ਮੁੰਡੇ ਕੋਲ Canada ਦਾ ਅਸਲੇ ਦਾ ਲਾਇਸੰਸ ਵੀ ਹੈ | Rare & Expensive Guns

แชร์
ฝัง
  • เผยแพร่เมื่อ 27 พ.ย. 2024

ความคิดเห็น • 239

  • @NikhilVerma-sz4gu
    @NikhilVerma-sz4gu 11 วันที่ผ่านมา +4

    ਬਹੁਤ ਵਧੀਆ ਜਾਣਕਾਰੀ ਦਿਤੀ ਹੈ ਬਾਈ ਨੇ। ਨਿੱਕੀ ਉਮਰੇ ਹੀ ਬੜਾ ਜਾਦਾ experience ਹੈ ਵੀਰ ਕੋਲ।। ਸੁਬਾਹ ਵੀ ਬੜਾ ਘੈਂਟ ਆ ਵੀਰ ਦਾ।। Lankesh ਬਾਈ ਏਸੇ podcast ਦਾ next part ਵੀ ਜਰੂਰ ਕਰਨਾ।। 🙏

  • @Zee_Sandhu
    @Zee_Sandhu 17 วันที่ผ่านมา +72

    ਭਰਾਵਾਂ ਸਿੱਧੂ ਕੋਲੋ ਕੌਣ ਕਹਿੰਦਾ Kock ਨੀਂ ਸੀ ਹੋਇਆ, ਆਖਰੀ ਗੋਲੀ ਚੱਲਣ ਤੋ ਬਾਅਦ ਉਹਦਾ ਪਿਸਟਲ ਲਾਕ ਹੋਇਆ Slider ਪਿੱਛੇ ਨੂੰ ਲਾਕ ਓਦੋ ਹੁੰਦਾ ਜਦੋਂ ਆਖਰੀ ਗੋਲੀ ਵੀ ਚਲਾ ਦਿਏ, ਤੂੰ ਵੀਡਿਉ ਵੇਖ ਜਦੋਂ ਮੁਲਾਜ਼ਮ ਗੱਡੀ ਚੋ ਪਿਸਟਲ ਕੱਢ ਦੇ ਥਾਰ ਚੋ

    • @sukhjitpandher7281
      @sukhjitpandher7281 16 วันที่ผ่านมา

      Vir ehna gandu loka nu tu pistol das reha eih saly gallel cholan waly please check when police man pick his pistol he is empty pistol lock that way when all bullets empty vir ehna gandu loka nal kithy matha Mary gye jo dekh ke v nahi mandy ja ehna nu pata nahi how pistol work

    • @jaswindersingh-ov3bi
      @jaswindersingh-ov3bi 16 วันที่ผ่านมา +2

      Sahi aa bai dekhya me

    • @SurinderSingh-gz5lp
      @SurinderSingh-gz5lp 15 วันที่ผ่านมา

      Ema jabliya na maar

    • @PUNJABITECH-37
      @PUNJABITECH-37 15 วันที่ผ่านมา +3

      ਹਾਂ pistol ਖਾਲੀ ਹੋ ਗਿਆ ਸੀ ਸਿੱਧੂ ਦਾ ਪਰ ਮੈਨੂੰ ਲੱਗਦਾ syd ਓਦੇ ਗੋਲੀਆਂ 2-3 ਹੀ ਸੀ.

    • @inderlehal7369
      @inderlehal7369 15 วันที่ผ่านมา +1

      Brother kade gun fade aa hath vich?????
      Ohne moke de gal kite aa ki kai war loka kolo hoo janda aada sidhu gaddi vich batha c te ohnu pahla pata lag gaya c ki bande magar aa ta acock kar laye c ohne aawe na comment karan lag jaya karo

  • @BANDOOKWALE
    @BANDOOKWALE 19 วันที่ผ่านมา +47

    Sat Shri akaal sare veera nu BANDOOKWALE walo

    • @SANDEEPSINGHBADESHA
      @SANDEEPSINGHBADESHA 19 วันที่ผ่านมา +1

      ਸੱਤ ਸਿਰੀ ਅਕਾਲ ਬਾਈ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

    • @AbhiPhillauriya
      @AbhiPhillauriya 19 วันที่ผ่านมา

      Bro Sidhu ne pehla he cock kr k chla v dittiya c goliya ... Thori Research kr k baithya kro podcast ch mera pra

    • @ManmohanSingh-li8tr
      @ManmohanSingh-li8tr 19 วันที่ผ่านมา

      Sat Sri akal bhra🙏

    • @sukhsidhu2356
      @sukhsidhu2356 19 วันที่ผ่านมา +1

      Vr maigjeen mill ju 32 di

    • @LakhbeerSingh-j7j
      @LakhbeerSingh-j7j 18 วันที่ผ่านมา

      Buhat wadiya jankari diti bro, asi sariya video dekhde buhat time to

  • @dharmindersingh6787
    @dharmindersingh6787 18 วันที่ผ่านมา +6

    ਮੁੰਡੇ ਦੀ ਅਵਾਜ਼ ਚ ਦਮ ਆ ਬਾਈ

  • @Mrndmrs-n6z
    @Mrndmrs-n6z 15 วันที่ผ่านมา +2

    22 ਬੜਾ ਘੈਂਟ ਬੰਦਾ ਲੱਗਦਾ ਜਰੂਰ ਦੂਸਰੀ ਵਾਰ ਪੋਡਕਾਸਟ ਕਰਿਓ.. ਓਦੇ ਚ ਅਮਰੀਕਨ ਗੰਨਾਂ ਬਾਰੇ M4 m16 ਬਾਰੇ ਵੀ ਜਾਣਕਾਰੀ ਦਿਓ.. ਬਹੁਤ ਵਧਿਆ ਦਸਿਆ

