Narinder Singh Kapoor on New Casteism In India | ਜਾਤ-ਪਾਤ | Punjabi Best Audiobooks New | Punjabistan

แชร์
ฝัง
  • เผยแพร่เมื่อ 14 ธ.ค. 2024

ความคิดเห็น • 92

  • @harbanslalbadhan1587
    @harbanslalbadhan1587 5 หลายเดือนก่อน +18

    ਲੇਖਕ ਨੂੰ ਇਹ ਦੱਸਣਾ ਵੀ ਜਰੂਰੀ ਹੈ ਕਿ "ਸ਼ੂਦਰ ਵਰਣ" ਵਿੱਚ ਕਿਹੜੀਆਂ ਜਾਤਾਂ ਆਉਂਦੀਆਂ ਹਨ. ਅਛੂਤਾਂ Untouchables ਅਤੇ ਔਰਤਾਂ ਨੂੰ ਵਰਣ-ਆਸ਼ਰਮ ਤੋ ਬਾਹਰ ਰੱਖਿਆ ਗਿਆ ਹੈ.
    ਵਰਣ ਆਸ਼ਰਮ ਵਿੱਚ ਸਿਰਫ ਚਾਰ ਵਰਣ ਹਨ ਜਾਤਾਂ ਦੀ ਗਿਣਤੀ ਵਿੱਚ 6743 ਜਾਤਾਂ ਹਨ.
    ਹਜਾਰਾਂ ਦੀ ਗਿਣਤੀ ਵਿੱਚ ਭਗਵਾਨ ਆਏ, ਚਲੇ ਗਏ, ਕਿਸੇ ਭਗਵਾਨ ਨੇ ਅਛੂਤਾਂ ਦੀ ਵਾਂਹ ਨਹੀ ਫੜੀ, ਨਾ ਹੀ ਕਿਸੇ ਭਗਵਾਨ ਨੇ ਵਰਣ-ਆਸ਼ਰਮ, ਜਾਤੀਪ੍ਰਥਾ, ਛੂਤਛਾਤ, ਮਰਦ ਪ੍ਰਧਾਨਗੀ ਖਤਮ ਕਰਨ ਲਈ ਨਾ ਕਦੀ ਕੋਈ ਆਵਾਜ ਉਠਾਈ, ਨਾ ਕਦੀ ਕੋਈ ਅਦੋਲਨ ਚਲਾਇਆ, ਨਾ ਕਦੀ ਕੋਈ ਕਾਨੂੰਨ ਬਣਾਇਆ.
    (ਸਿਰਫ ਅੰਬੇਡਕਰ ਹੀ ਮੁਕਤੀ ਦਾਤਾ ਹੋਇਆ ਹੈ)

    • @HarvinderSingh-yy8th
      @HarvinderSingh-yy8th 5 หลายเดือนก่อน +1

      85% moolnivasi Shuder OBC atay ati- shuder SC/ST untouchables diyan 6743 castes han.
      Jab tak 85% SC,ST,OBC atay ihna vichon nikalay minorities day lok apni ekmatter hitaishi party BSP day saray states vich CMs atay centre vich apna PM nahin bnaunday. Tad-tak eh lok neech shuder he rehengay. Moolnivasi apnay desh day fer ton raja banan.
      Bharat day 85% moolnivasian lokan day 2 he apnay dharm han. Ek adi vasian da adi- dharm atay dusra Budh dharm.
      Bakki sab dharm Vedeshi akarmankarian day dharm han.
      BJP- RSS, CONGRESS, AAP, TMC, CPI, CPM, AIDMK, AIMIM vedeshi moolnivasian diyan parties han. Ihna parties nu vote pauna band karo. TUHADI galat voting he TUHADI gulami da karan hai.
      Bharat tay Vedeshi rajniti atay Vedeshi dharman da kabza hai. Eh kabza khatam karo.
      BSP jitao. Taan he azadi milni hai. Ekali history sunaun naal kuj nahin milna. Jai bhim.

    • @harbanslalbadhan1587
      @harbanslalbadhan1587 5 หลายเดือนก่อน

      @@HarvinderSingh-yy8th : ਇਹ ਰਾਜਨੀਤਕ ਵਿਸ਼ਾ ਹੀ ਹੈ.

