ਜੇ ਕਿਸੇ ਨੇ ਵਹਿਮ ਕੱਢਣਾ ਹੈ ਤਾਂ ਮੇਰਾ ਖੇਤ ਦੇਖ ਸਕਦਾ ਹੈ-ਫੂਲਕਾ

แชร์
ฝัง
  • เผยแพร่เมื่อ 25 มี.ค. 2024
  • Description :- HS Phoolka is a well-known lawyer in India and practices in the Indian Supreme Court. H. S. Phulka's background belongs to a peasant family. Phulka these days practices nature-friendly farming and is inspiring farmers to practice nature-friendly farming and save natural water resources. In this video there is a conversation with HS Phulka about his farming model.
    Story - Sukhcharan Preet
    Edit - Manpreet Singh
    Camera - Manpreet Singh
    Content Copyright - Discovered By Lens©
    Subscribe & Follow
    / discoveredbylens
    / discoveredbylens
    / discoveredbylens
    ---------------
    Our Hindi Channel
    / discoveredbylenshindi
    / discoveredbylenshindi
    / discoveredbylenshindi
    ---------------
    For More Stories Check Out Our Playlist
    • Farming
    • Inspiring Stories
    • Social Issue
    • Interview
    • Partition Stories
    • Sidhu Moose Wala
    • TH-camr's
    • New Zealand Stories
    • Shorts
    -----
    #DiscoveredByLens #hsphoolka #organic #organicfarm #multicroping #multicrops #farming #farm #kudratikheti #kisan #khetibadi #DBLVideos #DBLChannel

ความคิดเห็น • 203

  • @karamjitsingh8908
    @karamjitsingh8908 2 หลายเดือนก่อน +46

    ਫੂਲਕਾ ਜੀ ਪੰਜਾਬੀਆਂ ਨੇ ਪੱਥਰ ਚੱਟ ਕੇ ਮੁੜਨਾ।
    ਕਿਰਤ ਵਾਲਾ ਤਾਂ ਗੁਣ ਗਿਆ, ਹੁਕਮ ਚਲਾਣਾ,ਵਿਹਲੇ ਘੁੰਮਣਾ ਸਾਡੇ ਕੋਲ ਰਹਿ ਗਿਆ।

  • @PASSIBOI
    @PASSIBOI หลายเดือนก่อน +14

    ਮੇਰੇ ਕੋਲ ਖੇਤ ਤਾਂ ਨਹੀਂ, ਪਰ ਗਿਆਨ ਲਈ ਤੁਹਾਡੀ ਵੀਡਿਓ ਦੇਖ ਰਿਹਾ।

    • @kaurmal8791
      @kaurmal8791 19 วันที่ผ่านมา

      Me too interesting videos

  • @GurmeetSingh-ud1dv
    @GurmeetSingh-ud1dv 2 หลายเดือนก่อน +45

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਕਿਸਾਨਾਂ ਤੇ ਮਜ਼ਦੂਰਾਂ ਤੇ ਸਾਨੂੰ ਕੁਦਰਤ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ ਹੈ ਧੰਨਵਾਦ ਜੀ ਫੂਲਕਾ ਜੀ

  • @satnam8141
    @satnam8141 หลายเดือนก่อน +6

    ਬਾਪੂ ਜਿੰਨਾ ਮਰਜੀ ਰੌਲਾ ਪਾ ਲਉ ਜੀ, ਪੰਜਾਬ ਹੁਣ ਵਿਹਲੜ ਹੋ ਗਿਆ ਸੌਖਾ ਕੰਮ ਲੱਭਦੇ, ਜਮੀਨਾਂ ਵਾਲਿਆਂ ਦੀ ਅਗਲੀ ਪੀੜ੍ਹੀ ਤਾਂ ਕੈਨੇਡਾ America ਭੇਜ ਪੱਕੀਆਂ ਕਰਨੀਆਂ, ਜੇ ਐਨਾ ਫ਼ਿਕਰ ਹੁੰਦਾ ਤਾਂ eh ਪਹਿਲਾ ਹੀ ਸਮਝ ਜਾਂਦੇ ਝੋਨੇ ਦੀ ਤਿਆਰੀ ਤਾਂ ਸ਼ੁਰੂ v ਹੋ ਗਈ ਦੁਬਾਰਾ, ਤੁਸੀਂ ਆਪ ਸੋਚੋ ਤੁਹਾਡੇ ਵੇਲੇ ਦੀ ਜਵਾਨੀ ਤੇ ਅਜ I ਦੀ ਵਿਚ ਕਿੰਨਾ ਫਰਕ ਹੈ, ehna ਮੂਰਖ ਲੋਕਾਂ ਨੇ ਪੰਜਾਬ ਵਿਚ ਦੋਬਾਰਾ ਤੋਂ ਮੀਂਹ ਵਾਲੀ ਖੇਤੀ ਕਰਨੀ, ਕੁਛ ਨੀ ਹੋਣਾ ehna ਵਿਹਲੜ ਲੋਕਾਂ ਤੋਂ .ਤੁਸੀਂ ਭੱਈਏ ਦਸੋ ਇਨਾਂ ਨੂੰ ਜਿਹੜੇ ਏਹ ਕਮ ਕਰਦੇ ਫਿਰ ਕਰ ਲੈਣਗੇ .

