Engineer ਤੋਂ ਬਣੇ ਬਾਬਾ, ਕੀ ਪੈਸੇ ਪਿੱਛੇ ਭੱਜਦੇ ਨੇ ਅੱਜ ਕੱਲ੍ਹ ਦੇ ਬਾਬੇ? ਧਰਮ ਤੇ ਜਾਦੂ ਦਾ ਕੀ ਹੈ Link?

แชร์
ฝัง
  • เผยแพร่เมื่อ 24 ธ.ค. 2024

ความคิดเห็น • 558

  • @Anmolkwatraofficial
    @Anmolkwatraofficial  4 หลายเดือนก่อน +118

    ਤੁਹਾਨੂੰ ਇਹ ਪੋਡਕਾਸਟ ਕਿਵੇਂ ਲੱਗਿਆ comment ਕਰਕੇ ਆਪਣੇ ਵਿਚਾਰ ਜਰੂਰ ਦਿਓ ਜੀ ਅਤੇ ਚੰਗੇ ਕੰਟੈਂਟ ਨੂੰ promote ਕਰਨ ਵਿਚ ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ❤️

    • @MSINGH-r5i
      @MSINGH-r5i 4 หลายเดือนก่อน +7

      Anmol you ate great

    • @samsandhu9675
      @samsandhu9675 4 หลายเดือนก่อน +4

      Brthr ma comment v kitta nd mnu ada tuc aa chej dssi jave bakki tuhada avda point of view aa u know better than me
      But just as aa listener ma ahi khna chauna
      B tuc eko point ta phala purri information, knowledge his / her opinion mean to say purra extract krlo os bnde di os topic ta knowledge fr agla topic shurro kreya kro
      Tuhadi jo mnu chej dekhdi tuc v knowledgeable ho agla v hunda so topic bahut open j ho jnde aa
      Bakki tuhade podcast bahut vdia hunde bakkiya de comparative
      Kuj podcast jive aa wala c vdia sikhn nu milda ade ton v
      But point here is jina apa extract kr skhde aa ona nh krna
      It does not mean tuc krde nhi
      Bas tract tuhada shi aa jo punjab de vich i don't think kise da v hai hor da
      Bas aa chej thodi sharp kro vr hor jarrur
      All the best
      Waheguru hamesha aang sanng sahahi rehn 🙏🏻

    • @Anmolkwatraofficial
      @Anmolkwatraofficial  4 หลายเดือนก่อน +6

      @@samsandhu9675thank you for your suggestion mein jarur kam karunga veera is cheez te

    • @HarmanSingh-lk3ix
      @HarmanSingh-lk3ix 4 หลายเดือนก่อน +4

      ਅਨਮੋਲ ਭਾਊ ਇਕ ਸਲਾਹ ਤੇਨੂ ਜਦੋ ਕੀਸੇ ਗੁਰੂ ਸਿੱਖ ਦੀ ਇੰਟਰਵਿਊ ਕਰਦਾ ਹੁਨਾ।।। ਸਿਰ ਡੱਕ ਲਿਆ ਕਰ ਰਮਾਲ ਹੀ ਬੰਨ ਲਿਆ ਕਰ ਬਹੁਤ ਤਜਰਬਾ ਮੇਰਾ ਤੇਨੂ ਬਹੁਤ ਚੰਗੀ ਸਲਾਹ ਦੀਤੀ ਵੀਰ 🙏🙏

    • @SukhPhumanwalia
      @SukhPhumanwalia 4 หลายเดือนก่อน +2

      Anmol veere mai 10 vje shuru kita c ਸੁਣਨਾ te hun 12:6pm hogye, mai sari video dekhi mja aya👍🏻

  • @gurmeetsinghgrewal7825
    @gurmeetsinghgrewal7825 4 หลายเดือนก่อน +8

    ਅਨਮੋਲ ਕੁਵਾਤਰਾ ਵੀਰ ਜੀ ਤੁਹਾਡੇ ਕਰਮ ਬਹੁਤ ਚੰਗੇ ਹੈ ਜੋ ਤੁਸੀ ਬਾਬਾ ਜੀ ਨਾਲ ਗੱਲਬਾਤ ਕਰ ਰਹੇ ਹੋ ਜਦੋ ਇਹ 9/10 ਸਾਲ ਦੇ ਸੀ ਮੈਂ ਉਦੋ ਤੋ ਇਹਨਾਂ ਦੇ ਵਿੱਚ ਰਿਹਾਅ ਰੱਬ ਦਾ ਰੂਪ ਬਾਬਾ ਜੀ

  • @kulwantkaur6923
    @kulwantkaur6923 4 หลายเดือนก่อน +10

    ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖੇ ਇਕ ਵਾਰ ਫਿਰ ਤੋਂ ਬਿਨਾ ਦੇਰੀ veer ji ਨੂੰ ਦੁਆਰਾ ਮਿਲਾ ਦੇਣਾ ਮੈ ਤਾਂ ਅੱਜ ਪਹਿਲੀ ਵਾਰੀ ਦੇਖਿਆ ਪੋਡਕਾਸਟ ਅਨੰਦ ਆ ਗਿਆ veer ❤❤❤❤❤❤

