EP-82 ਸ਼੍ਰੀ ਗੁਰੂ ਰਵਿਦਾਸ ਜੀ ਦੀ ਜੀਵਨ ਗਾਥਾ, Mirabai-Rani Jhala Story | AK TALK SHOW

แชร์
ฝัง
  • เผยแพร่เมื่อ 10 ก.พ. 2025

ความคิดเห็น • 1.5K

  • @Anmolkwatraofficial
    @Anmolkwatraofficial  11 หลายเดือนก่อน +386

    ਤੁਹਾਨੂੰ ਇਹ ਪੋਡਕਾਸਟ ਕਿਵੇਂ ਲੱਗਿਆ comment ਕਰਕੇ ਆਪਣੇ ਵਿਚਾਰ ਜਰੂਰ ਦਿਓ ਜੀ ਅਤੇ ਚੰਗੇ ਕੰਟੈਂਟ ਨੂੰ promote ਕਰਨ ਵਿਚ ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ❤️

    • @gopyqatar
      @gopyqatar 11 หลายเดือนก่อน +6

      Bht wdia phaji ❤bht wdia km kr rhe ho 🎉 waheguru mehr kre sb nu khushia dewew🎉

    • @GurjitSingh-jn8ru
      @GurjitSingh-jn8ru 11 หลายเดือนก่อน +11

      ਬਹੁਤ ਵਧੀਆ ਅਨਮੋਲ ਵੀਰੇ ਜੈ ਗੁਰੂ ਰਵਿਦਾਸ ਮਹਾਰਾਜ ਦੀ ਜੈ 🙏

    • @simranjeetsingh6505
      @simranjeetsingh6505 11 หลายเดือนก่อน +2

      Wonderful veer ji ehi ikk reason a ikk social media da sahi use ho reha te ehda positive side a

    • @mandeepmehmi7
      @mandeepmehmi7 11 หลายเดือนก่อน +2

      Bhut wadia

    • @bavneetrooprai6741
      @bavneetrooprai6741 11 หลายเดือนก่อน +5

      Bhaji main bachpan to Meera Bai ji nu like krdi and sochdi Han ohna di trah hi bagati kra. Eh bahot acha podcast hai. But main eh puchna chandi aa eh sakhshiyat kaun ne bahot ache vachan hai ehna de please jrur dseyo

  • @paman_kainth
    @paman_kainth 11 หลายเดือนก่อน +219

    ਐਸੀ ਲਾਲ ਤੁਝ ਬਿਨੁ ਕਉਨੁ ਕਰੈ
    ਗਰੀਬ ਨਿਵਾਜੁ ਗੁਸਈਆ ਮੇਰਾ ਮਾਥੈ ਛਤਰੁ ਧਰੈ
    ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ 🙏🙏

  • @RajwinderSingh-p5w
    @RajwinderSingh-p5w 19 วันที่ผ่านมา +1

    Bouhat wadia laga sunn ke Dhan Guru Ravidas sahib ji

  • @sonusamrai
    @sonusamrai 11 หลายเดือนก่อน +252

    ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆ ਸਮੂਹ ਸੰਗਤਾ ਨੂੰ ਲੱਖ ਲੱਖ ਵਧਾਈਆਂ ਜੀ🙏🏽🙏🏽

  • @sukhdipkumar6046
    @sukhdipkumar6046 10 หลายเดือนก่อน +4

    ਵਾਹਿਗੁਰੂ ਜੀ

  • @JatinderSony-ny3pr
    @JatinderSony-ny3pr 11 หลายเดือนก่อน +113

    ਐਸਾ ਚਾਹੂੰ ਰਾਜ ਮੈਂ ਜਹਾਂ ਮਿਲੈ ਸਭਨ ਕੋ ਅੰਨ
    ਛੋਟ ਬੜੇ ਸਭ ਸਮ ਵਸੇ ਰਵਿਦਾਸ ਰਹੇ ਪ੍ਰਸੰਨ
    ਜੈ ਗੁਰੂ ਦੇਵ ਧੰਨ ਗੁਰੂ ਦੇਵ
    ਜੈ ਭੀਮ ਜੈ ਭਾਰਤ
    ਨਮੋਂ ਬੁਧਾਏ 🎉🎉

    • @DilluDhaliwal
      @DilluDhaliwal 5 หลายเดือนก่อน

      Please mind Nahi karna..Sabna gurumaharj sahebana ne Bhagat Ravidas kiha c ...Sahib Gurugranth Sahib ji de Bani Che Bhagata Di Bani ha jehna Che Bhagat Ravidas ji v Bani ha ..nake Guru Ravidas Di Bhai ha .... please mind Nahi Karna...

  • @ravinderbhargav6137
    @ravinderbhargav6137 10 หลายเดือนก่อน +5

    Very Insprible Interview nice Jo bole so nirbhay sat guru Ravidas Maharaj ji ki jai ho 🎉🎉🎉🎉🎉🎉🎉

