่อน +1

      @@punjabson5991 ਇਹ ਵੀਰ ਤੇ ਇਹਨਾਂ ਦੀ ਟੀਮ ਪਿਛਲੇ 10 ਸਾਲਾਂ ਤੋਂ ਵੀ ਜ਼ਿਆਦਾ ਸਮੇਂ ਦੇ ਸਘੰਰਸ਼ ਕਰ ਰਹੇ ਨੇ। ਯੂਟਿਊਬ,ਫੇਸਬੁੱਕ ਤੇ ਵੀਡੀਓ ਪਈਆਂ।ਅਸੀਂ ਨਹੀਂ ਨਿਕਲ ਰਹੇ ਘਰਾਂ ਚੋਂ। 2 ਅਕਤੂਬਰ ਨੂੰ ਮੁਕਤਸਰ ਰੈਲੀ ਚ ਬਹੁਤ ਵੱਡਾ ਇਕੱਠ ਹੋਇਆ ਸੀ।ਲੋਕ ਪੰਜਾਬ ਦੇ ਕੋਨੇ-ਕੋਨੇ ਤੋਂ ਆਏ ਸੀ।ਵੀਰੋ ਸਾਥ ਦਿਓ ਇਹਨਾਂ ਪੰਜਾਬ ਦੇ ਦਰਦੀ ਯੋਧਿਆਂ ਦਾ।

    • @BsGhumman-sh7mx
      @BsGhumman-sh7mx 8 หลายเดือนก่อน +2

      Absolutely Right

  • @JaswantSingh-jz3nx
    @JaswantSingh-jz3nx 8 หลายเดือนก่อน +43

    ਖੇਤੀ ਹੋਣੀ ਚਾਹੀਦੀ ਆ ਸਰਦਾਰ ਜੀ❤

  • @sawindersingh4851
    @sawindersingh4851 8 หลายเดือนก่อน +16

    ਜੱਗੇ ਵੀਰ ਬਹੁਤ ਹੀ ਸੁਲਝੇ ਇਨਸਾਨ ਹੋ ਵਾਹਿਗੁਰੂ ਜੀ ਤੁਹਾਡੀਆਂ ਉਮਰਾਂ ਲੰਮੀਆਂ ਕਰਨ ਜੀ ਅਫੀਮ ਦੀ ਪੰਜਾਬ ਵਿੱਚ ਜਰੂਰ ਹੋਣੀ ਚਾਹੀਦੀ ਹੈ ਜੀ ਪੂਰੇ ਪੰਜਾਬ ਵਿਚ ਕਮਿੰਟ ਮਿੰਟ ਕਰਵਾ ਲਵੋ ਜੀ 100% ਕਮਿੰਟ ਅਫੀਮ ਬਾਰੇ ਆਉਣ ਗੇ ਜੀ ❤❤❤❤❤

  • @mewasingh3980
    @mewasingh3980 9 หลายเดือนก่อน +61

    ਵੀਰ ਜਗਮੀਤ ਸਿੰਘ ਜੀ ਭਗਵੰਤ ਮਾਨ ਆਪਣੀ ਆਖੀ ਗੱਲ ਭੁੱਲ ਗਿਆ ਵੀਰ ਕੋਈ ਗੱਲ ਨਹੀ ਅੱਗੋ ਵੀ ਵੋਟਾ ਲੈਣੀਆ ਨੇ ਫੇਰ ਯਾਦ ਕਰਾਵਾਗੇ

  • @bskhara3331
    @bskhara3331 9 หลายเดือนก่อน +16

    ਗੱਲ ਤਾ ਬਿਲਕੁਲ ਠੀਕ ਏ ਸਰਕਾਰ ਕੰਜਰਾ ਦੀ ਏ ਇਸ ਕਰਕੇ ਸਰਕਾਰ ਕਦੇ ਨਹੀ ਕਰੇਗੀ ਕਿਉ ਕਿ ਸਰਕਾਰ ਚੋਰ ਏ ਬਲੈਕ ਕਰਦੀ ਏ ਧੰਨਵਾਦ

  • @sonyvalu6137
    @sonyvalu6137 9 หลายเดือนก่อน +109

    ਸਹੀ, ਗੱਲ, ਹੈ ਵੀਰ ਜੀ, ਅਫੀਮ, ਡੋਡੇ, ਚਿੱਟੇ, ਵਾਗ, ਮਰਦੇ, ਨਹੀਂ, ਨਾ, ਕੋਈ ਲੁੱਟ ਖੋਹ, ਹੋਵੇ, ਨਾ, ਮਾਵਾਂ ਦੇ, ਪੁੱਤਰ, ਮਰਨ, ਜਲਦੀ, ਖੇਤੀ, ਸ਼ੁਰੂ ਕਰ, ਦੇਵੇ, ਮਾਨ, ਸਰਕਾਰ, ਅਮਲੀਆ, ਦੀ, ਜਾਨ, ਬਚਾ, ਦੇਵੋ, ਨਹੀਂ ਤਾ, ਗੋਲੀਆਂ, ਖਾ, ਮਰ, ਜਾਣਗੇ, ਲੋਕ

    • @savindersingh4173
      @savindersingh4173 9 หลายเดือนก่อน +4

      Very good job ji

    • @sukhimaghanian707
      @sukhimaghanian707 9 หลายเดือนก่อน +6

      ਜੇ ਵੀਡੀਓ ਚੰਗੀ ਲੱਗੀ ਤਾਂ ਦੱਬਕੇ ਸ਼ੇਅਰ ਕਰੋ

  • @gurcharanghuman6075
    @gurcharanghuman6075 9 หลายเดือนก่อน +30

    ਹੁਣ ਸਮਾ ਹੈ ਬੀਜਣ ਦਾ ਸਰਕਾਰ ਜ਼ਰੂਰਤ ਮੁਤਾਬਿਕ ਹਰ ਇਕ ਨੂੰ ਬੀਜਣ ਦੀ ਖੁਸ ਦੇਵੇ ਜੇ ਪੰਜਾਬ ਨੂੰ ਖੁਸ ਰੱਖਣਾ ।ਨਾ ਕਿ ਪੰਜਾਬ ਨੂੰ ਹਰ ਤਰੀਕੇ ਨਾਲ ਲੁੱਟਣਾ । ਫੌਜੀ ।

