ਦੋਨੋਂ ਬੱਚੇ ਡਾਕਟਰ ਹੋਣ ਦੇ ਬਾਵਜੂਦ ਵੀ, ਪਿਉ ਤਰਸ ਰਿਹਾ ਇਲਾਜ਼ ਕਰਵਾਉਣ ਦੇ ਲਈ ।। ਦੋ ਵਕਤ ਦੀ ਰੋਟੀ ਤੋਂ ਵੀ ਮੁਹਤਾਜ

แชร์
ฝัง
  • เผยแพร่เมื่อ 13 ธ.ค. 2023
  • ਦੋਨੋਂ ਬੱਚੇ ਡਾਕਟਰ ਹੋਣ ਦੇ ਬਾਵਜੂਦ ਵੀ,
    ਪਿਉ ਤਰਸ ਰਿਹਾ ਇਲਾਜ਼ ਕਰਵਾਉਣ ਦੇ ਲਈ ।।
    ਦੋ ਵਕਤ ਦੀ ਰੋਟੀ ਤੋਂ ਵੀ ਮੁਹਤਾਜ
    #malukatv #jaskarnsinghmaluka #smalsar #moga #ludiana #longowal #cmbhagwantmaan #tobacco #blame #threat #australia #australiapr #australian #fraud #canada #canadaimmigration
    #cmbhagwantmaan #jaskarnsinghmaluka #policepunjab #instagram #facebook #youtube #kiralgarh #amritsar #amritsarnews #punjab #punjabi #hospital #drpunjab #doctor #cmbhagwantmaan #newwife #marriage #illegal #sangrur #nri

ความคิดเห็น • 182

  • @baldavsingh7339
    @baldavsingh7339 7 หลายเดือนก่อน +22

    ਮਾਂ ਬਾਪ ਰੱਬ ਦ ਰੂੱਪ ਹੁੰਦੇਂ ਆ। ਕੱਲਜਉਗ ਆ ਗਿਆ 😢

  • @BaljitSingh-bj4vm
    @BaljitSingh-bj4vm 7 หลายเดือนก่อน +4

    ਲਖ ਲਾਹਨਤਾਂ ਇਹਨਾਂ ਦੀ ਘਰ ਵਾਲੀ ਤੇ ਬਚਿਆ ਨੂੰ ਲਖ ਲਾਹਨਤਾਂ ਲਖ ਲਾਹਨਤਾਂ

  • @AvtarSingh-pw7fv
    @AvtarSingh-pw7fv 7 หลายเดือนก่อน +20

    ਅੱਜ ਕੱਲ ਜਿਆਦਾ ਸ਼ਰੀਫ਼ ਹੋਣਾ ਵੀ ਗੁਨਾਹ ਹੈ ਤੇ ਇਸੇ ਸ਼ਰੀਫੀ ਕਰਕੇ ਬਾਬਾ ਜੀ ਤੇ ਆਹ ਜ਼ੁਲਮ ਹੋ ਰਿਹਾ ਹੈ ਵਰਨਾ ਬਾਬਾ ਜੀ ਨਾਲ ਆਹ ਕੁੱਝ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ

  • @sarbjeetgill1735
    @sarbjeetgill1735 7 หลายเดือนก่อน +48

    ਲੱਖ ਲਾਹਨਤ ਹੈ ਇਹੋ ਜਿਹੀਆਂ ਔਲਾਦ ਦਾ ਇਹਨਾਂ ਤੇ ਵੀ ਬੁਢਾਪਾ ਆਉਣਾ

    • @SukhminderKaur-ey7gv
      @SukhminderKaur-ey7gv 5 หลายเดือนก่อน +1

      Bahut hi dukh hoya, sb dekh k.. Bapu ji de face upper dekho, kitna dard, or lachari njger a rhi. 😢Full priwar hi lahnat de hakdar h..

    • @SukhminderKaur-ey7gv
      @SukhminderKaur-ey7gv 5 หลายเดือนก่อน +1

      Baba ji nu meri minat h, ghar na jan, woh theek behavior nhi krnge.. M kehti hu ludhiana, manushya di Sewa nu bula k, uthe bejhe do.. Treatment v hoga, sath m khana peena , rehna v ho jyega.. Plz waha le jvo. Thanks ji.

    • @mohinderkaur4148
      @mohinderkaur4148 4 หลายเดือนก่อน

      ​@@SukhminderKaur-ey7gv😅😅😊😊😊 12:13 12:14 😮

    • @amarjitkaur4982
      @amarjitkaur4982 4 หลายเดือนก่อน

      😊😊😊😊😊😊😊😊​@@SukhminderKaur-ey7gv

  • @akhtarsubhan2127
    @akhtarsubhan2127 7 หลายเดือนก่อน +13

    ਬਾਬਾ ਜੀ ਨੂੰ ਮਨੀਸ਼ਾ ਗੁਲਾਟੀ ਕੋਲ ਭੇਜੋ

  • @gurpindersingh8405
    @gurpindersingh8405 7 หลายเดือนก่อน +10

    ਮਹਾਂਪੁਰਸ਼ਾਂ ਦੀ ਸੇਵਾ ਕਰੋ ਬਾਪੂ ਨੇ ਰਾਤਾਂ ਜਾਗ ਕੇ ਪੇਸ਼ੇ ਕਮਾਏ ਬੱਚੇਆ ਨੂੰ ਨਹੀ ਪਤਾ ਡਰਾਇਵਰ ਸੱਪ ਦਿ ਸਿਰੀ ਤੋਂ ਪੇਸ਼ੇ ਚਕਣਾ ਬਾਪੁ ਦਾ ਹੱਕ ਚਾਹਿਦਾ

  • @tsgkarn4284
    @tsgkarn4284 7 หลายเดือนก่อน +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @user-hc7zp9bv8w
    @user-hc7zp9bv8w 7 หลายเดือนก่อน +11

