Barnala ਦਾ ਕਿਸਾਨ ਵਿਚੋਲੀਆਂ ਨੂੰ ਪਿੱਛੇ ਛੱਡ ਖੁਦ ਮੰਡੀ ਪਹੁੰਚਿਆ, ਤਾਂ ਮੁਨਾਫੇ ਦਾ ਪਤਾ ਲੱਗਾ I BBC NEWS PUNJABI

แชร์
ฝัง
  • เผยแพร่เมื่อ 13 ก.ย. 2024
  • ਬਰਨਾਲਾ ਦਾ ਕਿਸਾਨ ਸੁਖਵਿੰਦਰ ਸਿੰਘ ਨੇ ਆਫ ਸੀਜ਼ਨ ਵਿੱਚ ਧਨੀਆ ਦੀ ਖੇਤੀ ਮੱਕੀ ਦੇ ਫ਼ਸਲ ਦੇ ਨਾਲ ਕੀਤੀ ਹੈ। ਸੁਖਵਿੰਦਰ ਨੇ ਧਨੀਆ ਤੇ ਮੱਕੀ ਨੂੰ ਖੁਦ ਜਾ ਕੇ ਮੰਡੀ ਵਿੱਚ ਵੇਚਣਾ ਸ਼ੁਰੂ ਕੀਤਾ ਹੈ ਜਿਸ ਨਾਲ ਉਸ ਦੇ ਮੁਨਾਫੇ ਵਿੱਚ ਵਾਧਾ ਹੋਇਆ ਹੈ।
    ਰਿਪੋਰਟ - ਸੁਖਚਰਨ ਪ੍ਰੀਤ, ਐਡਿਟ - ਰਾਜਨ ਪਪਨੇਜਾ
    #Farmer #Punjab #Punjabi #Agriculture #Culture #Barnala
    --
    For BBC’s special videos on coronavirus, click: bbc.in/2zjT6B9
    For latest updates on the corona crisis, click: bbc.in/2XQvQVp
    ---
    Subscribe to our TH-cam channel: bit.ly/2o00wQS
    For more stories, visit: www.bbc.com/pu...
    FACEBOOK: / bbcnewspunjabi
    INSTAGRAM: / bbcnewspunjabi
    TWITTER: / bbcnewspunjabi

ความคิดเห็น • 134

  • @upadhl7732
    @upadhl7732 11 วันที่ผ่านมา +25

    ਛੋਟੇ ਭਾਈ ਬਹੁਤ ਵਧੀਆ ਉਪਰਾਲਾ ਤੇਰਾ , ਕੋਈ ਸੰਗ ਸ਼ਰਮ ਨਾ ਕਰੀਂ , ਨਿੱਤ ਦੀ ਕਮਾਈ ਆ , ਇਮਾਨਦਾਰੀ ਨਾਲ ਚੱਲੀ , ਬਾਬਾ ਨਾਨਕ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਬਖਸ਼ੂ ।

  • @kamaljeetsingh8919
    @kamaljeetsingh8919 18 วันที่ผ่านมา +26

    ਬਹੁਤ ਵਧੀਆ ਵੀਰ ਜੀ। ਕੋਈ ਸ਼ਰਮ ਨਾ ਮੰਨੋ ਜੀ, ਆਪਣੀ ਮਿਹਨਤ ਦਾ ਪੂਰਾ ਮੁੱਲ ਮਿਲੇਗਾ।

  • @randhirsingh2479
    @randhirsingh2479 8 วันที่ผ่านมา +9

    ਭਈਏ ਭਈਆਰਾਣੀ 20 ਰੁਪਏ ਕਿਲੋ ਖਰੀਦ ਦੇ 80 ਤੋਂ 100 ਰੁਪਏ ਕਿਲੋ ਵੇਚਦੇ ਨੇ ਪੰਜਾਬੀ ਲੋਕਾ ਨੂੰ ਲੁੱਟ ਕੇ ਵੀ ਆਪ ਨੂੰ ਗਰੀਬ ਕਹੀ ਜਾਨਗੇ। ਬੋਹਤ ਵਡਿਆਈ ਕਮ ਏ ਵੀਰੇ ਤੇਰਾ। ਠੀਕ ਕੀਤਾ

