ਝਾੜੀ ਸਾਹਿਬ ਪਾਃ੩ ਦੀ ਇਮਾਰਤ ਖੇਤਾਂ ਵਿੱਚ ਇਕੱਲੀ ਰਹਿ ਗਈ । ਨਾਵਲ 'ਤੂਤਾਂ ਵਾਲਾ ਖੂਹ' ਇੱਥੇ ਲਿਖਿਆ ਗਿਆ । Pak 30

แชร์
ฝัง
  • เผยแพร่เมื่อ 2 ธ.ค. 2024

ความคิดเห็น • 322

  • @DaljitKaur-nl1fr
    @DaljitKaur-nl1fr 10 หลายเดือนก่อน +2

    ਭਾਈ ਸਾਹਿਬ ਜੀ ਅਸੀਂ ਦੱਸ ਨਹੀਂ ਸਕਦੇ ਕਿ ਕਿਨਾਂ ਕੁ ਦੁਖ ਹੁੰਦਾ ਹੈ ਬਿਲਡਗਾਂ ਕੁੱਝ ਨਹੀਂ ਸੀ ਹੋਣਾ ਛੇੜਖਾਨੀ ਕੀਤੀ ਗਈ ਹੈ 🙏🙏🌷

  • @sharanjitkaur9586
    @sharanjitkaur9586 ปีที่แล้ว +2

    Dhan Guru Amardas Sahib ji

  • @Seerat1213
    @Seerat1213 ปีที่แล้ว +108

    ਵੀਰ ਜੀ ਤੂਤਾਂ ਵਾਲਾਂ ਖੂਹ ਵਾਹ ਜੀ ਵਾਹ ਬਹੁਤ ਕਮਾਲ ਦਾ ਨਾਵਲ ਹੈ ਸ੍ਰ ਸੋਹਣ ਸਿੰਘ ਸੀਤਲ ਜੀ ਦਾ ਅੱਠਵੀਂ ਕਲਾਸ ਵਿੱਚ ਮੈਨੂੰ ਲੱਗਾ ਸੀ 1988 ਵਿੱਚ ਬਹੁਤ ਵਾਰ ਪੱੜ੍ਹਿਆਂ ਪਰ ਮਨ ਫਿਰ ਪੱੜ੍ਹਣ ਨੂੰ ਕਰਦਾ ਹੈ ਜੀ ਮੈ ਬੱਚਪਨ ਵਿੱਚ ਪੱੜ੍ਹਕੇ ਰੋ ਪੈਂਦਾ ਸੀ ਕਿ ਧੰਨੇ ਸ਼ਾਹ ਜੇ ਨਾ ਜੇ ਇੱਲਮਦੀਨ ਸੱਜਣ ਸਿੰਘ ਹੋਰਾਂ ਵਿੱਚ ਪਾੜ੍ਹ ਨਾ ਪਾਉਂਦਾ ਤਾਂ ਪਾਕਿਸਤਾਨ ਨਹੀ ਬਣਦਾ ਸੀ ਤੂਤਾਂ ਵਾਲਾ ਖੂਹ ਮਨ ਭਾਵੁਕ ਕਰ ਦਿੰਦਾ ਹੈ ਜਿਹਨਾਂ ਵੀਰਾਂ ਨਹੀ ਪੱੜ੍ਹਿਆਂ ਜੀ ਉਹ ਜਰੂਰ ਪੱੜ੍ਹਣ ਬੇਨਤੀ ਹੈ ਸਰਕਾਰ ਨੂੰ ਪੰਜਾਬ ਦੇ ਸਕੂਲਾਂ ਵਿੱਚ ਫਿਰ ਲਾਗੂ ਕਰ ਦੇਣਾ ਚਾਹੀਦਾ ਜੀ ਧੰਨਵਾਦ ਭਾਈ ਨਿਸ਼ਾਨ ਸਿੰਘ ਜੀ❤🙏🏻

    • @Amardeepkaur11
      @Amardeepkaur11 ปีที่แล้ว

      🙏🙏

    • @ravindersharma2985
      @ravindersharma2985 ปีที่แล้ว +2

      Bai ji asi v 8th c padya ji bas o ik yaad hi ban ke reh gaya ji 💐

    • @gurlalsarao4082
      @gurlalsarao4082 ปีที่แล้ว

      Me v padya c

    • @Seerat1213
      @Seerat1213 ปีที่แล้ว

      @@ravindersharma2985 ਵੀਰ ਜੀ ਸਤਿ ਸ੍ਰੀ ਅਕਾਲ ਜੀ ਰਾਮ ਰਾਮ ਜੀ🙏🏻❤🙏🏻

    • @snagvlog8954
      @snagvlog8954 ปีที่แล้ว +4

      ​@@ravindersharma2985 9th and 10th vich hunda c

  • @executiveassistant6688
    @executiveassistant6688 ปีที่แล้ว +11

    ਕਦੇ ਬਹੁਤ ਖੁਸ਼ੀ ਹੁੰਦੀ ਹੈ ਵਿਛੜੇ ਸਥਾਨ ਦੇਖ ਕੇ ਕਦੇ ਦੁੱਖ ਹੁੰਦਾ ਹੈ ਇਹਨਾਂ ਪਵਿੱਤਰ ਸਥਾਨਾਂ ਦੇ ਵਿਛੋੜੇ ਦਾ।