  • @tonsofgames7231
    @tonsofgames7231 9 หลายเดือนก่อน +80

    ਵੀਰ ਇਕ ਦਿਨ ਜਰੂਰ ਜਿੱਤਾਗੇ
    ਸਾਰਾ ਪੰਜਾਬ ਰਲਕੇ ਸੰਘਰਸ਼ ਕਰੋ
    ਦਿੱਲੀ ਦੂਰ ਨੀ

  • @TSBADESHA
    @TSBADESHA 9 หลายเดือนก่อน +145

    ਜਗਮੀਤ ਸਿੰਘ ਜੱਗਾ ਬਾਈ ਜੀ,ਡਾਕਟਰ ਰਣਜੀਤ ਸਿੰਘ ਨਾਲ ਰਲਕੇ ਸੰਘਰਸ਼ ਜਾਰੀ ਰੱਖੋ।

    • @INSAFTEAMPUNJAB
      @INSAFTEAMPUNJAB 9 หลายเดือนก่อน +10

      ਮੇਰੇ ਨਾਲ ਹੀ ਹੈ ਡਾਕਟਰ

    • @sukhimaghanian707
      @sukhimaghanian707 9 หลายเดือนก่อน +10

      ਜੇ ਵੀਡੀਓ ਚੰਗੀ ਲੱਗੀ ਤਾਂ ਦੱਬਕੇ ਸ਼ੇਅਰ ਕਰੋ

    • @AjmerSingh-xu7ee
      @AjmerSingh-xu7ee 9 หลายเดือนก่อน +4

      @@INSAFTEAMPUNJAB aaà

    • @Birdavinder297
      @Birdavinder297 9 หลายเดือนก่อน +5

      ਜੱਗਾ ਵੀਰ ਜੀ ਫੋਨ ਕਰਿਓ ਮੈਨੂੰ ੮੮੭੨੧੬੬੦੭੯

    • @PawanSharma-ke1cq
      @PawanSharma-ke1cq 9 หลายเดือนก่อน +3

      😢🎉

  • @makhansingh3002
    @makhansingh3002 9 หลายเดือนก่อน +20

    ਸਾਰੇ ਲੀਡਰ ਖਾਂਦੇ ਆ ਇਹਨਾਂ ਦਾ ਡੋਪਟੈਸ ਕਰਵਾਉ

  • @KingHunter3597
    @KingHunter3597 8 หลายเดือนก่อน +18

    ਪੰਜਾਬ ਵਿੱਚ ਵੀ ਹੋਣੀ ਚਾਹੀਦੀਆ ਖ਼ਸਖਸ ਦੀ ਖੇਤੀ
    ਅਤੇ ਆਫ਼ੀਮ ਦੇ ਠੇਕੇ ਵੀ ਖੋਲ੍ਹੇ ਜਾਣ 🌱🌱🌱
    ਭਗਵੰਤਾ ਸ਼ਰਾਬੀ ਵੀ ਕਹਿੰਦਾ ਹੁੰਦਾ ਸੀ ਕਿ ਖੇਤੀ ਕਰਾਵਾਂਗੇ ਬਾਅਦ 'ਚ ਹੁਣ ਕਦੇ ਗੱਲ ਵੀ ਨਹੀਂ ਕੀਤੀ

  • @user-ww8cu4gx1m
    @user-ww8cu4gx1m 8 หลายเดือนก่อน +2

    ਫੀਮ ਉਗਾਉ ਪੰਜਾਬ ਬਚਾਉ

  • @ManjeetSingh-xz2ot
    @ManjeetSingh-xz2ot 9 หลายเดือนก่อน +26

    ਪੰਜਾਬ ਵਿੱਚ ਹੋਣੀਂ ਚਾਹੀਦੀ ਹੈ।

  • @RanjeetSingh-gy8rc
    @RanjeetSingh-gy8rc 8 หลายเดือนก่อน +11

    ਖਸਖਸ ਦੀ ਖੇਤੀ ਜ਼ਰੂਰ ਹੋਣੀ ਚਾਹੀਦੀ ਹੈ ਵੀਰ ਜੀ ਧੰਨਵਾਦ ਸਾਰੀ ਟੀਮ ਦਾ

  • @ਗੁਲਾਮੀ
    @ਗੁਲਾਮੀ 9 หลายเดือนก่อน +13

    ਜੱਗਾ ਸਿੰਘ ਸਰਦਾਰ ਜੀ ਤੁਹਾਡੇ ਨਾਲ ਅਸੀ ਬਰਨਾਲੇ ਤੋ ਤਿੰਨ ਲਖ ਬੰਦਾ ਤੁਹਾਡੇ ਨਾਲ ਹਾ ਕਹੋ ਤਾ ਦੇਖਲੋ ਕੱਲੇ ਇਕੱਲੇ ਇਕਲੇ ਬੰਦੇ ਤੋ ਐਫੀਡਿਵਟ ਵਕੀਲ ਸਾਬ ਤੋ ਦਰਜ ਕਰਵਾ ਕੇ ਦਿੰਦੇ ਹਾ ਅਸੀ ਅਫੀਮ ਦੀ ਖੇਤੀ ਲਿਆਉਣ ਚ ਸਾਡੇ ਬਰਨਾਲੇ ਇਕੱਠ ਰਖ ਕੇ ਸੰਬੋਧਨ ਕਰੋ

  • @KingHunter3597
    @KingHunter3597 8 หลายเดือนก่อน +19

    ਪੰਜਾਬ ਵਿੱਚ ਖ਼ਸਖਸ ਦੀ ਖੇਤੀ ਲਿਆਓ💥
    ਪੰਜਾਬ ਬਚਾਓ, ਪੰਜਾਬ ਦੀ ਜਵਾਨੀ ਬਚਾਓ,
    ਪੰਜਾਬ ਵਿੱਚ ਖ਼ਸਖਸ ਦੀ ਖੇਤੀ ਲਿਆਓ🌱

  • @gurlalsingh4836
    @gurlalsingh4836 8 หลายเดือนก่อน +2

    ਪੰਜਾਬ ਚੋਂ ਅਫੀਮ ਦੀ ਖੇਤੀ ਹੋਣੀ ਚਾਹੀਦੀ ਹੈ ਅਸੀਂ ਤੁਹਾਡੇ ਨਾਲ ਸਹਿਮਤ ਹਾਂ

  • @user-ib8ro8th1i
    @user-ib8ro8th1i 8 หลายเดือนก่อน +28

    ਵੀਰ ਜੀ ਧੰਨਵਾਦ ਪੰਜਾਬ ਬਚਾਉਣ ਦਾ 100% ਸਹੀ ਸਹੀ ਅਤੇ ਢੁਕਵਾਂ ਇਲਾਜ ਹੈ ਜੀ ਧੰਨਵਾਦ

  • @bsbeantsharma
    @bsbeantsharma 9 หลายเดือนก่อน +33

    ਜੱਗ ਜੀ, ਜੇਕਰ ਪੰਜਾਬ ਵਿੱਚ ਇੱਕ ਲਹਿਰ ਚੱਲ ਪਵੇ, ਪੰਜਾਬ ਦਾ ਹਰ ਜੀਅ ਇਹ ਧਾਰ ਲਵੇ ਕਿ ਇੱਕ ਇੱਕ ਮੁੱਠੀ ਨਹਿਰਾਂ, ਖਾਲਿਆਂ ਦੇ ਕਿਨਾਰਿਆਂ ਤੇ ਖਿਲਾਰਨੀ ਹੈ। ਵਾਧੂ ਹੋ ਜਾਵੇਗੀ ਜਿਵੇਂ ਭੰਗ ਦਾ ਹਾਲ ਹੈ, ਚਾਰ ਛੁਪੇਰੇ। ਜਦੋਂ ਘਾਹ ਵਾਂਗ ਚਾਰ ਛੁਪੇਰੇ ਹੋ ਜਾਵੇਗੀ ਤਾਂ ਇਹ ਆਮ ਜਿਹੀ ਗੱਲ ਬਾਤ ਹੋ ਜਾਵੇਗੀ