  • @JaswantSingh-se3dz
    @JaswantSingh-se3dz 4 หลายเดือนก่อน +8

    ਧੰਨ ਧੰਨ ਗੁਰੂ ਰਵਿਦਾਸ ਜੀ ਮਹਾਰਾਜ ਜੀ 🙏

  • @Harpreet-ph7zp
    @Harpreet-ph7zp 10 หลายเดือนก่อน +3

    Dhan dhan bapu guru ravidass ji

  • @RK_Loser
    @RK_Loser 11 หลายเดือนก่อน +190

    ਲੋਕੀ ਕਹਿੰਦੇ ਜੋੜੇ ਗੰਢਦਾ ਉਹ ਗੰਢਦਾ ਤਕਦੀਰਾਂ ਨੂੰ 🙇

    • @manjitdosanjh1457
      @manjitdosanjh1457 11 หลายเดือนก่อน +5

      ਬਿਲਕੁਲ ਜੀ ਸਮੇਂ ਦੇ ਨਾਲ ਨਾਲ ਗੁਰੂ ਦਾ ਹੋਣਾ ਜ਼ਰੂਰੀ ਹੈ

  • @harmanpreetsingh2632
    @harmanpreetsingh2632 11 หลายเดือนก่อน +249

    ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ❤

    • @parkashlal8017
      @parkashlal8017 11 หลายเดือนก่อน +9

      Dhan dhan Shri guru Ravidas Ji 🙏🌹🌹🌹

    • @nindabawa5716
      @nindabawa5716 11 หลายเดือนก่อน +7

      Dhan Dhan Satguru RAVIDAS MAHRAJ JI 🙏

    • @GurmeetKaur-lr3ly
      @GurmeetKaur-lr3ly 11 หลายเดือนก่อน

      C TV gv​@@parkashlal8017

    • @sukhchainsingh3281
      @sukhchainsingh3281 8 หลายเดือนก่อน +1

      Dhan Dhan Guru Ravidas ji ❤

  • @official_a_mahi3017
    @official_a_mahi3017 11 หลายเดือนก่อน +90

    🙏❤️ ਜੈ ਗੂਰੁਦੇਵ ਧੰਨ ਗੂਰੁਦੇਵ ♥️🙏
    🙏♥️ ਜੈ ਭੀਮ ਜੈ ਭਾਰਤ ♥️🙏
    🌹❤️ ਧੰਨ ਧੰਨ ਜਗਤ ਗੂਰੁ ਸਤਿਗੂਰੁ ਰਵਿਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ 647ਵੇ ਪ੍ਕਾਸ਼ ਪੁਰਬ ਦੀਆ ਦੇਸ਼ਾ ਵਿਦੇਸ਼ਾ ਵਿਚ ਬੈਠੀਆ ਸਮੁੱਚੀਆ ਸੰਗਤਾ ਨੂੰ ਲੱਖ ਲੱਖ ਵਧਾਈਆ❤️🌹

  • @Kudrat-fd2pz
    @Kudrat-fd2pz 11 หลายเดือนก่อน +206

    ਧੰਨ ਧੰਨ ਸ਼ੀ੍ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਜਨਮ ਦਿਹਾੜੇ ਦੀਆ ਆਪ ਸਭ ਨੂੰ ਲੱਖ ਲੱਖ ਵਧਾਈਆਂ ਜੀ😊🙏🙏
    Boout saara Dhanwaad from Canada for this podcast Anmol g🙏
    Waheguru g Bless you all!

  • @rajwinerkaur9787
    @rajwinerkaur9787 2 หลายเดือนก่อน +2

    Bhut vadiya podcast 🎉🎉

  • @Aman-Paul7official
    @Aman-Paul7official 11 หลายเดือนก่อน +64

    ਐਸਾ ਚਾਹੁੰਣ ਰਾਜ ਮੈੰ, ਜਹਾਂ ਮਿਲੇ ਸਬਨ ਕੋ ਅੰਨ। ਛੋਟ ਬੜੇ ਸੱਬ ਸੰਮ ਬਸੈ, ਰਵਿਦਾਸ ਰਹੇ ਪ੍ਸੰਨ।।

  • @rajgurbanibhan4642
    @rajgurbanibhan4642 11 หลายเดือนก่อน +89

    ਜਿਨੇ ਰੂਹਾਨੀ ਵਿਚਾਰ ਸਰਦਾਰ ਭੁਪਿੰਦਰ ਸਿੰਘ ਜੀ ਬਹੁਤ ਵਧੀਆ ਤਰੀਕੇ ਨਾਲ਼ ਵਿਚਾਰੇ ਗਏ,ਓਨੇ ਹੀ ਵਧੀਆ ਤਰੀਕੇ ਨਾਲ ਅਨਮੋਲ ਜੀ ਸਵਾਲ ਕੀਤੇ ਹਨ।ਧੰਨ ਧੰਨ ਗੁਰੂ ਰਵਿਦਾਸ ਜੀ ਮਹਾਰਾਜ।🙏🙏

    • @ManjeetKaur-zh5ze
      @ManjeetKaur-zh5ze 11 หลายเดือนก่อน

      Waheguru ji 🙏 waheguru ji 🙏 waheguru ji 🙏 waheguru ji 🙏 waheguru ji 🙏💐

    • @ManjeetKaur-zh5ze
      @ManjeetKaur-zh5ze 11 หลายเดือนก่อน +1

      So nice video ji 🙏💐

    • @preettoor2411
      @preettoor2411 11 หลายเดือนก่อน +1

      Sr bhupinder singh ji da contact number mil skda ji....main ehna nal gall krni aaa...
      Ehna de vichaaaar bahut sohne lagge

  • @JatinderSony-ny3pr
    @JatinderSony-ny3pr 11 หลายเดือนก่อน +50

    ਬਹੁਤ ਜਨਮ ਬਿਛੁਰੇ ਥੇ ਮਾਧੋ
    ਇਹ ਜਨਮ ਤੁਮਹਾਰੇ ਲੇਖੇ
    ਕਹਿ ਰਵਿਦਾਸ ਆਸ ਲਗ ਜਿਵੋ
    ਚਿਰ ਭਇੳ ਦਰਸ਼ਨ ਦੇਖੇ🎉🎉

  • @SN-ec1xi
    @SN-ec1xi 10 หลายเดือนก่อน +2

    Sant darshan singh ji maharaj 🙏 gale laga lo har insan ko ki apna chalo to rahguzaro me baat te hue pyar 😊 dhan satguru 🙏 dhan kirpal .. dhan rajinder