  • @fatehsingh6688
    @fatehsingh6688 ปีที่แล้ว +2

    ਇਹ ਅਤਿ ਪਵਿੱਤਰ ਅਸਥਾਨ ਦੀ ਸੇਵਾ ਸੰਬਾਲ ਕਰਨੀ ਅਤਿ ਜ਼ਰੂਰੀ ਹੈ ਇਹ ਦਰਸ਼ਨ ਮੁੜ ਕੇ ਨਹੀਂ ਮਿਲਣੇ।🙏🙏 ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ।

  • @prabhjotPandher493
    @prabhjotPandher493 ปีที่แล้ว +12

    ਪਾਕਿਸਤਾਨ ਵਿੱਚ ਬਹੁੱਤ ਪੁਰਾਤਨ ਸਿੱਖ ਇਤਿਹਾਸ ਨਾਲ ਜੁੜੀਆਂ ਇਮਾਰਤਾਂ ਹਨ।ਜੋ ਸਿਖਾਂ ਨੂੰ ਸੰਭਾਲਣੀਆਂ ਚਾਹੀਦੀਆਂ ਹਨ।

  • @ultimatevjsb2607
    @ultimatevjsb2607 ปีที่แล้ว +3

    ਵਾਹਿਗੁਰੂ ਜੀ, ਜਦੋਂ ਇਮਾਰਤ ਡਿੱਗ ਜਾਵੇਗੀ ਤਾਂ ਭਾਰਤੀ ਪੰਜਾਬ ਵੱਲ ਬਾਬਿਆ ਨੇ ਟੋਕਰੀ ਰੱਖ ਕੇ ਗੁਰੂਧਾਮਾਂ ਦੀ ਸੇਵਾ ਦੇ ਨਾਂ ਤੇ ਠੱਗਣ ਗੇ ਲੋਕਾਂ ਨੂੰ।

  • @tarandhillon05
    @tarandhillon05 ปีที่แล้ว +16

    ਵਾਹਿਗੁਰੂ ਜੀ ਕਿਰਪਾ ਕਰੋ ਆਪ ਜੀ ਦੇ ਪਵਿੱਤਰ ਅਸਥਾਨਾਂ ਦੀ ਸੰਭਾਲ ਕੀਤੀ ਜਾ ਸਕੇ ...ਜਿੰਨ੍ਹਾਂ ਤੇ ਆਪ ਜੀ ਦੀ ਰਹਿਮਤ ਹੋਵੇ ਉਨ੍ਹਾਂ ਤੋਂ ਸੇਵਾ ਲੈ ਲਉ ਜੀ

  • @balwinderkaur-no5vy
    @balwinderkaur-no5vy ปีที่แล้ว

    ਗੁਰੂ ਘਰ ਜੀ ਦੀ ਜ਼ਮੀਨ ਸੁਡਵਾ ਕੇ, ਗੁਰੂ ਘਰ ਜੀ ਦੀ ਮੁਰੰਮਤ ਕਰਨ ਦੀ ਲੋੜ ਹੈ

  • @manjitsoni9676
    @manjitsoni9676 ปีที่แล้ว +5

    🙏🌹ਧੰਨੁ ਧੰਨੁ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ 🌹🙏ਕਿਰਪਾ ਕਰੋ ਜੀ ਇਹਨਾਂ ਸਾਰੇ ਅਸਥਾਨਾਂ ਦੀ ਸੇਵਾ ਸੰਭਾਲ ਕਰਨ ਦੀ ਮੱਤ ਬਖਸ਼ੋ ਸੱਚੇ ਪਾਤਸ਼ਾਹ ਜੀ 🙏

  • @roshansingh2351
    @roshansingh2351 ปีที่แล้ว +1

    ਬਹੁਤ ਹੀ ਵਧੀਆ ਹੈ ਜੀ ਤੂਤਾ ਵਾਲਾ ਖੂਹ ਵਾਲਾ ਪਾਠ ਆਸੀ ਸਕੂਲ ਵਿਚ ਪੜੀਆ ਹੈ ਜੀ

  • @jtinka27
    @jtinka27 ปีที่แล้ว

    ਨਿਸ਼ਾਨ ਸਿੰਘ ਜੀ ਤੁਹਾਡੀ ਸੇਵਾ ਵੀ ਅਮੁੱਲ ਹੈ🙏

  • @sandhulahorie604
    @sandhulahorie604 ปีที่แล้ว +12

    ❤❤❤ ਬਹੁਤ ਹੀ ਵਧੀਆ ਉਪਰਾਲਾ ਪੀਰੂ ਵਾਲਾਂ ਦਿਖਾਇਆ ਤੂਤਾਂ ਵਾਲਾ ਖੂਹ ਦੁਬਾਰਾ ਯਾਦ ਕਰਵਾ ਦਿੱਤਾ ❤❤

