ਮਿਸਰ ਦੇ ਬਾਜ਼ਾਰਾਂ ਵਿੱਚ ਧੱਕੇ ਨਾਲ ਲੁੱਟਦੇ ਲੋਕ Old Market of Egypt | Punjabi Travel Couple | Ripan Khushi

แชร์
ฝัง
  • เผยแพร่เมื่อ 31 ธ.ค. 2024

ความคิดเห็น • 332

  • @richhpalsra9823
    @richhpalsra9823 8 หลายเดือนก่อน +21

    3 ਕ ਮੀਲ ਚ ਗੇਡ਼ਏ ਖਾ ਕਿ ਮਰ ਮੁੱਕ ਜਾਣਾ ਸੀ ਘਰੋ ਖੇਤ ਖੇਤੋ ਘਰ ਆ ਛੋਟੇ ਹੁੰਦੇਆਂ ਨੂੰ ਨਾਨਕਾ ਘਰ ਯੁਨਾਨ ਲਗਦਾ ਸੀ ਫੇਰ ਵਿਆਹੇ ਗਏ ਸੋਹਰੀਆ ਦਾ ਪਿੰਡ ਮਰੀਕਾ ਲਗਦਾ ਸੀ । ਤੁਸੀ ਸੱਚ ਚ ਦੁਨੀਆ ਵਿਖਾ ਦਿਤੀ ਵਿਸ਼ੇਸ਼ ਧੰਨਵਾਦ ਗਰੇਜੀ ਚ ਵੈਲਕੰਮ

  • @karamjeetsingh2352
    @karamjeetsingh2352 8 หลายเดือนก่อน +15

    ਬਹੁਤ ਵਧੀਆ ਚੀਜ਼ਾਂ ਦੇਖਣ ਨੂੰ ਮਿਲੀਆ

  • @GurpreetSinghRandhawa-j4z
    @GurpreetSinghRandhawa-j4z 8 หลายเดือนก่อน +6

    Egypt ਦੇਸ਼ ਦੀ ਇੱਕ ਕਹਾਣੀ ਵੀ ਹੈ ਜੋ ਕਿ ਇੰਗਲਿਸ਼ ਵਿੱਚ ਲਿਖੀ ਹੋਈ ਹੈ ਦਾ ਹੈਪੀ ਪ੍ਰਿੰਸ ਜੋ ਕਿ ਦਸਵੀਂ ਕਲਾਸ ਦੇ ਵਿੱਚ ਹੈ ਮੈਂ ਇਸ ਕਹਾਣੀ ਤੇ ਕਹਾਣੀ ਪੜੀ ਹੈ ਉਹ ਦੇਸ਼ ਹੈ ਅਜਿਪਟ ਬਹੁਤ ਵਧੀਆ ਖਿੱਚ ਕੇ ਰੱਖੋ ਕੰਮ ਦੋਸਤੋ❤

  • @ManiSingh007M
    @ManiSingh007M 8 หลายเดือนก่อน +39

    ਰਿੱਪਨ ਬਾਈ ਜੀ ਜ਼ੇ ਤੁਹਾਡੇ ਟੂਰ ਵਿੱਚ ਇਰਾਨ ਹੈ ਤਾਂ ਤੁਸੀ ਇਰਾਨ ਵਲ ਨਾ ਜਾਇਓ ANYTIME ਉਥੇ ਜੰਗ ਲੱਗਣ ਵਾਲੀ ਆ ਬਾਈ। ਬਾਕੀ ਬਾਈ ਪਰਮਾਤਮਾ ਵਾਹਿਗੁਰੂ ਤਹਾਨੂੰ ਚੜ੍ਹਦੀ ਕਲਾ ਵਿਚ ਰੱਖਣ।

