Bhome Ne Bhang De Pkode Khaa Lye Fer||Njaara Aa Jau Video Dekh k😂||0300 Ale

แชร์
ฝัง
  • เผยแพร่เมื่อ 6 พ.ย. 2024

ความคิดเห็น • 707

  • @kiranpreet697
    @kiranpreet697 7 หลายเดือนก่อน +27

    ਇਕ ਗੱਲ ਤਾਂ ਮੰਨਣ ਵਾਲੀ ਆ ਭੂਮੇ ਨ੍ਹੇ ਜਿਵੇਂ ਛੱਤ ਤੋਂ ਛਾਲ ਮਾਰੀ ਆ ਜੁਬਾਨ ਤੇ ਸ਼ਿਵ ਦਾ ਨਾਮ ਸੀ ਝਰੀਟ ਤੱਕ ਨਹੀਂ ਆਈ

  • @sandhukala7979
    @sandhukala7979 7 หลายเดือนก่อน +31

    ਬਾਈ ਤੇਰਾ ਫੈਨ ਅ ਮੈ ਫਾਜ਼ਿਲਕਾ ਤੋਵੀਡਿਓ ਘੈਂਟ ਅ ।ਬਾਈ ਐਕਸੀਡੈਂਟ ਹੋ ਗਿਆ ਸੀ ਲੱਤ ਟੁੱਟ ਗਈ ਸੀ 2 ਥਾਂ ਤੋ ਅਰਦਾਸ ਕਰਿਓ ਜਲਦੀ ਤੁਰ ਪਾਂ

    • @ManjeetSingh-sopu
      @ManjeetSingh-sopu 7 หลายเดือนก่อน +3

      ਬਾਈ ਮੇਰੀ ਵੀ ਲੱਤ ਟੁੱਟ ਗਈ ਮੈ ਬੱਸ ਤੋ ਉੱਤਰ ਦਾ ਸੀ ਬਠਿੰਡਾ ਆਦੇਸ਼ ਚੌ ਓਪਰੇਸ਼ਨ ਕਰਵਾਇਆ ਉਹ ਵੀ ਸਹਿ ਨਹੀਂ ਕੀਤਾ saleya ਨੇ 150000 ਲੈ ਲਿਆ ਘੋੜਾ ਟੁੱਟ ਗਿਆ ਬਾਈ 42000 ਹਜ਼ਾਰ ਬਿਲ ਆਇਆ ਪਿਆ ਉਤੋਂ

    • @PODCASTS_CLIPS03
      @PODCASTS_CLIPS03 7 หลายเดือนก่อน

      Waheguru ji mehar krn veer ji thoda ta

    • @surjitmander5498
      @surjitmander5498 7 หลายเดือนก่อน +4

      ਭਰਾਵੋ ਮੈ ਵੀ ਪਿੱਛਲੇ ਤੌ ਪਿੱਛਲੇ ਸਾਲ ਕਾਫੀ ਜ਼ਿਆਦਾ ਉੱਚਾਈ ਤੌ ਭੋਮੇ ਵਾਂਗੂੰ ਹੀ ਛਾਲ ਮਾਰੀ ਸੀ ਪਰ ਮੇਰੇ ਦੋਨੋ ਪੈਰ ਦੀਆ ਅੱਡੀਆਂ ਕਰੰਕ ਹੋ ਗਈਆ ਸੀ ਬਾਈ ਜੀ।। ਡਾਕਟਰ ਕਹਿੰਦਾ ਕੀ ਇਹ ਨਹੀ ਚੱਲ ਸਕਦਾ ਕਦੀ ਵੀ ਪਰ ਬਾਈ ਜੀ ਮੇਂ 6...7 ਮਹੀਨੇ bed rest ਤੇ ਹੀ ਰਿਹਾ ਤੇ ਜਮਾ ਵੀ ਪੈਰ ਧਰਤੀ ਤੇ ਨਹੀ ਲਾਏ ਤੇ ਖ਼ੁਰਾਕ ਖਾਂਦਾ ਰਿਹਾ।।। ਬਾਈ ਜੀ ਅੱਜ ਮੈਂ ਕੱਲਾ 10 ਕਿੱਲਿਆ ਦੀ ਖੇਤੀ ਵੀ ਕਰ ਰਿਹਾ ਹਾਂ।। ਸਾਰਾ ਕੰਮ ਕੱਲਾ ਹੀ ਕਰਦਾ ਵੀਰ। 1% v problem ਨਹੀ ਕੋਈ ਤੇ ਬਜਨ ( weight) ਵੀ 50...60 kg ਚੱਕ ਲੈਨਾ koi problem ਨਹੀ ਬਾਈ ਬਜਣ ਚਕਨ ਨਾਲ ਵੀ।। ਇਸ ਕਰਕੇ ਬਾਈ ਜੀ ਮੇਰੀ ਤਾਂ ਇਹੋ ਸਲਾਹ ਹੈ ਤੁਹਾਨੂੰ ਕੀ ਜਿੰਨੀ ਜ਼ਿਆਦਾ bed rest ਕਰੋਗੇ ਤੇ ਖ਼ੁਰਾਕ ਲਓਗੇ ਉਨ੍ਹਾਂ ਹੀ ਜਲਦੀ ਠੀਕ ਹੋਵੋਗੇ।। ਪਰਹੇਜ ਵੀ ਜ਼ਿਆਦਾ ਤੋ ਜ਼ਿਆਦਾ ਰੱਖਿਓ ਬਾਈ ਜੀ ਜਿੰਨਾ ਹੋ ਸਕੇ।।। ਬਾਕੀ ਵਾਹਿਗੁਰੂ ਜੀ ਤੂਹਾਡੇ ਉਪਰ ਆਪਣਾ ਮੇਹਰ ਭਰਿਆ ਹੱਥ ਰੱਖਣ ਤੇ ਤੁਸੀ ਜਲਦੀ ਜਲਦੀ ਠੀਕ ਹੋ ਜਾਓ ਬਾਈ ਜੀ।ਇਹੋ ਅਰਦਾਸ ਹੈ ਮੇਰੀ ਵਾਹਿਗੁਰੂ ਜੀ ਅੱਗੇ।।।।।।। ਬਾਕੀ ਭੋਮੇ ਵੀਰ ਤੁਸੀ ਵੀ ਮਜ਼ਾਕ ਮਜ਼ਾਕ ਵਿੱਚ ਐਵੇਂ ਉੱਚਾਈ ਤੌ ਛਾਲ ਨਾ ਮਾਰਿਆ ਕਰੋ ਕਿਉ ਕੀ ਵੀਰ ਪਿੱਛੋਂ ਪਛਤਾਉਣ ਨਾਲ ਕੁੱਝ ਨਹੀਂ ਬਣਦਾ ਬਾਈ।।। ਮੈਂ ਵੀ ਓਸ ਜਗ਼ਾ ਤੌ ਬਹੁਤ ਜ਼ਿਆਦਾ ਵਾਰ ਛਾਲ ਮਾਰੀ ਸੀ ਪਰ ਕਦੀ ਕੁੱਝ ਨਹੀਂ ਹੋਇਆ ਸੀ।। ਪਰ ਓਸੇ ਜਗਾ ਨੇ ਇੱਕ ਦਿਨ ਮੈਨੂੰ 6..7 ਮਹੀਨੇ bed ਤੇ ਪਾਂ ਦਿੱਤਾ ਸੀ।।। Sooo ਬਾਈ ਜੀ ਪਤਾ ਨਹੀਂ ਹੁੰਦਾ ਕਦੋਂ ਕੀ ਹੋਣਾ ਹੋਵੇ ਇਸ ਕਰਕੇ ਐਵੇਂ ਦੇ ਕੰਮ ਤੌ ਬਚਾਅ ਰੱਖੀਆ ਕਰੋ ਜਿਸ ਕੰਮ ਨਾਲ ਕੋਈ ਸੱਟ ਫੈਟ ਬੱਜਨ ਦਾਂ ਡਰ ਹੋਵੇ 🙏🏼🙏🏼।।।

