I agree with Khushi that the love we get in Punjab can never be found anywhere in the world. Don't leave Punjab. Make Punjab villages as beautiful as European villages. I propose Ripan and Khushi be made the chairman to make the villages beautiful with flowers and green.
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
Very nice video beta ji bahut bahut dhanbad new new places dikhaoun layegod bless both of you beta ji lot's of love ❤❤❤❤❤❤❤❤❤❤❤❤from Lakhwinder Kaur gurdaspur
Ssa paji boht vadia vlog ajj me oh time miss kr reha jdo me ethe 2010 ch ayia c tiblisi Varketili ch rehnda c os time paji ethe krishn da boht sohna mandir c hun da nhi pta oh ha ja nhi
ਜਿਊਂਦੇ ਰਹੋ ਪੁੱਤਰ ਜੀ ਰੱਬ ਤੁਹਾਡੀ ਜੋੜੀ ਨੂੰ ਇੱਦਾਂ ਹੀ ਹਮੇਸ਼ਾ ਖੁੱਸ ਰੱਖੇ ਜਿਊਂਦੇ ਰਹੋ ਪੁੱਤਰ ਜੀ
ਬਹੁਤ ਬਹੁਤ ਸੁੰਦਰ ਰਾਜਧਾਨੀ,,,ਐਨ ਪੰਜਾਬ ਦੀ ਦਿੱਖ ਘੁੰਮਦੇ ਘਮਾਉਂਦੇ ਰਹੋ 🙏🏻❤️❤️🙏🏻 ਸੋਹਣੇ ਦੇਸ਼ਾਂ ਦੇ ਸੋਹਣੇ ਵਲੌਗ ਵਿਖਾਉਂਦੇ ਰਹੋ 🙏🏻 ♥️ਧੰਨਵਾਦ ਪੰਜਾਬੀਓ ♥️
l
Ll1q
@@poonamraghuvanshi8058 🤔🤔🤔
ਰਿਪਨ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਬਹੁਤ ਵਧੀਆ ਸ਼ਹਿਰ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
ਬਹੁਤ ਸੋਹਣਾ ਵਲੌਗ। ਬਹੁਤ ਸੋਹਣਾ ਦੇਸ਼। ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ ਸੋ ਧੰਨਵਾਦੀ ਹਾਂ ਰਿਪਨ, ਖੁਸ਼ੀ ❤
ਬ ਹੁ ਤ ਸੋਹਣi ਦੇਸ
Ripan ਖੁਸ਼ੀ ਜੁੱਗ ਜੁੱਗ ਜੀਓ 🎉❤🎉
ਬਾਬੇ ਦੀ ਹੱਟੀ
ਤਬਿਲਿਸੀ ਜੌਰਜੀਆ
ਬਹੁਤ ਸੁੰਦਰ ਦਿੱਖ ਵਾਲਾ ਦੇਸ਼ ਹੈ ਇੱਥੋਂ ਦੀਆਂ ਸਰਕਾਰਾਂ ਕਰਪਸ਼ਨ ਨਹੀਂ ਕਰਦੀਆਂ ਲੋਕਾ ਦਾ ਧਿਆਨ ਵੀ ਰੱਖਦੀਆਂ ਨੇ ਸਾਡੇ ਦੇਸ਼ ਦੀਆਂ ਸਰਕਾਰਾ ਦਾ ਹਾਲ ਦੇਖ ਲਵੋ