  • @Unitedpunjab1849
    @Unitedpunjab1849 2 หลายเดือนก่อน +37

    ਜਰੂਰ ਦੇਖ ਕੇ ਜਾਵਾਂਗੇ ਫੂਲਕਾ ਜੀ

  • @darshangarcha9666
    @darshangarcha9666 หลายเดือนก่อน +9

    ਸਿਆਣਿਆਂ ਦੀ ਗੱਲ ਮੰਨਣ ਵਿੱਚ ਸੱਭ ਦਾ ਭਲਾ,ਜੋ ਸਾਡੇ ਵੱਸ ਹੈ ਸਾਡਾ ਕਰਨਾ ਫਰਜ਼ ਹੈ।🙏🏽🙏🏽

  • @Itscreativeandlearningtym
    @Itscreativeandlearningtym 2 หลายเดือนก่อน +21

    ਸਹੀ ਗੱਲ ਕਹਿੰਦੇ ਆ ਬਾਪੂ ਜੀ ਉਦਾਹਰਨ ਵਜੋਂ ਇੱਕ ਵੱਡੀ ਪ੍ਰਾਂਤ ਪਾਂ ਣੀ ਦੀ ਹੋਵੇ ਤੇ ਅਸੀਂ ਅੱਧ ਤੋਂ ਵੀ ਜਿਆਦਾ ਪਾਣੀ ਖਤਮ ਕਰ ਚੁੱਕੇ ਹਾਂ ਗਿਆਨੀ ਗੁਰਪ੍ਰੀਤ ਸਿੰਘ ਜੀ ਇੱਕ ਵੀਡੀਓ ਵਿੱਚ ਖਾਸ ਕਰਕੇ ਸਮਝਾਉਂਦੇ ਹਨ ਪਰ ਸਾਨੂੰ ਸਮਝ ਨਹੀਂ ਆ ਰਹੀ ਝੋਨੇ ਕਣਕਾਂ ਨਾਲ ਦਿਨ ਬ ਦਿਨ ਪਾਣੀ ਥੱਲੇ ਜਾ ਰਹੇ ਹਨ ਤੇ ਅਸੀਂ ਆਪਦੇ ਬੱਚਿਆਂ ਤੋਂ ਗਾਲਾਂ ਹੀ ਖਾਣੀਆਂ ਹਨ ਕਿਉਂਕਿ ਉਹਨਾਂ ਨੂੰ ਪੀਣ ਲਈ ਪਾਣੀ ਹੀ ਨਹੀਂ ਬਚੇਗਾ ਕੋਦਰਾ ਕੰਗਣੀ ਹਰੀ ਕੰਗਣੀ ਆਉ ਇਹੋ ਜਿਹੇ ਅਨਾਜ ਬੀਜੀਏ ਤਾਂ ਜੋ ਸਾਡਾ ਪੰਜਾਬ ਪਾਣੀ ਤੇ ਇਸ ਤਰ੍ਹਾਂ ਦੀਆਂ ਕਣਕ ਦੀਆਂ ਫਸਲਾਂ ਨੂੰ ਆਦਿ ਬੀਜੀਏ ਦੇਖੋ

    • @user-bw6mz3bu7v
      @user-bw6mz3bu7v 2 หลายเดือนก่อน

      ਗੁਰੂ ਸਾਹਿਬ ਜੀ ਦੇ ਸੰਦੇਸ਼,"ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ"ਨਾਲ ਜਿੰਨਾ ਖਿਲਵਾੜ ਅਸੀਂ ਕੀਤਾ ਹੈ ਸ਼ਾਇਦ ਹੀ ਕਿਸੇ ਹੋਰ ਕੌਮ ਨੇ ਦੁਨੀਆਂ ਵਿੱਚ ਕੀਤਾ ਹੈ। ਅਸੀਂ ਹਮੇਸ਼ਾ ਦੂਜਿਆਂ ਦੇ ਹੱਥਾਂ ਦੀਆਂ ਕਠਪੁਤਲੀਆਂ ਹੀ ਬਣੇ ਹੋਏ ਹਾਂ।ਕਦੇ ਪੁਜਾਰੀ ਦੇ ਪਿੱਛੇ ਲੱਗ ਕੇ ਕਤਲ,ਕਦੇ ਦੂਜਿਆਂ ਲਈ ਅਨਾਜ ਦੀ ਪੈਦਾਵਾਰ,ਕਦੇ ਕਿਸੇ ਇੱਕ ਨੇਤਾ ਦੇ ਅੰਧਭਗਤ।ਇਹ ਹੀ ਸਾਡੀ ਜ਼ਿੰਦਗੀ ਹੈ,ਆਪਣੀ ਜ਼ਮੀਨ,ਜ਼ਮੀਰ ਤੇ ਆਪਣੀ ਪੀੜ੍ਹੀ ਨੂੰ ਤਾਂ ਬਚਾਉਣ ਬਾਰੇ ਅਸੀਂ ਸੋਚ ਹੀ ਨਹੀਂ ਰਹੇ,ਪੈਸੇ ਦੀ ਅੰਨ੍ਹੀ ਦੌੜ ਵਿੱਚ ਭੱਜੇ ਹੀ ਜਾ ਰਹੇ ਹਾਂ ਜਿਹੜੀ ਸਾਨੂੰ ਪਤਾ ਹੈ ਕਿ ਕਦੇ ਖ਼ਤਮ ਹੀ ਨਹੀਂ ਹੋਣੀ।

  • @Revolutionary321
    @Revolutionary321 2 หลายเดือนก่อน +30

    Sir ਕਿਰਪਾ ਕਰ ਕੇ ਸਰਕਾਰ ਤਕ ਪਹੁੰਚ ਕਰੋ ਜੇ ਇਹ ਸਬ ਸੱਚ ਹੈ ਤਾਂ ਕਿਉੰਕਿ ਏਦਾਂ ਦਾ ਵਧੀਆ ਕੰਮ ਸੋਸ਼ਲ ਮੀਡੀਆ ਦੀ ਇਕ ਪੋਸਟ ਬਣ ਕੇ ਨੀ ਰਹਿਣੀ ਚਾਹੀਦੀ,ਏਹਨੂੰ ਵਡੇ ਪੱਧਰ ਤੇ ਲਾਗੂ ਕੀਤਾ ਜਾਵੇ😊

    • @goradeol1913
      @goradeol1913 หลายเดือนก่อน +2

      Bai eh AAP de ex pardhan a

    • @NirmalSingh-fs3us
      @NirmalSingh-fs3us หลายเดือนก่อน +1

      ਇਸ ਵਿੱਚ ਸਰਕਾਰ ਕੀ ਕਰ ਸਕਦੀ ਹੈ। ਇਹ ਕੰਮ ਤਾਂ ਕਿਸਾਨ ਨੇ ਆਪ ਕਰਨਾਂ। ਰੇਹ ਘੱਟ ਪਾਉਣਾ, ਪਾਣੀ ਬਚਾਉਣਾ ਤਾਂ ਆਪਣਾ ਕੰਮ ਹੈ।

    • @Revolutionary321
      @Revolutionary321 หลายเดือนก่อน +2

      @@NirmalSingh-fs3us ਪੰਜਾਬ ਦੇ ਲੋਕਾਂ ਨੇ ਆਪ ਕੁਝ ਨੀ ਕਰਨਾ ਹੁੰਦਾ ਸਾਰਾ ਕੁਝ ਸਰਕਾਰ ਤੇ ਸੁੱਟਿਆ ਹੁੰਦਾ 🤣 ਬਸ ਬਾਹਰ ਜਾਣਾ ਆਉਂਦਾ ਇਹਨਾਂ ਨੂੰ 50 ਲੱਖ ਦੇ ਦੇ 🤣

