Punjab CM Bhagwant Mann SuperHit Exclusive Interview Live with Nimrat Kaur | Latest Today News 2023

แชร์
ฝัง
  • เผยแพร่เมื่อ 4 พ.ค. 2023
  • @BhagwantMannOfficial @AamAadmiPartyPunjab @ArvindKejriwal
    @JittegaPunjab #nimratkaur #bhagwantmann #bhagwantmannNewInterview
    Bhagwant Mann Today Live and Exclusive Interview 2023 with Rozana Spokesman Chief Editor Nimrat Kaur
    Exclusive interview of Rozana Spokesman's Editor-in-Chief Nimrat Kaur with the Chief Minister Bhagwant Singh Mann ahead of Jalandhar By-Elections 2023. Notably, Bhagwant Mann is an Indian politician, social worker, former Comedian, Singer and Actor who is currently serving as the 17th Chief minister of Punjab since 2022.
    Stay with us for Latest Updates on Punjab
    #todaynews #livenews #latestnews #punjab
    @AamAadmiParty @bjp @IndianNationalCongress
    #bhagwantmaan #bhagwantmanncomedy #bhagwantmannlatestspeech #bhagwantmannnews #bhagwantmaanlive #bhagwantmannonamritpalsingh #bhagwantmanninterview #bhagwantmaansong #bhagwantmannwife #bhagwantmannjalandhar #bhagwantmaansidhumoosewala #bhagwantmanncomedyvideo #bhagwantmannaajtak #bhagwantmannfunnyvideo #bhagwantmaankuldeepmanak #bhagwantmaanand #bhagwantmannandanjanaomkashyap #bhagwantmannandbinnudhilloncomedy #bhagwantmannandsukhpalkhaira #bhagwantmaanandsardoolsikander #bhagwantmannandkuldeepmanak #bhagwantmannandkapilsharma #bhagwantmannandbabbumaan #bhagwantmannandranaranbircomedy #bhagwantmannandsukhbirsinghbadalcomedy #bhagwantmannandarvindkejriwal #bhagwantmannandkaramjitanmolcomedy #bhagwantmannandnavjotsinghsidhu #bhagwantmannandwife #bhagwantmannandbajwa

ความคิดเห็น • 798

  • @gurdhian2840
    @gurdhian2840 ปีที่แล้ว +10

    ਪੰਜਾਬ ਦਾ ਗੋਦੀ ਮੀਡੀਆ 😅

  • @jashandeepsingh7260
    @jashandeepsingh7260 ปีที่แล้ว +31

    ਅੰਮ੍ਰਿਤਪਾਲ ਸਿੰਘ ਦੇ ਸਾਰੇ ਹੇਟਰ ਇਸਦੇ ਹੱਕ ਵਿੱਚ ਭੁਗਤ ਰਹੇ ਭਾਵੇਂ 100 ਕੰਮ ਗਲਤ ਹੀ ਕਰ ਰਿਹਾ ਹੋਵੇ 😂

    • @Sardars001
      @Sardars001 ปีที่แล้ว +3

      ਅੰਮ੍ਰਿਤਪਾਲ....!!😛😛😃🤪😜😄 ਸ਼ੇਰ 🏍️🏃😜🤪😃

  • @micksingh792
    @micksingh792 ปีที่แล้ว +8

    ਲੋਕਾਂ ਨੂੰ ਫ੍ਰੀ ਸਹੂਲਤਾਂ ਦੇਣ ਦੀ ਬਜਾਏ ਕਰਜ਼ੇ ਨੂੰ ਤਾਰੋ ਅੇਵੈ ਫੋਕੀਆਂ ਵੜਾਂ ਨਾਂ ਮਾਰੋ ਬਚਾ ਲਵੋ ਡੁੱਬਦੇ ਪੰਜਾਬ ਨੂੰ ਜੇ ਬਚਾ ਸਕਦੇ ਹੋ ਤਾਂ

  • @user-mg3ks2rv4b
    @user-mg3ks2rv4b ปีที่แล้ว +9

    ਭੈਣ ਜੀ ਇਹਨਾਂ, ਨੂੰ ਵੋਟਾਂ ਪਾ,ਕੇ, ਆਪਣੇ ਮੁੰਡੇ ਮਰਵਾਉਣੇ, ਨੇ ਛੋਟੇ ਜਿਹੇ ਕੇਸਾਂ ਵਿੱਚ,n,s,a, ਲਾਈਂ ਜਾਂਦੈਂ ਫਿਰ ਇਹਨਾਂ ਅਤੇ ਕਾਂਗਰਸ ਤੇ ਅਕਾਲੀਆ ਵਿਚ ਫਰਕ ਕੀ ਹੈ

    • @Gurvindersingh-ds9ub
      @Gurvindersingh-ds9ub ปีที่แล้ว

      ਛੋਟੇ ਜਿਹੇ ਕੇਸਾਂ ਤੇ ਕੋਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਢਾਲ ਬਣਾ ਕੇ ਥਾਣੇ ਤੇ ਕਬਜ਼ਾ ਵੀ ਨੀ ਕਰਦਾ l
      ਜੇ NSA ਨਾ ਲਾਉਂਦੇ ਤਾਂ ਤੇਰੇ ਵਰਗੀ ਲੰਡੀ ਬੁੱਚੀ ਹਰ ਰੋਜ ਉੱਠ ਕੇ ਥਾਣੇ ਤੇ ਹਮਲਾ ਕਰ ਦਿਆ ਕਰੂ l
      ਅੰਮ੍ਰਿਤਪਾਲ ਸਿਰਫ ਇਕ ਕਠਪੁਤਲੀ ਆ ਵਿਰੋਧੀ ਪਾਰਟੀਆਂ ਦੀ, aap ਸਰਕਾਰ ਨੂੰ ਬਦਨਾਮ ਕਰਨ ਲਈ l

