FULL VIDEO

แชร์
ฝัง
  • เผยแพร่เมื่อ 17 ต.ค. 2024

ความคิดเห็น • 3.6K

  • @jasssingh5029
    @jasssingh5029 ปีที่แล้ว +1336

    ਪੂਰੀ ਦੁਨੀਆਂ ਨੂੰ ਹੱਥ ਜੋੜ ਕੇ ਬੇਨਤੀ ਆ ਸਾਡੇ ਸਿੱਧੂ ਵੀਰ ਨੂੰ ਇੰਨਸਾਫ ਦਵਾਉਣ ਵਿੱਚ ਬੇਬੇ ਬਾਪੂ ਦੀ ਮਦਦ ਕੀਤੀ ਜਾਵੇ।

    • @kawaljeetkaur-bq9ej
      @kawaljeetkaur-bq9ej ปีที่แล้ว +20

      Sirf paisa he sab kuch ho gya duniya li hun.. kise de parivar da ki hal ho jnda ghr ch ik jee jan nal eh koi ni sochda. . . .

    • @jasssingh5029
      @jasssingh5029 ปีที่แล้ว +17

      @@kawaljeetkaur-bq9ej ਤੁਸੀਂ ਸੱਚ ਕਿਹਾ ਜੀ ਪਰ ਸਿੱਧੂ ਵੀਰ ਅਜਿਹੀ ਸਖਸ਼ੀਅਤ ਆ ਜਿਸਦਾ ਹਰ ਘਰ ਨੂੰ ਦੁੱਖ ਆ ਤੇ ਇੰਜ ਮਹਿਸੂਸ ਹੋ ਰਿਹਾ ਜਿਵੇਂ ਕੋਈ ਆਪਣੇ ਘਰ ਦਾ ਜੀਅ ਚਲਾ ਗਿਆ ਹੋਵੇ ਬੱਸ ਦੁਖ ਇਸ ਗੱਲ ਦਾ ਕਾਸ ਮਾਨਸੇ ਜਿਲ੍ਹੇ ਨੇ ਜਿਉਂਦੇ ਜੀਅ ਉਸਦੀ ਕਦਰ ਪਾਈ ਹੁੰਦੀ ਤਾਂ 22 ਅੱਜ ਆਪਣੇ ਵਿੱਚ ਹੋਣਾ ਸੀ।

    • @jasssingh5029
      @jasssingh5029 ปีที่แล้ว +14

      @pb13status ਆਪਾ ਸਾਰੇ ਪਰਿਵਾਰ ਨਾਲ ਇਸ ਅਉਖੀ ਘੜੀ ਵਿੱਚ ਨਾਲ਼ ਹਾਂ ਜੀ ਵਾਹਿਗੁਰੂ ਮੇਹਰ ਕਰੇ ਬੇਬੇ ਬਾਪੂ ਤੇ।

    • @THEGAGUTV
      @THEGAGUTV ปีที่แล้ว +11

      ਸਾਰੇ ਜਣੇ ਅੱਗੇ ਆਉਣ

    • @jasssingh5029
      @jasssingh5029 ปีที่แล้ว +7

      @@THEGAGUTV ਹਾਂਜੀ ਵੀਰ ਜੀ।

  • @vickyabab1200
    @vickyabab1200 ปีที่แล้ว +71

    ਬੜੇ ਚੰਗੇ ਹਨ ਬਾਹਰਲੇ ਦੇਸ਼ ਤੇ ਉਨ੍ਹਾਂ ਦੀਆਂ ਸਰਕਾਰਾਂ
    Miss u siddu bhai

  • @ravindersingh-cp1od
    @ravindersingh-cp1od ปีที่แล้ว +7

    ਹੁਣ ਪਤਾ ਲੱਗਦਾ ਸਿੱਧੂ ਬਾਈ ਦੀ ਸੋਚ ਐਨੀ ਵਧੀਆ ਕਿਉਂ ਸੀ ,,
    ਬਾਪੂ ਜੀ ਹੋਣੀ ਬਹੁਤ ਹੀ ਸੁਲਝੇ ਹੋਏ ਇਨਸਾਨ ਨੇ
    ਉਮੀਦ ਕਰਦੇ ਆਂ ਜਲਦੀ ਇਨਸਾਫ ਮਿਲੇ ।।
    🙏🙏

  • @jassboutique8050
    @jassboutique8050 ปีที่แล้ว +32

    ਓ ਉਹ ਮੇਰਿਆ ਰੱਬਾ ਹੁਣ ਤਾਂ ਤਰਸ ਖਾ ਲੈ ਹੁਣ ਕਿਥੇ ਕਿਥੇ ਤੋਰੀ ਫਿਰਦਾ ਵਿਚਾਰੇ ਮਾਂ ਬਾਪ ਨੂੰ 🙏🙏

  • @royalgamer6757
    @royalgamer6757 ปีที่แล้ว +405

    ਹਾਏ ਰੱਬਾਂ ਕਿਥੇ ਆ ਤੂੰ,, ਦੇਖ ਨੀ ਹੁੰਦੇ ਮਾਪੇ,, ਜਿੰਨਾ ਨੇ ਹੁਣ ਅਰਾਮ ਕਰਨਾ ਸੀ ,, ਹੁਣ ਉਹ ਦੁਨੀਆਂ ਭਰ ਚ ਪੁੱਤ ਲਈ ਇਨਸਾਫ਼ ਮੰਗਦੇ ਫਿਰ ਰਹੇ 😭😭😭

    • @worldpeace5725
      @worldpeace5725 ปีที่แล้ว +4

      rabb kite nhi a, je rabb naam da kuj b duniya te hunda ta masoom te lachar loka nal kde dhka na hunda🙏🏻🙏🏻 Rabb bas ik bhram a osto ute kuj ni... Sidhu veere brga m kde koi bnda ni dekhya, ohde nal a sab ni hona chahida c

