Vilkul sahi kiha veere electric car da charging de pangye bht aw broo charging station off haii kyi chldye nhii . defender bht sahii choice aww love you broo❤❤❤
Vere ah vi vdiaa dono avde saving dek ky chlo ver baki shonk vi pora krna caida dunia to ki laina veer yo avde dil no vadia lge ohi lai bai m ta kna waheguru sabto topp model gadi deve baki bai family kush a ta lao sare kush hon ohi ciz ch kushi mildi a ❤
Kiwe aa babeo Paji defender rehn dah me ap layi hoyi aa jeh tah family layi lehni aa fr nah leh jeh bs offloading krni aa fr leh layo veera family wali gaddi hni. Me hun defender dehke range rover autobiography leh layo oh boh jyadi best aa veera me tah kehn dya aa veera pyar krda aa apa tuhanu me nhi cohna kal nu tnu howa ki yaar awi leh layi defender jeh me veera na 1 saal chlayi hundi tah me tnu dsna hni c kuch pr me chlayi aa tah kehn dya aa veera nhi range rover lehni hor boh gaddi aa hor koyi dekhle pr defender na layi bai. Love you jatto ❤❤❤
Veere fourtuner vi sahi aa par defender vich tuhada satatss bot hayi ho janda va hun tusi dekho ki satatss dekh na va k money safe kar ni aa ki aahi paise jede tusi defender te lane aa tusi safe karo ge na tuhade sons nu os chiz da faida hoye ga baki fourtuner vi kise nalo kat ni aa veere ❤thanks a
ਵੀਰਾ ਅਤੇ ਭੈਣਾ ਨੂੰ ਬੇਨਤੀ ਹੈ ਕਿ ਗਰਮੀ ਬਹੁਤ ਹੋ ਰਹੀ ਆ ਤੇ ਜਿਹੜੇ ਪੰਛੀ ਆ ਬਗੈਰ ਪਾਣੀ ਤੋ ਤੇਹ ਨਾਲ ਮਰ ਰਹਿ ਆ ਸੌ ਸਾਰਿਆ ਨੇ ਆਪਣੇ ਘਰਾ ਦੀਆ ਛੱਤਾ ਉਪਰ ਪਾਣੀ ਦਾ ਕੋਈ ਬਰਤਣ ਭਰ ਕੇ ਜਰੂਰ ਰੱਖਣਾ ਜੀ।
Tu rakh bhout a ਤੋਤੀ ਬਦਮਾਸ਼
Bc pehla Ram Rahim to piche ho lo fr slaah deo sale Ram Rahim de jawak 🤬🤬
Pajji roj rakhde aappa ta
❤
@@Doyourownbusiness13 tu eve vich syana ban reha. Tu na rakh ewe ghoosiya bhori jana
ਸਰੀਰ ਦਾ ਸਭ ਤੋਂ ਖੂਬਸੂਰਤ ਹਿੱਸਾ ਹੁੰਦਾ ਹੈ ਦਿਲ ❤......... ਜੇ ਇਹੀ ਸਾਫ ਨਾ ਹੋਇਆ ਤਾਂ ਸੋਹਣੀ ਸ਼ਕਲ ਦਾ ਕੀ
Wah❤
ਹਰ ਚੁੱਭਣ ਵਾਲੀ ਚੀਜ਼ ਕਦੇ ਬੁਰੀ ਨਹੀ ਹੁੰਦੀ ਸੂਈ ਵੀ ਤਾਂ ਕੱਪੜੇ ਚ ਚੁੱਬਦੀ ਹੈ ਪਰ ਸ਼ਾਨਦਾਰ ਕੱਪੜੇ ਸਿਊਣ ਲਈ💯
ਜਿੰਨੇ ਨਾਦਾਨ ਰਹੋਗੇ ਓਨੇ ਆਸਾਨ ਰਹੋਗੇ ❤️
ਸਾਡੀ ਔਕਾਤ ਨਹੀਂ ਕਿਸੇ ਦਾ ❤️ ਦਿਲ ਜਿੱਤਣ ਦੀ, ਲੋਕ ਖੁਦ ਵਿਕ ਜਾਂਦੇ ਆ ਸਾਡਾ ਕਿਰਦਾਰ ਦੇਖ ਕੇ!