    • @PunjabGAMING_
      @PunjabGAMING_ หลายเดือนก่อน

      Sarkar ne kuch ni krna eh kisan prawa nu chahida aap hi kre

  • @onkarsinghpurewal990
    @onkarsinghpurewal990 2 หลายเดือนก่อน +24

    ਸਰਦਾਰ ਸਾਹਿਬ ਸਤ ਸੀ੍ ਅਕਾਲ ॥ ਵਾਹਿਗੁਰੂ ਤੰਦਰੂਸਤ ਰੱਖੇ ॥ ਬਾਹੁਤ ਵਾਧੀਆ ਜਾਨਕਾਰੀ ਹੈ ॥

  • @lohiasaab8059
    @lohiasaab8059 2 หลายเดือนก่อน +17

    ਫੂਲਕਾ ਸਾਹਿਬ ਜੀ ਆਪ ਜੀ ਵੱਲੋਂ ਕੀਤਾ ਗਿਆ ਉਪਰਾਲਾ ਬਹੁਤ ਵਧੀਆ ਹੈ ਜੀ। ਧੰਨਵਾਦ ਜੀ।

  • @Lovenature-nt8zm
    @Lovenature-nt8zm 2 หลายเดือนก่อน +11

    ਵਾਹਿਗੁਰੂ ਜੀ ਸਭ ਨੂੰ ਆਪਣੇ ਨਾਮ ਦੀ ਦਾਤ ਬਖਸਿਉ 🙏

  • @sukhwindersingh-fu4rq
    @sukhwindersingh-fu4rq 2 หลายเดือนก่อน +9

    ਫੁੱਲਕਾ ਸਾਹਿਬ ਬਹੁਤ ਵਧੀਆ ਉਪਰਾਲਾ ਕਰ ਰਹੇ ਹੌ ਜੀ ।ਧੰਨਵਾਦ ਜੀ ਸੁਝਾ ਦਾ ਜੀ ਸਾਡੇ ਕਿਸਾਨ ਭਰਾ ਨਹੀਂ ਸਮਝਦੇ ਜੀ ਪਤਾ ਨਹੀਂ ਕੀ ਕਰਦੇ ਨੇ 🙏 ਕਿਰਪਾ ਕਰਕੇ ਸਮਝਜੌ ।

  • @user-uw8qi4eu2n
    @user-uw8qi4eu2n หลายเดือนก่อน +3

    ਇੱਕ ਇੱਕ ਗੱਲ ਸੱਚ ਦੇ ਆਧਾਰ ਤੇ ਕੀਤੀ ਆ ਬਾਪੁ ਜੀ ਨੇ,ਸਾਨੂੰ ਇਸ ਬਾਰੇ ਬਹੁਤ ਢੁੰਗਾਈ ਤੋਂ ਸੋਚਣਾ ਪਵੇਗਾ,

  • @user-lu8hz1kk3h
    @user-lu8hz1kk3h 2 หลายเดือนก่อน +8

    ਫੂਲਕਾ ਜੀ ਇਹ ਕਣਕ ਬੀਜਣ ਦਾ ਤਰੀਕਾ ਬਹੁਤ ਹੀ ਵਧੀਆ ਲੱਗਿਆ ਹੈ।

  • @makhansingh2877
    @makhansingh2877 22 วันที่ผ่านมา

    Phooka Saab dil kush kita. 100 siyanay iko matt murakh aapo apni.

  • @gursharansingh809
    @gursharansingh809 2 หลายเดือนก่อน +8

    ਸਾਡੇ ਤਾਂ ਬਿਡ ਵਾਲੀਆਂ ਫਸਲਾਂ ਨੂੰ ਸੂਰ ਹੀ ਨਹੀਂ ਛੱਡਦੇ ਸੂਰਾਂ ਦਾ ਬਹੁਤ ਜਿਆਦੇ ਹਮਲਾ ਹੈ

  • @raosaab3922
    @raosaab3922 หลายเดือนก่อน +1

    बहुत ही बेहतरीन मॉडल 🙏
    आने वाले पीढ़ी को बचाने के लिए,
    जहर मुक्त खेती और पानी के कम से कम प्रयोग द्वारा अधिक उत्पादन जरूरी है। उम्मीद है आपका यह कदम लोगों तक पहुँचेगा। Dr साहब जिसने इस मॉडल को इजाद किया है उनका भी बहुत बहुत धन्यवाद। 🙏

  • @GurcharanSandhu-gf4yc
    @GurcharanSandhu-gf4yc 2 หลายเดือนก่อน +4

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @shallysingh829
    @shallysingh829 2 หลายเดือนก่อน +16

    ਬਹੁਤ ਵਧੀਆ ਗੱਲ ਹੈ ਜੀ,,👍

  • @Brar-Farming744
    @Brar-Farming744 2 หลายเดือนก่อน +14

    ਫੂਲਕਾ ਸਾਹਿਬ ਜੀ ਪੰਜਾਬ ਵਿੱਚ ਫੈਕਟਰੀਆਂ ਪਾਣੀ ਤੇ ਹਵਾ ਜਹਿਰੀਲੀ ਕਰ ਰਹੀਆਂ , ਜ਼ਹਿਰੀਲੇ ਕੈਮੀਕਲ ਧਰਤੀ ਚ ਸੁੱਟੇ ਜਾਂਦੇ ਆ, ਸਰਕਾਰਾਂ ਉਸ ਵੱਲ ਕੋਈ ਧਿਆਨ ਨਹੀਂ ਦੇ ਰਹੀਆਂ। ਕਿਸਾਨ ਤਾਂ ਫਿਰ ਵੀ ਹੁਣ ਜਾਗਰੂਕ ਹੋ ਰਹੇ ਆ । ਪਰ ਆਰਗੈਨਿਕ ਕਣਕ ਦਾ ਰੇਟ 8000 ਕੁਇੰਟਲ ਕੋਵੇ ਤਾਂ ਕਿਸਾਨ ਇਧਰ ਨੂੰ ਵੀ ਆ ਜਾਣਗੇ।

