ਜੌਰਜੀਆ ਦੀ ਰਾਜਧਾਨੀ ਵਿੱਚ ਸਾਡਾ ਪਹਿਲਾ ਦਿਨ Tbilisi Georgia | Punjabi Travel Couple | Ripan Khushi

แชร์
ฝัง
  • เผยแพร่เมื่อ 31 ก.ค. 2024

ความคิดเห็น • 375

  • @jugrajsinghsidhu1551
    @jugrajsinghsidhu1551 9 หลายเดือนก่อน +4

    ਛੋਟੇ ਭਾਈ ਜੌਰਜੀਆ ਸੋਵੀਅਤ ਯੂਨੀਅਨ ਦੇ ਇੱਕਲਾ ਮੈਂਬਰ ਨਹੀ ਰਿਹਾ ਇਹ ਦੇਸ਼ ਬਾਈ ਜੀ ਰੂਸ ਦਾ ਗੁਲਾਮ ਰਿਹਾ ਹੈ ਇਸ ਦੇਸ਼ ਨੂੰ ਅਜਾਦੀ ਥੋੜੇ ਸਾਲ ਪਹਿਲਾਂ ਮਿਲੀ ਹੈ ਬਹੁਤ ਲੋਕ ਸਹੀਦ ਹੋਏ ਨੇ ਇਸ ਦੇਸ਼ ਦੀ ਆਜ਼ਾਦੀ ਲਈ ਅਜ਼ਾਦੀ ਮਿਲ਼ਣ ਤੋ ਬਾਅਦ ਇਸ ਦੇਸ਼ ਵਿੱਚ ਭੁੱਖਮਰੀ ਫੈਲ ਗਈ ਸੀ ਉਸ ਦਾ ਕਾਰਨ ਇਹ ਸੀ ਜੋ ਕੰਪਨੀਆਂ ਰੂਸ ਦੀਆਂ ਇੱਥੇ ਖੇਤੀ ਕਰਾਉਂਦੀਆਂ ਸੀ ਉਹ ਜਦੋ ਚੱਲੀਆਂ ਗਈਆਂ ਇੱਥੇ ਅਜਾਦ ਦੇਸ਼ ਦੀ ਜਦੋ ਸਰਕਾਰ ਬਣੀ ਉਹਨਾਂ ਨੇ ਉਹ ਸਾਰੀਆ ਜ਼ਮੀਨਾਂ ਉਹਨਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਅਲਾਟ ਕਰ ਦਿੱਤੀਆਂ ਉਹਨਾਂ ਵਿੱਚ ਜ਼ਿਆਦਾ ਤਰ ਔਰਤਾਂ ਦੇ ਨਾਂਮ ਤੇ ਜ਼ਮੀਨਾਂ ਅਲਾਟ ਕੀਤੀਆਂ ਗਈਆਂ ਸਨ ਔਰਤਾਂ ਨੂੰ ਖੇਤੀ ਕਰਨ ਵਿੱਚ ਤਾ ਔਖ ਆ ਰਹੀ ਸੀ ਨਾਲ ਉਹਨਾਂ ਵਿੱਚ ਸਹਿਰਾ ਵਿਚ ਰਹਿੰਦਿਆਂ ਹੋਣ ਦਾ ਇੱਕ ਕਾਰਨ ਸੀ ਇਸ ਕਰਕੇ ਉਹਨਾਂ ਨੇ ਸਾਡੇ ਪੰਜਾਬ ਦੇ ਕਿਸਾਨਾਂ ਨੂੰ ਇਸ ਦੇਸ਼ ਵੱਲੋਂ ਸੱਦੀਆ ਗਿਆ ਸੀ ਸਾਡੇ ਪੰਜਾਬ ਦੇ ਕਿਸਾਨਾਂ ਨੂੰ 99 ਸਾਲਾਂ ਲੀਜ ਉਪਰ ਇਹ ਜਮੀਨਾ ਵੇਚੀਆਂ ਗਈਆਂ ਸੀ ਫਿਰ ਇਸ ਦੇਸ ਵਿੱਚ ਭੁੱਖਮਰੀ ਦੇ ਹਾਲਤਾਂ ਉਪਰ ਕਾਬੂ ਪਾਇਆ ਗਿਆ ਸੀ

    • @jatt586
      @jatt586 17 วันที่ผ่านมา

      Punjab nu koi janda india te all Asian countries layi offer kite farm

  • @samrathbirsingh3130
    @samrathbirsingh3130 9 หลายเดือนก่อน +13

    ਛੋਟੇ ਵੀਰ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀ ਸਾਨੂੰ ਵੱਖ ਵੱਖ ਦੇਸ਼ਾਂ ਦੀ ਸੈਰ ਕਰਵਾ ਰਿਹੇ ਹੋ ਪ੍ਰਮਾਤਮਾ ਤੁਹਾਨੂੰ ਲੰਬੀ ਉਮਰ ਬਖਸ਼ੇ

