15 ਮਾਡਲ ਕਰਤਾਰ ਦਾ ਗੇਅਰ ਨਿਕਲਿਆ ਕਵਾੜ

แชร์
ฝัง
  • เผยแพร่เมื่อ 25 ต.ค. 2024

ความคิดเห็น • 21

  • @bhardwajrubberindustries1983
    @bhardwajrubberindustries1983 2 หลายเดือนก่อน

    15:02 ਭਾਰਦਵਾਜ ਬਰੈੰਡ ਦੇ ਸਪੇਅਰ ਪਾਰਟਸ ਤੇ ਕਿਸਾਨਾਂ ਅਤੇ ਕੰਬਾਇਨ ਦੇ ਕਾਰੀਗਰਾਂ ਦਾ ਬਹੁਤ ਧੰਨਵਾਦ।
    ਭਾਰਦਵਾਜ ਰਬੜ ਇੰਡਸਟ੍ਰੀਜ਼, ਹੀਰਾ ਮਹਿਲ ਕਲੋਨੀ, ਬਾਈ ਪਾਸ ਰੋਡ, ਨਾਭਾ। ਇੱਕ ਵਾਰ ਜਰੂਰ ਆਓ ਤੇ ਕਵਾਲਿਟੀ ਦੇ ਸਮਾਨ ਦੀ ਵਰਤੋ ਕਰਕੇ ਵੇਖੋ।
    ਸੰਪਰਕ ਕਰੋ 01765-510835, 9914770249

  • @damanwaraich9891
    @damanwaraich9891 2 หลายเดือนก่อน +1

    ਬਾਈ ਸਤਿ ਸ਼ੀ ਅਕਾਲ ਜੀ ਜਿਹੜੀ ਪਿਛਲੇ ਸਾਲ ਬਿਨਾ ਸਪਾਈਕਾਂ ਤੌੰ ਬਾਸਕਿਟ ਚਲਾਈ ਸੀ ਉਹ 26ਝੋਨੇ ਚ ਪੁਰੀ ਕਾਮਯਾਬ ਹੋ ਗਈ ਸੀ

    • @harwindersian4635
      @harwindersian4635  2 หลายเดือนก่อน

      @@damanwaraich9891 ਹਾਜੀ ਬਾਈ ਜੀ

  • @jeetmeetksidhwanwale8144
    @jeetmeetksidhwanwale8144 2 หลายเดือนก่อน +4

    ਬਾਈ ਜੀ ਦੱਸਿਆ ਨੀ ਬਈ ਗੇਅਰ ਦਾ ਕੀ ਕੀਤਾ,ਬਾਕੀ ਜਿਸ ਦਿਨ ਤੁਸੀਂ ਕਰਤਾਰ ਖਰੀਦ ਕੇ ਲੈ ਕੇ ਤੁਰੇਂ ਸੀ ਤੁਹਾਡੇ ਕਹਿਣ ਤੋਂ ਪਹਿਲਾਂ ਹੀ ਮੈਂ ਵੀਡੀਓ ਵਿੱਚ ਅਵਾਜ ਸੁਣਕੇ ਹੀ ਆਈਡੀਆ ਲਾ ਲਿਆ ਸੀ ਬਈ ਗੇਅਰ ਦੀ ਸਾਊਂਡ ਬਹੁਤ ਜ਼ਿਆਦਾ ਹੈ ਕਰਤਾਰ ਦੇ ਗੇਅਰ ਦੀ ਇੰਨੀ ਨਹੀਂ ਹੁੰਦੀ,ਸੌਦਾ ਕਰਨ ਤੋਂ ਪਹਿਲਾਂ ਟਰਾਈ ਕਰ ਲੈਣੀ ਸੀ

    • @harwindersian4635
      @harwindersian4635  2 หลายเดือนก่อน

      @@jeetmeetksidhwanwale8144 ਬਾਈ ਜੀ ਵੀਡੀਓ ਨੀ ਬਣਾਈ ਗਈ ਗੇਅਰ ਦਾ ਸਾਰਾ ਸਮਾਨ ਪਿਆ ਬਾਡੀ ਦੇ ਸਾਈਜ਼ ਵੀ ਕਰਵਾਣੇ ਪੈ ਗੇ