  • @balkarsingh4612
    @balkarsingh4612 4 ปีที่แล้ว +9

    ਵੀਰ ਜੀ ਮੈ ਵੀ ਆਪਣੀ ਜਵਾਨੀ ਵਿੱਚ ਇਹ ਕੰਮ ਕੀਤਾ ਸੀ। ਇਸ ਨਾਲ ਤੁਸੀਂ ਵਧ ਪੈਸਾ ਤਾ ਕਮਾ ਹੀ ਸਕਦੇ ਹੋ ਇਸ ਦੇ ਨਾਲ ਨਾਲ ਇਹ ਤੁਹਾਨੂੰ ਬਜਾਰ ਬਾਰੇ ਚੰਗੀ ਜਾਣਕਾਰੀ ਦੇਵੇਗਾ। ਇਹ ਬਜਾਰ ਦੇ ਵਿਵਹਾਰ ਦੀ ਜਾਣਕਾਰੀ ਤੁਹਾਨੂੰ ਸਾਰੀ ਉਮਰ ਮਦਦ ਕਰੇਗੀ।

  • @ranikalra4239
    @ranikalra4239 10 วันที่ผ่านมา +7

    ਬਹੁਤ ਵਧੀਆ ਸਿੱਖਿਆ ਹੈ।
    ਮੁਨਾਫ਼ਾ ਵੀ ਜਾਦਾ ਤੇ ਯੂਪੀ ਬਿਹਾਰ ਦੇ ਨੌਕਰਾਂ ਉੱਤੇ ਵੀ ਸਕੰਜਾ ਕਸ ਹੋਜੂ।❤😊

  • @PremSingh-vz9fy
    @PremSingh-vz9fy 4 ปีที่แล้ว +36

    ਆਪਣੇ ਹੱਥੀਂ ਆਪਣਾ
    ਆਪੇ ਕਾਜ ਸਵਾਰੀਐ

  • @harbanssingh8145
    @harbanssingh8145 13 วันที่ผ่านมา +11

    ਵੀਰ ਬਹੁਤ ਵਧੀਆ, ਵਿਚੋਲੀਏ ਖਤਮ ਕਰੋ ਜੋ ਗਾਹਕ ਦੀ ਅੰਨੀ ਲੁਟ ਕਰਦੇ ਨੇ।ਟਮਾਟਰ ਕਿਸਾਨ ਤੋ 20 ਰੁ ਲੈ ਕੇ 50 ਰੁਪਏ ਵੇਚਦੇ ਨੇ,ਜੋ ਗਾਹਕ ਨੂੰ 70/80 ਰੁ ਮਿਲਦੇ ਨੇ।ਕਿਸਾਨ ਮੰਡੀਆ ਲਾ ਕੇ ਤੁਸੀ ਆਪ 30/35 ਰੁ ਵੇਚੋ।ਤੁਸੀ ਵੀ ਖੁਸ਼ ਤੇ ਗਾਹਕ ਵੀ ਖੁਸ਼।

  • @kamal3471
    @kamal3471 4 ปีที่แล้ว +8

    ਠੀਕ ਐ ਕੰਮ ਚ ਕਾਹਦੀ ਸ਼ਰਮ ਫਾਹਾ ਲੈਣੋ ਤਾ ਬਚਣ ਗੇ ਕਿਸਾਨ

  • @gurindersingh8109
    @gurindersingh8109 4 ปีที่แล้ว +42

    ਇਹੋ ਤਰੀਕਾ ਹੈ ਖੇਤਬਾੜੀ ਨੂੰ ਇੱਕ ਮੁਨਾਫੇ ਵਾਲਾ ਧੰਦਾ ਬਣਾਉਣ ਦਾ। ਇਹੀ ਪੰਜਾਬ ਦੇ ਜਾਗੇ ਹੋਏ ਸੂਝਵਾਨੋ ਕਿਸਾਨ ਹਨ।

  • @AvtarSingh-lg4fr
    @AvtarSingh-lg4fr 4 ปีที่แล้ว +10

    ਮਿਹਨਤੀ ਕਿਸਾਨ ਏ ਗੁਡ ਵਰਕ ਏ ਡੁੱਬਦੀ ਕਿਸਾਨੀ ਨੂੰ ਬਚਾਉਣ ਦਾ ਨਾਲੇ ਪਿੰਡ ਦਾ ਨਾਮ ਰੌਸ਼ਨ ਕੀਤਾ ਵੀਰ ਨੇ

