Bai ehna ne houlli houlli sara punjab hi haryana de hath de dena pehla Chandigarh fer mohali fer hoshiarpur, pathankot fer aage to aage te sadi sarkar te saria parties bas ikk duje te ilzam lagaonde rehange te punjab vasi bas dekhde rehange ikk din ajiha hovega....😮😮😮😮
Manjit Singh ji I a'm your fan but today you are talking about the cobbler,grass cutter & puncture wala that they're not doing anything but the MLA's of general category, what they do ,why don't you talk of all not only to the sc/st & obc.Pls cover the all who are inefficient,who are dishonest regarding their duties.
Basically, Bhagwant Mann is an honest person, but is a Duffer. Has no vision. No plan for development of Punjab. Rank servility to Kejriwal & Delhi fellows. BM is incapable of administering Punjab. In Jan 2022, 3 months before State elections, I had cried: "Loko! Rabb da waasta je. AAP nu vote na payo, oh vote Kehriwal nu jaani ae. Bhagwant Mann imaandaar ae par buddhu ae. Kejri ne Delhi Model chalauna Punjab vich. saanu Punjab model chaheeda hai. Hun, BM aisa phuddu ae keh North Zone Council vich kehnda ;"Je tusin Haryana nu Chandigarh vichon kujh acre dena chahunde ho, tan saanu vi Punjab waaste dio." Tera bera ghraq. Chandigarh tan Punjab da ae, Punjab di Rajdhani bania ae. Aqlan bina khooh khaalee.
Na hi punjab ch koi vaddi elections ne te na hi haryana ch dona states de kissana nu ikk duje de virudh chandigarh ch khada kar denge te paada paunge eh rajnitik dal