😊
ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਬਹੁਤ ਸੁੰਦਰ ਅਤੇ ਵਧੀਆ ਲੱਗਿਆ ਜੀ ਏ ਸਾਰਾ ਕੁੱਝ ਦੇਖ ਕੇ ਮਨ ਖੁਸ਼ ਹੋ ਜਾਂਦਾ ਵਾਹਿਗੁਰੂ ਜੀ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ
ਰਿਪਨ ਜੀ ਤੁਹਾਡੀ ਜੋੜੀ ਨੂੰ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਇਸ ਤਰ੍ਹਾਂ ਹੀ ਮੁਲਕਾਂ ਦੀ ਸੈਰ ਕਰਾਉਂਦੇ ਰਹੋਂ
ਬੋਹਤ ਸਾਰਾ ਪਿਆਰ ਟਰੱਕ ਭਰ ਕੇ ਸ਼੍ਰੀ ਮਾਛੀਵਾੜਾ ਸਾਹਿਬ ਤੋਂ
ਰਿਪਨ ਖੁਸੀ ਆਪਦੇ ਨਾਲ ਸਾਨੂੰ ਵੀ ਵਿਦੇਸਾ ਸੈਰ ਕਵਾ ਰਹੇ ਹੋ ਇਸੇ ਤਰਾ ਬਲੋਗ ਬਣਾਉਦੇ
ਰਹੋ ਵਾਹਿਗੁਰੂ ਮੇਹਰ ਕਰੇ 🎉🎉🎉🎉
ਅੱਜ ਦਾ ਟਾਈਮ ਬਹੁਤ ਵਧੀਆ ਇਸੇ ਟਾਈਮ ਵਲੋਗ ਪਾਇਆ ਕਰੋ ਧੰਨਵਾਦ ਜੀ ਸਤਿ ਸ੍ਰੀ ਆਕਾਲ ਜੀ 🙏
ਬਹੁਤ ਬਹੁਤ ਵਧੀਆ ਲੱਗਾ ਜਜੌਰਜੀਆ ਬਹੁਤ ਸੋਹਣੀ ਰਾਜਧਾਨੀ ਹ
ਬੰਗਲਾਦੇਸ਼ ਦੀਆਂ ਬੱਸਾਂ ਬੰਬਈ ਤੋਂ ਬਣ ਕਿ ਬਾਈ ਰੋਡ ਗਈਆਂ ਸਨ। 1985ਚ
I agree with Khushi that the love we get in Punjab can never be found anywhere in the world. Don't leave Punjab. Make Punjab villages as beautiful as European villages. I propose Ripan and Khushi be made the chairman to make the villages beautiful with flowers and green.
ਬਾਈ ਜੀ ਤੁਸੀ ਪਹਿਲੇ ਦੁਨੀਆ ਦੇ ਇਨਸਾਨ ਹਨ ਜਿਨਾ ਨੇ ਦੁਨੀਆ ਦੀ ਸਭ ਸੋਹਣੀਆ ਚੀਜਾ ਦਿਖਾਇਆ ਨਾਲ ਹਾ ਵੀ ਜੀ ਤੁਸੀ ਜਗਮੋਹਨ ਸਿੰਘ ਦੇ ਯਾਰ ਹੋ ਸਾਨੂੰ ਪਤਾ ਲੱਗਿਆ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ
ਦਿਲ ਖੁਸ਼ ਹੋ ਜਾਦਾ ਤੁਹਾਡੇ ਵਲੋਗ ਦੇਖ ਕੇ ਏਦਾ ਹੀ ਘੁੰਮਦੇ ਰਹੋ ❤❤❤
ਬਹੁਤ ਸੋਹਣਾ ਸ਼ਹਿਰ ਹੈ ਜੀ🙏 ਬਹੁਤ ਬਹੁਤ ਧੰਨਵਾਦ ਤੁਹਾਡਾ ਜਿਉਂਦੇ ਵੱਸਦੇ ਰਹੋ ਰੱਬ ਰਾਜ਼ੀ ਰੱਖੇ
ਇਸ ਉਮਰ ਜਦੋਂ ਕਿ ਸਰੀਰ ਬਹੁਤਾ ਸਾਥ ਨਹੀਂ ਦੇ ਰਿਹਾ ਤਾਂ ਤੁਸੀਂ ਸਾਡੀ ਘੁਮਾਣ ਫਿਰਨ ਭੁਖ ਦੂਰ ਕਰ ਦਿੱਤੀ ਹੈ। ਤੁਸੀਂ ਚੜ੍ਹਦੀ ਕਲਾ ਵਿਚ ਰਹੋ ਜੀ।