    • @Mannsingh76
      @Mannsingh76 4 หลายเดือนก่อน

      🎉 ਵੀਰ ਜਲਦੀ ਠੀਕ ਹੋਵੇਗਾ ਵਾਹਿਗੁਰੂ ਜੀ ਮੇਹਰ ਕਰੋ ਵਾਹਿਗੁਰੂ ਜੀ ਮੇਹਰ ਕਰੋ ਸਾਡੇ ਵੀਰ ਤੇ

    • @pavitarsingh389
      @pavitarsingh389 3 หลายเดือนก่อน

      RABB MEHAR kre 🙏

  • @sunnymadahar5
    @sunnymadahar5 7 หลายเดือนก่อน +24

    ਗੁਰਵੀ ਅਤੇ ਆਰਵੀ ਦੋਨਾ ਭਰਾਵਾ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ🙏
    ਐਸਾ ਹੋਇਆ ਨਈਉ ਕਦੇ ਮਾਰਾ ਟਰਨ ਮੈ ਜਦੇ
    ਗੱਡੀ ਗੁਰੂ ਘਰੇ ਰੁਕੇ ਬਿਨਾ ਲੰਘੀ ਗੋਰੀਏ
    ਤੇ ਆਹੀ ਗੱਲ ਗੱਬਰੂ ਦੀ ਚੰਗੀ ਗੋਰੀਏ❣️

  • @sunnymadahar5
    @sunnymadahar5 7 หลายเดือนก่อน +43

    ਪੰਜਾਬੀ ਮਾ ਬੋਲੀ ਨੂੰ ਪਿਆਰ ਕਰਨ ਵਾਲਿਆ ਨੂੰ ਮੇਰੇ ਵੱਲੋ ਪਿਆਰ ਭਰੀ ਸਤਿ ਸ੍ਰੀ ਅਕਾਲ 🙏

  • @manidaba123
    @manidaba123 7 หลายเดือนก่อน +71

    ਦੁਨੀਆਂ ਲਈ ਚਾਹੇ ਅਸੀਂ ਕੌਡੀਆਂ ਵਰਗੇ ਹਾਂ, ਪਰ ਆਪਣੀ ਮਾਂ ਦੇ ਲਈ ਅਸੀਂ ਹੀਰੇ ਹਾਂ👩‍👦

  • @DAVINDERSiiNG
    @DAVINDERSiiNG 7 หลายเดือนก่อน +10

    ਕਦੇ ਕਦੇ ਮੈਂ ਬਿਨਾਂ ਗੱਲੋ ਮੁਸਕਰਾ ਲੈਂਦਾ ਹਾਂ ਉਦਾਸ ਚਿਹਰੇ ਦੇ ਲੋਕੀ ਬੜੇ ਮੱਤਲਬ ਕੱਢਦੇ ਨੇ☺️

  • @manav3414
    @manav3414 7 หลายเดือนก่อน +12

    ਲੰਮੀਆ ੳਮਰਾਂ ਬਖਸ਼ੇ ੳਹਨਾਂ ਨੂੰ ਜਿਹਡ਼ੈ 0300 ਆਲਿਆ ਦੇ
    ਦਿਲ ਵਿਚੱ ਧਡ਼ਕਦੇ ਆ
    ਜਿਉਂਦੇ ਰਹਿਣ ਉਹ ਵੀ ਰੱਬਾ , ਜਿਹਨਾ ਦੀਆ ਅੱਖਾਂ ਵਿਚੱ 0300
    ਆਲੇ ਰਡ਼ਕਦੇ ਆ❤❤❤

