ਮਰੇ ਲੋਕਾਂ ਦੇ ਨਾਂ ਤੇ ਵੰਡੀ ਜਾ ਰਹੀ ਸੀ ਕਣਕ। ਡਿੱਪੂ ਤੇ ਵੱਜਿਆ ਛਾਪਾ। ਮਾਹੌਲ ਹੋਇਆ ਤਣ+ਆ ਪੂਰਨ। ਡਿੱਪੂ ਵਾਲਾ ਭੱਜਿਆ

แชร์
ฝัง
  • เผยแพร่เมื่อ 28 ก.พ. 2023
  • ਮਰੇ ਲੋਕਾਂ ਦੇ ਨਾਂ ਤੇ ਵੰਡੀ ਜਾ ਰਹੀ ਸੀ ਕਣਕ। ਡਿੱਪੂ ਤੇ ਵੱਜਿਆ ਛਾਪਾ। ਮਾਹੌਲ ਹੋਇਆ ਤਣ+ਆ ਪੂਰਨ। ਡਿੱਪੂ ਵਾਲਾ ਭੱਜਿਆ
    #jaskarnsinghmaluka #facebook #punjabpolitics #vairlvedio #funny #shortpunjabivideo #instagram
    ਇਹ ਵੀਡੀਓ ਸੇਧ ਦੇਣ ਲਈ ਬਣਾਈ ਗਈ ਹੈ।

ความคิดเห็น • 371

  • @MakhanSingh-px4bk
    @MakhanSingh-px4bk ปีที่แล้ว +12

    ਸਰਕਾਰ ਦੀ ਇਹ ਚਾਲ ਆ ਕਿ ਖਜਾ਼ਨਾ ਕਿਵੇਂ ਖਾਧਾ ਜਾਵੇ ਗਰੀਬ ਦਾ ਨਾਮ ਲੈਕੈ ਹੀ ਖਾਧਾ ਜਾ ਸਕਦਾ ਹੈ
    ਵਿਅੰਗ ਸਹੀ ਹੈ

  • @beantkaur7959
    @beantkaur7959 ปีที่แล้ว +21

    ਇਹ ਸਭ ਕਹਾਣੀ ਦਿਖੋਂਦੇ ਆ ਆਪਾਂ ਨੂੰ , ਉਹ ਪਾਸਪੋਰਟ ਵਾਲਾ ਅਪਾ ਸੱਚ ਮੰਨੀ ਬੈਠੇ c, ਪਰ ਇਹ ਤਾਂ ਇਕ ਸਕ੍ਰਿਪਟ ਸੀ, ਓਹੀ ਨੇ ਸਭ passport ਵਾਲੀ ਕੁੜੀ ਦਾ ਪਿਤਾ b ਨਾਲ ਹੀ ਫਿਰਦਾ , ਆਪਾ ਉਈ ਜੋਰ ਲਈ ਗਏ, b ਸਰਪੰਚ ਵਧੀਆ ਤੇ ਮੁੰਡੇ ਵਾਲਿਆਂ ਨੂੰ passport nhi Dena chahida

  • @jashpalsingh1875
    @jashpalsingh1875 ปีที่แล้ว +6

    ਬਹੁਤ ਵਧੀਆ ਉਪਰਾਲਾ ਹੈ

  • @GurnamOrganicFresh
    @GurnamOrganicFresh ปีที่แล้ว +4

    ਬਿਲਕੁੱਲ ਸਹੀ ਕਿਹਾ ਵੀਰ।।

  • @jaswinderaulakh7479
    @jaswinderaulakh7479 ปีที่แล้ว +10

    ਪੱਤਰਕਾਰ ਸਾਹਿਬ ਜੀ ਸਰਕਾਰ ਨੇ ਕਿਹਾ ਸੀ ਘਰ ਘਰ ਜਾ ਕੇ ਰਾਸ਼ਣ ਦੇਵਾਂਗੇ ਹੁਣ ਲੋਕ ਲਾਇਨਾਂ ਵਿਚ ਖੜ੍ਹੇ ਹੋਬ ਜਾਂਦੇ ਹਨ

  • @leelawanti-rc3el
    @leelawanti-rc3el ปีที่แล้ว +3

    Beta you are brave v intelegent 👍👍🙏❣️🌹

  • @Bhandols
    @Bhandols ปีที่แล้ว +12

    Superb performance by all the actors, raising voice for social justice, Good job 👍🏻