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
ਚੰਗਾ ਲੱਗਾ ਅੱਜ ਦਾ ਬਲੋਕ,, ਵੱਲੋਂ ਨੇਕਾਂ ਮੱਲਾਂ ਬੇਦੀਆਂ🙏🙏
ਬਹੁਤ ਬਹੁਤ ਧੰਨਵਾਦ ਰਿਪਿਨ ਐਂਡ ਖੂਸੀ ਜੀ । ਇੰਨੀ ਸਾਫ ਸੁਥਰੀ ਰਾਜਧਾਨੀ ਦਿਖਾਉਣ ਲਈ ਜੀ
ਬਹੁਤ ਸੋਹਣਾ ਦੇਸ ਆ।ਧੰਨਵਾਦ
ਅਜਾਇਬ ਸਿੰਘ ਧਾਲੀਵਾਲ ਮਾਨਸਾ
ਧੰਨਵਾਦ ਰਿਪਨ ਜੀ ਅਤੇ ਖੁਸ਼ੀ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਤਰੱਕੀਆਂ ਬਖਸ਼ੇ
ਬਹੁਤ ਖੂਬਸੂਰਤ ਦੇਸ਼ ਆ
ਬਹੁਤ ਹੀ ਵਧੀਆ ਜੋਰਜ਼ੀਆ ਬਹੁਤ ਸੁੰਦਰ
ਬਹੁਤ ਹੀ ਵਧੀਆ ਤੇ ਸੋਹਣਾ ਦੇਸ਼ ਹੈ ❤❤❤❤❤❤❤ ਦਿਲ ਖੁਸ਼ ਹੋ ਗਿਆ 👍🏻👍🏻👍🏻👍🏻
ਅੰਗਰੇਜ ਔਰਤਾਂ ਜਿਵੇ ਜਿਵੇ ਵੱਡੀਆਂ ( ਬੁੱਢੀਆਂ ) ਹੁੰਦੀਆਂ ਜਾਂਦੀਆਂ ਹਨ -ਇਹ ਉਨਾ ਹੀ ਫੈਸ਼ਨ ਪਰੱਸਤ ਹੁੰਦੀਆਂ ਜਾਂਦੀਆਂ ਹਨ ਜੀ!
ਬਹੁਤ ਸੋਹਣਾ ਸ਼ਹਿਰ ਹੈ ਜੀ🙏ਛੋਟੇ ਵੀਰ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਉਂਦੇ ਵੱਸਦੇ ਰਹੋ ਰੱਬ ਰਾਜ਼ੀ ਰੱਖੇ❤🎉
Yaar ਗਰੀਨਰੀ ਦੇਖ਼ਲੋ ਹਰਾ ਭਰਾ ਕਿੰਨਾ ਜੇ ਪੰਜਾਬ ਦੇ ਲੋਕ ਵੀ ਸੇਧ ਲ਼ੈ ਲੈਣ ਦਰੱਖਤਾ ਬਾਰੇ ਸੁਚੇਤ ਹੋ ਜਾਣ🌴🌴🌴 ਗਰੀਨ ਪੰਜਾਬ ਕਲੀਨ ਪੰਜਾਬ
ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਵੀਰ
ਬਹੁਤ ਵਧੀਆ ਸਵਰਗਦੇਸ ਹੈਜਿੳਉਦੇਵਸਦੇਰਹੋ
ਬੁਹੁਤ ਸੋਹਣਾ ਦੇਸ਼ ਆ ਮੈਂ ਵੀ ਦੁਬਈ ਤੋਂ ਫ਼ਰਵਰੀ ੨੦੨੩ ਚ ਗਿਆ ਸੀ।
Hlo
@@GurpreetSingh-uq3ju hnji
ਬਹੁਤ ਵਧੀਆ👍💯 ਖੁਸ਼ ਰਹੋ
ਬਹੁਤ ਵਧੀਆ ਬਲੌਗ l ਸੁੰਦਰ ਰਾਜਧਾਨੀ l
RK ਜੀ ਬਹੁਤ ਵਧੀਆ ਦਿਖਾ ਰਹੇ ਹੋ ਪਿਆਰੇ
Bahut hi sohna desh eh jannat warga,, GAMARJOBA.,(NAMASTE) TBILISI ,KUTAISI, GORI, BATUMI SAB dekhna . Bot sohna
Waheguru ji waheguru ji waheguru ji waheguru ji waheguru ji waheguru ji from Dinanagar pb
ਬਹੁਤ ਹੀ ਖੂਬਸੂਰਤ 👌👌
ਰਿਪਨ ਵੀਰ ਜੀ ਗੁਰਦੁਆਰਾ ਸਹਿਬ ਸੀ ਜੋਰਜੀਆ ਵਿੱਚ ਮੈਂ ਆਪ ਦੇਖਿਆਂ ਪਹਿਲਾਂ