  • @Harry-561
    @Harry-561 9 หลายเดือนก่อน +13

    22 ਜੀ ਬਹੁਤ ਬਹੁਤ ਵਧੀਆ ਲੱਗ ਰਿਹਾ ਹੈ ਸਾਨੂੰ ਤੁਸੀਂ ਦੁਨੀਆਂ ਭਰ ਦੀ ਸੈਰ ਕਰਾ ਰਹੇ ਉਹ ਪਰਮਾਤਮਾ ਸਦਾ ਚੜ੍ਹਦੀ ਕਲਾ ਵਿੱਚ ਰੱਖੇ

  • @AvtarSingh-pw7fv
    @AvtarSingh-pw7fv 9 หลายเดือนก่อน +14

    ਇੱਕ ਹੋਰ ਨਵੇਂ ਦੇਸ਼ ਦਾ ਆਲਾ ਦੁਆਲਾ ਤੇ ਮਨਮੋਹਕ ਥਾਵਾਂ ਦੇ ਸਾਨੂੰ ਦਰਸ਼ਣ ਕਰਾਉਣ ਦਾ ਬਹੁਤ ਬਹੁਤ ਧੰਨਵਾਦ

  • @user-vz8pl5ji7h
    @user-vz8pl5ji7h 9 หลายเดือนก่อน +11

    ਵੀਰ ਰੀਪਨ ਅਤੇ ਖੁਸ਼ੀ, ਤੁਹਾਡੀ ਦੋਹਾਂ ਦੀ ਆਵਾਜ਼ ਅੱਜ ਤਾਂ ਬਿਨਾਂ ਮਾਈਕ ਦੇ ਵੀ ਬਹੁਤ ਵਦੀਆ ਆ ਰਹੀ ਸੀ। ਜਿਉਂਦੇ ਵਸਦੇ ਰਹੋ।

  • @Panjolapb12
    @Panjolapb12 9 หลายเดือนก่อน +23

    ਵਾਹਿਗੁਰੂ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ❤

  • @HarpreetSingh-hh1ll
    @HarpreetSingh-hh1ll 9 หลายเดือนก่อน +1

    ਵੀਰ ਜੀ ਜੋ ਪੰਜਾਬੀਆਂ ਨੇ ਜਮੀਨਾਂ ਲੀਜ ਤੇ ਲਈਆਂ ਸਨ ਉਹਨਾਂ ਵਾਰੇ ਬਲੋਗ ਬਨਾ ਓ ਜੀ 🙏🙏

  • @Varind97
    @Varind97 9 หลายเดือนก่อน +41

    ਵਧੀਆ ਦੇਸ਼ ਆ ਵੀਰ ਤੇ ਇੱਥੋਂ ਦੇ ਲੋਕ ਵੀ ਬੁਹਤ ਵਧੀਆ ਨੇ ਮੈੈਂ ਵੀ 2010 ਵਿੱਚ 15 ਦਿਨ ਰਹਿ ਕੇ ਗਿਆ ਸੀ ਤਬਲੀਸੀ ਤੇ ਬਤੂਮੀ । ਬਹੁਤ ਪਿਆਰ ਵੀਰ ਕਨੇਡਾ ਤੋਂ ❤❤❤