  • @JaswantSingh-se3dz
    @JaswantSingh-se3dz 4 หลายเดือนก่อน +4

    ਬੁਹਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ਗਿਆ ਅਤੇ ਇਸ ਨੂੰ ਸੁਣ ਕੇ ਦਿਲ ਨੂੰ ਸਕੂਨ ਮਿਲਦਾ ਹੈ ਜੀ ❤❤

  • @BhanChand-c3c
    @BhanChand-c3c 11 หลายเดือนก่อน +55

    ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਸਾਰੇਆਂ ਲੱਖ ਲੱਖ ਵਧਾਈਆਂ ਜੀ

  • @RahulThakur-sl7ul
    @RahulThakur-sl7ul 10 หลายเดือนก่อน +4

    Radha Soami Ji ❤🙏♥️🥺

  • @sunitasidhu9774
    @sunitasidhu9774 13 วันที่ผ่านมา +1

    Bhut acha podcast anand aa gya thanku Anmol g

  • @JaspreetKaur-pe6qd
    @JaspreetKaur-pe6qd 11 หลายเดือนก่อน +18

    ਅਨਮੋਲ ਬੇਟਾ ਜੀ ਬਹੁਤ ਹੀ ਵਧੀਆ ਵਿਚਾਰ ਸੀ ਸਰਦਾਰ ਭੁਪਿੰਦਰ ਸਿੰਘ ਜੀ ਦੇਵੀ

  • @raviral3619
    @raviral3619 10 หลายเดือนก่อน +2

    Best podcast ever❤Congrats to the whole team😊

  • @paman_kainth
    @paman_kainth 11 หลายเดือนก่อน +99

    52 ਰਾਜੇ ਰਾਣੀਆਂ ਗੁਰੂ ਰਵਿਦਾਸ ਜੀ ਦੇ ਚਰਨੀ ਪਏ ਸੀ

    • @Harpreet-ph7zp
      @Harpreet-ph7zp 10 หลายเดือนก่อน +2

      52 nahi 5300 raje raniya bai ji

    • @TejiSaini-oi8bg
      @TejiSaini-oi8bg 10 หลายเดือนก่อน

      Veer ji kuj likhit vich mil sakda mtmv kise granth vich ja history vich likheya mil sakda????

    • @tamannakaur3507
      @tamannakaur3507 2 วันที่ผ่านมา

      I love my Guru Ravidas g

  • @sehgalshanty4466
    @sehgalshanty4466 10 หลายเดือนก่อน +2

    Shri guru ravidaas ji maharaj ❤🙏🙇‍♂️

  • @HarishKumar-bm2ms
    @HarishKumar-bm2ms 11 หลายเดือนก่อน +59

    ਗੁਰੂ ਦੀ ਰਹਿਮਤ ਦਾ ਕੋਈ ਅੰਤ ਨਹੀ, ਮਹਾਰਾਜ ਜੀ ਵੀ ਇਹ ਹੀ ਕਹਿੰਦੇ ਹਨ ਕਿ ਇਸ ਦੁਨੀਆ ਵਿਚ ਆ ਕੇ ਰਬ ਨੂੰ ਪਾਉਣਾ ਹੀ ਸਾਡਾ ਅਸਲੀ ਮਕਸਦ ਹੈ,
    """"God First Everything Else Next"""

  • @Jasveerkaur-k7k
    @Jasveerkaur-k7k 4 หลายเดือนก่อน +1

    Podcast sun ke sakon milda wa ❤❤

  • @Panjab699
    @Panjab699 10 หลายเดือนก่อน +3

    To much Love from New Zealand 🇳🇿 for this podcast… god bless you
    ਧੰਨ ਸ੍ਰੀ ਗੁਰੂ ਰਵਿਦਾਸ ਜੀ 🙏🏽

  • @manjitkaur7134
    @manjitkaur7134 10 หลายเดือนก่อน +6

    ਬੇਟਾ ਅਨਮੋਲ ਬਹੁਤ ਵਧੀਆ ਸੰਤ ਸਗ ਹੋਇਆ ਜੋ ਬਹੁਤ ਸਾਰੇ ਭੈਣਾ ਅਤੇ ਭਰਾਵਾ ਨੇ ਆਪਣੇ ਘਰਾ ਵਿੱਚ ਬੈਠ ਕੇ ਹੀ ਇਸ ਸੰਤਸਗ ਦਾ ਅਨੰਦ ਮਾਣਿਆ ਹੋਵੇਗਾ ।ਗੁਰੂ ਗੋਬਿੰਦ ਸਿੰਘ ਜੀ ਫਰਮਾਉਂਦੇ ਨੇ ।ਇਕ ਚਿਤ ਜਹ ਇਕ ਛਿਨ ਧਿਆਉ ।।ਕਾਲ ਫਾਸ ਕੇ ਬੀਚ ਨਾ ਆਇਉ ।।ਬੇਟੇ ਤੁਸੀ ਵੀਰ ਜੀ ਕੋਲ ਸਸ ਅਤੇ ਨੂੰਹ ਦਾ ਸਵਾਲ ਪੁੱਛਿਆ। ਜੋ ਸਸ ਦੀ ਦੇਖਭਾਲ ਚੰਗੀ ਤਰਾ ਨਹੀ ਕਰਦੀ ਬੇਟਾ ਪਹਿਲਾ ਤਾ ਸਸ ਨੂੰਹ ਨੂੰ ਤੰਗ ਕਰਦੀ ।ਫਿਰ ਜਦੋ ਉਮਰ ਦੇ ਹਿਸਾਬ ਨਾਲ ਸਸ ਦਾ ਬਲ ਕਮਜ਼ੋਰ ਹੋ ਜਾਦਾ ।ਫਿਰ ਨੂੰਹ ਦਾ ਟਾਈਮ ਆ ਜਾਦਾ।ਨੂੰਹ ਸੱਸ ਨੂੰ ਪਿਛਲਾ ਟਾਈਮ ਯਾਦ ਕਰਵਾਦੀ ਆ ।ਮੇਰੀ ਸਮਝ ਵਿੱਚ ਇਹ ਗੱਲ ਆਉਦੀ ।ਜੇਕਰ ਸਸ ਅਤੇ ਨੂੰਹ ਦਾ ਇਹ ਰਿਸਤਾ ਮਾ ਅਤੇ ਧੀ ਵਿੱਚ ਬਦਲੀ ਹੋ ਜਾਵੇ ।ਇਸ ਤਰਾ ਬਿਰਧ ਆਸ਼ਰਮ ਵੀ ਬੰਦ ਹੋ ਜਾਣਗੇ
    ਕਿਉ ਕੀ ਲੜਾਈ ਹੀ ਸਸ ਨੂੰਹ ਦੀ ਆ ।ਫਿਰ ਬੇਟਾ ਤੈਨੂੰ ਤੇ ਵੀਰ ਜੀ ਨੂੰ ਮੇਰੇ ਵਲੋ ਦਿਲ ਦੀਆ ਗਹਿਰਾਈਆ ਵਿਚੋ ਬਹੁਤ ਬਹੁਤ ਧੰਨਵਾਦ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @sukhdevkaur8507
    @sukhdevkaur8507 10 หลายเดือนก่อน +2