    ਵੀਰ ਜੀ ਬਾਪੂ ਜੀ ਨੂੰ ਲੁੱਧਿਆਣੇ ਗੁਰਪ੍ਰੀਤ ਵੀਰੇ ਕੋਲ ਛੱਡ ਆਓ ਮਨੁੱਖਤਾ ਦੀ ਸੇਵਾ ਵਿੱਚ ਹੱਸਨਪੁਰ ਮੁੱਲਾਪੁਰ ਕੋਲ ਉਹ ਬਹੁਤ ਸੇਵਾ ਕਰਦੇ ਹਨ ਬਜ਼ੁਰਗਾ ਦੀ.🙏😢

    • @sakinderboparai3046
      @sakinderboparai3046 7 หลายเดือนก่อน +2

      ਐਨੀ ਕਮਾਈ ਦੇ ਕੇ ਕਿਉ ਜਾਵੇ ਗੁਰਪ੍ਰੀਤ ਸਿੰਘ ਕੋਲ।

    • @parveensehgal7955
      @parveensehgal7955 7 หลายเดือนก่อน +2

      Khul Ke Bhejti Kro Bachea Te Janai De

  • @SabiSingh-jn3mg
    @SabiSingh-jn3mg 7 หลายเดือนก่อน +5

    ਕੁੜੀਆਂ ਤਾ ਪਿਉ ਨਾਲ ਬਹੁਤ ਕਰਦੀਆਂ ਹੁੰਦੀਆਂ ਕੁੜੀ ਨੂੰ ਸਾਹਮਣੇ ਲਿਆਉਣ

  • @HarneetKalas-nf8nd
    @HarneetKalas-nf8nd 7 หลายเดือนก่อน +40

    ❤ ਪੱਤਰਕਾਰ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ❤

  • @akhtarsubhan2127
    @akhtarsubhan2127 7 หลายเดือนก่อน +4

    🎉ਆਪਣੇ ਪੰਜਾਬ ਦੀ ਹੋਫੀਸਰ ਹੈ ਮਨੀਸ਼ਾ ਗੁਲਾਟੀ

  • @amriksingh9252
    @amriksingh9252 7 หลายเดือนก่อน +12

    ਕਲਯੁੱਗ ਆ ਗਿਆ ਮਾਂ ਬਾਪ ਨੂੰ ਕੋਈ ਨਹੀਂ ਪੁੱਛਦਾ ਸ਼ਭ ਜਨਾਨੀਆ ਪਿੱਛੇ ਲੱਗ ਜਾਂਦੇ ਆ ਲੱਖ ਲਾਹਨਤ ਆ ਇਹੋ ਜਿਹੀ ਔਲਾਦ ਦੇ

  • @jagdeepsidhu1313
    @jagdeepsidhu1313 7 หลายเดือนก่อน +7

    ਇਸ ਦਰਵੇਸ਼ ਬੰਦੇ ਦਾ ਪਾਪ ਮਾਰ ਜਾਊ ਉਸ ਜਨਾਨੀ ਨੂੰ ਹਰਾਮਜ਼ਾਦੀ ਨੂੰ ਰੱਬ ਨੇ ਵੀ ਮੁਆਫ ਨਹੀਂ ਕਰਨਾ

  • @brarbrar5471
    @brarbrar5471 7 หลายเดือนก่อน +9

    ਵੀਰ ਜੀ ਬੱਚਿਆਂ ਨੂੰ ਭਾਵੇਂ ਤੁਸੀਂ ਜੋ ਮਰਜ਼ੀ ਬਣਾ ਦਿਉ ਪਰ ਤੁਹਾਡੀ ਕਿਸਮਤ ਵੀ ਅਪਣਾ ਰੋਲ ਅਦਾ ਕਰਦੀ ਹੈ . aulad ਦਾ ਸੁੱਖ ਭਾਗਾਂ ਵਾਲੇ ਨੂੰ ਹੀ ਮਿਲਦਾ

  • @charanjitsingh4388
    @charanjitsingh4388 7 หลายเดือนก่อน +13

    ਖ਼ੂਨ ਚਿੱਟਾ ਹੋ ਗਿਆ
    😊

  • @hloji7953
    @hloji7953 7 หลายเดือนก่อน +5

    ਇਹੋਜੇ ਬਾਹਰ ਆਕੇ ਬਹੁਤ👍💯 ਚੰਗੇ ਬਣਦੇ ਨੇ ਘਰਾਂ ਵਿੱਚ ਬਹੁਤ ਖਰੂਦ ਪੱਟ ਦੇ ਆ ਪਤਰਕਾਰਾਂ ਚੰਗਾ ਸੀ ਪਹਿਲਾਂ ਇਸਦੇ ਘਰ ਜਾਕੇ ਗੱਲਾਂ ਬਾਤਾਂ ਕਰਦਾ ਫ਼ਿਰ ਰਪੋਟਿੰਗ ਕਰਦਾ😅😅😅😅😅😅😅😅

  • @janakkumar3275
    @janakkumar3275 7 หลายเดือนก่อน +3

    ਕਾਮੈਂਟ ਪੜਨ ਵਾਲੇ ਸਾਰੇ ਵੀਰਾ ਕੋਲੋਂ ਮੋਆਫੀ ਚਾਉਂਦਾ ਕੇ ਜੋ ਮੈਂ ਕਹਿਣ ਲੱਗਾ ਕਈਆਂ ਨੂੰ ਗੁੱਸਾ ਵੀ ਆ ਸਕਦਾ...... ਜਨਾਨੀ ਜਾਤ ਹੀ ਗੰਦੀ ਹੈ ਜਿਨੀ ਦੇਰ ਬੰਦਾ ਕਮਾਈ ਕਰਦਾ ਓਨੀ ਦੇਰ ਤਾ ਇਜੱਤ ਕਰਦੀ ਪਰ... ਜਦੋਂ ਬੰਦੇ ਦੀ ਕਮਾਈ ਨਹੀਂ ਹੁੰਦੀ ਤਾ ਕੁੱਤਾ ਸਮਜਣ ਲੱਗ ਜਾਂਦੀ ਇਥੋਂ ਤੱਕ ਕੇ ਘਰੋਂ ਵੀ ਬਾਰ ਕੱਢ ਦਿੰਦੀ ਹੈ... ਸਿੰਘ ਜੀਂ ਔਰਤ ਜਾਤ ਤੋ ਤਾ ਰੱਬ ਹੀ ਬਚਾ ਕੇ ਰੱਖੇ.... ਰੱਬ ਰਾਖਾ