  • @paramjeetkaur7891
    @paramjeetkaur7891 ปีที่แล้ว +6

    ਤੁਹਾਡੀ ਵੀਡਿਓ ਬਹੁਤ ਵਧੀਆ ਹਨ ਪੰਜਾਬ ਨੂੰ ਬਚਾਉ ਲੋਕਾਂ ਨੂੰ ਜਾਗੳਉ

  • @lovepadda2835
    @lovepadda2835 ปีที่แล้ว +15

    ਅਸੀਂ ਸਾਰੇ ਸਦਾਈ ਵੱਡੇ ਸਦਾਈ ਬਣਗੇ ਕਿ ਸੱਚੀ ਮੁੱਚੀ ਪਾਸਪੋਰਟ ਦਾ ਰੌਲਾ ਚੱਲਣ ਦਿਆ😒😒😒😒

    • @funnyprank9589
      @funnyprank9589 ปีที่แล้ว

      Bilkul shi g

    • @mandeep9162
      @mandeep9162 ปีที่แล้ว

      Eh sb views lyi hoyea..

    • @gurekamsingh6385
      @gurekamsingh6385 ปีที่แล้ว +2

      Ihna ik hor vdio bnae 94% no. Len vali kurri ne kiti marri ਘਟਨਾ ਫੇਰ ਪਤਾ ਲਗਾ ਕੇ ਇਹ fake vdio bnande aa

    • @pb43jatt30
      @pb43jatt30 ปีที่แล้ว

      Oh ta ਪਾਸਪੋਰਟ vali ਸੱਚ hi c

    • @surinderpandit7216
      @surinderpandit7216 ปีที่แล้ว

      😂😂😂😂

  • @dalvirsingh6683
    @dalvirsingh6683 ปีที่แล้ว +21

    ਸਾਰੇ ਪਤਰਕਾਰ ਵੀਰਾ ਨੂੰ ਬੇਨਤੀ ਹੈ ਸਾਰੇ ਡਿਪੂਆਂ ਤੇ ਜਾ ਕੇ ਲੋਕਾਂ ਦੇ ਪੱਖ ਸੁੱਣੋ
    ਬਿਨਾਂ ਕੋਈ ਜ਼ਮੀਨਾਂ ਜਾਇਦਾਦਾਂ ਗੱਡੀਆਂ ਜਿਨਾ ਕੋਲ ਨਹੀ ਹੈ ਉਨਾ ਲੋਕਾ ਦੇ ਰਾਸ਼ਨ ਕਾਰਡ ਕੱਟੇ ਗਏ ਹਨ

  • @surjitjargar840
    @surjitjargar840 ปีที่แล้ว +12

    ਸਭ ਨੂੰ ਮਿਲਣੀ ਚਾਹੀਦੀ ਹੈ ਜਿਹਨਾ ਦੇ ਕਾਰਡ ਬਣੇ ਹੋਏ ਆ

  • @hardersinghsingh8147
    @hardersinghsingh8147 ปีที่แล้ว +3

    Good ver ji

  • @kamalsinghkamal2595
    @kamalsinghkamal2595 ปีที่แล้ว +6

    ਮਾਤਾ ਜੀ ਮਰੇ ਬੰਦਿਆ ਦੀ ਕਣਕ ਊਨਾ ਦੇ ਸਰਾਦਾਂ ਲਈ ਲੈ ਕੇ ਜਾਂਦੀ ਆ😅😅😅

  • @user-nf5xh4ce9o
    @user-nf5xh4ce9o 7 หลายเดือนก่อน

    ਬਹੁਤ ਵਧੀਆ ਮੁੱਦੇ ਤੇ ਗੱਲ ਕੀਤੀ ਹੈ

  • @parvindersinghjamlajatt1232
    @parvindersinghjamlajatt1232 ปีที่แล้ว +3

    Aa ta duniya nu alart kr rhe nh good job bro

  • @manjeetraguvanshiya6443
    @manjeetraguvanshiya6443 ปีที่แล้ว +4

    Sarpanch sab ssa ji tusi koi na koi vedio pa dya kro thanu te tuhadi soch te rooh khush hundi 👌🙏