    Very nice advice 👌 👍

  • @surjeetgujjar7566
    @surjeetgujjar7566 11 หลายเดือนก่อน +3

    ❤❤❤Bot bot dhanbaad veer ji is video bich bot bot jyada mjaa aaya❤❤❤

  • @pankushsuman2852
    @pankushsuman2852 3 หลายเดือนก่อน +2

    According to history in total 52 Kings accepted shri guru ravidas ji as their Raj Guru. Jai Gurudev Dhan Gurudev G.

  • @harsimranjit2976
    @harsimranjit2976 11 หลายเดือนก่อน +106

    🙏🙏 ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਸਾਰੇ ਆ ਨੂੰ 🙏🙏

  • @ramchauhan9979
    @ramchauhan9979 4 หลายเดือนก่อน +1

    Waheguru ji ❤

  • @HarwinderSingh-ei3li
    @HarwinderSingh-ei3li 11 หลายเดือนก่อน +31

    ਗਿਆਨ ਦੀ ਪ੍ਰਾਪਤੀ ਗੁਰੂ ਦੀ ਕਿਰਪਾ ਨਾਲ ਹੀ ਹੁੰਦੀ ਹੈ ਬਹੁਤ ਸੋਹਣਾ prodcast ਵੀਰ ਸੱਚੇ ਪਾਤਸ਼ਾਹ ਮੇਹਰ ਕਰੇ

  • @DineshKumar-cr6il
    @DineshKumar-cr6il 11 หลายเดือนก่อน +41

    Guruan dai guru ravidas maharaj ji dai 647th gurpurab diyan bohot bohot Mubarakan🙏🙌💯🎊🇮🇳

  • @saajanheer1434
    @saajanheer1434 6 หลายเดือนก่อน +1

    Jai guru dev jai guru Ravidass ji

  • @purshotamgulati2432
    @purshotamgulati2432 11 หลายเดือนก่อน +3

    Anmol ji, Bhupinder Singh ji, ik ajehi shaksiyat hai,n. Inna ton bahut sikkhan nu mil sakda h.

  • @parveenpaul6342
    @parveenpaul6342 10 หลายเดือนก่อน +2

    IK GAL TA sure ho gyi aa, ki jehnu asli ruhaniyat di jaankaari aa oh chache kise vi cast da howe but respect har cast te har guru peer di dilo hi karda aa. very good vichaar

  • @vickybangar312
    @vickybangar312 11 หลายเดือนก่อน +53

    ਵਹਿਗੁਰੂ ਜੀ ਵਾਹ ਪਾਜੀ ਰੂਹ ਖ਼ੁਸ਼ ਹੋ ਗਈ ਜੀ ਵੀਚਾਰ ਸੁਣ ਕੇ ਮੇਰਿਆਂ ਅੱਖਾਂ ਭਰ ਆਈਆਂ ਜੀ ਮੈਨੂੰ ਤੁਹਾਡੇ ਏਦਾਂ ਦੇ ਪੌਡ ਕਾਸਟ ਜਾਦਾ ਵਦੀਆ ਲਗਦੇ ਨੇ ਜੀ ਵਹਿਗੁਰੂ ਜੀ ਸਾਰਿਆਂ ਨੂੰ ਖ਼ੁਸ਼ ਰੱਖੇ ਜੀ

  • @kalpnarani17
    @kalpnarani17 10 หลายเดือนก่อน +2

    Jai gurudev dhan Gurudev

  • @angelpriya-wz5gx
    @angelpriya-wz5gx 10 หลายเดือนก่อน +3

    Waheguruji 🙏🙏

  • @kantadevi5662
    @kantadevi5662 11 หลายเดือนก่อน +38

    ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀਦੇ ਜਨਮਦਿਨ ਦੀ ਲਖ ਲਖ ਵਧਾਈ ਹੋਵੇ ਸ

  • @sanchitkathia5685
    @sanchitkathia5685 11 หลายเดือนก่อน +7

    Radha swami ji.......eh Sara vichar baba gurinder Singh Dhillon ji wala hai.........🙏

