ਬੰਨ ਲਿਆ ਟਰੇਟਰ ਮੂਹਰੇ ਵੱਡਾ ਆਸਕ 😆 । latest Punjabi comedy video 2021

แชร์
ฝัง
  • เผยแพร่เมื่อ 20 ธ.ค. 2021
  • team member - Lovely - 7710771508
    -Sandeep ( ਸੇਰਾ) - 8283918717
    instagram page nu follow kro - jatt___sauda?ig...
    Facebook Page - / jatt-sauda-47137251993...
    #jattsauda #jattsauda new video

ความคิดเห็น • 660

  • @hardeepsinghsingh9874
    @hardeepsinghsingh9874 2 ปีที่แล้ว +52

    ਜਿੰਦਰ ਬਾਈ, ਲਾਡੀ, ਸ਼ੇਰਾ, ਜੋ ਬਾਈ ਟਰੈਕਟਰ ਤੇ ਬੰਨਿਆ ਹੋਈਆ ਸੀ ਬਹੁਤ ਵਧਾਈਆ ਸੀਨ ਸੀ ਲਬ ਜੂ ਦਿਲ ਤੋ ਮੈ ਜਿੰਦਰ ਬਾਈ, ਸ਼ੇਰਾ, ਲਾਡੀ ਬਾਈ ਨੂੰ ਮਿਲਣ ਚਾਹੁੰਦਾ ਹਾਂ ਤੁਸੀ ਸਾਰੇ ਕਿੱਥੇ ਅਤੇ ਕਦੇ ਮਿਲ ਸਕਦੇ ਹੋ ਮੈ ਤੁਹਾਡਾ ਦਿਲ ਤੋ ਧੰਨਵਾਦ ਕਰੇਗਾ ਅਗਲੀ ਵੀਡੀਓ ਜਲਦੀ ਲੈ ਕੇ ਆਊ

    • @ArshChahal47
      @ArshChahal47 2 ปีที่แล้ว +2

      ਤੁਹਾਨੂੰ ਵੀ ਵਧਾਈਆਂ ਬਈ

  • @Amansingh-ey5iv
    @Amansingh-ey5iv 2 ปีที่แล้ว +7

    ਬਾਬਾ ਚਾਬੀ ਕਢਦਾ🤣🤣🤣🤣👌👌👌

  • @PB-rs3be
    @PB-rs3be 2 ปีที่แล้ว +6

    ਕਰਨੈਲ ਵੜਿਆ ਟੋਭੇ ਚ 😂 ਇਕ ਹੋਰ ਸਬਦ ਕੁਚਲੇ 😂🤣🤣😂😂😂😂🤣😂😂🤣🤣🤣😂😁😁😍😍😍😘😘😘😘😘😘😘

  • @harpreetchahalchahal7448
    @harpreetchahalchahal7448 2 ปีที่แล้ว +7

    😂😂😂ਚੌਲਾ਼ ਕਡਾਹਾ ਦਾ ਸੀ,ਬਹੁਤ funny ਵੀਡੀਓ ਆ ਬਾਈ ਜੀ

  • @JagdishSingh-jy6rm
    @JagdishSingh-jy6rm 2 ปีที่แล้ว +7

    ਬੁੱਢੇ ਦਾ ਰੋਲ ਤਾਂ ਲਾਡੀ ਵਾਲਾ ਫਬਦਾ ਵੀਰੋ ਜਸ਼ਨ ਜਵਾਹਰ ਵਾਲਾ ਲਹਿਰਾਂ ਗਾਗਾ ਸੰਗਰੂਰ

  • @harjeet_maan_
    @harjeet_maan_ 2 ปีที่แล้ว +10

    ਬਹੁਤ ਵਧੀਆ ਕਹਾਣੀ ਆ ਧਿਆ ਨੂੰ ਸ਼ਰਮ ਚਾਹੀਦੀਆ ਬਿਨਾਂ ਮਾਂ ਬਾਪ ਦੀ ਮਰਜ਼ੀ ਤੋਂ ਵਿਆਹ ਕਰਵਾਉਣਾ ਮਾਪਿਆਂ ਦੀ ਇੱਜ਼ਤ ਰੋਲਣ ਵੀਰ ਜੀ ਨੰਬਰ ਜ਼ਰੂਰ ਦੱਸੀਆ ਕਰੋ ਆਪ ਨੂੰ ਕਹਾਣੀ ਭੇਜਾਂਗੇ