    • @prabhjotkaur750
      @prabhjotkaur750 ปีที่แล้ว +1

      Rabb kre tuhanu v sach vikh jawe.... pucho ohna beebia nu jo 10,000 di noukri lai free safr krdia ne.....pucho jina de att di garmi ch ikkalle pakhe free chaldea,,, pucho ohna nu jo 500 de kareeb mohalla climic ch muft rojana dia bimaria di dwai ta lai aundea jo nasèeb ch nai hunda c... aje 5 project ehjea jo do saal tak bolnge.... Be aware man

    • @mandeepsandhu3436
      @mandeepsandhu3436 11 หลายเดือนก่อน

      ਸਿਮਰਨਜੀਤ ਮਾਨ ਨੇ ਪਾਰਲੀਮੈਂਟ ਚ ਕਦੇ ਦੀਪ ਸਿੱਧੂ ਦੀ ਮੌਤ ਦੀ ਤਫਤੀਸ਼ ਬਾਰੇ ਇਕ ਸ਼ਬਦ ਕਿਉਂ ਨੀ ਬੋਲਿਆ??

  • @RohitSingh-lx7ie
    @RohitSingh-lx7ie ปีที่แล้ว +17

    ਤੈਨੂ ਜਲੰਧਰ ਵਿਚ ਦੱਸਾ ਗੇ ਹੂਣ

  • @sukhwindersingh-on6gv
    @sukhwindersingh-on6gv ปีที่แล้ว +55

    ਅਜੇ ਤੱਕ ਕਿਸੇ ਵੀ ਮੁੱਖ ਮੰਤਰੀ ਨੇ ਏਦਾਂ ਦੇ ਜੁਆਬ ਨਹੀਂ ਦਿੱਤੇ ਤੇ ਉਹ ਵੀ ਅੰਕੜਿਆਂ ਸਮੇਤ। ਬਹੁਤ ਵਧੀਆ ਕਰ ਰਹੇ ਓ ਮਾਨ ਸਾਹਬ।

    • @BoSS-tu1df
      @BoSS-tu1df ปีที่แล้ว +11

      Paau anne bhagta da kuj ni ho skda eh sachi anne aa... Ehna nu kuj ni dikhda...

    • @BoSS-tu1df
      @BoSS-tu1df ปีที่แล้ว +7

      News channel's te jehria FIR ho rhia.. Ohna de Channel bnd ho rhe. oh ni tenu dikhya bhagtaa

    • @Abhishek-rn5wg
      @Abhishek-rn5wg ปีที่แล้ว

      ਸਹੀ ਕਿਹਾ ਬਾਕੀ ਚੋਰਾ ਦੇ ਚਮਚਿਆ ਨੇ ਤਾਂ ਨੁਕਸ ਹੀ ਕੱਢਣਾ

    • @solve-problem-with-micky
      @solve-problem-with-micky ปีที่แล้ว +4

      ਸਵਾਹ ਝੂਠ ਮਾਰ ਰਿਹਾ ਹੈ

    • @KulwinderSingh-hs4em
      @KulwinderSingh-hs4em ปีที่แล้ว +2

      ਸਾਰੀ ਉਮਰ ਕੁੱਤੇ ਵਾਂਗੂ ਭੂਕਿਆ ਈ ਆ ਹੋਰ ਕੀਤਾ ਵੀ ਕੀ ਆ🎉

  • @jaskarnsingh3884
    @jaskarnsingh3884 ปีที่แล้ว +22

    ਇਕ ਪੈਸਾ ਨੀ ਮਿਲਿਆ ਕਣਕ ਦਾ ਸਾਡੇ ਤਾਂ ਕਿਸੇ ਨੂੰ

    • @sonagillmalakpurldh6213
      @sonagillmalakpurldh6213 ปีที่แล้ว +1

      Edr v ahi hoya gallan ch paise ditte kise nu koi paisa ni milya yr barbadi hoggi

    • @KulwantSingh-um3pi
      @KulwantSingh-um3pi ปีที่แล้ว +1

      Thusi ni rajdy
      Jehna kol jammen nhi ohh ki krna???

    • @KulwantSingh-um3pi
      @KulwantSingh-um3pi ปีที่แล้ว +1

      Tuhadi jjammer marrgi buekk maglo

  • @Bailybande
    @Bailybande ปีที่แล้ว +2

    ਪਰਚੇ ਥੋਡੇ ਲੀਡਰ ਤਾਂ ਛੱਡ ਪਿੰਡਾਂ ਵਾਲੇ ਵਰਕਰ ਵੀ ਕਰਵਾ ਰਹੇ ਨੇ ਪੁਰਾਣੀਆਂ ਦੁਸ਼ਮਣੀਆਂ ਕੱਡਣ ਲਈ