  • @ksbagga7506
    @ksbagga7506 5 หลายเดือนก่อน +11

    ਕਪੂਰ ਸਾਹਿਬ ਬਿਲਕੁਲ ਸਹੀ

    • @punjabistan
      @punjabistan  5 หลายเดือนก่อน +4

      🙏🙏

    • @RupDaburji
      @RupDaburji 5 หลายเดือนก่อน +1

      ਸਟੀਕ ਵਿਸ਼ਲੇਸ਼ਣ ਜੀ

  • @gurcharanSingh-bt6xn
    @gurcharanSingh-bt6xn 5 หลายเดือนก่อน +4

    ਜਾਤ ਪਾਤ ਕਰਨ ਹੀ ਸਾਡਾ ਦੇਸ਼ ਬਾਕੀ ਮੁਲਖਾਂ ਨਾਲੋਂ ਬਹੁਤ ਜਿਆਦਾ ਪਿਛੇ ਹੈ। ਇਹ ਹੀ ਇਸਦੇ ਪੱਤਨ ਦਾ ਮੇਨ ਕਾਰਨ ਹੈ।

  • @gurvinderbhogal3725
    @gurvinderbhogal3725 5 หลายเดือนก่อน +5

    ਜੱਟ ਵੀ ਆਪਣੇ ਆਪ ਨੂੰ ਜਨਰਲ ਦਸਦੇ ਨੇ ਪਰ ਹੈ ਉਹ ਵੀ ਸ਼ੂਦਰ ਹੀ। ਸੰਵਿਧਾਨ ਤੋਂ ਬਾਅਦ ਜੱਟਾਂ ਨੂੰ ਜਨਰਲ ਵਿੱਚ ਪਾ ਦਿੱਤਾ ਪਰ ਹੈ ਤਾਂ ਮਨੂਸਮ੍ਰਿਤੀ ਦੇ ਅਨੁਸਾਰ ਸ਼ੂਦਰ ਹੀ ਹੈ ਤੇ ਓਹ ਉਦਾ ਦਾ ਹੀ ਆਪਣੇ ਦਿੱਲ ਵਿੱਚ ਨਫ਼ਰਤ ਰੱਖਦਾ ਹੈ। ਨਵਾਂ ਉਦਾਹਰਣ ਫੌਜ਼ ਵਿੱਚ ਬਾਹਮਣਾ ਨੂੰ ਦੇਖ ਲਵੋ। ਆਰਮੀ ਤੇ ਜਲ ਸੇਨਾ ਦਾ ਆਗੂ ਬਾਹਮਣ ਹੈ। ਤਿੰਨੋ ਫੌਜ਼ਾਂ ਦਾ ਅਧਿਕਾਰੀ ਵੀ ਬਾਹਮਣ ਹੀ ਹੈ।

  • @abijotsingh8651
    @abijotsingh8651 5 หลายเดือนก่อน +1

    ਕਪੂਰ ਸਾਹਿਬ ਬਹੁਤ ਧੰਨਵਾਦ ਸੱਚ ਲਿਖਣ ਲਈ਼.. ਧੰਨਵਾਦ ਪੰਜਾਬੀਸਤਾਨ ❤❤

    • @punjabistan
      @punjabistan  5 หลายเดือนก่อน

      ਸਲਾਮਤ ਰਹੋ ਜੀ ❤️🙏

  • @honeybee_s
    @honeybee_s 5 หลายเดือนก่อน +2

    1. ਮੁਸਲਿਮ=ਵਿਦੇਸ਼ੀ ਧਰਮ (ਅਰਬੀਆ)
    2. ਬੁੱਧ=ਵਿਦੇਸ਼ੀ ਧਰਮ (ਨੇਪਾਲ)
    3. ਜੈਨ= ਭਾਰਤੀ ਧਰਮ
    4. ਬ੍ਰਾਹਮਣ = ਵਿਦੇਸ਼ੀ ਧਰਮ (ਯੂਰੇਸ਼ੀਆ)
    5. ਈਸਾਈ= ਵਿਦੇਸ਼ੀ ਧਰਮ (ਜੇਉਡੀਆ)
    6. ਸਿੱਖ= ਭਾਰਤੀ ਧਰਮ