    • @jattblood9331
      @jattblood9331 9 หลายเดือนก่อน +2

      ਕੀ ਇਥੇ ਕੰਮ ਕਰ ਕਿੱਦਾਂ ਵੀਰ ਕਿੰਨੇ ਕੇ ਪੈਸੇ ਬਣ jnde

    • @kawartv
      @kawartv 9 หลายเดือนก่อน

      ​@@jattblood9331ਕੰਮ ਲਈ ਨਾ ਜਾਇਉ ਭਾਸ਼ਾ ਦੀ ਦਿੱਕਤ ਆ

    • @buntydhaliwal7488
      @buntydhaliwal7488 9 หลายเดือนก่อน +3

      Ma rahya 14month

    • @deepkaur1863
      @deepkaur1863 9 หลายเดือนก่อน

      @@jattblood9331 v

    • @sonubhullar4189
      @sonubhullar4189 9 หลายเดือนก่อน

      ​@@jattblood9331koi fayda nhi

  • @manjindersinghbhullar8221
    @manjindersinghbhullar8221 9 หลายเดือนก่อน +8

    ਵਾਹਿਗੁਰੂ ਹਮੇਸ਼ਾ ਤੁਹਾਡੀ ਜੋੜੀ ਨੂੰ ਤੰਦਰੁਸਤੀਆ ਤੇ ਚੜਦੀ ਕਲਾ ਬਖਸ਼ੇ

  • @GurmeetSingh-beer
    @GurmeetSingh-beer 9 หลายเดือนก่อน +2

    ਖ਼ੁਸ਼ ਰਹੋ ਵੀਰ
    BABE DI HATTI
    Tbilisi Georgia

  • @Searchboy77
    @Searchboy77 9 หลายเดือนก่อน +12

    Waheguru ji 🙏 tuhanu hamesha khush rakhe ❤😊🤗🥰👩‍❤️‍👨🙏

  • @user-xf7jx5wv8n
    @user-xf7jx5wv8n 9 หลายเดือนก่อน +1

    ਰਿਪਨ ਖੁਸ਼ੀ ਤੁਸੀਂ ਹਮੇਸ਼ਾਂ ਖੁਸ਼ ਤੇ ਤੰਦਰੁਸਤ ਰਹੋ
    ਇਹੀ ਦੂਆ ਕਰਦੇ ਹਾਂ 😎

  • @pindersidhu803
    @pindersidhu803 9 หลายเดือนก่อน +6

    ਸਤਿ ਸ੍ਰੀ ਆਕਾਲ ਵਾਹਿਗੁਰੂ ਕਿਰਪਾ ਕਰਨਗੇ 🎉🎉🎉🎉🎉

  • @TarsemSingh-st1vw
    @TarsemSingh-st1vw 9 หลายเดือนก่อน

    Ripan te khushi beta ji bahut bahut dhanbad new country di sair karwaoun laye keep it up beta ji god bless both of you👍👍👍👍👍👍👍👍👍👍👍 lot's of love❤❤❤❤❤❤❤❤❤❤❤❤❤❤❤❤Lakhwinder Kaur from Gurdaspur

  • @GurmeetSingh-rt6or
    @GurmeetSingh-rt6or 9 หลายเดือนก่อน +5

    ਬਹੁਤ ਖੂਬਸੂਰਤ ਸਫ਼ਰ ਵੀਰ👌👌❤❤

  • @SukhwinderSingh-wq5ip
    @SukhwinderSingh-wq5ip 9 หลายเดือนก่อน +1

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @balbirkaur6014
    @balbirkaur6014 9 หลายเดือนก่อน +9

    Ripun and khushi tuhada bhut bhut thanku tusi sanu sohne desha di yatra karva rhe ho Waheguru tuhanu cardi kala vich rakhanji ❤❤

    • @Jayladhershorts666
      @Jayladhershorts666 9 หลายเดือนก่อน +1

      😯

    • @sapindersingh1080
      @sapindersingh1080 9 หลายเดือนก่อน

      Khushi-Ripan GOD bless you and thank you for exploring different places of the world

    • @rinkysaini2086
      @rinkysaini2086 9 หลายเดือนก่อน +1

      Aap na kar leo yatra eh desi thanu dassi bhi jande

    • @Jayladhershorts666
      @Jayladhershorts666 9 หลายเดือนก่อน

      @@rinkysaini2086 right 👍👍

  • @user-mw3fh5qs3q
    @user-mw3fh5qs3q 9 หลายเดือนก่อน +1

    ਬਹੁਤ ਵਧੀਆ ਵਲੌਗ।ਚੜ੍ਹਦੀ ਕਲਾ ਰਹੇ

  • @ranakaler7604
    @ranakaler7604 9 หลายเดือนก่อน

    ਰੀਪਨ ਵੀਰ ਜੀ ਸਤਿਸ਼ਰੀ ਅਕਾਲ ਜੁੱਗ ਜੁੱਗ ਜੀਓ ਜੀ ਬਹੁਤ ਬਹੁਤ ਧੰਨਵਾਦ ਜੀ,ਤੁਸੀਂ ਸਾਨੂੰ ਘਰ ਵਿੱਚ ਬੈਠਿਆਂ ਨੂੰ ਹੀ ਬਾਹਰਲੇ ਦੇਸ਼ਾਂ ਦੀ ਸੈਰ ਕਰਵਾਉਂਦੇ ਹੋ,

  • @kanwarjeetsingh3495
    @kanwarjeetsingh3495 9 หลายเดือนก่อน

    ਸਤਿ ਸ਼੍ਰੀ ਅਕਾਲ। ਬਲੋਗ ਵਧੀਆ ਹੈ ਤੇ ਜੋਰਜਿਆ ਦੇਸ਼ ਵੀ ਵਧੀਆ ਹੈ। ਰਿਪਨ ਦੀ ਬਲੋਗ ਵਿਚ ਉਸ ਦੇਸ਼ ਦੇ ਇਤਿਹਾਸ ਬਾਰੇ ਦੱਸਣ ਦੀ ਗੱਲ ਵਧੀਆ ਲਗਦੀ ਹੈ। ਵਾਹਿਗੁਰੂ ਮੇਹਰ ਬਣਾਈ ਰੱਖਣ ।