    • @manpreetbrar4327
      @manpreetbrar4327 ปีที่แล้ว +3

      @@worldpeace5725 je rabb hunda ta Aseefa da rape n murder naa hunda

    • @worldpeace5725
      @worldpeace5725 ปีที่แล้ว

      @@manpreetbrar4327 hor b bhot glla bai jo a sabit krdiya k rabb naam da kakh b hni duniya te na kde pehla cga, na hun hga, na kde houga

    • @Pb31worldwide
      @Pb31worldwide ปีที่แล้ว

      th-cam.com/users/shortsBOiFB1ho_04?feature=share
      Jaan 😭

    • @siyona-
      @siyona- ปีที่แล้ว

      😭

  • @harryjit100
    @harryjit100 ปีที่แล้ว +21

    ਅੱਜ ਸਾਡਾ ਪੰਜਾਬ ਏਨਾ ਗ਼ੁਲਾਮ ਹੋ ਗਿਆ ਕਿ ਸਾਡੇ ਆਪਣਿਆਂ ਨੂੰ ਉਸ ਦੇਸ਼ ਕੋਲੋ ਜਾ ਕੇ ਆਪਣਾ ਦੁੱਖ ਫਰੋਲਣਾ ਪੈ ਰਿਹਾ ਹੈ ਜਿਸਦੇ ਅਸੀਂ ਕਦੇ ਗ਼ੁਲਾਮ ਸੀ.. ਬਹੁਤ ਦੁੱਖ ਦੀ ਗੱਲ ਹੈ 😢

    • @manthanpatel6295
      @manthanpatel6295 ปีที่แล้ว +2

      You make it happen that way ... promote gun culture , promote gang culture ,promote separate movement and support terrorism and then blame india for it... if your own community done like this ... then happen again and again... look at differences between Punjab and Gujarat

  • @pbrich646
    @pbrich646 ปีที่แล้ว +254

    ਬਈ ਦੇ ਮਾਂ ਪਿਓ ਨੂੰ ਪੂਰਾ ਪੂਰਾ sport ਕਰਨਾ ਕਿਉਂਕਿ ਅਸੀਂ ਹੁਣ ਹੋਰ ਧਕਕਾ ਨੀ ਦੇਖ ਸਕਦੇ ਮਾਂ ਪਿਓ ਦਾ ਕੱਲਾ ਕੱਲਾ ਪੁੱਤ ਪੁੱਤ ਨੀ ਓਹਨਾਂ ਦਾ ਜਹਾਨ ਸੀ 🥺🌍 ਸਾਨੂੰ ਗੁੱਸਾ ਇਸ ਗੱਲ ਦਾ ਨੀ ਕਲਾਕਾਰ ਨੂੰ ਮਾਰਿਆ ਬਲਕਿ ਇਸ ਗੱਲ ਦਾ ਕਿ ਸੱਚ ਬੋਲਣ ਵਾਲਿਆਂ ਨਾਲ ਲੋਕਾਂ ਦੀ ਮੱਦਦ ਕਰਨ ਆਲੀਆ ਨਾਲ ਮਾੜਾ ਹੁੰਦਾ ਤੇ ਹੁਣ ਜਰਿਆ ਨੀ ਜਾਣਾ ਕਾਅਤਲਾਂ ਨੂੰ ਫੜੋ ਤੇ ਸਜ਼ਾ ਦਿਉ ਤੇ ਮਾਂ ਪਿਓ ਨੂੰ ਪੂਰਾ ਪਿਆਰ ਦੇਣਾ ਥੋਨੂੰ ਹੱਥ ਬੰਨ k ਬੇਨਤੀ aaa ji ਚੰਗੇ ਇਨਸਾਨ ਨਾਲ ਮਾੜਾ ਨੀ ਹੋਣਾ ਚਾਹੀਦਾ ਬਈ ਸਾਡਾ ਦਿਲਾ ਚ ਵਸਦਾ ਤੇ ਵੱਸਦਾ ਰਹੂਗਾ love for sidhu moose wala ❤️❤️❤️❤️🥺🥺🙏🙏 rest in power sidhu ❤️😭

    • @ghummanbroadway803
      @ghummanbroadway803 ปีที่แล้ว +1

      ❓️❗️✅️

    • @RamSingh-ys3xu
      @RamSingh-ys3xu ปีที่แล้ว +8

      ਭਕਾਈ ਕਰ ਕੇ ਵੀ ਇਨਸਾਫ਼ ਨਹੀਂ ਮਿਲਦਾ ਪੰਜਾਬ ਵਿੱਚ ਬਹੁਤ ਕੁੱਤਾ ਕੰਮ ਹੈ ਸਿਸਟਮ ਦਾ ਲਾਰਿਆਂ ਤੋਂ ਬਿੰਨਾਂ ਕੁਝ ਨਹੀਂ ਪੱਲੇ ਪੈਂਦਾ

    • @Pb31worldwide
      @Pb31worldwide ปีที่แล้ว

      Jaan 😭

    • @Pb31worldwide
      @Pb31worldwide ปีที่แล้ว

      th-cam.com/users/shortsBOiFB1ho_04?feature=share😭

    • @ajaysaini4282
      @ajaysaini4282 ปีที่แล้ว

      th-cam.com/video/ZDBxaWrwnnM/w-d-xo.html
      Sidhumossewla

  • @noorrandhawa4685
    @noorrandhawa4685 ปีที่แล้ว +87

    ਇਹ ਆ ਸੱਚੀ ਦੋਸਤੀ ਜੋ ਮਾਂ ਬਾਪ ਦਿਲੋਂ ਨਿਭਾ ਰਹੇ ਆ।

    • @sukhdeepsinghbrar8204
      @sukhdeepsinghbrar8204 ปีที่แล้ว

      sai gal aa bai nai bakki sare benchod nal dya ne post ah pah k sarta.bss ik baap nal ee yarri likhi aa