    • @jeetmeetksidhwanwale8144
      @jeetmeetksidhwanwale8144 2 หลายเดือนก่อน

      @@harwindersian4635 ਓਕੇ ਬਾਈ ਜੀ,ਨਾਲੇ ਨਾਭੇ ਜਾਂ ਭਾਦਸੋਂ ਜਿਹੜੀ ਵੀ ਫੈਕਟਰੀ ਜਾਂ ਦੁਕਾਨ ਤੋਂ ਸਮਾਨ ਲਿਆ ਓਹਦਾ ਨਾਮ ਐਡਰੈਸ ਜ਼ਰੂਰ ਦੱਸਿਆ ਕਰੋ ਤਾਂ ਕਿ ਹੋਰ ਕਿਸੇ ਦਾ ਵੀ ਫਾਇਦਾ ਹੋ ਸਕੇ

    • @harwindersian4635
      @harwindersian4635  2 หลายเดือนก่อน +1

      @@jeetmeetksidhwanwale8144 ਹਾਜੀ

  • @dharmindersingh4237
    @dharmindersingh4237 2 หลายเดือนก่อน +1

    ਵਾਵਾਮੰਡ

  • @bittugobindgarh2295
    @bittugobindgarh2295 2 หลายเดือนก่อน

    ❤❤❤❤❤❤❤❤❤❤

    • @harwindersian4635
      @harwindersian4635  2 หลายเดือนก่อน

      @@bittugobindgarh2295 thnx bittu ji

  • @Mohanjeet-cb1ml
    @Mohanjeet-cb1ml 2 หลายเดือนก่อน

    ❤❤❤❤

  • @Beyondlimits0001
    @Beyondlimits0001 2 หลายเดือนก่อน +1

    Bhayie ne pag bnni a te robh payi jnda te apna punjabi bhayia bnea hoyea 😂😂😂😂😂

  • @dharmindersingh4237
    @dharmindersingh4237 2 หลายเดือนก่อน

    Nice 🎉🎉

  • @Manjit-s
    @Manjit-s 2 หลายเดือนก่อน

    Nyco❤❤

  • @SukhdeepSingh.up31
    @SukhdeepSingh.up31 2 หลายเดือนก่อน

    Kuldeep 4x4 di copy hai

  • @LakhiDhiman-d8i
    @LakhiDhiman-d8i 2 หลายเดือนก่อน

    Bai mere kol hai

    • @harwindersian4635
      @harwindersian4635  2 หลายเดือนก่อน

      @@LakhiDhiman-d8i thik a ji

    • @harwindersian4635
      @harwindersian4635  2 หลายเดือนก่อน

      @@LakhiDhiman-d8i ਕਿੰਨਾ ਮਾਡਲ

  • @bhardwajrubberindustries1983
    @bhardwajrubberindustries1983 2 หลายเดือนก่อน

    15:02 ਭਾਰਦਵਾਜ ਬਰੈੰਡ ਦੇ ਸਪੇਅਰ ਪਾਰਟਸ ਤੇ ਕਿਸਾਨਾਂ ਅਤੇ ਕੰਬਾਇਨ ਦੇ ਕਾਰੀਗਰਾਂ ਦਾ ਬਹੁਤ ਧੰਨਵਾਦ।
    ਭਾਰਦਵਾਜ ਰਬੜ ਇੰਡਸਟ੍ਰੀਜ਼, ਹੀਰਾ ਮਹਿਲ ਕਲੋਨੀ, ਬਾਈ ਪਾਸ ਰੋਡ, ਨਾਭਾ। ਇੱਕ ਵਾਰ ਜਰੂਰ ਆਓ ਤੇ ਕਵਾਲਿਟੀ ਦੇ ਸਮਾਨ ਦੀ ਵਰਤੋ ਕਰਕੇ ਵੇਖੋ।
    ਸੰਪਰਕ ਕਰੋ 01765-510835, 9914770249