ਇਸ ਤਰੀਕੇ ਨਾਲ ਝੋਨੇ ਦੇ ਸੀਜ਼ਨ 'ਚ ਲੱਖਾਂ ਰੁਪਏ ਬਚਾਅ ਸਕਦੇ ਹਨ ਕਿਸਾਨ
ฝัง
- เผยแพร่เมื่อ 7 ก.พ. 2025
- Description :-The month of July is the time of paddy sowing for farmers in the Indian state of Punjab. Due to negligence of moter mechanics and ignorance of farmers, tube well motors often get burnt in this season. Due to which the farmers lose lakhs of rupees every year. Jai Singh runs an electrical panel manufacturing factory. Through this video, he is telling the farmers about the causes of burning of tubewell motors and how to prevent them. Jai Singh says that if farmers or motor mechanics want to take training then he is ready to give training absolutely free. He also says that since he himself belongs to a farming family, he is happy to offer this facility to the farmers so that the farmers can benefit.
Story - Sukhcharan Preet
Edit - Manpreet Singh
Camera - Manpreet Singh
Content Copyright - Discovered By Lens©
Subscribe :- / discoveredbylens
Follow Page
/ discoveredbylens
Follow us
/ discoveredbylens
---------------
---
Our Hindi Channel :- / discoveredbylenshindi
Follow Our FB Page
👍 / discoveredbylenshindi
Follow us on Instagram
👆 / discoveredbylenshindi
---------------
For More Stories Check Out Our Playlist
Inspiring Stories :- • Inspiring Stories
Farming Stories :- • Farming
TH-camrs :- • TH-camr's
Social Issues :- • Social Issue
ਯਾਦਾਂ 47 ਦੀਆਂ :- • Partition Stories
Interviews :- • Interview
Short Videos :- • Shorts