  • @ballisingh2783
    @ballisingh2783 11 หลายเดือนก่อน +9

    Dhan dhan satguru ravidaas Maharaj ji mehar krn sab te ❤❤

  • @ManjeetSingh-kt1qg
    @ManjeetSingh-kt1qg 11 หลายเดือนก่อน +15

    ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ 24 ਫਰਵਰੀ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਜੈ ਗੁਰੂਦੇਵ ਧੰਨ ਗੁਰੂ ਦੇਵ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ

  • @neelammahi4730
    @neelammahi4730 11 หลายเดือนก่อน +32

    ਇੰਨੀ ਸੋਹਣੀ ਗੱਲਬਾਤ ਤਾਂ ਨੀ ਕੀਹ ਸਕਦੇ ਇਹ ਤਾਂ ਇਕ ਤਰ੍ਹਾਂ ਦਾ ਸਤਸੰਗ ਹੀ ਲੱਗਿਆ ਮੈਨੂੰ ਜਿਵੇਂ ਸਾਡੇ ਬਾਬਾ ਜੀ ਸਮਝਾਂਦੇ ਹੁੰਦੇ ਬਿਲਕੁਲ ਉਹ ਹੀ ਸਭ ਕੁਝ ਧੰਨਵਾਦ ਕੋਟਿ ਕੋਟਿ ਧੰਨਵਾਦ ਆਪ ਦੋਨਾਂ ਵੀਰਿਆ ਦਾ 🙏🙏🙏

    • @ManjeetKaur-ol6ye
      @ManjeetKaur-ol6ye 11 หลายเดือนก่อน +2

      Right

    • @SantMatTeachings
      @SantMatTeachings 11 หลายเดือนก่อน +1

      Right 👍

    • @kaur_virdii2508
      @kaur_virdii2508 11 หลายเดือนก่อน +2

      Yes of course bilkul e stsng cee first thing ehii syi mind ch 🙌 Radha Soamiii jii

  • @RAJKUMAR-jz5rq
    @RAJKUMAR-jz5rq 11 หลายเดือนก่อน +13

    ਆਤਮਾ ਨੂੰ ਸਕੂਨ ਦੇਣ ਵਾਲੀ ਵਿਚਾਰ ਚਰਚਾ

  • @IndiGarb
    @IndiGarb 4 หลายเดือนก่อน +1

    Thanks Anmol

  • @honeydeepbanger4260
    @honeydeepbanger4260 11 หลายเดือนก่อน +9

    Mere satguru Ravidas ji MAHARAJ TERE TR KIRPA KARAN

  • @romyduggal1219
    @romyduggal1219 4 หลายเดือนก่อน +1

    paaji bhut bdia lgga podcast sun k 🖤🙏🏻

  • @davinderkumar6838
    @davinderkumar6838 10 หลายเดือนก่อน +5

    🙏🌹 ਸਤਿਨਾਮ ਵਾਹਿਗੁਰੂ 🌹🙏

  • @sohansinghmohna1592
    @sohansinghmohna1592 5 หลายเดือนก่อน +1

    Waheguru ji..bhut vadhyia podcast...Sr. Bhupinder Singh Ji nu meri Sat Shri Akal ji

  • @GurpreetSingh-kd7ig
    @GurpreetSingh-kd7ig 11 หลายเดือนก่อน +9

    Dhan dhan jagt satguru Ravidass ji maharaj..de 40 shbad shaloka ne......amrit gurubani de frsit Ek onkar satnaam karta purakh guru parshadh..Tohi mohi mohi Tohi untr kaisa.knke katk jal tarng jisa...sarre aarde moh ko vicharo deho..Ravidass sm dall smjh koh...Kissne phenchan c...Satguru kabir ji ne..likh de Guru parshadh niranjan paayo..jyoti niranjan nirankar mai waas.kabir guru miliyo puran guru miliyo naam hai Raidass Ravidaas..uccha te uchha satnaam naam samdarshi Ravidass thakur hai..phir iss tarha..bhagkt guru bikhan ji..parmanadh ji tarlochon ji..pipa ji jai dev ji sain ji dhana ji sarju ji saddhna ji.maa meera ji..guru nanak dev ji guru amadars ji ina sarriya de guru sn Ravidass ji...guru bani Amardass ji..likh de ne....Aandh hua meri maaye Satguru mai paaya..satguru ta paaya shajh satte mn wajhiya vadhiya..Rag ratten priwar parriya shabad gaawn aaya..Shabad ta gaawo Hari kira.jin mn wassiya..Keh nanak .keh Nanak andh hua Satguru mai paaya..Aandh hua.Aandh hua meri maaya puran satguru mai paaya...Satguru Ravidass ji maharaaj likh de ne Meri Sangt poch soch din raati..mera kurm kat leta janam kubati...(ek onkar satnaam sat sahib har so hang karta purakh guru parshadh ) bin dujha koi nahi.

  • @shaktisingh8960
    @shaktisingh8960 11 หลายเดือนก่อน +38

    ਬਹੁਤ ਵਧੀਆ ਪੋਡਕਾਸਟ ਜੀ ਜੈ ਗੁਰੂਦੇਵ ਧੰਨ ਗੁਰੂ ਦੇਵ ਜੀ ❤

  • @sagardhawan4840
    @sagardhawan4840 7 หลายเดือนก่อน +3

    Best podcast

  • @sandeepsoni6078
    @sandeepsoni6078 10 หลายเดือนก่อน +2

    Dhan guru Ravidass ji

  • @rahulbudo1801
    @rahulbudo1801 9 หลายเดือนก่อน +6

    ਆਤਮਾ ਨੂੰ ਸਕੂਨ ਦੇਣ ਵਾਲੀ ਵਿਚਾਰ ਦਾਰਾ

  • @rajinderkaur5803
    @rajinderkaur5803 6 หลายเดือนก่อน +1

    Bhot vadhiya jankari, waheguru mehar krn

  • @DineshDinesh-nh9wk
    @DineshDinesh-nh9wk 11 หลายเดือนก่อน +38

    “मन चंगा तो कठोती में गंगा”, Waheguru g🙏🏼🧡😇🌺

  • @TilakRaj-vb6zd
    @TilakRaj-vb6zd 5 หลายเดือนก่อน +1

    Sardar Bhupinder singh ji ne aaj roohaneyat ka marag par poora satsang kar diya hai ,sach attama ko santi milee hai. Very nice podcast.