    • @user-uc7ei5bu2x
      @user-uc7ei5bu2x 2 หลายเดือนก่อน

      fasal v sarkar aape hi kat ke naa lai jave

    • @Brar-Farming744
      @Brar-Farming744 2 หลายเดือนก่อน

      @@user-uc7ei5bu2x ਗੱਲ ਆਰਗੈਨਿਕ ਕਣਕ ਦੀ ਹੋ ਰਹੀ ਆ , ਜਿਸਦੀ ਪ੍ਰਾਈਵੇਟ ਖਰੀਦ 7000 ਤੋਂ 7500 ਆ । ਇਹ ਗੱਲਾਂ ਉਹੀ ਜਾਣਦਾ ਜੋ ਖੁਦ ਖੇਤੀ ਕਰਦਾ , ਘੁੰਮਣ ਵਾਲੀਆਂ ਕੁਰਸੀਆਂ ਤੇ ਬੈਠਣ ਵਾਲੇ ਸਿਰਫ ਟੋਕ ਸਕਦੇ ਆ ਜਾਂ ਫਿਰ ਬੋਲ ਸਕਦੇ ਆ ।

    • @PASSIBOI
      @PASSIBOI หลายเดือนก่อน

      organic walya nu customer te market khud labni pendi, North East wich sare hi organic kr rhe te wech v rhe​@@Brar-Farming744

  • @September13
    @September13 2 หลายเดือนก่อน +24

    ਬਹੁਤ ਚੰਗੀ ਵੀਡੀਓ ਬਾਕੀ ਸਾਰੀਆਂ ਵੀਡੀਉਸ ਦੀ ਤਰਾਂ ਜੀ, ਸ਼੍ਰੀ ਮਾਨ ਜੀ ਮੈਂ ਥੋਨੂੰ ਇੱਕ ਵਿਚਾਰ ਦੇਣਾ ਸੀ ਜੀ ਤੁਸੀਂ ਉਸ ਵਿਚਾਰ ਤੇ ਕਿਸੇ ਬੁੱਧੀਜੀਵੀ ਨਾਲ ਜਰੂਰ ਚਰਚਾ ਕਰਿਉ ਜੀ।
    ਜਿਵੇਂ ਕਿ ਸਾਨੂੰ ਪਤਾ ਕਿ ਚੰਡੀਗੜ੍ਹ ਸ਼ਹਿਰ ਨੂੰ ਭਾਖੜਾ ਦਾ ਪਾਣੀ ਆਪਣੇ ਪੰਜਾਬ (ਪਿੰਡ ਕਜੌਲੀ ਜਿਲ੍ਹਾ ਫਤਿਅਗੜ੍ਹ ਸਾਹਿਬ) ਤੋਂ ਟਰੀਟਮੈਂਟ ਪਲਾਂਟ ਚ ਸਾਫ਼ ਹੋਣ ਤੋ ਬਾਅਦ ਬੰਦੇ ਜਿਡੀ ਪਾਈਪ ਰਾਹੀਂ ਜਾਦਾਂ ਹੈ, ਉੱਥੇ ਦੇ ਲੋਕ ਖਣਿਜਾਂ ਨਾਲ ਭਰਪੂਰ ਪਹਾੜਾਂ ਤੋਂ ਆਇਆ ਸ਼ੀਸ਼ੇ ਵਰਗਾ ਸਾਫ਼ ਪਾਣੀ ਪੀ ਰਹੇ ਹਨ ਤੇ ਆਪਾਂ ਧਰਤੀ ਹੇਠਲਾ ਗੰਧਲਾ ਹੋ ਚੁਕਿਆ ਕੈਂਸਰ ਤੇ ਕਾਲੇ ਪੀਲੀਏ ਦੇਣ ਆਲਾ ਪਾਣੀ। ਆਪਣੀ ਸਰਕਾਰ ਪੰਜਾਬ ਲਈ ਇਹ ਪਾਣੀ ਕਿਉਂ ਨਹੀ ਵਰਤ ਰਹੀ ਨਾ ਪੀਣ ਲਈ ਤੇ ਨਾ ਸਿਜਾਈ ਲਈ ਹੀ ਹਜੇ ਤੱਕ ਕੋਈ ਬਹੁਤਾ ਰੱਕਬਾ ਲੈ ਸਕੀ ਹੈ। ਚੰਡੀਗੜ੍ਹ ਦੇ ਲੋਕ ਪੰਜਾਬ ਦੇ ਮੁਕਾਬਲੇ ਜਿਆਦਾ ਸਹਿਤਮੰਦ ਤੇ ਬਿਮਾਰੀਆਂ ਤੋਂ ਬੱਚੇ ਹੋਏ ਹਨ । ਨਾਲੇ ਤਾਂ ਧਰਤੀ ਹੇਠਲਾ ਪਾਣੀ ਬੱਚੂ, ਨਾਲੇ ਲੋਕ, ਨਾਲੇ ਪੰਜਾਬ ਤੇ ਨਾਲੇ ਆਉਣ ਆਲ਼ੀਆ ਪੀੜੀਆਂ । ਸ਼ਾਇਦ ਐਸ ਵਾਈ ਐਲ ਦਾ ਮੁੱਦਾ ਵੀ ਖ਼ਤਮ ਹੋਜੇ । ਧਿਆਨ ਦਿਉ ਜੀ ਸੁਖਪਾਲ ਸਿੰਘ ਔਜਲਾ ਪਿੰਡ ਪੈਲ਼। ਧੰਨਵਾਦ ਜੀ

    • @harvindersingh4776
      @harvindersingh4776 2 หลายเดือนก่อน +2

      Punjab de loka ne anhevah Juriya te sapreha te Juriya pa pa ke Punjab di dharti nu vi zehrila kita hai te aap ho one hi zehrile ho chuke ne . Je kheta vich zehran suttno nahi hatna ta Chandigarh da pani vi Punjab nu nahi bacha sakda .