  • @manpreetsinghjosan3223
    @manpreetsinghjosan3223 7 หลายเดือนก่อน +12

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਤੰਦਰੁਸਤੀ ਬਖਸ਼ੋ ਸਾਰੇ ਭੈਣ ਭਰਾਵਾਂ ਨੂੰ ਤੇ ਪਰਿਵਾਰ ਨੂੰ ਹਮੇਸ਼ਾ ਖੁਸ਼ ਰੱਖਣਾ ਤੰਦਰੁਸਤ ਰੱਖਣਾ ਤੇ ਸਾਰਿਆਂ ਦੀ ਕਮਾਈ ਚ ਹੋਣ ਬਰਕਤਾਂ

  • @ManjeetSingh-sopu
    @ManjeetSingh-sopu 7 หลายเดือนก่อน +3

    Sirra Bai ਕੰਮ ਖਿੱਚ ਕੇ ਰੱਖੋ bhome ਨੇ ਪਹਿਲੀ ਵੀਡੀਓ ਬੰਗ ਵਾਲੀ sirraa ਸੀ ਮੇਂ ਸਾਰੀਆਂ ਵੇਖ ਦਾ ਬਾਈ ਆਪ ਦੀਆਂ ਵੀਡੀਓ ❤ਵਾਹਿਗੁਰੂ ਜੀ ਖੁੱਸ ਰੱਖਣ ਆਪ ਨੂੰ ਸਾਰੇ ਪਰਿਵਾਰ ਨੂੰ ਲਵ ਯੂ ❤

  • @manidaba123
    @manidaba123 7 หลายเดือนก่อน +16

    ਜ਼ਿੰਦਗੀ ਏਨੀਂ ਵੀ ਸੌਖੀ ਨਹੀਂ ਹੁੰਦੀ, ਮੁਸ਼ਕਿਲਾਂ ਵਿੱਚ ਹੱਸਣ 😊ਦੀ ਆਦਤ ਪਾ ਲਓ

  • @DAVINDERSiiNG
    @DAVINDERSiiNG 7 หลายเดือนก่อน +5

    ਬੰਦਾ ਉਹ ਖਤਰਨਾਕ ਨਹੀ ਜਿਹੜਾ ਉੱਚੀ ਬੋਲਦਾ ਬੰਦਾ ਉਹ ਖਤਰਨਾਕ ਆ ਜਿਹੜਾ ਕੰਨਾਂ ਚ ਬੋਲਦਾ💯

  • @DAVINDERSiiNG
    @DAVINDERSiiNG 7 หลายเดือนก่อน +1

    ਭਰਾਵਾਂ ਚ ਫਿੱਕ ਨਾ ਪਵਾਈ ਮਾਲਕਾਂ ਵੈਰੀ ਭਾਵੇ ਨਿੱਤ ਨਵਾਂ ਟੱਕਰੇ❤️

  • @DAVINDERSiiNG
    @DAVINDERSiiNG 7 หลายเดือนก่อน +2

    ਕਿਸੇ ਦੇ ਧੀ ਪੁੱਤ ਬਾਰੇ ਇੰਨਾ ਬੁਰਾ ਵੀ ਨਾ ਸੋਚੋ ਕਿ, ਤੁਹਾਡੇ ਕਰਮਾ ਦਾ ਫਲ ਤੁਹਾਡੇ ਹੀ ਬਚਿਆਂ ਅੱਗੇ ਆ ਜਾਵੇ.💯

  • @ShivJot-fe1iu
    @ShivJot-fe1iu 19 วันที่ผ่านมา

    ਭਾਜੀ ਜਿਹੜੇ ਬਲੋਗ ਦੇ ਵਿੱਚ ਭੂਮਾ ਆ ਜੇ ਉਹ ਬਲੋਗ ਸਿਰਾ ਲੱਗ ਜਾਂਦਾ❤love you gill saab

  • @jeetbains8261
    @jeetbains8261 7 หลายเดือนก่อน +3

    ਪਾਜੀ ਲੌਕੀ ਚਾਹੇ ਜੋ ਮਰਜੀ ਕਹਿਣ। ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਿਰਾ 👌 ਗਲਬਾਤ ਹੋਈ ਪਈ ਐ। Awesome ਹਰੇਕ ਸ਼ਿਵਰਾਤਰੀ ਤੇ ਇਸ ਤਰਾਂ ਹੀ ਵੀਡੀਓ ਬਣਾਉਦੇ ਰਹੋ। Best of luck from Hoshiarpur ❤

  • @DAVINDERSiiNG
    @DAVINDERSiiNG 7 หลายเดือนก่อน +3

    ਸੜਕ ਕਿਨੀ ਹੀ ਸਾਫ਼ ਕਿਊਂ ਕਿਊਂ ਨਾ ਹੋਵੇ ਧੂਲ ਤਾਂ ਹੋ ਹੀ ਜਾਂਦੀ ਹੈ, ਬੰਦਾ ਜਿਨਾ ਮਰਜੀ ਚੰਗਾ ਹੋਵੇ ਭੁੱਲ ਤਾਂ ਹੋ ਹੀ ਜਾਂਦੀ ਹੈ। 😊