  • @AmanSingh-le3sf
    @AmanSingh-le3sf 11 หลายเดือนก่อน +13

    Dhan Dhan satguru Ravidas ji Maharaj 🙏🇮🇳🪐🤺💪💙🙏⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️

  • @SandeepSingh-yz6zc
    @SandeepSingh-yz6zc 5 หลายเดือนก่อน +2

    ਧੰਨ ਧੰਨ ਗੁਰੂ ਰਵਿਦਾਸ ਮਹਾਰਾਜ ਜੀ 🙏🙏🙏

  • @ritikaarora6982
    @ritikaarora6982 10 หลายเดือนก่อน +3

    Best podcast

  • @parminderchanna1963
    @parminderchanna1963 4 หลายเดือนก่อน +1

    🎉🎉🎉❤❤🎉🎉❤❤🎉🎉 good job salute you ਬਹੁਤ ਵਧੀਆ ਉਪਰਾਲਾ ਹੈ ਜੀ 🎉🎉🎉❤❤❤❤❤ਸਾਡੀ ਨੌਜਵਾਨ ਪੀੜੀ ਜੋ ਭਟਕ ਗਈ ਹੈ ਰਸਤੇ ਤੇ ਆ ਜਾਵੇ ਪ੍ਰਮਾਤਮਾ ਅੱਗੇ ਅਰਦਾਸ ਹੈ ਮੇਰੀ 🎉🎉🎉🎉

  • @jassalkuwait9856
    @jassalkuwait9856 11 หลายเดือนก่อน +9

    Dhan dhan satguru Ravidas ji

  • @GurjeetSingh-ux4dx
    @GurjeetSingh-ux4dx 6 หลายเดือนก่อน +2

    ਵੱਡਮੁਲੇ ਵਿਚਾਰ ਸੁਣ ਕੇ ‌ਅਨੰਦ ਆ ਗਿਆ

  • @JaspreetKaur-pe6qd
    @JaspreetKaur-pe6qd 11 หลายเดือนก่อน +13

    ਬੇਟਾ ਬਹੁਤ ਬੱਚਿਆਂ ਨੂੰ ਬਹੁਤ ਸਮਝ ਆਊਗੀ ਤੁਹਾਡੇ ਇਦਾਂ ਦੇ ਵਿਚਾਰ ਸੁਣ ਕੇ ਗੁਰੂਆਂ ਬਾਰੇ ਵੀ ਜਾਣਕਾਰੀ ਹੋਗੀ

  • @pallisaroye6792
    @pallisaroye6792 5 หลายเดือนก่อน +1

    Jai Ho Guru Ravidas Maharaj Jiiiiiii 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏❤️🙏🙏❤️

  • @madandandyan3675
    @madandandyan3675 8 หลายเดือนก่อน +3

    Bahut bdiya podcast bhai g 👏👏👏👏👏👏👏👏👏👏👏👏👏👏👏

  • @deepaksangarl4455
    @deepaksangarl4455 7 หลายเดือนก่อน +1

    🙏🏻🙏🏻🙏🏻🙏🏻dhan guru ravidass ji maharaj ji bahut sukoon aya sun ke vdia lga

  • @rajinderjawanda5818
    @rajinderjawanda5818 11 หลายเดือนก่อน +27

    ਬਹੁਤ ਬਹੁਤ ਵਧੀਆ ਪੋਡਕਾਸਟ ਅਨਮੋਲ ਵੀਰ। ਵੈਸੇ ਤਾਂ ਤੁਹਾਡੇ ਸਾਰੇ ਹੀ ਪੋਡਕਾਸਟ ਬਹੁਤ ਵਧੀਆ ਹੁੰਦੇ ਹਨ ਪਰ ਇਹ ਸਭ ਤੋਂ ਵਧੀਆ ਸੀ। ਵਾਹਿਗੁਰੂ ਨੂੰ ਮਿਲਣ ਦੀ ਪਿਆਸ ਹੋਰ ਵਧ ਗਈ। ਵਾਹਿਗੁਰੂ ਤੁਹਾਡੇ ਤੇ ਆਪਣੀ ਕਿਰਪਾ ਬਣਾਈ ਰੱਖਣ। ਵਾਹਿਗੁਰੂ ਸਭ ਦਾ ਭਲਾ ਕਰਨ।ਸਰਦਾਰ ਭੁਪਿੰਦਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਇੰਨੇ ਸੋਹਣੇ ਵਿਚਾਰ ਰੱਖਣ ਲਈ।

  • @akshat0741
    @akshat0741 8 หลายเดือนก่อน +5

    Jai satguru Ravidas ji ❤
    Jai Ravidasiya dharm ❤

  • @davindersingh1980
    @davindersingh1980 11 หลายเดือนก่อน +30

    ਬਹੁਤ ਵਧੀਆ ਵਿਚਾਰ।
    ਇਸ ਚ ਕੋਈ ਸ਼ੱਕ ਨਈ ਜਦੋਂ ਅਸੀਂ ਦੁਨਿਆਵੀ ਚੀਜਾਂ ਦਾ ਮੋਹ ਛੱਡ ਕੇ ਕੇਵਲ ਗੁਰੂ ਨੂੰ ਪੌਣਾ ਚੋਂਦੇ ਹਾਂ ਤੇ,
    ਫਿਰ ਸਾਨੂੰ ਗੁਰੂ ਲੱਭਣ ਦੀ ਲੋੜ ਨੀ ਰਹਿੰਦੀ ਓਹ ਸਾਨੂੰ ਖੁੱਦ ਲੱਭ ਲੈਂਦੇ ਹਨ।
    ਤੇ ਆਪਣਾ ਸੱਚਾ ਗਿਆਨ ਦੇ ਦਿੰਦੇ ਹਨ।
    🙏