    • @DiscoveredByLens
      @DiscoveredByLens  2 หลายเดือนก่อน +1

      ਜ਼ਰੂਰ ਕੋਸ਼ਿਸ਼ ਕਰਾਂਗੇ ਜੀ ਕਿਸੇ ਮਾਹਰ ਸੱਜਣ ਨਾਲ ਇਸ ਬਾਬਤ ਗੱਲਬਾਤ ਕਰ ਸਕੀਏ। ਪਰ ਧਰਤੀ ਹੇਠਲਾ ਪਾਣੀ ਤੇ ਮਿੱਟੀ ਜਿਉਂਦੀ ਰੱਖਣੀ ਹੀ ਪੈਣੀ ਹੈ।ਇਕੱਲੇ ਨਹਿਰੀ ਪਾਣੀ ਨਾਲ ਨਹੀਂ ਸਰਨਾ ਵੀਰ ਜੀ। ਸਾਨੂੰ ਸਾਡੇ ਪੁਰਖਿਆਂ ਵਾਲੀ ਕੁਦਰਤ ਪੱਖੀ ਖੇਤੀ ਵੱਲ ਮੁੜਨਾ ਹੀ ਪੈਣਾ ਹੈ। ਨਹੀਂ ਤਾਂ ਕਿਸਾਨ ਜ਼ਮੀਨਾਂ ਚੋਂ ਬਾਹਰ ਹੋ ਜਾਣਗੇ ਤੇ ਮਲਟੀਨੈਸ਼ਨਲ ਕੰਪਨੀਆਂ ਜ਼ਮੀਨਾਂ ਦੀਆਂ ਮਾਲਕ ਬਣ ਜਾਣਗੀਆਂ ਫਿਰ ਉਹ ਖੁਦ ਕੁਦਰਤ ਪੱਖੀ ਖੇਤੀ ਕਰਨਗੇ ਤੇ ਸਾਨੂੰ ਹੀ ਮਹਿੰਗੇ ਭਾਅ ਵੇਚਣਗੇ।

    • @JaspalWaraich-bt2cx
      @JaspalWaraich-bt2cx 2 หลายเดือนก่อน +1

      ਵਕੀਲ ਸਾਬ ਕਿਨੇ ਏਕੜ ਬੀਜੀ ਆ ਜੀ ਕਣਕ ਵੱਡਣ ਤੋ ਬਾਦ ਝਾੜ ਬਾਰੇ ਦੱਸਣਾ ਜੀ ਬੀਜ ਕਿਹੜਾ ਜੀ ਧੰਨਬਾਦ ਜੀ

    • @vaarispunjabdederabassi1403
      @vaarispunjabdederabassi1403 2 หลายเดือนก่อน

      @@DiscoveredByLens ਫੂਲਕਾ ਸਾਹਿਬ ਅਕਿੑਤਘਣ ਨਮਕ ਹਰਾਂਮੀ ਵਿਸ਼ਵਾਸ ਘਾਤੀ ਫਿਰਕੂ ਸੰਘੀ ਬਣੀਏ ਨੂੰ ਸਲਾਹ ਦਿਓ ਜਿਵੇਂ ਹਿਮਾਚਲ ਨੂੰ ਪਾਣੀ ਦਾ ਬਿਲ ਹਰ ਸਾਲ ਦੇ ਰਿਹਾ ਹੈ ਉਵੇਂ ਹੀ ਪੰਜਾਬ ਦੇ ਪਾਣੀ ਦਾ ਬਿਲ ਵੀ ਕਿਉਂ ਨਹੀਂ ਦਿੰਦਾ ??
      ਤੁਸੀਂ ਦਿੱਲੀ ਕਤਲੇਆਮ ਦੇ ਕੇਸ ਵੀ ਲੜਦੇ ਰਹੇ ਹੋ ਪਰ ਕੁੱਤੇ ਹਰਾਂਮੀ ਬਣੀਏ ਨੇ ਜਿਸ ਪੋੑਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਵਾਸਤੇ ੨੦੧੪ ਵਿੱਚ ਰਾਸ਼ਟਰਪਤੀ ਨੂੰ ਅਪੀਲ ਕੀਤੀ ਸੀ ਪਰ ੨੦੧੫ ਤੋਂ ਜਦੋਂ ਤੋਂ ਉਸਦੇ ਆਪਣੇ ਦਸਤਖਤਾਂ ਨਾਲ ਭੁੱਲਰ ਸਾਹਿਬ ਦੀ ਰਿਹਾਈ ਹੋ ਸਕਦੀ ਸੀ ਤਾਂ ਉਸ ਕੁੱਤੇ ਬਣੀਏ ਕੰਜਰੀਵਾਲ ਨੇ ਭੁੱਲਰ ਸਾਹਿਬ ਦੀ ਰਿਹਾਈ ਦੀ ਫਾਇਲ ੭ ਵਾਰੀ ਰੱਦ ਕਿਉਂ ਕੀਤੀ ਹੈ ??
      ਕੀ ਇਸ ਅਕਿੑਤਘਣ ਨਮਕ ਹਰਾਂਮੀ ਵਿਸ਼ਵਾਸ ਘਾਤੀ ਫਿਰਕੂ ਸੰਘੀ ਬਣੀਏ ਨੂੰ ਇਨ੍ਹਾਂ ਮਸਲਿਆਂ ਬਾਰੇ ਯਾਦ ਕਰਵਾਉਣ ਦਾ ਹੌਸਲਾ ਵੀ ਕਰੋਗੇ ??
      ਕੁੱਤੇ ਬਣੀਏ ਕੰਜਰੀਵਾਲ ਨੇ ਪਿਛਲੇ ੯ ਸਾਲ ਵਿੱਚ ਇੱਕ ਵੀ ਸਿੱਖ ਨੂੰ ਮੰਤਰੀ ਕਿਉਂ ਨਹੀਂ ਬਣਾਇਆ ??
      ਬੇਦੋਸ਼ੇ ਸਿੱਖ ਨੌਜਵਾਨ ਕਾਲੇਪਾਣੀ ਕਿਉਂ ਭੇਜੇ ਹੋਏ ਹਨ ??
      ਪਰ ਹੁਣ ਕੰਜਰੀਵਾਲ ਭਿੑਸ਼ਟਚਾਰ ਦੇ ਕੇਸ ਵਿੱਚ ਅੰਦਰ ਹੋਣ ਸਮੇਂ ਕੋਰਟ ਉੱਤੇ ਵਿਸ਼ਵਾਸ ਕਿਉਂ ਨਹੀਂ ਕਰ ਰਿਹਾ ?? ਕਿਉਂ ਪੰਜਾਬ ਤੋਂ ਭੀੜਾਂ ਅਤੇ ਰਖੇਲਾਂ / ਮੰਤਰੀਆਂ ਨੂੰ ਸੱਦ ਕੇ ਦਿੱਲੀ ਵਿੱਚ ਮੁਜਾਹਰੇ ਕਰਵਾ ਰਿਹਾ ਹੈ ???
      ਕੁੱਤੇ ਬਣੀਏ ਕੰਜਰੀਵਾਲ ਸਮੇਤ ੪ ਸੰਘੀ ਦਲਾਲ ਅੰਦਰ ਹੋਏ ਹਨ, ਇਹ ਭੁੱਲਰ ਸਾਹਿਬ ਵਾਲੇ ਮਾਮਲੇ ਵਿੱਚ ਅਕਿੑਤਘਣਤਾ, ਨਮਕ ਹਰਾਂਮੀ ਪੁਣੇ ਕਾਰਨ ਸਰਾਪ ਲੱਗਿਆ ਹੈ ਭਿੑਸ਼ਟ ਬਣੀਏ ਕੰਜਰੀਵਾਲ ਨੂੰ !!

