ਸ਼ਰੀਕਾਂ ਤੋ ਡਰ ਕੇ ਭੱਜਿਆ ਜਵਾਈ ਬੁੜੀ ਦਾ!! NEW LATEST PUNJABI VIDEO!!JATT SAUDA MOVIES
ฝัง
- เผยแพร่เมื่อ 24 เม.ย. 2024
- thanks for watching 🙏🏻❣️
casting :-
sippy namol
laddi namol
maninder sidhu
seebo ubhia
jinder buggar
lovely khan
gagga pindi
story.director.editor. d.o.p all overall (jatt sauda team)
facbook page nu follow kro jii sare 👉🏼 jattsauda855...
apne instagram page nu b jrur follow kro sare link👉🏼👉🏼 jattsauda__?igs... - บันเทิง
ਲਾਡੀ ਵੀਰ ਟੀ ਸ਼ਰਟ ਬਦਲ ਲਓ😂😂😂😂😂🙏🏻
❤ਜਿੰਦਰ ਸਰਪੰਚ ਜਿੰਦਾ ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ❤
Excillent. All. The. Videos. ❤
@aaaaaaaaaaaaaaaaaaaaaaaaaa. 😊jarnailsingh3797
@@jarnailsingh3797l7
09
😊 hu hu hu😊
By CT mo bubu hu hu by by Dr ni😊😮😅 by@@jarnailsingh3797
ਹੁੰਦੀ ਹ ਜਮੀਨ ਜਿੰਦ ਜਾਨ ਜੱਟ ਦੀ
Sirra bro
🌹 Jai 🙏 mata 💛 di 🌹🙏💛💐💐🌹🙏💛💚🤎🖤💐
ਅਸੀਂ ਆ ਕੇ ਕਬਜ਼ਾ ਲਈ ਏ ਲਵਲੀ ਬੀਰ ਬਹੁਤ ਹੀ ਵਧੀਆ ਵੀਡਿਓ 🙏🙏👍👍👍👑👑
ਕਹਾਣੀ ਵਧੀਆ ਲੱਗੀ ਪਰ ਅਗਲੇ ਭਾਗ ਵੀ ਜਰੂਰ ਬਣਾਏਯੋ।ਸਰਪੰਚ ਤਾਂ ਪੂਰਾ ਕੌਲਿਚੱਟ ਨਿਕਲਿਆ।
ਬੇਬੇ ਦੀ ਐਕਟਿੰਗ ਬਹੁਤ ਘੈਂਟ ਆ👍
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
ਬਹੁਤ ਵਧੀਆ ਵੀਡੀਓ ਜੀ 🎉
❤ ❤ ਬਹੁਤ ਵਧੀਆ ਜੀ ❤ ❤
Very nice video please next part please please please
ਬਾਈ ਬੰਤ ਨੂੰ ਲਿਆਉ ਮਨਾਂ ਕੇ
ਇਹ ਜਮੀਨਾਂ ਨੇ ਪਤਾ ਨਹੀਂ ਕਿੰਨੇ ਕੁ ਘਰ ਉਜਾੜ ਦਿੱਤੇ, ਪਰ ਕਿਸੇ ਦਾ ਨੁਕਸਾਨ ਨਹੀਂ ਕਰਨਾ ਚਾਹੀਦਾ,
Jatt Tan Watt Pishe Banda Maar Dinde Ne Ehtan Fr Zameen Di Gall Aai
ਸੀਬੋ ਤਾਂ ਲਗਦਾ ਜਾਂਦੀ ਈ ਰਹਿੰਦੀ ਆ ਕਬਜਿਆਂ ਤੇ ... 🥷🥷😂😂
ਗੁੱਸੇ ਚ ਸੀਬੋ ਸੱਚੀ ਚ ਅੜਬ ਪੰਜਾਬਣ ਲਗਦੀ ਅਾ ਸਈ ਗੱਲ ਅਾ 💪💪💪
ਅਾ ਤਾ ਲਡੀ ਦੀ ਸਈ ਗੱਲ ਅਾ ਸਰਪੰਚ ਤੈਨੂ ਅਸੀ ਲਣੇਅਾ ਪੈਸੇ ਲਾ ਕੇ ਸਰਪੰਚ ਤਾ ਸਈ ਚ ਪੈਸੇ ਲੈਦੇ ਅਾ ਜੇੜੀ ਮਰਜੀ ਪਾਰਟੀ ਹੋਵੇ ਪੈਸੇ ਤਾ ਲੇਦੇ ਈ ਅਾ 👌👌👌
ਜਾਅ ਉਏ ਸਰਪੰਚਾ ਤੇਰੇ ਵਰਗਾ ਲਾਹਨਤੀ ਸਰਪੰਚ ਨਹੀਂ ਦੇਖਿਆ ਕਿਤੇ
ਆ ਗਏ ਬਾਈ ਉਏ ਨਮੋਲ ਆਲੇ ਦੂਜੇ ਚੈਨਲ ਤੇ ਨਵੀ ਵੀਡੀਓ ਲੈਕੇ ਆਜੋ ਫੇਰ ਸਾਰੇ ਵੀਰ ਲਵਾਉ ਹਾਜ਼ਰੀ ਜਿਹੜੇ ਜਿਹੜੇ ਕਰਨੈਲ ਹੋਰਾਂ ਦੀ ਟੀਮ ਨੂੰ ਪਿਆਰ ਕਰਦੇ ਆ ਸਾਰੀ ਟੀਮ ਬਹੁਤ ਸਿਰਾ ਐਕਟਿੰਗ ਕਰਦੀ ਆ ਲਵਜੂ ਬਾਈ ਸਾਰਿਆਂ ਨੂੰ ❤❤❤❤