  • @jassikotdunaex6294
    @jassikotdunaex6294 16 วันที่ผ่านมา +4

    ਕਹਿੰਦੇ ,
    ਹਥਿਆਰ ਕਿਹੜਾ ਵਧੀਆ........
    ਮੌਕੇ ਦਾ ।
    (2) ਆਪਣਾ ਕੋਈ ਨਹੀਂ ਬੇਗਾਨਾ
    ਹੁੰਦਾ ਹਥਿਆਰਾਂ ਨੂੰ।
    ਲਾਭ ਹੀਰਾ ਬੁਦਲਾਡੇ ਤੋਂ

  • @VimpyBoxer-w6u
    @VimpyBoxer-w6u วันที่ผ่านมา

    ਵੀਰ ਦੀ ਗੱਲ ਇੱਕ ਇੱਕ ਸਹੀ ਹ 12 ਬੋਰ ਬਾਰੇ ਬੰਦੂਕ ਵਿੱਚ ਸਿਰਫ ਦੋ ਗੋਲੀਆਂ ਹੀ ਹੁੰਦੀਆਂ ਨੇ ਜਮਾਂ ਸਹੀ ਗੱਲ ਹ

  • @gurditsingh1792
    @gurditsingh1792 2 วันที่ผ่านมา

    ਡੀਲਰ ਵੀਰ ਮੌਜੂਦਾ ਸਰਕਾਰ ਨੇ ਤਾਂ ਵੈਪਨ ਚੁੱਕਣ ਤੇ ਵੀ ਪਰਚੇ ਦਰਜ ਕੀਤੇ ਹਨ

  • @SANDEEPSINGHBADESHA
    @SANDEEPSINGHBADESHA 19 วันที่ผ่านมา +13

    ਵਾ ਕਮਾਲ ਵੀਡੀਓ ਆ.ਬਹੁਤ ਸਮਝਦਾਰ ਇਨਸਾਨ ਆ ਖਾਸ ਕਰਕੇ ਅਸਲੇ ਦੀ ਸਮਝ .

    • @babalsidhu3471
      @babalsidhu3471 16 วันที่ผ่านมา

      Je sahi keha tahi Robin tu puch puch ke das reha 😂😂😂😂😂😂

  • @gurpreetfateh3240
    @gurpreetfateh3240 7 วันที่ผ่านมา +1

    Luthra gun house wale uncle bahut vadiya bande ne jehde saare Punjab de vicho number one bande aa seriously ehna to vadiya dealing apan nahi vekhi kise di

  • @Horror_worlds
    @Horror_worlds 11 วันที่ผ่านมา +4

    Sidhu said : jihna chir saade dimmag ni train hon gy assi apne hathan nu kive rok la gy raula sada dimaag da assi bhajje bethe aa Hathyaan’an piche 💯

  • @RupinderpalSingh-j4h
    @RupinderpalSingh-j4h 15 วันที่ผ่านมา +1

    Good ❤. Ehna da Luthra gun house hai Batala. Bahut vadhiya bande ne. Mai ta ehna to leya asla hamesha. 23-24 saal to jaande ha. Election ch jma v ehna kol karida. Kadi galat slaah nahi dinde issde father, he is nice person.

  • @HarwinderSingh-pv1jw
    @HarwinderSingh-pv1jw 18 วันที่ผ่านมา +7

    Luthra gun house aleya da munda eh.. bohat vadia bande aa

    • @RupinderpalSingh-j4h
      @RupinderpalSingh-j4h 15 วันที่ผ่านมา +1

      Bilkul veer vadhiya bande ne. Mai ta ehna to hi asla lena te election ch jma v ena kol karida.

  • @karansood9234
    @karansood9234 18 วันที่ผ่านมา +2

    Welldone lankesh veere this video must needed

  • @Horror_worlds
    @Horror_worlds 11 วันที่ผ่านมา +3

    Left arm naal 1911 pistol chala gaya sidhu bro

  • @ajaytanwar452
    @ajaytanwar452 12 วันที่ผ่านมา +2

    Shotgun uses the same ammo as 12 bore . The pt. he is making is valid regarding defence. Shotgun or repeaters are way better than double barrel 12 bore.

