ਕੀ ਰਿਸ਼ਤੇ ਵਿਚ ਪਿਆਰ ਇਕੱਲਾ ਹੀ ਕਾਫ਼ੀ ਹੈ? | Is Only Love Enough In A Relationship? | RED FM Canada

แชร์
ฝัง
  • เผยแพร่เมื่อ 4 ม.ค. 2025

ความคิดเห็น •

  • @jagdevgill1406
    @jagdevgill1406 3 หลายเดือนก่อน +1

    Understanding, respect adjustment , Trust and love has big means, it's almost cover's everythings.

  • @ajmerdhillon3013
    @ajmerdhillon3013 ปีที่แล้ว +9

    ਜੇ ਪਿਆਰ ਹੀ ਕਾਫ਼ੀ ਹੋਵੇ ਲਵਮੈਰਿਜ ਤਾ ਟੁੱਟਣੀ ਨਹੀ ਚਾਹੀਦੀ ?ਪਰਾਣੇ ਵਿਆਹਾਂ ਵਿੱਚ ਵਿਖਾਵੇ ਦੇ ਪਿਆਰ ਨਾਲੋ ਘਰ ਵਾਸਤੇ ਦੋਨੇ ਮੀਆਂ ਬੀਬੀ ਦੀ ਵਫ਼ਾਦਾਰੀ ਜ਼ਿਆਦਾ ਸੀ ।ਇਸ ਕਰਕੇ ਵਿਆਹ ਨਿਭ ਜਾਂਦਾ ਸੀ

  • @godisone7569
    @godisone7569 ปีที่แล้ว +6

    Respected representaters ! ਜੇਕਰ ਤੁਹਾਡੇ ਬਖਿਆਨ ਦਾ 10 % ਹਿੱਸਾ , ਸਿਰਫ 10 % ਲੋਕ ਵੀ adopt ਕਰ ਲੈਣ ਤਾਂ ਇਹ ਨੀਰਸ ਜਹੀ ਲੱਗਣ ਵਾਲੀ ਜਿੰਦਗੀ ਸਵਰਗ ਤੋਂ ਵੀ ਸੁੰਦਰ ਹੀ ਜਾਵੇ, ਵੱਡੀ ਰੁਕਾਵਟ ਸ਼ਾਇਦ eego ਹੀ ਹੈ ,ਕੁੱਝ ਹੱਦ ਤਕ ਤੁਹਾਡੀ ਜਿੰਦਗੀ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੇ ਬਾਹਰੀ ਲੋਕਾਂ ਦਾ ਦਖ਼ਲ ਵੀ ਜਿੰਮੇਵਾਰ ਹੋ ਸਕਦਾ ਹੈ ...ਵੈਸੇ bybirth ਖੜੂਸੀਅਤ ਦਾ ਇਲਾਜ ਵੀ ਨਹੀਂ ਹੈ

  • @singhsaab8664
    @singhsaab8664 ปีที่แล้ว +5

    ਤੁਹਾਡੇ ਨਾਲ ਜੋ ਵੀ ਹੋ ਰਿਹਾ ਉਹ ਤੁਹਾਡਾ ਆਪਣਾ ਹੀ ਕਰਮ ਹੈ ਇਸ ਵਿਸ਼ੇ ਤੇ ਸਾਨੂੰ ਬਾਣੀ ਦਾ ਵੀ ਮੰਥਨ ਕਰਨਾ ਪੈਣਾ ਇੱਕ ਦੂਜੇ ਦਾ ਲੈਣਾ ਦੇਣਾ ਦੇ ਅਧਾਰ ਤੇ ਜਨਮ ਮਿਲਦਾ ਈਵਨ ਸਾਡੇ ਬੱਚੇ ਜਾਂ ਮਾਂ ਪਿਉ ਭੈਣ ਭਰਾ ਜਿਵੇਂ ਜਿਵੇਂ ਦਾ ਲੈਣਾ ਦੇਣਾ ਹੈ ਉਸੇ ਅਧਾਰ ਤੇ ਜਨਮ ਮਿਲਦਾ । ਜਨਮਾਂ ਜਨਮਾਂ ਦਾ ਕਰਮਾਂ ਦਾ ਹਿਸਾਬ ਕਿਤਾਬ ਹੈ ਜੋ ਬਾਕੀ ਜਨਮਾਂ ਵਿੱਚ ਬੀਜਿਆ ਹੈ ਉਹ ਹੀ ਵੱਢਣਾ ਪੈਂਦਾ . ਦੋਹਾਂ ਪਾਸਿਆਂ ਤੋਂ ਗੁਰਬਾਣੀ ਦੀ ਅਥਾਹ ਜਾਣਕਾਰੀ ਹੈ ਤਾਂ ਕੋਈ ਵੀ ਤੰਗੀ ਨਹੀਂ ਆਵੇਗੀ। ਜੇ ਮੌਡਰਨਜਾਈਏਸ਼ਨ ਘੱਟ ਕੱਪੜੇ ਪਾਉਣ ਨੂੰ ਸਮਝ ਲਵਾਂਗੇ ਤੇ ਫਿਰ ਔਖਾ।

  • @rachhpalsingh3975
    @rachhpalsingh3975 9 หลายเดือนก่อน

    Wonderful thoughts!
    Thanks Mr. Thind,Madam Dhaliwal.