  • @sarabhjeetsinghyghi9pm966
    @sarabhjeetsinghyghi9pm966 ปีที่แล้ว

    ਮਰਿਆ ਹੋਇਆ ਦੀ ਕਣਕ ਡਿਪੁਆ ਵਾਲੇ ਖਦੇ ਇਹ ਗੱਲਾਂ ਸੱਚ ਹੈ ਜੀ

  • @Navpreetsingh1288
    @Navpreetsingh1288 ปีที่แล้ว +9

    ਜਿਨ੍ਹਾਂ ਵੀਰਾਂ ਦੇ ਕਾਰਡ ਨਹੀਂ ਬਣੇ ਉਨ੍ਹਾਂ ਵੀਰਾਂ ਦੇ ਵੀ ਕਾਰਡ ਬਣੇ ਚਾਹੀਦੇ ਹਨ ਬੇਨਤੀ ਹੈ ਕੁਝ ਕਰੋ ਵੀਰ ਅਸੀਂ ਲੋਕ ਤਾਂ ਬਹੁਤ ਗਰੀਬ ਹਾਂ ਸਾਡਾ ਵੀ ਮੈਸਿਜ ਮਾਣ ਸਰਕਾਰ ਤੱਕ ਪਹੁੰਚਾਉਣ ਵੀਰੋ ਬੇਨਤੀ ਹੈ ਸਾਡੇ ਕਾਰਡ ਦੀ ਬਣੀ ਚਾਹੀਦੇ ਹਨ ਸਾਨੂੰ ਅੱਠ ਸਾਲ ਹੋ ਗਏ ਹਨ ਫਾਰਮ ਪਰ ਹਾਲੇ ਤੱਕ ਸਾਡਾ ਕਾਰਡ ਨਹੀਂ ਬਣਿਆ

  • @navreetkaur5812
    @navreetkaur5812 ปีที่แล้ว +4

    ਸਰਪੰਚ। ਦੇ ਕਪੜੇ ਹਰ। ਵਡੀੳ ਵਿਚ ਇਕੋ। ਹੁਦੇ ‌ਨੇ। ਸਰਪੰਚ ਸਾਹਿਬ ਕਪੜੇ। ਹੋਰ ਲੇ। ਲਵੋ

  • @KamalJeet-id3wx
    @KamalJeet-id3wx ปีที่แล้ว +16

    ਇਹ ਸਰਪੰਚ ਜਾਦਾ ਫੇਮਸ ਹੋ ਗਿਆ🤣🤣

  • @pubgpunjabi5692
    @pubgpunjabi5692 ปีที่แล้ว

    Bahut vadia video aa ne bai

  • @gurmeetkaur-ox1nl
    @gurmeetkaur-ox1nl ปีที่แล้ว +1

    Good work

  • @amrindrasingh1077
    @amrindrasingh1077 ปีที่แล้ว +33

    ਵੀਰ ਤੁਹਾਡੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਹਨ ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੁੰ ਬਹੁਤ ਬਹੁਤ ਤਰੱਕੀਆਂ ਬਖਸ਼ਣ ਜੀ

  • @KKiwait-we6ik
    @KKiwait-we6ik ปีที่แล้ว +1

    ਸਹੀ ਗੱਲ ਇਹ 😂,❤,,

  • @Gurbaaz265
    @Gurbaaz265 ปีที่แล้ว +198

    ਇਹ ਤਾਂ ਉਹੀ ਸੱਸ ਆ .. ਜਿਹਨੇ ਆਪਣੀ ਨੂੰਹ ਦਾ ਪਾਸਪੋਰਟ ਲੂਕਾ ਲਿਆ ਸੀ .. ਕਿਉਂਕਿ ਨੂੰਹ ਉਹਨਾਂ ਨਾਲ ਧੋਖਾ ਕਰ ਗਈ .. ਤੇ ਓਹੀ ਸਰਪੰਚ ਆ .. ਉਸ ਹੀ ਪਿੰਡ ਦੀ ਖ਼ਬਰ ਲਗਦੀ ਆ ਇਹ ਵੀ ..

    • @MeraPunjab514
      @MeraPunjab514 ปีที่แล้ว +12

      Ooo bheene meriye eh channel wale video bnaude aa look mudeya te asli ni ehe hahahah 😂 vaise hi video bnaunde aa ehe

    • @raviindu6883
      @raviindu6883 ปีที่แล้ว +6

      haji bai shi keha

    • @raviindu6883
      @raviindu6883 ปีที่แล้ว +5

      sarpanch v ohi aa bai

    • @gurvindersinghsandhu3995
      @gurvindersinghsandhu3995 ปีที่แล้ว +6

      bhaji , eh ta sara scripted lagda like a drama ....sab fake hai ..nakli sarpanch te nakli kahani ..hahahah

    • @nirvailsinghsandhunirvail2399
      @nirvailsinghsandhunirvail2399 ปีที่แล้ว +6

