Bibi Jagir Kaur ਨੂੰ SGPC ਵੱਲੋਂ ਨੋਟਿਸ ਤੋ ਬਾਅਦ ਅਕਾਲੀ ਦਲ ਸੁਧਾਰ ਲਹਿਰ ਨੇ ਪ੍ਰੈਸ ਕਾਨਫਰੰਸ ਕਰ ਕੀਤੇ ਖੁਲਾਸੇ

แชร์
ฝัง
  • เผยแพร่เมื่อ 16 พ.ย. 2024
  • #punjab #punjabinews #newsupdate #latestnews #todaynews #punjabnews #dainiksavera
    Watch and Download All Over World
    PLAY STORE: bit.ly/2TajL9G
    APPLE APP STORE: apple.co/3aI0NyB
    Content Copyright @DainikSaveraTV

ความคิดเห็น • 30

  • @lakhvirsinghkhurd5598
    @lakhvirsinghkhurd5598 หลายเดือนก่อน +4

    ਜਥੇਦਾਰ ਅਕਾਲ ਤਖ਼ਤ ਨੂੰ ਕੀ ਹੱਕ ਆ ਕਿਸੀ ਦੀ ਨਿਜੀ ਜਿੰਦਗੀ ਵਾਰੇ ਸਪਸ਼ਟੀਕਰਨ ਲੈਣ ਦਾ। ਬਾਦਲਾਂ ਨੇ ਪੰਥ ਦਾ ਏਨਾ ਵੱਡਾ ਨੁਕਸਾਨ ਕੀਤਾ, ਉਹਨਾਂ ਤੋਂ ਪੁਛਣ ਦੀ ਹਿੰਮਤ ਨਹੀਂ

    • @kulwantsingh9623
      @kulwantsingh9623 หลายเดือนก่อน

      ਤੁਸੀ।ਰਲਕੇ।ਮਲੀਆ।ਖਾ।ਕੇ।ਪੰਥ।ਦਾ।ਬੇਰਾ।ਗਰਕ।ਕਰਦਾ,ਘਰ।ਬਾਠ।ਜਾਵੋ

  • @SukhbirSingh-lt1dr
    @SukhbirSingh-lt1dr หลายเดือนก่อน +1

    ਸਿੰਘ ਸਾਹਿਬ ਜੀ ਨੇ ਸਤਿਕਾਰ ਯੋਗ ਬੀਬੀ ਜਗੀਰ ਕੌਰ ਨੂੰ ਨੋਟਿਸ ਭੇਜ ਕੇ ਬਹੁਤਾ ਚੰਗਾ ਨਹੀਂ ਕੀਤਾ ਅਤੀ ਨਿੰਦਣਯੋਗ ਹੈ 🙏🙏

  • @nirmalsingh6798
    @nirmalsingh6798 หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ ।। ਵਾਹਿਗੁਰੂ ਜੀ ਕੀ ਫਤੇਹਿ ।। ਭਾਈ ਸਾਹਿਬ ਜੀ ਹੁਣ ਭੀ ਉਹ ਬੀਬੀ ਦਾ ਵਿਰੋਧ ਨਹੀਂ ਕੀਤਾ ਸਗੋਂ ਅਪਣੀ ਸਿਆਸਤ ਕਰਕੇ ਬੀਬੀ ਜੀ ਨੂੰ ਆਉਣ ਵਾਲੀ ਪ੍ਰਧਾਨਗੀ ਦੀ ਚੋਣ ਤੋਂ ਰੋਕਣ ਦਾ ਹੀ ਛੜਯੰਤਰ ਹੈ । ਕਿਆ ਸਿੰਘ ਸਾਹਿਬ ਨਹੀ ਜਾਣਦੇ ਕਿ ਕੁੜੀਮਾਰ ਵਾਲੀ ਗੱਲ ਬੀਬੀ ਜੀ ਤੇ ਬਿਲਕੁਲ ਲਾਗੂ ਨਹੀਂ ਹੁੰਦੀ । ਬੀਬੀ ਜੀ ਨੇ ਅਪਣੀ ਧੀ ਨੂੰ ਖੋਇਆ ਸੀ ਤੇ ਫਿਰ ਵੀ ਜੇ ਉੱਨਾਂ ਤੇ ਕਿਸੇ ਕਾਰਣ ਕੋਈ ਇਲਜ਼ਾਮ ਲੱਗਾ ਭੀ ਸੀ ਤਾਂ ਭੀ ਉਹ ਅਦਾਲਤ ਵੱਲੋਂ ਉਸ ਵਿਚੋ ਬਰੀ ਹੋ ਗਏ ਸਨ ਤਾਂ ਸਿੰਘ ਸਾਹਿਬ ਨੂੰ ਇਹ ਨੋਟਿਸ ਭੇਜਣਾ ਹੀ ਨਹੀ ਸੀ ਚਾਹੀਦਾ । ਕਿਆ ਅੱਜ ਸਿੱਖ ਪੰਥ ਦੀ ਸਰਬ ਉੱਚ ਹਸਤੀ ਕੋਲ ਕੋਈ ਭੀ ਅਪਣੀ ਸਿਆਸਤ ਨਾਲ ਕੋਈ ਸ਼ਿਕਾਇਤ ਆ ਜਾਵੇ ਤਾਂ ਸਿੰਘ ਸਾਹਿਬ ਉਸ ਨੂੰ ਨਹੀ ਜਾਣਦੇ ? ਕਿਆ ਇਸ ਤਰਾਂ ਦੀਆਂ ਗੱਲਾਂ ਕਰਕੇ ਤਖ਼ਤ ਸਾਹਿਬ ਸਾਹਿਬ ਦਾ ਘਟਾਅ ਨਹੀ ਕਰ ਰਹੇ ? ਭੁੱਲ ਚੁੱਕ ਦੀ ਖਿਮਾ ਕਰਨੀ ਜੀ ।ਧੰਨਵਾਦ ।