    • @SidhuCreations13
      @SidhuCreations13 8 หลายเดือนก่อน +1

      ਆ ਵਾਵਾ ਦੱਸ ਤਾ,,😅

    • @ManiSingh007M
      @ManiSingh007M 8 หลายเดือนก่อน +5

      @@SidhuCreations13 ਹਾਂਜੀ ਬਾਈ ਜੀ ਆਪਾ ਤਾਂ ਇਨਸਾਨੀਅਤ ਲਈ ਦੱਸ ਦਿੱਤਾ ਤਾਂ ਜ਼ੋ ਕੋਈ ਵੀ ਕਿਸੇ ਤਰ੍ਹਾਂ ਦੀ ਮੁਸੀਬਤ ਵਿੱਚ ਨਾ ਪੈ ਜਾਵੇ। ਹੋ ਸਕਦਾ ਮੇਰੇ ਜਾਂ ਤੁਹਾਡੇ ਇੱਕ ਮੈਸੇਜ ਜਾਂ ਕਮੇਂਟ ਨਾਲ ਕੋਈ ਇੰਨਸਾਨ ਕਿਸੇ ਮੁਸੀਬਤ ਤੋਂ ਬੱਚ ਜਾਵੇ।

    • @Destination693
      @Destination693 8 หลายเดือนก่อน +2

      ਲਗਣ ਵਾਲੀ ਨਹੀ ਵਿਰ ਲਗ ਚੁੱਕੀ ਵਾ ਤੁਹਾਡੇ Comment ਤੌ ਪਹਿਲਾ ਦੀ ਇਰਾਨ ਨੇ ਹਮਲਾ ਕਿਤਾ ਪਹਿਲਾ ਇਸਰਾਇਲ ਤੇ

    • @amarjitkaur1995
      @amarjitkaur1995 8 หลายเดือนก่อน +1

      ਮਿਸਰ ਦੇ ਰੰਗ ਬਿਰੰਗੇ ਤੇ ਰੌਣਕਾਂ ਭਰੇ ਬਾਜ਼ਾਰ ਦਿਖਾਉਣ ਲਈ ਧੰਨਵਾਦ ਜੀ ❤

    • @brarsingh6830
      @brarsingh6830 หลายเดือนก่อน

      ਇਤੇ ਖੁਸ਼ੀ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਰਿਪਨ ਅਤੇ ਖੁਸ਼ੀ ਜੀ

  • @JasssidhuJass-or7mn
    @JasssidhuJass-or7mn 8 หลายเดือนก่อน +4

    ਸੋਨੂੰ ਦੇਖ ਕੇ ਬਾਈ ਦਿਲ ਖੁਸ਼ ਹੋ ਜਾਂਦਾ ਹੁਣ 🥰🥰🥰🥰🥰🙏🙏

  • @manikatron4278
    @manikatron4278 8 หลายเดือนก่อน +9

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @SatnamSingh-fe3tg
    @SatnamSingh-fe3tg 8 หลายเดือนก่อน +15

    Dhan Guru Nanak Dev g Chadikala Rakhna 🙏

  • @bharatsidhu1879
    @bharatsidhu1879 8 หลายเดือนก่อน

    ਬਹੁਤ ਸੋਹਣਾ ਲੱਗਿਆ ਤੁਹਾਡਾ ਅੱਜ ਦਾ ਵਲੌਗ ਤੇ ਮਿਸਰ ਦਾ ਆਲਾ ਦੁਆਲਾ । ਤੁਹਾਡਾ ਬਹੁਤ - ਬਹੁਤ ਧੰਨਵਾਦ ਨਵੀਂ ਤੋਂ ਨਵੀਂ ਦੁਨੀਆ ਦਿਖਾਉਣ ਲਈ । ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ।

  • @SukhwinderSingh-wq5ip
    @SukhwinderSingh-wq5ip 8 หลายเดือนก่อน +2

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @user-gurijatana0786
    @user-gurijatana0786 8 หลายเดือนก่อน +1

    Ripan vere khushi bhabhi ji nu kon kon pasand karda like karo 🔘❤ bahut soni jodi a waheguru chardika ch rakhan dona nu

  • @davinderpal987
    @davinderpal987 8 หลายเดือนก่อน +2

    ਰਿਪਨ ਖੁਸ਼ੀ ਜੀ ਮਿਸਰ ਦੇਸ਼ ਦਾ ਨਾਮ ਹੀ ਇਜ਼ਿਪਟ ਹੈ ਅੱਜ ਪਤਾ ਲੱਗਾ ਤੁਹਾਡਾ ਬਹੁਤ ਸਾਰਾਂ ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ

  • @richhpalsra9823
    @richhpalsra9823 8 หลายเดือนก่อน +2

    ਜਿਉਦੇਂ ਵਸਦੇ ਰਹੋ ਰਹੋ ਘਰ ਦਿਆ ਦੇ ਨਾਲ
    ਸੈਰ ਕਰਵਾਉਣ ਦਾ ਸ਼ੁਕਰਿਆ

  • @nadeemchishti-cn7lp
    @nadeemchishti-cn7lp 8 หลายเดือนก่อน +7

    Love yooou all time
    I m Pakistani faislabad

  • @1mprince.
    @1mprince. 8 หลายเดือนก่อน +1

    Punjab zindabaad ✊

  • @raghbirsinghsalaria3548
    @raghbirsinghsalaria3548 8 หลายเดือนก่อน +3

    ਰਿਪਨ ਜੀ ਸਤ ਸ੍ਰੀ ਅਕਾਲ ਤੁਸੀ ਬਹੁਤ ਵਧੀਆ ਸਾਨੂੰ ਸੈਰ ਸਪਾਟਾ ਕਰਵਾ ਰਹੇ ਹੋ ਧਨਬਾਦ ਜੀ ❤❤❤❤❤❤❤❤❤❤❤❤❤❤

  • @sainitravels47
    @sainitravels47 4 หลายเดือนก่อน

    ਨਾਈਸ ਬਰੌ ਅਤੇ ਭਾਬੀ ਜੀ। ਰੱਬ ਚੜ੍ਹਦੀ ਕਲ੍ਹਾ ਵਿੱਚ ਰੱਖੇ ਜੀ ❤❤🙏🙏👏🏼👏🏼

  • @AmarjeetSingh-gx4zq
    @AmarjeetSingh-gx4zq 8 หลายเดือนก่อน +4

    ਯੂਸਫ ਜੁਲੈਖਾਂ ਬਾਰੇ ਵੀ ਦਿਖਾਉਣ ਕੁਝ ਜੀ🎉

  • @darshansinghsingh9
    @darshansinghsingh9 8 หลายเดือนก่อน +1

    Bahut shone bazar hai misar da
    Dil khush ho gya

  • @KamalSingh-dl6yc
    @KamalSingh-dl6yc 8 หลายเดือนก่อน +1

    ਰਿਪਨ ਖੁਸ਼ੀ ਜੀ ਮਿਸਰ ਦੇਸ਼ ਦਾ ਨਾਮ ਹੀ ਇਜ਼ਿਪਟ ਹੈ ਅੱਜ ਪਤਾ ਲੱਗਾ, ਧੰਨਵਾਦ ਰਿਪਨ ji khusi ji ਮਿਸ਼ਰ ਦੀ ਸੈਰ ਕਰਵਾਉਣ ਲਈ

  • @PremSingh-ly7lx
    @PremSingh-ly7lx 8 หลายเดือนก่อน +4

    👍 👌 ❤sunam udham singh wala 22g sangrur 🎉Thanks

  • @baljindersingh7802
    @baljindersingh7802 8 หลายเดือนก่อน +4

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru

  • @shahidzaffar1076
    @shahidzaffar1076 8 หลายเดือนก่อน +3

    Love ❤ from Shahid Zaffar Dehar Jutt, Pakistan.

  • @singhkanpur1
    @singhkanpur1 8 หลายเดือนก่อน +1

    Ripan and Khushi... ਬਹੁਤ ਵਧਾਈ ਖਾਲਸਾ ਸਾਜਨਾ ਦਿਹਾੜੇ ਦੀ... ਤੁਸੀ ਠੀਕ ਕਿਹਾ ਮਿਸਰ ਦੇ ਇਤਿਹਾਸ ਅਤੇ ਮੰਮੀ ਦੇ ਬਾਰੇ ਸਕੂਲ text ਬੁੱਕ ਵਿਚ ਪੜ੍ਹਦੇ ਹੁੰਦੇ ਸੀ.. ਵੇਖ ਕੇ ਲੱਗਦਾ ਮਿਸਰ ਦੇ ਲੋਕੀ ਪਿਆਰ ਵਾਲੇ ਹਨ... 😂 ਠੱਗ ਵੀ ਬੜੇ ਪਿਆਰ ਨਾਲ ਅਪਣਾ ਹੱਥ ਸਾਫ ਕਰਦੇ ਹਨ... 1968 ਵਿਚ ਤਾਮਿਲਨਾਡੂ ਵਿਚ ਇਕ ਲੋਕਲ ਨੇ ਸਾਡੇ ਪਿਤਾ ਜੀ ਦੇ ਨਾਲ-ਨਾਲ ਰਹਿ ਕੇ ਮਦਦ ਵੀ ਬਹੁਤ ਕੀਤੀ.. ਵਿਸ਼ਵਾਸ ਬਣ ਗਿਆ ਮਦਰਾਸੀ ਦਾ 1500 ਦਾ ਚੂਨਾ ਲਾ ਗਿਆ... 😂😂 ਰੱਬ ਰਾਖਾ.. ਅਪਣਾ ਧਿਆਨ ਰੱਖਿਓ