Kant video❤ Miss you jindar y
ਬਹੁਤ ਵਧੀਆ ਵੀਡੀਓ, ਮਨਿੰਦਰ ਭੈਣ ਦੀ ਐਕਟਿੰਗ ਬਹੁਤ ਵਧੀਆ 🎉🌷🔥 🌹🌻🌸
ਬਹੁਤ ਵਧੀਆ ਵੀਡੀਓ 👌👌
Love you Bhai ji video ਬੋਹਤ good 💯📸 I
ਅਭੀ ਦਾ ਰੋਲ ਬਹੁਤ ਵਧੀਆ ਜੇ ਸ਼ਰੀਫ ਹੈ “ਡਰਪੋਕ ਨਹੀ ਏਥੇ ਰਹਿ ਜਾਣੀਆਂ ਜਮੀਨਾ
ਅਾ ਵੀਡਊ ਚ ਬੋਤ ਵਦੀਅਾ ਸੱਚਾਈ ਦਿਖਾਈ ਅਾ ਸਮਾ ਏਦਾ ਦਾ ਈ ਅਾਵਦੇ ਤੋ ਮਾੜੇ ਨੂ ਹਰ ਕੋਈ ਦਬੋਦਾ 👌👌👌
ਜੀਪ ਸਿਰਾ
Wah ਸੀਬੋ ਵਾਹ।
ਅੱਜ ਪਹਿਲੀ ਵਾਰ ਲਗਿਆਂ ਕਿ ਲਵਲੀ ਵੀਰ ਸਰਪੰਚ ਦੇ ਰੋਲ ਚ ਖਰਾ ਨੀ ਉਤਰਿਆ
ਆ ਸੀਬੋ ਮੂਹਰੇ ਈ ਰਹਿੰਦੀਆਂ ਬਹੁਤ ਵਧੀਆ ਵੀਡੀਓ ਐ
ਬੁੜੀ ਹੋਈ ਵੀ ਪੈਸੇ ਕਮਾਈ ਕਰੀ ਜਾਦੀ ਐ
Pra bajurag ney apni maa di Umar Dey ney respect kro mein apna bhai samjh k samja reha baki tuhadi marzi ha pra 🙏
ਸਰਪੰਚ ਤਾ ਆਪ ਮੂਤਦਾ ਗਾਲਾ ਲਈ ਜਾਦਾ ਦਲਾਲ
Bai tuhadi funny videos hi ghaint lagdia
Very nice video bai ji 🙏 😊 👍 👏 👌
Kaint video
ਬਹੁਤ ਵਧੀਆ ਵੀਡੀਓ ਜੱਟ ਸੋਦਾ ਜੀ 🙏ਸੀਬੋ ਕਮਾਲ ਕਰ ਤੀ ਆਲ ਟੀਮ ਗੁੱਡ ਬਹੁਤ ਵਧੀਆ ਮੈਸਜ 🙏🥀💛🥀👌 ਯਮੂਨਾ ਨਗਰ
good actor abhi bro😊
ਬਹੁਤ ਹੀ ਵਧੀਆ ਬਾਈ
👍👍👍👍👍
👌👌👌👌👌
Nice g
Nice.shtore
ਬਹੁਤ ਵਧੀਆ ਵੀਡੀਓ ਹੈ
ਵੀਡੀਓ ਦੇ ਪੂਰੇ ਬਣਾਇਆ ਕਰੋ ਜੀ ਪੂਰੇ ਐਪੀਸੋਡ ਬਣਾਇਆ ਕਰੋ
ਬਹੁਤ ਵਧੀਆ 22❤😊
ਲਾਡੀ ਟੈਪੂ ਜਿੱਦਾ ਬਾਦ 👌👌👌
🤟🏻🤟🏻👍🏻👍🏻
Nice video
This series deserves your most interest ,in waiting for its further explanations eagerly
ਬਹੁਤ ਹੀ ਵਧੀਆ ਵੀਡੀਓ ਹੈ ਬਾਈ ਜੀ
Very nice
Siraa video ji.gbu
Laddi rafal chli a kida
Atttt kaint SIRRAA kaimmzzz 🎉🎉🎉🎉
Sibo bebe g har ek chanal tey shaya hoya ney love u maa ❤
Es kudi naal mere relesion ship ho jave waheguru ji karo kirpa waheguru ji
Good
Bhut badhiya video super acting all team members
Hey waheguru ji eh kali chuni wali kudi naal meri marriage ho jave waheguru ji eh kudi mainu bahoot pasand aaa
Dusra bhag vi dikho
Surender sheoran kheowali sirsa nice video
❤❤
ਸਰਪੰਚ ਐਨਾ ਡਰਪੋਕ ਨੀਂ ਚਾਹੀਦਾ।।
Sirra video