-
#DiscoveredByLens #MotorStarter #Jaisingh #tubewell #starter #farmer #kisan #information #khetibadi #moter #kheti #DBLVideos #DBLChannel
ਇਕ ਗੱਲ ਬਾਈ ਨੇ ਬਹੁਤ ਵੱਡੀ ਕੀਤੀ ਕੇ ਕਰੰਟ ਯਾ ਕੋਈ ਖੇਤੀ ਸੰਬੰਧੀ ਹਾਦਸਾ ਹਮੇਸ਼ਾ ਘਰ ਦੇ ਕਿਰਤੀ ਮੋਢੀ ਨਾਲ ਵਾਪਰਦਾ ,ਵੱਡੀ ਗਲ ਕੀਤੀ ਜੋ ਦਿਲ ਤੇ ਲੱਗੀ
ਸਾਥੀ ਜੈ ਸਿੰਘ ਕੱਕੜਵਾਲ ਦੀ ਜ਼ਿੰਦਗੀ ਦੇ ਸੰਘਰਸ਼ ਦੀ ਗਾਥਾ, ਦਿਲਾਂ ਨੂੰ ਝੰਜੋੜ ਕੇ ਰੱਖ ਦੇਣ ਵਾਲ਼ੀ ਕਹਾਣੀ, ਵਾਕਿਆ ਹੀ ਹਰ ਇਕ ਜਾਗਦੀ ਜ਼ਮੀਰ ਵਾਲ਼ੇ ਵਿਅਕਤੀ ਦਾ ਧਿਆਨ ਖਿੱਚਣ ਦੇ ਸਮਰੱਥ ਹੈ। ਹੁਣ ਤੱਕ ਕਲਪਿਤ ਕਹਾਣੀਆਂ ਦੇ ਅਧਾਰਿਤ ਬਹੁਤ ਸਾਰੀਆਂ ਫਿਲਮਾਂ ਬਣ ਚੁੱਕੀਆਂ ਹਨ। ਪਰ ਉਹ ਜੈ ਸਿੰਘ ਦੀ ਹੱਡਬੀਤੀ ਦੇ ਸਾਹਮਣੇ ਸਭ ਬੌਣੀਆਂ ਅਤੇ ਬਹੁਤ ਹਲਕੇ ਪੱਧਰ ਦਾ ਸਥਾਨ ਰੱਖਦੀਆਂ ਲੱਗਦੀਆਂ ਹਨ। ਸੱਚਮੁੱਚ ਇਕ ਜਾਂਬਾਜ ਅਤੇ ਕਾਬਲ ਇਨਸਾਨ ਜੈ ਸਿੰਘ ਦੀ ਪਰਿਵਾਰਕ ਕਹਾਣੀ, ਸਾਡੇ ਪੰਜਾਬੀਆਂ ਦੇ ਅੜਬ, ਜਿੱਦੀ ਸੁਭਾਅ ਅਤੇ ਝਗੜਾਲੂ ਬਿਰਤੀਆਂ ਵਾਲ਼ੇ ਹੋਣ ਦੀ ਗਵਾਹੀ ਭਰਦੀ ਹੈ। ‘ਜਿੱਦ ਨਾਲ ਮਸਲੇ ਵਿਗੜ ਜਾਂਦੇ ਨੇ’ ਦੀ ਸਚਾਈ ਨੂੰ ਗੰਭੀਰਤਾ ਨਾਲ ਨਾ ਲੈਣ ਕਾਰਨ, ਇਕ ਚੰਗੇ ਭਲੇ ਵਿਅਕਤੀ ਦੀ ਸ਼ਾਨਾਮੱਤੀ ਢੰਗ ਨਾਲ ਜਿਉਣ ਯੋਗ ਜ਼ਿੰਦਗੀ ਉਦਾਸ, ਬੇਰਸ ਅਤੇ ਫਿੱਕੀ ਹੋ ਕੇ ਰਹਿ ਜਾਂਦੀ ਹੈ।
ਬਹੁਤ ਲੋੜ ਹੈ ਜੈ ਸਿੰਘ ਜਿਹੇ ਇਨਸਾਨਾ ਦੀ
ਰੱਬ ਦੀ ਨੇਕ ਰੂਹ ਜੈ ਸਿੰਘ ਜੀ
ਦੇਬ ਪੁਰਸ਼ ਨੇ ਸ੍ਰੀ ਜੈ ਸਿੰਘ ਜੀ ਇਹਨਾਂ ਦੀ ਹੱਡ ਬੀਤੀ ਸੁਣੀ ਮਨ ਨੂੰ ਬਹੁਤ ਦੁਖ ਲਗੀਆਂ ਚੰਗੇ ਬੇਰਾ ਵਾਲੀ ਬੇਰੀ ਦੇ ਹੀ ਡਲੇ ਬਜਦੇ ਨੇ ਘਬਰਾਓ ਨਾ ਪ੍ਰਮਾਤਮਾ ਤੁਹਾਡੇ ਨਾਲ ਹੈ ਧਨਵਾਦ ਜੀ
ਵਾਈ ਜੀ ਦਿਲੋ ਸਲੂਟ ਆ ਵਹਿਗੁਰੂ ਤਰੱਕੀਆਂ ਬਖ਼ਸ਼ੇ
🙏❤ਸਾਡੇ ਬਹੁਤ ਹੀ ਸਤਿਕਾਰ ਯੋਗ ਜੈਅ ਸਿੰਘ ਵੀਰ ਜੀ ਅਸੀਂ ਆਪ ਜੀ ਦੀ ਮਹਾਨ ਸੋਚ ਨੂੰ ਤਹਿ ਦਿਲੋਂ ਸਲੂਟ ਕਰਦੇ ਹਾਂ ਆਪ ਜੀ ਪਾਸ ਹਰੇਕ ਸਵਾਲ ਦਾ ਉੱਤਰ ਹੈ ਉਹ ਚਾਹੇ ਕੋਈ ਵੀ ਫੀਲਡ ਹੋਵੇ। ਵੀਰੇ ਇਸ ਵੀਡੀਓ ਲਈ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਜੀ 🙏
ਸਤਿ ਸ਼੍ਰੀ ਅਕਾਲ ਜੀ ਰੱਬ ਲੰਮੀ ਉਮਰ ਕਰੇ ਸਰਦਾਰ ਜੈ ਸਿੰਘ ਦੀ !!
