Punjabi Culture and heritage: Malerkotla ਦੀਆਂ ਵੇਖੋ ਉਹ ਇਤਿਹਾਸਕ ਇਮਾਰਤਾਂ, ਜੋ ਮੂੰਹੋ ਬੋਲਦੀਆਂ ਹਨ | 𝐁𝐁𝐂

แชร์
ฝัง
  • เผยแพร่เมื่อ 5 พ.ย. 2024

ความคิดเห็น • 59

  • @randeepsinghrana2539
    @randeepsinghrana2539 7 หลายเดือนก่อน +9

    ਬਹੁਤ ਹੀ ਉੱਤਮ ਵਿਚਾਰ ਤੇ ਆਚਾਰ ਅੱਬਾਸ ਜੀ 👌👌👌👍👍👍

  • @jaspindersingh4mann331
    @jaspindersingh4mann331 7 หลายเดือนก่อน +8

    ਬਹੁਤ ਵਧੀਆ ਜੀ

  • @AZADHUMANNEWSTVmalerkotla382k
    @AZADHUMANNEWSTVmalerkotla382k 7 หลายเดือนก่อน +27

    ਅੱਲਾ ਤਾਲਾ ਸਾਡੇ ਗੁਲਦਸਤਾ ਨਵਾਂ ਸ਼ਹਿਰ ਮਲੇਰਕੋਟਲਾ ਨੂੰ ਐਵੇਂ ਹੀ ਰਹਿੰਦੀ ਦੁਨੀਆਂ ਤੱਕ ਅਮਨੋ ਅਮਾਨ ਦੇ ਨਾਲ ਕਾਇਮ ਰੱਖੇ ਆਮੀਨ

  • @gulamechistysabiri3499
    @gulamechistysabiri3499 7 หลายเดือนก่อน +17

    ਮੇਰਾ ਸਹਿਰ ਮਾਲੇਰਕੋਟਲਾ, ਸਾਰੇ ਧਰਮਾ ਦਾ ਸਾਝਾਂ ਸਹਿਰ❤❤ ਪੱਤਰਕਾਰ ਸਾਬ ਬਾਬਾ ਹੈਦਰ ਸੇਖ ਜੀ ਦੀ ਦਰਗਾਹ ਵਾਰੇ ਦੱਸ ਣਾ ਭੁੱਲ ਗਏ।

    • @gulamechistysabiri3499
      @gulamechistysabiri3499 7 หลายเดือนก่อน

      @JaisalKachwaha ji nahi

    • @kissanjattkissan9976
      @kissanjattkissan9976 7 หลายเดือนก่อน +1

      Swah aun ale time ch sikh khatam hojane ne sare muslim dikhne ne😂 jadh sikhan di ginti ghat gyi ethe😂

    • @kissanjattkissan9976
      @kissanjattkissan9976 7 หลายเดือนก่อน

      @JaisalKachwaha rola muslim nal ni mulviya nal aw eh sale kudiya mundeya de viah krake loka de dharm badal de ne jabardasti kayi sikh convert kite ne ehna ne

  • @surinderpalsingh4600
    @surinderpalsingh4600 7 หลายเดือนก่อน +6

    Jugan jugan tak safsh sukhi ਵਸਦਾ rahey ਸਾਡਾ piaara Malerkotla

  • @pritpal-ws7vo
    @pritpal-ws7vo หลายเดือนก่อน +2

    ਸਾਡੇ ਲੋਕ ਹੀ ਮੂਰਖ, ਮੰਦ ਬੁੱਧੀ ਆ। ਜਿਥੇ ਤਾ ਇਹ ਮੁਸਲਮਾਨ ਘੱਟ ਗਿਣਤੀ ਆ ਓਥੇ ਇਹਨਾਂ ਨੂੰ ਪਿਆਰ, ਭਾਈਚਾਰਾ ਯਾਦ ਆ ਜਾਂਦਾ। ਜਿਥੇ ਇਹ ਮਾਜਓਰਿਟੀ ਚ ਆ ਓਥੇ ਦੂਜਿਆਂ ਕੌਮਾਂ ਨੂੰ ਜੀਣ ਨਹੀਂ ਦਿੰਦੇ