  • @kuldipkumar5322
    @kuldipkumar5322 9 หลายเดือนก่อน

    ਬਹੁਤ ਬਹੁਤ ਧੰਨਵਾਦ ਇਕ ਨਵੇਂ ਦੇਸ਼ ਦੀ ਸੈਰ ਕਰਾਉਣ ਲਈ ।

  • @taran.dhudike7
    @taran.dhudike7 9 หลายเดือนก่อน +2

    Ripon Khushi ji God has given you gifts,, God bless you with progress to entertain people,,, Sat Sri Akal ji 🙏🏻🙏🏻🙏🏻🙏🏻🙏🏻

  • @chahal-pbmte
    @chahal-pbmte 9 หลายเดือนก่อน

    ਬਹੁਤ ਸੋਹਣਾ ਦੇਸ਼ ਐ। ਕਮਾਲ ਦੀ ਗੱਲ ਹੈ ਕਿ ਰਸੀਆ ਨੇ ਇਨ੍ਹਾਂ ਦੇਸ਼ਾਂ ਵਿੱਚ ਇਨ੍ਹਾਂ ਵਧੀਆ ਢਾਂਚਾ ਕਾਇਮ ਕੀਤਾ ਫਿਰ ਵੀ ਇਹ ਲੋਕ ਰਸੀਆ ਨੂੰ ਚੰਗਾ ਨਹੀਂ ਸਮਝਦੇ।
    25.22 " ਇੱਥੇ ਸੂਰਜ ਛੇਤੀ ਛਿਪ ਜਾਂਦਾ ਸ਼ਾਇਦ ਪਤਾ ਨਹੀਂ ਠੰਢ ਕਰਕੇ" ਰਿਪਨ ਜੀ ਜਦੋਂ ਕਿਸੇ ਨੂੰ ਠੰਢ ਲੱਗੇ ਤਾਂ ਰਜਾਈ ਵਿੱਚ ਲੁਕਣ ਨੂੰ ਭੱਜਦਾ।

  • @kaurkaur468
    @kaurkaur468 9 หลายเดือนก่อน +3

    ਜੌਰਜੀਆ ਬਹੁਤ ਵਧੀਆ ਦੇਸ਼ ਲੱਗਾ 👍

  • @GurpreetSingh-ui7vq
    @GurpreetSingh-ui7vq 9 หลายเดือนก่อน +1

    ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਸਾਨੂੰ ਇੱਕ ਹੋਰ ਨਵੇਂ ਦੇਸ਼ ਦੇ ਦਰਸ਼ਨ ਕਰਵਾਏ ਜੀ

  • @satnamsinghpurba9584
    @satnamsinghpurba9584 9 หลายเดือนก่อน

    Satguru ji app noo chardi cala ch rakan 🌺🌺

  • @Searchboy77
    @Searchboy77 9 หลายเดือนก่อน +5

    Waheguru ji 🙏 mehar kare ❤😊

  • @majorsingh7474
    @majorsingh7474 9 หลายเดือนก่อน +1

    ਰੀਪਨ ਜੀ ਮੇਟਰੋ ਦੀ ਇਹ ਸੁਰੰਗ ਅਤੇ ਸਟੇਸਨ ਵੇਖ ਕੇ ਇਹ ਜਾਪਦਾ ਕਿ ਆਪਣਾ ਦੇਸ਼ ਇਹਨ ਦੀ ਤਰੱਕੀ ਦੀ ਰੀਸ ਨਹੀਂ ਕਰ ਸਕਦਾ ਆਪਣਾ ਦੇਸ਼ ਬਹੁਤ ਪਿੱਛੇ ਹੈ😱😱😱😱😱

  • @aujlasurkhpurdeep5185
    @aujlasurkhpurdeep5185 9 หลายเดือนก่อน +3

    ਏਜੰਟਾਂ ਨੇ ਮਸ਼ੂਹਰ ਕੀਤਾ ਸੀ ਇਹ ਦੇਸ

  • @harbhajansingh8872
    @harbhajansingh8872 9 หลายเดือนก่อน

    ਬਹੁਤ ਸੋਹਣਾ ਵਲੋਗ ਲੱਗਿਆ ਵੀਰ ਜੀ ਵਾਹਿਗੁਰੂ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ❤❤