ਦਿਲੋਂ ਸਲੂਟ ਮਾਰਦੇ ਜੈ ਸਿੰਘ ਜੀ ਗੁਰੂ ਫ਼ਤਹਿ 🙏🏻
ਕਿਸਾਨਾਂ ਲਈ ਚੰਗੀ ਸੋਚ ਰੱਖਣ ਲਈ ਆਪ ਜੀ ਦਾ ਧੰਨਵਾਦ।
ਪਰਮਾਤਮਾ ਚੜਦੀ ਕਲਾ ਵਿੱਚ ਰੱਖੇ 🙏🙏
ਧੰਨਵਾਦ ਸਰਦਾਰ ਜੈ ਸਿੰਘ ਜੀ।
ਬਹੁਤ ਵਧੀਆ ਇਨਸਾਨ ਜੈ ਸਿੰਘ ਜੀ
ਬਹੁਤ ਵਧੀਆ ਸਮਝ ਆਉਣ ਵਾਲੀ ਭਾਸ਼ਾ ਤੇ ਤਰੀਕਾ ਸਮਝਾਉਣ ਦਾ
ਲੱਖ ਲੱਖ ਰੁਪਏ ਦੀ ਗੱਲ ਵੀਰ ਜੈ ਸਿੰਘ ਜੀ ਦੀ
ਬਹੁਤ ਵਧੀਆ ਜਾਣਕਾਰੀ ਦਿੱਤੀ ਸ ਜੈ ਸਿੰਘ ਜੀ ਨੇ 🙏
ਦਿਲੋਂ ਧੰਨਵਾਦ ਕਰਦੀਆਂ ਜੈ ਸਿੰਘ ਜੀਆ ਦਾ🙏
ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ
ਬਹੁਤ ਵਧੀਆ ਜਾਣਕਾਰੀ
ਜੈ ਸਿੰਘ ਜੀ 🫡🫡
ਬੁਹਤ ਵਧੀਆ ਜਾਣਕਾਰੀ
ਧੰਨਵਾਦ ਜੈ ਸਿੰਘ ਜੀ
ਧੰਨਵਾਦ ਜੀ,,,,,ਦਿਲੋਂ ਸਲੂਟ ਤੁਹਾਨੂੰ ਅਤੇ ਤੁਹਾਡੀ ਸੋਚ ਨੂੰ ।ਬਹੁਤ ਹੀ ਕੰਮ ਦੀਆਂ ਗੱਲਾਂ ਦੱਸੀਆਂ ਨੇ ਤੁਸੀਂ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ।
ਤਹਿ ਦਿਲੋਂ ਧੰਨਵਾਦੀ ਹਾਂ ਜੀ ਤੁਸੀਂ ਇੱਕ ਤੋਂ ਵੱਧ ਕੇ ਇੱਕ ਨਵੀਂ ਜਾਨਕਾਰੀ ਸਾਂਝੀ ਕਰਦੇ ਹੋ,ਹਰ ਇੱਕ ਵੀਡੀਓ ਵਿੱਚ ਕੁੱਝ ਨਾ ਕੁੱਝ ਜ਼ਰੂਰ ਸਿੱਖਣ ਨੂੰ ਮਿਲਦਾ ਹੈ
Great knowledge by Sardar Jai Singh Ji.God Bless to everyone.
Address ki Bai g 🙏🙏🙏🙏🙏
ਧੂਰੀ
Real legend S Jai Singh Dhuri,
Salute Sir 🙏🏻👍🏻🙏🏻
Very good Jai Singh ji waheguru Aap Da Bhala kare Aap de omer lambi kare waheguru waheguru ji waheguru satnam
ਤੁਸੀ ਰੱਬ ਦਾ ਰੂਪ ਹੋ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ
Honest welfare by jai singh ji salute to you.
What a brilliant and helpful person. God bless his whole family
Bai g Jai singh nal da insan sare dunia c ne hage eh rab de ruh a bai g es insan ne apne Ghar da ne sirf insaneat nu pahal dende ne salute a bai g nu
ਜੈ ਸਿੰਘ ਮਹਾਨ ਹੈ ਜੀ
Sir buhat buhat dhanvaad tuhada eho jehiyan galan electrician de gian vich hor vaada kardiyan han rab tuhanu Lambi te sehtmand omer bakhse
Jai singh ji tuhanu dilo salute hai. Mai tuhadia bahut videos dekhia ne har ek video bahut bahut badhiyan aur gyan bharpoor hundia ne aur loka de bhalle lai hundia ne tusi manvta de kaleyan lai kam karde ho parmatma tuhadi umar lambi kre tandrusti bakhshey parmatma tuhade sare parivaar te mehar bhariya hath rakhe. Thanks.
ਸਲੂਟ ਜੀ ਇਸ ਰੱਬੀ ਰੂਹ ਨੂੰ
ਧੰਨਵਾਦ ਜੈ ਸਿੰਘ ਜੀ❤
Jai Singh ji jo kar rahe ne iss da aun wale samaye vich bahut faiyda hove ga..