  • @sukhichahal5221
    @sukhichahal5221 ปีที่แล้ว +2

    Lawrance di interview kithe te kyon hoi ?
    #justiceforsidhumoosewala

  • @vasusharma8566
    @vasusharma8566 ปีที่แล้ว +6

    #justiceforsidhumoosewala💔💔💔💔💔💔💔💔💔

  • @sukhchainsingh4005
    @sukhchainsingh4005 ปีที่แล้ว +2

    ਜਿਹੜੇ ਮੁਫ਼ਤ ਖੋਰੀ ਕਹਿੰਦੇ ਹਨ ਉਹ ਲੋਕ ਆਪ ਨੀਲੇ ਕਾਟ ਬਣਾਈ ਬੈਠੇ ਹਨ ਜਿਹੜੇ ਮੁਫ਼ਤ ਖੋਰੀ ਕਹਿੰਦੇ ਹਨ ਉਹ ਲੋਕ ਨਾ ਕਣਕ ਲੈਣ ਨਾਲੇ ਬਿਜਲੀ ਦਾ ਬੈਲ ਭਰ ਦੇਣ ਸਰਕਾਰ ਮਾੜੀ ਨਹੀਂ ਲੋਕ ਮਾੜੇ ਹਨ ਪੰਜਾਬ ਦੇ ਲੋਕ ਤਾਂ ਭਰਾ ਨੂੰ ਅੱਗੇ ਨਹੀ ਵਧਣ ਨਹੀ ਦਿੰਦੇ ਇਹ ਸਰਕਾਰ ਨੂੰ ਅੱਗੇ ਨਹੀ ਵਧਣ ਦਿੰਦੇ ਜਿਹੜੇ ਸਰਕਾਰ ਨੂੰ ਜਰਦੇ ਲੋਕ ਕਹਿੰਦੇ ਹਨ ਕਿ ਅਸੀਂ ਪੜੇ ਲਿਖੇ ਹਾ ਅਕਲ ਦੇ ਅੰਨ੍ਹੇ ਹਨ ਜੋ ਸਰਕਾਰ ਚੰਗੇ ਕੰਮ ਕਰਦੀ ਹੈ ਅਸੀਂ ਉਸ ਸਰਕਾਰ ਨੂੰ ਅਸੀਂ ਮਾੜੀ ਕਹਿ ਰਹੇ ਹਾਂ ਪੰਜਾਬ ਵਿੱਚ ਜੇਕੁਝ ਚੰਗਾ ਹੋ ਰਹੀਆਂ ਤਾਂ ਚੰਗਾ ਹੋ ਲੈਣ ਦਿਓ

  • @ManbirMaan1980
    @ManbirMaan1980 ปีที่แล้ว +11

    ਜਿਸ ਹਿਸਾਬ ਨਾਲ ਲੋਕਾਂ ਨੂੰ ਉਮੀਦ ਸੀ ਅਜੇ ਓਨੇ ਕੰਮ ਤਾਂ ਨਹੀਂ ਹੋ ਰਹੇ ਪਰ ਫਿਰ ਵੀ ਅਕਾਲੀ ਤੇ ਕਾਂਗਰਸੀਆਂ ਨਾਲੋਂ ਬਹੁਤ ਬਿਹਤਰ ਸਰਕਾਰ ਆ

    • @AmitSharma-ud5np
      @AmitSharma-ud5np 11 หลายเดือนก่อน +1

      Jo akali/congress me gand paya si os nu saaf karan nu time lagega ji

  • @gurdeepsinghgurdeepsingh1471
    @gurdeepsinghgurdeepsingh1471 ปีที่แล้ว +2

    ਮੁੱਖ ਮੰਤਰੀ ਸਾਬ ਜੀ ਜੇਲ੍ਹ ਵਿੱਚ ਫੋਨ ਚਲਦੇ ਨੇ oh ਬੰਦ ਕਰੋ ਜੀ

  • @lakhirehal6370
    @lakhirehal6370 ปีที่แล้ว +9

    ਪਾਰਟੀ ਸਾਡੀ ਵੀ ਆਮ ਆਦਮੀ ਪਾਰਟੀ ਐ ਪਰ ਅਮਰਿਤਪਾਲ਼ ਵਾਲਾ ਫੈਸਲਾ ਗਲਤ ਹੋ ਗਿਆ ਸਿੱਖਾ ਚ ਰੋਸ ਬਹੁਤ ਐ

    • @navneetkaur7570
      @navneetkaur7570 11 หลายเดือนก่อน

      Ooooooooooo 0:12 b😂f

  • @HardeepSingh-sw8sh
    @HardeepSingh-sw8sh ปีที่แล้ว +16

    we want justice for sidhu moosewala.baltej Pannu is the main culprit behind his death.

  • @sukhwantsidhu4273
    @sukhwantsidhu4273 ปีที่แล้ว +7

    ਇਕੱਲੀ ਮਸ਼ਹੂਰੀ ਕਰਨ ਵਾਲੀ ਸਰਕਾਰ ਆ,ਹੋਰਡਿੰਗਸ ਤੇ ਪੈਸਾ ਵਹਾਉਣ ਵਾਲੀ ਸਰਕਾਰ

  • @user-th2ng3ee5p
    @user-th2ng3ee5p ปีที่แล้ว +3

    ਵੈਰੀ ਗੁੱਡ ਮਾਨ ਸਾਬ ਨਹੀ ਰੀਸਾ ਤੇਰੀਆ ਸਲਾਮ ਆ ਤੇਰੀ ਸੋਚ ਨੂੰ ਬਹੁਤ ਹੀ ਵਧੀਆ ਗੱਲ ਕੀਤੀ ਆ ਮਾਨ ਸਾਬ ਨੇ ਪਹਿਲੀਆ ਪਾਰਟੀਆ ਦੇ ਨਾਲ ਗੈਗਸਟਰਾ ਦੇ ਲੈਕ ਸੀ ਇਹ 100% ਸੱਚ ਸੀ ਇਹਨਾ ਨੇ ਪਾਲੈ ਹੋਏ ਸੀ

  • @birkhara6420
    @birkhara6420 ปีที่แล้ว +19

    ਨਿਮਰਤ ਕੌਰ ਜੀ ਮੈਂ ਤੂਹਾਨੂ challenge ਕਰਦਾ ਹਾਂ ਕਿ ਤੂਸੀ ਅਪਨਾ interview ਇਕੱਲੇ ਬਹਕੇ ਵੇਖ ਕੇ ਦਸਨਾ ਕਿ ਇਹ ਸਹੀ ਪੱਤਰਕਾਰੀ ਕਿਤੀ ਹਾ ਤੂਸੀ .