    • @jogasandhu1029
      @jogasandhu1029 9 หลายเดือนก่อน +3

      ਬਿਲਕੁਲ ਠੀਕ ਇਸ ਵਾਰ ਤੋਂ ਹੀ ਸ਼ੁਰੂ ਕਰੋ ਹੁਣ ਬਿਜਾਈ ਦਾ ਸਮ

  • @manoikumar8657
    @manoikumar8657 9 หลายเดือนก่อน +119

    ਸਰਦਾਰ ਜੀ ਦੀ ਇਕ ਇਕ ਗੱਲ ਵਿੱਚ ਪੁਆਇੰਟ ਹੈ । ਬਹੁਤ ਵਧੀਆ-2 ਗੱਲਾ ਦਸਿਆ ।

    • @INSAFTEAMPUNJAB
      @INSAFTEAMPUNJAB 9 หลายเดือนก่อน +5

      ਧੰਨਵਾਦ ਵੀਰ

    • @sukhimaghanian707
      @sukhimaghanian707 9 หลายเดือนก่อน +8

      ਜੇ ਵੀਡੀਓ ਚੰਗੀ ਲੱਗੀ ਤਾਂ ਦੱਬਕੇ ਸ਼ੇਅਰ ਕਰੋ

    • @BaljeetSingh-fr3by
      @BaljeetSingh-fr3by 9 หลายเดือนก่อน +3

      ​❤❤

    • @user-tk9ur5nf6q
      @user-tk9ur5nf6q 9 หลายเดือนก่อน +3

      Mea tuhade nal han veer ❤❤❤ji

    • @sandeepkaur-ze2rz
      @sandeepkaur-ze2rz 8 หลายเดือนก่อน

      @@BaljeetSingh-fr3byvery good vir

  • @balrajdeepsingh615
    @balrajdeepsingh615 9 หลายเดือนก่อน +50

    ਖ਼ਸਖ਼ਸ ਲਿਆਓ ਪੰਜਾਬ ਬਚਾਓ

  • @jaswindertiwana2973
    @jaswindertiwana2973 9 หลายเดือนก่อน +23

    ਵੀਰ ਜੀ ਗੱਲਾਂ ਸੋਲਾਂ ਆਨੇ ਸੱਚ ਨੇ ਸਦਾ ਚੜ੍ਹਦੀ ਕਲਾ ਵਿਚ ਰਹੋ ।

    • @INSAFTEAMPUNJAB
      @INSAFTEAMPUNJAB 9 หลายเดือนก่อน +1

      ਧੰਨਵਾਦ

  • @KulwantSingh-qe3eo
    @KulwantSingh-qe3eo 9 หลายเดือนก่อน +40

    ਬਹੁਤ ਵਧੀਆ ਮੁੱਦਾ ਚੁੱਕਿਆ ਹੈ ਛੋਟੇ ਵੀਰ ਨੇ । ਚਿੱਟੇ ਤੋਂ ਛੁਟਕਾਰਾ ਮਿਲੇਗਾ , ਮਾਵਾਂ ਦੇ ਪੁੱਤ ਭੈਣਾਂ ਦੇ ਵੀਰ, ਸੁਹਾਗਣਾ ਦੇ ਸੁਹਾਗ ਬੱਚ ਜਾਣਗੇ ।

    • @INSAFTEAMPUNJAB
      @INSAFTEAMPUNJAB 9 หลายเดือนก่อน +1

      thnxx

    • @ASTeer1699
      @ASTeer1699 9 หลายเดือนก่อน

      Chitta te synthetic drug tusi kade ni eda rok sakde panjab vich. Eh diach 50 saal di hai chitta/synthe6 drug ni hunde c. Tusi Afghanistan bna lena te Indian state ne puri madat karni.

  • @GurSidhu-bp6gg
    @GurSidhu-bp6gg 9 หลายเดือนก่อน +22

    ਚਿੱਟਾ ਬੰਦ ਹੋਏ ਛੇਤੀ ਕਰਾਓ ਖ਼ਸਖ਼ਸ ਦੀ ਖੇਤੀ

  • @RanjeetSingh-hc5gd
    @RanjeetSingh-hc5gd 9 หลายเดือนก่อน +42

    ਮੇਰੇ ਇੱਕ ਜਾਣੂ ਦੀ ਉਦਾਹਰਣ ਹੈ l ਉਸਦਾ ਬੇਟਾ ਚਿੱਟੇ ਦਾ ਅਦੀ ਹਿ ਗਿਆ l ਇਲਾਜ ਕਰਵਾਇਆ ਪਰ ਵਿਅਰਥ ਗਿਆ l
    ਕਿਸੇ ਸੱਜਣ ਦੇ ਕਹਿਣ ਤੇ ਕਿਸੇ ਢੰਡ ਨਾਲ ਆਫ਼ੀਮ ਪ੍ਰਾਪਤ ਕੀਤੀ l
    ਬੇਟੇ ਨੂੰ ਲੋੜ ਮੁਤਾਬਿਕ ਦੇਣੀ ਸ਼ੁਰੂ ਕੀਤੀ l ਚਿੱਟਾ ਛੱਡ ਕੇ ਆਫ਼ੀਮ ਦਾ ਆਂਦੀ ਹੋ ਗਿਆ ਬੇਟਾ l. ਕੁਝ ਸਮੇਂ ਬਾਹਦ ਆਫ਼ੀਮ ਦੇ ਨਸੇ ਦਾ ਇਲਾਜ ਕਰਵਾਇਆ ਤੇ ਦੋ ਮਹੀਨੇ ਬਾਹਦ ਅਫ਼ੀਮ ਵੀ ਛੱਡ ਗਿਆ ਅੱਜ ਉਹਦਾ ਬੇਟਾ ਬਿਲਕੁੱਲ ਠੀਕ ਠਾਕ ਹੈ l
    ਹਰ ਵੱਡਾ ਨੇਤਾ ਰੋਜ਼ਾਨਾ ਅਫ਼ੀਮ ਦਾ ਸੇਵਨ ਕਰਦਾ ਹੈ ਤੇ ਸਾਰਾ ਦਿਨ
    ਘੋੜੇ ਵਾਂਗ ਦੋੜਾਂ ਫ਼ਿਰਦਾ ਹੈ i