  • @ajmerdhillon3013
    @ajmerdhillon3013 ปีที่แล้ว +1

    ਵਧਿਆ ਗੱਲ ਬਾਤ ਕੀਤੀ ਤੁਸੀ।

  • @harpindersingh2059
    @harpindersingh2059 ปีที่แล้ว +2

    Good talk thind aaab

  • @prabhjotpanesar5829
    @prabhjotpanesar5829 ปีที่แล้ว

    Amazing talk 👍

  • @simarkaur9486
    @simarkaur9486 ปีที่แล้ว

    Bahut sohna dasya mam tusi

  • @GurmitBSingh
    @GurmitBSingh 11 หลายเดือนก่อน

    Yes. Rest are tributaries to DIL !!!!!!!!!!! JI

  • @surinderpaul8746
    @surinderpaul8746 ปีที่แล้ว

    Piyar ko piyar hi rehney doo koi naam na doo
    Humne dekhi hai unh aankho'n may'n mehkti Hui khushbu
    Haath ke chhu lenay se....rishtoo'n ka ilzaam na doo

  • @amanbrar273
    @amanbrar273 ปีที่แล้ว +5

    ਭਾਈ ਸਾਹਿਬ ਜੀ ਪਿਆਰ ਇਕ ਦੂਜੇ ਨੂੰ ਨੇੜੇ ਲੈ ਆਉਦਾ ਪਰ ਪਿਆਰ ਤਾ ਬਰਕਰਾਰ ਰਹਿ ਸਕਦਾ ਜੇਕਰ ਤੁਸੀ ਬਾਕੀ ਜਿੰਮੇਵਾਰੀਆ ਵੀ ਬਾਖੂਬੀ ਨਿਭਾ ਰਹੇ ਹੋ

  • @paramjitcheema8357
    @paramjitcheema8357 ปีที่แล้ว

    Paramjit
    Very nice

  • @ArshdeepSinghkpt
    @ArshdeepSinghkpt 11 หลายเดือนก่อน

    Jimewariyan hi pyaar hai

  • @gurimangat2636
    @gurimangat2636 ปีที่แล้ว

    VERY nice 👌

  • @harpalbrar5912
    @harpalbrar5912 ปีที่แล้ว

    V v nice bi ji

  • @SUKHWINDERSINGH-iv6gv
    @SUKHWINDERSINGH-iv6gv 6 หลายเดือนก่อน

    Fitoor hota ha har umer ka juda khiloney mashuka rutba aur khuda wa wa wa wa w awa wa wa

  • @samanmaan5262
    @samanmaan5262 ปีที่แล้ว

    ਥੋੜੇ ਸਮੇ ਚ ਜੀਦਗੀ ਦੇ ਵਡੇ ਤਜਬੇ ਸਾਜੇ ਕੀਤੇ veto good

  • @ajmerdhillon3013
    @ajmerdhillon3013 ปีที่แล้ว

    Understanding has big mean ,It covers almost everything,but it is easy to say.

  • @gurindersingh2657
    @gurindersingh2657 ปีที่แล้ว

    This is conditional love .

  • @harmindersingh2992
    @harmindersingh2992 ปีที่แล้ว

    Mr Thind very good Discussion Thanks can you expose Gay and lesbian relationships in Asian communities?

  • @shivdevkler4186
    @shivdevkler4186 ปีที่แล้ว

    Very interesting topic,adjustment and sacrifice are unresolved words ??

  • @NoName-jq7tj
    @NoName-jq7tj ปีที่แล้ว +1

    Relationship are a waste of time. The part where the presenter says checking credit history says it all. I believe love is not enough. Life is not a film script. I believe respect is higher than love. Relationships do destruct on petty issues especially in South Asian society in which there is a massive encouragement on joint families. These structures are very toxic. I got out of all this.

  • @paramjithundal4891
    @paramjithundal4891 10 หลายเดือนก่อน

    ❤❤❤💥💥💥👌👌👌💯🙏🙏🙏