  • @preetsandy4495
    @preetsandy4495 ปีที่แล้ว +1

    Veer ji thank Godbles you

  • @gopi2bhatti
    @gopi2bhatti ปีที่แล้ว +4

    ਗਿਆਨੀ ਜੀ ਸਾਡੇ ਪਿੰਡ ਦੇ ਦਰਸ਼ਨ ਕਰਾਉਣ ਲਈ ਬਹੁਤ ਬਹੁਤ ਧੰਨਵਾਦ ਜੀ

  • @suchasingh2663
    @suchasingh2663 ปีที่แล้ว

    Waheguru ji bahut Vadhiya video Nishan Singh Australia g

  • @sukveersingh3159
    @sukveersingh3159 ปีที่แล้ว

    ਵਾਹਿਗੁਰੂ ਜੀ ਸਤਿਨਾਮ ਜੀ 🙏

  • @bharatsidhu1879
    @bharatsidhu1879 8 หลายเดือนก่อน

    ਬਹੁਤ ਅੱਛੀਆਂ ਜਾਣਕਾਰੀਆਂ ਅੱਜ ਦੀ ਵੀਡੀਓ ਨੂੰ ਦੇਖਕੇ , ਤੁਹਾਡਾ ਬਹੁਤ - ਬਹੁਤ ਧੰਨਵਾਦ ।

  • @RAVINDERKAUR-ii8wg
    @RAVINDERKAUR-ii8wg ปีที่แล้ว +2

    bilkul theek kiha tusi puranay guru sthan d hifajet krni chahidi.

  • @darshansingh5218
    @darshansingh5218 ปีที่แล้ว

    ਨਿਸ਼ਾਨ ਸਿੰਘ ਜੀ ਇਤਿਹਾਸ ਦੀ ਜਾਣਕਾਰੀ ਦੇਣ ਲਈ ਧੰਨਵਾਧ

  • @guri681
    @guri681 ปีที่แล้ว

    🙏🙏ਵਾਹਿਗੁਰੂ ਜੀ🙏🙏

  • @inderjeetkalra432
    @inderjeetkalra432 ปีที่แล้ว +9

    ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ

  • @manpreet1924
    @manpreet1924 ปีที่แล้ว

    ਅਸੀ ਪੜ੍ਹਦੇ ਸੀ ਗਰੁੱਪ ਬਣਾ ਕੇ ਸਾਰਾ ਸੀਨ ਆਉਂਦਾ ਹੈ। ਅੱਖਾਂ ਹੰਜੂ ਆ ਜਾਂਦੇ ਨੇ ਜੀ।

  • @tanbirsingh777
    @tanbirsingh777 ปีที่แล้ว +6

    ਵਾਹਿਗੁਰੂ ਜੀ ਕੀ ਫਤਿਹ ਜੀ

  • @gurvindersinghbawasran3336
    @gurvindersinghbawasran3336 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਧੰਨ ਧੰਨ ਗੁਰੂ ਅਮਰਦਾਸ ਸਾਹਿਬ ਜੀ 🙏🙏😢😭

  • @alltractorfanclub.1487
    @alltractorfanclub.1487 ปีที่แล้ว

    ਬਹੁਤ ਦੁੱਖ ਹੋਈਆ ਇਮਾਰਤ ਦੇ ਹਲਾਤ ਦੇਖ ਕੇ । ਵਾਹਿਗੁਰੂ ਜੀ ਕਿਰਪਾ ਕਰਨ 🙏🙏🙏🙏🙏

  • @paramjitsinghsingh251
    @paramjitsinghsingh251 ปีที่แล้ว +7

    ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਜੀ 🙏🏻🙏🏻 ਵਾਹਿਗੁਰੂ ਜੀ ਕਾ ਖਾਲਸਾ 🙏🏻 ਵਾਹਿਗੁਰੂ ਜੀ ਕੀ ਫਤਿਹ 🙏🏻🙏🏻

  • @vivgeng7057
    @vivgeng7057 ปีที่แล้ว +4

    Waheguru ji, Lehande Punjab wale veer pyar bahut karde.