ਬਹੁਤ ਸੋਹਣਾ ਹੈ ਜੀ ਜੌਰਜੀਆ ਦਾ ਆਲਾ ਦੁਆਲਾ ਤੇ ਦਿਖਾਇਆ ਵੀ ਬਹੁਤ ਵਧੀਆ ਤਰੀਕੇ ਨਾਲ। ਬਹੁਤ ਧੰਨਵਾਦ ਤੁਹਾਡਾ। ਇਹ ਵੀ ਦੱਸਿਓ ਜੀ ਪੰਜਾਬ ਕਦੋਂ ਆਉਣਾ ਹੈ ਤੁਸੀਂ? ਗੁਰਜੰਟ ਸਿੰਘ ਨਥੇਹਾ।
🙏beautiful vlogs Ripon & Khushi 🙏Waheguru ji Chardikla Vich rakhe ❤️from U.K.
Beautiful country Georgia & beautiful city Tbilisi & very very nice vlog thanks P. T. C. Raj Joga
16:05😂 te scltta pake rakhde ya 😂😂😅😅 ❤❤🎉🎉
ਬਹੁਤ ਵਧੀਆ ਟੂਰ ਹੈ
ਵੀਡੀਓ ਵਿੱਚ ਵਾਧਾ ਕੀਤਾ ਸੀ ਅਸੀ ਪੰਜਾਬੀਆਂ ਨੂੰ ਵੀ ਮਿਲਾਵਾਂਗੇ ਜੋ ਪੂਰਾ ਨਹੀਂ ਕੀਤਾ ਗਿਆ ਹੈ
ਬਹੁਤ ਸੋਹਣਾ ਹੈ ਜੀ
Waheguru ji 🙏 tuhanu hamesha khush rakhe ❤😊🙏😊🥰🤗👩❤️👨
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ❤🎉
ਬਹੁਤ ਖੂਬਸੂਰਤ ਵਲੌਗ
Enjoy a tour Tbilisi capital of Georgia 🇬🇪.....@
Enjoy the trip of Georgia✌✌✌👍👍👍👍👍
Welcome in Tbilisi Georgia
🎉 babe di hatti 🎉
Very nice video beta ji bahut bahut dhanbad new new places dikhaoun layegod bless both of you beta ji lot's of love ❤❤❤❤❤❤❤❤❤❤❤❤from Lakhwinder Kaur gurdaspur
ਬਹੁਤ ਬਹੁਤ ਧੰਨਵਾਦ
ਸਵੇਰ ਦੀ ਚਾਹ ਨਹੀਂ ਲੰਘਦੀ ਵਲੋਗ ਬਿਨਾ।ਕੱਲ ਪੀਤੀ ਨਹੀਂ।
101%sahi keha veer ji ne ❤👍🙏
Nice to see you both 👍👍😍
Waheguru waheguru ji
ਬਹੁਤ ਵਧੀਆ 🎉🎉
Bhoot sohna country 🤗🤗
Waheguru ji 🙏 mehar kare ❤😊👩❤️👨🤗🥰🙏😊
ਬਹੁਤ ਵਧੀਆ ਵੀਰ ਜੀ ਸਤਿ ਸ੍ਰੀ ਆਕਾਲ ਜੀ
Love 💕💕 you work bro thanks Love ❤ from Pakistan
Bahut sunder hai thanks ji
Veer te waheguru ji 🙏🙏 meharkare waheguru ji
ਵਾਹਿਗੁਰੂ ਜੀ
دونوں خوشگوار رہو اللہ حافظ❤❤❤❤❤
Love from. Bhadaur..❤❤❤
Me and my husband watch your amazing vlogs everyday on a big screen...thank you very much for sharing us.