  • @lion-cf3dr
    @lion-cf3dr 4 ปีที่แล้ว +6

    ਆਲੂ ਕਿਸਾਨ ਤੋਂ 2ਰੁਪਏ ਕਿਲੋ ਖਰੀਦ ਕੇ 30 ਰੁਪਏ ਕਿਲੋ ਵੇਚਿਆ ਜਾ ਰਿਹਾ ਹੈ, ਪਿਆਜ 50 ਪੈਸੇ ਕਿਲੋ ਖਰੀਦ ਕੇ 50 ਰੁਪਏ ਕਿਲੋ ਵੇਚਿਆ ਗਯਾ,,ਕਿਸੇ ਵੀ ਸਰਕਾਰ ਨੇ ਕਿਸਾਨ ਦੀ ਬਾਹਾਂ ਨਹੀਂ ਫੜੀ,ਸਬ ਲੁਟੇਰੇ ਗਿਰੋਹ ਹਨ,,ਲੋਕਾਂ ਨੂੰ ਫਸਲ ਸ਼ਹਿਰ ਵਿਚ ਪਇ ਦਿਖਦੀ ਹੈ,ਪਰ ਉਸ ਨੂੰ ਬਨਾਣ ਲਈ ਕਿੰਨਾ ਸੰਘਰਸ਼ ਕੀਤਾ ਗਿਆ ਹੈ ਇਹ ਕੋਈ ਨਹੀਂ ਜਾਣਦਾ।।।।।

  • @KaranSingh-cr8qd
    @KaranSingh-cr8qd 4 ปีที่แล้ว +24

    ਵਿਚੋਲੀਏ ਹੀ ਖਾ ਗਏ ਪੰਜਾਬ ਦੇ ਕਿਸਾਨ ਨੂੰ। ਸ਼ਰਮ ਛੱਡ , ਆਪਣੀ ਫਸਲ ਤੇ ਮਿਹਨਤ ਦਾ ਸਹੀ ਮੁੱਲ ਲਈਏ।

  • @rustamtoorarustam9942
    @rustamtoorarustam9942 18 วันที่ผ่านมา +9

    ਬਹੁਤ ਵੱਧੀਆ ਜੀ l ਇਸ ਤਰ੍ਹਾਂ ਦੀਆਂ ਵੀਡੀਓ ਦੇਖ ਕੇ ਮੰਨ ਖੁੱਸ਼ ਹੋ ਜਾਂਦਾ ਹੈ l

  • @panjabirabab
    @panjabirabab 4 ปีที่แล้ว +6

    ਅਸਲੀ ਕਿਸਾਨ
    । ਉਤਮ ਖੇਤੀ, ਮੱਧਮ ਵਪਾਰ, ਨਿਖੇਧ ਚਾਕਰੀ ਭੀਖ ਦਵਾਰ ਵਾਲਾ ਆਖਣ ਇਸ ਤੇ ਵਿਸ਼ੇਸ਼ ਤੌਰ ਤੇ ਸਹੀ ਬੈਠਦਾ ਹੈ ਇਸ ਆਖਣ ਵਿਚ ਖੇਤੀ ਨੂੰ ਸਭ ਤੋਂ ਚੰਗਾ ਤੇ ਨੌਕਰੀ ਨੂੰ ਸਭ ਤੋਂ ਮਾੜਾ ਮੰਨਿਆ ਜਾਂਦਾ ਹੈ।
    ਨੌਜਵਾਨੋ ਖੇਤਾਂ ਤੋਂ ਆਪਣੇ ਪੁਰਖਾ ਨੇ ਮਹਿਲ ਖੜ੍ਹੇ ਕੀਤੇ ਹਨ ਤਾਂ ਅਸੀਂ ਕਿਉ ਨਹੀਂ ਕਰ ਸਕਦੇ?