  • @prizleenkaur7424
    @prizleenkaur7424 ปีที่แล้ว +1

    ਦਵਾਈ ਦੀ ਪੈਕਿੰਗ ਤੇ ਰੇਟ 3 ਗੁਣਾ ਜਿਆਦਾ ਲਿਖੇ ਹੁੰਦੇ ਜਿਨਾ ਅਸਲ ਰੇਟ ਆ ਉੱਨਾ ਹੀ ਪ੍ਰਿੰਟ ਲਿਖਿਆ ਹੋਇਆ ਹੋਵੇ

  • @RajvirSingh-qm6eo
    @RajvirSingh-qm6eo ปีที่แล้ว +19

    Good job mann sab

  • @gurry1708
    @gurry1708 ปีที่แล้ว +1

    ਬਹੁਤ ਵਧੀਆ ਸਵਾਲ ਪੁਛਿਆ ਕਿ ਤੁਸੀ ਕਾਂਗਰਸ ਦਾ mp ਰਿੰਕੂ ਲਿਆ ਓ ਵੀ ਖ਼ਰੀਦ ਕੇ ਲਿਆ
    ਕਾਂਗਰਸ ਆਲੇ ਤੇ onsale ਆ
    ਜ ਕਾਂਗਰਸ ਆਲੇ ਇਦਾ ਤੇ ਤੁਸੀ ਕਿਉ ਲੈਨੇ ਓ ਉਨਾਂ ਨੂੰ

  • @navdeepkumar1753
    @navdeepkumar1753 ปีที่แล้ว +2

    ਮਾਨ ਸਾਹਿਬ ਮੇਰੀ ਭੈਣ ਤੇ ਘਰਵਾਲੀ ਵਲੋ ਧੰਨਵਾਦ ਕੇ ਮੇਰੀ ਘਰਵਾਲੀ ਜਾਂ ਭੈਣ ਬੱਸ ਚ ਮੁਫ਼ਤ ਆਉਂਦੀ ਜਾਂਦੀ ਹੈ, ਇਹ ਵੀ ਉਹਨਾਂ ਵਲੋ ਧੰਨਵਾਦ k sade ਘਰ ਦਾ ਬਿਜਲੀ ਦਾ ਬਿੱਲ ਨਹੀਂ ਆਇਆ, ਪਰ ਮੇਰਾ ਦਿਲ ਨਹੀਂ ਮੰਨਦਾ ਤੁਹਾਡਾ ਧਨਵਦ ਕਰਨ ਨੂੰ, ਉਲਾਂਭਾ ਹੈ ਇਹ ਮੇਰੇ ਵਲੋਂ .....

  • @RajvirCalifornia
    @RajvirCalifornia ปีที่แล้ว +2

    Baki tah theek aa par Pradhan mantri Bajke was threat to National security? He is charged under NSA, that right there shows your sincerity

  • @singhharjit5937
    @singhharjit5937 ปีที่แล้ว +5

    Sidhu di security q leak kiti c and 12 to 2 q kite c ?

    • @gssaran88
      @gssaran88 ปีที่แล้ว

      Shhh He wont addressed that. Hes just throwing out numbers doesnt even know what they mean.

  • @udayvirsingh1176
    @udayvirsingh1176 ปีที่แล้ว +2

    ਲੋਕਾਂ ਨੂੰ ਰੇਤਾ ਬਜਰੀ ਸਸਤੀ ਵੀ ਮਿਲ ਰਿਹੀ ਹੈ

  • @Harpreetsingh74216
    @Harpreetsingh74216 ปีที่แล้ว +9

    Mann sab 👍👍👍

  • @birkhara6420
    @birkhara6420 ปีที่แล้ว +1

    1000 ਬੰਦਿਆਂ ਦੀ Security ਲੇਕੇ ਅਜੇ ਵੀ ਅਪਨੇ ਆਪ ਨੂੰ ਆਮ ਆਦਮੀ ਕੇਹਨਾ ਮਜ਼ਾਕ ਨਹੀਂ ਤਾਂ ਹੋਰ ਕੀ ਕਹੋ ਗੇ.

  • @GurmeetSingh-nu9hc
    @GurmeetSingh-nu9hc ปีที่แล้ว +2

    ਬਹੁਤ ਵਧੀਆ ਤਰੀਕੇ ਨਾਲ਼ ਜਵਾਬ ਦਿੱਤਾ

  • @amanpreetkaur8275
    @amanpreetkaur8275 ปีที่แล้ว +15

    Good 😊 👍🏻

  • @NarinderPalJandu69
    @NarinderPalJandu69 11 หลายเดือนก่อน

    ਆਪਾਂ ਤਾਂ ਅੱਜ ਸੌਂਹ ਗ੍ਰਹਣ ਕਰਲੀ ਮੈਂ ਦੋ ਸਾਲ ਪਹਿਲਾਂ ਹੀ ਇਸ ਨੂੰ ਪ੍ਰਫੁੱਲਿਤ ਕਰਨ ਲਈ ਸੋਚ ਲਿਆ ਸੀ।ਜਿਹੜੀ ਈ ਲਾਇਬ੍ਰੇਰੀ ਪਟਿਆਲਾ ਯੂਨੀਵਰਸਿਟੀ ਪਟਿਆਲਾ ਵੱਲੋਂ ਪੰਜਾਬੀ ਭਾਸ਼ਾ ਵਿਚ ਰਚੀ ਹੈ ਉਸ ਨੂੰ ਕਾਮਯਾਬੀ ਲਈ ਸਮੁੱਚੇ ਪੰਜਾਬ ਵਿੱਚੋਂ ਹੋਰ ਕੋਈ ਕਮੈਂਟਸ ਨਹੀਂ ਕਰਨਾਂ ਸਿਰਫ਼ ਤੇ ਸਿਰਫ਼ ਪੰਜਾਬ ਵਿੱਚੋਂ ਪੰਜਾਬੀ ਭਾਸ਼ਾ ਨੂੰ ਬਚਾਉਣ ਦਾ ਯੋਗਦਾਨ ਹੀ ਲਿਖਿਆ ਜਾਵੇ।