      Mainu lagda a natak tyar karde aa

  • @gurcharansingh6902
    @gurcharansingh6902 ปีที่แล้ว +6

    ਡਿਪੂਆਂ ਵਾਲੇ ਗਰੀਬ ਲੋਕਾਂ ਦੀ ਕਣਕ ਵੇਚਦੇ ਹਨ ਕੲਈ ਵਾਰ ਪਰਚੀ ਕੱਟ ਕੇ ਵੀ ਕਣਕ ਨਹੀਂ ਦਿੰਦੇ ਜਦੋ। ਕੋਈ ਡਿਪੂ ਵਾਲਾ ਮਰ ਜਾਂਦਾ ਹੈ ਤਾਂ ਲਾਇਸੰਸ ਉਸ ਦੇ ਪੋਤੇ ਨੂੰ ਦੇ ਦਿੰਦੇ ਹਨ ਜਦੋਂਕਿ ਉਸਦਾ ਮੁੰਡਾ ਜਿਉਂ ਦਾ ਹੈ ਪਰ ਉਹ ਅਨਪੜ੍ਹ ਹੈ ਇਹੋ ਜਿਹੇ ਡਿਪੂ ਲਾਇਸੰਸ ਗਰੀਬ ਲੋਕਾਂ ਨੂੰ ਕਿਉ ਨਹੀ ਦਿੱਤੇ ਜਾਂਦੇ ਮੁੱਖ ਮੰਤਰੀ ਸਾਹਿਬ ਆਪ ਤਾਂ ਬੜੇ ਇਮਾਨਦਾਰ ਮੁੱਖ ਮੰਤਰੀ ਹੋ ਇਹੋ ਜਿਹੇ ਮਹਿਕਮੇ ਵੱਲੋਂ ਖਪਲੇ ਕਿਉਂ ਹੁੰਦੇ ਹਨ ਗਰੀਬ ਲੋਕਾਂ ਦੀ ਸੁਣੋ ਜੇ ਕੋਈ ਸ਼ੱਕ ਹੈ ਇਹਨਾਂ ਗੱਲਾਂ ਦੇ ਸਬੂਤ ਦੇ ਸਕਦੇ ਹਾ

  • @darshansingh387
    @darshansingh387 ปีที่แล้ว +2

    Good

  • @manisharma8835
    @manisharma8835 ปีที่แล้ว +1

    😂😂sarpanch sahib ithe aagye hun 😂sari nakli story c oh password wali bhi

  • @rajghuman7293
    @rajghuman7293 ปีที่แล้ว

    Vah ji vah maluka ji vah 🙏🏾

  • @Kuldeepsingh-kh6dm
    @Kuldeepsingh-kh6dm ปีที่แล้ว +4

    ਮਾਮਾ ਮਾਤਾ ਜੀ ਆਪ ਜੀ ਆਪ ਨੀਂ ਕਨੇਡਾ ਵਾਲੀ ਨੂੰ ਬੁਲਾਉ ਸਰਪੰਚ ਤਾਂ ਭਜਿਆ ਫਿਰੂ

  • @JasvirSingh-hb5ec
    @JasvirSingh-hb5ec ปีที่แล้ว +1

    Eh loka nu jagruk krde ne video bna k. Good job veer ji.🙏

  • @nishanmarmjeetkour.verygoo1903
    @nishanmarmjeetkour.verygoo1903 ปีที่แล้ว +2

    ਸਰਕਾਰ ਦੀਆਂ ਅੱਖਾਂ ਖੋਲ੍ਹਣ ਲਈ। ਇਹ ਕੋਸ਼ਿਸ਼ ਕਾਫ਼ੀ ਹੈ। ਮਾਨ ਸਾਹਿਬ ਜੀ ਨੂੰ ਬੇਨਤੀ ਹੈ ਕਿ। ਕੱਲੀਆ ਮਹਾਰਾਜਾ ਰਣਜੀਤ ਸਿੰਘ ਤੇ ਸ਼ਹੀਦੇ ਆਜਮ ਭਗਤ ਸਿੰਘ ਹੁਰਾਂ ਦੀਆਂ। ਫੋਟੋਆਂ। ਦਫਤਰਾਂ ਚ। ਟੰਗਣ ਨਾਲ ਜਾਂ ਵੱਡੀਆਂ ਵੱਡੀਆਂ ਗੱਲਾਂ ਕਰਨ ਨਾਲੋਂ ਚੰਗਾ ਹੈ। ਸੱਚ ਦੀ ਤਹਿ ਤੱਕ ਜਾਉ। ਇਹ ਗੱਲਾਂ ਬਿਲਕੁਲ ਗਲਤ ਨੇ ਲੋੜਵੰਦ ਤਰਲੇ ਮਾਰ ਰਹੇ ਨੇ। ਤਾਕਤਵਰ ਲੈ ਰਹੇ ਨੇ। ਇੰਝ ਨਹੀਂ ਹੋਣਾ ਚਾਹੀਦਾ ਹੈ।।