  • @gamdoorbrar3417
    @gamdoorbrar3417 8 หลายเดือนก่อน +2

    ਬਜ਼ਾਰ ਤਾਂ ਦੀਵਾਲੀ ਦੇ ਤਿਉਹਾਰ ਵਾਂਗ,, ਸਜ਼ਾਏ ਲਗਦੇ ਹਨ,,, ਬਹੁਤ ਮਨਮੋਹਕ ਨਜ਼ਾਰਾ,,,

  • @teachercouple36
    @teachercouple36 8 หลายเดือนก่อน +2

    ਬਹੁਤ ਸੋਹਣਾ ਵਲੌਗ ❤

  • @manjindersinghbhullar8221
    @manjindersinghbhullar8221 8 หลายเดือนก่อน +2

    ਰਿਪਨ ਬਾਈ ਤੇ ਖੁਸ਼ੀ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਬਹੁਤ ਸੋਹਣੇ ਬਲੌਗ ਬਣਾਉਂਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @Gaganjalaliya8080
    @Gaganjalaliya8080 8 หลายเดือนก่อน +3

    Waheguru ji 🙏 kirpa kare

  • @Avinoorsinghmaan
    @Avinoorsinghmaan 8 หลายเดือนก่อน +2

    Love from Punjab bathinda 🎉🎉🎉🎉 ਵੀਰ ਜੀ 🙏🙏 ਅਤੇ ਭੈਣ ਜੀ 🎉🎉🎉🎉

  • @kuldeepsinghlahoria5268
    @kuldeepsinghlahoria5268 8 หลายเดือนก่อน

    ਧੰਨਵਾਦ ਰਿਪਣ ਖੁਸ਼ੀ ਘਰ ਬੈਠੇ ਦੁਨੀਆਂ ਵਿਖੌਣ ਲਈ

  • @JagtarSingh-wg1wy
    @JagtarSingh-wg1wy 8 หลายเดือนก่อน +9

    ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ ਤੁਸੀਂ ਆਪਣਾ ਵੀ ਧਿਆਨ ਰੱਖਣਾ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ

  • @sandeepkaur331
    @sandeepkaur331 8 หลายเดือนก่อน +2

    ਵਾਹਿਗੁਰੂ ਤੇਰਾ ਸੁਕਰ ਹੈ ਕਿਰਪਾ ਤੇਰੀ

  • @friendlymunda4811
    @friendlymunda4811 8 หลายเดือนก่อน

    ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਭ ਨੂੰ

  • @jeetkaur7733
    @jeetkaur7733 8 หลายเดือนก่อน

    ਇਹ ਦੁਨੀਆਂ ਦਿਖਾਉਣ ਲਈ ਆਪ ਜੀ ਦਾ ਧੰਨਵਾਦ ਜੀ।

  • @chamkaur_sher_gill
    @chamkaur_sher_gill 8 หลายเดือนก่อน

    ਸਤਿ ਸਰੀ ਅਕਾਲ ਜੀ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @brarsingh6830
    @brarsingh6830 หลายเดือนก่อน

    ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @tejpalpannu2293
    @tejpalpannu2293 8 หลายเดือนก่อน

    Waheguru ji 🙏🙏🙏🇮🇳🌹🇮🇳🙏🙏🙏

  • @MajorSingh-po6xd
    @MajorSingh-po6xd 8 หลายเดือนก่อน

    ਧੰਨਵਾਦ ਜੀ (ਮੇਜਰ ਸਿੰਘ ਜੈਤੋ ਫਰੀਦਕੋਟ)

