ਜੱਟ ਨੇ ਬਣਾਈ 5 star ਹੋਟਲ ਦੇ ਕਮਰੇ ਵਰਗੀ ਟਰਾਲੀ

แชร์
ฝัง
  • เผยแพร่เมื่อ 3 พ.ย. 2024

ความคิดเห็น • 270

  • @satvirkaur599
    @satvirkaur599 5 ปีที่แล้ว +146

    ਸ਼ੌਕ ਦਾ ਕੋਈ ਮੁੱਲ ਨਹੀਂ ਜੀ ਬਹੁਤ ਵਧੀਆ ਵੀਰ

  • @harwindersidhu6269
    @harwindersidhu6269 5 ปีที่แล้ว +12

    ਆਉ ਜ਼ਰੂਰ ਪਰ ਵੀਰ ਸਿਰ ਢੱਕ ਕੇ ਜਾ ਖਾਲਸੇ ਬਣ ਕੇ ਟਰਾਲੀ ਬਹੁਤ ਹੀ ਸੋਹਣੀ ਹੈ From Canada 🇨🇦 God Bless You Keepedup

  • @mysterygamers5802
    @mysterygamers5802 5 ปีที่แล้ว +40

    ਵੀਰ ਜੀ ਅਗਲੀ ਵਾਰ ਸਰਦਾਰ ਬਣ ਕੇ ਆਇਉ

    • @daler-singh-dhillon
      @daler-singh-dhillon 4 ปีที่แล้ว

      Nai yaar joo guru ne kiha ooo thorii karna. aappaa ta Toor bnoni aa. Bas matlab reh gya HOLE MAHALE da
      Dukh hunda bhra ehh sab dekh k

  • @gurmailkaur139
    @gurmailkaur139 5 ปีที่แล้ว +4

    ਵੀਰਾਂ ਨੇ ਸੰਗਤ ਦੀ ਸੇਵਾ ਸਹੂਲਤ ਲਈ ਉੱਦਮ ਸਲਾਹੁਣਯੋਗ ਹਨ।

  • @mrdeepdeep5921
    @mrdeepdeep5921 5 ปีที่แล้ว +69

    ਵੀਰ ਜੀ ਕਮੈਂਟ ਕਰਨ ਤੋ ਪਿਹਲਾ ਵੀਡੀਓ ਪੂਰੀ ਵੇਖੋ ਵੀਰ ਨੇ ਕਿਹਾ ਵਾ ਇਕ ਜਾਨੇ ਦੀ ਕਮਾਈ ਨੀ ਸਾਰੇ ਭਰਾਵਾ ਨੇ ਰਲ ਮਿਲ ਕੇ ਬਣਾਈ ਵਾ ਤੇ ਨਾਲੇ ਸੋਂਕ ਦਾ ਕੋਈ ਮੁੱਲ ਨੀ ਹੁੰਦਾ

    • @maninderjeetsingh6099
      @maninderjeetsingh6099 5 ปีที่แล้ว

      Veer ji ena hi shok pure karna da dil haga aw ta kisae greeb nu ghr bana de nal pun da kam hoju nal tere shok v pura hoju

    • @manvindermand5647
      @manvindermand5647 5 ปีที่แล้ว +2

      Maninder veer phli gl ta taralli wla veer sariya sangta nu ikatha kr k darshan kron Lya anandpur sahib da a v ik bot vada pun a dusri gl shonk di har ik insan da koi na koi shonk hunda a ta us nu apna shonk puran di Puri azadi a nla taralli wla veer na ikala na ni taralli tyar kiti us na apna dosta di help nl kiti a rahi gl gareeba di help krn di ho sakda a k taralli wla veer gareeba di v help krda hova us nu wahaguru na Dita hi ina hova k o apna shonk v pura krda hova ta gareeba di v help krda hova

    • @RavinderSingh-in3hw
      @RavinderSingh-in3hw 5 ปีที่แล้ว +3

      Ki sare kharcha kharcha kari jande o una da hunar v dekho. Pher mundya ne aap mehnat kiti aa. Main samjda vai jehre kharcha kharcha kar rahe hun oho punjab de kise kharchile viah(marriage ) da hissa nahi banan ge . Te aapde ghara ch v sada viah karange.