ਵਾਹਿਗੁਰੂ ਭਲੀ ਕਰੇ ਜੀ
God bless you jai Singh ji
ਗੁਣ ਪ੍ਰਾਪਤ ਕਰਨ ਤੋਂ ਬਾਅਦ ਬਹੁਤ ਘੱਟ ਲੋਕ ਸਬਰ ਸੰਤੋਖ ਕਾਇਮ ਰੱਖਣ ਵਿਚ ਸਮਰੱਥ ਰਹਿੰਦੇ
ਬਹੁਤਾਤ ਲੁੱਟਦੇ ਨੇ ਰੱਜਕੇ
God da banda jai singh
Doing great job . Very helpful information
ਹੀਰਾ ਬੰਦਾ ।
ਬਹੁਤ ਬਹੁਤ ਧੰਨਵਾਦ ਜੀ
ਬਹੁਤ ਵਧੀਆ
bhut changi soch de malik jai singh g
❤ ਧੰਨਵਾਦ ਜੀ ❤
Exlnt V noble and useful guidance to mankind Thanks
ਸਤਿ ਸ੍ਰੀ ਅਕਾਲ ਜੈ ਸਿੰਘ ਜੀ, ਇਹ ਗੱਲ ਮੈ ਵੀ 20 ਸਾਲਾ ਤੋ ਜਿਮੀਦਾਰ ਭਾਈਆ ਨੂੰ ਸਮਝਾ ਰਿਹਾ ਚਾਹੇ ਸੇਰਪੁਰ ਤੋ ਪਤਾ ਕਰ ਲੋ,ਜਿਹੜੀ ਮੋਟਰ ਚਲਦੀ ਦਿਖਾ ਰਹੇ ਹੋ ੳਸ ਦੇ ਬੈਰੰਗ ਬਦਲਾਅ ਦਿਉ ਕੂਮੈਟ ਕਰਨ ਵਾਲੇ ਮਾਇਕ ਵਿਚ ਨੁਕਸ ਦੱਸ ਰਹੇ ਹਨ ।।।
Good
Thank
Electrician Resham singh Italy
Jai Singh ji good Information
ਇਹ ਗੱਲ ਤਾ ਠੀਕ ਪਰ ਜਿੰਮੀਦਾਰ ਖਰਚਾ ਨਹੀਂ ਕਰਦਾ ਅਸੀਂ ਸਭ ਸਮਝਦੇ ਪਰ ਕਿਸਾਨ ਦੇ ਹਲਾਤ ਇਨੇ ਚੰਗੇ ਨਹੀ ਹਨ 70 ਫੀਸਦੀ ਮੋਟਰਾ ਤੇ ਕਮਰੇ ਨਹੀ ਹਨ ਸਟਾਟਰ ਬਾਹਰ ਰੁੱਖਾ ਨਾਲ ਲੱਗੇ ਹਨ
ਵੀਰ ਜੀ ਸਾਨੂੰ ਅਰਥ ਬਾਰੇ ਦੱਸਣ ਜੋ ਕਿ ਧਰਤੀ ਵਿੱਚ ਕੀਤੇ ਜਾਦੇ ਨੇ ਕੀ ਅਸੀਂ ਆਪਣੇ ਘਰਾ ਵਿੱਚ ਵੀ ਅਰਥ ਕਰ ਸਕਦੇ ਹਾਂ ਕਈ ਵਾਰ ਸਾਡੇ ਘਰਾਂ ਵਿੱਚੋਂ ਬਿਜਲੀ ਮਹਿਕਮੇ ਰੋਕਿਆ ਜਾਂਦਾ ਹੈ
Bhuat vadia knowledge ❤❤❤❤
Waheguru thuanu chardikalan vich rakhe 🙏🏻🙏🏻
Love u bai g nu 💯💯💯💯💯💯💯💯 no words for jai singh
ਮੈਂ ਮੈਡਲ ਨਾਲ ਮੋਟਰ ਚੈਕ ਕਰਦਾ ਜੀ ਧੰਨਵਾਦ
Bahut Vadhiya Jaankari ditti Sardar Ji ne
Thankyou so much Guru ji, nice information
Very good jai singh ji❤
Jai Singh is noble man
ਵਾਹਿਗੁਰੂ ਜੀ 🙏
very nice jai veer g
ਬਾਈ ਜੀ ਜੈ ਸਿੰਘ ਦਾ ਐਡਰੈੱਸ ਵੀ ਜਰੂਰ ਦਿਓ ਜੀ ਵੀਡਿਓ ਬਹੁਤ ਨੇ ਏਨਾ ਦਿਆ ਐਡਰੈੱਸ ਕੋਈ ਨਹੀਂ ਦਿੰਦਾ ਇਹਨਾਂ ਦਾ