  • @karnailsingh3939
    @karnailsingh3939 10 หลายเดือนก่อน +1

    A jo shakiya innane dsi a assi pdhi hoe h so very very nice

  • @pbo7vale496
    @pbo7vale496 11 หลายเดือนก่อน +11

    ਮਾਫ਼ ਕਰਨਾ ਜੋ ਜੋ ਵਚਨ ਨੇ ਗੁਰੂ ਰਵਿਦਾਸ ਮਹਾਰਾਜ ਦੇ ਅਸੀਂ ਲੋਕ ਉਹਨਾਂ ਤੇ ਖਰੇ ਨਹੀਂ ਨਹੀਂ ਚਲਦੇ । ਸਿਰਫ ਅਸੀਂ ਜੈਕਾਰੇ ਜਾ ਮੱਥੇ ਟੇਕਣ ਵਾਲੇ ਹਾਂ। ਧੰਨਵਾਦ ਕਰਦਾ ਭਾਈ ਰਣਜੀਤ ਸਿੰਘ ਢਡਰੀਆਂ ਵਾਲਿਆ ਦਾ ਜੋ ਗੁਰਬਾਣੀ ਦੇ ਅਰਥ ਦਸ ਕੇ ਹੋਰ ਨੇੜੇ ਕੀਤਾ ਗੁਰੂ ਦੇ

  • @manjotheeralawalpur4545
    @manjotheeralawalpur4545 10 หลายเดือนก่อน +1

    First Time ina vdia broadcast dekhya te Sara suniya sir bhut vdia lga🙏🏼

  • @LakhwinderSingh-bd9rp
    @LakhwinderSingh-bd9rp 11 หลายเดือนก่อน +48

    ਬਾਈ ਜੀ ਥੋਡੇ ਸਾਰੇ ਪੌਡਕਾਸਟ ਦੇਖੇ ਆ ਸਾਰੇ ਪੌਡਕਾਸਟ ਬਹੁਤ ਵਧੀਆ ਨੇ ਪਰ ਅੱਜ ਵਾਲਾ ਪੌਡਕਾਸਟ ਹੋਰ ਵੱਡਾ ਹੋਣਾ ਚਾਹੀਦਾ ਸੀ ਹੋਰ ਬਹੁਤ ਕੁੱਝ ਸਿੱਖਣ ਨੂੰ ਮਿਲਣਾ ਸੀ ਮੇਰਾ ਸਭ ਤੋਂ ਵਧੀਆ ਪੌਡਕਾਸਟ ਆ ਅੱਜ ਵਾਲਾ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ 🙏🙏

    • @Sahilsadioura_98
      @Sahilsadioura_98 11 หลายเดือนก่อน +1

      Agr tuc knowledge leni ਤਾਂ ehna nu Sunday ludhiana station ਦੀ back side ਮਿਲ ਸਕਦੇ oo

    • @vinnisidhu
      @vinnisidhu 6 หลายเดือนก่อน

      Location ​@@Sahilsadioura_98

  • @VikasBansal92
    @VikasBansal92 5 หลายเดือนก่อน +1

    Bahut khushi hoi ki spiritual podcast lai aaye...Hun agge v lai ke aao hor spiritual podcast please 🙏🙏🙏🙏🙏

  • @kanwardeep6975
    @kanwardeep6975 11 หลายเดือนก่อน +12

    ਪੋਡਕਾਸਟ ਵਿੱਚ ਬਹੁਤ ਕੁਝ ਸਿੱਖਣ ਲਈ ਮਿਲਿਆ ਬਹੁਤ ਬਹੁਤ ਧੰਨਵਾਦ ਜੀ 🙏🙏

  • @chamanlalthapa5425
    @chamanlalthapa5425 10 หลายเดือนก่อน +1

    Dhan jagat guru shri guru Ravidass maharaj ji

  • @JaspreetKaur-pe6qd
    @JaspreetKaur-pe6qd 11 หลายเดือนก่อน +6

    ਟੋਟਕਿਆਂ ਬਾਲੀ ਗੱਲ ਵੀ ਬਹੁਤ ਵਧੀਆ ਕੀਤੀ ਦੁਨੀਆ ਬਹੁਤ ਭਰਮਾਂ ਚ ਪਈ ਵੀ

  • @JarnailSingh-cl2hm
    @JarnailSingh-cl2hm 10 หลายเดือนก่อน +3

    ਸਰਦਾਰ ਭੁਪਿੰਦਰ ਸਿੰਘ ਜੀ ਅਤੇ ਛੋਟੇ ਵੀਰ ਅਨਮੋਲ ਜੀ ਪਰ ਤੁਹਾਡੇ ਵਿਚਾਰ ਬਹੁਤ ਉੱਚੇ ਹਨ ਇਸ ਲਈ ਤੁਸੀਂ ਮੇਰੇ ਵੱਡੇ ਹੀ ਹੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ ਜੀ, ਬਹੁਤ ਹੀ ਵਧੀਆ ਵਿਚਾਰ ਸਾਂਝੇ ਕੀਤੇ ਹਨ। ਬਹੁਤ ਬਹੁਤ ਧੰਨਵਾਦ ਜੀ। ਆਪ ਸਭ ਤੇ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ। 🎉🎉🎉🎉🎉🎉🎉