  • @RajwinderKaur-vh3tb
    @RajwinderKaur-vh3tb ปีที่แล้ว +3

    Veer shi a ehi kus ho riha pindan vich

  • @ManpreetSingh-sk2ho
    @ManpreetSingh-sk2ho ปีที่แล้ว

    Jaskarn veer a video sach aa k vese hi bnai a femas hon lyi

  • @gurjeetkaur9238
    @gurjeetkaur9238 ปีที่แล้ว +9

    ਲੋਕਾਂ ਵਿੱਚ ਇਮਾਨਦਾਰੀ ਨਹੀਂ ਜੋ ਇਸ ਦੁਨੀਆਂ ਵਿੱਚ ਨਹੀਂ ਉਹਨਾਂ ਦਾ ਨਾਮ ਖੁਦ ਕਟਵਾਉਣ ਤਾਂ ਕਿ ਹੋਰ ਕਿਸੇ ਮੇਰੇ ਵਰਗੇ ਗਰੀਬ ਦੇ ਘਰ ਰੋਟੀ ਬਣ ਸਕੇ ਵਧੀਆ ਵਿਡੀਓ ਧੰਨਵਾਦ ਵੀਰ ਜੀ 🙏

    • @econsave6477
      @econsave6477 ปีที่แล้ว +1

      Waheguru

    • @daljitsodhi9892
      @daljitsodhi9892 ปีที่แล้ว

      Sade dady di death ho gyi c sanu 3 sall ho gye nmm ktwae nu fr oh ktde ni hr brr knk aundi dipppu sanu v ni dinde app rkh lainde jine pind ch death hoe bnde a sbb di aundi knk ghrdeya nu dinde ni mohre wale app rkhi jnde

  • @parvindersinghjamlajatt1232
    @parvindersinghjamlajatt1232 ปีที่แล้ว +1

    Hanji veer g aa tha sarpanch sahib th ma ji ohi saas nh jina nh passport 🛂 lokoya c apni nuh da

  • @meghrajsharma5721
    @meghrajsharma5721 ปีที่แล้ว +3

    ਸਰਪੰਚ ‌ਸਾਹਿਬ‌ ਮਾਤਾ
    ਦੀ ਨੂੰਹ ਨੂੰ ਸਦੋ‌‌ਉਸ
    ਅਗੇ ਕਿਵੇਂ ਬਕਰੀ ਬਣੀ ਖੜੀ ਸੀ ‌ਜੋ ਕੁਝ
    ਤੁਸੀਂ ਇਸ ਲਈ ਕੀਤਾ ਸਤ ਜਨਮ ਵੀ ਇਹਸਾਨ ਨਾ ਭੁਲਦੀ
    ਤੀਹ ਤੀਹ ਲੱਖ ਲਾਈਨ ਵਾਲੀ ਕਣਕ
    ਮੁਫ਼ਤ ਭਾਲਦੀ ਏ

  • @tejpreetsingh2080
    @tejpreetsingh2080 ปีที่แล้ว

    ਇਹ ਉਹ ਸੱਸ ਆ ਜਿਸ ਨੇ ਆਪਣੀ ਨੂੰਹ ਦਾ ਪਾਸਪੋਰਟ ਲੁਕਾਇਆ ਉਹੋ ਸਰਪੰਚ ਆ ਇਹ ਲੋਕ ਤਾ ਵਿਲੋਗ ਬਣਾ ਰਹੇ ਨੇ

  • @Randhir_Singh9814
    @Randhir_Singh9814 ปีที่แล้ว

    Boht hi vdia acting kiti aa

  • @jatinderkaur7625
    @jatinderkaur7625 ปีที่แล้ว

    Sabbac srpance saab ji log bahatt krrab n

  • @GurmanSingh-bn6sb
    @GurmanSingh-bn6sb ปีที่แล้ว

    Bhaji sada v kaat kat dita k dubai aa hun o pakke aa gae dso ki krie na sade jmeen aa plzz bhaji dubai waliya da kaat na kato dubai 20 hjaar na ki bnnda