  • @sukhdevkhan4430
    @sukhdevkhan4430 9 หลายเดือนก่อน +2

    ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਬਹੁਤ ਸੁੰਦਰ ਅਤੇ ਵਧੀਆ ਲੱਗਿਆ ਜੀ ਵਾਹਿਗੁਰੂ ਜੀ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਤੇ ਆਪਣਾ ਖਿਆਲ ਰੱਖਣਾ ਜੀ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ

  • @sushilgarggarg1478
    @sushilgarggarg1478 9 หลายเดือนก่อน +5

    Best wishes for new country Georgia 🇬🇪.....@

  • @ajaibsingh6044
    @ajaibsingh6044 9 หลายเดือนก่อน

    ਬਹੁਤ ਵਧੀਆ ਦੇਸ ਆ ।ਜਾਣਕਾਰੀ ਲਈ ਬਹੁਤ ਧੰਨਵਾਦ
    ਅਜਾਇਬ ਸਿੰਘ ਧਾਲੀਵਾਲ ਮਾਨਸਾ

  • @JagdeepSingh-jo2dm
    @JagdeepSingh-jo2dm 9 หลายเดือนก่อน

    ਬਹੁਤ ਹੀ ਸੋਹਣਾ ਦੇਸ਼
    ਧੰਨਵਾਦ ਜੀ

  • @teachercouple36
    @teachercouple36 9 หลายเดือนก่อน +1

    ਵਾਹ! ਬਹੁਤ ਸੋਹਣਾ ਦੇਸ਼ ਆ। ਧੰਨਵਾਦ ਤੁਹਾਡਾ ਦੋਵਾਂ ਦਾ 🙏

  • @lekhraj9035
    @lekhraj9035 9 หลายเดือนก่อน

    Sada khush rho wehguru mehar kre 👌👌👌👌👌👌🙏🙏🙏🙏🙏

  • @ryandhaliwal7778
    @ryandhaliwal7778 9 หลายเดือนก่อน

    Sat shri akal ji. Sda khush rho ji. Waheguru ji mehar banae rakhn. God bless u both🎉🎉

  • @KuldeepSingh-ug2di
    @KuldeepSingh-ug2di 9 หลายเดือนก่อน +1

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ

  • @user-xu3fh2yf7d
    @user-xu3fh2yf7d 9 หลายเดือนก่อน

    Sirra baba Ripan Khushi thanks

  • @majorsingh7474
    @majorsingh7474 9 หลายเดือนก่อน

    🙏🙏🙏🙏🙏ਗੁੱਡ ਮੋਰਨਿੰਗ ਫੇਮਲੀ ਰੀਪਨਖੁਸੀ ਜੀ ਆਦੀ ਬਹੁਤ ਧੰਨਵਾਦੀ ਹਾਂ ਤੁਸੀ ਸਾਨੂੰ ਵੱਖ ਵੱਖ ਦੇਸ਼ਾਂ ਦੀ ਜਾਣਕਾਰੀ ਅਤੇ ਸੈਰ ਕਰਵਾ ਰਹੇ ਹੋ , ਵਾਹਿਗੁਰੂ ਜੀ ਸਦਾ ਮੇਹਰ ਬਣਾਈ ਰੱਖਣ ਜੀ👍👍👍👍👍👍

  • @SatinderKaur-vp1zk
    @SatinderKaur-vp1zk 9 หลายเดือนก่อน

    Waheguru ji mehar kran new countery

  • @satnamsinghsatta3464
    @satnamsinghsatta3464 9 หลายเดือนก่อน

    ਬਹੁਤ ਪਿਆਰਾ ਬਹੁਤ ਸੁੰਦਰ ਦੇਸ਼ ਹੈ❤

  • @amritpalsinghchahal3351
    @amritpalsinghchahal3351 9 หลายเดือนก่อน

    veer g bhot vadiya g tusi punjab da loka nu das reha ja bhoth vadiya laga yr

  • @rssingh6756
    @rssingh6756 9 หลายเดือนก่อน

    mai 2010 ch gya c georgia ch bahut sohna desh aa

  • @bhupinderkaur8236
    @bhupinderkaur8236 9 หลายเดือนก่อน +2

    ਬਹੁਤ ਵਧੀਆ ਲੱਗਦਾ ਹੈ ਪੁੱਤਰ ਜੀ❤❤

    • @rinkysaini2086
      @rinkysaini2086 9 หลายเดือนก่อน

      Putar ji ta theek karde tusi dasso koi help cahidi

  • @KuldeepSingh-xe5mr
    @KuldeepSingh-xe5mr 9 หลายเดือนก่อน

    ਬਹੁਤ ਵਧੀਆ ਖੁਸ਼ ਰਹੋ

  • @bhujangi_singh
    @bhujangi_singh 9 หลายเดือนก่อน

    ਸਾਨੂੰ ਆਪਜੀ ਦੇ ਵਲੌਗ ਵਿਚ ਇਹ ਗੱਲ ਬਹੁਤ ਸੋਹਣੀ ਲੱਗਦੀ ਹੈ ਆਪਜੀ ਗੁਰਮੁਖੀ ਨੂੰ ਪਹਿਲ ਦਿੰਦੇ ਹੋ ਆਪਣੇ ਵਲੌਗ ਕੈਪਸ਼ਨ ਵਿਚ