  • @amandeeprm7766
    @amandeeprm7766 ปีที่แล้ว +1

    ਜਿਹੜੀ ਸਕਿਉਰਟੀ ਤੇਰੀ ਮਾਤਾ ਨਾਲ ਤੇ ਤੇਰੀ ਘਰ ਵਾਲੀ ਨਾਲ ਆ ਉਹ ਕਿਸ਼ ਖਾਤੇ ਚ ਆ ਓਹਨਾ ਨੂੰ ਕਿ ਖ਼ਤਰਾ

  • @prizleenkaur7424
    @prizleenkaur7424 ปีที่แล้ว +2

    ਵੀਰ ਸੱਭ ਗੱਲਾਂ ਛਡੋ ਇਹ ਦੱਸੋ ਪੰਜਾਬ ਚ ਅਫੀਮ ਦੀ ਖੇਤੀ ਕਦੋਂ ਸ਼ੁਰੂ ਕਰਾਉਣ ਆ ਚਿੱਟਾ ਸੀਉਕ ਵਾਗ ਖਾ ਰਿਹਾ ਹਰ ਘਰ ਨੂੰ ਮਰੇ ਪਏ ਆ ਜਿਉਂਦੇ ਜੀ ਮਾ ਬਾਪ

  • @gurtejsidhu-ps2rt
    @gurtejsidhu-ps2rt ปีที่แล้ว +4

    Very good veer Maan sahib zindabad

  • @mintumangat2583
    @mintumangat2583 ปีที่แล้ว +8

    ਪੰਜਾਬ ਨੂੰ ਇਮਾਨਦਾਰ ਮੁੱਖ ਮੰਤਰੀ ਮਿਲਿਆ ਅੱਜ
    4 ਸਾਲ ਬਾਅਦ ਪੰਜਾਬ india ਦੇ top 10 ਸਟੇਟਾਂ ਵਿਚ ਆ ਜਾਣਾ
    ਬੁਹਤ ਵਧੀਆ ਸਰਕਾਰ ਕੰਮ ਕਰ ਰਹੀ ਏ

    • @RanjeetSingh-nu5dz
      @RanjeetSingh-nu5dz ปีที่แล้ว

      ਅੱਜ ਨੀ ਭਰਾਵਾ ਸਾਲ ਤੋ ਜਿਆਦਾ ਹੋ ਗਿਆ

  • @malkitsingh8608
    @malkitsingh8608 ปีที่แล้ว +11

    CM Maan Saab is a truthful servent of Punjabis.

  • @canada7230
    @canada7230 ปีที่แล้ว +2

    ਤੁਸੀ ਕਿੳ ਕਿਹਾ ਸੀ ਚਾਰ ਮਹੀਨੇ ਵਿੱਚ ਨਸਾ ਖਤਮ ਕਰ ਦਿਅਾ ਗੇ

  • @kamalghuman2284
    @kamalghuman2284 ปีที่แล้ว +3

    really gud job an gud cm jinne v ajje tak cm aye sarye on to best cm aa sir Bhagwant singh maan saab

  • @micksingh792
    @micksingh792 ปีที่แล้ว +1

    ਇਹੀ ਗੱਲਾਂ ਜੋ ਗੱਲਾਂ ਜੋ ਗੱਲਾਂ ਅਕਾਲੀ ਹੁਣ ਕਹਿੰਦੇ ਝੰਡਾ ਅਮਲੀ ਕਹਿੰਦੇ ਸੀ ਅਕਾਲੀਆਂ ਵੇਲੇ
    ਲੋਕਾਂ ਨੂੰ ਬੇਵਕੂਫ਼ ਬਣਾਉਂਦੇ ਹਨ ਦੋਵੇਂ

  • @NarinderSingh-ol3qv
    @NarinderSingh-ol3qv ปีที่แล้ว +6

    Very good 👍

  • @prizleenkaur7424
    @prizleenkaur7424 ปีที่แล้ว +1

    ਇੱਕ ਮੈਡੀਕਲ ਲਾਈਨ ਨੇ ਬੜਾ ਗੰਦ ਪਯਾ ਹੋਇਆ ,,, ਮੰਨ ਆਏ ਰੇਟ ਲਾਉਂਦੇ ਦਵਾਇਆ ਦੇ ਇਸ ਵੱਲ ਵੀ ਧਿਆਨ ਦੇਵੋ ਕੁਝ

  • @BaljeetKaur-wu7sd
    @BaljeetKaur-wu7sd ปีที่แล้ว +2

    Wah bhagwant maana wah Nahi Risa teriya waheguru tainu ese Tara samt bush bakhashda rahe Te tere ang sang rahe

  • @chobbarsidhu
    @chobbarsidhu ปีที่แล้ว +1

    ਗਲਾ ਕਰਨੀਆਂ ਤੇ ਕਰਕੇ ਦਿਖਾਉਣਾ ਏਹਦੇ ਵਿਚ ਬਹੁਤ ਫ਼ਰਕ ਆ ਮਾਨਾ ਤੂੰ ਕੰਮ ਨਿੱਕੇ ਕੀਤੇ ਤੇ ਗਲਾ ਬਹੁਤ ਵੱਡੀਆਂ ਕਰਦਾ , ਕੰਮ ਕਰੋ ਚੱਜ ਨਾਲ ਦੂਜਿਆਂ ਨੂੰ ਭੰਡਨਾ ਘੱਟ ਕਰਦੇ, ਨਸ਼ਾ ਮੁਕਤ ਪੰਜਾਬ ਕਰ ਸਬਤੋਂ ਪਹਿਲਾਂ ਪੈਸੇ ਪੜ੍ਹਾਈ ਕਿ ਕਰਨੀ ਜਦੋਂ ਜਿਊਂਦੇ ਨਾ ਰਹੇ

  • @satwindersarao6730
    @satwindersarao6730 ปีที่แล้ว +4

    Madam g bishnoi dhi interview bare koi sawaal nai c tuhade kol? sidhu moosewale bare ? anmol bishnoi bare ? goldy brar v detain karvata c maan saab ne gujarat alli press conference ch ?