    • @ramanjeetkaur210
      @ramanjeetkaur210 ปีที่แล้ว +1

      ਸਿੱਧੂ ਕਹਿਦਾ ਸੀ ਸਾਰੇ ਘੁੱਮ ਫਿਰ ਕੇ ਦੇਖ ਲਿਆ ਏਹੋ ਜੇ ਯਾਰ ਨੀ ਮਿਲਣੇ

  • @Rohitcheema
    @Rohitcheema ปีที่แล้ว +1

    ਸਿੱਧੂ ਵੀਰ ਦੀ ਆਤਮਾ ਨੁੰ ਪਰਮਾਤਮਾ ਆਪਣੇ ਚਰਣਾਂ ਚ ਨਿਵਾਸ ਬਖਸ਼ੇ ਤੇ ਮਾ ਬਾਪ ਨੁੰ ਚੰਗੀ ਸੇਹਤ ਅਤੇ ਭਾਣਾ ਮਨਣ ਦਾ ਬਲ ਬਖਸ਼ੇ

  • @preetsingh4690
    @preetsingh4690 ปีที่แล้ว +85

    ਮਾਂ ਜੀ ਪਿਤਾ ਜੀ ਨੂੰ ਇਨਸਾਫ ਦਿੱਤਾ ਜਾਵੇ 😭😭😭😭😭😭😭😭😭😭😭😭😭😭😭😭😭😭🙏🙏🙏🙏🙏🙏🙏

  • @nachhatersingh9822
    @nachhatersingh9822 ปีที่แล้ว +76

    ਅੱਜ ਵੀ ਰੋਣਾ ਆ ਰਿਹਾ ਮਾਪਿਆਂ ਨੂੰ ਦੇਖ ਕੇ
    ਸਰਕਾਰਾਂ ਦਾ ਬੇੜਾ ਗਰਕ ਹੋ ਗਿਆ

  • @ਹਰਪ੍ਰੀਤਭਲਵਾਨਝੰਡੇਆਣਾ

    ਵਾਹਿਗੁਰੂ ਜੀ ਮੇਹਰ ਕਰੋ ਮਾਤਾ ਪਿਤਾ ਤੇ।

  • @areyandutta9977
    @areyandutta9977 ปีที่แล้ว +32

    Kitna garv hoga aise mummy papa ka jo apne Bete k name se jana jata hai...Proud to Siddhu paaji....aap jaisa Beta India k Haar ghar pe hona chahiye....

  • @sanvednasharma
    @sanvednasharma ปีที่แล้ว +878

    sidhu moosewala 's father is so humble , cant see him like this , they dont deserve this 😢😢

    • @anumsehar7703
      @anumsehar7703 ปีที่แล้ว +20

      U right poor mother lost her only son

    • @ajitsingh7079
      @ajitsingh7079 ปีที่แล้ว +12

      And Sandeep Nagal Ambia's wife

    • @anumsehar7703
      @anumsehar7703 ปีที่แล้ว +6

      @@ajitsingh7079 yes u right Sandeeps wife akely do bachy smbhal rhi Hy pta ni k khrchy Kahan se pury hoty hn or wo bachy apny baap ko Kitna yaad krty ho lngy

    • @ajitsingh7079
      @ajitsingh7079 ปีที่แล้ว +2

      @@anumsehar7703 kharche toh hoje ge jo bhari jawani ch widwa hogi us da dukh a, banda v oh c jo role model c

    • @mohammedshayaan9845
      @mohammedshayaan9845 ปีที่แล้ว +1

      Really 💔💔

  • @damanjudge
    @damanjudge ปีที่แล้ว +22

    My heart cries when I see them begging for justice for their lost son. 💔 Justice must be served to these poor souls. The real culprits must be behind bars .

  • @SurjitKaur-qz3fl
    @SurjitKaur-qz3fl ปีที่แล้ว +51

    ਬੇਬੇ ਬਾਪੂ ਜੀ ਨੂੰ ਇਨਸਾਫ ਦਿਵਾਉਣ ਲਈ ਸਾਨੂੰ ਸਾਰਿਆਂ ਨੂੰ ਸਾਥ ਦੇਣਾ ਚਾਹੀਦੈ ਬੇਬੇ ਬਾਪੂ ਜੀ ਨੂੰ ਵਹਿਗੁਰੂ ਜੀ ਸਿਹਤਯਾਬ ਰੱਖਣ ਵਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਬੇਬੇ ਬਾਪੂ ਜੀ ਨੂੰ 🙏 ਵਾਹਿਗੁਰੂ ਜੀ 🙏

  • @mr.dhinder.2322
    @mr.dhinder.2322 ปีที่แล้ว +153

    🙏🏻🙏🏻 *ਸੁਣਿਆ ਅੰਮ੍ਰਿਤ ਵੇਲੇ ਤੇ ਵਾਹਿਗੁਰੂ ਜੀ ਜੀਵ ਜੰਤੂਆ ਦੀ ਅਵਾਜ ਸੁਣਦਾ ਹੈ, ਵਾਹਿਗੁਰੂ ਜੀ ਮੇਰੀ ਅਰਦਾਸ ਸੁਨਿਓ ਸਿੱਧੂ ਵੀਰ ਨੂੰ ਦੁਬਾਰਾ ਪੁੰਨਰ ਜਨਮ ਦੇ ਕੇ ਉਨਾ ਦੇ ਘਰ ਭੇਜੋ* 🙏🙏

    • @Pb31worldwide
      @Pb31worldwide ปีที่แล้ว +1

      th-cam.com/users/shortsBOiFB1ho_04?feature=share
      Jaan 😭

    • @navninderkailey7114
      @navninderkailey7114 ปีที่แล้ว

      ਜਵਾਕ taa jaman ge hi,balkaur singh daari oonj hi ni kaali krdaa, semen sperm store kre hone baiee, chintaa kahto krdaa,serogacy nll jwaak jmeyaa lai,

    • @praveenlata3190
      @praveenlata3190 ปีที่แล้ว +1

      Amen 🙏🏽🙏🏽🙏🏽🙏🏽🙏🏽🙏🏽

  • @Craxyy_0658
    @Craxyy_0658 ปีที่แล้ว +27

    just look at his father it has been 6 months now and he is looking so much weak comparing to before...LEGENDS NEVER DIE😭❤❤❤

  • @ramandeepkaurdhillon8333
    @ramandeepkaurdhillon8333 ปีที่แล้ว +11

    ਵਾਹਿਗੁਰੂ ਜੀ ਸਿੱਧੂ ਬਾਈ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣਾ ਵਾਹਿਗੁਰੂ ਜੀ।

  • @Anhadjot5
    @Anhadjot5 ปีที่แล้ว +120

    A big thanks to UK politicians and Britasia team!

