ਜਦੋ ਤਿੰਨ ਜਵਾਕਾ ਦੀ ਮਾਂ ਨੂੰ ਹੋ ਜਾਦਾ ਆਪਣੇ ਹੀ ਕਿਰਾਏਦਾਰ ਨਾਲ ਪਿਆਰ : The famous case curry killer uk

แชร์
ฝัง
  • เผยแพร่เมื่อ 6 ม.ค. 2025

ความคิดเห็น • 32

  • @gurmailsingh5936
    @gurmailsingh5936 ปีที่แล้ว +2

    ਬਹੁਤ ਵਧੀਆ ਲਗਿਆ ਜੀ ਤੁਹਾਡੀ ਯੂਕੇ ਦੀ ਸਟੋਰੀ ਪਹਿਲਾਂ ਤੁਸੀਂ ਗੇ ਤੇ ਬਹੁਤ ਵਧੀਆ ਵੀਡੀਓ ਬਣਾਈ ਸੀ ਸੋ ਛੋਟੇ ਭਾਈ ਐਹੋ ਜਿਹੀਆਂ ਸਟੋਰੀਆਂ ਸੁਣ ਕੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਨਹੀਂ ਤਾਂ ਬਲੌਗਰ ਆਪਣੀਆਂ ਘਰ ਵਾਲੀਆਂ ਤੇ ਜਾਂ ਕਨੇਡਾ ਅਮਰੀਕਾ ਦੀਆਂ ਸੜਕਾ ਮੌਲਜ ਦੀਆਂ ਵੀਡੀਓ ਪਾਈ ਜਾਦੇਂ ਨੇ ਸੋ ਤੁਹਾਡਾ ਕੋਟਿਨ ਕੋਟ ਕੋਟ ਧੰਨਵਾਦ ਜੀ

  • @feetnessboy786
    @feetnessboy786 ปีที่แล้ว +7

    ਬਾਈ ਇਕ ਹੀ ਕਹਾਣੀ ਬਾਰ ਬਾਰ ਸੁਣਾਈ ਜਾ ਰਿਹਾ ਘਟੌ ਘੱਟ ਇਕ ਮਹੀਨਾ ਹੋ ਗਿਆ ਇਹ ਕਹਾਣੀ ਸੁਣ ਦੇ ਨੂੰ 🙏🙏🙏🙏🙏🙏🙏🙏🙏🙏

  • @Ashreet1234
    @Ashreet1234 ปีที่แล้ว +7

    ਗਲਤੀ ਦੋਵਾਂ ਦੀ ਹੀ ਐ, ਵਕਤ ਨਾਲ ਸਭ ਬਦਲ ਜਾਂਦੇ ਨੇ, ਆਖ਼ਿਰ ਤੇ ਆਪਣਾ ਪਰਿਵਾਰ ਹੀ ਕੰਮ ਆਉਂਦਾ ਐ

  • @Eastwestpunjabicooking
    @Eastwestpunjabicooking ปีที่แล้ว +6

    ਕਈ ਕੁੜੀਆ ਦਾ ਬੇੜਾ ਗ਼ਰਕ ਗਿਆ ਪਰ 100/ ਕੁੜੀ ਮਾ ਤੇ। ਤੁਸੀ ਰਾਖੀ ਕਰਕੇ ਜ਼ਿੰਦਗੀ ਨੀ ਬਤੀਤ ਕਰ ਸਕਦੇ। ਜਿਨਾ ਗਲਤ ਹੋਣਾ ਪਰਿਵਾਰ ਰਹਿ ਕੇ love marraige ਕਰਵਾ ਕੇ ਵੀ ਪਰ ਦੂਜੇ ਪਾਸੇ ਜੋ ਵਧੀਆ ਸੋਚ ਦੀਆ ਮਾਲਿਕ ਨੇ ਓਹ ਇਕੱਲੀਆਂ ਵੀ , ਗਰੀਬੀ ਚ ਵੀ ਨੀ ਡੋਲਦੀਆਂ। ਬੱਚੇ ਤੁਹਾਡੀ ਸੋਚ ਤੇ ਤੁਹਾਡੀ life partnerਵੀ ਬਹੁਤ ਵਧੀਆ। ਜਦੋਂ ਵਧੀਆ ਸੋਚ ਹੋਵੇ ਰਸਤਾ ਵੀ ਠੀਕ ਤਾ growਕਰੋਗੇ ਹੀ।

  • @balwinderbrar3739
    @balwinderbrar3739 ปีที่แล้ว +3

    ਵਾਹਿਗੁਰੂ ਵਾਹਿਗੁਰੂ

  • @manrajveersingh7987
    @manrajveersingh7987 ปีที่แล้ว +2

    Good veer ji 🙏

  • @kagainternational7582
    @kagainternational7582 ปีที่แล้ว +5

    Hello
    You are a good person.
    I think try with success stories of people’s.That will be more motivational.
    Already people facing lot of life challenges. Should be positive energy and life changing stories flot in people’s mind.
    Indian dramas are enough for these type of stories .
    You shouldn’t become like cheap tv channels. just for views or fame.
    Yaar Nothing happening Good in life, Learning lessons for life.
    I hope you understand what i mean to say.
    Think about it.
    Give Happiness
    If you don’t like my comment. Sorry for that.
    Rub hush Rakhey.