ਜ਼ਿੰਦਗੀ ਮੁਸ਼ਕਿਲ ਏ ਹਰ ਮੋੜ ਤੇ ☝️ ਜਿੱਤ✊ ਮਿਲਦੀ ਏ ਹਮੇਸ਼ਾ ਆਪਣੇ ਜੋਰ💪 ਤੇ... 👍
ਤਰੀਫਾਂ ਦਿਨ ਬਣਾਉਂਦੀਆਂ ਨੇ, ਤੇ ਤਾਨੇ ਜ਼ਿੰਦਗੀ ਬਣਾਉਂਦੇ ਨੇ💯
Vilkul sahi kiha veere electric car da charging de pangye bht aw broo charging station off haii kyi chldye nhii . defender bht sahii choice aww love you broo❤❤❤
ਵੀਰੇ ਇਹਨਾਂ ਚੀਜਾਂ ਦੀ ਕੀਮਤ ਘੱਟ ਜਾਣੀ ਆ ਜਿਵੇ ਚੀਜ ਪੁਰਾਣੀ ਹੋਗੀ। ਅੱਜ ਜੇ ਸਮਾਂ ਚੰਗਾ ਕੱਲ ਦਾ ਪਤਾ ਨੀ। ਤੁਸੀ ਪੈਸਾ ਸੰਭ ਕੇ ਰੱਖੋ ਆਪਣੇ ਬੱਚਿਆਂ ਲਈ। ਬਾਕੀ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਜਿੰਦਾਬਾਦ।
😂😂 le len de tnu ki
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਿਓ ਸਾਰੇ ਭੈਣ ਭਰਾਵਾਂ ਨੂੰ ਤੇ ਪਰਿਵਾਰ ਨੂੰ ਹਮੇਸ਼ਾ ਖੁਸ਼ ਅਤੇ ਤੰਦਰੁਸਤ ਰੱਖਣਾ ਅਤੇ ਚੜ੍ਹਦੀ ਕਲਾ ਚ ਰੱਖਣਾ ਸਾਰਿਆਂ ਦੀ ਕਮਾਈ ਚੋਂ ਹੁਣ ਬਰਕਤਾਂ ਵਾਹਿਗੁਰੂ ਵਾਹਿਗੁਰੂ ਬਰਕਤ ਪਾਇਓ ਜੋ ਵੀ ਕੰਮ ਚੱਲੇ ਵੀਰ ਹੋਣੇ
ਬੋਲਚਾਲ ਹੀ ਇਨਸਾਨ ਦਾ ਗਹਿਣਾ ਹੁੰਦੀ ਹੈ 👌 ਸ਼ਕਲ ਤਾਂ ਉਮਰ ਤੇ ਹਾਲਾਤਾਂ ਨਾਲ ਬਦਲ ਜਾਂਦੀ ਹੈ .
❤ok Aa Defender 👌 LALO Bai Waheguru Ji Kirpa Karn
Sirra pji yr boht ghaint videos all
ਪੰਜਾਬੀ ਮਾ ਬੋਲੀ ਨੂੰ ਪਿਆਰ ਕਰਨ ਵਾਲਿਆ ਨੂੰ ਮੇਰੇ ਵੱਲੋ ਪਿਆਰ ਭਰੀ ਸਤਿ ਸ੍ਰੀ ਅਕਾਲ 🙏
🤟ਮਤਲਬੀ ਤਾਂ ਸਭ ਨੇ 🌸 ਕੋਈ ਜ਼ਿਆਦਾ 🌻ਨੇ, ਕੋਈ ਘੱਟ ਨੇ
ਸਾਡੇ ਕੌਲੋਂ ਹੁੰਦੀ ਨਾ ਗੁਲਾਮੀ ਕੁੜੀਏ ਨਾਰਾਂ ਦੀ…. Minister💪 ਨਾਲੋਂ ਵੱਧ support ਮੈਨੂੰ ਮੇਰੇ ਯਾਰ ਦੀ।🤛🏻
ਏਵੇਂ ਲੱਡੀ ਬੁਚੀਆ ਦਾ ਰੱਖੇਆ ਨਾ ਖੋਫ ਬੱਲੀਏ ਜਾਣਾ ਟੌਹਰ👌🏻✌🏻 ਨਾਲ ਜੱਟ ਨੇ ਜਵਾਨੀ ਮਾਣ ਕੇ 🔚 ❤️
Pajji tohada bahut vda fan aa sachi dilo gaddi koka aa Puri ❤❤👌👌💯💯💯