  • @Horror_worlds
    @Horror_worlds 11 วันที่ผ่านมา +3

    1911 Ithaca c sidhu kol 💯

  • @sohamharman4267
    @sohamharman4267 19 วันที่ผ่านมา +2

    First of all and congratulations ... thanks to team Adress It and Bandookwale
    secondly bhaaji Modifications ... da topic cover krio next time

  • @PreetAulakh-o2f
    @PreetAulakh-o2f 18 วันที่ผ่านมา +8

    Es tra podcast chahiye loka nu for knowledge it's purely raw ❤

  • @gurchantsingh3949
    @gurchantsingh3949 15 วันที่ผ่านมา +2

    Bro sorry to say nayab nayub kuj ni in US you can buy these old guns from 200$ to 1500$.in India everything in Nayab.My grandfather had a holland & holland in chandigarh.My father gave that away.Someone still in Chandigarh has it.I have a ceaser guirini that i shoot clays with.

  • @majorsingh5064
    @majorsingh5064 14 วันที่ผ่านมา +2

    जानकारी बहुत अच्छी है पर आप एक बात नहीं बता पाए कि ड्राइवर को कौन सा हथियार रखना चाहिए आज देश में ट्रक ड्राइवर सबसे ज़्यादा मारे जाते हैं गाड़ी को लूटने के लिए ड्राइवर का गला काट देते हैं पर अफ़सोस लाइसेंस तो एक अछे व्यक्ति को नहीं मिलता तो ड्राइवर को लाइसेंस कौन देगा

  • @GurdeepSingh-ck9ze
    @GurdeepSingh-ck9ze 18 วันที่ผ่านมา +5

    ਸੇਠਾ ਦਾ ਕਾਕਾ ਕੰਮ ਰਾਜੇ ਮਹਾਰਾਜਿਆਂ ਵਾਲੇ ਸਿਰਾ
    ਸਵਾਦ ਆ ਗਿਆ

  • @VimpyBoxer-w6u
    @VimpyBoxer-w6u วันที่ผ่านมา

    ਹੱਕੀ ਗਨ 12 ਬੋਰ ਦੀ ਲੈਣੀ ਨਹੀਂ ਚਾਹੀਦੀ ਵੱਡੀ ਰਾਈਫਲ ਲਓ ਵੱਡੀ ਰਾਈਫਲ ਨਾਲ ਨਿਸ਼ਾਨਾ ਜਮਾਂ ਸਹੀ ਲੱਗਦਾ ਹੈ ਜਦ ਆਪਾਂ ਮੋਢੇ ਨਾਲ ਲਾਉਣੇ ਆਗੇ ਹਾਕੀ ਬਟ ਨਾਲ ਨਿਸ਼ਾਨਾ ਨਹੀਂ ਲੱਗਦਾ ਗਾ ਮੇਰੇ ਨਾਲ ਹੋਈ ਆ ਵੀਰ

  • @Hardwork-Army
    @Hardwork-Army 18 วันที่ผ่านมา +1

    Vakh vakh gun house walyea and experters diya eho jihiya interviews auniya chahidya ❤ vadiya shruwat aa ❤

  • @Notorious0468
    @Notorious0468 4 วันที่ผ่านมา

    Must listen video for everyone and youth

  • @pb13aalee
    @pb13aalee 18 วันที่ผ่านมา +1

    Ok report lankesh sir 🎉❤

  • @SSDeol
    @SSDeol 18 วันที่ผ่านมา +3

    Pumup action nu safe mani jana malfunction ta huni kari jandi aa ahi ta panga hunda ehda vad round campesty nu banda ki karo jy ik fire hi na hoyea bas dunal sirf load karky rakhni hi unsafe aa but self defance ch dunal varga koi vadiya hathiyar nahi kiny bandy aa jan fair ta ik chalyea hi bahut hunda but jihda perfesnal criminal aa fer bhavy ak santali hovy oh fir vi pishy ni hatda so apny 12 bore dunal theek aa dang chalauo but pump action nalo ta fer Rifle hi best aa bolt action etc ❤

    • @PUNJABITECH-37
      @PUNJABITECH-37 15 วันที่ผ่านมา

      ਨਹੀਂ oh dummy round si. Orignal pheli war use round nhi arda. Baki brand tey v depend hunda. Baki waise shot gan oda shi a

  • @davindersingh3828
    @davindersingh3828 15 วันที่ผ่านมา +5

    Iss dia gallla che aake awe na imp wala asla khrideyo ।।desi asla vadia sasta tikau

  • @vaidpawanbhardwaj6564
    @vaidpawanbhardwaj6564 18 วันที่ผ่านมา +1

    Very good information wali vedeo hai❤

  • @maanpunjabiblogger6138
    @maanpunjabiblogger6138 17 วันที่ผ่านมา +5

    ਸ਼ਾਸਤਰ ਦੀ ਪੂਜਾ ਕਰਦੇ ਸਿੱਖ ਆਪਣੇ ਹੱਕ ਲੈਣੇ ਪੈਂਦੇ ਥਾਲੀ ਵਿੱਚ ਪਰੋਸ ਕੇ ਕੋਈ ਨੀ ਦਿੰਦਾ ਅੱਜ ਸਿੱਖ ਗੁਰੂਸਾਹਿਬ ਗਰੀਬ ਦੇ ਹੱਕਾਂ ਦੀ ਗੱਲ ਕਰਦੇ ਤਾਂ ਇੰਡੀਅ ਦੇਸ਼ ਸਿੱਖ ਗੁਰੂਆਂ ਨੂੰ ਵੀ ਨਾ ਬਖਸ਼ਦਾ ਖਾਲਿਸਤਾਨੀ ਕਹਿ ਦਿੰਦੇ ।