    • @dkg7399
      @dkg7399 5 ปีที่แล้ว

      Maninder jeet Singh ਵੀਰ ਸਾਡੇ ਪਿੰਡ ਅਾ ਕੇ ਪੁਛ ਲੈ ਗਰੀਬਾ ਦੀ ਮਦਦ ਕਰਦੇ ਅਾ ਜਾ ਨਹੀ ਅਸੀ ਜਿਸ ਦੀ ਵੀ ਮਦਦ ਕਰਦੇ ਹਾ ਸਾਰੇ ਰਲ ਕੇ ਹੀ ਕਰਦੇ ਹਾ ਨਾਲ ਨਾਲ ਅਾਪਣੇ ਸੌਕ ਵੀ ਪੂਰੇ ਕਰਦੇ ਹਾ ੳੁਹ ਵੀ ਅਾਪਣੀ ਮਿਹਨਤ ਦੇ ਪੈਸਿਅਾ ਨਾਲ

    • @dkg7399
      @dkg7399 5 ปีที่แล้ว +2

      charanjit sanger ਤੈਨੂੰ ਕੀ ਹੁੰਦਾ ਅਸੀ ਅਾਪਣੀ ਮਿਹਨਤ ਦੇ ਪੈਸੇ ਖਰਚੇ ਅਾ ਤੇਰੇ ਨਹੀ ਤੇ ਨਾ ਹੀ ਲੰਡੂ ਸਰਕਾਰ ਤੋ ਫੁਕਰਾ ਹੋਵੇਗਾ ਤੂੰ ਜਿਹੜਾ ਅੈਵੇ ਸੜੀ ਜਾਦਾ

  • @SonuSingh-kj3wy
    @SonuSingh-kj3wy 4 ปีที่แล้ว

    ਬਹੁਤ ਸੋਹਣੀ ਏ ਟਰਾਲੀ 👌

  • @lovejitdosanjh3776
    @lovejitdosanjh3776 4 ปีที่แล้ว +1

    ਮੇਰਾ ਨਾਨਕਾ ਪਿੰਡ ਖੋਜਕੀਪੁਰ ,😍🥰

  • @Randhawa-pb2tz
    @Randhawa-pb2tz 5 ปีที่แล้ว +34

    ਗੁਰੂ ਘਰ ਵੀਰ ਜੀ ਟਰਾਲੀ ਨਾਲੋਂ ਵੱਧ ਸੱਜ ਕੇ ਤੁਸੀ ਆਓ ਕੇਸ ਰਖੋ ਸਿੰਘ ਸਜੋ ਗੁਰੂ ਜੀ ਖੁਸ਼ ਹੋਣਗੇ ਟਰਾਲੀ ਨਾਲ ਲੋਕਾਂ ਨੂੰ ਖੁਸ਼ ਕਰਕੇ ਕੀ ਮਿਲਨਾ

    • @ajaypalsingh5091
      @ajaypalsingh5091 5 ปีที่แล้ว +1

      Randhawa 8809 oh hlo ki boli jana
      Edar aaa tenu dasda mai

    • @amritkhehra2705
      @amritkhehra2705 5 ปีที่แล้ว

      Randhawa 8809 tussi Sahi keha

    • @Randhawa-pb2tz
      @Randhawa-pb2tz 5 ปีที่แล้ว

      ajaypal Singh ਕੀ ਦਸਨਾ ਵੀਰ ਕਿਦਰ ਆਂਵਾਂ

    • @Randhawa-pb2tz
      @Randhawa-pb2tz 5 ปีที่แล้ว

      ajaypal Singh ਤੂੰ ਸਹੀ ਦੱਸ ਦੇ ਕੀ ਸਹੀ ਏ

    • @dkg7399
      @dkg7399 5 ปีที่แล้ว

      Randhawa 8809 ਵੀਰ ਅਸੀ ਕਿਸੇ ਨੂੰ ਖੁਸ ਕਰਨ ਨੂੰ ਨਹੀ ਬਣਾੲੀ ਟਰਾਲੀ ਬਾਕੀ ਖੁਸ ਤਾ ਲੋਕ ਅਜ ਕਲ ਵਿਅਾਹ ਵਿਚ ਰੱਜ ਕੇ ਵੀ ਨਹੀ ਹੁੰਦੇ ਅਸੀ ਕੀ ਖੁਸ ਕਰਨਾ ਕਿਸੇ ਨੂੰ ਬਾਕੀ ਰਹੀ ਗੱਲ ਸਿੰਘ ਸੱਜਣ ਦੀ ੳੁਹ ਵੀ ਮਾਲਕ ਦੀ ਕਿਰਪਾ ਸੱਜਜਾਗੇ ਤੁਹੀ tension ਨਾ ਲਵੋ ਰੱਬ ਵੇਖਦਾ ਸਭ ਕੁਝ