  • @PardeepSingh-yw5ib
    @PardeepSingh-yw5ib 7 หลายเดือนก่อน +3

    GOOD WORK BBC PUNJABI ਚੈਨਲ

  • @globaltryst713
    @globaltryst713 หลายเดือนก่อน

    ਸਹੀ ਗੱਲ ਹੈ ,ਮੈਂ ਮਲੇਰਕੋਟਲਾ ਸਰਵਿਸ ਕੀਤੀ ਹੈ ੨ ਸਾਲ !!! ਵਧੀਆ ਸ਼ਹਿਰ ਹੈ । ਬਹੁਤ ਵਧੀਆ !

  • @yadandespunjabdiyan8446
    @yadandespunjabdiyan8446 7 หลายเดือนก่อน +10

    Je 47 to pehla da sanjha Punjab dekhna hai te Malerkotla us di misal hai ❤

  • @tirathsingh6539
    @tirathsingh6539 7 หลายเดือนก่อน +6

    ਸੱਚੀ ਰੂਹ ਖੁਸ਼ ਹੋ ਗਈ ❤❤

  • @kanwaljitsingh8391
    @kanwaljitsingh8391 7 หลายเดือนก่อน +1

    BBC documentaries are always well researched and beautifully presented

  • @FunnyvideoVideo-oc4yd
    @FunnyvideoVideo-oc4yd 7 หลายเดือนก่อน +3

    Mashallah Allah tala hamare Shahar ko hamesha aise hi ab Naman ke sath salamat rakhe. Ameen

  • @kannavkingg123
    @kannavkingg123 7 หลายเดือนก่อน +3

    Thank you Robin ji. Both hi vadiya videos paande o.

  • @ajitpalsinghatwal7931
    @ajitpalsinghatwal7931 7 หลายเดือนก่อน +3

    Very proud

  • @bookslovers5138
    @bookslovers5138 7 หลายเดือนก่อน +2

    🎉❤🎉❤

  • @yadandespunjabdiyan8446
    @yadandespunjabdiyan8446 7 หลายเดือนก่อน +5

    Malerkotla shehar ek jindi jagdi misal hai apsi bhaichare di ❤

  • @harjitdamberger419
    @harjitdamberger419 7 หลายเดือนก่อน +1

    Nice Video

  • @rinkubadwal7327
    @rinkubadwal7327 7 หลายเดือนก่อน +3

    ❤ good yes 😊😊😊😊😊😊👍👍👍👍👍👍👍🙏🙏🙏🙏🙏🙏🙏🙏🙏

  • @Satlndian-xj5qt
    @Satlndian-xj5qt 2 หลายเดือนก่อน

    ਵਿਰਾਸਤ ਨੂੰ ਸਾਂਭਣ ਵਿੱਚ ਪੰਜਾਬ ਪੰਜਾਬੀਅਤ ਤੇ ਪੰਜਾਬ ਦੀਆਂ ਸਰਕਾਰਾਂ ਨਾਕਾਮ ਹਨ

  • @hearttouching52
    @hearttouching52 7 หลายเดือนก่อน +3

    Good coverage

  • @yadrani4265
    @yadrani4265 7 หลายเดือนก่อน +6

    मलेर कोटला के
    मुसलिम भाई बहुत मासुम शांति पिरय
    भाई चारा के पर्तिक है
    मैने इनके साथ काम।किया हे

  • @kulwinderkulwinder6341
    @kulwinderkulwinder6341 7 หลายเดือนก่อน +2

    Very nice

  • @harsimranjeetkuar-nj7em
    @harsimranjeetkuar-nj7em 7 หลายเดือนก่อน +3

    Waheguru ji 🙏 so Good 🙏 ❤

  • @easternpromise3618
    @easternpromise3618 7 หลายเดือนก่อน +2

    Wish all Muslims ( survivors) who have to quit Malerkotla and from other districts of East Punjab , return back to their old Towns and Villages ( pre- 1947) and recreate history as 2 Germany 🇩🇪 s , became ONE after years of separation.