    • @Onhuntt
      @Onhuntt 14 วันที่ผ่านมา

      Aho mandra te hamle krna kaum di veerta vkhaundi tuhadi

  • @JattSabb-lu6fp
    @JattSabb-lu6fp 14 ชั่วโมงที่ผ่านมา

    very nice ❤

  • @Prabhjot605.
    @Prabhjot605. 16 วันที่ผ่านมา +2

    Batale wle vajde ne❤❤❤❤ bandookawle❤❤

  • @maanpunjabiblogger6138
    @maanpunjabiblogger6138 17 วันที่ผ่านมา +4

    ਸਹੀ ਕਹਿ ਰਿਆ bro hokeytype ਦਾ ਬੈਲੇਂਸ ਨੀ ਬਣਦਾ । ਬੇਨਤੀ ਕੇ ਅਸਲਾ ਕੋਈ ਵੀ ਆ ਝਟਕਾ ਬੱਜਦਾ ਰਿਸਕ ਨਾ ਲਵੋ ਕਦੇ ਵੀ। marige ਵਿੱਚ ਕਦੇ ਵੀ ਕੱਠ ਵਿੱਚ ਕਦੇ ਨਾ ਚਲਾਓ

    • @MaskeenMu
      @MaskeenMu 10 วันที่ผ่านมา

      Tere Kol hai ke bass 😅

  • @SSDeol
    @SSDeol 18 วันที่ผ่านมา +1

    Intersting interview ❤, part 2 layo

  • @Hardwork-Army
    @Hardwork-Army 18 วันที่ผ่านมา +1

    Nice interview part two vi karo brother ❤

  • @AmarjeetSinghAmarjeetSinghmalh
    @AmarjeetSinghAmarjeetSinghmalh 18 วันที่ผ่านมา +5

    Kisse vi afsar nu phushu 12 bore varga asla koi ni home defence lai

  • @goravbhinder8000
    @goravbhinder8000 10 วันที่ผ่านมา

    Full of information ✅

  • @ManikSandhu-o4b
    @ManikSandhu-o4b 15 วันที่ผ่านมา +1

    Good paji ❤

  • @TheGunzoneNetwork
    @TheGunzoneNetwork 18 วันที่ผ่านมา +3

    NICE ✨

  • @official_dhsrmpbx1
    @official_dhsrmpbx1 3 วันที่ผ่านมา

    Knowledge about RIFLES

  • @khushpreetdhillon389
    @khushpreetdhillon389 18 วันที่ผ่านมา +5

    Jini safty lai dunali vadia koi hor ha hi nai 10 bande on gye dunali ki kru best hi jada janeya lai dunali aa

  • @kamaljeetsidhu3060
    @kamaljeetsidhu3060 17 วันที่ผ่านมา +1

    ਮੈਂ 12 ਬੋਰ ਦੇ ਕੇ 32 ਬੋਰ ਰਿਵਾਲਵਰ ਜਾ ਪਿਸਟਲ
    ਲੈਣਾ ਹੈ। 12 ਬੋਰ ਰੱਖ ਲਵੋਗੇ। ਸਾਡਾ ਜਿਲ੍ਹਾ ਮਾਨਸਾ
    ਹੈ।

    • @narulapatto5234
      @narulapatto5234 16 วันที่ผ่านมา +1

      ਬਾਈ ਜੀ 12 ਬੋਰ ਕੋਈ ਨੀ ਰੱਖ ਦਾ ਜਿਨਾ ਟਾਈਮ ਤੁਹਾਡਾ ਸ਼ੌਦਾ ਨੀ ਹੁੰਦਾ ਮਤਲਬ ਗੰਨ ਵੀ ਤੁਹਾਡੀ ਪੈਸੇ ਵੀ ਤੁਹਾਨੂੰ ਕੋਲੋ ਦੇਣੇ ਪੈਣੇ ਬਾਕੀ ਰਾਹ ਪਏ ਜਾ ਵਾਹ ਵਾਹ ਪਏ ਤੋ ਪਤਾ ਲੱਗ ਜਾਊ। ਗੰਨ ਹਾਊਸ ਤੇ ਜਾਓ ਕਿਸੇ ਤੇ

    • @PUNJABITECH-37
      @PUNJABITECH-37 15 วันที่ผ่านมา

      Tarus ਦਾ pistol ਲੈ bro ਨਵਾਂ ਆਇਆ. ਸਿਰਾ.