  • @manidaba123
    @manidaba123 7 หลายเดือนก่อน +3

    ਖੁਦਾ ਕੀ ਜ਼ਾਤ ਪਰ ਯਕੀਨ ਹੈ .. ਵਰਨਾ ਦੀਏ ਜਲਾ ਕੇ ਤੇਜ਼ ਹਵਾਓ ਮੇ ਕੌਨ ਰੱਖਤਾ ਹੈ...🌻
    Love you bhaji me thoda chota veer mani daba ❤❤❤❤❤❤

  • @mannibangrh9501
    @mannibangrh9501 7 หลายเดือนก่อน +4

    ਮੈਂ ਕਿਸੇ ਗੱਲ ਕਰਕੇ ਉਦਾਸ ਸੀ ਬਾਈ, ਪਰ ਵੀਡਿਓ ਦੇਖਕੇ ਮੰਨ ਖੁੱਸ਼ ਹੋ ਗਿਆ ❤❤❤❤

  • @DAVINDERSiiNG
    @DAVINDERSiiNG 7 หลายเดือนก่อน +2

    ਕਈ ਲੋਕ ਬੱਸ ਦਿਖਾਵੇ ਲਈ ਤੁਹਾਡੀ ਚਿੰਤਾ ਕਰਦੇ ਨੇ ..ਪਰ ਉਨ੍ਹਾਂ ਕੋਲੋ ਓਹ ਦਿਖਾਵਾ ਵੀ ਚੰਗੀ ਤਰਹ ਨਹੀਂ ਹੁੰਦਾ💯

  • @manidaba123
    @manidaba123 7 หลายเดือนก่อน +1

    ਕਿਸੇ ਦੇ ਧੀ ਪੁੱਤ ਬਾਰੇ ਇੰਨਾ ਬੁਰਾ ਵੀ ਨਾ ਸੋਚੋ ਕਿ, ਤੁਹਾਡੇ ਕਰਮਾ ਦਾ ਫਲ ਤੁਹਾਡੇ ਹੀ ਬਚਿਆਂ ਅੱਗੇ ਆ ਜਾਵੇ.💯
    Love you bhaji me thoda chota veer mani daba ❤❤❤❤❤❤

  • @DAVINDERSiiNG
    @DAVINDERSiiNG 7 หลายเดือนก่อน +4

    ਜੋ ਨਾਲ ਰਹਿ ਕੇ ਖੁਸ਼ ਨਾ ਹੋਣ ਉਹਨਾਂ ਨੂੰ ਅਜ਼ਾਦ ਕਰ ਦੇਣਾ ਚੰਗੀ ਗੱਲ ਹੁੰਦੀ ਹੈ 😇😇

  • @chahal136
    @chahal136 7 หลายเดือนก่อน +3

    ਹਰ ਸਾਲ ਸ਼ਿਵਰਾਤਰੀ ਤੇ ਆਉਣ ਦਯਾ ਕਰੋ ਵੀਡੀਓ😂😂😂

  • @manidaba123
    @manidaba123 7 หลายเดือนก่อน +2

    ਕਈ ਲੋਕ ਬੱਸ ਦਿਖਾਵੇ ਲਈ ਤੁਹਾਡੀ ਚਿੰਤਾ ਕਰਦੇ ਨੇ ..ਪਰ ਉਨ੍ਹਾਂ ਕੋਲੋ ਓਹ ਦਿਖਾਵਾ ਵੀ ਚੰਗੀ ਤਰਹ ਨਹੀਂ ਹੁੰਦਾ💯
    Love you bhaji me thoda chota veer mani daba ❤❤❤❤❤❤

  • @DAVINDERSiiNG
    @DAVINDERSiiNG 7 หลายเดือนก่อน +1

    ਦੇਖ ਉਜੜਦੀ ਕਿਸੇ ਦੀ ਕੁੱਲੀ ਛੱਡ ਦੇ ਜਸ਼ਨ ਮਨਾਉਣਾ ਤੇਰੇ ਨਾਲ ਪਤਾ ਨੀ ਬੰਦਿਆ ਹਾਲੇ ਕੀ-ਕੀ ਹੋਣਾ…🤗😘❤️

  • @manidaba123
    @manidaba123 7 หลายเดือนก่อน +3

    ਬਸ ਦਿਲਾਂ ਨੂੰ ਜਿੱਤਨ ਦਾ ਮਕਸਦ ਰਖਿਏ ਦੁਨਿਆ ਜਿਤਕੇ ਤਾਂ ਸਿਕੰਦਰ ਵੀ ਖਾਲੀ ਹੱਥ ਗਿਆ ਸੀ ।। ❤️

  • @sunnymadahar5
    @sunnymadahar5 7 หลายเดือนก่อน +11

    ਬਾਈ ਹੋਰ ਗੱਲਾ ਦੀਆ ਗੱਲਾ ਵਲੋਗ ਵੇਖ ਕੇ ਦਿਲ ਖੁਸ ਹੋ ਜਾਦਾ ਤੇ ਮੂਡ ਸਹੀ ਹੋ ਜਾਦਾ

  • @manidaba123
    @manidaba123 7 หลายเดือนก่อน +10

    ਸਹਾਰੇ ਲੱਭਣ ਦੀ ਆਦਤ ਨੀ ਇਕੱਲੇ ਮਹਿਫਿਲਾਂ ਦੇ ਬਰਾਬਰ ਆ❤️💯

    • @gurunamsaggi3873
      @gurunamsaggi3873 7 หลายเดือนก่อน +1

      Mere ko lagta hai is bar iPhone Tu Lekar Jaega bhai

    • @MajhailXvlogs
      @MajhailXvlogs 7 หลายเดือนก่อน

      😂tahi sare lge a khre khre cmnt krn​@@gurunamsaggi3873

  • @manidaba123
    @manidaba123 7 หลายเดือนก่อน +6

    ਦੁਨੀਆਂ ਵਿੱਚ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਨੇਂ, ਪਰ ਆਪਣੀ ਗਲਤੀ ਨਹੀਂ ਮਿਲਦੀ💯