    • @manroopsingh5822
      @manroopsingh5822 ปีที่แล้ว

      ਭੰਤੇ ਦੇ ਅੰਧਭਗਤ - ਸਾਨੂੰ ਕਿ ਅਸੀਂ ਤਾਂ good job maan sahab ਲਿਖਕੇ ਪਾਸੇ ਜਾਣਾ ਤੇ ਭੇਡਾਂ ਬਣੇ ਰਹਿਣਾ 🐑

  • @rajasingh4832
    @rajasingh4832 ปีที่แล้ว +9

    Good job 👍👍👍👍

  • @ajaysansi4028
    @ajaysansi4028 ปีที่แล้ว +2

    Justice for Sidhumoosewala 🙏

  • @bantysingh4551
    @bantysingh4551 ปีที่แล้ว +13

    Lgge raho maan sahb…good job❤

  • @sukhdevgill5611
    @sukhdevgill5611 ปีที่แล้ว +17

    Love you veerji❤❤❤❤

  • @bhindermangat2777
    @bhindermangat2777 ปีที่แล้ว +3

    First time Punjab got honest brave CM as bhagwant Maan corrupt congress and alkalies looted Punjab turn by turn

  • @Rajdeol183
    @Rajdeol183 ปีที่แล้ว +2

    Hun Tan Eh Ni Pata Bhagwant Maan Da Eh Reporter Sohni aa Shaam Nu Maan House Bulao Dinner Te 🍿🫕🥗🥙🍔🍱🥮☕️🫖

  • @tejalande
    @tejalande ปีที่แล้ว +1

    ਭਗਵੰਤ ਮਾਨ ਜੀ ਤੁਸੀਂ ਵੀ ਬਿਆਨਬਾਜ਼ੀ ਤੇ ਹੋਗੇ, ਜੇ ਕੋਈ ਆਰ ਟੀ ਆਈ ਪਾ ਕੇ ਕਿਸੇ ਵੀ ਮਹਿਕਮੇ ਬਾਰੇ ਜਾਂ ਸਰਕਾਰ ਦੇ ਖਰਚਿਆ ਬਾਰੇ ਜਾਣਕਾਰੀ ਮੰਗੋ ਤਾਂ ਕੋਈ ਜਵਾਬ ਨੀਂ ਦਿੰਦੀ ਸਰਕਾਰ.. ਕੱਲੀ ਬਿਆਨ ਬਾਜ਼ੀ ਹੀ ਆ

  • @KamaljitKaur-fy3uu
    @KamaljitKaur-fy3uu ปีที่แล้ว +20

    ਸੱਚਮੁੱਚ ਆਪ ਸਰਕਾਰ ਦੇ ਕੰਮ ਬੋਲਦੇ ਵੀ ਹਨ ਤੇ ਦਿਸਦੇ ਵੀ ਹਨ 👍 ਬਹੁਤ ਵਧੀਆ ਇੰਟਰਵਿਊ ਸਪੋਕਸਮੈਨ ਟੀਮ 👏

    • @o2protectordm909
      @o2protectordm909 ปีที่แล้ว

      kehre ??

    • @daljindersingh4243
      @daljindersingh4243 ปีที่แล้ว

      Y eh dalle aw sarkar de

    • @Nav454
      @Nav454 11 หลายเดือนก่อน

      Photo ghagri walle di a ehne ki kita com li dseo amritpal de magar pai gya Sikh ho k Sikh da vairi bn gya c eh ehnu apni fikr lai gyi c

  • @Hardev295
    @Hardev295 ปีที่แล้ว +2

    Sidhu moose wala di gal he na krda yeh Banda kyun

  • @GurmeetSingh-nu9hc
    @GurmeetSingh-nu9hc ปีที่แล้ว +8

    ਬਹੁਤ ਬਹੁਤ ਧੰਨਵਾਦ ਭਗਵੰਤ ਸਿੰਘ ਮਾਨ ਜੀ

  • @JaswinderSingh-it3ox
    @JaswinderSingh-it3ox ปีที่แล้ว +2

    6%DA ਸਰ ਜੀ ਦੇ ਦੇਵੋ ਜੀ, ਧੰਨਵਾਦ ਜੀ,

  • @sukhwantsidhu4273
    @sukhwantsidhu4273 ปีที่แล้ว +13

    ਸਾਡੇ ਪਿੰਡ ਵੀ ਆਏ, ਮਾਨ ਸਾਹਿਬ, ਪਰ ਗੜਿਆਂ ਨਾਲ ਮਾਰੀ ਕਣਕ ਦੀ ਫਸਲ ਦਾ ਇੱਕ ਰੁਪਿਆ ਨੀ ਮਿਲਿਆ

    • @GuriSingh-hj9kd
      @GuriSingh-hj9kd ปีที่แล้ว +1

      O tuhade maan sahib ne one madi kiti.aje te vekhya eh bhand ki ki tare vikhonde.aje vi siane bno