  • @SukhwinderSingh-mv7rd
    @SukhwinderSingh-mv7rd 2 ปีที่แล้ว +5

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @rohitrattu4627
    @rohitrattu4627 2 ปีที่แล้ว +2

    ਕੁੜੀਆ ਮੁੰਡੇ ਇਕ ਦੂਜੇ ਨੂੰ ਖਾਈ ਜਾਂਦੇ ਨੇ ਜਦੋਂ ਕਿਸੇ ਇਕ ਕੋਲ ਪੈਸਾ ਮੁਕ ਜਾਏ ਫਿਰ ,(ਅਦਲਾ ਬਦਲੀ)😇😇😇🤑🤑🤑🤓🤓🤓👩‍❤️‍💋‍👩

  • @nardeepdhimanjilasangrursa2230
    @nardeepdhimanjilasangrursa2230 2 ปีที่แล้ว +1

    ਬਹੁਤ ਵਧੀਆ ਵੀਡੀਓ ਲੱਗੀ ਸਿਰਾ ਕਰਤਾ ਜਿੰਦਰਾ ❤️❤️❤️❤️👌👌👌👌👌👌👌🤝🤝🤝🤝🤝🤝👍👍

  • @Sandeeptoor
    @Sandeeptoor 2 ปีที่แล้ว +58

    ❤️👌

  • @sransandohewala9832
    @sransandohewala9832 2 ปีที่แล้ว +26

    ਜਦੋਂ ਛਡਿਆ 1600ਚੱਕਰ ਤੇ ਫ਼ੇਰ ਦੇਖੀ🤣🤣

  • @komalpreetkaur837
    @komalpreetkaur837 ปีที่แล้ว +1

    ਜਿੰਦਰ ਤਾਂ ਬਹੁਤ ਵਧੀਆ ਐਕਟਿੰਗ ਕਰਦਾ ਵਿਡੀਉ ਬਹੁਤ ਵਧੀਆ ਜੀ

  • @GurpreetKaur-hb9yp
    @GurpreetKaur-hb9yp 2 ปีที่แล้ว +7

    ਜਦੋ chdya 1600 ਚੱਕਰ ਤੇ ਇਹ ਤਾਂ ਕੁਲਫੀ ਜਮਾਦੁ 😂😂😂😂

  • @GagandeepSingh-qy9tp
    @GagandeepSingh-qy9tp 2 ปีที่แล้ว +7

    ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਸਿਰਾ ਕਰਤਾ ਬਾਬਿਓ ਨਾਇਸ਼ 👍👍👌👌💯

  • @SatnamSingh-sy1np
    @SatnamSingh-sy1np 2 ปีที่แล้ว +7

    ਬਹੁਤ ਖੂਬ ❤️

  • @surmukhsingh6513
    @surmukhsingh6513 2 ปีที่แล้ว +19

    ਬਾਈ ਨਮੋਲ ਵਾਲੋਂ ਤੁਹਾਡੀਆਂ ‌ਸਾਰੀਆ ਵੀਡੀਓ ‌ਵਧੀਆ ਨੇ,‌ ਪਰ ਇਕ ਬੇਨਤੀ ਏ,, ਇਹ ਮਹੀਨਾ
    ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਮਹੀਨਾ
    ਏ , ਕੁਝ ਉਹਨਾਂ ਵਾਰੇ ਜ਼ਰੂਰ ਵੀਡੀਓ ਬਣਾਉਣ
    ਜੀ,,,,,,,🙏

  • @GaganDeep-sh7mh
    @GaganDeep-sh7mh 2 ปีที่แล้ว +1

    lovelyy brooo great workkk😄😄😄🤣🤣

  • @LOVEJOTGILL39
    @LOVEJOTGILL39 2 ปีที่แล้ว +3

    ਭਿੜੇ ਆਪਸ ਵਿੱਚ ਦੋ ਝੋਟੇ ਸੀ ਤੇ ਬਣ ਗਏ ਘੋੜੇ 😄😄😂 ਕਿਆ ਬਾਤ ਆ ਜਵਾਨੋ

  • @rambassi2093
    @rambassi2093 2 ปีที่แล้ว +6

    ਕਰਨੈਲ ਸਿਰਾ ਬੰਦਾ

  • @rachhpalsingh78466
    @rachhpalsingh78466 6 วันที่ผ่านมา

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @vickykabbadi2223
    @vickykabbadi2223 2 ปีที่แล้ว +1