  • @withchinu
    @withchinu 4 ปีที่แล้ว +10

    ਸਾਡੇ ਮੁੰਡੀਆ ਨੇ ਹੁਣ ਆਪਣੇ ਆਪ ਨੂੰ ਬਦਲਣਾ ਸ਼ੁਰੂ ਕਰ ਦਿੱਤਾ ਹੈ, ਬਹੁਤ ਖੁਸ਼ੀ ਹੋ ਰਹੀ ਦੇਖ ਕੇ ਜੇ ਇਹ ਕੰਮ ਆਪਾਂ ਪਹਿਲਾਂ ਸ਼ੁਰੂ ਕੀਤਾ ਹੁੰਦਾ ਤਾਂ ਭਈਏ ਸਾਡੇ ਸਿਰ ਨਾ ਚੱੜ੍ਹਦੇ

  • @sarvjitdeol9622
    @sarvjitdeol9622 4 ปีที่แล้ว +17

    ਖੁਸ਼ ਕੀਤੇ ਨੌਜਵਾਨਾਂ
    ਬਹੁਤ ਚੰਗਾ ਕੰਮ ਕਰ ਰਿਹਾ ਹੈ ਸੱਚੇਪਾਤਸ਼ਾਹ ਮਿਹਨਤ ਨੂੰ ਭਾਗ ਲਾਵੇ

  • @amrindergill7942
    @amrindergill7942 10 วันที่ผ่านมา +2

    Proud of you bro 💪🏼💯💯🇮🇳🇮🇳

  • @har8392
    @har8392 4 ปีที่แล้ว +13

    ਲੋਕਾਂ ਨੂੰ ਅੱਜ ਕੱਲ ਸ਼ਰਮ ਆਉਂਦੀ ਆ ਇਦਾ ਰੇਹੜੀ ਲਾ ਕੇ ਕੰਮ ਕਰਨਾ
    ਹੈ ਪੰਜਾਬ ਚ ਦੇਖਿਆ ਜਾਵੇ ਤਾਂ ੧੦ ਵਿਚੋਂ 9 ਰੇਹੜੀ ਵਾਲੇ ਬਿਹਾਰੀ ਹੁੰਦੇ
    ਪਰ ਸਾਡੇ ਲੋਕ ਸ਼ਰਮ ਤੇ ਆਕੜ ਵਿਚ ਆ ਕੰਮ ਨੀ ਕਰ ਦੇ
    ਤੇ ਬਿਹਾਰੀਆਂ ਨੇ ਇਦਰ ਕੰਮ ਕਰਕੇ ਪੰਜਾਬ ਨੂੰ ਅਪਣਾ ਕੈਨੇਡਾ ਬਣਾ ਲਿਆ

  • @singhsaab6992
    @singhsaab6992 18 วันที่ผ่านมา +3

    ਬਿਲਕੁਲ ਸਹੀ ਕਰ ਰਹੇ ਹੋ ਤੁਸੀਂ

  • @Wronglyiptc8
    @Wronglyiptc8 14 วันที่ผ่านมา +1

    Bahut vadhiya uprala kr riha by waheguru ji eis by nu hor tarakiya dein , aa waheguru ji 🙏🏻

  • @user-vm2se4yc7b
    @user-vm2se4yc7b 4 ปีที่แล้ว +10

    ਪੰਜਾਬ ਦੇ ਨੌਜਵਾਨਾਂ ਨੂੰ ਵਿੱਚ ਤਾ ਕਲਾਕਾਰਾਂ ਨੇ ਇਹਣੀ ਹਵਾ ਭਰਤੀ ਕੀ ਉਹ ਤਾ ਉਠ ਕੇ ਪਾਣੀ ਵੀ ਨਹੀ ਪੀ ਸਕਦੈ ਤੇ ਸੈਲਫਿਆ ਹਥਿਆਰਾ ਨਾਲ ਲੈਣਗੈ।