  • @ranjitkaur579
    @ranjitkaur579 7 หลายเดือนก่อน +8

    Waheguru ji

  • @parshansingh-vz8ci
    @parshansingh-vz8ci 7 หลายเดือนก่อน +8

    WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI ❤❤❤❤❤

  • @user-il8it5gu2m
    @user-il8it5gu2m 7 หลายเดือนก่อน +2

    ਜੀਵਣ ਸਾਥੀ ਰੱਬ ਹੁੰਦਾ ਵਿਆਹ ਤੋ ਪੇਹ੍ਲਾਂ ਵੀ ਰੱਬ ਦੇਖਦਾ ਤੀਮੀ ਮਰਣ ਤੋ ਬਾਦ ਵੀ। ਜੀਵਣ ਸਾਥੀ ਰੱਬੀ ਹੁੰਦਾ ਆ

  • @rajwindersidhu8158
    @rajwindersidhu8158 7 หลายเดือนก่อน +1

    ਜਸਕਰਨ ਸਿੰਘ ਜੀ ਬਹੁਤ ਖੂਬ ਬਾਈ ਜੀ good job keep it up all the best ❤❤❤

  • @user-jz3rz3tw4n
    @user-jz3rz3tw4n 7 หลายเดือนก่อน +2

    All team thanks

  • @HarneetKalas-nf8nd
    @HarneetKalas-nf8nd 7 หลายเดือนก่อน +8

    ❤ ਵਾਹਿਗੁਰੂ ਜੀ ❤

  • @gurcharnsingh2777
    @gurcharnsingh2777 7 หลายเดือนก่อน +3

    ਖਥਰ ਹਮੇਸ਼ਾ ਸ਼ਾਲੀਨਤਾ ਨਾਲ ਦੇਣੀ ਚਾਹੀਦੀ ਹੈ

  • @GurjeetSingh-ry5mf
    @GurjeetSingh-ry5mf 7 หลายเดือนก่อน +16

    ਫਿਕਰ ਨਾ ਕਰਿਆ ਕਰੋ ਏਹ ਟਾਇਮ ਸਾਰਿਆ ਤੇ ਆਉਣਾ ਉਸ ਔਰਤ ਨੂੰ ਕਿਸੇ ਨੇ ਨੀ ਪੁੱਛਣਾ ਵੀਰ ਜੀ ਫਿਕਰ ਨਾ ਕਰੋ ਰੱਬ ਸਜਾ ਜਰੂਰ ਦਿਉ ਲੱਖ ਲਾਹਨਤ ਹੈ ਇਹੋ ਜਿਹੀ ਔਰਤ ਦੇ ਦੁੱਖ ਪਾਉ

  • @jarnailsingh1307
    @jarnailsingh1307 7 หลายเดือนก่อน +5

    Waheguru Ji kirpa kro waheguru Ji

  • @AmandeepSingh-bu4wn
    @AmandeepSingh-bu4wn 7 หลายเดือนก่อน +9

    ਲੱਖ ਲਾਹਨਤ

  • @BaldevSingh-wc8dp
    @BaldevSingh-wc8dp 7 หลายเดือนก่อน +7

    Waheguru waheguru ji

  • @kalwinderkaur3565
    @kalwinderkaur3565 7 หลายเดือนก่อน +6

    Waheguru ji mhaer kare

  • @RamKishan-jd2uo
    @RamKishan-jd2uo 7 หลายเดือนก่อน +8

    Waheguru ji ❤❤❤❤❤

  • @AmarjitSingh-fd7jc
    @AmarjitSingh-fd7jc 7 หลายเดือนก่อน +3

    ❤ babu ji da ji jegra bhut bada a prmatma ena nu jaldi thik kre ❤ te lakh de lanht a ptni te aulad de

  • @JoginderSingh-fg3si
    @JoginderSingh-fg3si 7 หลายเดือนก่อน +6

    Lakh Lahnat BachiaAnd Wife Te

  • @ParamjitSingh-qi7yp
    @ParamjitSingh-qi7yp 5 หลายเดือนก่อน

    Very good veer right

  • @avtarsinghsandhu9338
    @avtarsinghsandhu9338 7 หลายเดือนก่อน +3

    ਇਨਸਾਨੀਅਤ ਸ਼ਰਮਸਾਰ ਹੋਈ ਪਈ ਹੈ ਜੀ, ਕੀ ਹੋ ਗਿਆ ਦੁਨੀਆ ਨੂੰ ,ਕਿਉ ਖਤਮ ਹੋਣ ਕਿਨਾਰੇ ਆ ਗਏ ਹੋ ਜੀ ।।
    ਦੁਨੀਆ ਵਾਲਿਓ ਕੁੱਝ ਤਾਂ ਸੋਚ ਵਿਚਾਰ ਵਿਚਾਰ ਕਰੋ ਜੀ ।।

  • @JasbirSingh-sq6uo
    @JasbirSingh-sq6uo 7 หลายเดือนก่อน +9

    ਲੁਦੇਹਾਣੇ ਸੁਪਣਿਆ ਦਾ ਘਰ ਪਤਾ ਹਸੀਨਾ ਪੁਰ ਲੈ ਜਾਵੋ ਬਹੁਤ ਸੇਵਾ ਕਰਦਾ ਹੈ

    • @SinghBh-mu8wv
      @SinghBh-mu8wv 4 หลายเดือนก่อน

      ਵੀਡੀਓ ਵਾਇਰਲ ਕਰੋ ਇਹੋ ਜਿਹੇ ਗੰਦ ਕੋਲ ਕੋਈ ਨਾ ਜਾਵੇ ਡਾਕਟਰ ਰੱਬ ਦਾ ਰੂਪ ਹੁੰਦੇ ਹਨ ਕਲੰਕਤ ਕੀਤਾ ਆਪਣੇ ਮਾਂ ਪਿਓ ਦਾ ਨਹੀਂ ਕਿਸੇ ਦਾ ਕੀ ਬਣੂ