    • @arwindersinghchahal6616
      @arwindersinghchahal6616 ปีที่แล้ว +1

      Ki thanks. Kuj ni kita ohna ne

    • @hindu_boy408
      @hindu_boy408 ปีที่แล้ว +2

      Abe dogle he sab 🤡 Justice chahiye toh ekta banao sarkaar da virodh kro jade kuch ho skda he

  • @SUKHPREET2NOV3
    @SUKHPREET2NOV3 ปีที่แล้ว +3

    ਸਿੱਧੂ ਵੀਰ ਮੁੜਕੇ ਆਈ ਜਰੂਰ ਜਿੰਦਗੀ ਰਹੀ ਤਾ ਤੇਰੇ ਮਾਪਿਆਂ ਨੂੰ ਜਰੂਰ ਮਿਲਾਂਗੇ ਧੰਨ ਨੇ ਮਾਪੇ ਜਿਓਧੇ ਵਸਦੇ ਰਹਿਣ

  • @goshtikaur
    @goshtikaur ปีที่แล้ว +127

    ਵਾਹਿਗੁਰੂ ਜੀ ਏਹੀ ਹਿੰਮਤ ਬਖਸ਼ੀ ਰੱਖਣਾ ਵੀਰ ਜੀ ਦੇ ਮਾਤਾ ਪਿਤਾ ਜੀ ਹੋਰਾਂ ਨੂੰ ।ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @princechoudhary6969
    @princechoudhary6969 ปีที่แล้ว +153

    ਜਿੰਨਾਂ ਤੱਕ ਸ਼ਰੀਰ ਚ ਸਾਹ ਰਹਿਣਗੇ ਵੀਰੇ ਤੈਨੂੰ ਹਮੇਸ਼ਾ ਜਿਉਂਦਾ ਰੱਖਾਂਗੇ ਸਾਡੇ ਲਈ ਤੂੰ ਹੀ ਸਭ ਤੋ ਉੱਪਰ ਸੀ ਤੇ ਹਮੇਸ਼ਾ ਰਹੇਗਾ
    Legend never die

    • @Pb31worldwide
      @Pb31worldwide ปีที่แล้ว

      th-cam.com/users/shortsBOiFB1ho_04?feature=share
      Jaan 😭

    • @krishangill9045
      @krishangill9045 ปีที่แล้ว

      💯💯💯💯💯🔥🔥🔥🔥

    • @krishangill9045
      @krishangill9045 ปีที่แล้ว

      💕💕💕💕💕💕💕💕💕💕💕💕☝️☝️☝️☝️

  • @SimranjitSingh-wl7lx
    @SimranjitSingh-wl7lx 7 หลายเดือนก่อน +1

    Love u SIDHU MOOSEWALA ❤❤....Long Live Rehna Jatt Dilla Vich ❤❤

  • @daljitchadha929
    @daljitchadha929 ปีที่แล้ว +228

    Hearty thanks to British house of commons for helping the helpless parents of Sidhu paaji. God bless them with justice.

    • @Pb31worldwide
      @Pb31worldwide ปีที่แล้ว

      th-cam.com/users/shortsBOiFB1ho_04?feature=share
      Jaan 😭

  • @The_Moose._.Girl_
    @The_Moose._.Girl_ ปีที่แล้ว +367

    Sidhu's parents are the living example of strength and positivity ♥️
    #justiceforsidhumoosewala

    • @savvykaur
      @savvykaur ปีที่แล้ว +1

      Same as my parents same endurance in pain

    • @raulamino1709
      @raulamino1709 ปีที่แล้ว

      Abhi rone kuch nahi hoga

    • @Pb31worldwide
      @Pb31worldwide ปีที่แล้ว

      th-cam.com/users/shortsBOiFB1ho_04?feature=share
      Jaan 😭

    • @ajaysaini4282
      @ajaysaini4282 ปีที่แล้ว

      th-cam.com/video/ZDBxaWrwnnM/w-d-xo.html
      Sidhumossewla mom dad

    • @Kanwal2579
      @Kanwal2579 8 หลายเดือนก่อน

      #justiceforsidhumoosewala

  • @leviparrish2386
    @leviparrish2386 ปีที่แล้ว +1

    Sachi es trah da father rabb sabb nu dewe.

  • @parvinderbarar975
    @parvinderbarar975 ปีที่แล้ว +26

    ਰੱਬਾ ਮਹਿਰ ਕਰੀਂ ਬਾਪੂ ਬਲਕੌਰ ਸਿੰਘ ਜੀ ਤੇ

  • @baba5663
    @baba5663 ปีที่แล้ว +12

    ਬੇਬੇ ਬਾਪੂ ਦੇ ਚਰਨਾ ਨੂੰ ਸਲਾਮ ਆ ਬਹੁਤ ਜਿਗਰਾ ਆ ਤੁਹਾਡਾ ਜੀ

  • @K36788
    @K36788 ปีที่แล้ว +40

    Sidhu moosewala legend never die ❤️😭

  • @narindersinghrehal172
    @narindersinghrehal172 ปีที่แล้ว +15

    ਵਾਹਿਗੁਰੂ ਸੱਚੇ ਪਾਤਿਸ਼ਾਹ ਇਨਸਾਫ ਦੇ ਦਿਉ ਜੀ ਮਾਤਾ ਪਿਤਾ ਜੀ ਨੂੰ 🙏

  • @newcomer4011
    @newcomer4011 ปีที่แล้ว +120

    Thank you to britasia tv for doing such a great job,I pray for the justice of sidhu

  • @kaur_ramandeep
    @kaur_ramandeep ปีที่แล้ว

    I luv uh bebe ਬਾਪੂ g

  • @vimmi11
    @vimmi11 ปีที่แล้ว +136

    🙏Justice for Shubdeep Singh Sidhu Legend never die

  • @anitajanjua9038
    @anitajanjua9038 ปีที่แล้ว +42

    Such interviews should be done throughout the world to raise awareness. We need to find the culprits and surely the law will do justice. Justice for Sidhu!