ਥੋੜਾ ਨੀ ਮੈਂ ਸਾਰਾ ਹੀ ਆਂ, ਸਿਰੋਂ ਪੈਰਾਂ ਤਾਕੱ ਮਾੜਾ ਹੀ ਆਂ..!!✅⛳️
ਜੁੱਤੀ 👞ਥੱਲੇ ਰੱਖੀਏ ਜੋ ਕਰੇ ਅੜੀਆ ⚔️ ਜਿਹੜਾ ਕਰੇ ਮਾਣ ਉਹਦਾ ਦਿਲੋਂ ❤️ ਕਰੀਏ
💞 ਅਰਵਿੰਦ ਵੀਰ ਪਰਮਾਤਮਾ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਹੀ ਰੱਖਣ ਤੇ ਹਮੇਸ਼ਾਂ ਇਸ ਤਰ੍ਹਾਂ ਹੀ ਆਪਣੇ ਯਾਰਾਂ ਦੋਸਤਾਂ ਵਿੱਚ ਹੱਸਦੇ ਵੱਸਦੇ ਰਹੋ ਬਾਬਾ ਜੀ ਮੇਹਰ ਕਰਨ ਗੇ ਵੀਰੇ ❤
ਸ਼ੇਰ 🐅 ਜਿਡਾ ਦਿਲ 💝 ਆ ਹੰਕਾਰ ਨਹਿਉ ਕਰੀਦਾ ਰੱਬ ਤੋ ਬਗੈਰ ਨਹਿਉ 👆ਕਿਸੇ ਕੋਲੋ ਡਰੀਦਾ.
Vere ah vi vdiaa dono avde saving dek ky chlo ver baki shonk vi pora krna caida dunia to ki laina veer yo avde dil no vadia lge ohi lai bai m ta kna waheguru sabto topp model gadi deve baki bai family kush a ta lao sare kush hon ohi ciz ch kushi mildi a ❤
ਜੇ ਮੁਸ਼ਕਿਲਾਂ ਵੇਲੇ ਇਕੱਲਿਆ ਰਹਿਣਾ, ਫਿਰ ਖੁਸ਼ੀਆਂ ਵੇਲੇ ਭੀੜ ਕੀ ਕਰਨੀ 💯
ਜ਼ਹਿਰ ਦੀਆਂ ਘੁੱਟਾਂ ਭਰਨ ਵਾਲਿਆਂ ਨੂੰ ..ਡੰਗਾਂ ਦੇ ਡਰਾਬੇ ਨੀ ਦਇਦੇ ,,,,,💪💪
ਬਹੁਤ ਬਹੁਤ ਮੁਬਾਰਕਾਂ ਭਾਜੀ ਬੜੀ ਖੁਸ਼ੀ ਹੋਈ 💐💐💐💐🎂💐🎂❤️👌
WAHEGURU MEHR KRE BS EDDA HI NEW NEW ਗੱਡੀਆਂ ਲੈਂਦੇ ਰਹੋ TUC BAI G❤
ਅਰਵੀ ਵੀਰ ਡਿਪੇਂਦਰਾ ਲੇਹ ਲਾਹ ਵਦੀਆ ਗੱਡੀ ਆ🔥 ਨਾਲੋ ਚਕੀ ਚਲ ਬਲੋਗਾਹ ਆਲਾ ਕਾਮ ਵੱਡੇ ਵੀਰ❤ ਦਿਲੋਂ ਸਪੋਰਟ ਆ ਪਉ ਤੁਹਾਨੂ❤
Kiwe aa babeo
Paji defender rehn dah me ap layi hoyi aa jeh tah family layi lehni aa fr nah leh jeh bs offloading krni aa fr leh layo veera family wali gaddi hni. Me hun defender dehke range rover autobiography leh layo oh boh