    • @INSAFTEAMPUNJAB
      @INSAFTEAMPUNJAB 9 หลายเดือนก่อน +4

      ਬਿਲਕੁਲ ਸਹੀ

    • @user-dg3rc3we5s
      @user-dg3rc3we5s 4 หลายเดือนก่อน

      AKLI​@@INSAFTEAMPUNJAB

    • @user-dg3rc3we5s
      @user-dg3rc3we5s 4 หลายเดือนก่อน

      ​@@INSAFTEAMPUNJABAKALI SANITRY AB AFIMKHANFE

  • @satwinderpanju9049
    @satwinderpanju9049 9 หลายเดือนก่อน +41

    ਅਸੀਂ ਤੁਹਾਨੂੰ ਵੋਟਾਂ ਹੀ ਪਾ ਦਮਾਂ ਗੇ ਜੇ ਤੁਸੀਂ ਪੰਜਾਬ ਵਿੱਚ ਭੁੱਕੀ ਅਫੀਮ ਦੀ ਖੇਤੀ ਕਰਵਾਉਣ ਦਾ ਵਿਸ਼ਵਾਸ ਦਿਵਾਉਂਦੇ ਹੋ ਭੁੱਕੀ ਪੰਜ ਸੌ ਰੁਪਏ ਕਿਲੋ ਮਿਲਣੀ ਚਾਹੀਦੀ ਹੈ ਪੰਜਾਬ ਵਿੱਚ

    • @parampannu354
      @parampannu354 8 หลายเดือนก่อน +2

      ਚਲੋ 1500 ਨੂੰ ਵੀ ਪਿਊਰ ਮਿਲ ਜਾਵੇ ਕੋਈ ਗੱਲ ਨਹੀ।

    • @satwinderpanju9049
      @satwinderpanju9049 8 หลายเดือนก่อน +1

      @@parampannu354 ਪੰਜ ਸੌ ਰੁਪਏ ਵੀ ਜ਼ਿਆਦਾ ਹੈ

    • @harmailbrar9876
      @harmailbrar9876 8 หลายเดือนก่อน +2

      you are 101 right to save Punjab

  • @user-jw8do4yb6c
    @user-jw8do4yb6c 8 หลายเดือนก่อน +9

    ਮਾਨ ਸਰਕਾਰ ਨੂੰ ਵਾਹਿਗੁਰੂ ਜੀ ਮੱਤ ਦੈਵੈ ਜੀ ਕਿ ਪੰਜਾਬ ਦੇ ਵਿੱਚ ਭੁਕੀ ਡੋਡੈ ਅਫੀਮ ਦੀ ਖੇਤੀ ਹੋਵੇ ਜੀ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੈ ਜੀ

  • @JarnailMaan-jc5qn
    @JarnailMaan-jc5qn 9 หลายเดือนก่อน +5

    ਜਿਹੜੀ ਪਾਰਟੀ ਇਸ ਖ਼ਸਖ਼ਸ ਦੀ ਖੇਤੀ ਨੂੰ ਸ਼ੁਰੂ ਕਰਨ ਦਾ ਪੱਕਾ ਗਰੰਟੀ ਦੇਵੇਗੀ ਉਸ ਦੀ 2027 ਵਿੱਚ ਸਰਕਾਰ ਪੱਕੀ ਗਰੰਟੀ ਹੈ।

  • @sukhimaghanian707
    @sukhimaghanian707 9 หลายเดือนก่อน +54

    ਜੇ ਵੀਡੀਓ ਚੰਗੀ ਲੱਗੀ ਤਾਂ ਦੱਬਕੇ ਸ਼ੇਅਰ ਕਰੋ

  • @sukhimaghanian707
    @sukhimaghanian707 9 หลายเดือนก่อน +60

    ਵੀਡੀਓ ਚੰਗੀ ਲੱਗੀ ਤਾਂ ਦੱਬਕੇ ਸ਼ੇਅਰ ਕਰੋ

  • @SatgurSingh-ug3gg
    @SatgurSingh-ug3gg 8 หลายเดือนก่อน +14

    ਭਗਵੰਤ ਮਾਨ ਕੋਈ ਬਾਹਰੋ ਤਾ ਨੀ ਆਏ ਇਸ ਨੂੰ ਸੱਬ ਪਤਾ ਹੈ ਹਰ ਰੋਜ ਨੌਜਵਾਨ ਖਤਮ ਹੋ ਰਹੇ ਹਨ

  • @Shinder_Pal
    @Shinder_Pal 9 หลายเดือนก่อน +12

    ਬਾਈ ਜੀ ਹੁਣ ਤਾ ਡੋਡਿਆਂ ਦੀ ਥਾਂ ਬੂਰਾ ਖਾਈ ਜਾਂਦੇ ਹਾਂ ਫ਼ੀਮ ਦੀ ਖੇਤੀ ਛੇਤੀ ਸ਼ੁਰੂ ਹੋਵੇ। ਧੰਨਵਾਦ ਜੱਗਾ ਬਾਈ ਜੀ

  • @sonubaidwan6983
    @sonubaidwan6983 9 หลายเดือนก่อน +18

    ਖੇਤੀ ਹੋਣੀ ਚਾਹੀਦੀ ਹੈ ਜੀ 🙏👍 nice veer ji 🙏👌👌👌👍👍

  • @ravithind5005
    @ravithind5005 9 หลายเดือนก่อน +57

    ਬਹੁੱਤ ਵਧੀਆ ਉਪਰਾਲਾ ਏ ਜੀ ਜੱਗੇ ਵੀਰ,99ਪ੍ਰਸੈਂਟ ਲੋਕ ਚਾਹੁੰਦੇ ਨੇ ਜੀ ਪੰਜਾਬ ਵਿੱਚ ਖੇਤੀ ਹੋਵੇ। ਵਾਹਿਗੁਰੂ ਜੀ ਜ਼ਰੂਰ ਕਿਰਪਾ ਕਰਨਗੇ ਬਾਈ ਜੀ, ਧੰਨਵਾਦ ਮਿਹਰਬਾਨੀ ਸ਼ੁਕਰੀਆ ਜੀ।।

  • @KamalJeet-sw4yt
    @KamalJeet-sw4yt 8 หลายเดือนก่อน +12

    ਜੇਕਰ ਪੰਜਾਬ ਵਿੱਚ ਇਹ ਖੇਤੀ ਹੋ ਜਾਂਵੇ ਤਾਂ ਪੰਜਾਬ ਦੀ ਜਵਾਨੀ ਤੇ ਕਿਸਾਨੀ ਦੋਨੋਂ ਬਚ ਜਾਣ ਜਵਾਨ ਚਿੱਟੇ ਤੋਂ ਬਚਣ ਕਿਸਾਨ ਆਪਣੇ ਖੇਤਾਂ ਵਿੱਚ ਵੱਧ ਚੜ੍ਹ ਕੇ ਕੰਮ ਕਰਨਗੇ ਧੰਨਵਾਦ ਵੀਰ ਜੀ