  • @DAVINDERSiiNG
    @DAVINDERSiiNG 7 หลายเดือนก่อน +1

    ਖੁਦਾ ਕੀ ਜ਼ਾਤ ਪਰ ਯਕੀਨ ਹੈ .. ਵਰਨਾ ਦੀਏ ਜਲਾ ਕੇ ਤੇਜ਼ ਹਵਾਓ ਮੇ ਕੌਨ ਰੱਖਤਾ ਹੈ...🌻

  • @manidaba123
    @manidaba123 7 หลายเดือนก่อน +3

    ਛੇਤੀ ਚੜੂਗਾ ਸਵੇਰਾ 🌄ਅਜੇ ਜਿੰਦਗੀ 'ਚ ਸ਼ਾਮ ਏ🌌 ਭੀੜ ਵਿੱਚ ਖੜਾ 🙇ਅਜੇ ਨਾਮ ਗੁੰਮਨਾਮ ਏ🙂🙂❤

    • @purepunjabi424
      @purepunjabi424 7 หลายเดือนก่อน

      🙏🙏🙏🙏🙏😴😴😴😴😴😴😴

  • @manidaba123
    @manidaba123 7 หลายเดือนก่อน +2

    ਜ਼ਿੰਦਗੀ🤐 ਬੀਤ ਜਾਂਦੀ ਏ !!! 😔ਕੁੱਝ ਆਪਣੇ ਕਦੇ ਆਪਣੇ ਨੀ ਬਣਦੇ💯💯
    Love you bhaji me thoda chota veer mani daba ❤❤❤❤❤❤

  • @gurigill9418
    @gurigill9418 7 หลายเดือนก่อน +4

    Main hass hass k dohra hogya 😂😂siraa bhome bai sirra 🤣🤣🤣🤣🤣🤣🤣

  • @DAVINDERSiiNG
    @DAVINDERSiiNG 7 หลายเดือนก่อน +1

    🥀ਚੱਲ ਨੀ ਜਿੰਦੇ ਬੇਫ਼ਿਕਰੇ ਹੋਈਏ ਬਹੁਤਾ ਹੱਸੀਏ ਥੋੜਾ ਰੋਈਏ❤️

  • @DAVINDERSiiNG
    @DAVINDERSiiNG 7 หลายเดือนก่อน +1

    ਜਦੋਂ ਵਕਤ ਆਪਣਾ ਨਾਂ ਹੋਵੇ ਤਾਂ ਆਪਣੇ ਵੀ ਆਪਣੇ ਨੀ ਰਹਿੰਦੇ🙏🏻

  • @PUNJAB_32
    @PUNJAB_32 7 หลายเดือนก่อน +3

    ਵੀਰੇ ਭੋਮਾ ਡਾਇਲਾਗ ਘੈਂਟ ਬੋਲ ਗਿਆ ਕਹਿੰਦਾ ਜੱਟਾ ਤੇ ਕੇਸ ਨੀ ਪੈਣੇ ਤਾਂ ਹੋਰ ਕਹਿੰਦਾ ਲੀਰਾ ਪੈਣੀ ਆ 😂

  • @KulbirSingh-d9l
    @KulbirSingh-d9l 7 หลายเดือนก่อน +7

    Bhoma aaga vapas😂😂😂😂😂 aapne endles funny entry😂😂😂😂😂😂

  • @manidaba123
    @manidaba123 7 หลายเดือนก่อน +7

    ਅੱਜ ਜੇ ਮਾੜੇ ਦਿਨ ਨੇ ਤਾਂ ਚੰਗੇ ਵੀ ਤਾਂ ਆ ਹੀ ਜਾਂਦੇ ਨੇ 💯🕊️

  • @sunnymadahar5
    @sunnymadahar5 7 หลายเดือนก่อน +9

    ਭੌਮਾ ਭੰਗੂ ਅੰਦਾਜ ਚ ਇਕ ਵਾਰੀ ਫੇਰ ਤੋ😂😂😂😂😂😂😂😂😂😂😂😂😂😂

  • @manidaba123
    @manidaba123 7 หลายเดือนก่อน +12

    ਦੋਸਤਾ...ਮੁਸੀਬਤ ਸਭ ਤੇ ਆਉਂਦੀ ਹੈ ਕੋਈ ਬਿਖਰ ਜ਼ਾਂਦਾ ਹੈ ਤੇ ਕੋਈ ਨਿਖਰ ਜ਼ਾਂਦਾ ਹੈ💯

    • @RajSidhu1994
      @RajSidhu1994 7 หลายเดือนก่อน +1

      Main taan Bikhar e Geya Veereya

  • @manidaba123
    @manidaba123 7 หลายเดือนก่อน +1

    ਕਿੱਥੇ ਮਿਲਦਾ ਅੱਜ਼ ਦੇ ਜ਼ਮਾਨੇ ‘ਚ ਸਮਝਣ ਵਾਲਾ, ਜਿਹੜਾ ਆਉਂਦਾ ਸਮਝਾ ਕੇ ਚਲਾ ਜ਼ਾਂਦਾ🙃🙃

  • @manidaba123
    @manidaba123 7 หลายเดือนก่อน +1

    ਜ਼ਰੂਰੀ ਨਹੀਂ ਕਿ ਜਜਬਾਤ ਕਲਮ ਨਾਲ ਹੀ ਲਿਖੇ ਜਾਣ, ਖਾਲੀ ਪੰਨੇ ਵੀ ਬਹੁਤ ਕੁਝ ਬਿਆਨ ਕਰ ਜਾਂਦੇ ਨੇਂ..📖