jyadi best aa veera me tah kehn dya aa veera pyar krda aa apa tuhanu me nhi cohna kal nu tnu howa ki yaar awi leh layi defender jeh me veera na 1 saal chlayi hundi tah me tnu dsna hni c kuch pr me chlayi aa tah kehn dya aa veera nhi range rover lehni hor boh gaddi aa hor koyi dekhle pr defender na layi bai. Love you jatto ❤❤❤
ਜੱਟਾ ਐਵੇਂ ਨਾ ਸ਼ਿਕਾਰ ਹੋ ਜਾਵੀ ਕਿਸੇ ਹਾਦਸੇ🤝 👸ਬੇਗੀਆਂ ਤਲਾਸ਼ ਦੀਆਂ ਨਿਤ ਨਵੇਂ ਬਾਦਸ਼ੇ🕴
ਵੈਰੀ ਚੜ੍ਹ ਕੇ ਆਵੇ ਤਾ ਫਿਰ ਸੁੱਕਾ ਮੁੜ ਜੇ ਸਾਡੇ ਪਿੰਡ ਪਾਪ ਮੰਨਦੇ 🙏👬💯
ਕੁਝ ਲੋਕ ਆਪਣੇ Attitude ਕਰਕੇ ਆਪਣੇ ਸੱਭ ਤੋਂ ਨੇੜਲੇ ਇਨਸਾਨ ਨੂੰ ਗਵਾ ਲੈਂਦੇ ਨੇ💯
ਆਦਰ ਵਾਲੇ ਪਲਕਾ ਤੇ ❤️ ❤️ਆਕੜ ਵਾਲੇ ਪੈਰਾ ਚ💕
ਦਿਲ ਦੇ ❤️ ਫਕੀਰ ..ਸ਼ਾਹੀ 👑 ਵੱਜਦਾ ਘਰਾਣਾ 🦅
ਹਕੂਮਤ ਕਰਨੀ ਬੜੀ ਸੋੌਖੀ ਹੁੰਦੀ ਦਿਲ ਤੇ ਰਾਜ ਕਰਨੇ ਬੜੇ ਅੌਖੇ ਨੇ.💯
Love you jatta ❤️🔥 keep smiling always be happy God bless you
ਗਰਮ ਖੂਨ ਆ ਛੇਤੀ ਉਬਾਲਾ😤 ਖਾ ਜਾਦਾ ਮੰਦਾਂ ਚੰਗਾ ਨਾ ਬੋਲੀ ਨੀ ਮੁੰਡਾ ❤️ਦਿਲ ਤੇ ਲਾ ਜਾਂਦਾ
ਦੱਸ ਕੀ ਲੈਣਾ ਓਹਨਾ ਤੋਂ ਜਿਹੜੇ ਵੇਖ ਕੇ ਸੜਦੇ ਨੇ, ਯਾਰ ਤਾਂ ਓਹਿਓ ਹੁੰਦੇ ਜਿਹੜੇ ਆਈ ਤੇ ਨਾਲ ਖੜਦੇ ਨੇ🦅🦅
Vera apniya sariya gadi ya kaint ne ta aw v bohat end gaddi aw❤❤❤❤❤❤❤❤❤❤❤❤❤❤❤❤❤❤❤❤
ਆਪਣੇ ਆਪ ਦੀ ਸੁਣੋ ਨਵੀਆਂ ਮੰਜ਼ਿਲਾਂ ਲਭੋ ਸ਼ੁਰੂ ਚ ਲੋਕ ਹੱਸਣਗੇ ਪਰ ਬਾਅਦ ਚ ਪਛਤਾਉਣਗੇ ਕਿ ਕਾਸ਼ ਅਸੀਂ ਵੀ ਇਹ ਰਸਤਾ ਚੁਣਿਆ ਹੁੰਦਾ
Sahi gal a paji tusi sarya nu roti khan la ta❤️❤️❤️❤️❤️
ਮੇਰਾ ਰੱਬ ਪਤਾ ਨਹੀਂ ਕਿਵੇਂ ਪਰਖਦਾ ਹੈ ਮੈਨੂੰ ਇਮਤਿਹਾਨ ਵੀ ਮੁਸ਼ਕਿਲ ਲੈਂਦਾ ਹੈ ਤੇ ਹਾਰਨ ਵੀ ਨਹੀਂ ਦਿੰਦਾ