  • @FarrkhaliSkfa
    @FarrkhaliSkfa ปีที่แล้ว +2

    اسلام علیکم بھائی جان کیا حال ہے اللہ تعالیٰ آپ کو خوش رکھے آمین ثم آمین

  • @Lakhwinderchatha1595
    @Lakhwinderchatha1595 ปีที่แล้ว +2

    ਸਤਿ ਸ੍ਰੀ ਅਕਾਲ ਵੀਰ

  • @jobandhillon46
    @jobandhillon46 ปีที่แล้ว +3

    Kaint👍🏻

    • @rooplal7544
      @rooplal7544 ปีที่แล้ว

      👍🏽👍🏽🥰🥰

  • @jobandhillon46
    @jobandhillon46 ปีที่แล้ว +2

    ❣️❣️

  • @happybardwalia7769
    @happybardwalia7769 ปีที่แล้ว +6

    Koi wadia vlog lae k aw vere tere koll tn lagda content mukk gya

  • @kaamilpankaj
    @kaamilpankaj 8 หลายเดือนก่อน +1

    ਧਤੂਰਾ

  • @Baasnhuish
    @Baasnhuish ปีที่แล้ว +1

    Ek story aa , kudi study visa te 2 saal de bcche smet pehla UK chli jandi aa....ghr wala ethe hi reh janda.....saal lng janda pr os nu nhi bulaundi.....baad vich pta lga os ne kisi pakisitani punjabi naal veyaah kra leya te apne bcche smet gursikhi chd diti..... aj oh bai apne pind compounder di dukhaan khol ke betha ... ghre ohde maa baap ne........eh asli story aa . Interview hai ohdi youtube te....series aa jina nu ghr aalia chd gyiaa

  • @gureksinghgill8279
    @gureksinghgill8279 ปีที่แล้ว +2

    O my God ,,,,,,,
    Eh ta Sara tana baana hi uljj gya

  • @happybardwalia7769
    @happybardwalia7769 ปีที่แล้ว +5

    Bai aw ki kuj lae k aon lag gya tu ene wadia vlog hunde c yaar

  • @prabhdeep1616
    @prabhdeep1616 ปีที่แล้ว +2

    Chalo eh banda TH-cam to peda kama reh new topic leya ke , but bhut negative topic points te hunda. News channels te ehi kujh he chal da reh da,

  • @seehraMohali
    @seehraMohali ปีที่แล้ว +1

    🙏

  • @HarmanSingh-xc9xu
    @HarmanSingh-xc9xu ปีที่แล้ว +5

    Jiho jian tu videos pauna tu avde channel da naam savdhan india rakhde 😂

  • @sidhufanz8508
    @sidhufanz8508 ปีที่แล้ว +1

    First comment ❣️

  • @Clarityinlife335
    @Clarityinlife335 ปีที่แล้ว +2

    Na jiyunga na jeene dunga
    Na khaunga na khaane dunga

  • @gurdeep8174
    @gurdeep8174 ปีที่แล้ว +4

    Ah ki paun lag geya bhrava...only spread positivity

  • @GoggoJapp
    @GoggoJapp ปีที่แล้ว +2

    jaise karni baise bharni

  • @ranjeetnk4660
    @ranjeetnk4660 ปีที่แล้ว +1

    Dono glt c so end eda hi huna c

  • @worldwide_song
    @worldwide_song ปีที่แล้ว +1

    akk da buta

  • @ਅਨਮੋਲਜੋਤਸਿੰਘ
    @ਅਨਮੋਲਜੋਤਸਿੰਘ ปีที่แล้ว +4

    ਓ ਮੇਰੇ ਵੀਰ ਤੂੰ ਕੀ ਕੰਮ ਫੜਲਿਆ ਅੱਗੇ negativity ਘੱਟ ਆ ਇਸ ਦੁਨੀਆ ਵਿਚ ਕੋਈ ਵਦੀਆ sucess ਸਟੋਰੀਆ ਲੈਕੇ ਆ ਇਹ ਕੰਮ ਕਰਕੇ ਸਸਤੇ ਟੀ ਵੀ ਚੈਨਲ ਪ੍ਰੋਗਰਾਮ ਨਾ ਬਣ

  • @mittiputtmajhail2960
    @mittiputtmajhail2960 8 หลายเดือนก่อน

    UK da sex free da rang kaia te bahut jaldi charhda.

  • @damansingh6002
    @damansingh6002 ปีที่แล้ว

    ਲਖਵੀਰ ਕੌਰ ਦੇ ਘਰਵਾਲੇ ਦਾ ਕੀ ਬਣਿਆ ਕੈਸਰ ਵਾਲੇ ਦਾ

  • @jobansingh-gf5oi
    @jobansingh-gf5oi 8 หลายเดือนก่อน

    Akk da buta I think