  • @manidaba123
    @manidaba123 7 หลายเดือนก่อน +3

    ✍ ਦਿਲ ❤ ਦੀ ਅਮੀਰੀ ਚਾਹੀਦੀ ਹੈ ਸੱਜਣਾ ਦੌਲਤਾਂ 💵 ਨਾਲ ਰੱਬ ਨਹੀਂ🙏🏻 ਮਿਲਿਆਂ ਕਰਦੇ

  • @amanytoshan9993
    @amanytoshan9993 7 หลายเดือนก่อน

    Waheguruji 🙏🙏
    Waheguruji🙏
    Waheguruji🙏
    Waheguruji🙏
    Waheguruji🙏
    Waheguruji🙏
    Waheguruji🙏

  • @manidaba123
    @manidaba123 7 หลายเดือนก่อน +1

    ਕਰਨੀ ਤੇ ਭਰਨੀ ਸਭ ਏਥੇ ਹੀ ਹੈ ਉਸਤਾਦ ਬਾਕੀ ਰੱਬ ਸਭ ਦੇਖਦਾ🙏

  • @manjot8468
    @manjot8468 7 หลายเดือนก่อน +2

    😂😂😂😂😂😂😂bc siraaa lya pya

  • @manidaba123
    @manidaba123 7 หลายเดือนก่อน +3

    ਗੱਲ ਭਾਂਵੇਂ ਚੰਗੀ ਹੋਵੇ ਜਾਂ ਸੱਚੀ, ਕਈ ਲੋਕਾ ਦੇ ਚੁਬਦੀ ਜਰੂਰ ਆ💯

  • @sunnymadahar5
    @sunnymadahar5 7 หลายเดือนก่อน +10

    ਇਕ ਵਾਰੀ ਫੇਰ ਤੋ ਭੌਮਾ ਜੀ ਆਏ ਭੰਗੀ ਅੰਦਾਜ ਚ 😂

  • @DAVINDERSiiNG
    @DAVINDERSiiNG 7 หลายเดือนก่อน

    ਸਿਖ ਲਓ ਵਕ਼ਤ ਨਾਲ ਕਿਸੇ ਦੀ ਚਾਹਤ ਦੀ ਕਦਰ ਕਰਨਾ ..ਕੀਤੇ ਥੱਕ ਨਾ ਜਾਵੇ ਕੋਈ ਤੁਹਾਨੂੰ ਅਹਿਸਾਸ ਕਰਾਉਂਦੇ ਕਰਾਉਂਦੇ💯

  • @DAVINDERSiiNG
    @DAVINDERSiiNG 7 หลายเดือนก่อน

    ਜੋ ਦਿਓਗੇ ਓਹੀ ਹੀ ਵਾਪਸ ਆਵੇਗਾ ਚਾਹੇ ਉਹ ਇੱਜ਼ਤ ਹੋਵੇ ਜਾਂ ਫਿਰ ਧੋਖਾ💯

  • @DAVINDERSiiNG
    @DAVINDERSiiNG 7 หลายเดือนก่อน

    ਜ਼ਿੰਦਗੀ🤐 ਬੀਤ ਜਾਂਦੀ ਏ !!! 😔ਕੁੱਝ ਆਪਣੇ ਕਦੇ ਆਪਣੇ ਨੀ ਬਣਦੇ💯💯

  • @manidaba123
    @manidaba123 7 หลายเดือนก่อน

    ਗੁਜਰੇ ਹੋਏ ਕਲ ਤੋਂ ਪੁੱਛੋ ਬੀਤ ਜਾਨ ਦੀ ਅਹਮਿਯਤ😇
    Love you bhaji me thoda chota veer mani daba ❤❤❤❤❤

  • @mannibangrh9501
    @mannibangrh9501 7 หลายเดือนก่อน +1

    ਪਰ ਤਾਂ ਖੋਲ੍ਹ ਲੈਣ ਦੇ❤😂😂

  • @DAVINDERSiiNG
    @DAVINDERSiiNG 7 หลายเดือนก่อน

    ਕੌਣ ਚਲਿਆ ਗਿਆ ਏ ਜਰੂਰੀ ਨਹੀਂ ਸਿਖਾ ਕੇ ਕੀ ਗਿਆ ਮਾਇਨੇ ਤਾ ਏ ਰੱਖਦਾ😊

  • @RajSidhu1994
    @RajSidhu1994 7 หลายเดือนก่อน +3

    Jeeo Arvinder Veere. Sab Veer Bhen Ardaas Karan Mere Mata Ji Tandrust Ho Jaaun.....