  • @lakhveersingh1471
    @lakhveersingh1471 8 หลายเดือนก่อน +2

    ਖ਼ਸਖ਼ਸ ਖੇਤੀ ਪੰਜਾਬ ਵਿੱਚ ਹੋਣੀ ਚਾਹੀਦੀ ਜਿਦਾਬਾਦ ਜਿਦਾਬਾਦ ਜਿਦਾਬਾਦ

  • @SatgurSingh-ug3gg
    @SatgurSingh-ug3gg 8 หลายเดือนก่อน +10

    ਬਿਲਕੁੱਲ ਸਹੀ ਗੱਲਾ ਹਨ ਸਰਕਾਰਾਂ ਨੂੰ ਵੀ ਸਾਥ ਦੇਣਾ ਚਹੀਦਾ ਹੈ

  • @user-pi9zs8ei6z
    @user-pi9zs8ei6z 9 หลายเดือนก่อน +23

    ਬਿਲਕੁੱਲ ਸਹੀ ਗੱਲ ਹੈ

  • @babamangatray5302
    @babamangatray5302 8 หลายเดือนก่อน +7

    जग्गा जी शास्त्री कल बहुत बढ़िया आप खेती के बारे में संघर्ष कर रहे हो भगवान आपकी विजय करें❤ दिल से धन्यवाद

  • @KingHunter3597
    @KingHunter3597 8 หลายเดือนก่อน +2

    ਪੰਜਾਬ ਵਿੱਚ ਹੋਣੀ ਚਾਹੀਦੀਆ ਖ਼ਸਖਸ ਦੀ ਖੇਤੀ
    ਅਤੇ ਅਫ਼ੀਮ ਦੇ ਠੇਕੇ ਵੀ ਖੋਲ੍ਹੇ ਜਾਣ

  • @narajansingh959
    @narajansingh959 9 หลายเดือนก่อน +29

    ਬਹੁਤ ਬਹੁਤ ਧੰਨਵਾਦ ਵੀਰ ਜੀ। ਮੁੱਦੇ ਨੂੰ ਪੂਰਾ ਠੋਕ ਕੇ ਚੁਕ ਰਹੇ ਹੋ ਤੁਸੀਂ ਤੇ ਡਾਕਟਰ ਰਣਜੀਤ ਸਿੰਘ ਜੀ। ਜਿੰਨਾਂ ਚਿਰ ਤੱਕ ਸਰਕਾਰ ਦੇ ਨੱਕ ਵਿੱਚ ਦਮ ਨੀ ਕਰਦੇ ਉਨ੍ਹਾਂ ਦੇਰ ਕੁਝ ਨਹੀ ਕਰਦੀ ਸਰਕਾਰ। ਵੱਧ ਤੋਂ ਵੱਧ ਵੱਡੀਆਂ ਰੈਲੀਆਂ ਕਰਾਓ ਜੀ ਚੰਡੀਗੜ੍ਹ, ਪਟਿਆਲੇ ਤੇ ਮਹਾਰਾਜਾ ਸਤੌਜ ਦੇ ਪਿੰਡ ਵਿੱਚ। ਤੁਸੀਂ ਸਹੀ ਕਹਿ ਰਹੇ ਹੋ ਕਿ ਹਰ ਰੋਜ਼ ਮਾਵਾਂ ਜਵਾਨ ਪੁੱਤਰਾਂ ਦੇ ਸੇਹਰੇ ਬੰਨ ਕੇ ਸਮਸਾਨ ਵੱਲ ਤੋਰਦੀਆਂ ਨੇ। ਪਰ ਬਾਈ ਉਹ ਆਮ ਲੋਕਾਂ ਦੇ ਪੁੱਤਰ ਨੇ ਲੀਡਰਾਂ ਦੇ ਨਹੀ। ਤਾਂ ਇਹਨਾਂ ਨੂੰ ਦਰਦ ਨੀ। ਬਾਈ ਨਾਲ ਹਾਂ ਤੁਹਾਡੇ ਭਾਵੇਂ 100 ਕਿਲੋਮੀਟਰ ਦੀ ਰੇਜ਼ ਵਿੱਚ ਰੈਲੀ ਕਰੋ ਜਰੂਰ ਆਵਾਂਗੇ।

  • @TSBADESHA
    @TSBADESHA 9 หลายเดือนก่อน +30

    ਚੈਨਲ ਵਾਲਿਆਂ ਦਾ ਬਹੁਤ ਧੰਨਵਾਦ

    • @sukhimaghanian707
      @sukhimaghanian707 9 หลายเดือนก่อน

      ਜੇ ਵੀਡੀਓ ਚੰਗੀ ਲੱਗੀ ਤਾਂ ਦੱਬਕੇ ਸ਼ੇਅਰ ਕਰੋ

  • @AvtarSingh-gs1si
    @AvtarSingh-gs1si 9 หลายเดือนก่อน +22

    ਸਹੀ ਕੰਮ ਕਰਨ ਲਈ ਕਿਹਾ ਵਧੀਆ ਹੈ

    • @sukhimaghanian707
      @sukhimaghanian707 9 หลายเดือนก่อน

      ਜੇ ਵੀਡੀਓ ਚੰਗੀ ਲੱਗੀ ਤਾਂ ਦੱਬਕੇ ਸ਼ੇਅਰ ਕਰੋ

  • @RadiatorCleanerccc
    @RadiatorCleanerccc 9 หลายเดือนก่อน +8

    Afeem ki kheti Punjab Mein honi chahie

  • @USA_WALE_JATT_0013
    @USA_WALE_JATT_0013 9 หลายเดือนก่อน +30

    ਵੀਰ ਅਸੀਂ ਵੀ ਤੁਹਾਡੇ ਨਾਲ ਆ 🙏🏻🙏🏻

  • @mahendrasing6216
    @mahendrasing6216 8 หลายเดือนก่อน +4

    Punjab Zindabad c Zindabad hai te Zindabad rahega Afeem di kheti honi chahidi va Punjab vich I'm with you 💯

  • @amriksingh9589
    @amriksingh9589 9 หลายเดือนก่อน +18

    ਬਾਈ ਤੁਸੀ ਹੀ ਯਾਦ ਕਰਾ ਸਕਦੇ ਹੋ ਸਰਕਾਰ ਨੂੰ ਨਹੀਂ ਤਾਂ ਪੰਜਾਬ ਨਕੰਮਾ ਤੇ ਬੇਰੁਜ਼ਗਾਰ ਹੋਕੇ ਖਤਮ ਹੋ ਜਾਣ ਗੇ ਇਹ ਤਾ ਕੈਦਰ ਸਰਕਾਰ ਚਾਹੁੰਦੀ ਹੈ ਕਿ ਸਾਡੇ ਬੱਈਏ ਪੰਜਾਬ ਤੇ ਰਾਜ ਕਰਨ ਤੇ ਰਹਿਣ ਜੇ ਪੋਸਤ ਆਮ ਨਾ ਹੋਈ ਗੋਲੀਆ ਚਿੱਟਾ ਖਾਕੇ ਖਾ ਪੀਕੇ ਖਤਮ ਹੋ ਜਾਣ ਗੇ