  • @ManpreetSingh-jg5ww
    @ManpreetSingh-jg5ww ปีที่แล้ว

    WAHEGURU Ji Mehar Karo ji WAHEGURU Ji Mehar Karo ji

  • @nishansinghdhillon1034
    @nishansinghdhillon1034 ปีที่แล้ว +7

    ਧਨ ਧਨਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ🙏🙏🙏🙏🙏🙏🙏🙏🙏🙏🙏

  • @birbahadursingh9675
    @birbahadursingh9675 ปีที่แล้ว

    ਇਹ ਨਾਵਲ ੧੯੯੭ ਬੈਂਚ ਦੱਸਵੀਂ ਵਿਚ ਵੀ ਸੀ
    ਮੇਰੇ‌ ਖਿਆਲ ਵਿੱਚ ਅਗਲੇ‌ ਸਾਲ ਤੋਂ ਬਦਲ‌ ਦਿੱਤਾ ਗਿਆ ਜਿਸ ਵਿਚ ਦੇਸ਼ ਭਗਤੀ‌ਦਾ ਰੰਗ ਦਰਸਾਇਆ ਗਿਆ ਏ।
    ਸਾਂਝੀਵਾਲਤਾ ਤੋਂ‌ ਹਟ ਦੇਸ਼ਭਗਤੀ, ਮਾਨਸਿਕਤਾ ਨੂੰ ਬਦਲੀ‌ ਕਰਨਾ ਦਾ ਚੰਗਾ ਫੇਰਬਦਲ ਐ‌ ਸਟਡੀ ਸਿਸਟਮ ਵਿੱਚ।

  • @kesarsingh7124
    @kesarsingh7124 ปีที่แล้ว

    Wah ji wah bahut vadhya jankari v good

  • @ss.27
    @ss.27 ปีที่แล้ว

    Dhan Guru Pita Sahib Sri Guru Nanak Sahib g Maharaj

  • @JaswinderKaur-df7ps
    @JaswinderKaur-df7ps ปีที่แล้ว

    Waheguru ji Waheguru ji Waheguru ji baba ji maher karoo ji 🙏

  • @seeratkaur9170
    @seeratkaur9170 ปีที่แล้ว

    ਸੋਹਣ ਸਿੰਘ ਸੀਤਲ ਸਾਡੇ ਫੁੱਫੜ ਜੀ ਦੇ ਮਾਮ ਜੀ ਸਨ

  • @ManpreetSingh-rd7tk
    @ManpreetSingh-rd7tk ปีที่แล้ว +1

    Sara jor lag gea sada lagar lon te 👍🙏🙏

  • @KaramjeetSingh-jg9zx
    @KaramjeetSingh-jg9zx ปีที่แล้ว +1

    Akal takht this seva karne chai veer ji

  • @singhkannanvir
    @singhkannanvir ปีที่แล้ว

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏
    ਸਾਨੂੰ ਇਕੱਠੇ ਰੱਲ ਮਿਲ ਕੇ ਇਹਨਾਂ ਪਾਵਨ ਪਵਿੱਤਰ ਅਸਥਾਨਾਂ ਦੀ ਸੇਵਾ ਸੰਭਾਲ ਕਰਨੀ ਚਾਹੀਦੀ ਹੈ ਅਤੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਦੱਸਣਾ ਚਾਹੀਦਾ ਹੈ, ਤਾਂ ਜੋ ਇਹਨਾਂ ਪਾਵਨ ਗੁਰ ਨਿਸ਼ਾਨਾਂ ਨੂੰ ਗੁਰ ਅਸਥਾਨ ਦੇ ਵਿੱਚ ਤਬਦੀਲ ਕੀਤਾ ਜਾਵੇ।

  • @mobilecranesallheavylifter6953
    @mobilecranesallheavylifter6953 ปีที่แล้ว

    ਸਿੱਖ ਕੌਮ ਨੂੰ ਚਾਹੀਦਾ ਹੈ ਕਿ ਇਹਨਾਂ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ

  • @satveendersinghkala
    @satveendersinghkala ปีที่แล้ว +5

    Dhan Dhan shri Guru pita gobind Singh gi mehar Karo gi sab te

  • @swarnsingh6145
    @swarnsingh6145 ปีที่แล้ว +3

    ਸਰਦਾਰ ਨਿਸ਼ਾਨ ਸਿੰਘ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਅਜਿਹਾ ਦਰਸ਼ਨ ਕਰਾਨ ਸਵਰਨ ਸਿੰਘ ਮੱਲੀ ਡਰੋਲੀ ਪਾਤੜਾਂ ਪਟਿਆਲਾ

  • @hardeepsekhon6083
    @hardeepsekhon6083 ปีที่แล้ว

    Waheguru 🙏🙏

  • @gsmaan4221
    @gsmaan4221 ปีที่แล้ว +1

    Sahi kiha waheguru ji sadi kom langar laun jogi rahgi ji dillo danbad veer ji 🙏❤🙏❤🙏❤🙏❤🙏❤🙏🙏❤

  • @dilbaghsingh4165
    @dilbaghsingh4165 ปีที่แล้ว +31

    Sikh Kom should unite and protect historical Gurudwara sahib of world. Waheguru.