  • @karnailsingh325
    @karnailsingh325 4 หลายเดือนก่อน +24

    ਬਹੁਤ ਵਧੀਆ ਪੁੱਤਰ। ਸੁਖਵਿੰਦਰ ਸਿੰਘ ਜੀ ਮੇਰੇ ਜੇ ਬੀ ਟੀ ਟਰੇਨੀ ਸਨ। ਤੁਹਾਡੀ ਆਵਾਜ਼ ਅਤੇ ਅੰਦਾਜ ਵੀ ਉਹਨਾਂ ਨਾਲ ਮਿਲਦੇ ਹਨ । ਵਾਹਿਗੁਰੂ ਜੀ ਤੁਹਾਨੂੰ ਇਸ ਤਰ੍ਹਾਂ ਸੱਚ ਬੋਲਣ ਦਾ ਬਲ ਬਖਸ਼ਣ।

  • @SukhwinderSingh-wq5ip
    @SukhwinderSingh-wq5ip 4 หลายเดือนก่อน +12

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤

  • @BALDEVSINGH-uf1po
    @BALDEVSINGH-uf1po 4 หลายเดือนก่อน +17

    ਸੰਸਾਰ ਭਰ ਤੋਂ ਲੋਕ ਦਰਬਾਰ ਸਾਹਿਬ ਆਉਂਦੇ ਹਨ।ਹਰ ਇਕ ਦੀ ਵੱਖ ਵੱਖ ਭਾਸ਼ਾ,ਅਕੀਦਾ,ਨਿਯਮ ਹਨ। ਉਥੇ ਕੀ ਕੀ ਲਿੱਖ ਕੇ ਲਾਇਆ ਜਾ ਸਕਦਾ ਹੈ।ਸ਼ਰਾਰਤੀ ਲੋਕ ਸ਼ਰਾਰਤ ਕਰ ਜਾਂਦੇ ਹਨ। ਤੁਸੀਂ ਆਖਦੇ ਹੋ ਕੇ ਓਥੇ ਇਹ ਨਹੀਂ ਲਿਖਿਆ ਕਿ ਯੋਗਾ ਕਰਨ ਮਨਾ ਹੈ, ਪਰ ਇਹ ਵੀ ਤਾਂ ਨਹੀਂ ਲਿਖਿਆ ਕਿ ਇਥੇ ਯੋਗਾ ਕੀਤਾ ਜਾ ਸਕਦਾ ਹੈ।

    • @prabjit7425
      @prabjit7425 4 หลายเดือนก่อน +3

      ਅਨਮੋਲ ਕਵਾਤੜਾ ਦਾ ਪਰਿਵਾਰ ਤਾਂ ਆਪ ਰਾਧਾ ਸੁਆਮੀ ਵਾਲੇ ਸਾਧ ਨੂੰ ਗੁਰੂ ਮੰਨਦਾ ਹੈ । ਉਸ ਡੇਰੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀਆਂ ਸ਼ਹਾਦਤਾਂ ਬਾਰੇ ਕਦੀ ਨਹੀਂ ਦੱਸਿਆ ਜਾਂਦਾ ਅਤੇ ਨਾਂ ਹੀ ਉਸ ਡੇਰੇ ਵਿੱਚ ਕਦੀ ਸਿੱਖੀ ਸਿਧਾਂਤਾਂ ਅਨੁਸਾਰ ਅਰਦਾਸ ਹੀ ਕੀਤੀ ਜਾਂਦੀ ਹੈ ਬਲਕਿ ਡੇਰੇ ਵਿੱਚ ਬਾਬੇ ਗੁਰਿੰਦਰ ਸਿੰਘ ਦੀ ਫੋਟੋ ਲੋਕਾਂ ਨੂੰ ਜਰੂਰ ਵੇਚੀ ਜਾਂਦੀ ਹੈ ।

    • @amarajitproductions3902
      @amarajitproductions3902 4 หลายเดือนก่อน

      So this is an indication?? it's a go.v.t. backed propaganda show??... adversary portraying as a friend with own agenda

    • @karamjitkaur2459
      @karamjitkaur2459 3 หลายเดือนก่อน +1

      ਹਾਂ ਜੀ, ਦਰਬਾਰ ਸਾਹਿਬ ਵਿੱਚ ਕਿਸ ਕਿਸ ਨੂੰ ਅਲਾਓ ਕਰੀ ਜਾਣਗੇ ਜੀ… ਨਾਲੇ ਕੀ ਕੀ ਲਿਖ ਕੇ ਲਗਾ ਦੇਣ.. ਉੱਥੇ ਗੁਰਬਾਣੀ ਗਾਇਨ ਸੁਣਨਾ ਹੀ ਜਾਇਜ਼ ਹੈ ਮਰਿਆਦਾ ਮੁਤਾਬਕ।
      ਨਹੀ ਤਾਂ ਕੱਲ ਨੂੰ ਕਾਂਬੜੀਏ ਵੀ ਕਹਿਣਗੇ ਕਿ ਅਸੀ ਉੱਥੇ ਲਾਈਨਾਂ ਬਣਾ ਕੇ ਪਹੁੰਚਣਾ ਹੈ… ਅੱਜ ਪੂਰੇ ਭਾਰਤ ਵਿੱਚ ਸੜਕਾਂ ਦੇ ਕਿਨਾਰੇ ਕਾਂਬੜੀਏ ਆਪਣੀਆਂ ਡਾਂਗਾਂ ਤੇ ਮਟਕੇ ਲੈ ਕੇ ਚੱਲਦੇ ਵੇਖੇ ਜਾਂਦੇ ਹਨ… ਕਿੰਨੀਆਂ ਘਟਨਾਵਾਂ ਵੀ ਵਾਪਰ ਚੁੱਕੀਆਂ ਹਨ