  • @Darshansingh-sb6lj
    @Darshansingh-sb6lj 5 ปีที่แล้ว +34

    ਇਹੀ ਇੱਕ ਕਾਰਨ ਏ ਜਿਸ ਕਰਕੇ ਗਲ ਫਰਾਹੇ ਲੈਂਦੇ ਨੇ ਪੰਜਾਬੀ। ਕਿਉਂਕੀ ਕੋਈ ਏਨੇ ਜੋਗਾ ਨਹੀਂ ਹੁੰਦਾ ਪਰ ਰੀਸ ਚ' ਮਰ ਜਾਂਦਾ।
    ਨਾਮ ਸਰਕਾਰਾ ਦਾ ਆਉਂਦਾ ਕਿ ਕਰਜਾ ਨੀ ਮਾਫ ਕਰਦੀਆ ਸਾਡਾ। ਸੋ ਬੇਨਤੀ ਆ ਬੀਰੋ ਕਿਸੇ ਦੀ ਕਦੀ ਵੀ ਰੀਸ ਨਾਂ ਕਰਿਓ।🙏🙏

    • @dkg7399
      @dkg7399 5 ปีที่แล้ว

      Darshan singh ਵੀਰੇ ਅਸੀ ਰੀਸ ਕਰਨ ਨੂੰ ਨਹੀ ਕਿਹਾ ਕਿਸੇ ਨੂੰ ਵੀ ਅਸੀ ਤਾ ੲਿਹ ਸਮਝਿਅਾ ਵਾ ਕੀ ਜੇ ਕੁਝ ੲਿਹੋ ਜਿਹਾ ਕਰਨਾ ਹੈ ਤਾ ਸਭ ਮਿਲ ਜੁਲ ਕਾ ਕਰਿਅਾ ਕਰੋ

    • @Darshansingh-sb6lj
      @Darshansingh-sb6lj 5 ปีที่แล้ว +1

      Ok ji

    • @Pindaale1313
      @Pindaale1313 5 ปีที่แล้ว +1

      Jehde marde aw oh bugdil aw sahi kishan bukha ni marda te na he suside karda, changa mada time harek te aunda, jehde suside karde aw us di vja koi hor hundi aw te keh dinde aw karja vala ho gya c tan mar gya, karja har ik te hunda 1-2 fasla changya lagg jaan tan leh v janda

  • @JagjitSingh-gm4de
    @JagjitSingh-gm4de 5 ปีที่แล้ว +35

    Jattan ਦੀ ਟ੍ਰਾਲੀ ਬਨੇ 3 ਲੱਖ ਦੀ ਕੀਤੋ ਮਾਹਿਨ੍ਗੀ ਬਿਲੋ ਤੇਰੀ oddi ਕਾਰ ton

  • @gurmeetsinghgurmeetsingh649
    @gurmeetsinghgurmeetsingh649 5 ปีที่แล้ว +4

    ਬਹੁਤ ਵਧੀਆ ਉਪਰਾਲਾ ਏ

  • @Sardarji-t4n
    @Sardarji-t4n 4 ปีที่แล้ว

    ਆਪ ਤਾਂ ਸੇਧ ਲਵੋ ਸਾਹਿਬਜਾਦੇਆਂ ਦੀ ਫਿਲਮ ਲੋਕਾਂ ਨੂੰ ਦਿਖਾ ਰਹੇ ਓ

  • @hukmatvlogs9906
    @hukmatvlogs9906 5 ปีที่แล้ว +15

    WaheGuru jiiiiiiii bth bth krpa krn 🙏🙏💐💐👌👌👌

    • @gurcharansinghgill2920
      @gurcharansinghgill2920 5 ปีที่แล้ว

      Good looking so nice good job par eh sauk a eh changa kam a nashe te ta nhi paisa kharb kita

  • @officialterayaar3480
    @officialterayaar3480 5 ปีที่แล้ว +3

    Siraaa karata buraaaahhhhhhhhh
    Rabb mehar kare bhaji thade te hamesha😍😍🤩😍🤩😍🤩🤩😗😘😘😘

  • @GURLALLALI
    @GURLALLALI 5 ปีที่แล้ว +1

    ਵਾਹ ਜਿਉਦੇ ਰਹੋ

  • @sonusandhu9792
    @sonusandhu9792 5 ปีที่แล้ว +8

    ਸਾਨੂੰ ਜੱਟਾਂ ਨੂੰ ਵਿਖਾਵੇ ਨੇ ਲਈ ਬੈਨਾ ਆ ਹੋਰ ਪੱਲੇ v ਕੀ ਆ ਸਾਡੇ

  • @shaanepunjabvlogs
    @shaanepunjabvlogs 5 ปีที่แล้ว

    Kihde pind ton ne eh veer?