  • @gursahibsingh2182
    @gursahibsingh2182 9 หลายเดือนก่อน +15

    ਪੰਜਾਬ ਦਾ ਆਰਥਿਕ ਨੁਕਸਾਨ ਕਰਨ ਲਈ ਅਫੀਮ ਪੋਸਤ ਦੀ ਖੇਤੀ ਪੰਜਾਬ ਵਿੱਚ ਇਹ ਕੈਰੋ ਮੁੱਖ ਮੰਤਰੀ ਨੇ ਕੰਡੇ ਬੀਜੇ ਸੀ

  • @parampannu354
    @parampannu354 8 หลายเดือนก่อน +7

    ਵੀਰ ਜਗਮੀਤ ਸਿੰਘ ਜੱਗਾ ਜਿੰਦਾਬਾਦ,ਜਿੰਦਾਬਾਦ।

  • @jagsirguradi7398
    @jagsirguradi7398 8 หลายเดือนก่อน +12

    ਅਫੀਮ ਦੀ ਖੇਤੀ ਹੋਣੀ ਚਾਹੀਦੀ ਹੈ ਜਿਉਦਾ ਰੈ ਜੱਗਾ ਵੀਰ ਜੀ❤❤❤❤❤❤❤❤

  • @sattisohi6875
    @sattisohi6875 9 หลายเดือนก่อน +11

    ਪੋਸਤ। ਬੀਜਣ ਦਿਉ ਨਹੀਂ ਜਵਾਨੀ ਖਤਮ ਹੋ ਜਾਊ

  • @surjeetsighsonu7896
    @surjeetsighsonu7896 9 หลายเดือนก่อน +40

    ਬਹੁਤ ਵਧੀਆ ਵੀਰ ਜੀ

  • @satwinderpanju9049
    @satwinderpanju9049 9 หลายเดือนก่อน +17

    ਭੁੱਕੀ ਦੇ ਠੇਕਿਆਂ ਖੋਲਣ ਲਈ ਖੇਤੀ ਜ਼ਰੂਰੀ ਹੈ ਖੇਤੀ ਕਰਨ ਲਈ ਲੋਕਾਂ ਨੂੰ ਵਿਸ਼ਵਾਸ਼ ਦਿਵਾਇਆ ਜਾਣਾ ਜ਼ਰੂਰੀ ਹੈ ਕਿ ਤੁਹਾਨੂੰ ਪੰਜਾਬ ਵਿੱਚ ਭੁੱਕੀ ਪੰਜ ਸੌ ਰੁਪਏ ਕਿਲੋ ਮਿਲੇ ਗੀ ਫਿਰ ਤੁਹਾਡੇ ਨਾਲ ਸਾਰੇ ਖਾਣ ਵਾਲੇ ਤੁਰਨ ਗੇ

  • @gurmejsingh6069
    @gurmejsingh6069 9 หลายเดือนก่อน +5

    ਜਗਜੀਤ ਵੀਰ ਜੀ ਸਰਕਾਰ ਤੋਂ ਬਚ ਕੇ ਜਿੰਨੇ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਉਹ ਸਰਕਾਰ ਨੇ ਮਰਵਾ ਦਿੱਤਾ ਮਾਂ ਬਾਪ ਦਾ ਸੇਰ ਪੁੱਤ

    • @INSAFTEAMPUNJAB
      @INSAFTEAMPUNJAB 9 หลายเดือนก่อน +2

      ਤੁਸੀਂ ਸਾਥ ਦਿਓ ਮਰਨ ਦੀ ਕੋਈ ਪ੍ਰਵਾਹ ਨੀ ਜਿੱਤ ਹੋਜੇ ਮੁੱਦਾ

  • @pargatbhutwadhiajimerapind7353
    @pargatbhutwadhiajimerapind7353 9 หลายเดือนก่อน +18

    , ਬਹੁਤ ਵਧੀਆ ਵੀਰ ਜਗਮੀਤ ਸਿੰਘ ਜੱਗਾ ਜੀ

  • @BalwinderSingh-qd3jl
    @BalwinderSingh-qd3jl 8 หลายเดือนก่อน +2

    ਜਿੱਤਾਂ ਗੇ ਜਰੂਰ ਜੰਗ ਜਾਰੀ ਰਖਿਓ

  • @PS___MAVI
    @PS___MAVI 8 หลายเดือนก่อน +6

    ਅਸੀਂ ਜਿੱਤਾਂਗੇ ਜਰੂਰ ਜਾਰੀ ਜੰਗ ਰੱਖਿਓ

  • @laljitsinghkang7219
    @laljitsinghkang7219 9 หลายเดือนก่อน +34

    ਬਹੁਤ ਵਧਿਆ ਬਾਈ ਜੀ

  • @KingHunter3597
    @KingHunter3597 8 หลายเดือนก่อน +2

    ਜੱਗਾ ਜੀ ਅਸੀਂ ਤੁਹਾਡੇ ਨਾਲ ਹਾਂ, ਇੰਨ੍ਹਾਂ ਲੀਡਰਾਂ ਤੋਂ ਵੋਟਾਂ ਦੀ ਭਾਸ਼ਾ ਵਿੱਚ ਹੀ ਖ਼ਸਖਸ ਦੀ ਖੇਤੀ ਦੀ ਮੰਗ ਪੂਰੀ ਕਰਵਾਈਏ

  • @ChamkaurSingh-zz1yg
    @ChamkaurSingh-zz1yg 8 หลายเดือนก่อน +5

    Verry nice jorhi Good job YG

  • @satwinderpanju9049
    @satwinderpanju9049 8 หลายเดือนก่อน +5

    ਜਿਹੜੇ ਪੰਜਾਬ ਦੇ ਵਿੱਚ ਅਫ਼ੀਮ ਦੀ ਖੇਤੀ ਤੇ ਭੁੱਕੀ ਦੇ ਠੇਕੇ ਖੋਲ੍ਹੇ ਜਾਣ ਉਹ ਕਮੈਂਟ ਜ਼ਰੂਰ ਲਿਖੋ ਪਤਾ ਤਾਂ ਲੱਗੇ ਕੌਣ ਕੌਣ ਚਾਹੁੰਦਾ ਹੈ ਲੱਖ ਬੰਦਿਆਂ ਦੇ ਕਮੈਂਟ ਹੋਣ ਫਿਰ ਵੀ ਬਹੁਤ ਫਰਕ ਪੈਂਦਾ ਹੈ ਨਿੱਤਰ ਕੇ ਸਾਹਮਣੇ ਆਓ