Mara v koi brother ni ma bahut aukhi rakhi a jameen loka nal lar lar ka manu v jameen jan to jiyda pary a na mara bap 😭😭😭😭
Bhen mere a kise tarah de help chahide hoe ta dsseo
ਅਭੀ ਨੇ 💯 ਸਹੀ ਕਿਹਾ ਜਮੀਨ ਤਾ ਏਥੇ ਹੀ ਰਹਿ ਜਾਣਿਆ
ਆ ਗੱਲ ਸਹੀ ਆ ਕਿ ਮਾੜੇ ਬੰਦੇ ਨੂੰ ਹਰ ਕੋਈ ਦਬਾਉਦਾ। ਮੈ ਸੀਬੋ ਦੇ ਹੱਕ ਚ ਆ ਬਾਈ ਬੁੜਾ ਬੁੜੀ ਨੂੰ ਸਾਭਣ ਵੇਲ਼ੇ ਕੋਈ ਨੀ ਖੜਦਾ ਜਮੀਨ ਵਾਰੀ ਸਾਰੇ ਕਹਿੰਦੇ ਆ ਕਿ ਮੈਨੂੰ ਵੀ ਹਿੱਸਾ ਦਿਓ ਪਰ ਇੱਕ ਗੱਲ ਆ ਇਹ ਲੜਾਈਆਂ ਚ ਰੱਖਿਆ ਕੁਝ ਨੀ ਬਾਕੀ ਵੀਡੀਓ ਬਹੁਤ ਵਧੀਆ ਲੱਗੀ ❤❤❤❤❤🎉🎉🎉❤
Fer vahn v ohna veha
Bali gaint video aa 🔥🔥
Sira vidiao
❤❤💯💯💯💯
😂😂😂😊😊😊😊😊❤❤ਗੁਰਚੈਨ ਸਿੰਘ
Sira, video, ❤❤❤❤❤❤❤
Nice ❤❤
❤❤❤nincviedeo
ਬਹੁਤ ਵਧੀਆ ਵੀਡੀਓ ਜੀ
Laddu purana sala chhakka
Baki sab vdia y bs bebe di over acting thk kro wala over boldi aa
ਪਰ ਸਿਅਣੇਅਾ ਦੀ ਸਈ ਗੱਲ ਅਾ ਅਖੇ ਤਕੜੇ ਨੂ ਮਾੜਾ ਈ ਅੱਕ ਚੱਬ ਕੇ ਮਾਰਦਾ ਹੁੱਦਾ
ਸਰਪੰਚ ਚਪਣੀ ਨਂਕ ਡਬੈ ਕੇ ਮਰ ਜਾ ਜਰਪੰਚ ਸਹੀ ਫੈਸਲਾ ਕਰਦਾਂ ਹੁੰਦਾ
ਚ
Jinder nu leke auo agle episode ch
Sirra vedio ❤❤
Very nice video
Part2
Very nice video ❤❤❤
ਇਸ ਨੂੰ ਸੀਬੋ ਕਹਿੰਦੇ ਹਨ। ਬਲਾਤਕਾਰ ਦਾ
ਪਰਚਾ ਦਰਜ ਕਰਵਾਦੇ ਸੀਬੋ ਅੰਟੀ ਜੀ।
❤❤🔥🔥👌👌
Nagear katta attt
Very nice video brother jinder always your videos superb and your all team members work amazing 👍❤️🌹🙏🙏
😢p
Good bro
love u sebo
Nice ji
Good video 🎉🎉
Katta 😂 ton gal ne bani parouna jinder hunda fer siraaa hona c . Katta sarpanch da Role sira kar dinda
Next part
Bant liyao subscriber vdao
❤❤❤
Nice Video
Nice
Good, video, 👌👌👌👌👌👌👌
Nice❤❤❤❤
Sibo bebe g dushmani tey dosti Puri bafadari nal nibonda ney katta moak maar geya 6 futt da gabru 😝
Bant bant to bina gal nhi bandi me ta video bant krke dekh da si
😅😅
❤❤❤❤❤❤❤❤❤❤❤❤❤❤❤❤❤❤❤❤❤
😂😂😂
ਲਾਡੀ ਕੇਦਾ ਕੇੜਾ ਮੱਥਾ ਲਾਊ ਸਾਡੇ ਨਾਲ ਸਈ ਗੱਲ ਅਾ ਲਾਡੀ ਕਰਨੈਲ ਟੈਪੂ ਨਾਲ ਕੋਈ ਨੀ ਲਾ ਸਕਦਾ ਕਿੱਊਕੀ ਲਾਡੀ ਤਾ ਟੈਪੂ ਅਾ ਲਾਡੀ ਟੈਪੂ ਜਿੱਦਾ ਬਾਦ
Oye abhi.
Naseebo ni bandi insaan.