  • @Brahmn_pankaj_katare94
    @Brahmn_pankaj_katare94 4 ปีที่แล้ว

    Modified karne ke liye number dijiye bhai ji

  • @happysaini2136
    @happysaini2136 5 ปีที่แล้ว +1

    Tarn Taran wale zindabad

  • @dilvardhillon3454
    @dilvardhillon3454 5 ปีที่แล้ว +1

    ਬਹੁਤ ਹੀ ਵਧੀਆ

  • @KulwantSingh-mm5ou
    @KulwantSingh-mm5ou 5 ปีที่แล้ว +6

    ਵਾੲੀ ਜੀ ੲਿਨਾ ਪੈਸਾ ਖਰਾਬ ਕਰਦੇ ਹੋ ਕਿਸੇ ਗਰੀਬ ਦੀ ਮਦਦ ਕਰ ਦਿੳੁ ਅਨਮੋਲ ਕਵਾਤਰਾ ਵਾਗ🙏🙏🙏🙏🙏🙏🙏

    • @dkg7399
      @dkg7399 5 ปีที่แล้ว

      Kulwant Singh ਵੀਰ ਅਸੀ ਅਪਣੇ ਸੌਕ ਵੀ ਪੂਰੇ ਕਰਦੇ ਅਾ ਤੇ ਗਰੀਬਾ ਦੀ ਮੱਦਦ ਵੀ ਕਰਦੇ ਅਾ ਨਹੀ ਯਕੀਨ ਤਾ ਸਾਡੇ ਪਿੰਡ ਅਾ ਕੇ ਪੁੱਛ ਲੲੀ ਅਸੀ ਜੋ ਵੀ ਚੰਗਾ ਕੰਮ ਕਰਦੇ ਅਾ ਸਾਰੇ ਵੀਰ ੲਿਕੱਠੇ ਕਰਦੇ ਅਾ

    • @KulwantSingh-mm5ou
      @KulwantSingh-mm5ou 5 ปีที่แล้ว

      @@dkg7399 ਵਾੲੀ ਜੀ ਪਿੰਡ ਕੇਹੜਾ ਅਪਣਾ

    • @dkg7399
      @dkg7399 5 ปีที่แล้ว

      ਪਿੰਡ ਖੋਜਕੀਪੁਰ
      ਜਿਲ੍ਹਾ ਤਰਨ ਤਾਰਨ

    • @rajbajwarajbajwa632
      @rajbajwarajbajwa632 5 ปีที่แล้ว

      tuc dy lo greeba nu paise greeba greeb e rhena

    • @rajbajwarajbajwa632
      @rajbajwarajbajwa632 5 ปีที่แล้ว

      eni wdia trali bnaeye aa veery ny

  • @KulwantSingh-mm5ou
    @KulwantSingh-mm5ou 5 ปีที่แล้ว +3

    ਵਾਦ ਵਿਚ ਕੈਹ ਹੀ ਕਰਜਾ ਜਾਦਾ ਸੀ ਗਲ ਫਾਹਾ ਲੈ ਲੀਅਾ ਹੁਣ ਨੀ ਸੋਚਦੇ

    • @ਦੋਆਬੇਵਾਲਾ-ਯ3ਬ
      @ਦੋਆਬੇਵਾਲਾ-ਯ3ਬ 5 ปีที่แล้ว +1

      ਸਮਝ ਨਹੀਂ ਆਓਦਾ ਕਿ ਸਾਰੇ ਜੱਟਾਂ ਨੂੰ ਤੁਸੀਂ ਆਪਣੇ ਵਰਗੇ ਟੁੱਟੇ ਜੱਟ ਹੀ ਕਿਓਂ ਸਾਬਤ ਕਰੀ ਜਾਦੇ ਹੋ ਸਾਡੇ ਇਥੇ ਜਲੰਧਰ ਤੋਂ ਸੁਣਿਆ ਕਿਨਿਆ ਕੂ ਨੇ ਫਾਹਾ ਲਾਇਆ ਹੈ