    • @S.P.Gill422
      @S.P.Gill422 7 หลายเดือนก่อน +1

      Waheguru ji jaldi mehar karnge mere father saab bhi theek nii rehndey

    • @RajSidhu1994
      @RajSidhu1994 7 หลายเดือนก่อน +2

      @@S.P.Gill422 🙏🙏🙏🙏🙏

  • @manidaba123
    @manidaba123 7 หลายเดือนก่อน

    ਡਰ ਲੱਗਦਾ ਮੈਨੂੰ ਉਹਨਾਂ ਅੱਖਾਂ ਤੋਂ, ਜੋ ਝੁਕਦੀਆਂ ਹੋਈਆਂ ਵੀ ਵਾਰ ਕਰ ਜ਼ਾਂਦੀਆਂ ਨੇਂ 🔥🔥

  • @rajnishthapar2776
    @rajnishthapar2776 7 หลายเดือนก่อน +1

    भोले नाथ सबके साथ हर हर महादेव ❤️

  • @ParvinderSingh-0035
    @ParvinderSingh-0035 7 หลายเดือนก่อน

    🙏🏻 Waheguru g kirpa kareo g 🙏🏻 Sab da bhala krna g 🙏🏻♥️

  • @bittusharma5509
    @bittusharma5509 7 หลายเดือนก่อน +1

    🌹💖Har Har Mahadev 💖🌹

  • @manidaba123
    @manidaba123 7 หลายเดือนก่อน

    ਜੋ ਦਿਓਗੇ ਓਹੀ ਹੀ ਵਾਪਸ ਆਵੇਗਾ ਚਾਹੇ ਉਹ ਇੱਜ਼ਤ ਹੋਵੇ ਜਾਂ ਫਿਰ ਧੋਖਾ💯
    Love you bhaji me thoda chota veer mani daba ❤❤❤❤❤❤

  • @DAVINDERSiiNG
    @DAVINDERSiiNG 7 หลายเดือนก่อน

    ਦੂਜਿਆਂ ਨੂੰ ਬਦਲਣ ਦੀ ਬਜਾਏ ਪਹਿਲਾਂ ਖੁਦ ਨੂੰ ਬਦਲੋ💯

  • @HarpreetSangha-by4kz
    @HarpreetSangha-by4kz 7 หลายเดือนก่อน

    Sira krta bai dil kush ho gya vd dekh ke

  • @manidaba123
    @manidaba123 7 หลายเดือนก่อน

    ਦੂਜਿਆਂ ਨੂੰ ਬਦਲਣ ਦੀ ਬਜਾਏ ਪਹਿਲਾਂ ਖੁਦ ਨੂੰ ਬਦਲੋ💯
    Love you bhaji me thoda chota veer mani daba ❤❤❤❤❤❤

  • @anshgamer8164
    @anshgamer8164 7 หลายเดือนก่อน

    😂😂😂 paji bhume na kush kar ta maharaaj lami umra baksha saria nu ❤❤

  • @DAVINDERSiiNG
    @DAVINDERSiiNG 7 หลายเดือนก่อน

    ਅਜੀਬ ਕੋਸ਼ਿਸ਼ ਮੇਂ ਹੈਂ ਹਮ , ਹਮੇਂ ਖੁਦ ਕੋ ਖੁਦ ਸੋ ਜਿਆਦਾ ਅੱਛਾ ਬਨਾਨਾ ਹੈ 😇

  • @manidaba123
    @manidaba123 7 หลายเดือนก่อน

    ਖ਼ਵਾਹਿਸ਼ ਨਹੀ ਕਿ ਹਰ ਕੋਈ ਤਾਰੀਫ਼ ਕਰੇ, ਪਰ ਕੋਸ਼ਿਸ ਜਰੂਰ ਹੈ ਕਿ ਕੋਈ ਮਾੜਾ ਨਾਂ ਕਹੇ💯

  • @leeshan_sivia
    @leeshan_sivia 7 หลายเดือนก่อน +2

    Luv u paji❤
    Bhome paji ne tn sira krati😂😂
    WMK 🙏🙏

  • @gouravrajput3754
    @gouravrajput3754 5 หลายเดือนก่อน

    Paji yrr pomma paji sira hi lagya 🤣😂😂😂mera hasa nhi ruk rha vlog dekh ke😂😝😝😝

  • @ManpreetKaur-hs4jb
    @ManpreetKaur-hs4jb 7 หลายเดือนก่อน +2

    Maa thuda vlog phli var dakia bro both vdia veer jii god bless you bro ❤❤❤

  • @KuldeepSingh-ms1bz
    @KuldeepSingh-ms1bz 7 หลายเดือนก่อน

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ ਲਾਇਕ ਪਹਿਲੇ ਕੀਤਾ ਵੀਰ ਬਹੁਤ ਟਾਇਮ ਦੇ ਨਾਲ ਵ ਤੁਹਾਡੇ