  • @malkeetsarpanch4212
    @malkeetsarpanch4212 9 หลายเดือนก่อน +9

    ਬਾਈ ਜੀ ਅਸੀਂ ਦੋ ਭਰਾ ਹਾਂ ਦੋਏ ਅਟੈਕ ਦੇ ਮਰੀਜ਼ ਬਾਈ ਜੀ ਅਫੀਮ ਦੀ ਖੇਤੀ ਨਾਲ ਪੰਜਾਬ ਬਚਜੇਗਾ ਸੁਰੂ ਹੋ ਜੇ ਜੀ

  • @davygrup1717
    @davygrup1717 9 หลายเดือนก่อน +14

    ਸੇਅਰ ਕਰੋ ਸਾਰੇ

  • @deepdeepak6170
    @deepdeepak6170 8 หลายเดือนก่อน +5

    ਬਾਈ ਜੀ ਬਹੁਤ ਵਧੀਆ ਗੱਲ ਹੈ ਪੰਜਾਬ ਵਿੱਚ ਖ਼ਸਖ਼ਸ ਦੀ ਖੇਤੀ ਕਰਨ ਜੀ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਿਹ ❤❤❤❤

  • @sarjeetsingh2267
    @sarjeetsingh2267 9 หลายเดือนก่อน +5

    ਕਿਸਾਨ ਵੀਰਾਂ ਨੂੰ ਚਾਹੀਦਾ ਹੈ ਰਲ ਮਿਲ ਕੇ ਸਾਥ ਦੇਣਾ ਚਾਹੀਦਾ ਹੈ ਵੀਰ ਜਗਮੀਤ ਸਿੰਘ ਜੱਗਾ ਦਾਂ ਸਰਕਾਰ ਵੀ ਇਸ ਮਸਲੇ ਦਾ ਹੱਲ ਕਰੇ ਜਿਸ ਵੀਰ ਜਾਂ ਮਾਂ ਦਾ ਪੁੱਤ ਚਿੱਟੇ ਤੇ ਲੱਗੇਆ ਹੈ ਉਸ ਨੂੰ ਤਾਂ ਫ਼ੀਮ ਦੀ ਖੇਤੀ ਦੀ ਮੰਗ ਕਰਨੀ ਚਾਹੀਦੀ ਹੈ

    • @INSAFTEAMPUNJAB
      @INSAFTEAMPUNJAB 9 หลายเดือนก่อน +1

      ਬਿਲਕੁਲ ਸਹੀ

  • @baljindersingh9349
    @baljindersingh9349 9 หลายเดือนก่อน +9

    Jug Jug Jio Bai Jagmeet Singh Jagga ji

  • @jeetdhillon1358
    @jeetdhillon1358 9 หลายเดือนก่อน +9

    ਬਹੁਤ ਵਧੀਆ ਵਿਚਾਰ ਨੇ ਵੀਰ ਦੇ ।

  • @LalSingh-ie9sf
    @LalSingh-ie9sf 8 หลายเดือนก่อน +3

    ਅਸੀਂ ਅਮਲੀ ਲੋਕ ਵੋਟਾਂ ਚ ਹਮੇਸ਼ਾ ਹਮੇਸ਼ਾ ਲਈ ਬਾਈ ਕਾਟ ਕਰਾਂ ਗੇ ਜੇ ਜੜੀ ਬੂਟੀ ਦੀ ਫ਼ਸਲਾਂ ਸ਼ੁਰੂ ਨਾ ਕੀਤੀ ਤਾਂ ਅੱਗੇ ਵਧੋ ਵੀਰ ਜੀ

  • @MandeepSingh-gg7rm
    @MandeepSingh-gg7rm 8 หลายเดือนก่อน +3

    ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਤੁਸੀ। ਇਸ ਖੇਤੀ ਨਾਲ ਕਿਸਾਨ ਵੀ ਬਚ ਜਾਣਗੇ ਤੇ ਪੰਜਾਬ ਚਿੱਟੇ ਤੇ ਸਮੈਕ ਗੋਲੀਆ ਟੀਕੇ ਵਰਗੇ ਗੰਦੇ ਨਸ਼ੇ ਤੋ ਬਚ ਜਾਏਗਾ। ਬਾਈ ਜੀ ਤੁਹਾਡੀ ਇੱਕ ਇੱਕ ਗੱਲ ਵਿੱਚ ਦਮ ਹੈ। ਜੱਗੇ ਵੀਰ ਜੀ ਬਹੁਤ ਬਹੁਤ ਧੰਨਵਾਦ। ਤੁਹਾਡੇ ਇਸ ਉਪਰਾਲੇ ਨਾਲ ਪੰਜਾਬ ਦੇ ਨੌਜਵਾਨ ਬਚ ਜਾਣਗੇ ਚਿੱਟੇ ਤੋ।❤❤🙏🙏🙏🙏🙏

  • @kuljinderpalsingh4054
    @kuljinderpalsingh4054 8 หลายเดือนก่อน +2

    ਅਸੀਂ ਤੁਹਾਡੇ ਨਾਲ ਹਾਂ। ਚੋਣਾਂ ਵਿੱਚ ਆਪਣੇ ਬੰਦੇ ਖੜ੍ਹੇ ਕਰੋ ਅਤੇ ਸਰਕਾਰ ਬਣਾਓ।ਜੇ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ ਜਿਤਾ ਸਕਦੇ ਹਨ ਤਾਂ ਪੰਜਾਬ ਦੇ ਦਰਦੀ ਲੋਕਾਂ ਦੀ ਆਪਣੀ ਪੰਜਾਬ ਪਾਰਟੀ ਨੂੰ ਕਿਉਂ ਨਹੀਂ ਜਿਤਾ ਸਕਦੇ,ਜੋ ਪੰਜਾਬ ਦੇ ਭਲੇ ਲਈ ਫੈਸਲੇ ਲਵੇਗੀ ਅਤੇ ਕਾਨੂੰਨ ਬਣਾ ਕੇ ਲਾਗੂ ਕਰੂਗੀ।ਪੂਰੇ ਜੋਰ ਨਾਲ ਲੋਕਾਂ ਵਿੱਚ ਵਿਚਰ ਕੇ ਲੋਕਾਂ ਨੂੰ ਨਾਲ ਜੋੜੋ ਅਸੀਂ ਤੁਹਾਡੇ ਨਾਲ ਹਾਂ। ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ।