  • @MrXYZ-eq7zi
    @MrXYZ-eq7zi 10 วันที่ผ่านมา +1

    ਜੱਟ ਹੋ ਕੇ ਖੁਦਕੁਸ਼ੀ ਕਰਨ ਨਾਲੋਂ ਸਬਜ਼ੀਆਂ ਵੇਚਣੀਆਂ ਸਹੀ ਆ।ਨਾਲੇ ਸਾਰੀ ਮੰਡੀਰ ਕਨੈਡਾ ਅਸਟ੍ਰੇਲੀਆ ਜਾ ਕੇ ਉਹ ਕੰਮ ਵੀ ਕਰਦੀ ਆ ਜੋ ਇਥੇ ਕਰਨ ਵਿਚ ਚੰਗੇ ਨਹੀਂ ਸਮਝੇ ਜਾਂਦੇ। ਤੁਹਾਡਾ ਸਾਰਾ ਮੁਨਾਫ਼ਾ ਭਈਏ ਲੈ ਜਾਂਦੇ ਨੇ।ਉਹ ਕੋਠੀਆਂ ਕਾਰਾਂ ਦੇ ਮਾਲਕ ਬਣ ਗਏ। ਪੰਜਾਬ ਦਾ ਕਿਸਾਨ ਸ਼ਰਮ ਕਰੀ ਜਾ ਰਿਹਾ।ਉਠੋ ਜਾਗੋ ਅਜੇ ਵੀ ਬਹੁਤੀ ਦੇਰ ਨਹੀਂ ਹੋਈ। ਮੋਹਾਲੀ ਵਿੱਚ ਵੀ ਹਫਤੇ ਵਿੱਚ ਇੱਕ ਦਿਨ ਕਿਸਾਨ ਮੰਡੀ ਲਗਦੀ ਜਿਥੇ ਕਿਸਾਨਾਂ ਵਲੋਂ ਆਪਣੀ ਫਸਲ ਆਪ ਵੇਚ ਕੇ ਜ਼ਿਆਦਾ ਮੁਨਾਫ਼ਾ ਕਮਾਇਆ ਜਾਂਦਾ।

  • @SuperGidar
    @SuperGidar 4 ปีที่แล้ว +2

    Good job veer ji and BBC news thanks ji

  • @Mankiratsingh-tf4ml
    @Mankiratsingh-tf4ml 9 วันที่ผ่านมา +1

    Waheguru ji

  • @SimranSingh-cy3qx
    @SimranSingh-cy3qx 4 ปีที่แล้ว +6

    Bai as tra ta Barnala Brampton banjo good job

  • @IronMan-cb3ll
    @IronMan-cb3ll 4 ปีที่แล้ว +2

    ਬਹੁਤ ਵਧੀਆ

  • @harveersingh7803
    @harveersingh7803 4 ปีที่แล้ว +5

    15 Kila da jatt ajj sabji Wala nu dekda

  • @jamesjalandhari796
    @jamesjalandhari796 12 วันที่ผ่านมา +1

    Good work

  • @sherasinghghoman2121
    @sherasinghghoman2121 4 ปีที่แล้ว +1

    ਬਹੁਤ ਵਧੀਆ ਉਪਰਾਲਾ ਜੀ

  • @jugrajghuman64
    @jugrajghuman64 4 ปีที่แล้ว +1

    ਬਹੁਤ vadia initiative a

  • @gabhruinuk
    @gabhruinuk 4 ปีที่แล้ว +7

    Bhagwant maan di awaz lagdi aa bai di 🤗🤗🤗

  • @surindersyal6575
    @surindersyal6575 9 วันที่ผ่านมา

    ਪੰਜਾਬ ਰਾਜ ਦੇ ਸਾਰੇ ਕਿਸਾਨਾਂ ਨੂੰ ਖੁਦ ਮੰਡੀਆਂ ਵਿੱਚ ਆ ਕੇ ਆਪਣੀਆਂ ਸਬਜ਼ੀਆਂ ਵੇਚਣੀਆਂ ਚਾਹੀਦੀਆਂ ਹਨ। ਕਿਸਾਨਾਂ ਨੂੰ ਵੀ ਚੰਗੀ ਆਮਦਨ ਹੋ ਜਾਵੇਗੀ ਅਤੇ ਗ੍ਰਾਹਕਾਂ ਨੂੰ ਵੀ ਸਹੀ ਕੀਮਤ ਤੇ ਚੰਗੀ ਸਬਜ਼ੀ ਮਿਲ ਜਾਵੇਗੀ। ਇਸ ਕੰਮ ਲਈ ਪੰਜਾਬ ਰਾਜ ਦੇ ਕਿਸਾਨ ਆਪਣੀਆਂ ਸਭਾਵਾਂ ਵੀ ਗਠਿਤ ਕਰ ਸਕਦੇ ਹਨ ਅਤੇ ਵਟਸਐਪ ਗਰੁੱਪ ਆਦਿ ਦੀ ਮਦਦ ਨਾਲ ਇੱਕ ਦੂਸਰੇ ਦੇ ਸੰਪਰਕ ਵਿੱਚ ਹਰ ਸਮੇਂ ਰਹਿ ਸਕਦੇ ਹਨ।