  • @tirthanandraghbirsingh9266
    @tirthanandraghbirsingh9266 หลายเดือนก่อน

    ਸੁਧਾਰ ਦੀ ਲਹਿਰ ਵਾਲਿਓ ਪਹਿਲੇ ਆਪਣੇ ਆਪ ਨੂੰ ਸੂਧਾਰ ਲੋ , ਪੰਜਾਬ ਦੀ ਦੁਸ਼ਮਣ ਪਾਰਟੀ ਬੀ ਜੇ ਪੀ ਦੀ ਕੁੱਛੜ ਛੱਡ ਦਿਓ ਫਿਰ ਗੱਲ ਕਰਿਓ ਪੰਜਾਬ ਦੀ ਵਰਨਾਂ ਤੁਹਾਡੇ ਪੱਲੇ ਕੁੱਝ ਨੀ
    ਹਾਂ ਇੱਕ ਗੱਲ ਹੋਰ ਤੁਸੀਂ ਆਪਣੇ ਪੈਰ ਤੇ ਆਪ ਕੁਲਹਾੜੀ ਮ੍ਹਾਰ ਲਈ।

  • @sukhwindersandhu2959
    @sukhwindersandhu2959 หลายเดือนก่อน +1

    ਵਡਾਲਾ ਜੀ ਤੁਹਾਡੇ ਵੇਲੇ ਵੀ ਇਹੋ ਰੀਤ ਅਪਣਾਈ ਜਾਂਦੀ ਸੀ ਤੁਸੀ ਕਦੇ ਵੀ ਕੋਈ ਬਿਆਨ ਨਹੀ ਸੀ ਦਿੰਦੇ। ਬਹੁਤੇ ਡੇਰੇ ਮਰਿਆਦਾ ਨੂੰ ਨਹੀ ਮੰਨਦੇ। ਬਾਹਰਲੇ ਮੁਲਕਾਂ ਵਿੱਚ ਵੀ ਸਿੱਖ ਰਹਿੰਦੇ ਉਹਨਾਂ ਨੂੰ ਵੀ ਨਾਲ ਲਓ।
    ਅਕਾਲੀ ਦਲ ਨੂੰ ਕਿਸੇ ਤਰਾਂ ਬਚਾ ਲਓ।

  • @iqbalsingh401
    @iqbalsingh401 หลายเดือนก่อน +1

    Atleast a religious body like sgpc should be corruption free ?

  • @harbansdhillon-x8q
    @harbansdhillon-x8q หลายเดือนก่อน +1

    ਕੋਮ ਦੇ ਗਦਾਰ ❤❤❤❤❤❤❤❤❤❤❤❤❤❤❤

  • @AmarjitSingh-wx8kz
    @AmarjitSingh-wx8kz หลายเดือนก่อน

    ਇਹ ਹਨ ਅੱਜ ਦੇ ਸਮੇਂ ਦੇ ਮੰਸਦ,
    ਬਾਦਲ ਲਾਣੇ ਤੋਂ ਬਚੋ,

  • @iqbalsingh401
    @iqbalsingh401 หลายเดือนก่อน +1

    1st let ex Jathedar Bhai Ranjit Singh may be appointed.