    • @kewalkrishankambojkoku3241
      @kewalkrishankambojkoku3241 2 หลายเดือนก่อน

      @@JaspalWaraich-bt2cx ਬਿਲਕੁਲ

  • @nsdhillon9937
    @nsdhillon9937 2 หลายเดือนก่อน +6

    Janab Phoolka sahib tuhanu 🎉

  • @JaswinderSingh-kk8ue
    @JaswinderSingh-kk8ue 2 หลายเดือนก่อน +8

    ਧੰਨਵਾਦ ‌ ਫੁਲਕਾ‌ ਸਾਹਿਬ ਜੀ ਡਾ ‌ਅਵਤਾਰ ‌‌ਸਿੰਘ‌ ‌ਜੀ ‌‌।

  • @gurinderjitnagra7199
    @gurinderjitnagra7199 2 หลายเดือนก่อน +4

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @royalsimranjeet
    @royalsimranjeet หลายเดือนก่อน +1

    Bilkul sahi keh rahe ho tussi,sir ...

  • @sarajmanes4505
    @sarajmanes4505 หลายเดือนก่อน +1

    Sat Shri Akal Ji Jabrdast Jaankari Lajawab Video Jiode Vasde Raho Rab Rakha Dhanwad Ji 🙏

  • @Streetrai194
    @Streetrai194 หลายเดือนก่อน +1

    ਧੰਨਵਾਦ ਬਹੁਤ ਬਹੁਤ

  • @manmohansinghgolan7971
    @manmohansinghgolan7971 2 หลายเดือนก่อน +21

    ਸਰ ਤੁਹਾਡਾ ਬਹੁਤ ਧੰਨਵਾਦ ਜੀ ਮੱਦਦ ਚਾਹੀਦੀ ਹੈ

    • @DiscoveredByLens
      @DiscoveredByLens  2 หลายเดือนก่อน +2

      ਫੋਨ ਕਰ ਲਓ ਜੀ ਫੂਲਕਾ ਜੀ ਦਾ ਨੰਬਰ ਦਿੱਤਾ ਹੋਇਆ ਹੈ ਵੀਡੀਓ ਵਿੱਚ

  • @lakhbirsinghjhinger
    @lakhbirsinghjhinger 2 หลายเดือนก่อน +6

    ਵਧੀਆ ਜੀ

  • @user-hg6xj2vv6u
    @user-hg6xj2vv6u หลายเดือนก่อน +1

    ਸਬਰ ਕਰ ਤੁਹਾਨੂੰ ਪੁੰਜਬਿਆ ਨੇ ਲੱਭਣਾ ਕੇ ਤੇਰੈ ਗੱਲ ਹਾਰ ਪੋਹਣਾ ਆ ਜੁਤੀਆਂ ਦਾਂ ਏਹ ਲੋਕ ਨੀਂ ਸਮਜ਼ ਦੇ ਕਿਸੈ ਦੇ ਸਮਝਾਇਆ

  • @088surjit
    @088surjit 2 หลายเดือนก่อน +3

    ਸਹੀ ਤਜਰਬਾ ਅਸੀਂ ਵੀ ਕੀਤਾ ਬਿਲਕੁਲ ਸਹੀ

  • @bdkambojclasses
    @bdkambojclasses 2 หลายเดือนก่อน +3

    Thanks sir, This method is very successful I am also using it in 2 kanals to get all the vegetables , dals masale and sarso for my family.

  • @Lakhwinder-cx3zr
    @Lakhwinder-cx3zr หลายเดือนก่อน +1

    Bahut vadia sar

  • @satveerkaur3706
    @satveerkaur3706 2 หลายเดือนก่อน +4

    Professor Satveer
    Great Sir again proves his Genius, All rounder and has practical approach. Really well explained with demonstration. Service to Humanity, service to God, Saving microorganisms, saving nature, organic productions. Traditional slow methods of farming in Punjab preserved nutrients with no chemicals Added. Using manure or Roorhi was a blessing discarded at the behest of corporate. If only my grandfather was alive, He would have rewarded You and your team. How he opposed that transformation.
    Regards ,lots of best wishes

  • @cmhappy170
    @cmhappy170 2 หลายเดือนก่อน +5

    Shi kiha veer ji❤🙏

  • @rbg6908
    @rbg6908 2 หลายเดือนก่อน +3

    Good information

  • @KULDEEPSINGH-cc1jt
    @KULDEEPSINGH-cc1jt 2 หลายเดือนก่อน +7

    Waheguru ji waheguru ji ❤❤

  • @harnekmalhans7783
    @harnekmalhans7783 2 หลายเดือนก่อน +6

    Phooolka sahib very much interested in the welfare of kisans

  • @harbansbhangoo
    @harbansbhangoo 2 หลายเดือนก่อน +4

    ਫੂਲਕਾ ਸਾਹਿਬ 🎉🎉🎉🎉🎉

  • @harkiratkaur3299
    @harkiratkaur3299 2 หลายเดือนก่อน +8

    Bhut hi vadiya upraala hai ji sab farmers nu es tra hi farming Karni chahidi hai es modal naal save water save earth environment and our children