  • @JaswinderSingh-dq1ki
    @JaswinderSingh-dq1ki 11 วันที่ผ่านมา +1

    Very good 👍

  • @satwinderbrar1939
    @satwinderbrar1939 4 ปีที่แล้ว +3

    Good work dost

  • @dilshauksinghbalbal5264
    @dilshauksinghbalbal5264 8 วันที่ผ่านมา

    Buhat hi vadia bai ji ❤❤

  • @HarpreetSingh-sq7xz
    @HarpreetSingh-sq7xz 12 วันที่ผ่านมา +1

    Great 👍

  • @rajatsharma1570
    @rajatsharma1570 4 ปีที่แล้ว +1

    ਬੋਹਤ ਵਧੀਆ

  • @shivparkesh8810
    @shivparkesh8810 18 วันที่ผ่านมา +1

    Good👍👍👍

  • @tejjinderusman9386
    @tejjinderusman9386 11 วันที่ผ่านมา

    Bohat vadia veer g

  • @kulvirram3186
    @kulvirram3186 4 ปีที่แล้ว +3

    Good veere....👏👏👏👏👏

  • @harvinderjeetkaur1499
    @harvinderjeetkaur1499 17 วันที่ผ่านมา +1

    Salute to you

  • @nanimangat8735
    @nanimangat8735 12 วันที่ผ่านมา +1

    ਸਲੂਟ ਐ ਪੁੱਤਰ ਤੇਰੀ ਸੋਚ ਨੂੰ🫡👏🙌

  • @GurmeetSingh-oj8om
    @GurmeetSingh-oj8om 4 ปีที่แล้ว +1

    You are showing the way to the farmers, Balle Balle Punjabi

  • @user-gs7zp1ql8l
    @user-gs7zp1ql8l 15 วันที่ผ่านมา +1

    Great man👍👍👍

  • @jpsingh5713
    @jpsingh5713 4 ปีที่แล้ว +2

    Buhat vdia kam hai

  • @charanwaraichvlogs4530
    @charanwaraichvlogs4530 4 ปีที่แล้ว +1

    Bahot bahot mubarka veer nu

  • @AmandeepkaurAman-sg2kv
    @AmandeepkaurAman-sg2kv 8 วันที่ผ่านมา

    Bahut vadhya bai

  • @maniSingh-jx4mz
    @maniSingh-jx4mz 4 ปีที่แล้ว +1

    Bahut vadia g

  • @raijs7842
    @raijs7842 หลายเดือนก่อน +1

    Work is worship 👍🙏

  • @Baljindersingh-nb9jy
    @Baljindersingh-nb9jy 10 วันที่ผ่านมา

    Bhut vdia veer ji

  • @kuldipsingh2339
    @kuldipsingh2339 4 ปีที่แล้ว +2

    Very good job

  • @sparkleinscrubs8184
    @sparkleinscrubs8184 18 วันที่ผ่านมา +1

    Very good

  • @Pawan-uo1hi
    @Pawan-uo1hi 9 วันที่ผ่านมา

    ਮੇਰਾ ਸ਼ਹਿਰ ਬਰਨਾਲਾ ❤

  • @TravelingDEEPAK
    @TravelingDEEPAK 4 ปีที่แล้ว +6

    Very Good.. Direct sell kro.. So loka da v fayda hove and soda v

  • @amritpal3842
    @amritpal3842 11 วันที่ผ่านมา

    Very very good❤❤❤❤❤❤❤.