    ਬਾਈ ਆ ਬੇਬੇ ਨੂੰ ਤਾ ਜਰੂਰ ਵੀਡੀਉ ਵਿੱਚ ਲਿਆ ਕਰੋ🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻❣️

  • @gurbabbu.9372
    @gurbabbu.9372 2 ปีที่แล้ว +2

    ਕੁੜਮਣੀ 🤣🤣🤣🤣🤣

  • @laddijawandha6234
    @laddijawandha6234 2 ปีที่แล้ว +1

    Bahut comedy video hai jii ghaint

  • @hiteshgrover1105
    @hiteshgrover1105 2 ปีที่แล้ว +2

    Accident hoya ta pehla ta moorla jau ga

  • @jassijassi8736
    @jassijassi8736 2 ปีที่แล้ว +1

    ਜ਼ਿੰਦਰ ਬਾੲੀ ਮੱਝ ਦੇ ਥੱਣਾ ਵਾਲੀ ਗੱਲ ਬਹੁਤ ਸਿਰਾ ਸੀ ਬਹੁਤ ਵਧੀਅਾ ਵੀਡੀੳੁ ਸੀ ਬਾੲੀ ਵੀਡੀੳੁ ਜਲਦੀ ਬਣਾੲੀਅਾ ਕਰੋ ਯਾਰ ਯਕੀਨ ਮੰਨੀ ਹਰ ਰੋਜ਼ ਦੀ ੳੁਡੀਕ ਰਹਿੰਦੀ ਅਾ

  • @TejiBenipal
    @TejiBenipal 2 ปีที่แล้ว +1

    💕💕ਜਿੰਦਰਾ ਲਫੇੜੇ ਬਾਹਲੇ ਘੈਂਟ ਮਾਰਦਾ😍😍😍😍

  • @jasmeetsran1585
    @jasmeetsran1585 2 ปีที่แล้ว +1

    ਲਾਡੀ ਦੀ acting ਬਹੁਤ ਸਿਰਾ

  • @kulwantkaur3710
    @kulwantkaur3710 2 ปีที่แล้ว +1

    Hahahahaha 😁😁 bhot bhot vdiya h acting sbdi sch nu hasa ni rukda hahahaha

  • @jaggidhull6779
    @jaggidhull6779 2 ปีที่แล้ว +5

    ਜਿੰਦਰ ਭਾਈ, ਤੀਜਾ ਭਾਗ ਜਲਦੀ ਬਣਾਓ।

  • @NavjotKaur-nw2ev
    @NavjotKaur-nw2ev 2 ปีที่แล้ว +2

    thadi saariya videos boht vdia hundiya i like iit g

  • @54mrbola
    @54mrbola 2 ปีที่แล้ว +2

    Siri ਤਾਂ ਨਿਰਾ Apple phone ਦਾ ਸੀਰੀ ਬਣ ਗਿਆ! ਬਹਿ ਜਾ ਬਹਿ ਜਾ ਹੋ ਗਈ!