  • @parvinderkaur1054
    @parvinderkaur1054 4 หลายเดือนก่อน +5

    Maine yeh podcast ki reel dekhi thi amd i was literally feeling so weird, depressed sad anxious types..but fr jb maine dekhi thi reel mujhe bht icha hui ki mai yeh dekhu suni..or ksm se is waqt rat ke 3:29 hue h ...but mukhe bhot khushi h ki maine decide kiya ki yeh podcast sunu...bab aji ki language mei bolu toh oye hoye bab aji anand aageya sachi...such a beautiful, raw, funny also and knowledgeable podcast...thank you for this podcast baba ji ko b or apko b anmol...rabb sukh rakhe🙏🏻❤️✨😁

  • @gurmeetdhaliwal287
    @gurmeetdhaliwal287 3 หลายเดือนก่อน +2

    ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਔਗੁਣ ਨਾ ਵਚਾਰੁਕੋਈ ਵਾਹਿਗੁਰੂ ਜੀ ❤ਤੂ ਮਾਲਕਾਂ ਵਾਹਿਗੁਰੂ ਜੀ ਤੂ ਹੀ ਤੂ ਮਾਲਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਗਿਆਨੀ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜਿੰਦਾ ਵਾਦ ❤

  • @jaswantsingh1555
    @jaswantsingh1555 3 หลายเดือนก่อน +2

    ਧੰਨਵਾਦ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ⚔️⚔️⚔️⚔️⚔️

  • @Harpalkaur-f6m
    @Harpalkaur-f6m 4 หลายเดือนก่อน +31

    ਅਨਮੋਲ ਬੇਟਾ ਤੁਹਾਡਾ ਹਰੇਕ ਪੌਡਕਾਸਟ ਬਹੁਤ ਵਧੀਆ ਹੁੰਦਾ ਪਰ ਇਹ ਮੈਨੂੰ ਸੁਖਵਿੰਦਰ ਸਿੰਘ ਟਿੱਬੇ ਵਾਲੇ ਦੇ ਬੇਟੇ ਲੱਗਦੇ ਨੇ ਕਿਉਂਕਿ ਅਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ ਉਹ ਸਾਡੇ ਪਿੰਡ ਵਿੱਚ ਬਹੁਤ ਵਾਰੀ ਦੀਵਾਨ ਲਗਾ ਕੇ ਗਏ ਸੀ ਉਹ ਸੰਤ ਮਸਤੁਆਣਾ ਸਾਹਿਬ ਵੀ ਆਉਂਦੇ ਸਨ ਆਉਂਦੇ ਸੀ ਪਰ ਸਾਨੂੰ ਹੁਣ ਇਸ ਪੋਡਕਾਸਟ ਰਾਹੀਂ ਪਤਾ ਚੱਲਿਆ ਵੀ ਬਾਬਾ ਜੀ ਇਸ ਦੁਨੀਆ ਚ ਨਹੀਂ ਰਹੇ ਸੁਣ ਕੇ ਬਹੁਤ ਦੁੱਖ ਹੋਇਆ ਕਿ ਸਾਨੂੰ ਪਤਾ ਹੀ ਨਹੀਂ ਲੱਗਿਆ ਕਦੋਂ ਉਹਨਾਂ ਨੇ ਅਕਾਲ ਚਲਾਣਾ ਕੀਤਾ ਬਹੁਤ ਦੁੱਖ ਹੋਇਆ ਅਸੀਂ ਤਾਂ ਬਹੁਤ ਦੀਵਾਨ ਸੁਣਿਆ ਉਹਨਾਂ ਦੇ

    • @gursewakdassdehlon
      @gursewakdassdehlon 4 หลายเดือนก่อน

      Waheguru ji

    • @jassjot.8872
      @jassjot.8872 4 หลายเดือนก่อน +2

      Ji Haji sant ji de hee bete ne saade pind shergarh Cheema to❤️❤️❤ bout sohna nature c baba g da c te ehe v same ovve de nature de ne❤❤❤

  • @kamaljeetkaur2190
    @kamaljeetkaur2190 4 หลายเดือนก่อน +4

    ਬਹੁਤ ਕੁੱਝ ਸਿੱਖਣ ਨੂੰ ਮਿਲਿਆ ਧੰਨਵਾਦ ਵੀਰ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ

  • @JagmailBrar-pk1xk
    @JagmailBrar-pk1xk 4 หลายเดือนก่อน +4

    ਬਹੁਤ ਬਹੁਤ ਵਧਿਆ ਵਿਚਾਰ ਚਰਚਾ ਜੀ

  • @GEEKEYSTUDIO9808
    @GEEKEYSTUDIO9808 4 หลายเดือนก่อน

    ਬਹੁਤ ਵਦੀਆ ਲਗਿਆ ਵੀਰੇ ❤❤❤❤❤

  • @harshpreetghuman5284
    @harshpreetghuman5284 4 หลายเดือนก่อน +4

    Bht sohna podcast… anand aa gea sun k v .. Waheguru tuhanu dove veera nu chardikalan ch rakhan 🙏🏻♥️