  • @prabh_-jg3oz
    @prabh_-jg3oz ปีที่แล้ว +1

    Kanak lai k loki baichhi jndy aa...asi ankhi dekh rahe aa.loka diya bnka ch lakha rupeey aa ty loki dujjya greeba da hkk khaii jndy aa

  • @sarbjitsingh5390
    @sarbjitsingh5390 ปีที่แล้ว +1

    Eh Veer channel wale storiyan dendy n enna da apna channel chalda lok samajhte ne sachi kahani hai

  • @firstgamingsandhu739
    @firstgamingsandhu739 ปีที่แล้ว +1

    ਇਹ ਕੀ ਇਹ ਕਦੀ ਸਰਪੰਚ ਦੇ ਰੋਲ ਵਿੱਚ ਕਦੀ ਡੀਪੂ ਵਾਲਾ ਤੇ ਕਦੀ ਡਰਾਈਵਰ ਦੇ ਰੋਲ ਵਿੱਚ ਇਹ ਕੀ

  • @pb43jatt30
    @pb43jatt30 ปีที่แล้ว

    Sade pind v loka nu mare a nu 2.. 3. Sal ho gye ne fr v ਕਣਕਾਂ mildia aa ne

  • @HarjitChahal-bp9ip
    @HarjitChahal-bp9ip ปีที่แล้ว +3

    ਡਰਾਮਾ ਕਰਦੇ ਨੇ ਜੀ ਅੱਜ ਤਾਂ ਇਹ

  • @VickySingh-sh7kx
    @VickySingh-sh7kx ปีที่แล้ว

    Aw ohi maa jo paasport walia sarpnch b uhia hun kive boldia maa kank vele sarpnch b uhia

  • @RajwinderKaur-vh3tb
    @RajwinderKaur-vh3tb ปีที่แล้ว +2

    Sadi prchi katti nu 2 mheene ho gey kank ni dinde

  • @rajghuman7293
    @rajghuman7293 ปีที่แล้ว

    Mata ohi a pasport vali.kite darama ta ni samj nahi a rahi aji..😂

  • @factbybaba2737
    @factbybaba2737 ปีที่แล้ว +3

    god work

  • @manjitsingh7475
    @manjitsingh7475 ปีที่แล้ว

    Bai g e daramma e ja sachai e

  • @surjeetsinghsingh6658
    @surjeetsinghsingh6658 ปีที่แล้ว

    Par video vadiaa Bani aa kahi pind vich ada hada aa

  • @mohinderbuttar7143
    @mohinderbuttar7143 ปีที่แล้ว

    Oh my god

  • @singhrandhawa4103
    @singhrandhawa4103 ปีที่แล้ว +1

    ਕਨੇਡਾ ਵਾਲੀ ਪਿਛੇ ਸੀ ਮਾਤਾ ਦੇ ਪਾਸਪੋਰਟ ਵਾਲੀ ਇਕ ਕਹਾਣੀ ਆ

  • @baljinderkang2698
    @baljinderkang2698 ปีที่แล้ว

    ਸॅਸ ਪਾਸਪੋਟ ਵਾਲੀ ਮਾਤਾ ਸਮਝੌਤੇ ਵਾਲਾ ਸਰਪੰਚ

  • @narindersinghsaini8031
    @narindersinghsaini8031 ปีที่แล้ว

    Ajj maluka v dipu ale naal milgia lagda margian nu kank upar v pujai jande aa jiundia nu dharti te v nhi dinde mata di gl sachi

  • @leelawanti-rc3el
    @leelawanti-rc3el ปีที่แล้ว +1

    😅😅😅😅😅😅😅

  • @humeshnaman7793
    @humeshnaman7793 ปีที่แล้ว

    Bhai shab aa tan sarpanch c canada wale case da hun depoda malik ban geya

  • @BalkarSingh-dc1oq
    @BalkarSingh-dc1oq ปีที่แล้ว

    ਬਹੁਤ ਹੀ ਵਧੀਆ ਟੀਮ ਕੰਮ ਕਰ ਰਹੀ

  • @parvindersinghjamlajatt1232
    @parvindersinghjamlajatt1232 ปีที่แล้ว

    🙏🙏🙏🙏🙏🙏🙏

  • @pubgpunjabi5692
    @pubgpunjabi5692 ปีที่แล้ว +3

    Ehta ohi sarpanch aa pasport wali bebbe aa esda matlab oh video real ni ti assi awe hi kudi nu gallah kadhi janeya😢