    • @sukhpreet8517
      @sukhpreet8517 5 ปีที่แล้ว

      Kisan fukre

  • @kuwaitkuwait484
    @kuwaitkuwait484 5 ปีที่แล้ว +22

    ਪਰ ਕੀਇਸ ਸਾਡੇ ਗੁਰੂ ਸਿਖਿਆ ਹੈ

    • @kaintjatt1471
      @kaintjatt1471 5 ปีที่แล้ว

      Kuwait Kuwait ਹਾ ਸਾਨੋਸੌਕਤ ਦੇ ਹੀ ਝੰਡੇ ਝੂਲਦੇ ਹਨ

  • @sukhjotsingh8386
    @sukhjotsingh8386 5 ปีที่แล้ว +3

    ਜੇ ਇਹੀ 80 ਹਜਾਰ ਕਿਸੇ ਗਰੀਬ ਦੇ ਇਲਾਜ ਤੇ ਲਾ ਦਿੰਦੇ ਤਾ ਕਿੰਨਾ ਪੰਨ ਘੱਟਦੇ ਪਰ ਤੁਸੀ ਤਾ ਲੋਕਾ ਨੂ ਜੱਟਵਾਦ ਦਿਖਉਦਾ ਆ 🙏

    • @mohansingh6063
      @mohansingh6063 5 ปีที่แล้ว +1

      sahi gal aa y

    • @manvindermand5647
      @manvindermand5647 5 ปีที่แล้ว

      Veer har ik nu apna shonk pura krn di Puri Puri azadi a j koi apna shonk nu pura krda da is vh o galat ki krda nla a v ho sakda k tralli wla veer garaba di v help krda hova

  • @nagragurjit
    @nagragurjit 5 ปีที่แล้ว +1

    ਬਹੁਤ ਵਧੀਆ ਵੀਰ

  • @navjyotbangar2273
    @navjyotbangar2273 5 ปีที่แล้ว

    Tell me one thing pls everyone, writing in description, idk why u describe caster in holy occasion

  • @milansingh105
    @milansingh105 4 ปีที่แล้ว

    Veere kise kol contact number hove ehna da jrur share kreyo

  • @sonyfoujigurdaspur
    @sonyfoujigurdaspur 5 ปีที่แล้ว +1

    Very nice

  • @BaljitKaur-ld3es
    @BaljitKaur-ld3es 5 ปีที่แล้ว +11

    Very beautiful

  • @ParamjeetKaur-qw1ne
    @ParamjeetKaur-qw1ne 5 ปีที่แล้ว +1

    Agar waheguru ji di mehar nal veer tralli nu sajja rhe ne wadia gal ha ik din Guru Gobind singh ji de ehna veera te mehar hoegi khalse v sajj sakde han .

  • @sonimirzajuttengland1561
    @sonimirzajuttengland1561 5 ปีที่แล้ว +1

    Super duper great 👍🏻 Trali bro 💖❤️
    Very very nice good channel work bro

  • @GurpreetSingh-mp4ul
    @GurpreetSingh-mp4ul 5 ปีที่แล้ว

    Boht vadia teyar kiti trali sare veera ne... Gud job

  • @DaljitSingh-vb5bn
    @DaljitSingh-vb5bn 5 ปีที่แล้ว +1

    Kya baat a ji good job veer ji

  • @bhindermangat2777
    @bhindermangat2777 5 ปีที่แล้ว +1

    They are doing good job this modern time

    • @dkg7399
      @dkg7399 5 ปีที่แล้ว

      bhinder mangat Thank you ji

  • @ajaypalsingh5091
    @ajaypalsingh5091 5 ปีที่แล้ว +1

    Nazzara liya ta veer
    Rab tenu te sare hor veer jina de sanjog nal eh km hoyia ohna sariaa nu tarikki bakshe

  • @gurjitrandhawa6450
    @gurjitrandhawa6450 5 ปีที่แล้ว +3

    Nice veer g bhut vidya kam mita

  • @arnavwalia9226
    @arnavwalia9226 4 ปีที่แล้ว +1

    👍👍👍👍👍👍💯

  • @drjasbirsingh4174
    @drjasbirsingh4174 5 ปีที่แล้ว +3

    Nice veer

  • @HARDEEPSINGH-eb1of
    @HARDEEPSINGH-eb1of 5 ปีที่แล้ว

    ਭਾਈ ਸਾਹਿਬ ਟਰਾਲੀਆਂ ਨਾਂ ਸਿੰਗਾਰੀ ਜਾਓ ਆਪਣਾ ਸਿੰਗਾਰ ਗੁਰੂ ਦੀ ਮੋਹਰ ਕੇਸਾਂ ਦੀ ਵੀ ਸੰਭਾਲ ਕਰੋ।