  • @user-ul2jk8yd8q
    @user-ul2jk8yd8q 9 หลายเดือนก่อน

    Bohat vadiya ਬਾਈ ਜੀ ❤❤❤ 16ਅਕਤੂਬਰ 2023

  • @ranjitvirdee7248
    @ranjitvirdee7248 9 หลายเดือนก่อน +1

    Very good keep your self wrapped up with warm clothes!
    Ripon & Khushi if you decide to go to South Cyprus visit March April time or September October the weather is just right than. June July is very hot temperatures can go up to 40c• -45• this year in summer was red alert & you couldn’t go out it was so hot. So good luck & stay healthy .

  • @harjitwalia9700
    @harjitwalia9700 9 หลายเดือนก่อน +1

    ਅਵਾਜ ਤਾਂ ਬਿਲਕੁਲ ਠੀਕ ਆ ਰਹੀ ਹੈ ਬੇਟਾ ਮੈਂ ਹਾਂਗਕਾਂਗ ਬੈਠਾ ਕੋਈ ਵੀ ਵਲੌਗ ਮਿਸ ਨਹੀ ਕਰਦਾ

  • @hsworldview8075
    @hsworldview8075 9 หลายเดือนก่อน

    ਜੌਰਜੀਆ ਬਹੁਤ ਵਧੀਆ ਮੁਲਕ ਹੈ l ਸਿਆਲ ਸ਼ੁਰੂ ਹੋ ਚੁੱਕਾ ਹੈ ਸੋ ਠੰਡ ਤਾਂ ਕੁਦਰਤੀ ਹੋਣੀ ਸੀ l ਅਗੇ ਤੋਂ ਕਿਤੇ ਜਾਣ ਤੋਂ ਪਹਿਲਾਂ weather channel ਚੈਕ ਕਰ ਲਿਆ ਕਰੋ ਜਿਥੇ ੧੫ ਦਿਨਾਂ ਦਾ ਅਗਾਊਂ ਮੌਸਮ ਬਾਰੇ ਦਸਿਆ ਹੁੰਦਾ ਹੈ l ਮੌਸਮ ਲਈ ਸਹੀ ਕੱਪੜੇ ਤਿਆਰ ਕਰਨ ਵਿਚ ਸੌਖ ਹੁੰਦਾ ਹੈ l ਵਧੀਆ ਵੀਡੀਓ ਲਈ ਧੰਨਵਾਦ l ਵਾਹਿਗੁਰੂ ਮੇਹਰ ਰੱਖੇ l

  • @bharatsidhu1879
    @bharatsidhu1879 9 หลายเดือนก่อน +4

    ਤੁਹਾਡਾ ਬਹੁਤ ਬਹੁਤ ਸ਼ੁਕਰਾਨਾ ਜੀ ਨਵੇਂ ਤੋਂ ਨਵੇਂ ਇਲਾਕੇ ਦਿਖਾਉਣ ਲਈ । ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ।

  • @Harpreet14159
    @Harpreet14159 9 หลายเดือนก่อน +2

    ਬਹੁਤ ਸਾਫ ਸੁਥਰਾ ਸ਼ਹਿਰ 🎉

  • @gurjinderdhillon9841
    @gurjinderdhillon9841 9 หลายเดือนก่อน +1

    ਸਤਿ ਸੀ੍ ਅਕਾਲ ਪਜਾਬੀਉ

  • @karampreetsingh5928
    @karampreetsingh5928 9 หลายเดือนก่อน

    Bhut sohana desh and ohde naloan sohane sade veer hoani jedde sanu dikha rahe ne 🤗