  • @Aaj361
    @Aaj361 7 หลายเดือนก่อน +1

    ਸਾਰੇ ਕੰਮ ਸਹੀ ਕਰਨ ਦੀ ਜਿੰਮੇਵਾਰੀ ਤੇ ਭਾਈਚਾਰਾ ਬਨਾਉਣ ਦਾ ਠੇਕਾ ਆਪਣਾ ਹੀ ਹੈ
    ਪਾਕਿਸਤਾਨ ਪੰਜਾਬ ਦਾ ਨਨਕਾਣਾ ਸਾਬ ਬਾਬਾ ਨਾਨਕ ਦਾ ਜਨਮ ਸਥਾਨ 1947 ਚ ਹਰ ਕਿਸਮ ਦਾ ਕਹਿਰ ਢਾਅ ਕੇ ਤੁਹਾਡੇ ਕੋਲੋਂ ਖੋਹਿਆ ਤੇ ਤੁਹਾਡੇ ਕੋਲੋਂ ਦੂਰ ਕੀਤਾ l

    • @Aaj361
      @Aaj361 7 หลายเดือนก่อน

      @JaisalKachwaha ਲਾਹੌਰ ਦੀ 14 ਲੱਖ ਕਿੱਲਾ ਜਮੀਨ ਸੀ ਜਿਸ ਵਿੱਚ ਸਿੱਖਾਂ ਕੋਲ 11 ਲੱਖ ਕਿੱਲਾ ਸੀ l ਇਹ ਇੱਕ ਜਿਲ੍ਹਾ l
      ਸਾਰੇ ਪੰਜਾਬ ਦੀ 33% ਜਮੀਨ ਸਿੱਖਾਂ ਕੋਲ ਸੀ 38% ਜਮੀਨ ਹਿੰਦੂ ਕੋਲ l ਲਿਪੀ ਇਹਨਾਂ ਦੀ ਫਾਰਸੀ ਹੈ l ਪਹਿਰਾਵਾ ਤੇ ਸੱਭਿਆਚਾਰ ਇਹਨਾਂ ਦਾ ਅਰਬੀ ਹੈ l ਪੰਜਾਬੀ ਕਿਹੜੇ ਪਾਸੇ ਹੋਏ l ਕਦੇ ਕੋਈ ਕਿਤਾਬ ਜਾਂ ਹਿਸਟਰੀ ਪੜੀ ਹੈ l
      ਤੇਰਾ ਕਿਹੜਾ ਹਿਸਾਬ ਹੈ ਬੁਹਤਿਆ ਸਿਆਣਿਆl
      ਏਥੋਂ ਦੇ ਲੋਕ ਅਰਬ ਚ ਕੰਮ ਕਰਨ ਜਾਂਦੇ ਨੇ ਤੇ ਮੁੜ ਆਉਂਦੇ ਨੇ ਕੋਈ ਪੱਕਾ ਟਿਕਾਣਾ ਨੀ ਬਣਾ ਸਕਦੇ ਤੇ ਅਰਬ ਨੇ ਏਥੇ ਪਕੀਆਂ ਜੜਾਂ ਲਾ ਲਈਆਂ l