    • @kamaljeetsidhu3060
      @kamaljeetsidhu3060 15 วันที่ผ่านมา

      @@PUNJABITECH-37 Touras ਦਾ ਰੇਟ ਕੀ ਹੈ। ਮੈਂ ਗੰਨ ਦੇ ਕੇ ਬੋਰ ਬਦਲਾਂ ਲਵਾਂ ਇਸ ਦਾ

  • @Pendutravel
    @Pendutravel 17 วันที่ผ่านมา +5

    ਪੰਪ ਐਕਸ਼ਨ ਦਾ ਨਾਮ ਤਾਂ ਸੁਣਿਆ ਸੀ ਪਰ ਤੂੰ ਕਾਕਾ ਆਪ ਵੀ ਪੰਪਾਂ ਚ ਕਾਫੀ ਆਂ ਜਾਨਾ 😂😂😂

  • @JasmandeepSingh-z7e
    @JasmandeepSingh-z7e 19 วันที่ผ่านมา +1

    Good video good information 👍

  • @sonubrarkhunankalan7762
    @sonubrarkhunankalan7762 19 วันที่ผ่านมา +4

    ਮੈਗਜ਼ੀਨ ਵਾਲੀ 12 ਬੋਰ
    ਕਦੋਂ ਤੱਕ ਆ ਜਾਵੇਗੀ ਦੇਵੋਂ ਕੋਈ ਜਾਣਕਾਰੀ

  • @saadgujjar814
    @saadgujjar814 18 วันที่ผ่านมา +5

    Sady Pakistan punjab vich 10 hazar indian rupy yani 33 hazar Pakistani rupy dey full auto Pistols mildey nay like GLOCK 17 18 ZIGANA SPORTS Tey full auto brusted 12 Bore diya rifles oh ve bagair licence 😅 to oh ve Cash💸 on DILEVERY De sahulat nal ethy bht shok a loka nu asley da

    • @Yesimfucker
      @Yesimfucker 18 วันที่ผ่านมา

      Pejde idhr fer

    • @navneeen
      @navneeen 17 วันที่ผ่านมา

      Glock deliver krio y g

    • @saadgujjar814
      @saadgujjar814 17 วันที่ผ่านมา +2

      @navneeen veeray muskil a up vich tanu easy lab jau ga haryana vich ve bht sary smuglers ney jery Pakistan to smugel karwandey nay asla

    • @Yesimfucker
      @Yesimfucker 17 วันที่ผ่านมา

      @@saadgujjar814 hain yrr fer tu kyo att chuki a comment section ch tenu pushya c kise Pakistan ch ki milda ?

    • @ਪੋਰਸ਼Dhillon
      @ਪੋਰਸ਼Dhillon 16 วันที่ผ่านมา

      Bai haryane de kise samugler da no mil sakda

  • @AvtarMaanLFC-3786
    @AvtarMaanLFC-3786 18 วันที่ผ่านมา +3

    14 lakh 50 hazar da c sidhu da oh second hand army de retired cornal to lya c …

    • @saksham559
      @saksham559 17 วันที่ผ่านมา +2

      सिद्धू के पास usa मेड itaka का 45 bor tha

  • @DilDil-hv5pu
    @DilDil-hv5pu 18 วันที่ผ่านมา +15

    ਤੈਨੂੰ ਕੌਣ ਕਹਿੰਦਾ ਸਿੱਧੂ ਮੂਸੇ ਵਾਲੇ ਕੋਲ ਪਿਸਟਲ ਕੌਕ ਨਹੀ ਹੋਇਆਂ ਸੀ ,ਸਿੱਧੂ ਮੂਸੇ ਵਾਲੇ ਨੇ ਪਿਸਟਲ ਵਿੱਚ ਜਿੰਨੀਆਂ ਗੋਲ਼ੀਆਂ ਸੀ ਸਾਰੀਆਂ ਚਲਾ ਦਿੱਤੀਆਂ ਸੀ। ਸੱਜੀ ਬਾਂਹ ਤੇ ਬ੍ਰੈਕਟ ਵੱਜਾ ਸੀ ਫਿਰ ਵੀ ਖੱਬੇ ਹੱਥ ਨਾਲ ਕੋਕ ਕਰਕੇ ਮੁਕਾਬਲਾ ਕੀਤਾ ਸੀ ਉਹ ਵੀ ਅਸਾਲਟਾ ਦਾ ਪਰ ਤੂੰ ਕਿਹਾ ਕਿ ਮੂਸੇ ਵਾਲੇ ਕੋਲੋਂ ਪਿਸਟਲ ਕੋਕ ਨਹੀ ਹੋਇਆਂ ।ਏਦਾਂ ਤਾ ਹਰ ਕੋਈ ਬੋਲ ਸਕਦਾ ਪਰ ਮੂਸੇ ਵਾਲੇ ਖੱਬੇ ਹੱਥ ਨਾਲ ਕੋਕ ਕਰਕੇ ਮੁਕਾਬਲਾ ਕੀਤਾ । ਤੇਰੇ ਵਰਗੇ ਭਾਸ਼ਣ ਹੀ ਦੇ ਪਤਾ ਓਦੋ ਲਗਦਾ ਜਦੋ ਸਿਰ ਤੇ ਪੈਂਦੀ

    • @simarpawar1997
      @simarpawar1997 18 วันที่ผ่านมา

      Right 👍 Brother Bullet moosewale de wapion vich 3-4 he si

  • @amrindersingh8668
    @amrindersingh8668 วันที่ผ่านมา

    Bai robin di interview hi lai laini c
    Har ik cheez tan robin nu pta

  • @raghvirsingh7244
    @raghvirsingh7244 10 วันที่ผ่านมา +1

    Love 💕 you 22g 😮❤🎉

  • @mantejsi
    @mantejsi 5 วันที่ผ่านมา

    Veer mainu lagda tusi nervous ho janay hon podcast ch…..koi v asla sahi nhi load hoya tuhade kolon kisay v podcast ch te tusi aap e weapon kisay wal sidah kr k kehne hon aain nhi karida😂😂