  • @JASWINDERSINGH-lp9pd
    @JASWINDERSINGH-lp9pd 5 หลายเดือนก่อน +2

    Very very nice sir, truthful reality ❤❤❤❤❤❤❤

    • @punjabistan
      @punjabistan  5 หลายเดือนก่อน

      🙏🙏

  • @PardeepSingh-do5sx
    @PardeepSingh-do5sx 5 หลายเดือนก่อน +3

    SC ਸਮਾਜ ਅੱਜ ਵੀ ਗੁਲਾਮ ਹੈ ਜੀ

  • @sansarsingh3600
    @sansarsingh3600 5 หลายเดือนก่อน +4

    Good Truth

    • @punjabistan
      @punjabistan  5 หลายเดือนก่อน

      🙏🙏

  • @Cajuevsbkecsnks
    @Cajuevsbkecsnks 5 หลายเดือนก่อน +1

    Sahi gal hai

  • @gurbindersinghjohal4908
    @gurbindersinghjohal4908 4 หลายเดือนก่อน

    Well said ! One question for 'the speaking gentleman '," lastly you said Zindabad, ਇਹ ਕਿਉਂ , ਕੀ ਕਾਰਨ ਹੈ ਜੀ ਇਹ ਕਹਿਣ ਪਿੱਛੇ?" ਧੰਨਵਾਦ।

  • @deshpremi6295
    @deshpremi6295 5 หลายเดือนก่อน +5

    ਅੱਜ ਕੱਲ੍ਹ ਤਾਂ ਪੰਜਾਬ ਦੇ ਵਿਚ ਜੱਟ ਹੀ ਬ੍ਰਾਹਮਣ ਹੈ।

    • @honeybee_s
      @honeybee_s 5 หลายเดือนก่อน

      ਕਦੇ ਇੱਕ ਮਹੀਨਾ ਗੁਜਰਾਤ, ਰਾਜਸਥਾਨ, ਐਮ. ਪੀ. ਵਰਗੇ ਸੁੱਬਿਆਂ ਚ ਬਤੀਤ ਕਰੋ। ਪੰਜਾਬ ਨਾਲ਼ ਤੁਲਨਾ ਕਰਿਓ ਫ਼ੇਰ।

  • @DaljitSingh-p4p
    @DaljitSingh-p4p 5 หลายเดือนก่อน +1

    Right

  • @BikramSingh-b3c
    @BikramSingh-b3c 5 หลายเดือนก่อน

    Great information ji ❤❤

  • @PlayStore-zb7rq
    @PlayStore-zb7rq 5 หลายเดือนก่อน +1

    ਲੋਕਾਂ ਦੀ ਮਾਨਸਿਕਤਾ ਖ਼ਰਾਬ ਹੈ।

  • @GurmitBSingh
    @GurmitBSingh 5 หลายเดือนก่อน

    FACTUAL PLAGUE
    WELL SUMMARISED
    LAJWAB JI

  • @narpindercheema1477
    @narpindercheema1477 5 หลายเดือนก่อน +1

    Absolutely ✍️💯👌🙌

    • @punjabistan
      @punjabistan  5 หลายเดือนก่อน

      🙏🙏

  • @Khalnayak-hoon-main
    @Khalnayak-hoon-main 5 หลายเดือนก่อน +1

    Right 👍

  • @RealistCalif
    @RealistCalif 5 หลายเดือนก่อน +1

    India ancient history Dr. Kapur d search nal 100% agree kardi a. Old Ved Shastar etc. mutabak v Bahmana nay (dark color) Sudar nu animals vang treat kita. J kisay nu shak a tan " Ancient history of India by Mr. Kosambi" d book nu jrur pado. Tuhaday romtay khaday ho jan gay. Baba Nanak tay Guru Gobind Singh d sikhia tay Hukam v Brahman vaad nu tod ni saki./USA

  • @dssaroa8970
    @dssaroa8970 5 หลายเดือนก่อน +1

    Very nice.