  • @gurwindermaan8698
    @gurwindermaan8698 หลายเดือนก่อน

    ਬਹੁਤ ਵਧੀਆ ਵੀਰ ਜੀ ਸਤਿ ਸ੍ਰੀ ਆਕਾਲ ਜੀ

  • @user-tn5jl2mc1y
    @user-tn5jl2mc1y 9 หลายเดือนก่อน

    ਆਸੀ ਦੁੱਧ ਦਾ ਕੰਮ ਕਰਦੇ ਗੱਲ 2010ਦੀ ਗੱਲ ਜੌਰਜੀਆ ਖੇਤੀਬਾੜੀ ਲਾਈ ਲੀਜ ਤੇ ਜਮੀਨ ਬੁਹਤ ਸਸਤੀ ਮੇਰੇ ਦੌਸਤ ਦੁਬਾਈ ਮਿਸਤਰੀ ਮੱਖਣ ਦੌਸਤ ਆਸੀ ਜਮੀਨ ਇਸ ਕਰ ਲੈਣੀ ਸਾਨੂੰ ਜੌਰਜੀਆ ਦੇਸ ਦੇ ਕਨੂੰਨ ਚੰਗੇ ਲੱਗੇ ਇਮਾਰਤਾਂ ਜੌਰਜੀਆ ਦੇਖ ਸਲਾਮ ਇਹ ਲੋਕ ਜਿੰਦਗੀ ਸਵਰਗ ਹੈ 🦅

  • @surinderkaurjand3591
    @surinderkaurjand3591 9 หลายเดือนก่อน +1

    Ati sunder❤❤😊

  • @SharanKMalik
    @SharanKMalik 9 หลายเดือนก่อน

    Beautiful country and vlog.Great job .sending love from New York ❤

  • @gurmailsingh5936
    @gurmailsingh5936 9 หลายเดือนก่อน

    Bahout vadya lag rahe ne tuhade blog ji God bless you my best wishes ji 🙏 ♥️

  • @AnjuSharma-it1nu
    @AnjuSharma-it1nu 9 หลายเดือนก่อน

    God bless both of you and your channel 🎉🎉🎉🎉🎉🎉🎉

  • @karamjitgill6787
    @karamjitgill6787 9 หลายเดือนก่อน

    God bless u always dear Ripen and Khushi

  • @AshokSingh-if3wg
    @AshokSingh-if3wg 9 หลายเดือนก่อน

    Waheguru tahanu taqat bhakhse ji 🙏 🙌

  • @GurjitSingh-tb1lm
    @GurjitSingh-tb1lm 9 หลายเดือนก่อน +1

    ਬਹੁਤ ਵਧੀਆ

  • @mandeepsidhu2830
    @mandeepsidhu2830 9 หลายเดือนก่อน +1

    Waheguru ji

  • @harnekmalla8416
    @harnekmalla8416 9 หลายเดือนก่อน +2

    ਜੋਰਜ਼ੀਆ ਦੇ ਪੰਜਾਬੀ ਵੀ ਮਿਲਾਊ,, ਵੱਲੋਂ ਨੇਕਾਂ ਮੱਲਾਂ ਬੇਦੀਆਂ🙏🙏

  • @jagvirsekhon2597
    @jagvirsekhon2597 9 หลายเดือนก่อน

    waheguru chardi kalan rakkhe

  • @palsingh9234
    @palsingh9234 9 หลายเดือนก่อน +1

    ਬਹੁਤ ਬਹੁਤ ਧੰਨਵਾਦ

  • @raghbirsharma4940
    @raghbirsharma4940 9 หลายเดือนก่อน

    ਰਿੱਪਨ ਲੋਕਲ ਲੋਕਾਂ ਨਾਲ ਗੱਲਬਾਤ ਦੀ ਵੀ ਕੋਸ਼ਿਸ਼ ਕਰੋ ਕਦੇ ਕਦੇ

  • @user-qn2ei1fo8p
    @user-qn2ei1fo8p 9 หลายเดือนก่อน

    ਬਹੁਤ ਹੀ ਵਧੀਆ ਬੱਚਿਓ ਜੋ ਤੁਸੀਂ ਸਾਨੂੰ ਘਰ ਪਰਿਵਾਰ ਵਿੱਚ ਬੈਠਿਆਂ ਨੂੰ ਹਰ ਬਾਹਰਲੇ ਮੁਲਕਾਂ ਦੀਆਂ ਵਿਡੀਉ ਵਿਖਾ ਰਹੇ ਹੋ

  • @RajKumar-tl1ov
    @RajKumar-tl1ov 9 หลายเดือนก่อน

    Beautiful city beautiful country & very very nice vlog thanks P. T. C. Raj Joga

  • @DharamSingh-mh6jp
    @DharamSingh-mh6jp 9 หลายเดือนก่อน +1

    Welcome in Tbilisi
    Babe di hatti

  • @PARAMJITSINGH-yi6bn
    @PARAMJITSINGH-yi6bn 9 หลายเดือนก่อน

    Welcome paaji parjaaiyee ji satSriakal ki likhan smj nhi aanda bs video dekh hi dil nu tasali milti hai