  • @HarjinderSingh-h7b
    @HarjinderSingh-h7b 4 หลายเดือนก่อน +2

    ਬਹੁਤ ਵਧੀਆ ਲੱਗਾ ਇਹੋ ਜਿਹੇ ਇਨਸਾਨ ਹੀ ਸਮਾਜ ਨੂੰ ਸੇਧ ਦੇ ਸਕਦਾ ਹੈ ਵਾਹਿਗੁਰੂ ਕਿਰਪਾ ਕਰਨ ਜੀ ਸੋਸ਼ਲ ਮੀਡੀਆ ਚਲਾਉਣ ਵਾਲੇ ਨੂੰ ਬੇਨਤੀ ਹੈ ਇਹੋ ਇਨਸਾਨਾਂ ਨੂੰ ਲੈ ਕੇ ਆਉ ਸਮਾਜ ਕੁੱਝ ਸਿੱਖ ਸਕੇ ਜੀ

  • @dr.gurpreetkaur2522
    @dr.gurpreetkaur2522 4 หลายเดือนก่อน +4

    Intelligent, understanding, modern sant… good thoughts and great personality 👏 rab mehar kre

  • @gianchand999
    @gianchand999 4 หลายเดือนก่อน +7

    ਸਾਰੇ ਬ੍ਰਾਡਕਾਸਟਿੰਗ ਬਹੁਤ ਹੀ ਵਧੀਆ ਤੇ ਗਿਆਨ ਵਾਨ ਤੇ ਮਾਡਰਨ ਸਾਈਜ਼ ਨਾਲ ਸਬੰਧਤ ਸੁਚੇਤ ਰਹਿਣ ਲਈ ਪ੍ਰੇਰਿਤ ਕਰਦੇ ਹਨ

  • @kuljinderkaur5587
    @kuljinderkaur5587 4 หลายเดือนก่อน +1

    Anmol ਵੀਰ ਜੀ ਤੁਹਾਡਾ ਦੁਨੀਆ ਤੇ ਆਉਣਾ ਸਫਲ ਹੈ ❤❤

  • @sonisingh6970
    @sonisingh6970 4 หลายเดือนก่อน +7

    One of the best podcast I have seen please please please bhaji make more podcast with him on different topics but pls let him talk more in next podcast

  • @Kiranpal-Singh
    @Kiranpal-Singh 3 หลายเดือนก่อน +1

    ਭਾਈ ਸਾਹਿਬ ਪੜ੍ਹੇ-ਲਿਖੇ ਨੌਜਵਾਨ ਪ੍ਰਚਾਰਕ ਹਨ-ਬਹੁਤ ਵਧੀਆ ਲੱਗਾ *ਪਰ ਅਜੇ ਨਾਮ-ਬਾਣੀ ਅਭਿਆਸ ਲਈ ਸਮਾਂ ਲਾਉਣ ਦੀ ਲੋੜ ਹੈ* ਭਵਿੱਖ ਵਿੱਚ ਸਿੱਖੀ ਪ੍ਰਚਾਰ -ਰੱਬ ਨਾਲ ਜੋੜਨ ਲਈ ਵੱਡਾ ਯੋਗਦਾਨ ਪਾ ਸਕਦੇ ਹਨ !
    ਪਾਖੰਡੀ ਬਾਬਿਆਂ-ਸੰਤ ਸਮਾਜ ਨੂੰ ਸੇਧ ਦੇਣ ਲਈ, ਭਾਈ ਲਾ ਕੇ ਸੰਤ ਵਾਲਾ ਕਿਰਦਾਰ ਨਿਭਾਉਂਦੇ ਤਾਂ ਬਿਹਤਰ ਸੀ, ਪਰ ਸੰਤ ਲਾ ਕੇ ਨਕਲ ਵਾਲਾ ਕੰਮ ਕਰ ਲਿਆ !

  • @__taniya06
    @__taniya06 4 หลายเดือนก่อน +1

    Bahut sahi lga podcast ❤️❤️❤️….

  • @GurbachanSingh-qm7sj
    @GurbachanSingh-qm7sj 4 หลายเดือนก่อน +2

    Thanks Anmol bro.

  • @VarinderKumar-uc4qd
    @VarinderKumar-uc4qd 4 หลายเดือนก่อน +9

    ਬਹੁਤ ਵਧੀਆ ਪੋੜਕਾਸਟ ਲੱਗਿਆ ਸੌਣ ਕੇ ਮਜ਼ਾ ਆਗਿਆ ਆਪ ਜੀ ਬਹੁਤ ਬਹੁਤ ਧਨਬਾਦ 🙏🙏

    • @amarjitsingh7442
      @amarjitsingh7442 4 หลายเดือนก่อน +1

      ਵੀਰ ਜੀ ਪਹਿਲਾਂ ਪੰਜਾਬੀ ਸਹੀ ਲਿਖਣ ਦੀ ਜਾਚ ਸਿੱਖੋ

    • @ashokklair2629
      @ashokklair2629 4 หลายเดือนก่อน

      *​@@amarjitsingh7442* ਜੀ ਤੁਸੀ ਵਧੀਆ ਕੁਮੈੰਟ ਕੀਤੈ, ਪਰ ਫਾਰ ਵੀ ਗੇਲ੍ਹ ਕਰ ਕਰ ਦਿਤੀ।
      ਸੋ ਗੁਰਮਤਿ ਵਿਚ ਬੋਲਾ ਬਦਲਣਾ ਪੈਂਦੈ। ਸੋ ""ਮਜਾ"" ਸਬਦ ਦੀ ਜਗਾ, ""ਅਨੰਦ"" ਕਹਿਣਾ ਸਹੀ✓✓ ਹੈ।