  • @KuldeepSingh-xe5mr
    @KuldeepSingh-xe5mr 8 หลายเดือนก่อน

    ਬਹੁਤ ਵਧੀਆ👍💯👍💯👍💯

  • @ShakeelHussainVlogs
    @ShakeelHussainVlogs 8 หลายเดือนก่อน +2

    Love from wagha border village Lahore Punjab Pakistan🥰🇵🇰🥰

  • @harmn4435
    @harmn4435 8 หลายเดือนก่อน +2

    ਰਾਜਾ ਫਿਰਾਉਣ ਬਾਰੇ ਵੀ ਜਾਣਕਾਰੀ ਦਿਓ ਜੀ

  • @SukhpalDhaliwal-j1g
    @SukhpalDhaliwal-j1g 8 หลายเดือนก่อน

    ❤❤ਬਾਈ ਜੀ ਖੁਸੀ ਨੀਪਲ ਘੈਟ ਜੱਟ ਪੰਜਾਬੀ ❤❤❤❤❤❤❤❤❤

  • @SukhwinderSingh-mb7oy
    @SukhwinderSingh-mb7oy 8 หลายเดือนก่อน

    Tusi ta sanu v blog dekhan la ta tuhade blog bahut vadhia hunde aa Waheguru ji bless you ❤️

  • @jagsirsingh3898
    @jagsirsingh3898 8 หลายเดือนก่อน

    Wahiguru g di tuhade te kirpa rahe g 🙏🥰🥰

  • @jagsirsingh3898
    @jagsirsingh3898 8 หลายเดือนก่อน

    Wahiguru g chadikala vich rakhe g🙏🙏🙏🙏

  • @manpreetatwal6270
    @manpreetatwal6270 7 หลายเดือนก่อน

    waheguru ji❤❤❤

  • @moneysingh6906
    @moneysingh6906 8 หลายเดือนก่อน

    Punjabio 1m kardo bai de bhut vadia velog gernal nolag vale hude a

  • @karamjeetsingh319
    @karamjeetsingh319 8 หลายเดือนก่อน

    Ripan bata khuse bati you are hard worker tell us about Misser people good good God bless you

  • @sushilgarggarg1478
    @sushilgarggarg1478 8 หลายเดือนก่อน

    Best wishes for New country Egypt 🇪🇬 👏 💪 😂❤❤❤❤❤

  • @KuldeepSingh-nw1po
    @KuldeepSingh-nw1po 8 หลายเดือนก่อน +4

    ਬਹੁਤ ਵਧੀਆ ਮਸ਼ਰ ਦੇਸ਼ ਵਿਖਾ ਰਹੇ ਹੋ
    ਰੇਹੜੀਆਂ ਤੋਂ ਰੇਟ ਵੀ ਪੁੱਛ ਲਿਆ ਕਰੋ

  • @simrangill6936
    @simrangill6936 8 หลายเดือนก่อน +1

    God bless you guys 😊 stay safe and stay strong 💪 ❤

  • @sushilgarggarg1478
    @sushilgarggarg1478 8 หลายเดือนก่อน +1

    Iam always first looking daily vlog 8P.M.on you tube and 7A.M on face book 📖 ❤❤❤

  • @shivdevsingh3626
    @shivdevsingh3626 8 หลายเดือนก่อน

    ਖਾਨੇ ਖਾਲੀਲੀ ਬਾਜ਼ਾਰ ਵਿੱਚ ਸਫਾਈ ਬਹੁਤ ਹੈ | ਕਿਤੇ ਵੀ ਕੋਈ ਕਾਗਜ਼ ਡਿਗਿਆ ਨਹੀਂ ਦਿੱਸਦਾ |

  • @kirankaur6877
    @kirankaur6877 8 หลายเดือนก่อน +1

    Sat shari akal veer ji and bhan 🙏🙏🙏Waheguru bless u 😘😘😘😘

  • @palsingh9234
    @palsingh9234 8 หลายเดือนก่อน

    ਰਿੰਪਨ ਖੁਸ਼ੀ ਬਜਾਰ ਬਹੁਤ ਸੁੰਦਰ ਮੀਨਾ ਕਾਰੀ ਬਹੁਤ ਕੀਤੀ ਹੋਈ

  • @manjitsinghkandholavpobadh3753
    @manjitsinghkandholavpobadh3753 8 หลายเดือนก่อน

    ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @shawindersingh6931
    @shawindersingh6931 8 หลายเดือนก่อน

    🌹ਰਿਪਨ ਖੁਸ਼ੀ ਜੀ ਸਤਿ ਸ੍ਰੀ ਅਕਾਲ🌹ਬਜਾਰ ਬਹੁਤ ਹੀ ਸੋਹਣਾ 🌹

  • @komalpreetkaur575
    @komalpreetkaur575 8 หลายเดือนก่อน

    ਸਤਿ ਸ੍ਰੀ ਆਕਾਲ ਜੀ 🙏🙏🙏

  • @balbirkaur6014
    @balbirkaur6014 8 หลายเดือนก่อน

    Bhut vdiya lageya ajj da vlog ❤❤🎉🎉

  • @hardishdhillon98
    @hardishdhillon98 8 หลายเดือนก่อน

    Ripan khushi thanks for showing us Egypt 🇪🇬 people seems very nice Antique stuff looks very good

  • @gurnamsandhu8633
    @gurnamsandhu8633 8 หลายเดือนก่อน

    ਝੰਡੇਰ ਮਹਾਪੁਰਖਾ ਵੀ ਸਾਰਾ ਹੀ ਦੇਖਦਾ

  • @lekhraj9035
    @lekhraj9035 8 หลายเดือนก่อน

    Love from moga sada khush rho 👌👌👌👌👌👌🙏🙏🙏🙏🙏🙏

  • @ManpreetKaur-hp2br
    @ManpreetKaur-hp2br 8 หลายเดือนก่อน

    Tuc aage Vadhde jao 🙏🙏🙏 Waheguru ji trakiya baksh da rahe ❤❤ Ripan Khusi 🥰🥰

  • @NirvairSekhon-ir4gu
    @NirvairSekhon-ir4gu 8 หลายเดือนก่อน +2

    Nice 🎉🎉🎉🎉🎉🎉🎉🎉

  • @sushilgarggarg1478
    @sushilgarggarg1478 8 หลายเดือนก่อน +1

    Satnam wahaguru ji 🙏 ❤❤❤❤

  • @gsssbhulleriansrimuktsarsa1778
    @gsssbhulleriansrimuktsarsa1778 8 หลายเดือนก่อน

    ਰਿਪਨ ਜੀ ਇੱਥੋਂ ਦੀ ਇਮਾਰਤ ਕਲਾ ਦਾ ਨਮੂਨਾ ਵੀ ਵਿਖਾਉ।

  • @ranakaler7604
    @ranakaler7604 8 หลายเดือนก่อน +4

    ਰੀਪਨ ਵੀਰ ਜੀ ਸਤਿਸ਼ਰੀ ਅਕਾਲ ਤੁਸੀਂ ਸਾਨੂੰ ਘਰ ਵਿੱਚ ਬੈਠਿਆਂ ਨੂੰ ਹੀ ਬਾਹਰਲੇ ਦੇਸ਼ ਵਿਖਾਉਂਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਯੁੱਗ ਯੁੱਗ ਜੀਓ, ਵਲੋਂ ਰਾਣਾ ਰਾਣੀਪੁਰੀਆ, 14,,,,4,,,,2024,

  • @84manjit
    @84manjit 8 หลายเดือนก่อน

    ਪਹਿਲਾਂ ਮਿਸਰ ਵਿਚ ਤੁਰਕੀ ਦੇ ਡਰਾਮੇ ਅਤੇ ਫ਼ਿਲਮਾਂ ਆਉਂਦੀਆਂ ਸੀ ਹੁਣ ਭਾਰਤੀ ਆਉਂਦੀਆਂ ਹਨ। ਮੈਂ ਖਲੀਲੀ ਮਾਰਕੀਟ 2015ਚ ਆਇਆ ਸੀ ।ਮੈਂ ਦੁਕਾਨਦਾਰ ਤੋਂ ਪੈਸੇ ਘਟਾਉਣ ਬਾਰੇ ਕਿਹਾ ਤਾਂ ਉਹ ਕਹਿਂਦਾ ਅਸੀਂ ਤੁਹਾਨੂੰ ਕੀ ਲੁੱਟਣਾ, ਤੁਸੀਂ ਤਾਂ ਆਪ ਸਾਡੇ ਵਰਗੇ ਗਰੀਬ ਦੇਸ਼ ਤੋਂ ਆਏ ਓ!