Rab thoadi har khoeash puri kare te thoade pariwar nu sdaa sukhi salaamat te Chardikla ch rakhe🙏. 👌❤️💯🔥⭐
ਰੜਕਦਾ ਤਾ ਓਨਾ ਨੂੰ ਹਾ,ਮੈ ਜਿੱਥੇ ਝੁਕਦਾ ਨਹੀਂ ! ਜਿੰਨਾ ਨੂੰ ਮੈ ਚੰਗਾ ਲੱਗਦਾ,ਓ ਕਿਤੇ ਝੁਕਣ ਨੀ ਦਿੰਦੇ❤️🥰
ਜਿੰਨਾ ਦੇ ਸੈਲਫੀ ਲੈਂਦੇਆ ਦੇ ਹੱਥ ਕੰਬਦੇ.. ਉਹ ਸਾਲੇ ਹੁਣ ਸਾਡੇ ਤੇ ਨਿਸ਼ਾਨਾ ਲਉਣਗੇ ✨💚
Veere menu bht sira galbat lagi par white sira lagdi a
ਸਾਨੂੰ ਚੁੱਪ 🤫 ਰਹਿਣ ਦੇ ਸੱਜਣਾਂ ਸਮੁੰਦਰਾ 🌊 ਦਾ ਰੌਲਾ ਸੁਨਾਮੀਆਂ ਨੂੰ ਜਨਮ ਦਿੰਦਾ ਏ
Endeavour Te Defender kaint ne bai ❤
Best 🚗🚨 car aa ji ❤❤❤❤❤❤❤❤❤❤❤❤❤❤
ਕਰੀ ਦਾ ਨੀ ਮਾਨ ਗੋਰੇ ਚਿੱਟੇ ਰੰਗ ਦਾ ਜੱਟ ਵੀ ਸ਼ਿਕਾਰੀ ਚਾਹੇ ਥੋੜਾ ਸੰਗ ਦਾ❤️
ਯਾਰ ਚੱਲਦੇ ਨੇ ਆਪਣੀ ਹੀ ਚਾਲ ਬੱਲੀਏ, ਦੇਖ ਲੋਕਾਂ ਦਾ ਹੋਇਆ ਬੁਰਾ ਹਾਲ ਬੱਲੀਏ💯
ਹਰੇਕ ਮੂਹਰੇ ਝੁਕੀ ਜਾਈਏ 🤘 🌼 ਏਨੀ ਨਰਮਾਈ ਨੀ 🦅
ਉੜਨੇ ਦੋ ਮਿੱਟੀ 🔥ਕੋ ਕਹਾ ਤਕ ਉੜੇਗੀ 💯 ਹਵਾ ਰੁਕੇਗੀ ਤੋ 🤟 ਜਮੀਨ ਪਰ ਹੀ ਰਹੇਗੀ
Fortuner and endavour🤩✅ defender❌
ਅਸੂਲਾਂ ਦੇ ਅਧਾਰ ਤੇ ਜਿੰਦਗੀ ਜਿਉਂਦੇ ਆ, ਕਿਸੇ ਦੇ ਮੰਨੇ ਨੀ ਤੇ ਆਪਣੇ ਕਦੇ ਤੋੜੇ ਨੀ😎
ਜੁਬਾਨਾਂ ਦੇ ਚੰਗੇ ਇੰਨਸਾਨ" ਅਜ ਕਲ੍ਹ ਬਹੁਤਿਆਂ ਨੂੰ ਜਹਿਰ ਹੀ ਲਗਦੇ ਨੇ😎
Joo dekh aya bai siraaa aa la laoo nikkaa pra bnake gal mnooo baki love you veer ❤
ਆਦਤ ਨੀਵੇਂ ਰਹਿਣ ❤️ ਦੀ ਆ ਮਿੱਤਰਾ...ਕਿਸੇ 🚫 ਅੱਗੇ ਝੁਕਣ ਦੀ 💪🏼 ਨੀ......
ਝਾਕਣੀ ਦੇ ਨਾਲ ਬਰਬਾਦ ਕਰੇ ਨੀ…. ਜੱਟ ਨੂੰ ਸ਼ਿਕਾਰੀ ਤੌ ਤੂੰ ਸਾਧ ਕਰੇ ਗੀ..❤️🙏🏼
ਮਿੱਠਾ ਸੁਭਾਅ ਏ ਸਾਡਾ ਜਿਵੇ ਰਸ ਗੰਨੇ ਦਾ ਪਰ ਰੋਹਬ ਵੀ ਨੀ ਝਲਦੇ ਕਿਸੇ ਬੰਦੇ ਦਾ🔥🔥
👑 ਬਾਦਸ਼ਾਹੀ ਵੀ ਸਿਖਾ ਦਿਆਂਗੇ., ਪਹਿਲਾ ਇੱਜਤ🙏 ਕਰਨੀਂ ਤਾਂ ਸਿੱਖ.