Ssa paji boht vadia vlog ajj me oh time miss kr reha jdo me ethe 2010 ch ayia c tiblisi Varketili ch rehnda c os time paji ethe krishn da boht sohna mandir c hun da nhi pta oh ha ja nhi
Beautiful seen god bless you ripan khushi❤❤
Waheguru ji 🙏tuhanu hamesha khush rakhe
ਵਧੀਆ ਹੈ
Injoy the trip of Georgeia Ripan and Kushi god bless you ❤
Beautiful country 😍😍😍😍😍
Butasingh kp❤❤❤❤❤❤
Rabb aapnu v pyara baby deve g ❤❤
Hi ,Very nice blogs ,watch all your vedieos .I live in Delhi n basically Punjabi .In Delhi there is also so many public gym in parks .
Very nice vlogs 👍🇮🇳
Nice city . GBU.
ਸੋਵੀਅਤ ਯੁਨੀਅਨ ਦੇ ਤਾਨਾਸ਼ਾਹ ਜੋਸਫ਼ ਸਟਾਲਿਨ ਦਾ ਜਨਮ ਵੀ ਜੌਰਜੀਆ ਵਿਚ ਹੋਇਆ ਸੀ l
Bahut vadiya lagaya tuhda vlog very nice 🙂🙂❤❤❤❤😊😊
Sada khush rho 👌👌👌👌👌🙏🙏🙏🙏🙏
I love you betee and beta
Hanji Paji Sari duniya Soni hai 👌👌👍👍🙏🙏💝💝❣️❣️💝💝
Waheguru ji bless u 🙏🙏
Every country different but this country is so clean .
ਕਿਆ ਬਾਤ ਹੈ
Yaar ਜੇ ਲੁਧਿਆਣਾ ਘੰਟਾ ਘਰ ਏਰੀਏ ਨੂੰ ਜੂਰਪੀਅਨ Euorpen ਟਚ ਦਿਤਾ ਜਾਵੇ ....... ਸਰਕਾਰ ਕੀ ਨੀ ਕਰ ਸਕਦੀ ?
Well done good job keep moving and enjoy your journey ❤love you both of you and 🌎 world explore Well done wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru
Wow bhaut sunder city
God bless you guys 😊 stay strong 💪 and stay safe
very nice city 👌 thanks g 🙏🏻
Bahut Vadhiya g
Waheguruji
Khush raho hmesha bht sara pyr ripan khushi lyi❤❤❤❤❤❤❤❤
Sat shri akal ji Gorgeous Jodi nu. Dhanbad ik hor new spot ghumaun k liye. Sda khush rho g.
🙏🙏 waheguru ji
ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ਵੀਰ ਜੀ ❤❤
I enjoy all ur trips as l am also going with you.wel done keep it up
Waheguru ji mehar kre twade te❤