    • @SatnamSingh-vl6yu
      @SatnamSingh-vl6yu 2 หลายเดือนก่อน

      ਬਹੁਤ ਵਧੀਆ ਹੈ ਜੀ

  • @1_Not_2B_Known....
    @1_Not_2B_Known.... หลายเดือนก่อน

    ਬਹੁਤ ਧੰਨਵਾਦ ਫੂਲਕਾ ਜੀ

  • @harshdhir6395
    @harshdhir6395 2 หลายเดือนก่อน +2

    Good ji hsf sahib ji

  • @BalwinderSingh-ug2mf
    @BalwinderSingh-ug2mf 2 หลายเดือนก่อน +8

    Very nice sir

  • @gurindersohi6314
    @gurindersohi6314 2 หลายเดือนก่อน +1

    Very Very Thx Fulka Sir G

  • @sahibsinghcheema4151
    @sahibsinghcheema4151 2 หลายเดือนก่อน +4

    ਧੰਨਵਾਦ ਜੀ ਵਾਹਿਗੁਰੂ ❤

  • @RiturajSingh-ts7pe
    @RiturajSingh-ts7pe 2 หลายเดือนก่อน +3

    Bahaut Vadia Sir ❤❤❤❤❤❤❤

  • @Babys-video
    @Babys-video หลายเดือนก่อน +2

    ਫੂਲਕਾ ਸਾਬ ਖੇਤ ਵਿੱਚ ਇਕ ਚੀਜ ਨਹੀਂ ਬਿਲਕੁਲ ਵੀ ਦਿਖਾਈ ਦਿਤੀ
    ਉਹ ਹੈ ਰੁੱਖ. Plz ਰੁੱਖ ਜਰੂਰ ਲਗਾਓ

  • @kuldipdhak7972
    @kuldipdhak7972 2 หลายเดือนก่อน +5

    Foolka ji noo follow karo kisano pani te khad dee bachat organic kheti naal tuadi genratin pani to nahi tarsege thanks foolka ji ih program tv te nasher karo thanks

  • @freetravelgulf4625
    @freetravelgulf4625 หลายเดือนก่อน +1

    Very good job

  • @jaswinderkaursadioura7094
    @jaswinderkaursadioura7094 หลายเดือนก่อน

    V nice sir

  • @boharsingh7725
    @boharsingh7725 2 หลายเดือนก่อน +1

    ਬਹੁਤ ਹੀ ਵਧੀਆ ਸਰ ਜੀ ✅🙏🙏🙏🙏🙏

  • @MandeepSingh-dz8uj
    @MandeepSingh-dz8uj หลายเดือนก่อน

    ਸਰ ਝੋਨਾ ਘਟਾਉ ਜੀ ਪੰਜਾਬ ਬੱਚ ਜਾਉ

  • @SatwinderSingh-xb8eo
    @SatwinderSingh-xb8eo 2 หลายเดือนก่อน +3

    Very interesting and knowledgeable.

  • @pawanpreetrk586
    @pawanpreetrk586 2 หลายเดือนก่อน +1

    ਸਤਿਕਾਰਯੋਗ ਜੀ ਪਹਿਲਾਂ ਸਮਝਾਉਣਾ ਸੀ ਹੁਣ ਨੀ ਸਮਝਦੇ ਲੋਕ ਸਾਡੇ ਬਹੁਤ ਜ਼ਿਆਦਾ ਦੇਰ ਹੋ ਚੁੱਕੀ ਆ 🙏🏻🥺🥺

  • @lovedeepmaan4603
    @lovedeepmaan4603 2 หลายเดือนก่อน +1

    Dr avtar singh Phagwara tecnic aaa ji eh .... Bhut successful tarika

  • @RajKumar-mi2di
    @RajKumar-mi2di 2 หลายเดือนก่อน +1

    Uncle ji Tusi bhaut sahi kahea hai pani ta Sada appna hai per Jai bad bich pani Janeen bich khatam ho gaya fir peen lai tarsange fir akal aaugi hun ina nu changi gal kodi lagdi
    uncle Ji Tusi hor vi istra di vedio banano jis bich sab da bhala hove

  • @societenaturelle9005
    @societenaturelle9005 2 หลายเดือนก่อน +2

    ​@DiscoveredByLens *Sukhcharan ji 🙏🏻👌... u r soo cooperative ! VERY HAPPY TO SEE A PERSON WITH UR PERAOANLITY 😇
    WAHEGURU JI AAP JI NU CHADDI KALA VICH RAKHAN 🙏🏻*

  • @randhawa8096
    @randhawa8096 2 หลายเดือนก่อน +5

    Good job

  • @user-yq3wx3wd8h
    @user-yq3wx3wd8h หลายเดือนก่อน

    Right mai try kr chuka very nice

  • @harjeetsinghbhangu
    @harjeetsinghbhangu 2 หลายเดือนก่อน +2

    ਫੁਲਕਾ ਸਾਬ ਵਧੀਆ ਉਪਰਾਲਾ ਪਰ ਇਕ ਕਿਲੇ ਤੇ ਖ਼ਰਚ ਤੇ ਆਮਦਨ ਦੀ ਵੀ ਜਾਣਕਾਰੀ ਵੀ ਜਰੂਰ ਸਾਂਝੀ ਕਰੋ।

  • @kaurmal8791
    @kaurmal8791 19 วันที่ผ่านมา

    Sikh and kissan ❤ ha

  • @kusamkumar2809
    @kusamkumar2809 หลายเดือนก่อน

    Very good effort,lots lots of thanks Dr Avtar Singh and Phoolan ji

  • @harwinderdhindsa580
    @harwinderdhindsa580 2 หลายเดือนก่อน +4

    Bot vdya jankari g problem pta Ki a apne bnde hun vehle rehna gij ge jehdi gal tuc das rahe o ehde wich mehnt lagdi a ohhh apne Karn to htge

  • @harsimransinghbrar8747
    @harsimransinghbrar8747 2 หลายเดือนก่อน +1

    Respect discover by lens

  • @harbhinderpalsingh-pj4ii
    @harbhinderpalsingh-pj4ii 2 หลายเดือนก่อน +3

    Good job g

  • @Gully802
    @Gully802 2 หลายเดือนก่อน +5

    Super. Excellent Job ❤

  • @harvindersingh4776
    @harvindersingh4776 2 หลายเดือนก่อน +4

    Phulka sahib ehna akirtghan loka de palle akheer nu tichran hi reh janiya ne .