    • @punjabistan
      @punjabistan  5 หลายเดือนก่อน

      🙏🙏

  • @guruguru8633
    @guruguru8633 5 หลายเดือนก่อน +1

    💯💯

    • @punjabistan
      @punjabistan  5 หลายเดือนก่อน

      🙏🙏

  • @MOHANSINGH-cd2fu
    @MOHANSINGH-cd2fu 5 หลายเดือนก่อน

    Very nice ❤

  • @rinkumattran
    @rinkumattran 5 หลายเดือนก่อน +1

    ਕਪੂਰ ਸਾਬ🙏❤

    • @punjabistan
      @punjabistan  5 หลายเดือนก่อน +1

      🙏🙏

  • @harjitsingh4116
    @harjitsingh4116 5 หลายเดือนก่อน

    Very good , Kapoor sahib ji

  • @rajMelde-zx7mt
    @rajMelde-zx7mt 5 หลายเดือนก่อน +1

    This is true 👍

    • @punjabistan
      @punjabistan  5 หลายเดือนก่อน

      🙏🙏

    • @nanaksingh9771
      @nanaksingh9771 5 หลายเดือนก่อน

      jhooth​@@punjabistan

  • @avtarsingh2531
    @avtarsingh2531 5 หลายเดือนก่อน

    ਸਿੱਖ ਗੁਰੂ ਸਾਹਿਬਾਨਾਂ ਨੇ ਸਮਾਜ ਨੂੰ ਸੁਧਾਰਨ ਲਈ ਹੀ ਜ਼ਾਤ ਪਾਤ ਦਾ ਵਿਰੋਧ ਕੀਤਾ ਭਗਤ ਸਹਿਬਾਨਾਂ ਦੀ ਪਵਿੱਤਰ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਕੀਤਾ।

  • @ManjeetSingh-mr1oj
    @ManjeetSingh-mr1oj 5 หลายเดือนก่อน

    💯💯💯🙏🙏

  • @rashpalsingh5536
    @rashpalsingh5536 5 หลายเดือนก่อน

    That’s true said Mr Kapoor

  • @BalvirSingh-ss3pd
    @BalvirSingh-ss3pd 5 หลายเดือนก่อน +1

    ਇਹ ਸੱਚ ਹੈ

  • @guljindersingh129
    @guljindersingh129 5 หลายเดือนก่อน +2

    Very impressive, but visuals could be used.

    • @punjabistan
      @punjabistan  5 หลายเดือนก่อน

      🙏🙏

  • @Seeta5678
    @Seeta5678 4 หลายเดือนก่อน +1

    Sir jatpat sarkar ne kitta hai ,ethe govt job len lyi sc scmb hi agge rehnde ne bhave ohna de number 25hi kyu na hon ethe sade 60numbsr hin te bhi sanu piche dhkel ditta janda😢

  • @deshpremi6295
    @deshpremi6295 5 หลายเดือนก่อน +1

    ਪੰਜਾਬ ਦੇ ਪਿੰਡਾਂ ਵਿਚ ਸਿੱਖ ਗਿਣਤੀ ਜ਼ਿਆਦਾ ਹੈ ਇਸ ਲਈ ਉਥੇ ਗਰੀਬ ਸਿੱਖਾਂ ਦੇ ਮੁਹੱਲੇ ਅਤੇ ਸ਼ਮਸ਼ਾਨਘਾਟ ਵੀ ਅੱਡੋ ਅੱਡ ਹਨ। ਉਧਰ ਪੰਜਾਬ ਦੇ ਸ਼ਹਿਰਾਂ ਵਿੱਚ ਹਿੰਦੂਆਂ ਦੀ ਗਿਣਤੀ ਜ਼ਿਆਦਾ ਹੈ ਇਸ ਲਈ ਉਥੇ ਸਾਰੀਆਂ ਜਾਤੀਆਂ ਦੇ ਲੋਕ ਇਕੋ ਹੀ ਮੁਹੱਲੇ ਵਿਚ ਰਹਿੰਦੇ ਹਨ ਅਤੇ ਉਨ੍ਹਾਂ ਦੇ ਸ਼ਮਸ਼ਾਨਘਾਟ ਵੀ ਇੱਕ ਹਨ।