  • @mohitchhina1273
    @mohitchhina1273 5 ปีที่แล้ว +5

    Waheguru ji

  • @rajasandhu9043
    @rajasandhu9043 5 ปีที่แล้ว

    Badi Ghaint Troli c 👌👌 eh Ayi Hoyi c Sade Anandpur ch

    • @dkg7399
      @dkg7399 5 ปีที่แล้ว

      Raja Sandhu ਧੰਨਵਾਦ ਵੀਰ ਜੀ

  • @hirdeygill5527
    @hirdeygill5527 5 ปีที่แล้ว +3

    Good job bro WMK🙏🙏

  • @dhaliwal3857
    @dhaliwal3857 4 ปีที่แล้ว +1

    Hola mahli wahegurje vvvvvvvvvvvvvv nice je t traly

  • @DaljitSingh-cu4dd
    @DaljitSingh-cu4dd 5 ปีที่แล้ว +7

    Jihde garhi mic kita ohnu k sir te parna v sjha laina si trali te barhi sjai Aa parna tu gall vich paiaa va

  • @Manjitsingh-ve5dv
    @Manjitsingh-ve5dv 5 ปีที่แล้ว +1

    Veer ji shauk jatt de marda kisan hai

  • @Kammipammiproduction
    @Kammipammiproduction 5 ปีที่แล้ว +4

    veere sirra

  • @doctoriqbal3788
    @doctoriqbal3788 5 ปีที่แล้ว +1

    Bhout badia veer punjabya de saan vakhri hai dr khan nathowal disstak

  • @satpreetsingh932
    @satpreetsingh932 5 ปีที่แล้ว +2

    🙏Waheguru Ji🙏

  • @abs948
    @abs948 5 ปีที่แล้ว +1

    Hahah AC, CCTV te LED Sade ghre v lgia, Eda mtlb mera ghr v 5 star hogya? Nale bus da interior LGA hoya Sara. Nothing special.

    • @dkg7399
      @dkg7399 5 ปีที่แล้ว

      1-down neutral 5-up ਵੀਰ ਜੀ ਸਾਡੇ ਲੲੀ ਤਾ ਸਪੈਸਲ ਹੀ ਅਾ ਤੁਹਾਨੂੰ ਲਗੇ ਜਾ ਨਾ ਲਗੇ

    • @dkg7399
      @dkg7399 5 ปีที่แล้ว

      1-down neutral 5-up ਨਾਲੇ ਵੀਰ ਅਸੀ ਮਿਹਨਤ ਕਰਕੇ ਬਣਾੲੀ ਅਾ ਅਾਪਣਾ ਸੌਕ ਪੂਰਾ ਕੀਤਾ ਵਾ ਤੈਨੂੰ ਸਪੈਸਲ ਵਖਾੳਣ ਲੲੀ ਨਹੀ ਬਣਾੲੀ ਅਾਪਣਾ ਸੌਕ ਪੂਰਾ ਕਰਨ ਲੲੀ ਬਣਾੲੀ ਸੀ

  • @ਮਾਜ਼ਰੀਵਾਲਾ
    @ਮਾਜ਼ਰੀਵਾਲਾ 5 ปีที่แล้ว

    ਕੀ ਸਿਖਿਆ ਮਿਲਦੀ ਉਹ ਦੱਸੋ ਵੀਰ ਜੀ

  • @balwindermalhimalhi1855
    @balwindermalhimalhi1855 5 ปีที่แล้ว

    Chalo shouk poora keeta Bahut vadiya laga .

  • @HarpreetSingh-fm1oe
    @HarpreetSingh-fm1oe 5 ปีที่แล้ว +2

    Waheguru ji.

  • @dhanwantbhullar5320
    @dhanwantbhullar5320 5 ปีที่แล้ว +6

    nyc ji

  • @VirkaProductions
    @VirkaProductions 4 ปีที่แล้ว

    Jis shoank naal kise da koi nuksaan na howe uh kar lena chahidaa hai...