  • @kaur_ramandeep
    @kaur_ramandeep ปีที่แล้ว

    M dilo pyr dena chahundi bapu g bebe ਨੂੰ

  • @karanbajwa2750
    @karanbajwa2750 ปีที่แล้ว +58

    My heart goes out to the parents, they are so helpless.

  • @mussaakrajput4702
    @mussaakrajput4702 ปีที่แล้ว +67

    Every time I Sidhu’s parents, my heart hurts, May God Bless them more and more🤲🏻💔

  • @baljinderkhanna7900
    @baljinderkhanna7900 ปีที่แล้ว +6

    Waheguru kirpa krn Bebe bapu te 😢🥺🙏

  • @mianzaeem4533
    @mianzaeem4533 ปีที่แล้ว +335

    Miss you sidhu paji 😭
    Legend never die
    Justice for sidhu paji ⚖❤🇵🇰❤

    • @Pb31worldwide
      @Pb31worldwide ปีที่แล้ว

      th-cam.com/users/shortsBOiFB1ho_04?feature=share
      Jaan 😭

    • @angeshkumar8033
      @angeshkumar8033 ปีที่แล้ว +1

      Get lost porkistani

  • @sarbjitkaur9585
    @sarbjitkaur9585 ปีที่แล้ว +392

    Such a Shame on punjab gov
    How sad to see sidhu’s parents like this
    Waheguru ji mehr krnge🙏🙏

    • @yogeshyts
      @yogeshyts ปีที่แล้ว +6

      bro punjab govt is supporting but central govt is not helping.

    • @cloudnineepic
      @cloudnineepic ปีที่แล้ว +6

      @@yogeshyts all are chips of the same block

    • @inderjeetsingh5554
      @inderjeetsingh5554 ปีที่แล้ว +10

      @@yogeshyts Punjab govt is suporting 😂😂 Fuddua Punjab govt de investigating officer ne hi taa gangster nu jail Chon paja taa si jehda Sidhu de case ch giraftar hoya.....te law n order state subject hunda, centre da nhin unless state govt di police hath kahde kr de ke saade bass di ni haigi investigation hun.....pehlan fudduo knowledge rakheya kro pher hi bakwas kreya kro

    • @anumsehar7703
      @anumsehar7703 ปีที่แล้ว

      @@inderjeetsingh5554 Punjab gov is a dog of central gov wo ni krahi support Punjab govment hi involve ha murder me na wo security hatati na tv py btaty na wo Marta wo Ek celebrity tha usko 4 5 gun man deny se govment ko koi frq ni parhna chaiey tha uska kia kasoor tha abhi tak pta ni chala k usne kia biagarha ye aam admi Punjab k logoj ko marva rha ha abhi babu maan ko bhi threats Hain

    • @oneandonlyforevermoosewala2478
      @oneandonlyforevermoosewala2478 ปีที่แล้ว +3

      @@yogeshyts punjab government is helping by providing girls in thé custody.. bull shit

  • @ravinderkaur6956
    @ravinderkaur6956 ปีที่แล้ว

    ਪਰਮਾਤਮਾ ਮਿਹਰ ਕਰੇ ਜੀ, ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਜੀ ਨੂੰ ਇਨਸਾਫ ਦਿਵਾਉਣਾ ਜੀ।🙏

  • @GurpreetKaur-ud7rt
    @GurpreetKaur-ud7rt ปีที่แล้ว +77

    Heartbreaking to see the parent's pain for justice, carrying so much pain on their shoulders and at the same time wishing for light at the end of the tunnel and justice for their Gem. Instead of updates on this terrible crime to catch the individuals responsible for this terrible murder, but instead, the parents are receiving death threats. Where are the law and orders and why are those who are making death threats to the parents not arrested?
    Legend Sidhu Moosewala
    Justice for parents 🙏🙏🙏🙏

  • @DRBATRA295
    @DRBATRA295 ปีที่แล้ว +57

    THANX TO ALL OF YOU ..WHO ARE STANDING WITH #Justiceforsiddhumosewala
    May God Always Bless you🙏🙏

  • @rajwinderkaur3671
    @rajwinderkaur3671 ปีที่แล้ว

    ਹਾਜੀ ਮਦਤ ਕਰੋ ਜੀ ਮੇਰੇ ਮਾਂ ਬਾਪ ਦੀ 🙏❤️😭😭

  • @jaisharma4045
    @jaisharma4045 ปีที่แล้ว +87

    #justiceforsidhumoosewala bai 💔🙏
    Waheguru ji mehar kriyo sab te bebe bapu ji te ❤️🙏

  • @palmindersingh-pc4ph
    @palmindersingh-pc4ph 11 หลายเดือนก่อน +1

    Waheguru ji 🙏

  • @hansaliwalapreet812
    @hansaliwalapreet812 ปีที่แล้ว +6

    Asi dilo slute krde ha aap sab nu 🇬🇧 members of parliament. Please sade veer ji de parents nu justice ⚖ dwo dewo ji hun ta aap sab te umead ha.WAHEGURU Ji WAHEGURU 🙏 ji ♥ 🙏