  • @HarneetKalas-nf8nd
    @HarneetKalas-nf8nd 7 หลายเดือนก่อน +18

    ❤ ਵਾਹਿਗੁਰੂ ਜੀ ਬਾਪੂ ਤੇ ਬਾਪੂ ਦੀ ਮੱਦਦ ਕਰਨ ਵਾਲੇ ਸਾਰੇ ਭੈਣ ਭਰਾਵਾਂ ਬਜ਼ੁਰਗਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @manjitkaursandhu4785
    @manjitkaursandhu4785 7 หลายเดือนก่อน +4

    Waheguru Waheguru ji maher kro ji bapu ji ta😢😢

  • @SantoshRaj-gv6lw
    @SantoshRaj-gv6lw 7 หลายเดือนก่อน +7

    ਰਣਜੀਤ ਕੌਰ ਦਁਁਲੀਏ ਹਾਲ ਤੇਰਾ ਇਸ ਤੋ ਵੀ ਮਾੜਾ ਹੋਵੇਗਾ ।

  • @hloji7953
    @hloji7953 7 หลายเดือนก่อน +4

    ਨੰਬਰ ਤੇ ਪਤਾ ਉਗਰਾਈ ਉਗਰਾਹੁਣ ਵਾਸਤੇ ਦਿੱਤਾ ਗਿਆ ਬਾਈ ਜੀ👍 ਕੋਈ ਪੈਸੇ ਨਾ ਪਾਓ ਸੱਬ ਖਾਣ ਦੇ ਕੁੱਤੇ🐕🐶 ਹਨ ਜੀ👍✅

  • @mangasinghlg617
    @mangasinghlg617 7 หลายเดือนก่อน +5

    Eh baba ji sach bolbriha ji is nu insaf milna chahida ji

  • @SukhwinderSingh-wq5ip
    @SukhwinderSingh-wq5ip 7 หลายเดือนก่อน +8

    ਸਰਬੱਤ ਦਾ ਭਲਾ ❤❤

  • @jagjitsingh1513
    @jagjitsingh1513 7 หลายเดือนก่อน +13

    Sat seri akal sare veeran nu waheguru mehar karna bapuji te good job veer ji waheguru mehar

  • @roshangrover144
    @roshangrover144 7 หลายเดือนก่อน +4

    Waheguru ji🙏🙏🙏🙏

  • @manjitkaur5642
    @manjitkaur5642 7 หลายเดือนก่อน +2

    Wahe guru ji

  • @user-wq3gi6fh5w
    @user-wq3gi6fh5w 7 หลายเดือนก่อน +3

    Wahe guru bhali kare

  • @NirwairVirk-qd3oh
    @NirwairVirk-qd3oh 7 หลายเดือนก่อน +2

    ਏਹਂਨਾ ਨਾਰਾ ਦੇ ਮਕਂਰ ਫ਼ਰੇਬ ਰੱਬਾਂ ਰਨਾੱ ਸਾਰੀਆਂ ਰਗਂ ਬਰਗੀਂਆਂ ਨੇ ਖਸਮ ਛੱਡ ਕੇ ਘਰਾੱ ਤੌ ਨਸਂ ਜਾਂਜੇ ਜਦ ਜਾਨਾੱ ਨੂੰ ਦੇਨ ਏ ਤਗੀਂਆਂ ਨੇ

  • @user-yk5wp5jh4p
    @user-yk5wp5jh4p 7 หลายเดือนก่อน +2

    ਬਹੁਤ ਗਲਤੀ ਆ 😊 ਰੋਟੀ ਨਹੀਂ 😊ਦੇ😊 ਰਹੇ ਕਮਾਂਈ ਖਾਕੇ ਮਰਗੇ 😊ਏ😊 ਬਖ਼ਤ 😊ਤਆਉਪ,

  • @charanjitsingh4388
    @charanjitsingh4388 7 หลายเดือนก่อน +19

    ਵਾਹਿਗੁਰੂ ਜੀ ਮੇਹਰ ਕਰੋ ਜੀ । ਬਹੁਤ ਅਫਸੋਸ ਹੈ ਪਰਵਾਰ ਨੂੰ ਸਾਥ ਦੇਣਾ ਚਾਹੀਦਾ ਹੈ । ਕਮਾਂਈ ਤਾਂ ਬਹੁਤ ਕੀਤੀ ਘਰ ਵਾਲੀ ਨੂੰ ਸਾਥ ਦੇਣਾ ਚਾਹੀਦਾ ਸੀ । ਬਹੁਤ ਮਾੜੀ ਗੱਲ ਹੈ ਇਸ ਤਰਾਂ ਨਹੀ ਹੋਣਾ ਚਾਹੀਦਾ ਹੈ । ਸੁਖ ਕਰਮਾਂ ਨਾਲ ਮਿਲਦਾ ਹੈ ।