    • @palwindersinghsandhu6593
      @palwindersinghsandhu6593 ปีที่แล้ว +1

      Saade pind nu mille a . Patiale dist ch mera pind . Naale de pind da sarpanch akalidal da a. Ohne pind ch keha nai mill rahe saade pind de sarpanch ne oss pind di help kitti . Vaise saada sarpanch v congress ala

    • @ontheway2710
      @ontheway2710 ปีที่แล้ว

      Sade ae ney bro

  • @parvindersingh3115
    @parvindersingh3115 ปีที่แล้ว +14

    From the heart god bless

  • @ManpreetSingh-cm9xr
    @ManpreetSingh-cm9xr ปีที่แล้ว +1

    Its not interview its podcast mann saying no false cases what happened to journalist in Ludhiana

  • @shindachahal216
    @shindachahal216 ปีที่แล้ว +3

    ਟੈਪੂ ਨਿੱਕਲ ਗਿਆ ਤੂੰ ਯਰ

  • @usp2000
    @usp2000 ปีที่แล้ว +7

    Punjab dee shaan ......Sirf Maan. Punjab is doing well under him. Honest intention.

    • @gssaran88
      @gssaran88 ปีที่แล้ว

      Punjab is being destroyed with drugs and artist/athletes are being murdered.

  • @Sardars001
    @Sardars001 ปีที่แล้ว +26

    ਬਹੁਤ ਵਧੀਆ ਮਾਨ ਸਾਬ ❤️

    • @KaranMentel-ge6yj
      @KaranMentel-ge6yj ปีที่แล้ว +2

      Sala hun pta laga tu paka bhagwant maan de tatta te pani mar de😂

    • @kalkatkalkat183
      @kalkatkalkat183 11 หลายเดือนก่อน

      ​@@KaranMentel-ge6yj ❤❤❤❤😊😂

  • @BhupinderSingh-xb4hl
    @BhupinderSingh-xb4hl ปีที่แล้ว +5

    Good cm Punjab bhagwat singh mam 🌹🌹🌹🌹🌹🌹🌹🌹🌹

  • @gssaran88
    @gssaran88 ปีที่แล้ว +1

    People of Punjab need jobs not free electricity.

  • @HarpreetSingh-tr5zw
    @HarpreetSingh-tr5zw ปีที่แล้ว +8

    Very good job mann sahib Punjab in good hands

  • @jugrajsinghsidhu1551
    @jugrajsinghsidhu1551 ปีที่แล้ว +1

    ਉਹ ਤਾਂ ਸ਼ਹੀਦ ਭਗਤ ਸਿੰਘ ਨੂੰ ਆਰੀਆ ਸਮਾਜੀ ਕਹਿਕੇ ਭੰਡਿਆ ਕਰਦਾਂ ਸੀ

  • @amitmidha7427
    @amitmidha7427 ปีที่แล้ว +20

    Legend never die

    • @AshishKumar-tk3pw
      @AshishKumar-tk3pw ปีที่แล้ว +2

      True bro , I don’t respect him anymore! Amritpal I understand! Why sidhu murder still not justified . Kash pathan hote Punjab me Imran khan wala scene hjata

    • @harneksingh1278
      @harneksingh1278 6 หลายเดือนก่อน

      ​@@AshishKumar-tk3pw❤❤❤

    • @MalkitSingh-zy5hw
      @MalkitSingh-zy5hw 3 หลายเดือนก่อน

      ​@@AshishKumar-tk3pw
      A
      🎉,
      Mom❤😊 ni ni lm

  • @babbumaansaab5324
    @babbumaansaab5324 ปีที่แล้ว +11

    Maan saab ❤️🙏🏼

  • @ravdeepsingh2160
    @ravdeepsingh2160 ปีที่แล้ว +1

    ਥੋਡੇ ਡੈਡੀ ਸਕੂਲ ਚ ਮਾਸਟਰ ਸੀ ਉਹੋ ਕਿਸਨੇ ਬਣਾਇਆ ਸੀ

  • @grewaljarnail8810
    @grewaljarnail8810 ปีที่แล้ว +5

    Lokka da v koi haal nai
    Anpar janta
    Aap hun kari ta jandi aa kam

    • @Gurvindersingh-ds9ub
      @Gurvindersingh-ds9ub ปีที่แล้ว +2

      ਬਾਈ ਜੀ ਤੁਸੀਂ ਸਹੀ ਕਿਹਾ, ਪਰ ਏਹ ਅਨਪੜ੍ਹ ਜਨਤਾ ਆਪਣੇ ਬੱਚਿਆਂ ਦੇ ਹੱਥ ਚ ਹਥਿਆਰ ਹੀ ਦੇਖਣਾ ਚਾਹੁੰਦੀ ਆ l
      ਏਹ ਲੋਕ ਸਿਰਫ ਤੇ ਸਿਰਫ ਧਰਮ ਤੱਕ ਹੀ ਸੀਮਤ ਨੇ, ਏਨਾ ਲੋਕਾਂ ਨੂੰ ਏਹ ਨੀ ਦਿਸਦਾ ਕੇ ਸਾਡੇ ਪਿੰਡ ਚ ਬੱਚਿਆਂ ਦੇ ਖੇਡਣ ਲਈ ਗ੍ਰਾਊਂਡ ਹੈ ਕੇ ਨਈ, ਸਕੂਲ ਅਤੇ ਲਾਇਬ੍ਰੇਰੀ ਹੈ ਕੇ ਨਈ l ਬੱਸ ਏਨਾ ਨੂੰ ਮਹਿਲ ਨੁਮਾ ਧਰਮ ਅਸਥਾਨ ਬਣਾ ਕੇ ਦੇ ਦੇਵੋ ਏਹ ਐਨੇ ਚ ਖੁਸ਼ ਹੋ ਜਾਂਦੇ ਆ ਜਦਕਿ ਗ਼ਰੀਬ ਲੋਕਾਂ ਨੂੰ ਹੋਰ ਵੀ ਬਹੁਤ ਸਾਰੀਆਂ ਸਹੁਲਤਾਂ ਦੀ ਲੋੜ ਹੁੰਦੀ ਆ ਜੋ ਕੀ cm saab ਉਹ ਸਹੁਲਤਾਂ ਦੇਣ ਲਈ ਪੂਰਾ ਜ਼ੋਰ ਲਾ ਰਹੇ ਨੇ l
      good job cm saab