  • @navjotdrz6760
    @navjotdrz6760 4 ปีที่แล้ว +1

    Keep it up veera well done

  • @muhammadafzalafzal2610
    @muhammadafzalafzal2610 4 ปีที่แล้ว +1

    Good

  • @timetraveller7218
    @timetraveller7218 4 ปีที่แล้ว +2

    Very good bai ji

  • @Joga_Singh_Ayurveda
    @Joga_Singh_Ayurveda 17 วันที่ผ่านมา +1

    Jionde raho veero

  • @GurmeetSingh-oj8om
    @GurmeetSingh-oj8om 4 ปีที่แล้ว +1

    You are real leader of Punjab, proud of you brother

  • @jaswindersinghaujla2734
    @jaswindersinghaujla2734 6 วันที่ผ่านมา

    Bhout vadia

  • @Shivmarbal
    @Shivmarbal 11 วันที่ผ่านมา

    ਏਹ ਇਕ ਚੰਗੀ ਸੋਚ ਹੈ । ਕੰਮ ਦੇ ਬਾਰੇ ਸ਼ਰਮ ਕਰਨਾ ਨਹੀ ਚਾਹੀਦਾ

  • @duplicateidentity1159
    @duplicateidentity1159 7 วันที่ผ่านมา

    Good job keep it up

  • @deathbloodys428
    @deathbloodys428 7 วันที่ผ่านมา +1

    Byi ji bot vadia. Sanu. Panjabi nu manat. Carni. Chidi. Payia. Vee. Kimai. Janda byi ji❤

  • @traveler_jaani
    @traveler_jaani 4 ปีที่แล้ว +1

    jihnu aa gya tareka ohda ethe hi Amrica #SaluteHaiBaiJi

  • @karnvirsinghcheema6066
    @karnvirsinghcheema6066 11 วันที่ผ่านมา

    Wa g wa

  • @harvinderbedi9739
    @harvinderbedi9739 11 วันที่ผ่านมา +1

    ਸ਼ਰਮ ਕਾਹਦੀ?
    ਕੀ ਰਿਸ਼ਤੇਦਾਰਾਂ
    ਕੀ ਸਮਾਜ ਨੇ ਕਿਸਾਨਾਂ ਦਾ ਘਰ ਭਰ ਦੇਣਾ? ਨਹੀਂ
    ਫਿਰ ਕੰਮ ਕਰਨ ਲਈ ਸ਼ਰਮ ਕਾਹਦੀ? 🤔

  • @KanwaljitSingh-pm1mx
    @KanwaljitSingh-pm1mx 11 วันที่ผ่านมา

    ❤❤

  • @sukhdeepSingh-ti6hn
    @sukhdeepSingh-ti6hn 12 วันที่ผ่านมา

    Good luck veer ji

  • @kamaljeetsingh8919
    @kamaljeetsingh8919 18 วันที่ผ่านมา +2

    ਜੇ ਜੱਟ ਦਾ ਪੁੱਤ ਮਿੱਟੀ ਤੋਂ ਭੱਜੇਗਾ ਤਾਂ ਆਪਣੇ ਪੈਰੀਂ ਖ਼ੁਦ ਕੁਹਾੜਾ ਮਾਰੇਗਾ।

  • @punjabiweatherchannel
    @punjabiweatherchannel 11 วันที่ผ่านมา

    ❤❤❤❤❤

  • @gurinderjitnagra7199
    @gurinderjitnagra7199 4 ปีที่แล้ว +1

    God bless you

  • @jamrodhsingh722
    @jamrodhsingh722 4 ปีที่แล้ว +2

    👍

  • @listenmaninder
    @listenmaninder 4 ปีที่แล้ว +1

    💐

  • @MrMani47
    @MrMani47 4 ปีที่แล้ว

    Big salute veere nu.. ✌️

  • @kamalpreetsidhu8863
    @kamalpreetsidhu8863 4 ปีที่แล้ว

    Bahut vadiya veere best of luck

  • @sahilninawat243
    @sahilninawat243 4 ปีที่แล้ว +1

    Awesome brother keep it up

  • @parminderkaur1202
    @parminderkaur1202 4 ปีที่แล้ว +18

    Punjabi jekar eda kam karan lagh jann tan apna mulk chad k jann de lorh na pawe

    • @namanthour6922
      @namanthour6922 4 ปีที่แล้ว +1

      Bohat sahi Keha, Punjabi foreign Jaan ch jada Dimag lagande.