    • @BaggaBilla-tq1fd
      @BaggaBilla-tq1fd 7 หลายเดือนก่อน

      ​@@Aaj361Punjabi di lipi ShahMukhi Gurmukhi nalo vi purani a

    • @Aaj361
      @Aaj361 7 หลายเดือนก่อน

      @@BaggaBilla-tq1fd ਭਰਾ ਮੇਰੇ ਪੰਜਾਬੀ ਦੀ ਲਿਪੀ ਜਿਸਦਾ ਨਾ ਗੁਰਮੁਖੀ ਤਕਨੀਕੀ ਤੌਰ ਤੇ ਸਹੀ ਕਰਨ ਤੋਂ ਬਾਅਦ ਚ ਰੱਖਿਆ ਗਿਆ ਪਰ ਇਹ ਪੰਜਾਬੀ ਛੇਵੀਂ ਸਦੀ ਵਿੱਚ ਵੀ ਸੀ l ਨਾਥ ਯੋਗੀਆਂ ਨੇ ਆਪਣੀਆਂ ਲਿਖਤਾਂ ਪੰਜਾਬੀ ਵਿੱਚ ਲਿਖੀਆਂ l ਜੋ ਰਿਕਾਰਡ ਮੌਜੂਦ ਹੈ l
      ਮੁਸਲਮਾਨ ਤਾਂ ਸੱਤਵੀ ਸਦੀ ਤੋਂ ਬਾਅਦ ਭਾਰਤ ਆਉਣਾ ਸ਼ੁਰੂ ਹੋਇਆ ਫਿਰ ਪੰਜਾਬ ਆਇਆ l ਤੇ ਪੰਜਾਬੀ ਭਾਸ਼ਾ ਦੀ ਵੱਖੀ ਚ ਪਹਿਲੀ ਲੱਤ ਪੰਜਾਬੀ ਦੀ ਲਿਪੀ ਬਦਲ ਕੇ ਮੁਸਲਮਾਨ ਨੇ ਮਾਰੀ l ਜਿਸਨੂੰ ਸ਼ਾਹ ਮੁੱਖੀ ਦੱਸ ਰਿਹਾ ਹੈ l ਜਿਵੇੰ ਰੋਮਨ ਅੱਖਰਾਂ ਚ ਮੋਬਾਈਲ ਤੇ ਪੰਜਾਬੀ ਲਿਖੀ ਜਾਂਦੀ ਹੈ ਇਸ ਤਰਾਂ ਅਰਬ ਤੋਂ ਆਏ ਲੋਕਾਂ ਦੀਆਂ ਅਗਲੀਆਂ ਨਸਲਾਂ ਨੇ ਪੰਜਾਬੀ ਦੀ ਲਿਪੀ ਬਦਲੀ l

    • @BaggaBilla-tq1fd
      @BaggaBilla-tq1fd 7 หลายเดือนก่อน

      @@Aaj361 Aho,par Shahmukhi da Gurmukhi nal sambadh a,Eh dove lippia Kharoshthi lipi cho niklian,Kharoshth da matlab Uthan vale Vyapari,Kharoshti lippi Arab de Utha vale vapari leke aye si,Punjab di dharti utte is to pehla Lande,Ardh Nagri lipia si,Punjab ne Arab te Hindustan nu jodan da kam kita,Punjabi Lipia Hindustan di lipi(Nagri,Brahmi,Jo Hindi, Devanagri di maa Lipi a, aur arab di lipia de Sumel to bani,Punjab da Ilaka Arab,Faras Ate Bharat nu jod da,Nale Boli utte Adharit sabto pehli lippi Arab de Phoenic Nasal de lokan ne banai si,jo machuare Vyapari sige,Ohna ne Arabi di Boli nu adhar bana ke lipi banai si,Ohna ne sari dunia ch lippi failai,Ajtak vi ik Visha Phonetics padhaya janda,Tahi Phoenic Kabile de lokan de naam to shabd banya Phonetics jis da matlab hunda Bol,Bhasha rahi samvad,jisto shabd banya Phone

    • @BaggaBilla-tq1fd
      @BaggaBilla-tq1fd 7 หลายเดือนก่อน

      @@Aaj361 Nale Bhai mere tu Shahmukhi Aur Musalman nu iko gal kyo keh reha?Shahmukhi sirf Musalmana di lipi nahi,Shahmukhi Shabd da matlab hunda Shahan(Vyaprian) di boli,Shahmukhi Lipi Da vikas Punjab vich vyapari de Akhar Lande(ਲੰਡੇ) aur Kharoshti(Uthan vale vyapari di lipi de Sumel nal hoya,Shahmukhi sare Punjabi di lippi a jo ke Chardhe punjab vich ghat rahi a 1947 to baad,