  • @mohanjitsingh2409
    @mohanjitsingh2409 8 หลายเดือนก่อน +2

    ਜਾਮਾ ਸਹੀ ਗੱਲ ਕੀਤੀਆ ਬਾਈ ਜੀ ਤੁਸੀਂ ਇਹ ਤਾਂ ਨਾਲ਼ੇ ਏਰਨੀ ਖਾਂਦੇ ਆ ਪੰਜਾਬ ਦੇ ਜਿੰਨੇਂ ਵੀ ਲੀਡਰ ਨੇ ਇਹਨਾਂ ਦਾ ਸਾਰੇ ਦਾ ਟੈਸਟ ਹੋਣਾ ਚਾਹੀਦਾ ਜੇ ਇਹਨਾਂ ਸਾਰੇ ਲੀਡਰਾ ਦੇ ਟੈਸਟ ਵਿਚ ਅਫ਼ੀਮ ਨਾਂ ਆਈਂ ਤਾਂ ਅਸੀਂ ਨਸ਼ਾ ਆਖਾਂਗੇ ਜੇ ਇਹਨਾਂ ਲੀਡਰਾਂ ਦੇ ਟੈਸਟਾ ਵਿੱਚ ਅਫ਼ੀਮ ਆਗੀ ਤਾਂ ਦਾਵਾਈ ਆ ਪੰਜਾਬ ਵਿੱਚ ਅਫ਼ੀਮ ਦੀ ਖੇਤੀ ਹੋਣੀ ਚਾਹੀਦੀ ਆ ਜੇ ਪੰਜਾਬ ਵਿੱਚ ਅਫ਼ੀਮ ਦੀ ਖੇਤੀ ਹੋਣੀ ਲੱਗਗੀ ਤਾਂ ਪੰਜਾਬ ਦੀ ਜਵਾਨੀ ਤੇ ਕਿਸਾਨੀ ਬਾਚੋਗੀ

  • @user-nh4fn5nd5o
    @user-nh4fn5nd5o 9 หลายเดือนก่อน +3

    ਖਸਖਸ ਦੀ ਖੇਤੀ ਜਰੂਰੀ ਹੈ

  • @Prabhdayalsingh-fl5fc
    @Prabhdayalsingh-fl5fc 9 หลายเดือนก่อน +21

    ਬਹੁਤ ਵਧੀਆ

  • @ramanbawa9186
    @ramanbawa9186 8 หลายเดือนก่อน +1

    ਫੀਮ ਦੀ ਖੇਤੀ ਹੋਣੀ ਚਾਹੀਦੀ ਹੈ

  • @bahadursingh9718
    @bahadursingh9718 8 หลายเดือนก่อน +2

    ਵੀਰ ਜੀ ਜੋਂ ਪੰਜਾਬੀਆਂ ਤੇ ਪਰਚੇਂ ਹੋ ਰਹੇਂ ਹਨ ਨਾਲੇ ਪੰਜਾਬ ਦੇ ਕਿਸਾਨਾਂ ਦਾ ਪੈਸਾ ਖ਼ਰਾਬ ਹੋ ਰਿਹਾਂ ਹਾਂ ਧੰਨਵਾਦ ਵੀਰ ਜੀ ਅਫੀਮ ਦੀ ਖੇਤੀ ਹੋਣੀਂ ਚਾਹੀਦੀ ਹੈ।

  • @KulwinderSingh-hs4em
    @KulwinderSingh-hs4em 9 หลายเดือนก่อน +12

    ਸਪੋਟ ਕਰੋ ਵੀਰ ਦੀ

  • @amriksingh9589
    @amriksingh9589 9 หลายเดือนก่อน +12

    ਅਵਾਜ਼ ਦਿਉ ਬਹੁਤ ਲੋਕ ਬੈਠੇ ਨੇ ਤੁਹਾਡੇ ਨਾਲ ਤੁਰਨ ਲਈ ਟੀਟੂ ਬਾਣੀਆਂ ਉਸ ਦਿਨ ਡਿਬੇਟ ਵਾਲੇ ਦਿਨ ਪਹੁੰਚ ਗਿਆ ਕਹਿੰਦਾ ਮੇਰੀ ਡਿਬੇਟ ਕਰਾਉ ਮਾਨ ਸਾਹਿਬ ਨਾਲ

  • @greenpunjab5688
    @greenpunjab5688 8 หลายเดือนก่อน +3

    ਜਿਉਂਦਾ ਵਸਦਾ ਰਹਿ ਵੀਰ ਜੱਗਾ ਜੀ ਜੋ ਪੰਜਾਬ ਦੀ ਜਵਾਨੀ ਪਾਣੀ ਤੇ ਕਿਸਾਨੀ ਬਚਾਉਣ ਲਈ ਸੰਘਰਸ਼ ਕਰ ਰਿਹਾਂ

  • @GoraMirpur
    @GoraMirpur 9 หลายเดือนก่อน +23

    Punjab di jawani te ਕਿਸਾਨੀ Bach ju, sare ਇੱਕਠੇ ਹੋਵੋ y,

    • @INSAFTEAMPUNJAB
      @INSAFTEAMPUNJAB 9 หลายเดือนก่อน +1

      ਧੂਰੀ ਰੈਲੀ ਚ ਆਓ ਅਗਲੇ ਮਹੀਨੇ

  • @amriksingh9589
    @amriksingh9589 9 หลายเดือนก่อน +11

    ਬਾਈ ਵੱਧ ਕੋਣ ਖਾਉ ਆਪਣੇ ਤਰੀਕੇ ਨਾਲ ਜਿਨੀ ਲੋੜ ਹੁੰਦੀ ਹੈ ਉਨੀ ਖਾਉ ਸ਼ਰਾਬ ਵੱਧ ਤੋਂ ਵੱਧ ਪੀ ਸਕਦਾਂ ਹੈ ਪਰ ਭੁਕੀ ਫੀਮ ਨਹੀਂ ਵੱਧ ਖਾ ਸਕਦਾ ਇਹ ਸਾਰਾ ਤਾਮਾ ਝਾਮਾ ਮੈਡੀਕਲ ਸਿਸਟਮ ਵਾਲਿਆਂ ਨੇ ਰੋਕ ਰੱਖਿਆ ਹੈ ਉਨਾ ਦਾ ਬੇੜਾ ਗਰਕ ਹੋ ਜਾਉ ਜੇ ਪੰਜਾਬ ਵਿੱਚ ਖੇਤੀ ਹੋਣ ਲੱਗ ਪਈ

  • @Majhail99941
    @Majhail99941 9 หลายเดือนก่อน +7

    ਬਿੱਲਕੁਲ ਸਹੀ ਕਿਹਾ ਜੀ ਵੀਰ ਜੀ

  • @makhansingh3002
    @makhansingh3002 9 หลายเดือนก่อน +8

    ਖੇਤੀ ਹੋਣੀ ਚਾਹੀਦੀ ਆ

  • @narindersingh-ku5ep
    @narindersingh-ku5ep 9 หลายเดือนก่อน +5

    ਗੱਲਾਂ ਸਹੀ ਹੈ ਜੀ ਵਾਹਿਗੁਰੂ ਜੀ ਭਲਾ ਕਰੇ

  • @HarpalSingh-qy2rb
    @HarpalSingh-qy2rb 9 หลายเดือนก่อน +10

    100/ shi gal bra ji asi lehar de nal va Punjab de Thane sab khade asi bra tarfde va

  • @inderjit748
    @inderjit748 9 หลายเดือนก่อน +15

    BILKUL SAHI KAR RAHEA HAI PUTT. WAHEGURU JI THODI MAHIM SAFAL KARAM BABA JI CHARDIKLA TANDRUSTI TE TRAKIA BAKSHAN