  • @AmarjitSingh-eq3rl
    @AmarjitSingh-eq3rl 18 วันที่ผ่านมา +1

    ਜਿਹੜੇ ਕਿਸਾਨ ਅੰਦੋਲਨ ਉਹਨਾਂ ਲਈ ਮਾਰਗ ਦਰਸ਼ਕ ਹੈ ਸਮਝਦਾਰ ਬੰਦੇ ਤਾ ਇਕ ਖੇਤ ਵਿੱਚੋ ਘਰ ਦਾ ਸਾਰਾ ਗੁਜਾਰਾ ਕਰ ਲੈਂਦੇ ਹਨ

  • @jittu2002
    @jittu2002 9 วันที่ผ่านมา

    😊❤

  • @chaudharyfaisal2831
    @chaudharyfaisal2831 4 ปีที่แล้ว +1

    Great work yar👍👍

  • @GurpreetSingh-os2py
    @GurpreetSingh-os2py 4 ปีที่แล้ว +2

    👏👏👍

  • @milkhabatth3795
    @milkhabatth3795 4 ปีที่แล้ว

    Bhutt shona 22 g raab tuhadi mehnat nu paag lavi

  • @harpreetsingh3823
    @harpreetsingh3823 4 ปีที่แล้ว

    Proud moment 👍👌💪🏻

  • @ramanjindal8669
    @ramanjindal8669 4 ปีที่แล้ว +1

    Je ehi cheej kisan veer direct hi apni wheat nu sell kar dea karan pher dekho ehna aadtiya te sarkari bandea da bura haal ho jana .

  • @sippyvillager6347
    @sippyvillager6347 4 ปีที่แล้ว

    ਦਬ ਕੇ ਜੱਟਾ❤️👌

  • @JaskaranSinghDhillon
    @JaskaranSinghDhillon 7 วันที่ผ่านมา

    ਭੌਤ ਵੱਡਿਆ ਉਪਰਾਲਾ

  • @mugheesrehman6243
    @mugheesrehman6243 4 ปีที่แล้ว +1

    Very good 22. assi bahar aan wale hun sochde aan kash apna desh vich i kheti kar lainde lekin hun na othe de rae na ithe de

  • @chokhvindersharma812
    @chokhvindersharma812 4 ปีที่แล้ว

    Good Work

  • @enjoypanipatrefinerytownship
    @enjoypanipatrefinerytownship 12 วันที่ผ่านมา

    Sharm bilkul na manno…marketing ch ho profit h production naalo 👍👍

  • @gautamgambhir6265
    @gautamgambhir6265 4 ปีที่แล้ว

    Transparency between producer and consumer...

  • @munishkumar4583
    @munishkumar4583 4 ปีที่แล้ว +1

    Aa sahi gal aa par isnu agge hor kive leke jaoge

  • @harrajsingh5607
    @harrajsingh5607 4 ปีที่แล้ว

    ❣️

  • @CJ21605
    @CJ21605 4 ปีที่แล้ว +1

    Wadia 22.

  • @fighter294
    @fighter294 4 ปีที่แล้ว

    ____kash bude de pesya te bullet te gediya marn walya di v soch badl jave isnu dekh k ____ salute aa veer , koi job shoti vadi ni hundi ___ bas hard work krde rho ik din duniya pair chumu 👍🏻

  • @satishurdu9818
    @satishurdu9818 9 วันที่ผ่านมา

    Mei ferozpur pb ch rehnda han saday Fzr vich 80% kisan aap khud apni sabzi vechday han Aur sokhi roti khanday han.

  • @mohinderdeval2836
    @mohinderdeval2836 4 ปีที่แล้ว

    Mahenet taa appa v karda aa per passa pura nahi milda. Asa kar k punjab vicho bahar jan da trend vad gaya ha.

  • @parbgrewal6156
    @parbgrewal6156 4 ปีที่แล้ว

    Apni young generation age ave hun

  • @HarwinderSingh-ec9xf
    @HarwinderSingh-ec9xf 12 วันที่ผ่านมา +1

    Loan laia vaddia gaddia. Vdde phona walea nu Kon samjawae. 😂😂

    • @Karan1414-p4z
      @Karan1414-p4z 11 วันที่ผ่านมา

      Paji main ta hairaan hunda 15-20 kille ale eithe canada firde aa main ta kehnda hunda meri pr leo canada di te apni zameen dedo 😂😂😂

  • @KuldeepSingh-yz6mu
    @KuldeepSingh-yz6mu 9 วันที่ผ่านมา

    Sade mehnat to lok bahro aa ke ameer ban gea sade lok sharm de pand chuke firde ne