  • @bamsigill4011
    @bamsigill4011 18 วันที่ผ่านมา

    Thanks for this video lankesh g🎉🎉🎉🎉

  • @vickuk1313
    @vickuk1313 18 วันที่ผ่านมา +1

    Wadia gal baat

  • @GagandeepSingh-n8e
    @GagandeepSingh-n8e 18 วันที่ผ่านมา +1

    Good knowledge

  • @Vickynangal-f3v
    @Vickynangal-f3v 11 วันที่ผ่านมา

    ਬਹੁਤ ਵਧੀਆ ਪੋਡਕਾਸਟ ਬਹੁਤ ਵਧੀਆ ਗੱਲ ਬਾਤ ਹੋਈ

  • @gurkhehra5379
    @gurkhehra5379 16 วันที่ผ่านมา

    Bandookwale is the best

    • @gurkhehra5379
      @gurkhehra5379 16 วันที่ผ่านมา

      Sorb veer att banda

  • @karmandeep8090
    @karmandeep8090 18 วันที่ผ่านมา +4

    Bki 12 bore di gal krda mitra 12 bore di chldi jdo ode vicho sharle niklde te ek goli 4-5 lyndi odo bnde

    • @karmandeep8090
      @karmandeep8090 18 วันที่ผ่านมา

      Bki bai sidhu da pistol khalii ho gyea c
      Hun tu ki kehna ode kolo fr dubara magazine bhr keh fire nai kr hoye 😂😂😂😂
      Yr knowledge tenu bot aa fr ehna v pata hona chaide jdo pistol kahli ho jnda fr o kehdi postion de vich hunda aa …… sidhu vla dekheya pistol dekheya c na fr media de vich frr ki dekheya c odo bai tu ???

  • @karmandeep8090
    @karmandeep8090 18 วันที่ผ่านมา +6

    Bai mereya canada de license di gal krda eh bot easy 2 din class lga keh license bnn jnda
    Asi 5 jne sareya ne bneya
    Koi eh big thing nai aa and jehdi knowledge de rheya bai eh sab othe hi sikheya gyea aa
    Hun india v jdo license bnda o v pehla classes lgounde ne fr certificate dinde then license bnda

  • @kunwardevasheeshsingh2693
    @kunwardevasheeshsingh2693 16 วันที่ผ่านมา +1

    Sidhu ke paas Colt nahi tha Ithaca pistol tha.

  • @qasimbaloch8387
    @qasimbaloch8387 18 วันที่ผ่านมา +1

    Watching from Pakistan but I'm trained i have lots of guns

  • @DilDil-hv5pu
    @DilDil-hv5pu 18 วันที่ผ่านมา +18

    ਕਲਜੁਗ ਹਨੇਰ ਕਲਜੁਗ ਪੰਡਤਾਂ ਦੇ ਕਾਕੇ ਅਸਲੇ ਦਾ ਗਿਆਨ ਵੰਡਦੇ ਹੋਏ

    • @DepinderSingh-i8w
      @DepinderSingh-i8w 18 วันที่ผ่านมา +3

      😂😂

    • @Onhuntt
      @Onhuntt 14 วันที่ผ่านมา +2

      Bai pandt hi shastr vidya sikhaunde hunde c gurukula ch maratheya da raj peshwa bhrahmna ne hi pure india ch failaya c.

    • @Onhuntt
      @Onhuntt 10 วันที่ผ่านมา +1

      @@DilDil-hv5pu baki eh pandat ni Baaniye ne

  • @hamhat-tt3lj
    @hamhat-tt3lj 16 วันที่ผ่านมา +2

    50:16 maghan aa osda naam

  • @risky7165
    @risky7165 17 วันที่ผ่านมา +4

    Indian gun industry is a joke. Low quality weapons,artificially inflated prices,overpriced and low quality ammunition,little to no professional training,obselete designs,etc.

  • @Ranbir_Bhangu
    @Ranbir_Bhangu 18 วันที่ผ่านมา +1

    Stock nai hunda butt stock hunda . Sidhumoosewala kol colt 45 nai siga he had 45 bore itaca

  • @himmatbains5064
    @himmatbains5064 18 วันที่ผ่านมา

    12 bor self defence layi best weapon mannea gea , ik fire 2,3 bandea nu rokan di stopping power rakhdi 12 bor,buck shot round ch kayi charre hunde ne jo ik shot naal kayia de larr jaande ne india ch hor automatic,weapon ta rakh nai skda, te 12 bor jehria desi ne purania oh unsafe ne digge te chal paendia, pump action hun ayia nai ta ehi rakhia hundia loka ne,