  • @MsMeet786
    @MsMeet786 11 หลายเดือนก่อน +16

    ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਗੁਰੂ ਪ੍ਰੇਮ ਨਾਲ ਜੁੜੇ ਹੋਏ ਸਰਦਾਰ ਭੁਪਿੰਦਰ ਸਿੰਘ ਜੀ ਨੇ

  • @amitchandel3148
    @amitchandel3148 10 หลายเดือนก่อน +1

    Anmol veere boht boht dhanwad veere for such a beautiful podcast malik hamesha Khush rakhe tuanu ❤️❤️

  • @shikoiwala22vt
    @shikoiwala22vt 11 หลายเดือนก่อน +6

    ❤ Dhan Dhan Shri Guru Ravidas ji Maharaj ❤️🙏🏻

  • @AmrikSingh-c4z
    @AmrikSingh-c4z 5 หลายเดือนก่อน +1

    ❤❤❤❤ jai guru dev dhan guru dev ❤❤❤❤

  • @Adorned_nails_queen
    @Adorned_nails_queen 11 หลายเดือนก่อน +18

    ਕਿ ਵਡਿਆਈਆ ਤੇਰੀਆ ਮੇਰੇ ਸਤਗਿਰੂ ਜਿਓ 💞🙏

  • @dalbirsingh5521
    @dalbirsingh5521 11 หลายเดือนก่อน +15

    ਗੁਰੂ ਤੋਂ ਬਿਨਾਂ ਪਰਮਾਤਮਾ ਨੂੰ ਨਹੀ ਮਿਲਿਆ ਜਾ ਸਕਦਾ

    • @madanmahi
      @madanmahi 10 หลายเดือนก่อน

      Parmatma nal milap wakat da Guru hi kra sakda hi Dhan Dhan Shiri Guru Ravidass Ji

  • @rimpykular1619
    @rimpykular1619 11 หลายเดือนก่อน +5

    ਬਹੁਤ ਹੀ ਵਧੀਆ ਗੱਲਬਾਤ, ਬਹੁਤ ਕੁਝ ਸਿੱਖਣ ਨੂੰ ਮਿਲਿਆ। ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖ਼ਸ਼ਣ

  • @deepasingh6995
    @deepasingh6995 10 หลายเดือนก่อน +2

    🎉🎉🎉🎉

  • @sonalnagpal3164
    @sonalnagpal3164 11 หลายเดือนก่อน +52

    श्री रविदास जी महाराज की जयंती एवं माघ पूर्णिमा के पावन दिवस पर आज़ की रुहानी मुलाकात ने सभी रिकॉर्ड तोड दिए। ए के टाक टाइम का बेस्ट पोडकास्ट रहा।🎉🎉🎉🎉🎉🎉 राधास्वामी जी। सत्य सनातन भारत महान की सदा ही जय हो। भारत भूमि सन्तों की भूमि है।🎉🎉🎉🎉🎉🎉हे मेरे परमात्मा शुद्ध करो मेरी आत्मा पापों का हो खात्मा सभी बने धर्मात्मा। अनमोल बेटा दिल्ली से सोनल आंटी का आशीर्वाद।🇮🇳🇮🇳🇮🇳🪔🪔🪔🎊🎊✍️✍️🙏🙌🚩☝️🕉️💯💯💯🎀🎀🚃🚕🚗🍅✈️हम सभी का सफरनामा मंगलमय सुरक्षित सुखद स्वस्थ हो।

  • @JaspreetKaur-pe6qd
    @JaspreetKaur-pe6qd 11 หลายเดือนก่อน +16

    ਅਨਮੋਲ ਬੇਟਾ ਜੀ ਤੁਸੀਂ ਕਿਹੜੇ ਗੁਰੂ ਦਾ ਲੜ ਫੜਿਆ ਜੋ ਕਿ ਤੁਹਾਨੂੰ ਇਨਾ ਗਿਆਨ ਪ੍ਰਾਪਤ ਹੋਇਆ ਜੀ

    • @kammysingh268
      @kammysingh268 11 หลายเดือนก่อน +4

      Beas Wale baba ji da ❤

    • @arshsingh2937
      @arshsingh2937 11 หลายเดือนก่อน

      Radha Soami Ji

    • @akhilzira6480
      @akhilzira6480 10 หลายเดือนก่อน

      ਰਾਧਾ ਸਵਾਮੀ ਸਤਸੰਗ ਬਿਆਸ

  • @harirai4739
    @harirai4739 11 หลายเดือนก่อน +11

    Guru RAVIDAS ji Maharaj ji karanti kari Guru 🇮🇳🇮🇳🇮🇳🇮🇳🇮🇳🙏🙏🙏🙏

  • @rohitjassal1587
    @rohitjassal1587 11 หลายเดือนก่อน +2

    Nyc ❤❤

  • @nindabawa5716
    @nindabawa5716 10 หลายเดือนก่อน +2

    Dhan Dhan Satguru RAVIDAS MAHRAJ JI 🙏

  • @ONLY_MOTIVATED_VIDEO
    @ONLY_MOTIVATED_VIDEO 11 หลายเดือนก่อน +12

    🙏 DHAN DHAN SHRI GURU RAVIDAS MAHARAJ JI DI 🙏

  • @gundeepsingh5377
    @gundeepsingh5377 3 หลายเดือนก่อน +1

    Bhut vdia laggeya eh podcast anmol veere. Sir ji nu dobara fer invite kro podcast te. ❤

  • @deepchoudhary1630
    @deepchoudhary1630 11 หลายเดือนก่อน +39

    ਜੈ ਗੁਰੂਦੇਵ ਧੰਨ ਗੁਰੂਦੇਵ ❤🙏🙏