  • @rahularora7231
    @rahularora7231 5 ปีที่แล้ว

    So Nice

  • @jhuthajamana9310
    @jhuthajamana9310 5 ปีที่แล้ว

    Vesse chlo bahut wadyia veere shonk nu poora karn to pehla kuj hor v sochn di jroort may b . Main v pinda to han te hun sher ch reh riha sade pinda ch jatt veer vaiha te eda de shonka te pessa kharch kar dinde but ghr ch jera seeri .kum karn wala hove os de ghrr di chatt barish ch bhave chondi hove os te 50000 lga k Lenter nahi pva k den ge . Te je os nu kade kite lor pai v jave thore bahut pessea di oh v vayaaj to bina nahi dinde. Veero bura na manneo koi v bus socheo. Ki asi eda nahi karde ki eda guru ghr aan nal sada guru jayada khush hoju . Apne aale duaale jroortmand lok dekh k madd karia karo agr kise uper guru di kirpa hundi aa te . Baki mera comment thora long ho gya 2min kad k pareo jroor . Sade gurua ta eh sikhea k bhukhea nu roti .be aasrea de aasre greeba di sewa. Te hor v bahut kuj jo asi karde nahi.

  • @babachahal9381
    @babachahal9381 5 ปีที่แล้ว

    ਸਿਰ ਤੇ ਪੱਗ ਬੰਨ ਲੈਂਦੇ ਭਾਈ

  • @lsmahal4742
    @lsmahal4742 5 ปีที่แล้ว +9

    Guru gar nimana ban ka Jao badsha nahi (mera satgur yar griba da )

    • @Deep-iv4hz
      @Deep-iv4hz 5 ปีที่แล้ว

      Very good veer....

  • @jaddisardar8307
    @jaddisardar8307 5 ปีที่แล้ว

    Att bro bohut vadiya shonk a

  • @satwindersinghsardarji3722
    @satwindersinghsardarji3722 5 ปีที่แล้ว +2

    very good veer g all the best....... wahiguru tahanu hor taraki deve.......

  • @sukhminderkhalsa9083
    @sukhminderkhalsa9083 5 ปีที่แล้ว +4

    Very nice vir g

  • @manisammipuriya8923
    @manisammipuriya8923 5 ปีที่แล้ว

    very nic

  • @arravkataria5541
    @arravkataria5541 5 ปีที่แล้ว +1

    att a verre

  • @Balwantsingh-tr2vt
    @Balwantsingh-tr2vt 5 ปีที่แล้ว +1

    Nice

  • @jagdevbrar3872
    @jagdevbrar3872 5 ปีที่แล้ว +1

    Sira

  • @PriyaSingh-nj2cm
    @PriyaSingh-nj2cm 5 ปีที่แล้ว

    Sooo...nice......WAAHEGURU KIRPA KARN....KHOJKIPURIYE SHAAAA GYE

  • @shersinghbaidwan4828
    @shersinghbaidwan4828 5 ปีที่แล้ว +1

    Good g

  • @BhagwanSingh-gt1zb
    @BhagwanSingh-gt1zb 5 ปีที่แล้ว +3

    Koi v kam shonk nal kita jada a ..
    Very very nice good luck.

  • @GurpreetSingh-tj9mz
    @GurpreetSingh-tj9mz 5 ปีที่แล้ว

    Jatt is a jattt

  • @gaganjattx
    @gaganjattx 5 ปีที่แล้ว +2

    22 shanty maan di video nii pai veer

  • @anshdeepsingh8360
    @anshdeepsingh8360 5 ปีที่แล้ว

    Veer j kol hoi chij na varti ta ki fiada

  • @AkashdeepSingh-ts7oq
    @AkashdeepSingh-ts7oq 5 ปีที่แล้ว +1

    Limit vaddi krayi hoyi lgdi vr ne... dhyaan naal kitte captain saab ne eh video vekh lyi te kisaan veera da karzaa maaf krno na naah kar den...

  • @punjabpunjabi7141
    @punjabpunjabi7141 5 ปีที่แล้ว

    Satnam waheguru g

  • @sandhusahb5290
    @sandhusahb5290 5 ปีที่แล้ว +3

    Aattt kra ti bai jinda rah bai

  • @karnjeetsingh7096
    @karnjeetsingh7096 5 ปีที่แล้ว

    Ghaiiinnntttt. Veere. Bhut. Wadia. Aa

  • @Ajay-iu8xc
    @Ajay-iu8xc 5 ปีที่แล้ว

    Veer bohat vdya trali tgar karvai aa

  • @deepkaur5503
    @deepkaur5503 5 ปีที่แล้ว

    Boht vdiya veere

  • @satpauljagatpuria
    @satpauljagatpuria 5 ปีที่แล้ว

    baba att karti veer ne

  • @jabneetsingh9023
    @jabneetsingh9023 5 ปีที่แล้ว

    jatta da shok

  • @palamajihta372
    @palamajihta372 5 ปีที่แล้ว

    att

  • @deepamankaur4600
    @deepamankaur4600 5 ปีที่แล้ว +4

    Chonk da koi mull ni bht vdiya g

  • @vishalpuri2076
    @vishalpuri2076 5 ปีที่แล้ว +1

    Faaha layn nu tiyar rho jii..