ਬਾਨਾਂ ਦੇ ਚੰਗੇ ਇੰਨਸਾਨ" ਅਜ ਕਲ੍ਹ ਬਹੁਤਿਆਂ ਨੂੰ ਜਹਿਰ ਹੀ ਲਗਦੇ ਨੇ✅💯
ਇਕੱਲੇ ਚਲਣ ਦਾ ਸ਼ੌਂਕ ਰੱਖਦੇ ਆ✅ਕਿਸੇ ਦੇ ਪਿੱਛੇ ਚਲਣ ਦਾ ਨਹੀਂ🦅💯
ਉਹੀ ਕਰੋ ਜੋ ਤੁਹਾਨੂੰ ਆਪ ਨੂੰ ਸਹੀ ਲੱਗੇ ਕਿਉਂਕਿ ਆਲੋਚਨਾ ਤਾਂ ਹਮੇਸ਼ਾ ਹੀ ਹੁੰਦੀ ਰਹੇਗੀ💯
👉🏻ਜੱਫੀਆਂ ਪਾ ਪਾ ਮਿਲਦੇ ਨੇ, ਮਾੜੇ ਸਾਲੇ ਦਿਲ ਦੇ ਨੇ, ਵੇਖ ਤਰੱਕੀ ਵਾਹ ਵਾਹ ਕਰਦੇ, ਅੰਦਰੋਂ ਅੰਦਰੀ ਹਿੱਲਦੇ ਨੇ..✌️
Jedhi taddi paji dream car aa o hi lyi o❤️
ਮਾਹੌਲ ਹੀ ਤੋਂ ਬਣਾਣਾ ਹੈ, ਨਾਮ ਤੋ ਪਹਿਲੇ ਬੀ ਚਰਚੇ ਮੇ ਥਾ ਔਰ ਆਜ ਬੀ ਚਰਚੇ ਮੇ ਹੈ🤙🏻
ਕੱਲ ਦਾ ਫਿਕਰ ਕੀਨੇ ਦੇਖੀ ਯਾਰਾ ਉਏ ਮੁੰਡਾ ਹੱਥ ਨੀ ਧਰਾਉਦਾ ਅੱਜ ਦੇ ਤਾ ਟਾਇਮ ਚ 😊♠
ਮੁਨਾਫ਼ੇ ਦੇ ਸੌਦੇ ਤਾ ਬਹੁਤ ਆਏ ਜਿੰਦਗੀ ਚ.. ਪਰ ਗੱਲ ਜਮੀਰ ਤੇ ਆਕੇ ਰੁੱਕ ਜਾਂਦੀ ਏ 😎😎
ਅਸੂਲਾਂ ਦੀ ਜਿੰਦਗੀ 👍ਜਿਉਣੇ ਆਂ ਮਿੱਤਰਾ ਤਗੜਾ ਜਾਂ ਮਾੜਾ ਦੇਖ ਕਦੇ 💪 ਬਦਲੇ ਨੀ.
ਹਰ ਕਿਸੇ ਨੂੰ ਉੰਨੀ ਹੀ ਜਗਹ ਦਿਓ ਦਿਲ ਵਿਚ ਜਿੰਨੀ ਓਹ ਤੁਹਾਨੂੰ' ਦਿੰਦਾ ਹੈ' ਨਹੀਂ ਤਾਂ ਖੁੱਦ ਰੋਵੋਗੇ ਜਾ ਓਹ ਤੁਹਾਨੂੰ ਰੋਆਉਗਾ
ਇਕੱਲੇ ਚਲਣ ਦਾ ਸ਼ੌਂਕ ਰੱਖਦੇ ਆ✅ਕਿਸੇ ਦੇ ਪਿੱਛੇ ਚਲਣ ਦਾ ਨਹੀਂ🦅💯.