  • @harmandersingh2789
    @harmandersingh2789 7 หลายเดือนก่อน +3

    Waheguruji mehar kro

  • @gurtejsingh5383
    @gurtejsingh5383 7 หลายเดือนก่อน +7

    ਜਦੋਂ ਇਹੋ ਅਜਿਹੀ ਜ਼ਨਾਨੀ ਦੇ ਛਿੱਤਰ ਪੈਂਦੇ ਨੇ ਫ਼ਿਰ ਪਤਾ ਲੱਗਦਾ ਵੀ ਘਰਵਾਲਾ ਕੀ ਹੂੰਦਾ

  • @kuljitkanda1276
    @kuljitkanda1276 7 หลายเดือนก่อน +1

    ਬਾਈ ਪਿੰਡ ਵਾਲੇ ਦੋਨਾਂ ਜਵਾਕਾ ਨੂੰ ਸਿੱਟ ਲੈਣ ਹੋਰ
    ਕੁਛ ਬਾਦ ਵਿੱਚ ਕਰਨ

  • @jaswinderkaur9168
    @jaswinderkaur9168 4 หลายเดือนก่อน

    Maluka putr thx

  • @AmarjitSingh-vz8hh
    @AmarjitSingh-vz8hh 7 หลายเดือนก่อน +1

    ਓ ਵੀਰੋ ਇੰਨੀਂ ਜਲਦੀ ਇੱਕ ਤਰਫਾ ਫੈਸਲਾ ਨਾਂ ਕਰ ਦਿਆ ਕਰੋ। ਪਹਿਲਾਂ ਪੂਰੀ ਡੂੰਘਾਈ ਤੱਕ ਜਾਓ ਕਿਉਂਕਿ ਬੱਚੇ ਭਾਵੇਂ ਸਾਥ ਨਾ ਦੇਣ ਪਰ ਘਰਵਾਲੀ ਆਪਣੇ ਘਰਵਾਲੇ ਨੂੰ ਇਸ ਤਰ੍ਹਾਂ ਕਦੇ ਨਹੀਂ ਛੱਡਦੀ।ਇਸ ਗੱਲ ਵਿੱਚ ਜਰੂਰ ਕੋਈ ਰਾਜ ਹੋਵੇਗਾ। ਕਿਉਂਕਿ ਬਾਪੂ ਵੀ ਇੰਨਾ ਪੱਧਰਾ ਨਹੀਂ ਲੱਗ ਰਿਹਾ। ਗੱਲ ਕੋਈ ਨਾ ਕੋਈ ਵਿੱਚ ਹੋਰ ਹੋਵੇਗੀ। ਕਸੂਰ ਬਾਪੂ ਦਾ ਵੀ ਹੋਵੇਗਾ। ਕਿਉਂਕਿ ਜਿਸ ਤਰ੍ਹਾਂ ਬਾਪੂ ਹਿਸਾਬ ਦੱਸ ਰਿਹਾ ਕਿ ਇੰਨੇ ਦਿੱਤੇ ਲਿਖ ਕੇ ਏਦਾਂ ਨਹੀਂ ਕੋਈ ਰੱਖਦਾ। ਬਾਕੀ ਆਂਢ ਗੁਆਂਢ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਕੋਣ ਗ਼ਲਤ ਹੈ ਤੇ ਕੌਣ ਸਹੀ ਹੈ।

  • @rajanpreetsinghrajanpreets794
    @rajanpreetsinghrajanpreets794 7 หลายเดือนก่อน +1

    ਲੱਖ ਲਾਹਿਨਤ ਇਸ ਜਨਨੀ ਡੱਬ ਕਿ ਮਰ ਜਾਵੇ

  • @hloji7953
    @hloji7953 7 หลายเดือนก่อน +2

    ਸੁਰਜੀਤ ਸਿੰਘ ਜੀ😅😅ਇਹ ਦਾ ਪੈਸੇ ਨਹੀਂ ਉਗਰਾਈ ਹੋਣਗੇ ਕਿਸੇ ਦੂਸਰੇ ਦਾ ਨਜਇਜ ਫਾਇਦਾ ਨਾ ਲਿਆ ਕਰੋ ਪੰਜ ਸੱਤ ਦਿਨ ਪਹਿਲਾਂ ਦੀ ਪੱਟੀ ਬੰਨ੍ਹੀਆਂ ਟੁਟਿਆ ਮੱਜਾ ਬਹੁਤ ਸਾਬਿਆ ਜੀਜੇ ਨੂੰ

  • @rajwindersidhu8158
    @rajwindersidhu8158 7 หลายเดือนก่อน

    Very nice job dhanwad bai ji all the best Maluka sahib ❤❤❤❤

  • @paramjitkaur6791
    @paramjitkaur6791 7 หลายเดือนก่อน +1

    Waheguru ji mehar kriyo ji

  • @parveensehgal7955
    @parveensehgal7955 7 หลายเดือนก่อน +1

    Waheguru Ji Mehar Kro ji
    Baba Ji Te

  • @RajinderSingh-sm7iv
    @RajinderSingh-sm7iv 7 หลายเดือนก่อน +4

    Wery,sad

  • @user-of9sx5ih7r
    @user-of9sx5ih7r 7 หลายเดือนก่อน +8

    😭😭😭😭😭😭😭😭😭

  • @HarneetKalas-nf8nd
    @HarneetKalas-nf8nd 7 หลายเดือนก่อน +52

    ❤ ਸਾਰੇ ਵੀਰਾ ਨੂੰ ਬੇਨਤੀ ਹੈ ਬਾਪੂ ਜੀ ਨੂੰ ਮਨੁੱਖਤਾ ਦੀ ਸੇਵਾ ਗੁਰਪ੍ਰੀਤ ਵੀਰ ਜੀ ਕੋਲ ਛੱਡ ਕੇ ਆਵੋ ਜੀ ਬਹੁਤ ਸੇਵਾ ਹੋਵੇਗੀ ਗੁਰਪ੍ਰੀਤ ਵੀਰ ਜੀ ਕੋਲ ਤੇ ਬਾਪੂ ਦੀ ਪਤਨੀ ਬੱਚਿਆਂ ਨੂੰ ਸਾਰੀਆ ਦੇ ਸਾਹਮਣੇ ਲੈ ਕੇ ਆਵੋ ਜੀ ❤