  • @BhimSingh-zv1gu
    @BhimSingh-zv1gu 5 หลายเดือนก่อน +2

    ਮਾਨਸੀਕ ਬੀਮਾਰੀ ਦਾ ਸ਼ਿਕਾਰ ਨੇ ਭਾਰਤੀ ਲੋਕ ਜ਼ਾਤੀ ਦਾ ਹੰਕਾਰ ਵੀ ਹੈ

  • @amansingh-yi9pb
    @amansingh-yi9pb 5 หลายเดือนก่อน

    ਇਹ ਗੱਲ ਵੀ ਜ਼ਰੂਰ ਦਸਿਆ ਕਰੋ ਸ਼ੂਦਰ ਅਜ ਕਲ ਦੀ OBC category ਨੂੰ ਕਿਹਾ ਗਿਆ ਹੈ ਜਿਵੇਂ ਕਿ ਕਿਸਾਨ ਜੱਟ,ਤਰਖਾਣ,ਨਾਈ ਆਦਿ,.. ਚਮਾਰ, ਚੂਹੜਿਆਂ ਨੂੰ ਤਾਂ ਹਿੰਦੂ ਵੀ ਨਹੀਂ ਮੰਨਦੇ ਸੀ,ਚਾਰ ਵਰਣ ਸਨ , ..ਬ੍ਰਾਹਮਣ, ਰਾਜਪੂਤ,ਬਨੀਆ ਅਤੇ ਬਾਕੀ ਰਹਿੰਦੇ ਸਾਰੇ ਸ਼ੂਦਰ।

  • @bksingh3985
    @bksingh3985 5 หลายเดือนก่อน

    BRAHAMAN KONE TEACHER
    SHUDER SARKARI NOKER JIVAYA TUSIN ATAY PRIVATE NOKER
    JIVAYAN AASIN⁉️ 1:03 R

  • @bindersingh413
    @bindersingh413 5 หลายเดือนก่อน +1

    Right veer ji

    • @punjabistan
      @punjabistan  5 หลายเดือนก่อน

      🙏🙏

  • @akwinderkaur2191
    @akwinderkaur2191 5 หลายเดือนก่อน

    100%

  • @bsingh2804
    @bsingh2804 5 หลายเดือนก่อน +3

    Jutt baad brahman baad dove he bahut pakhandy ne

  • @jagjiwansingh5113
    @jagjiwansingh5113 5 หลายเดือนก่อน +1

    DR.BR.AMBEDKAR DE KARKE HAI .PAR KHANI LIKHAN VALE NE APANE APP NU HI GIANI DASAN DEE KOSIS KITI HAI.

  • @LakhvirKaur-ck9hu
    @LakhvirKaur-ck9hu 5 หลายเดือนก่อน

    Kapoor sahib ji jindabaad

  • @purasach3167
    @purasach3167 5 หลายเดือนก่อน

    ਕੁੱਝ ਵੀ ਕਹਿੰਦੇ ਰਹੋ.... ਬਾਲਮੀਕਿ ਕੌਣ ਸੀ, ਮਹਾਂ ਭਾਰਤ ਕਿਸ ਨੇ ਲਿਖੀ... ਕੁਝ ਲੋਕ ਕਹਿੰਦੇ ਨੇ ਬਾਬਾ ਸਾਹਿਬ ਤੋਂ ਬਾਅਦ ਦਲਿਤਾਂ ਨੂੰ ਪੜ੍ਹਨ ਦਾ ਮੌਕਾ ਮਿਲਿਆ??? ਵੈਸੇ ਇਤਿਹਾਸਕ ਤੱਥ ਇਹ ਦੱਸਦੇ ਨੇ ਕਿ 12-13 ਵੀ ਸ਼ਤਾਬਦੀ ਚ ਸਾਡਾ ਸਾਖਰਤਾ ਰੇਟ 80% ਤੋਂ ਉਪਰ ਸੀ....ਹੁਣ ਇਥੇ ਇਹ ਹੀ ਕਿਹ ਸੱਕਦੇ ਹਾਂ... ਜਾਂ ਤਾਂ ਉਦੋਂ 20% ਦਲਿਤ ਹੋਣ ਗੇ ਜੋ ਪੜ੍ਹ ਨਹੀਂ ਸਕੇ...!!! ਬਾਬਾ ਸਾਹਿਬ ਦੇ ਪਤਾ ਰਾਮ ਜੀ ਵੀ ਪਰ੍ਹੇ ਲਿਖੇ ਸੀ

  • @SatnamSingh-mn2yc
    @SatnamSingh-mn2yc 5 หลายเดือนก่อน

    Shudras are present obc. Those who were tortured were dravarhs,mulniwasi of India who wew called achhut. These dravarhs did not fall in the chatur varan ashram.