  • @harbhajansarao8939
    @harbhajansarao8939 ปีที่แล้ว

    Mostly such as

  • @birankaur8332
    @birankaur8332 ปีที่แล้ว

    Samajh to bahar ha kite sippu vale kite sarpanch such daso ji

  • @snehlata8050
    @snehlata8050 ปีที่แล้ว

    Bhai tuc vlog e bnande o ? Passport vala vlog v odan e bnaya hoya c aa ki gal hoyi

  • @ManpreetSingh-sk2ho
    @ManpreetSingh-sk2ho ปีที่แล้ว +3

    Chuni ohi aa mata te

  • @parneetkaur994
    @parneetkaur994 ปีที่แล้ว

    Eh pind kehda ga

  • @pubgpunjabi5692
    @pubgpunjabi5692 ปีที่แล้ว

    Bebbe ji thori ji kanak oh canada aali nu b deh aaye o pasword ta police kol aa

  • @nazardhaliwal5542
    @nazardhaliwal5542 ปีที่แล้ว

    Reoort vee lagda ek gatta lai gia
    Je katauti hubdi tan sarian nu katauti karke deo kagjan ch 😊

  • @manidermanider73
    @manidermanider73 ปีที่แล้ว

    Public massage a bhi video ch

  • @sonulakhotra2777
    @sonulakhotra2777 ปีที่แล้ว

    Addar card ty kanak milni chahidi

  • @funnyprank9589
    @funnyprank9589 ปีที่แล้ว +2

    ਯਾਰ ਇਹ ਤਾ ਉਹੀ ਸਰਪੰਚ ਆ ਪਾਸਪੋਰਟ ਵਾਲੇ ਰੌਲੋ ਵਾਲਾ ਤੇ ਮਾਤਾ ਵੀ ਉਹੀ ਆ ਜਿਹਨੇ ਨੂੰਹ ਦਾ ਪਾਸਪੋਰਟ ਲਕੋ ਲਿਆ ਸੀ ਪਰ ਇੱਥੇ ਡਿੱਪੂ ਹੋਲਡਰ ਬਨਿਆ ਫਿਰਦਾ ਸਰਪੰਚ

  • @jaspaskaurjaspalkaur9417
    @jaspaskaurjaspalkaur9417 ปีที่แล้ว +1

    😂😂😂😂😂

  • @JaspalSingh-vb6xj
    @JaspalSingh-vb6xj ปีที่แล้ว

    Passport wali video wala sarpanch aa smj nhi aundi videos dia

  • @ipskapoor1993
    @ipskapoor1993 ปีที่แล้ว

    Hari pag wala ta kuri da pio aa😅😅😅😅 passport Wali kuri

  • @armaanswager5300
    @armaanswager5300 ปีที่แล้ว

    Aah koi vlog hi te ni bnayi jande bhai ji

  • @funandmotivationalvideo
    @funandmotivationalvideo ปีที่แล้ว

    Oh eh channel wala v thug lagda main te pehla hi vekh k samajh gaya c k video scrited aa

  • @gurpreetpatrick1232
    @gurpreetpatrick1232 ปีที่แล้ว

    Eh darama aa sara

  • @PoojaDevi-mx2po
    @PoojaDevi-mx2po ปีที่แล้ว

    Ohi canada vali kudi v ohda dady te ohna da sarpanch v aa kinia videoes ch v ehi bande hunde sare apas ch

  • @rajbirkuar3264
    @rajbirkuar3264 ปีที่แล้ว

    Hnji eh ta ohi sas aa jiny apni nuh da pasport rkhea eh sab notnki aa

  • @pavittargill4659
    @pavittargill4659 ปีที่แล้ว +2

    😂😂 Manu pahla sak c k noh sas wala episode natak a

  • @BaljinderKaur-hx5wx
    @BaljinderKaur-hx5wx ปีที่แล้ว

    😮😮😮😮

  • @talwinderhayer7347
    @talwinderhayer7347 ปีที่แล้ว

    Ehhh natak krde aaa Bai bhut vadia kmm krde

  • @pubgpunjabi5692
    @pubgpunjabi5692 ปีที่แล้ว

    Vse video bhut vadia c oh pasword aali jama hi real te sikhan aali c bahut vadia assi ta real ch hi samj gye c