    • @shubhpreetghuman1344
      @shubhpreetghuman1344 7 หลายเดือนก่อน +3

      I agree with u bro

    • @sakinderboparai3046
      @sakinderboparai3046 7 หลายเดือนก่อน +2

      ਪਰਿਵਾਰ ਤੋਂ ਸੇਵਾ ਕਰਾਓ। ਕਿਉ ਜਾਵੇ ਮਨੁਖਤਾ ਦੀ ਸੇਵਾ ਵਾਲਿਆ ਕੋਲ।

    • @hardeepkaur2922
      @hardeepkaur2922 7 หลายเดือนก่อน +1

      Gl

    • @BhupinderSingh-sp3mi
      @BhupinderSingh-sp3mi 7 หลายเดือนก่อน

      ​@@shubhpreetghuman1344aàààaààààààà90

    • @gurveer.singh.grewal.3361
      @gurveer.singh.grewal.3361 7 หลายเดือนก่อน +1

      ​@@sakinderboparai3046ਕੀ ਪਰਵਾਰ ਪਰਵਾਰ ਲਾਈਂ ਆ ਕੂਮੈਟਾ ਵਿੱਚ ਉਹਨੂੰ ਵਿਚਾਰੇ ਨੂੰ ਕੋਈ ਝੱਲਦਾ ਤਾਂ ਹੈਂ ਨਹੀਂ ਕੀ ਕਰੇਂਗਾ ਪਰਿਵਾਰ ਵਿੱਚ ਜਾਕੇ ਗੁਰਪ੍ਰੀਤ ਵੀਰ ਕੋਲ ਜਾਏਗਾ ਬਾਪੂ ਜੀ ਦੀ ਸੇਵਾਂ ਤਾਂ ਹੋਏਗੀ ਰੱਜਕੇ ਰੋਟੀ ਖਾਊਗਾ

  • @ranjitkaur5934
    @ranjitkaur5934 7 หลายเดือนก่อน +1

    Vaheguru

  • @SatnamSingh-bo5hg
    @SatnamSingh-bo5hg 7 หลายเดือนก่อน

    ਵਾਹਿਗੁਰੂ ਜੀ

  • @balbirsinghvirk6713
    @balbirsinghvirk6713 5 หลายเดือนก่อน

    ਸਫਨਿਆ ਦੇ ਘਰ ਲੁਧਿਆਣਾ ਵਿਖੇ ਭੇਜ ਦੇਵੋ

  • @GurdeepSingh-su5ev
    @GurdeepSingh-su5ev 7 หลายเดือนก่อน +2

    ਵਾਹਿਗੁਰੂ ਜੀ ਅੋਲਾਦ ਚੰਗੀ ਨਿਕਲੇ ਤਾ ਇਨਸਾਨ ਜਿੰਦਗੀ ਦੀ ਜੰਗ ਜਿੱਤ ਜਾਂਦਾ ਨਹੀ ਤਾ ਮੇਰਾ ਵਾਹਿਗੁਰੂ ਜਾਣਦਾ ਕਿਵੇ ਬੰਦਾ ਜਿੰਦਗੀ ਦੀ ਜੰਗ ਜਿੱਤ ਕੇ ਵੀ ਹਾਰਿਆ ਸਮਝੋ

  • @rashpindersingh4518
    @rashpindersingh4518 7 หลายเดือนก่อน +4

    Waheguru Ji

  • @hloji7953
    @hloji7953 7 หลายเดือนก่อน +1

    ਲੱਖ ਲਾਣ ਅੱਤ ਜਥੇ ਦਾਰ ਸੁਖ ਵੀਰ ਸਿੰਘ ਜੀ ਅਤੇ ਸਾਲੇ ਪਤਰਕਾਰੀ ਦੇ ਤੀਜੇ ਭੋਕੂ ਆਪਣੇ ਨੰਬਰ ਤੇ ਨਾਮ ਇਸ ਬਾਪੂ ਜੀਜੇ ਆਵਦੇ ਦੇ ਮੰਜੇ ਤੇ ਕੱਪੜੇ ਵਿਛਾ ਕੇ ਬੈਠੋ ਦੇ ਚਾਰ ਪੰਜ ਦਿਨਾਂ ਦੀ ਪੱਟੀ ਬੰਨ੍ਹੀ ਹੋਈ ਹੈ ਨੰਬਰ ਅਤੇ ਪਤਾ ਪੈਸਿਆਂ ਲਈ ਲਿਖਿਆ