  • @jaspalsingh4959
    @jaspalsingh4959 4 หลายเดือนก่อน +2

    ਬਹੁਤ ਹੀ ਚੰਗਾ ਲਗਿਆ 🙏🙏🙏

  • @narinderkaur9012
    @narinderkaur9012 4 หลายเดือนก่อน +1

    Bhut badia my son parmtam tara nal ha. Sada khush raho. Bhut he badia galbat❤❤❤❤❤❤

  • @vickysinghvicky2618
    @vickysinghvicky2618 4 หลายเดือนก่อน +2

    ਬਹੁਤ ਵਧੀਆ ਪੌਡਕਾਸਟ ਅਨਮੋਲ ਵੀਰੇ ❤

  • @Sukhdeepsinghnatt
    @Sukhdeepsinghnatt 4 หลายเดือนก่อน +7

    ਅਨਮੋਲ ਵੀਰੇ ਬਹੁਤ ਅਨੰਦ ਆਈਆਂ ਬਾਬਾ ਜੀ ਨਾਲ ਤੁਹਾਡਾ ਆ ਵਾਲਾ ਪੁਡਕਾਸਟ ਦੇਖ ਸੁਣ ਕੇ ਮੈ ਇਸ ਟਾਈਮ Grand walk ਚ ਕੰਮ ਕਰਦਾ ਰਾਤ ਨੂੰ ਸਮਾਂ ਰਾਤ ਦੇ 2:00 🕑 ਵਜੇ ਬਹੁਤ ਅਨੰਦ ਮਿਲਿਆ ਇਸ ਤਰਾਂ ਦੇ ਹੋਰ ਵੀ ਪੋਡਕਾਸਟ ਪਾਉ ❤❤❤

  • @SaroopSingh-pg8hi
    @SaroopSingh-pg8hi 4 หลายเดือนก่อน +4

    ਭਾਈ ਜੀ ਵਾਹਿਗੂਰ ਜੀ ਮੇਹਰ ਹੈ

  • @seemarani4228
    @seemarani4228 4 หลายเดือนก่อน +3

    अनमोल बेटा जी ते इंजीनियर संत बेटा जी तुहाडा पॉडकास्ट सुन के बोत ही आनंद मिल रेया है जी
    वाहेगुरू जी

  • @sodhiak7076
    @sodhiak7076 4 หลายเดือนก่อน +3

    ਵੀਰ ਜੀ ਬਹੁਤ ਹੀ ਵਧੀਆ ਬਹੁਤ ਹੀ ਜ਼ਿਆਦਾ ਵਧੀਆ ਪਾਊਡ ਕਾਸਟ ਕੀਤਾ ਤੁਸੀਂ ਇਸੇ ਤਰ੍ਹਾਂ ਦੇ ਪੋਡਕਾਸਟ ਲੈ ਕੇ ਆਇਆ ਕਰੋ

  • @kuljitgurai4458
    @kuljitgurai4458 4 หลายเดือนก่อน +2

    I love ur podcast’ Anmol is a genius kid Parmatma lambi omar kare

  • @jaswantkaur1748
    @jaswantkaur1748 4 หลายเดือนก่อน +1

    Menu te Anmol beta vi scientifically baba ji lgde hn boht vadia discussion beta ji stay blessed🙏

  • @sksandh06
    @sksandh06 4 หลายเดือนก่อน +1

    ਧੰਨ ਗੁਰੂ ਰਾਮਦਾਸ ਜੀ

  • @gurinder36543
    @gurinder36543 4 หลายเดือนก่อน +4

    Right this is reality 😊😊

  • @surjitsingh-sx2yo
    @surjitsingh-sx2yo 4 หลายเดือนก่อน +1

    Bohat hi vadiya ji Anand hi ayea next podcast Karo bohat hi vadiya vichar hi c very nice ❤❤❤❤🎉🎉🎉❤❤

  • @rationalpunjab
    @rationalpunjab 4 หลายเดือนก่อน +2

    ਬਾਈ ਘੈਂਟ ਲੱਗਿਆ, Anmol ਭਾਜੀ ਤੁਸੀਂ ਵੀ ਘੈਂਟ ਓ

  • @jitendersaini5884
    @jitendersaini5884 4 หลายเดือนก่อน +2

    Bahut vadiya podcast❤

  • @jagmitkaur8324
    @jagmitkaur8324 4 หลายเดือนก่อน +1

    Thank you so much for this podcast

  • @JagdishKumar-og8rn
    @JagdishKumar-og8rn 4 หลายเดือนก่อน +3

    Bhut bhut vadhiya podcast veere ❤❤❤

  • @harjitkaur8446
    @harjitkaur8446 4 หลายเดือนก่อน +2

    Bhut badhiya Anmol ji

  • @ranjitkaurveghel675
    @ranjitkaurveghel675 4 หลายเดือนก่อน +1

    Bhut vadhyia laghyia podcast dekh ke anmol veery baba ji v bhut vadhyia lga mja. A gya sun ke