  • @bebaak_rai
    @bebaak_rai 7 หลายเดือนก่อน +2

    very Good 👍

  • @ritvikbhaskar6732
    @ritvikbhaskar6732 4 หลายเดือนก่อน +1

    I am proud of being born in Punjab ❤❤❤❤

  • @harjitdamberger419
    @harjitdamberger419 7 หลายเดือนก่อน +1

    Jai malerkotla

  • @RajeshKumar-n7l9m
    @RajeshKumar-n7l9m 4 หลายเดือนก่อน +1

    ਵਿਧੁ ਜੈਨ ਵਾਲਾ ਕੇਸ ਕੋਈ ਨੂੰ ਭੁੱਲ ਸਕਦਾ ਅੱਜ ਤੱਕ ਪਰਿਵਾਰ ਨੂੰ ਇਨਸਾਫ਼ ਨੀ ਮਿਲਿਆ

  • @harrynem
    @harrynem 7 หลายเดือนก่อน +2

    ਸ਼ਹਿਰ ਮੇਰਾ

  • @am-si2jh
    @am-si2jh 3 หลายเดือนก่อน

  • @NavdeepKaur-no2bn
    @NavdeepKaur-no2bn หลายเดือนก่อน

    Good

  • @balalkhan9824
    @balalkhan9824 7 หลายเดือนก่อน +1

    ❤❤❤😊

  • @mohmmaddanish3194
    @mohmmaddanish3194 10 วันที่ผ่านมา

    Manu Maan mera share tee

  • @GurpreetKaur-lx9tp
    @GurpreetKaur-lx9tp 7 หลายเดือนก่อน +1

    🙏🇩🇪❤️

  • @maniSingh-jx4mz
    @maniSingh-jx4mz 7 หลายเดือนก่อน +3

    BBC WILL PRODUCE MORE VIDEOS ON PROPAGANDA MATTER .. GREAT... IT IS DIRECT INTERFERENCE INTO INDIAN SOVEREIGNTY.

  • @r.jawandha5343
    @r.jawandha5343 7 หลายเดือนก่อน

    👍🙏🤲

  • @Harinderpalsingh1998
    @Harinderpalsingh1998 7 หลายเดือนก่อน +1

    Gov ni chahida hai k jo old imarata hai ohanna di dekh rekh krn te ji kam bnda ohna da kam krwan ......nishaniya smbal ke rakhn aoniya ithehas diya .

    • @Harinderpalsingh1998
      @Harinderpalsingh1998 7 หลายเดือนก่อน

      @SatalSodha udr private Wale Paisa bi lete hai hotel bna ke rakhe hai unhone ne. ....gov hi private walo ko deti hai

  • @Harmansinghsaini_pb39
    @Harmansinghsaini_pb39 7 หลายเดือนก่อน +1

    ਰਾਜਪੁਰਾ ਦੇ ਵਿਚ ਬੀ ਗੇੜਾ ਮਾਰ ਦਿਓ ਰੋਬਿਨ ਜੀ

  • @mjsg8476
    @mjsg8476 6 หลายเดือนก่อน +1

    A lot of historical places are in ruins sadly

  • @surindersingh9808
    @surindersingh9808 7 หลายเดือนก่อน +3

    Hindu and Christian also leaves their ?

    • @maniSingh-jx4mz
      @maniSingh-jx4mz 7 หลายเดือนก่อน +4

      BBC a yaar samjho ehna da propaganda. Jithe jo lot aunda chak lende ne.

  • @RAMANKUMAR-iu3oe
    @RAMANKUMAR-iu3oe 7 หลายเดือนก่อน +1

    Islaam aur Quran iski ijajat nahi deta

  • @sipahi1699
    @sipahi1699 7 หลายเดือนก่อน

    tusi adhi punjabi hindi bna ke keo bolde o bbc aaleo ??

  • @jijag9683
    @jijag9683 หลายเดือนก่อน

    Main ta kdi kisi musalman nu gurudware matha tekde nhi dekhyea sanjivarta kive jo gi