  • @SabiSingh-jn3mg
    @SabiSingh-jn3mg 7 หลายเดือนก่อน +2

    ਪਹਿਲਾਂ ਘਰ ਵਾਲੀ ਦੇ ਜੁੱਤੀਆਂ ਮਾਰੋ😢😢😢

  • @GurpreetSingh-pz2wq
    @GurpreetSingh-pz2wq 5 หลายเดือนก่อน

    Good 🎉🎉❤❤🙏🙏🙏💕🙏🙏🇳🇵

  • @GurcharnSingh-ji9sm
    @GurcharnSingh-ji9sm 7 หลายเดือนก่อน +2

    😊😊

  • @parmjeetkaurboparai6683
    @parmjeetkaurboparai6683 7 หลายเดือนก่อน

    Baba ji ne bilkul sahi kiha🙏🙏

  • @SatnamSingh-om1nc
    @SatnamSingh-om1nc 7 หลายเดือนก่อน +2

    ਬਾਪੂ ਜੀ ਮੁੰਡੇ ਦਾ nomber deo nale Ranjit da ਤੁਹਾਡੇ ਪੈਰ ਧੋ k ਪੀਓ ਗੀ

  • @sonyvalu6137
    @sonyvalu6137 7 หลายเดือนก่อน

    ਵੀਰ , ਪਿਤਾ ਦੀ ਸੇਵਾ ਕਰੋ

  • @user-jn7wm5po4s
    @user-jn7wm5po4s 4 หลายเดือนก่อน

    ❤❤❤❤❤

  • @deepadhindsa2740
    @deepadhindsa2740 7 หลายเดือนก่อน

    ਡਾ ਗ।ਫੇਰ।ਬ੍ਹਾਪੂ।ਜੀ

  • @user-kz5xj8vk4j
    @user-kz5xj8vk4j 4 หลายเดือนก่อน

    🙏❤Waheguru ji ❤🙏 sarbjieet singh kala Mansa 😭

  • @baljitkaur34
    @baljitkaur34 7 หลายเดือนก่อน +1

    Okp

  • @user-ec9bt1mp2h
    @user-ec9bt1mp2h 7 หลายเดือนก่อน

    Waheguru ji baba ji t mehar prea huth rahoji

  • @BaljinderKaur-id7kg
    @BaljinderKaur-id7kg 7 หลายเดือนก่อน +4

    Mluka dramy baj

  • @mohinderpurewal9701
    @mohinderpurewal9701 7 หลายเดือนก่อน +2

    Vary sad

  • @balbirsahota
    @balbirsahota 7 หลายเดือนก่อน

    ਪਰਮਾਤਮਾ ਇਹਨਾਤੈ ਵੀ ਟਾਿਇਮ ਿਲਆਵੈ

  • @KulwantKaur-to1kv
    @KulwantKaur-to1kv 7 หลายเดือนก่อน +1

    Veer ji bapuji nu gurpreet veer ji kol shad ao

  • @user-ij9xb9ww4i
    @user-ij9xb9ww4i 6 หลายเดือนก่อน

    ਬਾਈ ਮਲੂਕਾ ਜੀ ਬੋਹਤੇ ਡਰਾਈਵਰ ਦੀ ਕਹਾਣੀ ਆਂ ਕੰਮ ਕਰਨਾ ਕਮਾਈ ਘਰ ਨੂੰ
    ਭੇਜਤੀ ਇਸ ਬਾਈ ਦੇ ਜਵਾਕ ਤੇ ਘਰਵਾਲੀ
    ਕਿਸੇ ਨੇ ਭੈਣ ਭਰਾਵਾਂ ਦੇ ਵਿਆਹ ਤੇ ਘਰ ਦੀ
    37 ਸਾਲ ਕਬੀਲਦਾਰੀ ਚਲਾਈ ਜੱਦੋ ਬੱਡੇ ਦੇ ਜਵਾਕਾ ਦੀ ਬਾਰੀ ਆਉਦੀ ਆਂ ਉਸ ਟੇਪ ਅੱਡ ਹੋ ਜਾਂਦੇ ਆਂ ਹੁੰਦਾ ਬੱਡਾ ਕਰਜਾਈ ਆਂ
    ਜਿਹੜੇ ਛੋਟੇ ਆਂ ਨੇ ਪਿੰਡ ਤਾਸ ਖੇਡਣ ਤੋਂ ਇਲਾਵਾ ਆਪ ਡੱਕਾ ਕੰਮ ਦਾ ਨਾਂ ਤੋਡ਼ਨਾਂ
    ਨਹੀਂ ਕੰਮ ਕਰਨ ਵਾਲੇ ਤੇ ਟੇਗ ਲੋਣਾਂ ਖਾਂ ਗਿਆ ਗੋਜ ਰੱਖਿਆ ਡਰਾਈਵਰ ਬੰਦੇ ਨੂੰ
    ਪਿੰਡ ਦੇ ਵਾਰੇ ਜਾਣਕਾਰੀ ਨਹੀਂ ਹੁੰਦੀ 2,,4 ਦਿੰਨ ਆਉਣਾ ਕੰਮ ਤੇ ਮਾਂ ਪਿਉ ਪੈਸੇ ਭੇਜਣਾ
    ਆਪ ਚਾਹੇ ਭੁਖਾ ਰਹੇ ਜਾਂ ਬੱਦਤੋ ਬੰਦ ਕਿੱਲੋ
    ਡੋਡੇ ਖਾਣ ਲੱਗ ਜਾਂਦਾ ਜਿਹੜੇ ਪਹਿਲਾਂ ਸੋ ਰੁਪਏ ਕਿੱਲੋ ਹੁੰਦੇ ਸੀ

  • @shubhpreetghuman1344
    @shubhpreetghuman1344 7 หลายเดือนก่อน +1

    Tuse veer gurpreet ji kol kl doo please othe roti hi nhi ijazat v mile ge us roti da ki krna jees vich koi lalch or bejte kr k den

  • @shubhpreetghuman1344
    @shubhpreetghuman1344 7 หลายเดือนก่อน +2

    Veer gurpreet ji kol kl doo bhut sewa krde ni o veer ji

  • @JagtarSingh-vz9ho
    @JagtarSingh-vz9ho 7 หลายเดือนก่อน

    ਇਹ ਕਿਹੋ ਜਿਹੀ ਘਰ ਵਾਲੀ ਹੈ ਲੱਖ ਲਾਹਨਤ ਹੈ ਇਸ ਘਰ ਨੂੰ ਦੁਰਫਿਟੇਮੂੰਹ

  • @gillsingh258
    @gillsingh258 7 หลายเดือนก่อน +2

    Bapu de bete docter nhi ,eh ta ksai lgde ne, doctor peshe nu bdnam k ne

  • @ArunSharma-th2xq
    @ArunSharma-th2xq 7 หลายเดือนก่อน +1

    Kisse jnani nu gallan kaddan to pehla uss jnani di vi suni jaave ik vaar tuhanu koi hakk ni kise nu lahnata den da .. lahnta tuhanu aa jehde bina gaal pta hove bss lahnta den aa jande aa

  • @daljitkaurchane2081
    @daljitkaurchane2081 5 หลายเดือนก่อน

    ਬਾਬਾ ਜੀ ਨੂੰ ਹਸਨਪੁਰ ਲੁਧਿਆਣਾ ਦੇ ਕੋਲ ਹੈ ਏਨਾ ਨੂੰ ਉਥੇ ਭੇਜ ਦੇਵੋ ਉਥੇ ਜਾ ਕੇ ਸਾਰਾ ਕੁਝ ਠੀਕ ਹੋ ਜਾਵੇਗਾ