  • @happysonisoni4167
    @happysonisoni4167 8 หลายเดือนก่อน +1

    Dr Bhim Rao Ambedkar ji de janam din deyaa bhut bhut mubarka 🎉🎉

  • @rajendersinghdhillon5413
    @rajendersinghdhillon5413 8 หลายเดือนก่อน

    Love you ❤❤❤Egypt

  • @sushilgarggarg1478
    @sushilgarggarg1478 8 หลายเดือนก่อน

    Lots of loves for Egypt 🇪🇬 ❤❤❤❤❤

  • @sahibsingh899
    @sahibsingh899 8 หลายเดือนก่อน

    ਵੀਰ ਜੀ ਸਤਿ ਸ਼੍ਰੀ ਅਕਾਲ ਮੈਂ ਇੱਥੇ ਇੱਕ ਸਾਲ ਜੋਬ ਕੀਤਾ ਹੈ ਇਹ ਬਹੁਤ ਹੀ ਬੇਕਾਰ ਕੰਟਰੀ ਹੈ ਬੜੇ ਖਿਆਲ ਨਾਲ ਰਹਿਣਾ

  • @ranbirsinghjogich197
    @ranbirsinghjogich197 8 หลายเดือนก่อน +2

    ਕਿਸੇ ਵੀ ਦੇਸ਼ ਵਿਚ ਅਸੀਂ ਜਾਈਏ ਅਸੀਂ ਅਜਨਬੀ ਹੁੰਦੇ ਹਾਂ। ਸਾਨੂੰ ਆਪ ਹੀ ਸੁਚੇਤ ਰਹਿਣਾ ਹੁੰਦਾ ਹੈ। ਫਿਰ ਵੀ ਜੇ ਪਹਿਲਾਂ ਤੋਂ ਜਾਣਕਾਰੀ ਲੈ ਕੇ ਇਧਰ ਉਧਰ ਘੁਮਣਾ ਸੌਖਾ ਹੋਵੇਗਾ। ਬਾਕੀ ਸ਼ਹਿਰ ਦੀਆਂ ਇਮਾਰਤਾਂ ਦੀ ਉਸਾਰੀ ਦੇਖ ਕੇ ਰੂਹ ਖੁਸ਼ ਹੋ ਗੲਈ। ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰਖੇ।

  • @KaranKarankumar-re8el
    @KaranKarankumar-re8el 8 หลายเดือนก่อน

    ਰਿਪਨ ਬਾਈ ਜੀ ਬਹੁਤ ਵਧੀਆ ਬਲੋਕ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਾਂਣ ਜੀ

  • @saman2156
    @saman2156 8 หลายเดือนก่อน +1

    Wahaguru ji 😮🙏

  • @sushilgarggarg1478
    @sushilgarggarg1478 8 หลายเดือนก่อน

    Thanks for see old market of Egypt 🇪🇬 ❤❤❤❤

  • @AnjuSharma-it1nu
    @AnjuSharma-it1nu 8 หลายเดือนก่อน

    God bless both of you and your channel 🌷🌻🌹🌺🌷🌻🌹🌺🇳🇪🇳🇪

  • @ManjitKaur-cl7su
    @ManjitKaur-cl7su 8 หลายเดือนก่อน

    Bhout yaz beautiful 😍 A bro block g

  • @rayduggal
    @rayduggal 8 หลายเดือนก่อน

    Due to Ramdan, shops stay open till late night , specially food store

  • @GurpreetSingh-os4gn
    @GurpreetSingh-os4gn 8 หลายเดือนก่อน

    ਵਾਹਿਗੁਰੂ ਜੀ

  • @sushilgarggarg1478
    @sushilgarggarg1478 8 หลายเดือนก่อน

    Best of luck New country Egypt 🇪🇬 ❤❤❤❤

  • @kanwarjeetsingh3495
    @kanwarjeetsingh3495 8 หลายเดือนก่อน

    ਸੋਹਣਾ ਬਲੋਗ ਹੈ

  • @ranaabduljabbar6058
    @ranaabduljabbar6058 8 หลายเดือนก่อน

    22 tusi Ramzan de mahine aye o, ena Dina che sary Islamic country che public din nu sondi te Raat nu jaagdi a, love from Lahore