  • @psingh3851
    @psingh3851 ปีที่แล้ว +14

    ਮਾਂ ਪਿਉ ਵਿਚਾਰੇ ਥਾਂ ਥਾਂ ਭਟਕਦੇ ਫਿਰਦੇ ਦੇਖ ਨਹੀ ਹੁੰਦੇ। ਵਾਹਿਗੁਰੂ ਜੀ 🙏

  • @jassjass672
    @jassjass672 ปีที่แล้ว +1

    ਸਿੱਧੂ ਜੀ ਨੂੰ ਇਨਸਾਫ ਮਿਲਣਾ ਹੀ ਚਾਹੀਦਾ ਹੈ, ਸਿੱਧੂ ਵਰਗਾ ਕੋਈ ਗਾਇਕ ਨਾ ਕੋਈ ਪੈਦਾ ਹੋਇਆ ਸ਼ਾਇਦ ਹੀ ਹੋਰ ਆਵੇਗਾ ਸਿੱਧੂ ਮੂਸੇ ਵਾਲਾ
    ਸਾਡੇ ਦਿਲਾਂ ਵਿਚ ਸਦਾ ਹੀ ਜਿਉਂਦਾ ਰਹੇਗਾ ਮੂਸੇਵਾਲਾ
    Love u sidhu ❤️❤️❤️❤️❤️❤️

  • @JATINDERSINGH-zl3qs
    @JATINDERSINGH-zl3qs ปีที่แล้ว +26

    WAHEGURU JI MEHAR KARO PARENTS TE
    #JUSTICE FOR SINDHUMOOSEWALA

  • @ਵੋਹਰਾਸਾਬ
    @ਵੋਹਰਾਸਾਬ ปีที่แล้ว +14

    ਸਾਡੇ ਸਿੱਧੂ ਭਰਾ ਨੂੰ ਇਨਸਾਫ ਦਵਾਦੋ ਵੀਰ ਜੀ
    ਸਾਡੀ ਉਮੀਦ ਨਾ ਟੁੱਟਣ ਦਿਓ 😭😭😭😭🙏🙏

  • @thevoiceofstrugglers5739
    @thevoiceofstrugglers5739 ปีที่แล้ว

    ##ਪ੍ਰਮਾਤਮਾ ਤੁਹਾਡੇ ਅੰਗ ਸੰਗ ਸਹਾਈ ਹੋਣ we are with you

  • @happyjatttv6619
    @happyjatttv6619 ปีที่แล้ว +94

    ਰਹਿੰਦੀ ਦੁਨੀਆਂ ਤੱਕ ਮੂਸੇਆਲਾ ਮੂਸੇਆਲਾ ਹੁੰਦੀ ਰਹੇਗੀ। ❤🙏🏻

  • @deepakjargari
    @deepakjargari ปีที่แล้ว +1

    Waheguru ji jaldi insaaf kardeyoo 🙏😢

  • @vueaowfjh7vetscan10
    @vueaowfjh7vetscan10 ปีที่แล้ว +23

    Everyone should support SIDHU MOOSEWALA parents for justice.
    Thanks to UK politician's and all citizens.justice for Sidhu moosewala can set example for society.

  • @naziawaseem3489
    @naziawaseem3489 ปีที่แล้ว +33

    Miss u Sidhu brother 😭
    Love from Pakistan

  • @MrPremieruk
    @MrPremieruk ปีที่แล้ว

    Sidhu senior is so eloquent he could realistically run rings around most politicians....! I'd seriously say he is Punjab Leader in waiting......

  • @Dr.AmandeepSingh
    @Dr.AmandeepSingh ปีที่แล้ว +62

    Once a legend said "Oh Ankhi Aa Geet Jatt De Sirran Ton Na Launde Chunniya".
    Rest In Power S. Shubhdeep Singh Sidhu (Sidhu Moose Wala).

    • @Pb31worldwide
      @Pb31worldwide ปีที่แล้ว

      th-cam.com/users/shortsBOiFB1ho_04?feature=share
      Jaan 😭

  • @desijattpbx1
    @desijattpbx1 ปีที่แล้ว +17

    Sidhu Father Da Bohat Wada Jigra e , Rabb Twanu Sakoon Bakshe , Sabar Deve, Insaaf Mille Twanu, Saade Praa Sidhu lai,,, #justiceforsidhumoosewala

    • @navjotkaur5197
      @navjotkaur5197 ปีที่แล้ว

      🙏🙏waheguru ji😭😭😭😭

  • @MindfulBanking
    @MindfulBanking ปีที่แล้ว +4

    They both are wearing the cloths and accessories of their son,mother is wearing the jacket sidhu wore while shooting for "SIGNED TO GOD" and their digital wrist watches,sidhu tu bada Yaad aunda🙏❤️✨

  • @kuljitkaurthind4527
    @kuljitkaurthind4527 ปีที่แล้ว +43

    Waheguru ji✨🙏 Jis de hove wal, Ohh Kadde na Harda🙏 Bless both of you with Chardikala Always🙏
    #justice for sidhumoosewala veer🙏

  • @thesomarana
    @thesomarana ปีที่แล้ว +44

    They are living examples of positivity and strength. ✨

    • @mehakpreet7098
      @mehakpreet7098 ปีที่แล้ว

      Baba bau nu Insp Deval ji sara

  • @mewasingh2870
    @mewasingh2870 ปีที่แล้ว

    ਧੰਨਵਾਦ ਵੀਰ ਤੁਹਾਢੇ ਕੋਲੋ ਇਹੇ ਮੀਦ ਰॅਖਦੇ ਹਾਂ
    ਮੂਸੇ ਵਾਲੇ ਪਰਵਾਰ ਦੀ ਪੂਰੀ ਪੂਰੀ ਮॅਦਦ ਕੀਤੀ ਜਾਵੇ ਜੀ🙏🙏🙏🙏🙏