  • @DAVINDERSiiNG
    @DAVINDERSiiNG 7 หลายเดือนก่อน

    ਅੱਜ ਕੱਲ ਜ਼ਰੂਰਤ ਤਹਿ ਕਰਦੀ ਏ ਕਿ ਬੋਲ ਕਦੋ ਤੱਕ ਮਿੱਠੇ ਰੱਖਣੇ ਆ..❤️

  • @Dhirusandhu
    @Dhirusandhu 7 หลายเดือนก่อน

    Waheguru mehar kre❤

  • @sunnymadahar5
    @sunnymadahar5 7 หลายเดือนก่อน +4

    ਭੌਮੇ ਦਾ ਵਿਆਹ ਕਰਵਾ ਦੋ ਪਾਜੀ😂

    • @loveuppal5055
      @loveuppal5055 7 หลายเดือนก่อน +2

      Bhome da viah hoya hoya pehla ehda ta jwak v hega pta ni jwakdi

  • @choudharyumar6824
    @choudharyumar6824 หลายเดือนก่อน

    Ahahahah. Urdaa wai Urdaa 😆🤣🤣

  • @NavbrarBrar-xp6bm
    @NavbrarBrar-xp6bm 7 หลายเดือนก่อน

    ਹਾਏ ਰੱਬਾ ਕਿਨਾਂ ਸੀਰੀਅਸ ਹੋਇਆ ਬੈਠਾ ❤

  • @karansidhu1643
    @karansidhu1643 7 หลายเดือนก่อน

    Vlog dekh k bhut khushi hundi aw

  • @saabji5086
    @saabji5086 7 หลายเดือนก่อน

    ਜੱਟਾ ਪਿੰਡ ਦਾ ਟਾਈਮ ਯਾਦ ਕਰਾ ਦਿੱਤਾ ਓ,

  • @sunnymadahar5
    @sunnymadahar5 7 หลายเดือนก่อน +3

    ਤੂੜੀ ਆਲਾ ਸੀਨ ਸਿਰਾ 🤣🤣🤣🤣🤣

  • @sajanneetgujral5252
    @sajanneetgujral5252 7 หลายเดือนก่อน

    Paaji mera veer hass hass pet dard ho gaya, baaki akhir che duuurrr fitteee muuuuhhh bada kaint si veer🤣🤣🤣🤣🤣

  • @Justiceforsidhumoosewala__5911
    @Justiceforsidhumoosewala__5911 7 หลายเดือนก่อน +1

    Love you big brother❤

  • @ParminderSingh-yg1qh
    @ParminderSingh-yg1qh 7 หลายเดือนก่อน +1

    ਵਾਹਿਗੁਰੂ ਭਲੀ ਕਰੇ 😜

  • @paramsimk1313
    @paramsimk1313 7 หลายเดือนก่อน +1

    Waheguru ji tuhanu te tuhade parivar nu chardikala ch rakhe ❤️

  • @manusharma1884
    @manusharma1884 4 หลายเดือนก่อน

    Bhume veer tera fan ho gea bai tenu milna jarur aa bai mai v jalandhar da hi aa

  • @manidaba123
    @manidaba123 7 หลายเดือนก่อน

    ਪਛਤਾਉਣ ਦਾ ਮੌਕਾ ਜ਼ਰੂਰ ਦੇਵਾਂਗੇ ਜਿੰਨਾਂ ਦੇ ਖਿਆਲ ਗਲਤ ਨੇ ਸਾਡੇ ਬਾਰੇ✨

  • @karansidhu1643
    @karansidhu1643 7 หลายเดือนก่อน

    Love from bathinda

  • @AsadAli-zb9zg
    @AsadAli-zb9zg 7 หลายเดือนก่อน

    A gey bhoma tey cha gey bhoma
    Love from🇵🇰🇵🇰🇵🇰🇵🇰

  • @Hidecreator.
    @Hidecreator. 7 หลายเดือนก่อน

    Part 2 upload please please please please please ❤❤❤

  • @Navvydhuggardhuggar9792
    @Navvydhuggardhuggar9792 7 หลายเดือนก่อน +1

    Bro❤kiwe aa. Vadea content lahke Aaya karo.❤❤❤❤❤300k liye Congrats 👏

  • @OfficeBalvirsingh
    @OfficeBalvirsingh 3 หลายเดือนก่อน

    ਪੁਮਾ atttt👍👍👍👍👍👍👍👍👍👍👍😂😂😂😂😂😂😅

  • @irannarula8512
    @irannarula8512 7 หลายเดือนก่อน +3

    10:05 te bhai dr gya pichla🤣🤣🤣

  • @manjitsingh7025
    @manjitsingh7025 7 หลายเดือนก่อน +6

    P Ji wahegururu mahar kera tuadhea Mom Dad ta 🙏

  • @InderButter-i2z
    @InderButter-i2z 7 หลายเดือนก่อน

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🏻🇺🇸

  • @sunnymadahar5
    @sunnymadahar5 7 หลายเดือนก่อน +2

    ਨੱਚਦੀ ਆ ਕਹਿੰਦੇ ਹੱਡੀ ਹੱਡੀ ਬਾਬਿਓ
    ਚਾਹ ਬਿਨਾ ਚੱਲਦੀ ਨਾ ਗੱਡੀ ਬਾਇਓ

  • @manidaba123
    @manidaba123 7 หลายเดือนก่อน

    ❤ਦਿਲਦਾਰ ਬੰਦੇ ਆ ਸੱਜਣਾ 😘 👻ਜਿੰਦਗੀ ਖੁੱਲ ਕੇ ਜਿਉਦੇ ਆ

  • @Devil_Gandhi
    @Devil_Gandhi 7 หลายเดือนก่อน +1

    Love you arvi t gurvi pajii ❤❤

  • @karansidhu1643
    @karansidhu1643 7 หลายเดือนก่อน

    Father saab ❤❤❤❤

  • @LakshuSharma-mz1fk
    @LakshuSharma-mz1fk 6 หลายเดือนก่อน

    0300alea shahi khandan 😂❤ love u Veerea ❤

  • @palizafer3986
    @palizafer3986 7 หลายเดือนก่อน

    Sat shri akal arvi Veer ji waheguru ji tuhanu ate tuhadi sari familay nu hamesha khush rakhn ji ❤️❤️❤️❤️❤️❤️

  • @SardarSingh-pw9vo
    @SardarSingh-pw9vo 7 หลายเดือนก่อน

    Pishli war v badi att karwie c veer nay

  • @SukhaKkp
    @SukhaKkp 4 หลายเดือนก่อน

    ❤❤❤❤ nice veer

  • @NirvairSekhon-ir4gu
    @NirvairSekhon-ir4gu 7 หลายเดือนก่อน +1

    Nic 🎉🎉🎉🎉🎉🎉🎉🎉