  • @hargobindsinghbrar3923
    @hargobindsinghbrar3923 หลายเดือนก่อน

    Kissan mazdoor ekta jindabad

  • @amriksingh-hb8gv
    @amriksingh-hb8gv หลายเดือนก่อน

    BIBA HARSUMRAT BADAL ALSO USED TO GO BEAUTY PARLAR

  • @bb-vi5db
    @bb-vi5db หลายเดือนก่อน +1

    ਬਾਦਲ ਦੇ ਪੇਡ ਜਥੇਦਾਰ ਹਨ ਜਗੀਰ ਕੋਰ ਦਾ ਮਸਲਾ ਅਕਾਲ ਤਖਤ ਸਹਿਬ ਦੇ ਲੇਬਲ ਦਾ ਨਹੀ ਜਥੇਦਾਰ ਅਕਾਲ ਤਖਤ ਸਹਿਬ ਢਾਹ ਲਾਈ ਹੈ ਬਾਦਲ ਆਪ ਹੀ ਜਥੇਦਾਰ ਲੱਗ ਜਾਵੇ ਹੁਕਮ ਹੁਣ ਵੀ ਬਾਦਲ ਦਾ ਹੈ ਜੇ ਸ਼ਰਮ ਹੁੰਦੀ 84 ਕਿਉ ਕਰਾਉਦੇ

    • @AmarjitSingh-eq3rl
      @AmarjitSingh-eq3rl หลายเดือนก่อน

      ਜੀਹਨੇ ਦੇ ਘਰ ਸ਼ੀਸ਼ੇ ਦੇ ਹੁੰਦੇ ਹਨ ਉਹ ਦੁਸਰਿਆਂ ਉਤੇ ਪੱਥਰ ਸੁੱਟਣ ਤੋਂ ਗ਼ੁਰੇਜ਼ ਕਰਨਾ ਪਵੇਗਾ

    • @pritpalsingh5160
      @pritpalsingh5160 หลายเดือนก่อน

      ਬਿਲਕੁਲ ਸਹੀ ਗੱਲ ਹੈ ਜੀ

  • @rinkumanohar-un7ed
    @rinkumanohar-un7ed หลายเดือนก่อน +3

    bjp wala akali dal

  • @gurmukhsingh6126
    @gurmukhsingh6126 หลายเดือนก่อน

    ਚੰਦੂ ਮਾਜਰਾ ਤਾਂ ਚਲਾ ਗਿਆ ਆਪਣੀ ਅਸਲੀ ਪਾਰਟੀ ਭਾਵ ਭਾਜਪਾ ਕੋਲ ਚਲਾ ਗਿਆ

  • @harvindersinghraju6299
    @harvindersinghraju6299 หลายเดือนก่อน +4

    gaddar

  • @arvindersingh7189
    @arvindersingh7189 หลายเดือนก่อน

    Bhta sahib ji di Ricard kipar bdlia jawe ji

  • @ਜਗਦੀਸ਼ਸਿੰਘਨੰਬਰਦਾਰ
    @ਜਗਦੀਸ਼ਸਿੰਘਨੰਬਰਦਾਰ หลายเดือนก่อน

    ਵਡਾਲੀਆ ਤੁਸੀ ਆਪ ਪੈਲਟਿਕਸ ਨਹੀ ਕਰਰਹੇ

  • @SurinderSingh-jk4er
    @SurinderSingh-jk4er หลายเดือนก่อน

    Where were you when some people made complaints against Sukhbir Singh to punish him in this way and that way Some of you people have made Siri Akal Takhat a police station shame Fingers can be raised against even God Bad luck Sikh community is always divided You are also not pure and power hungry otherwise there was no need to make new group Now another party of Amritpal is coming comment on it Wadala ji

  • @amarjitcheema1687
    @amarjitcheema1687 หลายเดือนก่อน

    R.s.s.de.agent

  • @UpkarMalhi
    @UpkarMalhi หลายเดือนก่อน

    Choraaaaa pehlaaa kitheee saaa tuuuu
    Hun wada jathedar ban nu firdaaaa
    Masand……

  • @gsinghgs1974
    @gsinghgs1974 หลายเดือนก่อน

    Badal jindabad 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉I 🎉🎉🎉🎉God bless Akali dal 🎉🎉🎉🎉🎉🎉🎉🎉🎉🎉🎉🎉🎉🎉Akali dal jindabad 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