  • @shubhpreetghuman1344
    @shubhpreetghuman1344 7 หลายเดือนก่อน +2

    Jina de maa baap nhi ona nu puch k vekho ki hll bina maa baap 😢 galat kr rhe oo tuse aapne father saab ji de nll

  • @GurdevSingh-vd5ie
    @GurdevSingh-vd5ie 7 หลายเดือนก่อน +1

    ਇਸ ਲਈ ਕਹੀ ਦਾ।ਹਰ ਵਖਤ ਇਕੋਂ ਫਾਇਟ ਇਕੋਂ ਲੜਾਈ।ਕਰਨੀ ਚਾਹੀਦੀ ਹੈ।।ਕਿਸ ਨਾਲ। ਬੁਰੀਆਂ ਆਦਤਾਂ ਨਾਲ।।ਜੋ ਵੀ ਟਕਰੇ।।ਬਸ ਮਾੜੀ ਜਹੀ। ਗਲਤ ਗੱਲ ਵੀ ਕੋਈ ਕਹੇ ਚਾਹੇ ਮਜ਼ਾਕ ਵਿੱਚ।।ਉਸੇ ਟਾਇਮ ਹਥੋਂ ਹਥ ਵਿਚਾਰਾਂ ਨਾਲ ਗੁਰੂ ਦੇ ਗਿਆਨ ਤੋਂ ਸੇਧ ਲੈਕੇ। ਨਾਲੋਂ ਨਾਲ ਸੁਧਾਰ ਕਰ ਦਿਉ 🎉ਆਪ ਕੋਈ ਆਦਤ ਰੱਖੋ ਨਾ।। ਸਾਹਮਣੇ ਵਾਲੇ ਨੂੰ ਕਰਨ ਨਾ ਦਿਉ।।😮ਕੀ ਕਰਦੇ ਹੈ।।ਅਖੇ ਬੱਚੇ ਨੇ ਗਲਤੀ ਕੀਤੀ।ਅਖੇ ਚਲੋ ਕੋਈ ਨਾ ਬੱਚੇ ਹੈ।।ਜੇ ਕਿਸੇ ਨੇ ਸ਼ਿਕਾਇਤ ਕੀਤੀ ਥੋਡੇ ਬੱਚੇ ਨੇ ਆਏ ਕੀਤਾ।।ਥੋਡੇ ਭਰਾ ਨੇ।ਥੋਡੇ ਦੋਸਤ ਨੈ ਯਾਂ ਕਿਸੇ ਵੀ ਆਪਣੇ ਨਜ਼ਦੀਕੀ ਨੂੰ ਇਕੋਂ ਗੱਲ ਭਾਈ ਤੂੰ ਚੰਗੇ ਗੁਣ ਚੰਗੇ ਕੰਮ ਕਰੇਗਾ ਤੇਰੇ ਨਾਲ ਜਾਨ ਵੀ ਹਾਜ਼ਰ।।ਜੇ ਗ਼ਲਤੀ ਕੀਤੀ। ਮੇਰਾ ਤੂੰ ਕੁੱਝ ਨਹੀਂ ਲੱਗਦਾ।। ਤੈਨੂੰ ਪਨੀਛਮੈਟ ਮਿਲੂ।। ਹਾਂ ਬਾਜ਼ ਅੱਖ ਨਾਲ।। ਪਹਿਲਾਂ ਸਚ ਝੂਠ ਤੋਂ ਮੈ ਹੀ ਪਰਦਾ ਚਕੂ।। ਗੁਰੂ ਮਹਾਰਾਜ ਦੇ ਗਿਆਨ ਆਧਾਰਿਤ ਜੀਵਨ ਜੀਊਣ ਸੇਧ ਲੈਕੇ।। ਕਯੌਕਿ ਅਜਕਲ।।ਛਾੰਮ ਦਾਮੰ ਦੰਢ ਭੇਦ ਝੂਠ ਨਿੰਦਾ ਚੁਗਲੀ ਗ਼ਦਾਰੀ ਦਾ ਬੋਲਬਾਲਾ ਹੈ। ਅਜੋਕੇ ਸਮੇਂ 😢😢😢😢

  • @krishnadevi4382
    @krishnadevi4382 6 หลายเดือนก่อน

    Ehna nu manukhta di seva sab tow badi seva pind Hasanpur district Ludhiana bhejo. Uthay treatment v hovega seva v hovaygi

  • @meetkaur6519
    @meetkaur6519 7 หลายเดือนก่อน

    kine bure haal ne ajj sade panjab de.. sangat ji is tarah de bajurga di saar lo.. bahar waleya nu benti hai 🙏 ki is tarah de halat dekh ke tusi aap kise di jimevari la deya kro..ta jo sade panjab de bajurga di dekh rekh ho sake 🙏🙏

  • @lakhvirsingh1022
    @lakhvirsingh1022 7 หลายเดือนก่อน

    ਲਖ ਲਾਹਨਤ ਜਥੇਦਾਰ ਦੇ

  • @ArunSharma-th2xq
    @ArunSharma-th2xq 7 หลายเดือนก่อน +1

    Ik paase da sunn ke kisi nu judge na kro .. ina de ghrdeya nu vi puchu te sarpanh nu vi .. tuhanu ni pta eh kya haal krde hona unna da kuch tan reason houga na

  • @ArunSharma-th2xq
    @ArunSharma-th2xq 7 หลายเดือนก่อน +1

    Bai doctor koi mbbs di degree ni leke bethe oh unna di vi pucho ki halat ne te kivve guzara krde ne

  • @JagtarSingh-zk9ne
    @JagtarSingh-zk9ne 7 หลายเดือนก่อน

    Maluka.shaib.jindabad

  • @rajindermundi2901
    @rajindermundi2901 6 หลายเดือนก่อน

    Holly Ena Jordanhin jurat

  • @vijayshankar2956
    @vijayshankar2956 7 หลายเดือนก่อน +2

    Waheguru ji Mehar karo ji 🙏

  • @gurpreetkau-zl2ie
    @gurpreetkau-zl2ie 7 หลายเดือนก่อน

    Aina zulam