  • @user-pz1nb4kp7s
    @user-pz1nb4kp7s 2 ปีที่แล้ว +20

    ਤੇਰੇ ਭਾਗ ਬਹੁਤ ਵਧੀਆ ਨੇ ਤੂੰ ਕਰਨੈਲ ਦੀ ਕੁੜਮਣੀ ਬਣਦੀ ਆ 😀😀😀😄

  • @chamkaursingh793
    @chamkaursingh793 2 ปีที่แล้ว +5

    ਕਰਨੈਲ ਦੀ ਕੁੜਮਣੀ ਬਨਣਾ ਸ਼ੋਖ਼ੀ ਗੱਲ ਐ😆😆😆😆

  • @sandeepkaur-qt3gf
    @sandeepkaur-qt3gf 2 ปีที่แล้ว +1

    Bahut vadiya video a veer jaskarn singh

  • @Varindersingh-im2gd
    @Varindersingh-im2gd 2 ปีที่แล้ว +6

    Goha sitan tak janada ena da🤣🤣🤣🤣🤣🤣🤣🤣🤣

  • @JatinderSingh-qe8xy
    @JatinderSingh-qe8xy 2 ปีที่แล้ว +2

    Laddi te Jinder siree de gappi nee 😂😂🤣

  • @gurmejsingh6069
    @gurmejsingh6069 2 ปีที่แล้ว +1

    ਪਹਿਲੀ ਗੱਲ ਪੰਜਾਬੀ ਲਿਖਣੀ ਨੀ ਔਦੀ ਟਰੈਕਟਰ ਐਦਾ ਲਿੱਖ ਹੁੰਦਾ ਘੁਸੇ ਘੱਟਣੀ ਬਾਮਣੀ ਜਗਰਾਵੀ ਡੇਰਾ

  • @parmodhgarg
    @parmodhgarg 2 ปีที่แล้ว +1

    karnail da bapu da kirdar bhut vadia ga y

  • @VISHALSingh-gx6yt
    @VISHALSingh-gx6yt 2 ปีที่แล้ว +1

    Y siraa sarian video bohat vadia acting a sari team di m taan bar bar video dekdan huna m man ni akda dekh dekh baki love you sari team nu pb 44 sunam ton a m

  • @randeepdeol3102
    @randeepdeol3102 2 ปีที่แล้ว +1

    JINDER WRGA puri duniya jahan te nyi.. Deep Deol from karnal

  • @kulwantkb7905
    @kulwantkb7905 2 ปีที่แล้ว +5

    ਬਾਈ ਜਿੰਦਰ ਵੀਡਿਉ ਬਹੁਤ ਵਧੀਆ ਸੀ ਪਰ ਲਵਲੀ ਕੁੱਟ ਕੁਝ ਜ਼ਿਆਦਾ ਹੀ ਪੈਗੀ

  • @lovedeep9344
    @lovedeep9344 2 ปีที่แล้ว +1

    Sarea di acting ek to ek vdh ke e bht vdia

  • @RamandeepSingh-xo3hi
    @RamandeepSingh-xo3hi 2 ปีที่แล้ว +1

    Kaim aa ladi

  • @gurwindernahar1266
    @gurwindernahar1266 2 ปีที่แล้ว +1

    Nice aa ji video

  • @NavjotKaur-nw2ev
    @NavjotKaur-nw2ev 2 ปีที่แล้ว +1

    bht bht bht bht vdia g

  • @khosa6740
    @khosa6740 2 ปีที่แล้ว +2

    V, funny video Veer ji

  • @jashan.pb51
    @jashan.pb51 2 ปีที่แล้ว +5

    ਅਗਲਾ ਪਾਰਟ ਲੇ ਕੇ ਆਓ ਜੀ 👌🏼 👌🏼👌🏼👌🏼👌🏼👌🏼👌🏼👌🏼👌🏼👌🏼👌🏼👌🏼👌🏼👌🏼👌🏼 ਅਗਲਾ ਪਾਰਟ ਲੇ ਕੇ ਆਓ ਜੀ 👌🏼👌🏼 👌🏼👌🏼👌🏼👌🏼