  • @amardeol7373
    @amardeol7373 2 หลายเดือนก่อน +6

    Nice

  • @harnekmalhans7783
    @harnekmalhans7783 2 หลายเดือนก่อน +4

    Thanks very much for valuable information kisans should learn this trvhnique

  • @user-vh8ip9zs9l
    @user-vh8ip9zs9l 2 หลายเดือนก่อน +2

    Thanks ,, very good true nice video ❤

  • @kaurmal8791
    @kaurmal8791 19 วันที่ผ่านมา

    🎉🎉🎉

  • @sadiqmasih3215
    @sadiqmasih3215 2 หลายเดือนก่อน +2

    Good Phoolka sir

  • @shaganjeetsingh4406
    @shaganjeetsingh4406 2 หลายเดือนก่อน +3

    👌👌

  • @sarvensingh1788
    @sarvensingh1788 2 หลายเดือนก่อน +1

    ਧੰਨਵਾਦ ਜੀ

  • @user-xy4wc4dt7m
    @user-xy4wc4dt7m 2 หลายเดือนก่อน +4

    Good job phoolka saab

  • @ranbirkaur8247
    @ranbirkaur8247 2 หลายเดือนก่อน +2

    Excellent

  • @narinderpalsingh6163
    @narinderpalsingh6163 2 หลายเดือนก่อน +2

    Bhut vadia ji

  • @user-zy3bh3bs7k
    @user-zy3bh3bs7k หลายเดือนก่อน

    THANK YOU .

  • @SukhwinderSingh-jb2oy
    @SukhwinderSingh-jb2oy หลายเดือนก่อน

    Good 💯

  • @lakhveerbrar7467
    @lakhveerbrar7467 2 หลายเดือนก่อน +1

    ਸਹੀ ਗੱਲ ਕੀਤੀ ਪਰ ਨਰਮਾ ਵੀ ਦਸੋ ਕਿਨਾਂ ਨਿਕਲੇਆ ਸੀ ਇੱਕ ਕਿਲਾ ਬੀਜ ਕੇ ਤੁਹਾਡੇ ਵਰਗੇ ਸੋ ਕਿਲੇ ਪੰਜਾਹ ਕਿਲੇ ਵਾਲੇ ਆ।। ਨੂੰ ਝੋਨਾ ਲਾਉਣਾ ਬੰਦ ਕਰ ਦੇਵੇ ਇਹਨਾਂ ਲੋਕਾਂ ਨੇ ਗਰੀਬ ਲੋਕਾਂ ਨੂੰ ਪੀਣ ਲਈ ਪਾਣੀ ਵੀ ਨਹੀਂ ਛੱਡਣਾ ਧਰਤੀ ਵਿੱਚ ਦੋ ਕਿਲੇ ਤੋਂ ਵੱਧ ਕੋਈ ਝੋਨਾ ਲਾਉਣਾ ਬੰਦ ਕਰ ਦਿੱਤਾ ਜਾਵੇ

  • @parmeshkumar1405
    @parmeshkumar1405 หลายเดือนก่อน

    Good work jee

  • @SURINDERSINGH-vk3km
    @SURINDERSINGH-vk3km 2 หลายเดือนก่อน +1

    🙏
    Great effort.

  • @gurdevsinghaulakh7810
    @gurdevsinghaulakh7810 2 หลายเดือนก่อน +1

    Good

  • @GurmeetSingh-es5xu
    @GurmeetSingh-es5xu 2 หลายเดือนก่อน +2

    Nice information

  • @nsaabrecords
    @nsaabrecords หลายเดือนก่อน

    good information 👍

  • @manjotsingh27
    @manjotsingh27 2 หลายเดือนก่อน +2

  • @Ranjitsingh-bm9fw
    @Ranjitsingh-bm9fw หลายเดือนก่อน

    👌👍

  • @JaswinderSingh-dq1ki
    @JaswinderSingh-dq1ki 2 หลายเดือนก่อน +5

    Ghat to ghat mere jatt veer aapne khan nu ta bij ke kha ke dekho

  • @baldeepsingh269
    @baldeepsingh269 2 หลายเดือนก่อน

    👍👍

  • @erjatt3382
    @erjatt3382 2 หลายเดือนก่อน +2

    Avtar..singh..nu...
    Dunia...mndia...thik..kehndea...🙏

  • @veergill2130
    @veergill2130 2 หลายเดือนก่อน +2

    ੳ ਵੀਰ

  • @only_godcan_judge_me4295
    @only_godcan_judge_me4295 หลายเดือนก่อน +1

    ਪਰ ਜਿਨ੍ਹਾਂ ਨੇ ਆਪਣੇ ਬਦਲਾਓ ਦੀ ਬਜਾਇ ਸਿਰਫ ਸਰਕਾਰਾਂ ਤੋਂ ਉਮੀਦ ਰੱਖਣੀ ਉਹਨਾਂ ਨੇ ਹੋਰ ਕੀ ਕਰ ਲੈਣਾ।

  • @surjitkaur3806
    @surjitkaur3806 2 หลายเดือนก่อน +1

    👍👍🙏🙏🌹🌹🙏🙏

  • @pargatrandhawa2137
    @pargatrandhawa2137 2 หลายเดือนก่อน

    Fulka sahib jj flood irrigation naal mirci organism mrr jande aa fir rainy season ch kee kra ge ?

  • @RachhpalSingh-mp7ov
    @RachhpalSingh-mp7ov หลายเดือนก่อน

    BC. BC Very good jankari

  • @daytraderr.k5633
    @daytraderr.k5633 2 หลายเดือนก่อน +1

    y g a pamphlet di pdf v pa dende description ch

  • @BhupinderSingh-gv3fj
    @BhupinderSingh-gv3fj 2 หลายเดือนก่อน +1

    Foolka g daari khuli rakhya kro bahut wadhia lag rahe ho

  • @Punjab-cz7mz
    @Punjab-cz7mz หลายเดือนก่อน

    Seed kina paya mashin kehdi?

  • @bipanharihari7276
    @bipanharihari7276 2 หลายเดือนก่อน +1

    ਸਰ ਇਸਦੀ ਤੂੜੀ ਕਿਵੇ ਬਣੇਗੀ ਜੀ

  • @pek1240
    @pek1240 2 หลายเดือนก่อน

    Pholka sab khule dhade nal bahut sohne lag rahe oo ave na banh ke rakhia karo mai koi katad ni haiga es layi keh reha ke dhada banh ke una ni zachde jina khule dhade rakh ke zach de o rohab e vakhra