  • @AjitSingh-te8bo
    @AjitSingh-te8bo ปีที่แล้ว

    Pind vich check kro Galt kank milde ha loka nu greb nu nhi mildi

  • @jasveerbrar8384
    @jasveerbrar8384 ปีที่แล้ว +1

    22g JASWINDER sha gai ho poore TH-cam te vadia muddy chukk rahy ho ji

    • @kisantv7230
      @kisantv7230 ปีที่แล้ว

      ਬਰਾੜ ਸਾਹਬ! ਪਿਆਰ ਸਤਿਕਾਰ ਦੇਣ ਲਈ ਤੁਹਾਡਾ ਦਿਲੋਂ ਧੰਨਵਾਦ ਜੀ

  • @TanuRajghar
    @TanuRajghar ปีที่แล้ว

    ਮੇਰੇ ਮੁੰਡੇ ਨੂੰ ਸਰਕਾਰੀ ਡਿਊਟੀ ਮਿਲ ਗਈ ਕਣਕ ਲੈਣ ਆਏ ਲੋਕਾ ਵਿੱਚ ਖੜ ਕਣਕ ਕਟਵਾ ਕੇ ਆਵੇਗੇ

  • @Navpreetsingh1288
    @Navpreetsingh1288 ปีที่แล้ว +4

    ਵੀਰ ਸਾਡਾ ਵੀ ਕੋਈ ਹੱਲ ਕਰੋ ਸਾਡਾ ਕਾਰਡ ਹਜੇ ਤੱਕ ਬਣੀਆਂ ਹੀ ਨਹੀਂ ਨਾ ਸਾਡੇ ਕੋਲ ਕੋਈ ਜ਼ਮੀਨ ਹੈ ਸਿਰਫ ਇੱਕ ਘਰ ਹੀ ਹੈ ਸਾਨੂੰ ਅੱਠ ਸਾਲ ਹੋ ਗਏ ਹਨ

    • @behramiadeep6188
      @behramiadeep6188 ปีที่แล้ว

      Bai ji ene ki tuhanu rashan dwana aaa eh ta sala app fake video bnanda aaa

  • @RaviSingh-vl5jk
    @RaviSingh-vl5jk ปีที่แล้ว +2

    Mata sahi a

  • @surjeetsinghsingh6658
    @surjeetsinghsingh6658 ปีที่แล้ว

    Mudeya wale o hun ausi tuhdiya Galla vich ode Sana pat lag Gaya si a ik video banode o pahla Sana such lagda si hun pat lag Gaya ki a ik video aa

  • @palminderquinten8057
    @palminderquinten8057 ปีที่แล้ว

    Mata Dekh lao jiudeya nu roty Nahi dinde mareya Di kanak lao jande aa

  • @DaljitKaur-mi3no
    @DaljitKaur-mi3no ปีที่แล้ว

    Eh news ni haigian eve hi video s bNOde ne

  • @renubala1017
    @renubala1017 ปีที่แล้ว

    Yr ae gl samaj ni lggi

  • @manidermanider73
    @manidermanider73 ปีที่แล้ว +1

    ਡੀਪੂ ਵਾਲੇ ਮੈਂ ਆਪ ਦੇਖੇਂ ਆ ਗਰੀਬਾ ਦੀ ਕਣਕ ਵੇਚਦੇ

  • @pindwale3190
    @pindwale3190 ปีที่แล้ว

    Real video bnon di tere vich himat heni

  • @AnkitSingh-pj6ye
    @AnkitSingh-pj6ye ปีที่แล้ว +1

    ਸੱਚਾਈ ਦਸਦੇ ਕਿ ਚਲਦਾ ਅੱਜ ਦੇ ਟਾਈਮ ਚ

  • @jasvirgrewalgrewal5765
    @jasvirgrewalgrewal5765 ปีที่แล้ว

    I trust this guy’s before i thought this real but now I find out they all actors make fake stories .

  • @VijayKumar-xh4fu
    @VijayKumar-xh4fu ปีที่แล้ว

    Sarpanch te bebe v ohi aa Passport wala

  • @seetarani813
    @seetarani813 ปีที่แล้ว

    Sarpanch v ohi a😅😅

  • @ltshsgaming887
    @ltshsgaming887 ปีที่แล้ว

    Sarpanch. Sahib tusi. Ehna hatat. Lokan nal warasaranahi. Le sakde eh lok tuhadi anti. Parti. De lagdr. Ne

  • @ShubhamKumar-id1uk
    @ShubhamKumar-id1uk ปีที่แล้ว

    Mataji Na Lado bahut badhiya sarpanch hi