  • @GurmeetSingh-rt6or
    @GurmeetSingh-rt6or 8 หลายเดือนก่อน

    ਸਤਿ ਸ੍ਰੀ ਅਕਾਲ ਰਿਪਨ 🙏🙏🙏

  • @baljindersingh4504
    @baljindersingh4504 8 หลายเดือนก่อน +1

    ਵਾिਹਗੁਰੂ ਜੀ

  • @ninderkaur1080
    @ninderkaur1080 8 หลายเดือนก่อน

    Thanks Ripan Nd Khushi take care 😘

  • @manpreetharry5446
    @manpreetharry5446 8 หลายเดือนก่อน

    Tuc dono bht vdiaa km kr rhe o. Mai n mere mom thda hr blog dekhde a. God bless both of you. Baki avoid matta den wale lokkk. 😅

  • @simranpreetkaur0
    @simranpreetkaur0 8 หลายเดือนก่อน

    God bless you ❤🎉

  • @Balbirsinghusa
    @Balbirsinghusa 8 หลายเดือนก่อน

    ਬਹੁਤ ਵਧੀਆ ਜਾ ਰਹੇ ਵਲੋਗ।ਐਫਲ ਟਾਵਰ ਤੇ ਨਹੀਂ ਪੈਰਿਸ ਗੱਡੀਆਂ ਵਿੱਚ ਜੇਬ ਕਤਰੀਆਂ ਨੇ।ਪਤਾ ਵੀ ਨਹੀਂ ਲੱਗਣ ਦਿੰਦੀਆਂ ।ਪਤਾ ਨਹੀਂ ਕਿਹੜੇ ਦੇਸ ਦੀਆਂ ਨੇ ਉਹ।

  • @jagdesaab2103
    @jagdesaab2103 8 หลายเดือนก่อน

    10 ਲਿਖਿਆ ਹੈ ਵੀਰ ਜੀ

  • @bskhara3331
    @bskhara3331 8 หลายเดือนก่อน

    ਵੀਰ ਜੀ ਦਹੂਦ ਬਾਦਸ਼ਾਹ ਇਥੋ ਦਾ ਸੀ ਜਰੂਰ ਦੱਸਿਆ ਜੇ ਦਹੂਦ ਬਾਦਸ਼ਾਹ ਬਹੁਤ ਮਸ਼ਹੂਰ ਕਹਾਣੀ ਏ

  • @himmatgill2090
    @himmatgill2090 8 หลายเดือนก่อน

    waheguru ji chardicala ch rakhn Bai ripan khusi sat shiri akal ji

  • @santokhsingh2519
    @santokhsingh2519 8 หลายเดือนก่อน

    ਬਹੁਤ ਬਹੁਤ ਵਧੀਆ ਜੀ 👍

  • @ninderpalkaur7134
    @ninderpalkaur7134 8 หลายเดือนก่อน

    Best wishes for 🎉🎉🎉❤❤

  • @sushilgarggarg1478
    @sushilgarggarg1478 8 หลายเดือนก่อน

    Enjoy a market in miser Egypt 🇪🇬 ❤❤❤❤❤

  • @sushilgarggarg1478
    @sushilgarggarg1478 8 หลายเดือนก่อน

    Enjoy a market of Egypt 🇪🇬 ❤❤❤❤

  • @alishakaur1341
    @alishakaur1341 8 หลายเดือนก่อน

    Egypt vlog.sooo nyc 🎉🎉🎉🎉

  • @KuldeepSingh-ug2di
    @KuldeepSingh-ug2di 8 หลายเดือนก่อน

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ

  • @DECENTMANSHORTS
    @DECENTMANSHORTS 8 หลายเดือนก่อน

    Singh sahab u r a great ❤❤

  • @sushilgarggarg1478
    @sushilgarggarg1478 8 หลายเดือนก่อน +1

    ❤❤❤

  • @GurmeetKaur-id4js
    @GurmeetKaur-id4js 8 หลายเดือนก่อน

    ❤❤❤❤❤❤❤❤❤🎉🎉🎉