  • @karmjeetkaur5656
    @karmjeetkaur5656 4 หลายเดือนก่อน +2

    Bhut vdiyaaa podcast ❤❤❤. Thanks veer g

  • @rajgrewal8971
    @rajgrewal8971 4 หลายเดือนก่อน +3

    ਬਹੁਤ ਵਧਾਈਆਂ ਬਾਈ ਜੀ

  • @jeet_singh_2001
    @jeet_singh_2001 4 หลายเดือนก่อน +3

    Bohat vdia veer❤❤❤❤

  • @KalaRajasthanThind
    @KalaRajasthanThind 4 หลายเดือนก่อน +2

    Anmol Beta ji God bless you nice ji

  • @ManpreetKaur-k3e3f
    @ManpreetKaur-k3e3f 4 หลายเดือนก่อน +1

    Bhut acha mujhe bhut kuch sikhne ko Mila very very good 💯

  • @Lingbabar
    @Lingbabar 4 หลายเดือนก่อน +5

    Bahut vdia vichaar g waheguru mehar kre sb te

  • @sukhdevraj-r6r
    @sukhdevraj-r6r 4 หลายเดือนก่อน +2

    Anmol bay ji very good topic 👍

  • @baljitkaur8318
    @baljitkaur8318 3 หลายเดือนก่อน +1

    God bless you brother

  • @ManpreetKaur14200
    @ManpreetKaur14200 4 หลายเดือนก่อน +3

    Main hmesha eda de podcasts di wait krdi rehni a...thank you so much anmol veere meri knowledge nu hmesha hmesha vadoan lai❤

  • @Anu_Bharti22
    @Anu_Bharti22 4 หลายเดือนก่อน +5

    Very deep Podcast with lots of Positive vibes.. Bahut sare mind thoughts clear ho gaye iss deep conversation nu sunan to bdh kyunki Sir ne har gall nu bahut hi clearity nal explain kita.. Bahut blessed feel hunda ke rabb ne tainu(ANMOL SIR) sadi life ch Ek Zaria bnake pejiya jina dii wjh nal assi apni life ch har din eni Positivity or sahi mind set de nal kuch nava sekh rahe haan te har aspect nu sahi way nal samaj rahe aa.. Ur a pure nd real soul Sir... Always Thankful to u for Being a virtual or important part of our lives 🙏

  • @MandeepKaur-dv8kg
    @MandeepKaur-dv8kg 4 หลายเดือนก่อน +2

    Bhutt vdiaa podcast veer ji lgyaa saanu mere husband ne pura podcast dekhyaa ohnu nu bhutt intersting lgyaa ji mainu kehnde kithon labhyaa a podcast evee de hi podcast lee k auonaa aage v ji 👏👏👏👏👏👏

  • @BlessingsofWaheguru-ds4zu
    @BlessingsofWaheguru-ds4zu 4 หลายเดือนก่อน +3

    Simranjeet Singh Tohana is THE face who has thorough knowledge and conviction.

  • @harwindergrewal6679
    @harwindergrewal6679 4 หลายเดือนก่อน +2

    Very nice podcast ever..love it..keep doing great work Anmol beta…🙏🙏…

  • @AmrinderSingh-t3s
    @AmrinderSingh-t3s 4 หลายเดือนก่อน +3

    ਬੀਰ ਜੀ ਸਤ ਸੀੰ ਅਕਾਲ ਜੀ ਵੀਰੇ ਮੇਰੇ ਵੀਰ ਨਹੀ ਹੈ ਮੈ ਬਹੁਤ ਟਾਈਮ ਤੋਂ ਸੋਡਾ ਪ੍ਰੋਗਰਾਮ ਦੇਖਦੀ ਆਂ ਤੇ ਮੈ ਦਿਲੋਂ ਤੂਹਾਨੂ ਆਪਣਾ ਵੀਰ ਮਨਿਅਆਂ ਵੀਰੇ ਮੈ ਤੇਰੇ ਬਾਸਤੇ ਰੱਖੜੀ ਲੈਕੇ ਆੳੰਗੀ ਜਦੋਂ ਜਿਂਦਗੀ ਚ ਸੋਨੂ ਮਿਲੀ ਵੀਰੇ ਮੈਥੋਂ ਰਖੜੀ ਬਨਾਲੋਂ ਗੇ ਪਲੀਜ 🎉❤❤❤🎉ਵੀਰੇ ਤੁਸੀਂ ਬਹੁਤ ਵਧੀਆ ਕੰਮ ਕਰਦੇ ੳ ਮੈਂ ਅਰਦਾਸ ਕਰਦੀ ਆਂ ਕੀ ਤੁਸੀਂ ਰਾਤ ਦੁਗਣੀ ਰਾਤ ਚੌਗਨੀ ਤਰਕੀ ਕਰੋਂ ਮੇਰੀ ਦਿਲੋਂ ਦੁਯਾ ਹੈ ਵੀਰੇ ਵੀਰੇ ਤੁਸੀਂ ਪਾਠ ਕਰਦੇ ੳੰ ਮੈਂ ਇਕ ਗੱਲ ਕਮਾਂ ਮਨੋਂ ਗੇ ਪਲੀਜ ਤੁਸੀਂ ਸਬੇਰੇ ੳਠ ਕੇ ਕੁਝ ਵੀ ਖਾਨ ਪੀਨ ਤੋਂ ਪਹਿਲਾਂ ਇਕ ਪਾਠ ਜਪੁਜੀ ਸਾਹਿਬ ਦਾ ਕਰਯਾ ਕਰੋ ਪਲੀਜ ਮੇਰੀ ਗੱਲ ਮੰਨ ਲਯੋ ਛੋਟੇ ਵੀਰ ਬਹੁਤ ਬਹੁਤ ਪਿਆਰ ❤❤🎉🎉🎉love you vere🎉🎉🎉❤❤ ਜੇ ਹੋ ਸਕਯਾ ਤਾਂ ਮੈਂ ਜਿੰਦਗੀ ਇਕ ਵਾਰ ਸੋਨੂ ਮਿਲਨਾ ਜਰੂਰ ਐ ਵਾਹਿਗੁਰੂ ਜੀ ਮੈਨੂ ਮੇਰੇ ਵੀਰ ਨੂ ਮਿਲਾ ਦਿਓ ਜੀ ਮੈਂ ਪ੍ਰੋਗਰਾਮ ਸੋਡੇ ਬਹੁਤ ਦੇਖਦੀ ਆਂ ਪਰ ਕੁਮਿਂਟ ਪਹਿਲੀ ਵਾਰ ਲਿਖਿਆ ਧੰਨਵਾਦ ਵੀਰੇ ਭੁਲ ਚੁਕ ਮਾਫ ਕਰ ਦੇਨੀ ਛੋਟੇ ਵੀਰ 🎉🎉🎉🎉