  • @dyalsaraswati3915
    @dyalsaraswati3915 5 หลายเดือนก่อน +1

    AZZ BRAHMAN D KMEE PUNJAB CH JATTWAD KAREHA .ZDKI JATT B SHUDER HI HN.GOLDEN TEMPLE CH B AZZ BRAHMAN SIKHI ROOP CH KMM KRHA H.BALMIKI KOI SHUDER NHI C OHNU PDO OH APNE AAP NU BSHIT BRAHMAN LIKHDA H.EH AMI CHAND NE 1890 CH BALMIKI NAM DITA .NHI T PHLO EH LAL BEGH NU APNA RABB MNDE C

  • @LuckyKumar-ub3pe
    @LuckyKumar-ub3pe 5 หลายเดือนก่อน +1

    भारत जाती प्रधान देश है

  • @honeybee_s
    @honeybee_s 5 หลายเดือนก่อน

    ਸਿਖ ਦਲਿਤਾਂ ਨੂੰ ਡਾਕਟਰ ਅੰਬੇਦਕਰ ਨੂੰ ਨਹੀਂ ਮਾਸਟਰ ਤਾਰਾ ਸਿੰਘ ਨੂੰ ਪੂਜਣਾ ਚਾਹੀਦਾ।
    ਅੰਬੇਦਕਰ ਨੇ ਕੋਟਾ (reservation) ਸਿਰਫ਼ ਹਿੰਦੂ ਦਲਿਤਾਂ ਲਈ ਬਣਾਇਆ ਸੀ। ਤਾਰਾ ਸਿੰਘ ਭੁੱਖ ਹੜਤਾਲ਼ ਤੇ ਬੈਠ ਗਿਆ ਜਿਸ ਕਰਕੇ ਅੱਜ ਦੇ ਸਿੱਖ ਦਲਿਤ ਕੋਟੇ ਦਾ ਅਨੰਦ ਮਾਣਦੇ ਹੋਏ ਆਰਥਿਕ ਜੀਵਨ ਪੱਧਰ ਉੱਚਾ ਚੁੱਕਿਆ।
    ਬਾਬਾ ਸਹਿਬ ਕਿਉੰ ਕਹਿੰਦੇ ਨੇ? ਬਾਬਾ ਮਰਾਠੀ ਵਿੱਚ ਪਿਤਾ ਲਈ ਵਰਤਦੇ ਨੇ। ਤੇ ਸਿੱਖਾਂ ਦੇ ਪਿਤਾ ਸਿਰਫ਼ ਗੁਰੂ ਗੋਬਿੰਦ ਸਿੰਘ ਜੀ ਨੇ।
    ਬਾਕੀ ਬਿਨਾਂ ਕਿਸੇ ਦੇਣ ਤੋਂ ਸਿੱਖਾਂ ਦਲਿਤ ਕਿਸੇ ਨੂੰ ਵੀ ਬਾਪ ਬਣਾਉਣ ਓਹਨਾਂ ਦੀ ਆਪਣੀ ਮਰਜ਼ੀ।

  • @BhgtokaJifa
    @BhgtokaJifa 5 หลายเดือนก่อน

    te jede sikh ho ke singh de piche jaat paat lga denge ne onha bare ki khyan ae

  • @guruji9745
    @guruji9745 5 หลายเดือนก่อน

    Jat hi braman ne ajj ta.

  • @ranbirsingh6990
    @ranbirsingh6990 5 หลายเดือนก่อน

    Sir Pandit are excused but another cast never accepted SC class community.