    • @AmarjitSingh-eq3rl
      @AmarjitSingh-eq3rl ปีที่แล้ว +2

      Gormant is de manjri deve ta he ho sakdi hai

    • @taranjeetsingh9518
      @taranjeetsingh9518 ปีที่แล้ว +5

      @@AmarjitSingh-eq3rl sgpc ki kar rahi ha oh tah busy a phaltu di chija ch oh eh ohna da kam hai na

    • @theindianteacher
      @theindianteacher ปีที่แล้ว +2

      Hello daljit singh, recently I visited Punjab for a trip. I visited many gurudwaras. Kuch historical gurudwaras bhi gye the, par waha pe jake maine dekha sare purane virasat ko tod ke bade bade marble ke buildings bana rhe hai gurudwara ke andar. Puchne pe pata chala ki Kar sewa ke liye tod diya gaya.. mujhe koi explain krega aisa kyu kiya jaa rha hai ? Gurus ke nishani ko tod kyu rhe hai 😢

    • @sukhdevsingh295
      @sukhdevsingh295 ปีที่แล้ว +1

      All are requested to share these gurdwaras videos as much as possible.

  • @harmanchoudhary1254
    @harmanchoudhary1254 ปีที่แล้ว +4

    🙏☝️🎠🏹⚔️⛳🏵️Waheguru ji ka khalsa Waheguru ji ki fathe ⚔️🏹🎠⛳🙏🏵️

  • @JasveerSingh-ji4sl
    @JasveerSingh-ji4sl ปีที่แล้ว

    ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਜੀ 🙏🙏
    ਬਹੁਤ ਦੁੱਖ ਲੱਗਦਾ ਏ ਵੀਰ ਜੀ ਇਸ ਤਰ੍ਹਾਂ ਦੇ ਗੁਰੂ ਅਸਥਾਨਾਂ ਨੂੰ ਵੇਖ ਕੇ 😭😭🙏🙏

  • @jaspslkumar9583
    @jaspslkumar9583 2 หลายเดือนก่อน

    Good job. Ram Ram g

  • @satpalsinghsubhsatpalsingh3292
    @satpalsinghsubhsatpalsingh3292 ปีที่แล้ว

    ਨਾਵਲ ਤੂਤਾਂ ਵਾਲਾ ਖੂਹ ਬਹੁਤ ਵਧੀਆ ਨਾਵਲ

  • @SukhwinderSingh-jb2oy
    @SukhwinderSingh-jb2oy ปีที่แล้ว

    Satnam waheguru khalsa Raj jindabad

  • @niranjansinghjhinjer1370
    @niranjansinghjhinjer1370 ปีที่แล้ว +4

    Waheguru ji Ka Khalsa Waheguru ji Ki Fateh 🙏
    Sikh Sangat nu sambhal karni chaahidi h,Rabb mehar kre

  • @charanjitsingh4388
    @charanjitsingh4388 ปีที่แล้ว +5

    ਵਾਹਿਗੁਰੂ ਜੀ ਮੇਹਰ ਕਰੋ ਜੀ।

  • @neerubala1372
    @neerubala1372 9 หลายเดือนก่อน

    Dhan Dhan shri guru amardas ji

  • @manjindersingh4278
    @manjindersingh4278 ปีที่แล้ว

    ਮੇਰੇ ਸੰਗਤ ਨੂੰ ਬੇਨਤੀ ਆ ਕੀ ਇਨ੍ਹਾਂ ਅਸਥਾਨਾਂ ਦੀ ਜਲਦੀ ਤੋਂ ਜਲਦੀ ਸਮਬਾਲ ਕੀਤੀ ਜਾਵੇ

  • @sapnarani4658
    @sapnarani4658 ปีที่แล้ว

    Waheguru ji waheguru ji waheguru ji waheguru ji 🙏🙏🙏🙏

  • @inderjitsingh4126
    @inderjitsingh4126 ปีที่แล้ว

    ਬਹੁਤ ਵਧੀਆ ਭਾਈ ਨਿਸ਼ਾਨ ਸਿੰਘ ਜੀ

  • @satyadevg
    @satyadevg ปีที่แล้ว

    🙏SatnaamSreeWaheguruji🙏

  • @gurjeetboparai62
    @gurjeetboparai62 ปีที่แล้ว +7

    🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ੍ਰੀ ਆਕਾਲ ਜੀ 🙏🙏

  • @janakrajbatwal6614
    @janakrajbatwal6614 ปีที่แล้ว

    Waheguru. Ji

  • @rameshkumar-lb7rh
    @rameshkumar-lb7rh ปีที่แล้ว

    Bahut vadhiya novel

  • @simrandhillon6167
    @simrandhillon6167 ปีที่แล้ว

    Bhai sahib ji satshriakal ji te dhanbad new generation nu jagrook karn lai jo sade jathedar nahi kar rahe