  • @balbirsingh4656
    @balbirsingh4656 4 หลายเดือนก่อน +2

    Anmol is really great human being, always speaks truth, I am fan of U. God Bless U 🙏

  • @Amansarb1630
    @Amansarb1630 หลายเดือนก่อน

    I know them personally. They hv rich genes in their DNA. Mai sukhwinder singh babaji de darshan kitey ne. I"m really happy ki ohna de bete bhi same thoughts le k aggey vdh rhe ne. The best podcast ever i"m watching.

  • @Nekkahaniyan-k9w
    @Nekkahaniyan-k9w 4 หลายเดือนก่อน +1

    Waheguru ji ka khalsa waheguru ji ki fateh🙏🏻🙇‍♀️

  • @devinderkaur2034
    @devinderkaur2034 4 หลายเดือนก่อน +2

    Thank you ji! It was wonderful!

  • @mandeepsidhu9161
    @mandeepsidhu9161 4 หลายเดือนก่อน +2

    Great podcast 🙏🙏

  • @vickyrajput9148
    @vickyrajput9148 4 หลายเดือนก่อน +2

    buht vadia knowledge diti

  • @Jag-g3j
    @Jag-g3j 3 หลายเดือนก่อน

    It’s a beautiful podcast. Very informative and interesting. Please keep it up 🎉🎉

  • @gangadevi8193
    @gangadevi8193 4 หลายเดือนก่อน +2

    One of the best podcast ❤👍

  • @BhaiNanakSinghAmritsar
    @BhaiNanakSinghAmritsar 4 หลายเดือนก่อน +5

    ਏਂਦਾ ਦੇ ਵੀਰਾਂ ਦਾ ਪੋਰਡਕਾਸਟ ਕਰਿਆ ਕਰੋ ਜੀ

  • @gurharkamal
    @gurharkamal 4 หลายเดือนก่อน +2

    Bhot wadiya prodcast... Baba g bhot wadiya bol rehe ne.... ❤

  • @Saniya.2696
    @Saniya.2696 4 หลายเดือนก่อน +3

    Att ji knowledgeable podcasts ❤❤❤❤

  • @gurharkamal
    @gurharkamal 4 หลายเดือนก่อน +2

    Bhot wadiya vere bhot vadiya

  • @davindersinghsandhu4046
    @davindersinghsandhu4046 4 หลายเดือนก่อน +1

    ਬਹੁਤ ਵਧੀਆ ਲੱਗਿਆ ਜੀ ❤

  • @rajvinder3719
    @rajvinder3719 4 หลายเดือนก่อน +2

    Tuhada hrr podcast bhot vdia hundi e bhot kuj sikhn nu milda e

  • @lovecheema313
    @lovecheema313 4 หลายเดือนก่อน +2

    Sir boht vdiya ❤

  • @simmiuppal7509
    @simmiuppal7509 4 หลายเดือนก่อน +2

    Great Podcast ❤ 🙏

  • @Gurbanivideocreator
    @Gurbanivideocreator 4 หลายเดือนก่อน +2

    Yr bhut sohna podcast c thodda bro ❤❤❤❤

  • @kulbirbhullar87
    @kulbirbhullar87 4 หลายเดือนก่อน +2

    Bahut vadia veer ji

  • @amarjitkaur4568
    @amarjitkaur4568 4 หลายเดือนก่อน

    Very nice ਬੇਟੇ god bless you ਤੁਹਾਨੂੰ ਨਾਂ ਨੂੰ ਲੋਕ ਕਿੱਥੇ ਮੰਨਦੇ !

  • @GurnekSingh-l6c
    @GurnekSingh-l6c 4 หลายเดือนก่อน +14

    ਆਪਣੇ ਮੁਲਕ ਵਿੱਚ ਭਾਈ ਸਾਹਿਬ ਜੀ ਵਰਗੇ ਬਹੁਤ ਘੱਟ ਐ। ਪਰ ਢਿੱਗਾਂ ਦੀ ਗਿਣਤੀ ਜ਼ਿਆਦਾ ਐ ਜੀ 💚🙏👍☝️☝️ ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️✍️💯👏

  • @SamarvirSingh-i9h
    @SamarvirSingh-i9h 4 หลายเดือนก่อน +2

    Baba ji sade pind hmesha aaonde ne Shri Ravidas bhagat ji de birthday,te, and 3 days diwan v lgonde aa,, gurudwara sahib v bnvaya ,,and I love baba Ji's preaching ''lovely nature

  • @gurmanater1
    @gurmanater1 4 หลายเดือนก่อน +2

    Very nice podcast like always.

  • @GurmeetSingh-qp3kw
    @GurmeetSingh-qp3kw 4 หลายเดือนก่อน +2

    Baut vadhiaa lagyaa ji, waheguru chardi kala vich rakhan.