🤟ਮਿੱਤਰਾਂ ਦੀ ਟੌਰ ਫੂਕਦੀ ਆ ਕਾਲਜੇ_ ਦੀਵੇ ਵੈਰੀਆਂ ਦੀ ਹਿੱਕ ਤੇ ਰੱਖੀਦੇ ਬਾਲਕੇ🔥
ਓਦੋਂ ਤੱਕ 😕ਜਿਉਣ ਦਾ ਮਜ਼ਾ 😉ਹੀ ਕੀ ਜਦੋਂ ਤੱਕ 😉ਦੁਸ਼ਮਣ ਦੇ 💓ਸੀਨੇ ਵਿੱਚ 🔥ਅੱਗ ਨਾ ਬਲੇ😂
ਭਾਈ ਜੀ defender ਤਾ ਭਾਈ ਜਵਾ ਸਿਰਾ ਗੜੀ ਆ । ਭਾਈ ਭੂਮਾਂ ਭਰਾ ਵੀ ਸਿਰਾ ਕਰਾ ਦੇਦਾ। ❤ U ਆ ਭਾਈ ਤੈਨੂੰ।।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਨੇ ਬਾਈ ਜੀ ਠੀਕ ਠਾਕ ਹੋ ਵੀਰ ਪਹਿਲਾਂ ਤਾਂ ਤੁਹਾਡੀਆਂ ਵੀਡੀਓ ਬਹੁਤ ਕਮਾਲ ਦੀਆਂ ਹੁੰਦੀਆਂ ਮੈਂ ਲੰਮੇ ਸਮੇਂ ਤੋਂ ਦੇਖਦਾ ਪਰ ਪਹਿਲੀ ਵਾਰੀ ਕਮੈਂਟ ਕਰਨ ਲੱਗਿਆਂ ਪੰਜਾਬ ਦਾ ਰਹਿਣ ਵਾਲਾ ਲੁਧਿਆਣੇ ਡਿਸਟ੍ਰਿਕਟ ਦਾ ਇਸ ਸਮੇਂ ਮੈ ਕਨੇਡਾ ਬਰੈਮਟਨ ਰਹਿਣਾ ਤੇ ਤੁਸੀਂ ਜਿਹੜੀ ਗੱਡੀ ਦੇਖ ਕੇ ਆਏ ਹੋ ਬਾਈ ਜੀ Defender ਬਹੁਤ ਕਮਾਲ ਦੀ ਗੱਡੀ ਆ ਜੇ ਲੈਣੀ ਆ ਤਾਂ ਵਾਈਟ ਕਲਰ ਦੀ ਲਿਓ ਆਪਣੇ ਕੋਲੇ ਵੀ ਰੱਖੀ ਆ ਕਿਉਂਕਿ ਮੈਂ ਦੱਸ ਸਕਦਾ ਸਿਰਾ ਗੱਡੀ ਆ ਕੋਈ ਪ੍ਰੋਬਲਮ ਨਹੀਂ ਕੁਝ ਨਹੀਂ ਹੈਗਾ ਸਿਰਾ ਹੀ ਆ ਬਸ ਗੱਡੀ
ਅਸੀਂ ਉਹ ਨਹੀਂ ਜੋ ਦੁਨੀਆਂ ਨੂੰ ਸਲਾਮ ਕਰੀਏ, 😏 ਅਸੀਂ ਉਹ ਹਾਂ ਜਿਸਨੂੰ ਦੁਨੀਆਂ ਸਲਾਮ ਕਰਦੀ ਆ 😍
ਅੱਖਾ ਵਿੱਚ ਸੁਪਨੇ ਤੇ❤ਦਿਲ ਵਿੱਚ ਅੱਗ ਐ ਵਿਰੋਧ ਵਿੱਚ ਬਹੁਤ ਨੇ😘ਸਪੋਟ ਵਿੱਚ ਰੱਬ ਐ
gaddi bhut vdia a bro par 3 liter engine waali lyi . 2 liter waali tohdi week feel hou tenu tohde chir tak. te vechan da erada baad vich fir na lvi kewki haje isdi used car market vich onni demand nhi bni. j paka rakhni 25-30 saal fir bhut ghaint a .