ਐਡਰੈੱਸ ਵੀਡੀਓ ਡਿਸਕਰਿਪਸ਼ਨ ਚ ਹੈ ਜੀ। ਵੀਡੀਓ ਵਿੱਚ ਜੈ ਸਿੰਘ ਜੀ ਦਾ ਫੋਨ ਨੰਬਰ ਹੈ।
ਜੈ ਸਿੰਘ ਕਕੜਵਾਲ ਧੂਰੀ ਕੋਲ
ਮੈ ਦੇਖਣਾ ਚਾਹੁੰਦਾ ਹਾਂ ਇਸ ਸਟਾਰਟ ਨੂੰ
Thanks Very Much ji
ਇਹ ਗੱਲਾ ਤਾ ਸਾਡੇ ਅਨਪੜ੍ਹ sdo v nhi dus skde
ਵੀਰ ਜੀ ਸਤ ਸ਼੍ਰੀ ਅਕਾਲ ਜੀ
Sat shri akal jai singh g
Superb
Very in textual person gbu
Very nice
Bai ehna nu v das deo lag eh fuse main teh v lag sakda per pher eh bina motor ton v chalu pher kvr sad ju
Good job ji
ਸਰ ਮੈਨੂੰ ਇਸ diagram ਚ ਕੋਈ ਫਰਕ ਨਜ਼ਰ ਨੀ ਆਉਂਦਾ ਜੇਕਰ ਆਪਾ ਇਹ capacitor ਸਿੱਧਾ ਇਕ starter ਨਾਲ ਵੀ ਮੋਟਰ ਦੀਆ 3 ਤਾਰਾ ਉੱਪਰ ਲਾਈਏ। ਤੁਹਾਡੇ ਦੂਜੇ starter ਨਾਲ ਵੀ same ਹੀ process ਹੋ ਰਿਹਾ
Ik video bna k daso g capacitor kive launa
ਮੈਗਰ ,,ਮੈਗਟੇਟਿਕ ਯੰਤਰ ਹੁੰਦਾ ,, ਰੂਟਰ ਨੁੰ ਚੈਕ ਕਰਨ ਵਾਸਤੇ,, ਸੈਲਫ ਦੇ ਆਰਮੈਚਰ ਵਾਈਡ ਕਰਨ ਵਾਲਿਆ ਕੌਲ ਤੁਸੀ ਅਕਸਰ ਦੇਖ ਸਕਦੇ ਹੌ
Very useful information
7.5di moter te kena k.vr da kapester lugoo aa g
Satsri akal sir ji very good
ਗਲਤੀ ਕਿਸਾਨ ਕਰਦਾ ਹੈ ਜਾਂ ਕੱਚੀ ਜਾਣਕਾਰੀ
ਸਾਡੇ ਇਲੈਕਟ੍ਰਿਕ ਗਜਟਸ ਵੇਚਣ ਵਾਲੇ ਦੁਕਾਨਦਾਰ ਕੋਈ ਅਜਿਹਾ ਸਮਾਨ ਰੱਖਦੇ ਹੀ ਨਹੀਂ ਜਿਸ ਨਾਲ ਕਿਸਾਨ ਦਾ ਭਲਾ ਹੋ ਸਕੇ
Electrician ਬੋਲਦੇ ਨੇ ਕਿ ਅਗਰ ਮੋਟਰ ਨਾ ਮੱਚੀ ਤਾ ਸਾਡੀ ਰੋਟੀ ਕਿਵੇਂ ਚਲੁਗੀ
ਸਾਨੂੰ ਸਫੇਟੀ ਗੈਜੇਟ ਮਿਲਦੇ ਹੀ ਨਹੀਂ
ਮੋਟਰ ਬਿਨਾ ਅਰਥ ਪਾਈ ਜਾਂਦੀ ਹੈ
ਮਿਸਤਰੀ ਨੂੰ ਭੱਡਣ ਤੋ ਪਹਿਲਾਂ ਆਪਣੇ ਵੀ ਫਰਜ ਹਨ ਕਿਸਾਨ ਆਪ ਗੈਰ ਜਿਮੇਵਾਰ ਹੌੜਮੱਤੀ ਅਨਪੜ ਹੈ ਉਹ ਮਿਸਤਰੀ ਦੀ ਮੰਨਦਾ ਹੀ ਨਹੀਂ ਮੋਟਰਾ ਦਾ ਬੂਰਾ ਹਾਲ ਹੈ
Very good 👍
Vir tusi home made solar panel v banona daseo plz❤