  • @sukhjiwandhillon8605
    @sukhjiwandhillon8605 16 วันที่ผ่านมา +1

    Brother price of glock pistol in India 🇮🇳 please tell us

  • @ManmohanSingh-li8tr
    @ManmohanSingh-li8tr 19 วันที่ผ่านมา

    Vadia podcast ❤

  • @AmarjitSingh-se8yp
    @AmarjitSingh-se8yp 15 วันที่ผ่านมา

    ਸਿਖੋ‌ ਹਥਿਆਰ ਖਰੀਦੋ ਸਮਾ‌ ਬਹੁਥ‌ ਮਾੜਾ‌ ਆ‌ ਰਿਹਾ ਏਨਾ‌ਨਾਲ ਸਾਡੀ ਜੰਗ ਲਗਣੀ‌ਹੈ ਮਾਰੇ ਜਾਓਗੇ ਨਹੀ ਤਾ

  • @MehardeepSingh-k5g
    @MehardeepSingh-k5g 18 วันที่ผ่านมา

    Good knowledge 😊😊

  • @happyluthra5514
    @happyluthra5514 19 วันที่ผ่านมา

    Good knowledge bro very well

  • @jatinderpalsingh795
    @jatinderpalsingh795 18 วันที่ผ่านมา +2

    Asda Bapu sada purana wakhf aa asi ahna kolo 3/4 weapons khrede aa. Hun v asi ahna kol zande rhane aa

  • @gurchantsingh3949
    @gurchantsingh3949 15 วันที่ผ่านมา +1

    Ah govt di policy karke india public nu fudu banaudi from cars to guns to real estate

  • @tahamali7779
    @tahamali7779 18 วันที่ผ่านมา +7

    I am from Pakistan I have 6 pistol (4) 9mm (2) 30bor
    And I have also (3) guns
    Ak47.. double body
    M16 ..A2
    12bor .. repetar

    • @jaswindersingh-ov3bi
      @jaswindersingh-ov3bi 18 วันที่ผ่านมา

      Bai ena asla ta army kol ni .

    • @jatinderpalsingh795
      @jatinderpalsingh795 18 วันที่ผ่านมา

      Wahhh

    • @GuriBhangoo
      @GuriBhangoo 17 วันที่ผ่านมา

      👍👍👍🤣🤣🤣🙏🙏🙏🙏🙏

    • @tahamali7779
      @tahamali7779 17 วันที่ผ่านมา

      @GuriBhangoo ap aghr Mazak Samaj ra hoo to apna number send karo vedio call pr daka data hoo
      Pakistan ma guns easale mil gate ha

  • @Gunlover1313
    @Gunlover1313 17 วันที่ผ่านมา

    Aj pta laga Vardaat da time hunda 😂😂😂😂

  • @HarwinderPal-lv3kz
    @HarwinderPal-lv3kz 18 วันที่ผ่านมา

    END ❤

  • @Rupinder4154
    @Rupinder4154 16 วันที่ผ่านมา +1

    Gun store nai bana sakda. Phela exam hunda written and practical. Then RCMP website the apply hunda gun license. Get some knowledge first

  • @Dillumani
    @Dillumani 18 วันที่ผ่านมา +2

    bai sidhu khali karke gyea
    c j nhi pta hundi poori gl ame boli di ni

  • @Ankushbhatt1234
    @Ankushbhatt1234 14 วันที่ผ่านมา +1

    47:38 😂😂😂😂😂

  • @amrindersinghmangat2083
    @amrindersinghmangat2083 18 วันที่ผ่านมา

    Nice video 👍

  • @friendsdogkennel8861
    @friendsdogkennel8861 15 วันที่ผ่านมา

    Bai 30 di carbion te bnao

  • @saadgujjar814
    @saadgujjar814 18 วันที่ผ่านมา +2

    Sady Pakistan punjab vich 75% loka ney Ak 47 M16 Tey Rocket Laucher rakhey ney kyo k ona di khandani dushmani bht ziyada ay purey purey tabar qatal hoye nay punjab kpk vich es kar k sarkar ney licence bana k dety nay k apni saftey karo dushmano kolo

  • @o3godgaming
    @o3godgaming 2 ชั่วโมงที่ผ่านมา

    Ye Banda ek hi baat krta h har podcast me

  • @mandeepsingh-ud5ee
    @mandeepsingh-ud5ee 19 วันที่ผ่านมา +6

    Tere vrge bread gadiya de thle vad jande ne jdo fire hunde

  • @ss_photostudiorcf8735
    @ss_photostudiorcf8735 19 วันที่ผ่านมา

    Bro license bare te rates bare gal kro.te jihnu bilkul guns bare ni pta.ohnu zero to dso k ohnu gun len lai ki ki krna pau.te khat to ghat kine kharche vch gun rakh skde a.

  • @hifipunjabi
    @hifipunjabi วันที่ผ่านมา

    Meri vdea eve Marda koi presor ni

  • @MehardeepSingh-k5g
    @MehardeepSingh-k5g 18 วันที่ผ่านมา +1

    JETHA LAL in young age 😊😊😊

  • @Zee_Sandhu
    @Zee_Sandhu 17 วันที่ผ่านมา

    4th nbr ah vr Indian army da 3rd nahi,1 Usa 2 Russia 3 Chinna 4 India ❤

  • @gagankhaira1341
    @gagankhaira1341 18 วันที่ผ่านมา

    Lol that’s driving license. Firearms license is kind of dark pink

  • @HardeepSingh-ws3eq
    @HardeepSingh-ws3eq 9 วันที่ผ่านมา

    Bhai g shop kithe aa aapni

  • @GOPINANGAL-ut1eq
    @GOPINANGAL-ut1eq 18 วันที่ผ่านมา +1

    Yar y ea patarkar nu koi hor lab tha ni kisana di kar koi gal e kagras tha patarkar ona tha cahmaha wa😊

  • @ਪੰਜਾਂਲੀਵਾਲੇ
    @ਪੰਜਾਂਲੀਵਾਲੇ 18 วันที่ผ่านมา

    Att ❤

  • @manindermadahar24
    @manindermadahar24 21 ชั่วโมงที่ผ่านมา

    nyc

  • @Balbir.Singh1
    @Balbir.Singh1 16 วันที่ผ่านมา +1

    guy is very humble and know almost everything about these weapons. good job very informative. Thanks for sharing knowledgeable things.