  • @morningstar7760
    @morningstar7760 ปีที่แล้ว +74

    Hats off to britasiatv for organizing this wonderful occasion for sidhu legacy

  • @jagjeetkaur2996
    @jagjeetkaur2996 ปีที่แล้ว +23

    Im crying daily--infact the whole world is crying for Sidhu veer

  • @varunsekhri2037
    @varunsekhri2037 ปีที่แล้ว

    Uncle, ji tohada putt AMAR HAI
    LUV U SIDHU BHAI

  • @Sam-tp2sf
    @Sam-tp2sf ปีที่แล้ว +177

    Long Live Legacy of Legend Sidhu Moose Wala Forever ❤️👑♾️🧿
    Waheguru ji Mehr kro Maa ji Baapu ji te 🙏🙏🙏🙏🙏
    #JusticeForSidhuMooseWala

    • @garrydhaliwal837
      @garrydhaliwal837 ปีที่แล้ว +3

      Shame on punjab government 😢
      #justiceforsidhumoosewala

    • @an-ic6gs
      @an-ic6gs ปีที่แล้ว +1

      Meray Betay ki jan wapis nahi aa sakti .

    • @amansidhu8574
      @amansidhu8574 ปีที่แล้ว

    • @ParamjitSingh-bs7bg
      @ParamjitSingh-bs7bg ปีที่แล้ว +1

      Waheguru g mehar karo is parwar ta 🙏🏼🙏🏼🙏🏼🙏🏼🙏🏼

    • @Sam-tp2sf
      @Sam-tp2sf ปีที่แล้ว

      @@an-ic6gs 💔😔
      #JusticeForSidhuMooseWala

  • @jagdeepsodhi8876
    @jagdeepsodhi8876 ปีที่แล้ว +17

    🙏🙏 waheguru ji ਇਹਨਾਂ ਨੂੰ ਇਨਸਾਫ ਮਿਲੇ ❤️🙏🙏🙏😭

  • @PKM22222
    @PKM22222 ปีที่แล้ว

    Waazid khan Ji ne v bohot honsla ditta Sidhu de parents nu bss khre uttran

  • @ARSENALS-cn8mv
    @ARSENALS-cn8mv ปีที่แล้ว +20

    He described the real meaning of father
    Dis is wht fathers do
    God bless u all
    Sidhu definitely get justice

  • @Dr.PrettyPsychiatrist
    @Dr.PrettyPsychiatrist ปีที่แล้ว +17

    ਮਾਰਨ ਆਏ ਸੀ
    ਅਮਰ ਕਰ ਗਏ 💔🕊️

  • @girishupadhayay7941
    @girishupadhayay7941 ปีที่แล้ว +9

    Legend never die miss uh sidhu ❤️❤️❤️❤️❤️❤️❤️😭😭😭😭😭😭😭😭😭😥😥😥

  • @chawlachawla7556Eour
    @chawlachawla7556Eour ปีที่แล้ว +13

    आपको माता और बापू आपकी वीडियो देखकर तो हमारा भी दिल बहुत उदास हो जाता है भाई से बहुत प्यार करते थे भाई अच्छा इंसान था परमात्मा का रूप था गुरु भी मानता हूं भाई को

  • @meetstar8690
    @meetstar8690 ปีที่แล้ว

    ਸਿੱਧੂ ਦੇ ਮਾਤਾ ਪਿਤਾ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਪੰਜਾਬ ਨੂੰ ਨਸ਼ਾ ਮੁਕਤ ਅਤੇ ਨਜਾਇਜ਼ ਹਥਿਆਰਾਂ ਤੋਂ ਮੁਕਤ ਬਣਾਇਆ ਜਾਵੇ। ਸਿੱਧੂ ਵਰਗਾ ਨਾ ਕੋਈ ਸੀ ਅਤੇ ਨਾ ਹੀ ਹੋ ਸਕਦਾ #justiceforsidhumosewala

  • @ak3185
    @ak3185 ปีที่แล้ว +26

    Sachya Ruha kade mardiya nai goliya marn naal. sidhu menu bhulda nai har vele gane vajde dill vich, te phir akhna bhar jandya, strong soul hai, (Aje mukya nai AA chuk! ) Tere gane Rava dinde jad ki menu tere ganya da pata vi nai hunda is! Par ajj ohh kali line Yaad hai 😢
    Miss You Always and Legend forever! You gone your ERA gone! I am stuck in this ERA WAS BEAUTIFUL YEARS

    • @jasbirkaur3828
      @jasbirkaur3828 ปีที่แล้ว +1

      HIS ERA STAYS....STAYS FOREVER.... GROWING MORE POWERFUL AND STRONGER EVERYDAY....
      SIDDHU MUSSEWALLA WASN'T A WEAK LAD...HIS DETERMINATION WAS AS STRONG AND STIFF AS A MOUNTAIN.....NOT CRUMBLING TO ANYTHING...
      HE'S COMING BACK...MORE POWERFUL THAN BEFORE...REST ASSURED......
      WHAT WE ALL FANS XAN DO IS TO KEEP ON
      LISTENING TO HIS SONGS ON OFFICIAL TH-cam CHANNEL .....BREAKING ALL RECORDS AND CREATING AN UNBREAKABLE RECORD......MAJING DURE HE STAYS ALIVE TILL HE COMES BACK.....
      HE HAS BEEN BRUTALLY MASSACRED.......SO HIS SOUL IS NOT GOING TO FIND PEACE TILL REVENGE IS PROPERLY DONE...BY HE HIMSELF......HIS SOUL WILL NOT BE RESTING.....
      LISTENING TO HIS SONGS... UNDERSTANDING HIS LYRICS ......HE COULD PREDICT HIS FUTURE...SO VERY EERIE AND STRANGE.......HE IS AN EXCEPTIONAL INSPIRATION....AN EXTRAORDINARY LEGEND...PRAY.... PRAY...TILL HE COMES BACK WITH HIS MEMORY INTACT...
      HE HAS TOLD HIS NEPHEW IN HIS DREAMS THAT HE IS COMING BACK AND HE WILL BE HAVING GUNS SHOT MARKS ON HIS BODY...
      CAN YOU BELIEVE THAT.....