Good person
ਬਾਈ ਜੀ ਤੁਸੀ ਵੀ ਠੀਕ ਉ ,ਤੁਸੀ ਜਾਣਕਾਰੀ ਦਿੱਤੀ ਤੁਹਾਡਾ ਧੰਨਵਾਦ ,ਪਰ ਬਹੁਤੇ ਕਿਸਾਨ ਤਾ ਸਾਟ ਕੈਪਸਟਰ ਤਾ ਲਾਉਦੇ ਨੇ ਜਦੋ ਬਿਜਲੀ ਵਾਲੇ ਐਮਪੇਇਰ ਚੈਕ ਕਰਦੇ ਨੇ ਉਦੋ ਫਾਇਦਾ ਹੋ ਜਾਦਾ, ਬੰਦਾ ਜੁਰਮਾਨੇ ਤੋ ਬਚ ਜਾਦਾ
ਐਮਪੀਅਰ ਵੇਖ ਕੇ ਕੋਈ ਬਿਜਲੀ ਵਾਲਾ ਜੁਰਮਾਨਾ ਨਹੀਂ ਲਗਾ ਸਕਦਾ
@@jaisinghmarahar ਸਾਨੂ ਲੱਗਿਆ ਜੀ
@@jaisinghmarahar sat shri akal sir ,. Bahut khushi hoi tuhadi jankari badhia lagdi aa, tuhada comments vekh k dil khush ho gay
Good job bro
❤❤❤ very,good
Very Nice ji
Kithe a place sir training lyi
God bless you
Induction motor draw 5 times of its rated current at the time of starting .so we can reduce starting current by various methods.we use Dol starter . resistance method etc
Good💐👍
ਸਰਦਾਰ ਜੈ ਸਿੰਘ ਕੌਣ ਹਨ ਅਤੇ ਇਹਨਾਂ ਦਾ ਕੀ ਕਾਰੋਬਾਰ ਹੈ ਇਹੈ ਕਿਹੜੇ ਜਿਲੇ ਨਾਲ ਸੰਬੰਧ ਰੱਖਦੇ ਨੇ ਦੱਸੀਓ ਵੀਰ
Dhiri kol pind hai. Bahut vdhia system aa ji. Search kro.
Dhuri
Marahar private limited kakarwal Dhuri 🙏
Good job
Waheguru ji Waheguru ji Waheguru ji dhanbad ji 🙏 ❤❤❤❤❤
Good job g
Good
ਕੀ ਇਨ੍ਹਾਂ ਦੀ ਕੰਪਨੀ ਦਾ ਸਵਿੱਚ ਸਟਾਟਰ ਮਿਲ ਸਕਦਾ ਹੈ 10 ਐਚ ਪੀ ਦੀ ਮੋਟਰ ਲਈ ??? ਜੇਕਰ ਮਿਲਦਾ ਹੈ ਤਾ ਕਿਸ ਨਾਮ ਤੇ ਅਤੇ ਕਿਥੋਂ
ਇਹ ਸਟਾਰਟਰ ਨਹੀਂ ਬਣਾਉਂਦੇ ਵੱਡੀਆਂ ਫੈਕਟਰੀਆਂ ਲਈ ਪੈਨਲ ਬਣਾਉਂਦੇ ਹਨ। ਇਹ ਵੀਡੀਓ ਸਿਰਫ ਕਿਸਾਨਾਂ ਦੀ ਭਲਾਈ ਲਈ ਹੈ। ਕਿਸਾਨਾਂ ਲਈ ਇਹ ਮੁਫ਼ਤ ਟਰੇਨਿੰਗ ਕੈਂਪ ਵੀ ਲਾਉਂਦੇ ਹਨ। ਵੀਡੀਓ ਵਿੱਚ ਇਨ੍ਹਾਂ ਦਾ ਨੰਬਰ ਹੈ ਤੁਸੀਂ ਸੰਪਰਕ ਕਰ ਸਕਦੇ ਹੋ।
@@DiscoveredByLens ਵੀਰ ਜੀ ਸ਼ੁਕਰੀਆ ਜਾਣਕਾਰੀ ਦੇਣ ਲਈ
Good 22 g
Nicely done