  • @premsinghdhaliwaldhaliwal9821
    @premsinghdhaliwaldhaliwal9821 5 ปีที่แล้ว

    Singh is king

  • @lakhidhaliwal5321
    @lakhidhaliwal5321 5 ปีที่แล้ว +1

    waheguru ji 🙏

  • @manpreetjolly3894
    @manpreetjolly3894 5 ปีที่แล้ว

    Very nice veer ji

  • @manvindermand5647
    @manvindermand5647 5 ปีที่แล้ว

    Veer na bot vadia tralli bnayi a wahaguru veer nu hor traki dava ta sarya nu apna apna shonk pura krn di Puri Puri azaadi a Jo Jo jina joga hunda o apna lyi una una jarrur krda a jarruri ni hunda k Jo v apna shok pura krda a ta us na o apna shonk apni limit vada k Kita hova ja karza chak k Kita hova har koi garreb ni hunda ta har koi Ameer ni hunda dusri gl gareeba di help krn di o v Jo jini kisa di help KR sakda a o krda a ik akhir vh Kai veer khenda k jatt karza maaf lyi khenda a a v loka da hak a nla karza maaf lyi v ta khenda a kyuki phla leader vada krda a election to phla k asi karza maaf kra ga ta kr k hi kisan krza maaf lyi khenda a

  • @jodveersingh9867
    @jodveersingh9867 5 ปีที่แล้ว +1

    veer g tuhadi trali sohni dekh k lok jalde e.ta kr k kehde k pese khraab krde.kio k i aap ta o kuch kr ni sakde.vry nice

  • @kulwinderdhaliwal4626
    @kulwinderdhaliwal4626 5 ปีที่แล้ว

    SirrA karta veer ne

  • @amritpalkaur6135
    @amritpalkaur6135 5 ปีที่แล้ว

    Wahh kamal e krti

  • @BalwinderSingh-ui7xe
    @BalwinderSingh-ui7xe 4 ปีที่แล้ว

    Baba banda singh bahader ji na ki banda bahader ji

  • @jasdeepsinghsangha3960
    @jasdeepsinghsangha3960 5 ปีที่แล้ว

    Very very nice veer g

  • @kamalcheema3213
    @kamalcheema3213 5 ปีที่แล้ว +1

    WAHEGURU ji

  • @jasvirsingh1136
    @jasvirsingh1136 5 ปีที่แล้ว

    Satnam waheguru

  • @harjinderchandi8499
    @harjinderchandi8499 5 ปีที่แล้ว

    Great job veer g

  • @babachahal9381
    @babachahal9381 5 ปีที่แล้ว

    ਗੂਰੁ ਗੋਬਿੰਦ ਸਿੰਘ ਜੀ ਦੀ ਨਗਰੀ ਵਿਚ ਹੋ

  • @baazludhianvi732
    @baazludhianvi732 5 ปีที่แล้ว

    Khalsa chardikala ch hi rehna chahida hai

  • @Itz_Drake302
    @Itz_Drake302 5 ปีที่แล้ว

    ਨੰਗੇ ਸਿਰ ਗੁਰੂ ਘਰ ਚੱਲਿਆ

  • @ਜੱਟਮਾਲਵੇਤੋਂ
    @ਜੱਟਮਾਲਵੇਤੋਂ 5 ปีที่แล้ว

    Galbaat poori✌🏻✌🏻

  • @karanbains6613
    @karanbains6613 5 ปีที่แล้ว

    Sira ji

  • @harjitkaurdhillon3700
    @harjitkaurdhillon3700 5 ปีที่แล้ว

    Very nice👌

    • @bhupinderkaur5051
      @bhupinderkaur5051 5 ปีที่แล้ว

      Jaroori nahi kes rakh k he sikhi sabat kar sakte ho dil witch sharda honi chahi d h. Jo kes rakh k v sikhi da ghan karday ne ohna bare kee kaho gay