We should now think in light of present scenario. Should construct capital middle of Punjab so that approachable to all.For this Chandigarh let be capital and new capital construction should be the responsibility of centre.Why we stressing on Chandigarh?Only for VIP living there.
Sharam karo manjit singh ji hun tusi boht vocal ho rahe ho aam admi party nu kos rahe ho pehle walian sarkaraan wele tuhade muh wich dahi jamiya hoyeya si
ਧੰਨਵਾਦ ਪ੍ਰੋਫੈਸਰ ਮਨਜੀਤ ਸਿੰਘ ਜੀ !! ਪੰਜਾਬ ਨਾਲ ਤਾਂ ਅਜ਼ਾਦੀ ਤੋਂ ਬਾਅਦ ਹਰ ਖੇਤਰ ਵਿੱਚ ਵੱਡਾ ਧੱਕਾ ਤੇ ਬੇਇਨਸਾਫ਼ੀਆਂ ਹੀ ਹੁੰਦੀਆਂ ਆਈਆਂ ਹਨ। ਸੱਚ ਨੂੰ ਸੱਚ ਕਹਿਣ ਦੀ ਜੁਰਅਤ ਤੇ ਇਮਾਨਦਾਰੀ ਸਾਡੇ ਕਿਰਦਾਰ ਵਿੱਚੋਂ ਮਨਫੀ ਹੋ ਚੁੱਕੀ ਹੈ। ਪ੍ਰੋ . ਮਨਜੀਤ ਸਿੰਘ ਦੇ ਸ਼ਬਦ ਸਮੂਹ ਪੰਜਾਬੀਆਂ ਦੀ ਪੀੜ ਦਾ ਪ੍ਰਗਟਾਵਾ ਹੈ।
Kejri wal panjab naal dhokha karda hai hun panjabia nu samjh aagi aap party panjab vich khatama suru
ਧੰਨਵਾਦ ਜੀ ਵਾਹਿਗੁਰੂ 🙏♥️
ਬਿਨਾਂ ਆਜ਼ਾਦੀ ਕੋਈ ਹਲ ਨਹੀਂ ਹੋ ਸਕਦਾ ਪੰਜਾਬ ਗੂਲਾਮ ਹੈ
ਪ੍ਰੋਫੈਸਰ ਸਾਹਿਬ। ਅੱਜ ਤਾਂ ਸੁਆਦ ਲਿਆ ਦਿੱਤਾ। ਵੱਟ ਕੱਢ ਛੱਡੇ ਵੱਡੇ ਵੱਡੇ ਸਿਆਸਤਦਾਨਾਂ ਦੇ। ਬਹੁਤ ਵਜ਼ਨਦਾਰ, ਪੁਖ਼ਤਾ ਵਿਚਾਰ।❤
ਪ੍ਰੋ ਸਾਹਿਬ ਜੀ ਜਿਹੜੇ ਪਹਿਲਾਂ ਰਾਜ ਭੋਗ ਕੇ ਗਏ ਉਹਨਾਂ ਨੂੰ ਵੀ ਪੁੱਛ ਲੈਂਦੇ।। ਸਾਰਾ ਕੁੱਝ ਤਾਂ ਉਹ ਕਰਕੇ ਗਏ ਨੇ।।। ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਇਕੱਠੇ ਹੋਣ ਦੀ ਲੋੜ ਹੈ।।।
ਬਿਲਕੁਲ ਸਹੀ ਗੱਲ ਹੈ ਬਾਈ ਜੀ ਸਾਡੇ ਪੰਜਾਬ ਦੇ ਸਾਰੇ ਨੇਤਾ ਪ੍ਰਜਾਤੀ ਦੇ ਲੋਕ ਮਰੀਆਂ ਜਮੀਰਾ ਵਾਲੇ ਹੀਜੜੇ ਬਣ ਕੇ ਪੰਜਾਬ ਨੂੰ ਬਰਬਾਦ ਕਰ ਰਹੇ ਹਨ ਤੇ ਇਹ ਆਪਣੇ ਨਿੱਜੀ ਹਿੱਤਾਂ ਲਈ ਸੈਟਰ ਸਰਕਾਰ ਦੇ ਕੋਲ ਪੰਜਾਬ ਨੂੰ ਗਿਰਵੀ ਰੱਖ ਦਿੱਤਾ ਹੈ ਇਸ ਹਿਸਾਬ ਨਾਲ ਚੰਡੀਗੜ੍ਹ ਪੰਜਾਬ ਨੂੰ ਨਹੀ ਮਿਲਣਾ ਹੁਣ ਤਾ ਪੂਰੇ ਪੰਜਾਬ ਦੇ ਲੋਕਾਂ ਨੂੰ ਇਕੱਠੇ ਹੋ ਕੇ ਇਹਨਾਂ ਮੰਨੂੰ ਵਾਦੀਆਂ ਦੀਆਂ ਗਲਤ ਨੀਤੀਆਂ ਦਾ ਵਿਰੋਧ ਕਰਨਾ ਪੈਣਾ ਹੈ
ਚੰਡੀਗੜ੍ਹ ਸਬੰਧੀ ਹਰਿਆਣਾ ਦੇ ਆਮ ਲੋਕਾਂ ਨਾਲ ਭਾਈਚਾਰਕ ਏਕਤਾ ਦੀਆਂ ਮੀਟਿੰਗਾਂ ਕਰਕੇ ਤੱਥਾਂ ਦੇ ਅਧਾਰ ਤੇ ਗੱਲਬਾਤ ਕਿਸਾਨ ਯੂਨੀਅਨਾਂ ਨੂੰ ਆਪਸੀ ਭਾਈਚਾਰਾ ਰੱਖ ਕੇ ਸਰਕਾਰਾਂ ਤੇ ਦਬਾਅ ਬਣਾ ਕੇ ਹੱਲ ਕਰਨ ਦੀ ਲੋੜ ਹੈ ਜੀ ।
ਵਾਹ ਬਈ ਵਾਹ ਪ੍ਰੋਫੈਸਰ ਸਾਹਿਬ। ਅੱਜ ਤਾਂ ਵਟ ਕਢਤੇ । ਕਮਾਲ ਕਰਤੀ।