  • @harmeshkaur763
    @harmeshkaur763 9 หลายเดือนก่อน

    ਬਹੁਤ ਹੀ ਵਧੀਆ ਬਲੌਗ

  • @baljindersingh7802
    @baljindersingh7802 9 หลายเดือนก่อน

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru

  • @baljindersingh4504
    @baljindersingh4504 9 หลายเดือนก่อน +1

    Waheguru g

  • @Veersingh-nb6pz
    @Veersingh-nb6pz 9 หลายเดือนก่อน

    Waheguru ji ❤❤❤❤❤❤❤❤

  • @darshpreetsingh5399
    @darshpreetsingh5399 9 หลายเดือนก่อน

    So great both of you have a nice day 🌻💐 brother

  • @BanpreetsinghSidhu
    @BanpreetsinghSidhu 9 หลายเดือนก่อน

    ਦਿੱਲੀ ਮੈਟਰੋ ਸਭ ਤੋਂ ਵਧੀਆ ਹੈ

  • @gurbanssingh2732
    @gurbanssingh2732 9 หลายเดือนก่อน

    Waheguru Waheguru ji

  • @simrangill6936
    @simrangill6936 9 หลายเดือนก่อน +1

    Stay always happy 😊 stay safe and stay strong 💪

  • @harbinderkumar3762
    @harbinderkumar3762 9 หลายเดือนก่อน

    ਬਹੁਤ ਵਧੀਆ ਟੂਰ ਹੈ ਜੀ

  • @ajmerdhillon3013
    @ajmerdhillon3013 9 หลายเดือนก่อน

    Good efforts to introduce the new country.

  • @harmeshchand3727
    @harmeshchand3727 9 หลายเดือนก่อน

    Very very nice ji,tuhada explanation da method and people di feeling nu ap hi Jaan jandey ho ,es liye eh apna chennel hi lgda hai ji

  • @jagdishshekhon1093
    @jagdishshekhon1093 9 หลายเดือนก่อน

    ਬਹੁਤ ਵਧੀਆ ਦੇਸ਼ ਐ ਪੁਤਰ ਜੀ ਮੈਂ 2013ਚ ਐਥੇ ੧੦ ਦਿਨ ਰਹਿ ਕਿ ਗਿਆ ਸੀ

  • @YMoney-
    @YMoney- 9 หลายเดือนก่อน

    Avaz taan theek a rahi hey baba ji mehar rakhan ap tey tandrusat raho

  • @nirmalsidhu5259
    @nirmalsidhu5259 9 หลายเดือนก่อน

    Great Mai v Dhanaula ton

  • @ramabawa7657
    @ramabawa7657 9 หลายเดือนก่อน

    Khush rho beta

  • @mangakakru1861
    @mangakakru1861 9 หลายเดือนก่อน

    Sat shiri Akal
    Love you g
    My little sister khushi
    Khus raho g 😊👍👍

  • @JagtarSingh-wg1wy
    @JagtarSingh-wg1wy 9 หลายเดือนก่อน +5

    ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਜਾਰਜਿਆ ਦੀ ਸੈਰ ਕਰਵਾ ਦਿੱਤੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਣ ਜੀ

  • @Kulwinderthamangarh
    @Kulwinderthamangarh 9 หลายเดือนก่อน

    ਹਾਜਿਰ ਜੀ ❤

  • @uselessguide6841
    @uselessguide6841 9 หลายเดือนก่อน

    Today voices are clear without mic. Infact much better

  • @bakhshinderpadda2804
    @bakhshinderpadda2804 6 หลายเดือนก่อน

    Very nice and clean sade canada vich same tree hunde aa maple 🍁 ❤❤❤❤❤❤

  • @jasbirkaurrattan5344
    @jasbirkaurrattan5344 9 หลายเดือนก่อน

    Ssa veer ji bhabi ji❤❤❤❤❤❤❤

  • @user-uv7ri3bu3q
    @user-uv7ri3bu3q 9 หลายเดือนก่อน

    Ati sundar❤❤

  • @user-fw4lf5qm8c
    @user-fw4lf5qm8c 9 หลายเดือนก่อน

    Very good bai ji from moga punjab Ajit pal singh thanks

  • @saman2156
    @saman2156 9 หลายเดือนก่อน

    Wahaguru ji ❤️🙏🙏

  • @user-cn3xb3fj1e
    @user-cn3xb3fj1e 9 หลายเดือนก่อน

    Nice Georgia vlog thanks ❤

  • @therealking577
    @therealking577 9 หลายเดือนก่อน

    ❤bohat sohna blog❤

  • @Manpreetsingh-oj5bo
    @Manpreetsingh-oj5bo 9 หลายเดือนก่อน +1

    Bai moja kar rahe ho