  • @sarbjitsabi7007
    @sarbjitsabi7007 5 หลายเดือนก่อน

    Ki tusi jande o rab ek hai manas ki jaat sabhy ek pehchanbov gurbani naal judo murkho choda wada kuch nahin sabh kuch miti aa

  • @SatnamSingh-qh3le
    @SatnamSingh-qh3le 5 หลายเดือนก่อน

    ਭਾਰਤ ਦੀ ਬਰਬਾਦੀ ਦਾ ਇਹੀ ਕਾਰਣ ਹੈ।

  • @S1n6341
    @S1n6341 5 หลายเดือนก่อน +3

    Well it is not only BRAHMANBAD, but KHTRIBAD AND JATWAAD are equal responsible for racism , for example all GURUS were KHTRI, they have never selected any non KHTRI as GURU for example BABA BUDDA JI had served SIKH GURU for 125 years but he was not made GURU because he was low cast JAT , same now a day JATWAAD had controlled everything in Punjab, so racism is human nature , same in ISLAM, MOHAMMAD had always given power to his own cast called QURASH, even now a days SYED in Islam are like Brahman in Hinduism, they are considered highest in Islam. same in western countries Anglo-Saxon have highest power than other white peoples , same in Jews people, KOHAN are the priest and considered highest .

  • @rocketexplorer6775
    @rocketexplorer6775 5 หลายเดือนก่อน

    Eh ta aap apne naam piche Kapoor lai firda te Gyaan jaat paat da dai firda😂😂😂fookendr singh Kapoor jaatiwadi

  • @rajeshKumar-dz2gf
    @rajeshKumar-dz2gf 5 หลายเดือนก่อน

    SAB TO JYADA JAAT PAAT SIKHI VICH HAI KOI BHAPA SIKH MAJHABI SIKH NU APNI KUDI NAHI DINDA

  • @PrabhjotSingh-bp7mq
    @PrabhjotSingh-bp7mq 5 หลายเดือนก่อน

    Dalit is not Hindu

  • @rajeshKumar-dz2gf
    @rajeshKumar-dz2gf 5 หลายเดือนก่อน

    KI SAARE BRAHMAN AMEER TE PAISE WALE HUNN

  • @WaarMode
    @WaarMode 5 หลายเดือนก่อน

    😂😂😂😂😂😂 are konci kitab padh kar agya tu 😂😂😂😂😂😂😂😂😂

  • @malkiatsingh5143
    @malkiatsingh5143 5 หลายเดือนก่อน

    ਘੁਗੀਆਂ ਕਾਂ ਕਬੂਤਰ ਤੁਸੀ ਰੋਜ਼ ਦੇਖਦੇ ਹੋ ਚਾਰਲਸ ਡਾਰਵਿਨ ਦਾ ਜੀਵ ਵਿਕਾਸ ਦਾ ਸਿਧਾਂਤ ਪੜ੍ਹ, ਸਮਝ ਲੈਣ ਤੋਂ ਬਾਅਦ ਇਨ੍ਹਾਂ ਨੂੰ ਆਪਣੇ ਦੂਰੋਂ ਨੇੜਿਓਂ ਆਪਣੇ ਰਿਸ਼ਤੇਦਾਰ ਸਮਝਣ ਲੱਗ ਪਵੋਗੇ।

  • @Rahul_gaur_369
    @Rahul_gaur_369 5 หลายเดือนก่อน

    My nu Lagda tu se meta ha

    • @Rahul_gaur_369
      @Rahul_gaur_369 5 หลายเดือนก่อน

      Munu lagda ha tuse ke ta ha

  • @kulwant747
    @kulwant747 5 หลายเดือนก่อน

    Neech brahmin Irani DNA manuvadi hai

  • @KamalVashisht-mv3dm
    @KamalVashisht-mv3dm 5 หลายเดือนก่อน

    Biased and mischevious as well as political video. Brahmins were never rulers.

  • @GurbachanSingh-fl2wt
    @GurbachanSingh-fl2wt 5 หลายเดือนก่อน

    Shudra Muslim nu katal keeta janda h per Brahmin nu koi nhi marda .
    Brahmin da katal nhi suna
    Brahminina da balatkar kyo nhi keeta janda

  • @Boss_Dark_
    @Boss_Dark_ 5 หลายเดือนก่อน

    Bakwas