  • @gurpreetbawa1314
    @gurpreetbawa1314 2 ปีที่แล้ว +1

    Baba dielog sab to sirra

  • @gurmejsingh6069
    @gurmejsingh6069 2 ปีที่แล้ว +1

    ਮਾਂ ਪਰ ਧੀ ਪਿਤਾ ਪਰ ਘੋੜਾ ਬਹੁਤਾ ਨੀ ਤੇ ਥੋੜਾ ਥੋੜਾ

  • @amandeeepaman1416
    @amandeeepaman1416 2 ปีที่แล้ว +4

    Lovely siraa bndaaa😁😍🥰

  • @user-nm7kc1bj6k
    @user-nm7kc1bj6k 2 ปีที่แล้ว +6

    ਚੋਲਾ ਕਢਾਹਾ ਦਾ 😂😂😂😂

  • @kalachahalchahal1617
    @kalachahalchahal1617 2 ปีที่แล้ว +2

    Nice video jinder lady and sera

  • @ballukhanmalik6076
    @ballukhanmalik6076 2 ปีที่แล้ว +1

    Very good 👍👍👍👍

  • @gursewaksekhon99
    @gursewaksekhon99 2 ปีที่แล้ว +1

    Hahahaua bahut vdia att krti👌👌👌
    Gbu all team

  • @palvirkaur4447
    @palvirkaur4447 2 ปีที่แล้ว +1

    Very very nice to👍👍👍👍 🤣🤣🤣🤣🤣🤣🤣🤣

  • @gurpreetdhandli8389
    @gurpreetdhandli8389 2 ปีที่แล้ว +2

    ਏ ਵਾਈ ਵੀ ਸਿਰਾ ਹੀ ਕਰਵਾ ਦਿੰਦੇ ਨੇ,,, ਨਹੀਂ ਰੀਸਾ ਤੁਹਾਡੀਆਂ, 👌👌

  • @rachhpalsingh78466
    @rachhpalsingh78466 6 วันที่ผ่านมา

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @talwinder2935
    @talwinder2935 2 ปีที่แล้ว +1

    Y bohat ghaint video...ema deya he video la ka ayea kro... 😂😂😂

  • @lakhvindersinghmaan6141
    @lakhvindersinghmaan6141 2 ปีที่แล้ว +23

    ਬਹੁਤ ਵਧੀਆ ਜੀ 🙏🙏

  • @i.happy_0011
    @i.happy_0011 2 ปีที่แล้ว +3

    Jhindar shandeep shera laadi lavali 22 Ji veryi nice video but lavali di acting veryi nice thanks aal them