ਨਕਲ ਤਾ ਸਾਡੀ ਬੇਸ਼ਕ ਕੋਈ ਕਰ ਲਵੇ,ਪਰ ਬਰਾਬਰੀ ਕੋਈ ਨੀ ਕਰ ਸਕਦਾ💯
ਰੱਬਾ ਉਪਰ ਬੈਠਾ ਤੰਗ ਕਰੀ ਜਾਨਾ … ਯਾਦ ਰੱਖੀ ਉੱਪਰ ਅਸੀਂ ਵੀ ਆਉਣਾ🔥🔥
Bohat wadiya❤
ਜਿੰਨਾ ਦੇਖਣੇ ਨੂੰ ਲੱਗੇ ਮੁਟਿਆਰੇ🙎💁❤❤ ਨੀ ਉੱਨਾ ਵੀ ਨੀ ਸਾਉ ਗੱਭਰੂ
Endeavour ਵਰਗੀ ਰੀਸ ਨ੍ਹੀ ❤️
ਸਾਨੂੰ ਦੇਣ ਮੱਤਾਂ ਉਹ ਜੋ ਸਾਡੇ ਸਿਰੋਂ ਹੰਕਾਰੇ⚡️
Sat shri akal arvi Veer ji waheguru ji tuhanu ate tuhadi sari familay nu hamesha khush rakhn ji ❤️❤️❤️❤️❤️❤️
💓ਦਿਲ ਆਪਣੇ ਨੂੰ ਤੋਤੇ ਵਾਂਗ ਇਹੋ ਸਿਖਾਈ ਦਾ__ ਛੱਡ ਕੇ ਤੁਰ ਜਾਏ ਯਾਰ,ਮਗਰ ਨੀ ਜਾਈਦਾ. ..
Best Sani dahba 👍
Veere tuhadi luck de lyi te vdia hi lagi baki tuci dekh lao par cara tuhade waleya v bht vdia aa god bless you veere 🙏🏼❣️
ਜਿੱਦ ਨਾਲ ਤਾ ਰਿਕਾਰਡ ਟੁੱਟਦੇ ਆ ਬੁਗੇ✔ 💖ਜਿੱਤਣ ਲਈ ਤਾ ਨੀਵਾਂ ਹੋਣਾ ਪੈਂਦਾ 🙏
Arvi veer ji tuhade vlog bhot sohne hunde aa....tuhada koi v vlog miss ni krida 😊
Bhai sat Sri akal from Brampton Canada 🎉love from Brampton. Congratulations 🎊
Veere fourtuner vi sahi aa par defender vich tuhada satatss bot hayi ho janda va hun tusi dekho ki satatss dekh na va k money safe kar ni aa ki aahi paise jede tusi defender te lane aa tusi safe karo ge na tuhade sons nu os chiz da faida hoye ga baki fourtuner vi kise nalo kat ni aa veere ❤thanks a
ਜਿੰਨਾ ਦੇ ਵਜੂਦ ਹੁੰਦੇ ਨੇ, ਉਹ ਬਿਨਾਂ ਅਹੁਦੇ ਤੋਂ ਵੀ ਮਜਬੂਤ ਹੁੰਦੇ ਨੇ💯
❣️🦅ਸ਼ੋਹਰਤ ਤੇ ਇੱਜ਼ਤ ਉਸ ਦਾਤੇ ਦੀ ਦੇਣ ਹੈ। ਖਜ਼ਾਨਿਆਂ ਦੇ ਮਾਲਕ ਬੜੇ ਜ਼ਲੀਲ ਹੁੰਦੇ ਦੇਖੇ ਨੇ।
ਸੱਟ ਵੈਰੀਆਂ ਦੀ ਹਿੱਕ ਉੱਤੇ ਐਸੀ ਮਾਰੀਏ ਵੈਰੀ ਮੁੜਕੇ ਮੁਕਾਬਲੇ ਦੀ ਗੱਲ ਨਾਂ ਕਰੇ..⏳💯
Good defender 👍 mere veer kol aa Vadiya gaddi aa
ਨਜ਼ਰਅੰਦਾਜ਼ ਨਾ ਕਰ ਸੱਜਣਾਂ🥀 ਜੇ ਅਸੀਂ ਛੱਡ ਦਿੱਤਾ ਤੈਥੋਂ ਰੋਇਆ ਵੀ ਨਹੀਂ ਜਾਣਾ🥀🥀
Ik din tuhade pra ny v ahi leni aa baba mehar kre 🙏🏻
ਬਦਲਤੇ ਦਿਨੋਂ ਕੋ ਦੇਖਕਰ ਬਦਲਾ ਨਹੀਂ ਕਰਤੇ ਜਾਨੀ. ਦਿਨ ਸਮੇਂ ਮੁਤਾਬਿਕ ਸਭ ਪਰ ਆਤੇ ਹੈ..।😇🤟🏻