  • @GoldySroya
    @GoldySroya 19 วันที่ผ่านมา +7

    ਜਿੰਨੀ ਤੇਰੀ ਉਮਰ ਆ ਉਸ ਤੋ ਪਹਿਲਾ ਅਸੀ ਗਨ ਦਾ ਲਾਇਸੰਸ ਲੈ ਲਿਆ ਸੀ

    • @SatnamSingh-vf8ns
      @SatnamSingh-vf8ns 18 วันที่ผ่านมา

      Matlab Vaddi umar de ho tussi?

    • @Anuveerkaur-f5f
      @Anuveerkaur-f5f 18 วันที่ผ่านมา

      Fr ke aa tere Umar vaadi Hou ede tu

    • @sahilshergill8821
      @sahilshergill8821 18 วันที่ผ่านมา +1

      Fer uncle ji puraani generation waale budheya naal baith ke taash khelo , seriously maajhe de criminals kol bhut advanced weapons aa donali use krna ajj te time ch fuddu kamm aaa

    • @HarwinderSingh-pv1jw
      @HarwinderSingh-pv1jw 18 วันที่ผ่านมา +2

      Ohna kol teri umer to pehla da gun house aa

    • @RupinderpalSingh-j4h
      @RupinderpalSingh-j4h 15 วันที่ผ่านมา

      @@HarwinderSingh-pv1jwbilkul veer. Luthra gun house. Apa bahut purane customer ehna de. Vadhiya bande ne.

  • @saadgujjar814
    @saadgujjar814 18 วันที่ผ่านมา +1

    Sadey punjab Pakistan vich Ek 12 bore di Full AUTOMATIC RIFLE Mildi ay bilkul Ak47 Wangu Odi shape vich Odey vich 10 kartoos pendey nay 12 bore dey pakkey kartous ek war ek dushman ney apney dushman di jandi hoye gaadi tey oda brust mar dita tey odi puri gadi he taba ho gai se agg lag gai se gadi nu ek brust nal he

    • @PUNJABITECH-37
      @PUNJABITECH-37 15 วันที่ผ่านมา +1

      Hanji veer tuhada kam sira. Asle wala shonk tuhade poora ho sakda. Main dhara khabar diya videos dekda. Glock. Zigana. Bareta. Pump. Russian. Turkey. German. Usa. Made sb mild jandiya

    • @saadgujjar814
      @saadgujjar814 15 วันที่ผ่านมา

      @PUNJABITECH-37 love you veeray INSHALLAH WAHEGURU Tusi Pakistan visit visit tey ayo kartar pur visit tey tuhano mey apni gadi vich bitha k Darren Adam khabar ley k java othy mery bht sary pathan para ney jina diya Asley diya factory ney ty shops ney tuhano othey laja k sariya gunaa dey test fire karawa get

    • @rishabchahal2770
      @rishabchahal2770 12 วันที่ผ่านมา

      @@saadgujjar814bai kehnde a tuc pakistan jayoge te othe de log kidnap krlende a sanu indian agent ya sarkari bnda smjhke jankari na hovee

    • @saadgujjar814
      @saadgujjar814 11 วันที่ผ่านมา

      @rishabchahal2770 veer g sab chuth ay eh SIYASAT DA khed ay sara Tusi sir tey pag ban k aoo wekhna Pakistani awam tanu sir tey chukey ge Tadeyy agey lichey tadi sewwa karey ge awam eh sara india Pakistan di siyasat ay k phar lein gay jail vich pa dey gay eh sari bakwas ay

  • @Gursewak-w9p
    @Gursewak-w9p 14 วันที่ผ่านมา

    👌👌

  • @Harpreetsidh
    @Harpreetsidh 18 วันที่ผ่านมา

    God bro ❤❤

  • @Gagankumar-me7oh
    @Gagankumar-me7oh 15 วันที่ผ่านมา

    Magan name for Tarak mehta shop boy I hope now will get giveaway

  • @balraj22
    @balraj22 11 วันที่ผ่านมา

    Bai patrakar sir da number chahiye jo interview krde hai koi personal type socho number bhej do bai 🎉🎉🎉

  • @ankushsama6829
    @ankushsama6829 16 วันที่ผ่านมา

    M ta ehnu hun tk siyana smjda c ehnu ta 0 knowledge aa arms di aapdi dukaan de pye weapons da he nhi pta kehdi company da h kehda h😂😂 go and watch vedios of awadhesh kumar👍