ਪੋੑਫੈਸਰ ਸਾਹਿਬ ਜੀ ਤੁਸੀ 22 ਵਿੱਚ ਲੋਕਾਂ ਨੂੰ ਇਸ ਭੰਡ ਸਰਕਾਰ ਵਾਰੇ ਲੋਕਾਂ ਨੂੰ ਬਹੁਤ ਸਮਝਿਆ ਸੀ ਪਰ ਲੋਕ ਮੁਫ਼ਤ ਬਿਜਲੀ ਇੱਕ ਇੱਕ ਹਜਾਰ ਰੁਪਏ ਲਈ ਪੰਜਾਬ ਨੂੰ ਬਰਬਾਦ ਕਰਤਾ ਮੋਦੀ ਨਾਲ ਕੁੱਤੀ ਰੱਲ ਗਈ ਕੇਜਰੀਵਾਲ ਨੇ ਪੰਜਾਬ ਵਿੱਚੋਂ ਬਾਹਰ ਕਰੋ
Good job g
ਅੱਜ ਤੱਕ। ਪੰਜਾਬ ਸਿਆਸਤ ਵਿੱਚ ਯੋਗ ਲੀਡਰ ਹੀ ਨਹੀਂ ਆਇਆ ਜੋ ਪੰਜਾਬ ਦੀ ਯੋਗ ਅਗਵਾਈ ਕਰ ਸਕਦਾ ਹੋਵੇ ਪੰਜਾਬ ਨੂੰ ਤਾਂ ਲੁਟੇਰੇ ਆਗੂ ਹੀ ਮਿਲੇ ਹਨ ਜਿਨ੍ਹਾਂ ਨੇ ਪੰਜਾਬ ਦਾ ਅਤੇ ਸਿੱਖ ਕੌਮ ਦਾ ਬੇੜਾ ਗ਼ਰਕ ਕੀਤਾ ਹੈ
Well done dr manjit Singh
ਪ੍ਰੋ ਸਾਹਿਬ ਜੀ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਹੈ ਸਾਰੇ ਮਸਲੇਆ ਨੂੰ
ਪੰਜਾਬ ਸਰਕਾਰ ਖੁਦ ਜਮੀਨ ਮੰਗ ਰਹੀ ਹੋ ਤੁਸੀਂ ਸ਼ਰਮ ਕਰੋ ਮਨਜੀਤ ਨੂੰ ਦਿੱਲੀ ਭੇਜੋ 😢😢😢😢
V good job professor Sahib
Good jobs
*Bahut vadiya vichaar Prof. Ji 🙏🏻🙏🏻🙏🏻*
Panjab da. Berra. Garak. Sade. Kurse. De. LALCHI.. Leaderna.. Ne. Kita. Lakh. Lahnat. Iho. Jahe. Leaderna.. De
Professor sahib aklan bin khooh khali dunia hai so punjab ch bhaia raj karnge
ਸੁਨੀਲ ਜਾਖੜ ਜੀ ਿਸਆਣੇ ਹਨ ।
ਇਹ ਸਭ ਕੁਝ ਕੀਤਾ ਗਿਆ ਬਾਦਲ ਟੋਲੇ ਨੇ ਦੁਨੀਆਂ ਨੂੰ ਪਤਾ ਹੈ ਤੁਹਾਨੂੰ ਪਤਾ ਹੈ ਪਰ ਸੱਚ ਬੋਲਣਾ ਅੱਖਾ ਲੱਗ ਰਿਹਾ ਹੈ ਚੰਡੀਗੜ ਪ੍ਰਸ਼ਾਸਨ ਜਬਰਦਸਤੀ ਉਹ ਮਹਿਕਮੇ ਚੰਡੀਗੜ ਤੋਂ ਬਾਹਰ ਨਹੀਂ ਕੱਢ ਸਕਦੇ ਸੀ ਜਿਹੜੇ ਬਾਦਲ ਨੇ ਆਪਣੇ ਆਪ ਮੋਹਾਲੀ ਵਿਖੇ ਤਬਦੀਲ ਕੀਤੇ ਗਏ ਇਹ ਸਭ ਕੁੱਝ ਬਾਦਲ ਨੇ ਸੈਟਰ ਹਕੂਮਤ ਦੇ ਇਸ਼ਾਰੇ ਉੱਤੇ ਕੀਤਾ ਉਹ ਭਾਵੇਂ ਕਾਂਗਰਸ ਦੀ ਸੀ ਜਾਂ ਬੀ ਜੇ ਪੀ ਦੀ ਬਾਦਲ ਹਕੂਮਤ ਦਾ ਗੁਲਾਮ ਤੇ ਖੁਦ ਲਈ ਮੋਟੀ ਕਮਾਈ ਕਰਨ ਵਿੱਚ ਮੋਹਰੀ ਰਿਹਾ ਹੁਣ ਮਾਨ ਦਾ ਵੀ ਬਾਦਲਾਂ ਵਾਲਾ ਹੀ ਹਾਲ ਹੈ ਤੇ ਇਨ੍ਹਾਂ ਦਾ ਖਾਤਮਾ ਵੀ ਗੁਰੂ ਨੇ ਬਾਦਲਾਂ ਵਾਂਗ ਹੀ ਕਰਨਾ ਹੈ ਤੇ ਹੋ ਹੀ ਜਾਣਾ ਹੈ
I am in nz , actually these Māori people are united. They are native of nz. I was also there at shore
Do not expect any solid move from the selfish leaders of Panjab of all parties
Singh ਸਿੱਖਾਂ ਤੋਂ ਬਿਨਾ ਹੋਰ ਬਹੁਤ castan ਵਿੱਚ vi ਨੇ
Spoksman wari koi nahi boliya,mere khayal vich!