    • @SonuSingh-tm2zs
      @SonuSingh-tm2zs ปีที่แล้ว

      Baba ji Baba ji Khushi Apne paise naal thodi ki marmmat Kara

  • @satindersingh9333
    @satindersingh9333 ปีที่แล้ว +2

    Veer Ji Bahut Bahut Dhanyawad Tuhada. Bahut Hi Vadiyaa Tarriqe De Naal Tussi Itihas Di Bahut Doongi Saanjh Aap ji Sangat De Naal Paonde Ho. Bade Dukh Di Gal Hai Ki Saade Kolon Bahut Saare Itihasik Sthaan Khunj Gaye Hain. Eh Saddiyan Committeyan ate Sadde Quam Di leadership di Total Failure karke Ho Reha Hai. Sadi Quam de Aagoo Gaflat Di Neend Sutte hoye hain. Ehna da Gaflat Di Neend ton Jagna Bahut Zaroori Hai.

  • @gunjansingh05
    @gunjansingh05 ปีที่แล้ว +2

    6:10 bilkul sahi gal hai..
    Is di gurudware di photo ta bohot dekh but puri history lai thank you👍👍

  • @jasvirsingh9100
    @jasvirsingh9100 ปีที่แล้ว

    ਜੈਨਾ ਬੇਗਮ ਅਤੇ ਫ਼ਜ਼ਲ ਧੰਨਾ ਸ਼ਾਹ ਕਿਥੇ ਰਹਿੰਦੇ ਸਨ

  • @MohanSingh-gt9ks
    @MohanSingh-gt9ks ปีที่แล้ว

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @baldevsingh4451
    @baldevsingh4451 ปีที่แล้ว +7

    ਵੀਰ ਜੀ ।ਪੁਰਾਤਨ ।ਇਮਾਰਤਾਂ ਦੀ ।ਸੇਵਾ ।ਸ੍ਰੋਮਣੀ ।ਕਮੇਟੀ ।ਨੂੰ ।ਕਰਨੀ।ਚਾਹੀਦੀਏ ।

    • @AmarjitSingh-eq3rl
      @AmarjitSingh-eq3rl ปีที่แล้ว +1

      Gorment is de manjori deve

    • @sukhdevsingh295
      @sukhdevsingh295 ปีที่แล้ว

      All kar seva committee s of the Sikh world along with pgpc can only do it now.

  • @kuldipnandchahal8994
    @kuldipnandchahal8994 ปีที่แล้ว +3

    Gyani sahib sat shri akal,tusi Tutan wala khuh novle di yaad karwaditi bahut shandar kahani hai lalchi baniye di .Guru dhama dian nishanian nu sambhan di lod hai ,langran te ghatt kharch karkey guru dhaman di sewa sambhal karan di sakht jarurat hai.

  • @GurmeetSingh-yb6zi
    @GurmeetSingh-yb6zi ปีที่แล้ว +5

    ਸਿੰਘ ਸਾਹਿਬ ਜੀ
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ।

  • @jasbirpalsingh8910
    @jasbirpalsingh8910 ปีที่แล้ว

    Waheguru ji school time yad kraya baba ji ne

  • @tatakhunda3026
    @tatakhunda3026 ปีที่แล้ว

    🙏🙏Waheguru jio🙏🙏

  • @RanjitKaur-me8hi
    @RanjitKaur-me8hi ปีที่แล้ว

    ਵੀਰ ਜੀ ਮੈ ਤੂਰਾਂ ਵਾਲਾ ਖੂਹ ਨਾਵਲ ਪੜਿਆ ਹੋਇਆ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @nirbhaisingh8894
    @nirbhaisingh8894 ปีที่แล้ว +4

    Dhan Dhan Shri Guru Amardass Sahib ji 🙏 ❤️ Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏 ♥️

  • @rajindersaini1563
    @rajindersaini1563 ปีที่แล้ว +5

    Waheguru ji ka khalsa waheguru ji ki Fateh 🙏🙏

  • @JagjeetSingh-bo1vx
    @JagjeetSingh-bo1vx ปีที่แล้ว

    V. Good research

  • @hardevsingh5279
    @hardevsingh5279 ปีที่แล้ว +1

    ਬਹੁਤ ਹੀ ਵਧੀਆ ਰਾਈਟਰ ਸਨ ਭਾਈ ਸੋਹਣ ਸਿੰਘ ਜੀ ਸੀਤਲ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਭਾਈ ਸਾਹਿਬਭਾਈ ਨਿਸ਼ਾਨ ਸਿੰਘ ਜੀ