  • @ushakiran4184
    @ushakiran4184 ปีที่แล้ว +1

    ਹੀਰਾ ਰੋਲ ਬਹੁਤ ਵਧੀਆ ਹੈ

    • @ushakiran4184
      @ushakiran4184 ปีที่แล้ว

      hello ਸੀਰੀ ਦਾ ਰੋਲ ਬਹੁਤ ਵਧੀਆ ਹੈ

  • @Harman8988
    @Harman8988 2 ปีที่แล้ว +2

    ਘੈਂਟ ਵੀਡੀਓ ਆ ਵੀਰ ਜੀ 👌

  • @jaggithikriwal208
    @jaggithikriwal208 2 ปีที่แล้ว +1

    Siraaa acting Jinder y di

  • @NavjotKaur-nw2ev
    @NavjotKaur-nw2ev 2 ปีที่แล้ว +2

    jdo v dekhdi bs thadi videos dekhdi hundi g

  • @harpreetsharma832
    @harpreetsharma832 2 ปีที่แล้ว

    Bai sman kheda khane o siraa hi kita pya youtoop te👌🏻👌🏻👌🏻👌🏻👌🏻👌🏻👌🏻👌🏻

  • @DIGITAL__GAMER-rg1qj
    @DIGITAL__GAMER-rg1qj 2 ปีที่แล้ว +2

    Very nice video 👍👍👍👍👍 kisan majdoor ekta jindabad 🌹🌹🌹🌹 God bless you 🙏🙏🙏🙏🙏🙏

  • @sukhjot___kaur4125
    @sukhjot___kaur4125 2 ปีที่แล้ว +2

    Very very nice vedio g(ਕੜਾਹ ਦਾ ਚੇਪਾ) 🤣🤣

  • @gurjantsingh1650
    @gurjantsingh1650 2 ปีที่แล้ว +1

    Very very nice veere g

  • @maancm1324
    @maancm1324 2 ปีที่แล้ว +1

    Sadi vi ਰਿਸਤੇਦਾਰੀ ਹੈ ਨਮੋਲ਼

  • @gorapardhan1494
    @gorapardhan1494 ปีที่แล้ว

    ਬਹੁਤ ਵਧੀਆ ਜੀ

  • @deepsinghdeep6362
    @deepsinghdeep6362 2 ปีที่แล้ว +3

    Na maar jalama 😂😂😂😂💯🙏🏻🙏🏻

  • @harwinderkaler543
    @harwinderkaler543 2 ปีที่แล้ว +2

    Love you all Jatt sauda team

  • @sharmagurney
    @sharmagurney 2 ปีที่แล้ว +2

    yrr laddi sirraaa kronda bude ali acting ch🔥🔥🔥🔥

  • @dalvirsinghdalvir3571
    @dalvirsinghdalvir3571 2 ปีที่แล้ว +1

    Very nice laddi bro

  • @gkharoud7558
    @gkharoud7558 2 ปีที่แล้ว

    Sirra video. Bnayi aa bhra😘😘😍🥰😍

  • @karanjhiont1997
    @karanjhiont1997 2 ปีที่แล้ว

    👌🙏😆 y end gall sira lati

  • @vlopyoutuber8747
    @vlopyoutuber8747 2 ปีที่แล้ว +1

    Jinder sirra bnda yrr 😂😂♥️

  • @mr.sukhpalsingh
    @mr.sukhpalsingh 2 ปีที่แล้ว +3

    ਚੌਲਾ ਕੜਾਹਾਂ ਦਾ 😂😂😂

  • @Arshdeep-so1th
    @Arshdeep-so1th 2 ปีที่แล้ว

    bhot ਵਧੀਆ video y ji

  • @nimratt4410
    @nimratt4410 2 ปีที่แล้ว

    22 bhut hassa aaya video dekh k jinder 22 siraa e kraune oo bss

  • @Varindersingh-im2gd
    @Varindersingh-im2gd 2 ปีที่แล้ว +2

    Nice background music🎶🎶

  • @jakoopchouhan9454
    @jakoopchouhan9454 2 ปีที่แล้ว

    Bahut badhiya video g 😊😊😊

  • @simranbawa7817
    @simranbawa7817 2 ปีที่แล้ว

    Full kaint video y ji 👌👌👌

  • @hunterchahalable
    @hunterchahalable 2 ปีที่แล้ว +1

    Hai ni amdiye... naa maar zalma ... vichole bai nein sirra laata etki, very good video and great acting , keep up the good work brothers

  • @sehajdeepdeep1475
    @sehajdeepdeep1475 2 ปีที่แล้ว

    Siraa video good acting all team God bless you

  • @harmansekhon1641
    @harmansekhon1641 2 ปีที่แล้ว

    End ❤️❤️✌🏻✌🏻👍🏻👍🏻

  • @jaggithikriwal208
    @jaggithikriwal208 2 ปีที่แล้ว +1

    Fan of Jinder y de

  • @sonudanewalamogasonudanewa3759
    @sonudanewalamogasonudanewa3759 2 ปีที่แล้ว

    Bhut vdhya video veer ji sirra

  • @khushsandhu7488
    @khushsandhu7488 2 ปีที่แล้ว +3

    Love from Sandhu Transport Company❤️❤️

  • @pardeepmahal6548
    @pardeepmahal6548 2 ปีที่แล้ว +1

    BHAUT VADIA VIDEO BAI ❤️❤️👍👍

  • @guppidandiwal5728
    @guppidandiwal5728 2 ปีที่แล้ว +2

    LADDI di acting sirraa👌👌👌👌👍👍👍

  • @navisingh9907
    @navisingh9907 2 ปีที่แล้ว +2

    Nice Aa jinder 👌👌👌

  • @sarbdhillon6177
    @sarbdhillon6177 2 ปีที่แล้ว +3

    Baba mobile nu mglail kehnda 😂te kulchia nu kuchle 😂😂

  • @ravijeetsandhu975
    @ravijeetsandhu975 2 ปีที่แล้ว +2

    Ghaint veereyo 🤣♥️👌

  • @jashan3765
    @jashan3765 2 ปีที่แล้ว

    Bhote vadia Video y chaha wow

  • @tafitkhan5597
    @tafitkhan5597 2 ปีที่แล้ว +1

    ਦੂਜਾ ਭਾਗ ਜਲਦੀ ਲੈਕੇ ਆਉ 22😀😀😀😀

  • @kajalpreeetkaur6783
    @kajalpreeetkaur6783 2 ปีที่แล้ว +1

    Bahut vdy g

  • @iqbaldiaryfarmpaliakhurd2118
    @iqbaldiaryfarmpaliakhurd2118 2 ปีที่แล้ว +1

    Good.ji

  • @yaaradatashan5648
    @yaaradatashan5648 2 ปีที่แล้ว

    Siraaaaa💯💯💯💯💯💯😸😺😸😺😜

  • @allpunjabivideo4404
    @allpunjabivideo4404 2 ปีที่แล้ว

    Sirra Jinder veer