Ap sarkar fail ha
I mentioned east India company other day now dr sahib has said came for aggressive become malk of punjab
Bai ehna ne houlli houlli sara punjab hi haryana de hath de dena pehla Chandigarh fer mohali fer hoshiarpur, pathankot fer aage to aage te sadi sarkar te saria parties bas ikk duje te ilzam lagaonde rehange te punjab vasi bas dekhde rehange ikk din ajiha hovega....😮😮😮😮
Manjit ji eh jhndda amli aa
Manjit Singh ji I a'm your fan but today you are talking about the cobbler,grass cutter & puncture wala that they're not doing anything but the MLA's of general category, what they do ,why don't you talk of all not only to the sc/st & obc.Pls cover the all who are inefficient,who are dishonest regarding their duties.
ਤਲਬ ਵਿੱਚ ਘੋੜੇ ਬਾਰੇ ਕਿਊ ਨੀ ਬੋਲਦੇ
Ehnu kaho tu chd ch 10 kille lai but gurgaon ch 20 kille dee…
Km tan na akalian na congress ne punjab vich kita c ise krke Aap punjab vich power aai hai. Ehna je km na kita tan lok ehna reject kr den ge
Basically, Bhagwant Mann is an honest person, but is a Duffer. Has no vision. No plan for development of Punjab. Rank servility to Kejriwal & Delhi fellows. BM is incapable of administering Punjab. In Jan 2022, 3 months before State elections, I had cried: "Loko! Rabb da waasta je. AAP nu vote na payo, oh vote Kehriwal nu jaani ae. Bhagwant Mann imaandaar ae par buddhu ae. Kejri ne Delhi Model chalauna Punjab vich. saanu Punjab model chaheeda hai. Hun, BM aisa phuddu ae keh North Zone Council vich kehnda ;"Je tusin Haryana nu Chandigarh vichon kujh acre dena chahunde ho, tan saanu vi Punjab waaste dio." Tera bera ghraq. Chandigarh tan Punjab da ae, Punjab di Rajdhani bania ae. Aqlan bina khooh khaalee.
😂
Na hi punjab ch koi vaddi elections ne te na hi haryana ch dona states de kissana nu ikk duje de virudh chandigarh ch khada kar denge te paada paunge eh rajnitik dal
Tusi siraf sc and st bare hi bolero ho general category valiant ne aj tak kihra Chand charia oh jan jo Berra garak kita oh bi dasso ji prof sahib
All the states are going to become kashmir
V disappointing APp a useless Nolan’s CM useless Government Jag o Punjab Yoou are responsible Ruined Punjab waheguru muaf nhi kro Manna tanoo
We should now think in light of present scenario. Should construct capital middle of Punjab so that approachable to all.For this Chandigarh let be capital and new capital construction should be the responsibility of centre.Why we stressing on Chandigarh?Only for VIP living there.
ਹਰ ਰੋਜ ਉਹ ਹੀ ਗੱਲਾਂ ਅੈਵੇ ਫਾਲਤੂ ਗੱਲਾਂ ਕਰਦੇ ਹਨ ਜੋ ਲੋਕਾਂ ਨੂੰ ਪਹਿਲਾਂ ਹੀ ਪਤਾ ਲੱਗ ਚੁੱਕਾ ਹੁੰਦਾ ਹੈ ਉਹ ਹੀ ਕਿਹਾ ਜਾ ਰਿਹਾ ਹੈ ਲੋਕਾਂ ਦੇ ਟਾਈਮ ਦੀ ਕੋਈ ਕੀਮਤ ਨਹੀਂ ਸਮਝਦੇ
Haryana nu UP Bihar Orissa rajsthan dehli de k vda haryana bna k chandigarh Punjab nu de dinde
phir DRAMA START. hor kuch nee lok marwany hun
Sharam karo manjit singh ji hun tusi boht vocal ho rahe ho aam admi party nu kos rahe ho pehle walian sarkaraan wele tuhade muh wich dahi jamiya hoyeya si
Vikas Purush Sardar Sukhbir Singh Badal Zindabad
Good job g