  • @kiranpreetkaur1370
    @kiranpreetkaur1370 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @satnamsingh5847
    @satnamsingh5847 ปีที่แล้ว +1

    ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ ਆਪ ਜੀ ਦਾ ਧੰਨਵਾਦ ਜੀ

  • @gurdeeplitt754
    @gurdeeplitt754 ปีที่แล้ว +1

    Waheguru ji ka khalsa waheguru ji ki fteh

  • @sulakhansingh7536
    @sulakhansingh7536 ปีที่แล้ว +3

    Waheguru ji ka khalsa Waheguru ji ki Fatey 🙏

  • @sunnysingh6607
    @sunnysingh6607 ปีที่แล้ว

    Ehi khatti khati hai sikha ne, apnea da pta nai te sansar paali firde aa ❤❤

  • @jagsirsingh5430
    @jagsirsingh5430 ปีที่แล้ว

    ਤੁਹਾਡੀਆਂ ਖੋਜਾ ਅਨਮੋਲ ਹਨ

  • @baljindershergill8011
    @baljindershergill8011 ปีที่แล้ว +3

    waheguru ji 🙏

  • @kulwinderkaurbajwa1413
    @kulwinderkaurbajwa1413 ปีที่แล้ว

    Waheguru ji sevaa le rhe aap ji ton,

  • @narinderkour317
    @narinderkour317 ปีที่แล้ว +3

    Waheguru ji ka khalsa waheguru ji ki fateh g ❤

  • @sukhdevkaur9697
    @sukhdevkaur9697 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤

  • @devendersingh4953
    @devendersingh4953 ปีที่แล้ว

    Wahegur ji

  • @GurpreetSingh-vl7pu
    @GurpreetSingh-vl7pu ปีที่แล้ว

    Waheguru ji waheguru ji waheguru ji waheguru ji waheguru ji waheguru ji waheguru ji

  • @RanjitSingh-uz5uz
    @RanjitSingh-uz5uz ปีที่แล้ว

    SGPC ਜਾਂ ਇੱਥੋਂ ਲੋਕਲ ਗੁਰਦੁਆਰਾ ਕਮੇਟੀ ਨੂੰ ਚਾਹੀਦਾ ਇਸਨੂੰ ਅਤੇ ਇਸ ਵਰਗੀਆਂ ਹੋਰ ਨਿਸ਼ਾਨੀਆਂ ਦੀ ਵਧੀਆ ਢੰਗ ਨਾਲ ਪੁਨਰ ਉਸਾਰੀ ਕੀਤੀ ਜਾਵੇ।

  • @executiveassistant6688
    @executiveassistant6688 ปีที่แล้ว

    ਮੈਂ ਪੜਿਆ ਨਾਵਲ ਤੂਤਾਂ ਵਾਲਾ ਖੂਹ। ਨੱਥਾ,ਦੀਨਾ। ਇਹ ਨਾਵਲ ਹੁਣ ਪਤਾ ਨਹੀਂ ਸਕੂਲਾਂ ਵਿੱਚ ਪੜਾਇਆ ਜਾ ਰਿਹਾ ਹੈ ਜਾਂ ਨਹੀਂ। ਜੇ ਪੜਾਇਆ ਜਾ ਵੀ ਰਿਹਾ ਹੈ ਤਾਂ ਸਾਡੇ ਪੰਜਾਬੀ ਵਾਂਝੇ ਨੇ ਇਸ ਤੋਂ, ਕਿਉਂਕਿ ਸਾਡੇ ਜਿਆਦਾਤਰ ਪੰਜਾਬੀਆਂ ਦੇ ਬੱਚੇ ਤਾਂ ਪ੍ਰਾਈਵੇਟ ਸਕੂਲਾਂ ਵਿੱਚ ਪੜਦੇ ਨੇ।