    • @ak3185
      @ak3185 ปีที่แล้ว

      @@jasbirkaur3828 yes, you are right.since this has happened I broke and I always ask Paramatma why this has happened never met him, but from morning to night he's in my heart I always pray for him, justice for him Rab jarur ardaas sunga .

  • @rupinderpalsingh369
    @rupinderpalsingh369 ปีที่แล้ว +56

    Well done England, thanks for cooperation with Sidhu moosewala's parents।

  • @jasbirkaur6866
    @jasbirkaur6866 ปีที่แล้ว

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰਹਿਣ ਮਾਂ ਬਾਪ ਬਾਈ ਦੇ

  • @sumitmadernaa
    @sumitmadernaa ปีที่แล้ว +22

    Sidhu bhai bhagwan jaisa tha sabko rulaa gya 🥺🥺💝

  • @barinderchandi
    @barinderchandi ปีที่แล้ว +9

    Mai ni dekhya kise da maa baap es hadd tak gya howe insaaf lai very proud of Sidhu you were really lucky . God bless his parents 😢

  • @navjotkaurgill8307
    @navjotkaurgill8307 ปีที่แล้ว

    ਬੇਬੇ ਬਾਪੂ ਜੀ ਅਸੀ ਤੁਹਾਡੇ ਨਾਲ ਹਾ

  • @Sidhu-pbx-1-0008
    @Sidhu-pbx-1-0008 ปีที่แล้ว +55

    Justice for sidhu moosewala love you jatta

  • @Ranveer_sangha03
    @Ranveer_sangha03 ปีที่แล้ว +12

    Miss you so much shera sidhu aja wapis 😭
    Legend never die
    Justice for sidhu
    #JusticeForSidhuMooseWala

  • @kkdjmandigobindgarhmaan4296
    @kkdjmandigobindgarhmaan4296 ปีที่แล้ว +1

    waheguru ji plaaa kreo sidhu de maata peeta ji da .... te aina nu jld to jld insaaf milai ....

  • @goofygoober5399
    @goofygoober5399 ปีที่แล้ว +33

    It is really sad to see parents like that. A father of a legend, who himself was a soldier of an Indian army is not getting Insaaf then think about a normal human. It is so painful 😔😔
    #justiceforsidhumoosewala

  • @sanjeevpb3111
    @sanjeevpb3111 ปีที่แล้ว +16

    J aj sada bhra hunda ta duniya ek paase kar deni c bai ne apne bebe bapu nu es hallat vich dekh k ..... sidhu veere tera duniya te aauna bekar nhi gya tu es duniya te aake hamesa layi apne aap nu amar kar gya...legend never die.......

  • @Severussnape09
    @Severussnape09 ปีที่แล้ว +62

    Very good to see Sidhu’s parents healthy . 🙏🙏🙏.

  • @navtejbajwa2189
    @navtejbajwa2189 ปีที่แล้ว +21

    Wmk. Justice ⚖ for sidhu mossewala 💔🕊

  • @tousifchohantousifchohan9107
    @tousifchohantousifchohan9107 ปีที่แล้ว +1

    Justice of sidhu family 100,,% giveing government .

  • @satindersandhu7435
    @satindersandhu7435 ปีที่แล้ว +28

    We are with you Baapuji 🙏🏽

  • @RajeevKumar-qn7lh
    @RajeevKumar-qn7lh ปีที่แล้ว +67

    There is no place for true people in this world !!!! #justice for sidhu bhai 🔥

    • @Pb31worldwide
      @Pb31worldwide ปีที่แล้ว +1

      th-cam.com/users/shortsBOiFB1ho_04?feature=share
      Jaan 😭

    • @Brothers078
      @Brothers078 ปีที่แล้ว +1

      True

    • @ajaysaini4282
      @ajaysaini4282 ปีที่แล้ว

      th-cam.com/video/ZDBxaWrwnnM/w-d-xo.html
      Sidhu moose wala mom dad

  • @palak10574
    @palak10574 ปีที่แล้ว +3

    Enna parents di himaat vekho...
    Hjjje tk apni putt da ehnsaff leyii hudikdeya pe haan😣😭😭😭
    Waheguru g mehar kra...

  • @prayankamra2252
    @prayankamra2252 ปีที่แล้ว +49

    Thanks to britasia for this effort.legend never die 💪

  • @punjabozzi230
    @punjabozzi230 ปีที่แล้ว +9

    Waheguruji ma baap nu himmat baksho. Nirdosh rooh nu insaf baksho. Brit Asia that’s true demonstration of good press and media. Well done on you guys ,please continue supporting the cause.

  • @tousifchohantousifchohan9107
    @tousifchohantousifchohan9107 ปีที่แล้ว +1

    System work hard government for justice of sidhu family

  • @Am.Arsh01
    @Am.Arsh01 ปีที่แล้ว +37

    Waheguru 🙏🏻🙏🏻lahnat aa apne desh te te apni sarkaar tee 🙏🏻🙏🏻 boht dukh dekh rahe ne maa baap injh lagdaa jive saade maa baap hon ❣️🙏🏻

  • @studyrizzle7796
    @studyrizzle7796 ปีที่แล้ว +23

    Waheguru ji himat davi maa peyo nu 🙏🙏🙏🙏😭Miss you Sidhu veere

  • @sukhjeet926
    @sukhjeet926 ปีที่แล้ว +17

    Waheguru Mehar Karo bebe babu ji te❤🙏

  • @Vipul_Chauhan108
    @Vipul_Chauhan108 ปีที่แล้ว +5

    Miss You Sidhu Paaji 🙏
    Legend Never die 💪

  • @khalilgujjar4577
    @khalilgujjar4577 ปีที่แล้ว +19

    Miss you legend sidhu moose wala rest in power Love from Pakistan 🇵🇰 ♥️