  • @HarbhajanSingh-fz5sf
    @HarbhajanSingh-fz5sf 3 หลายเดือนก่อน

    Beta Anmol, I first time saw your podcast with baba ji. Your performance is very good related to God and humanity. God bless you and your performance.

  • @KuldipSingh-bt4rq
    @KuldipSingh-bt4rq 4 หลายเดือนก่อน +1

    Very very very good both of you God bless you waheguru ji

  • @hardeepr9215
    @hardeepr9215 3 หลายเดือนก่อน

    Bhut bahia podcast dil kush ho gaya

  • @LalitAroraFilmsLA
    @LalitAroraFilmsLA 4 หลายเดือนก่อน +3

    Didn’t skip a single second in this podcast. Bhut sohna te nalle sikhn nu bhhut kuch milyaa😇 m eni chiza bal connect kita jeda mre mn ch si ena da answer chaida clarity mili hor chiza di💯🙏 waiting for the next podcast 😇✨

  • @rachsaysvainday9872
    @rachsaysvainday9872 4 หลายเดือนก่อน

    ਬਹੁਤ ਹੀ ਵਧੀਆ ।
    ਜਸਵੀਰ ਕੌਰ ਨਿਊਜ਼ੀਲੈਂਡ ।

  • @GurpreetSingh-fw9gc
    @GurpreetSingh-fw9gc 3 หลายเดือนก่อน

    ਬਹੁਤ ਵਧੀਆ ਪੌਡਕਾਸਟ ਬਾਈ

  • @sukhpalkaur2206
    @sukhpalkaur2206 4 หลายเดือนก่อน +2

    Very nice podcast very good thinking

  • @paramsangha7569
    @paramsangha7569 3 หลายเดือนก่อน

    Very nice podcast 👍👍

  • @dalwindersingh6323
    @dalwindersingh6323 4 หลายเดือนก่อน +1

    ਅਨਮੋਲ ਪਾਤਰਾ ਮਹਾਨ ਸੋਚ ਮਹਾਨ ਕਿਰਦਾਰ, ਮਹਾਨ ਕਰਮ। ,,,,,,,,👍❤🙏

  • @PardeepRandhawa-hc1ph
    @PardeepRandhawa-hc1ph 4 หลายเดือนก่อน +12

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @tamanna6085
    @tamanna6085 4 หลายเดือนก่อน +2

    Mentality level outstanding 🤗

  • @davinderchahal-d5c
    @davinderchahal-d5c 4 หลายเดือนก่อน +2

    Very nice podcast need to bring awareness

  • @harindersingh9501
    @harindersingh9501 4 หลายเดือนก่อน +2

    ਵਾਹਿਗੁਰੂ ਜੀ

  • @advvikrambishnoi
    @advvikrambishnoi 4 หลายเดือนก่อน +1

    ਅਨਮੋਲ ਵੀਰ ਜੀ ਇੱਕ Pod Cast ਰੱਬ ਦੇ ਉੱਤੇ ਅਤੇ ਰੱਬ ਬਾਰੇ ਗੱਲਾਂ ਕਰੋ, ਕਿਉਂਕਿ ਜਦੋਂ ਵੀ ਰੱਬ ਦਾ ਨਾਮ, ਰੱਬ ਦਾ ਜਿਕਰ ਆਉਂਦਾ ਹੈ, ਤੁਹਾਡੇ Face ਤੇ ਚਮਕ ਆ ਜਾਂਦੀ ਹੈ ਤਾਂ ਇਕ Pod cast ਵਿੱਚ ਰੱਬ ਬਾਰੇ ਗੱਲਾਂ ਕਰੋ। 🙏

  • @GurdeepPandher-h5d
    @GurdeepPandher-h5d 4 หลายเดือนก่อน +2

    Very nice waheguru ji

  • @rationalpunjab
    @rationalpunjab 4 หลายเดือนก่อน +2

    ਭਾਜੀ ਲੁਧਿਆਣੇ ਵਾਲ਼ੇ ਬਾਪੂ ਬਲਕੌਰ ਸਿੰਘ ਹੁਣਾਂ ਨੂੰ ਵੀ ਬੁਲਾਓ

  • @dvdr_sidhu
    @dvdr_sidhu 4 หลายเดือนก่อน

    ਬਹੁਤ ਵਧਿਆ ਛੋਟੇ ਵੀਰ carry on 👍🏻

  • @KulwinderKaur-co6fi
    @KulwinderKaur-co6fi 4 หลายเดือนก่อน +2

    Waheguru g mahar karna g veer g huna ty Waheguru g waheguru g waheguru g waheguru g waheguru g waheguru g waheguru g 🎉🎉🎉🎉🎉🎉🎉❤❤❤❤❤❤❤❤❤

  • @amanluthra21
    @amanluthra21 4 หลายเดือนก่อน +2

    Bhut deep podcast paji kuch cheezan repeat kr k sun k smjh aareeya great insan jo bulande ho tuc

  • @deepkamal3761
    @deepkamal3761 4 หลายเดือนก่อน +1

    Excellent podcast Anmol..... God bless u 🥰❤️

  • @madandandyan3675
    @madandandyan3675 4 หลายเดือนก่อน +1

    Sira podcast bhai g L v u

  • @GurmeetSingh-qp3kw
    @GurmeetSingh-qp3kw 4 หลายเดือนก่อน +1

    ਬਹੁਤ ਵਧੀਆ ਜੀ