  • @RanjitSingh-uz5uz
    @RanjitSingh-uz5uz ปีที่แล้ว

    ਬਹੁਤ ਵਧੀਆ ਜਾਣਕਾਰੀਆਂ ਦੇਦੇਂ ਹੋ ਖ਼ਾਲਸਾ ਜੀ।

  • @gurpreetsinghsandhu3023
    @gurpreetsinghsandhu3023 ปีที่แล้ว +13

    ਵੀਰ ਚੜਦੇ ਪੰਜਾਬ ਵੱਲ ਕੋਈ ਜਵਾਕ ਨੀਂ ਮਸਜਿਦ ਵਿੱਚ ਜਾਂ ਕੇ ਖੇਡਦਾ ਇਹ ਝੂਠ ਬੋਲਦੇ ਨੇ ਖੁਦ ਇੱਟਾਂ ਕੱਢਦੇ ਨੇ ਤਾਂ ਕਿ ਜਲਦੀ ਇਹ ਅਸਥਾਨ ਢਹਿ ਢੇਰੀ ਕੀਤਾ ਜਾਵੇ ਤੇ ਜ਼ਮੀਨ ਵਾਹੀ ਲਈ ਵਰਤੀ ਜਾਵੇ।
    ਬਾਈ ਸਾਡੇ ਇਲਾਕੇ ਵਿੱਚ ਇੱਕ ਵੀ ਮਸਜਿਦ ਤੇ ਕਬਜ਼ਾ ਨੀਂ ਕਿਸੇ ਦਾ ਵੀ ਇਹ ਲੋਕ ਗੁਰੂਦੁਆਰਾ ਸਾਹਿਬ ਨੂੰ ਘਰ ਵੀ ਬਣਾਈ ਬੈਠੇ ਐਂ ਡੰਗਰ ਵੀ ਬੱਨੀ ਜਾਂਦੇ ਐਂ ਤੇ ਤੂੜੀ ਵੀ ਪਾਈ ਜਾਂਦੇ ਐਂ ਮੁੱਕਦੀ ਗੱਲ ਕਈ ਤਾਂ ਗੋਹਾਂ ਵੀ ਸਿੱਟੀ ਜਾਂਦੇ ਐਂ?
    ਤੇ ਸਾਡੇ ਆਲੇ ਖਾਅ ਖਾਅ ਲੰਗਰ ਗਟਰ ਭਰੀ ਜਾਂਦੇ ਪਤਾ ਨੀ ਕਦੋਂ ਅਕਲ ਆਉਣੀ ਐਂ ਪੰਜਾਬੀਆਂ ਨੂੰ

  • @ManpreetKaur-fi2zm
    @ManpreetKaur-fi2zm ปีที่แล้ว

    Jida rah veer ji

  • @BabuBabu-en2qp
    @BabuBabu-en2qp ปีที่แล้ว

    Bda tagra navl A ji

  • @Naresh-hz6ks
    @Naresh-hz6ks 8 หลายเดือนก่อน

    ਅਸੀਂ ਵੀ ਪੜ੍ਹਿਆ ਆ ਤੂਤਾਂ ਵਾਲਾ ਖੂਹ ❤

  • @karmjitsingh2230
    @karmjitsingh2230 ปีที่แล้ว

    ਬਾਬਾ ਜੀ ਤੁਤਾ ਵਾਲਾ ਖੂਹ ਲਿਖਿਆ ਗਿਆ ਉਸ ਦੀ ਇਮਾਰਤ ਨੂੰ ਰਿਪੇਅਰ ਕੀਤੀ ਜਾਵੇ ਏ ਵਿਰਾਸਤਾਂ ਮਿਟੋਈ ਨਾ ਜਾਵੇ

  • @musclehutbodybuilding2583
    @musclehutbodybuilding2583 ปีที่แล้ว +1

    ਭਾਈ ਸਾਹਿਬ ਇਹ ਤਾਂ ਫੇਰ ਪਾਕਿਸਤਾਨ ਚ ਹੈ ਇਨ੍ਹਾਂ ਦੀ ਸਾਂਭ ਕਿੰਨਾ ਨੇ ਕਰਨੀ ਸੀ। ਦੁੱਖ ਤਾਂ ਇਹ ਗੱਲ ਦਾ ਜੌ ਸਾਡੇ ਵਾਲ਼ੇ ਪਾਸੇ ਸਾਡੀ ਵਿਰਾਸਤ ਹੈ ਅਸੀਂ ਤਾਂ ਉਹ ਨੀ ਸਾਂਭ ਪਾਏ। ਟੋਡਰ ਮੱਲ ਜੀ ਦੇ ਨਿਵਾਸ ਦੀ ਹਾਲਤ ਦੇਖ ਲਓ ਤੇ ਹੋਰ ਅਨੇਕਾਂ ਇਮਾਰਤਾਂ ਜੋਂ ਬਰਬਾਦ ਹੋ ਗਈਆ

  • @Ssnk088
    @Ssnk088 ปีที่แล้ว +1

    Bahut vadiya veer ji
    Waheguru ji aap ji nu idda hi sewa bakshde rahn 🙏

  • @DavinderSingh-nj2qk
    @DavinderSingh-nj2qk ปีที่แล้ว

    Sat sri akal khalsa ji

  • @malwa_jatt_10
    @malwa_jatt_10 ปีที่แล้ว +1

    Waheguru waheguru waheguru ji

  • @parveensehgal7955
    @parveensehgal7955 ปีที่แล้ว

    Dhan Dhan Baba Todar Mal Ji
    De Havele V Banao jo Baharat Punjab
    Ch Hae

  • @roshansingh2351
    @roshansingh2351 ปีที่แล้ว +1

    Satnaam shri waheguru ji mehar kro G