  • @haiderhaide8144
    @haiderhaide8144 ปีที่แล้ว +16

    ਜੀਉਦਾ ਰਹਿ ਭਗਵੰਤ ਮਾਨਾ ਚਕਦੇ ਕਮ ਨੂ

  • @harjitsran4661
    @harjitsran4661 ปีที่แล้ว +12

    Love you veerji ❤🇺🇸👍

  • @sandeepsvlogs3755
    @sandeepsvlogs3755 ปีที่แล้ว +13

    Bott vdiya maan saab, good and brave CM te Nimrat mam as always looks beautiful

  • @manisandhu2331
    @manisandhu2331 ปีที่แล้ว +11

    Proud CM bhagwant maan

  • @sukhwindersinghsingh8799
    @sukhwindersinghsingh8799 11 หลายเดือนก่อน +2

    *ਤੈਨੂੰ ਪਤਾ ਨੀ CM ਦੇ ਅਗੇ ਕਿਦਾ ਬੈਠੀ ਦਾ* 😂😁🤣

  • @kirandeepsohikirandeep-sk5kn
    @kirandeepsohikirandeep-sk5kn ปีที่แล้ว +5

    Bai ji khich ke rakho Kam nu good job Bai ji

  • @user-wt8mh5zq5h
    @user-wt8mh5zq5h ปีที่แล้ว +11

    Justice for sidhu mossewala 💔

    • @hardeosingh3215
      @hardeosingh3215 ปีที่แล้ว +2

      Jo bnde sidhu da jioune ji wirodh krde c uste fir kraounde c oh insaf diwaounge sidhu nu.gangwar koi shoti line ni k tusi ik dm pkdloge.time lgda fir v lge he.mann wrga cm ni milna pb nu.

  • @ravdeepsingh2160
    @ravdeepsingh2160 ปีที่แล้ว +1

    ਸੁਭੀਦਾ ਕੇਂਦਰ ਕਿਸ ਨੇ ਬਣਾਏ ਸੀ ਜੋ ਤੁਸੀ ਬੰਦ ਕਰ ਰਹੇ ਹੋਂ

  • @SatnamSingh-jo7ci
    @SatnamSingh-jo7ci ปีที่แล้ว +1

    Sidhu moose wala nu insaaf v dedo sanu bill maaf nhi chyide Punjab de Loki Saif chyide prvaaa

  • @kuldeepsinghgill5041
    @kuldeepsinghgill5041 ปีที่แล้ว +2

    #justiceforsidhumoosewala

  • @gssaran88
    @gssaran88 ปีที่แล้ว +1

    People are going to take back that green pen and hand it to you in a difference place.

  • @Honey_Sidhu4
    @Honey_Sidhu4 ปีที่แล้ว

    ਇਹ ਵੀ ਗੱਲਾਂ ਯੋਗਾ ਇਹ ਕਲਾਕਾਰੀ ਵਿਚ ਫੇਲ ਹੋ ਗਿਆ ਸੀ ਤਾਂ ਰਾਜਨੀਤੀ ਵਿੱਚ ਆਈਆਂ

  • @varinderrangi4328
    @varinderrangi4328 ปีที่แล้ว +10

    ਸਾਨੂੰ ਕੁਸ਼ ਨੀ ਮਿਲਿਆ ਝੂਠ ਬੋਲ ਰਹੇ ਨੇ cm ਸੋਸਲ ਮੀਡੀਆ ਸਰਕਾਰ ਐ

    • @Amar.vlog94
      @Amar.vlog94 ปีที่แล้ว +1

      Bond mar van lag jo

  • @gurwinderraidhu187
    @gurwinderraidhu187 ปีที่แล้ว +3

    Ehe dialogue praane hogge hun

  • @Amitchauhan-du9id
    @Amitchauhan-du9id 11 หลายเดือนก่อน

    Well said jehra apna desh ni mannda te ohde khilaf kamm kre taan Nsa hi lagu..

  • @gurnamsahal1802
    @gurnamsahal1802 ปีที่แล้ว +8

    ਪੰਜਾਬ ਨੂੰ ਬਹੁਤ ਚਿਰ ਮਗਰੋਂ ਇੱਕ ਸਾਫ਼ ਦਿਲ,ਇਮਾਨਦਾਰ ਅਤੇ ਬਹੁਤ ਹੀ ਵਧੀਆ ਨੇਕ ਨੀਤੀਆਂ ਲੈ ਕੇ ਪੰਜਾਬ ਨੂੰ ਤਰੱਕੀ ਦੇਣ ਵਾਲ੍ਹਾ ਨੌਜਵਾਨ ਮੁੱਖ ਮੰਤਰੀ ਮਿਲਿਆ ਹੈ,,,, ਕਿਰਪਾ ਕਰਕੇ ਉਹਨਾਂ ਨੂੰ ਹੁਣ ਪੂਰੇ ਪੰਜ ਸਾਲ ਕੰਮ ਕਰਨ ਦਾ ਮੌਕਾ ਦਿਓ ,,,,

  • @o2protectordm909
    @o2protectordm909 ปีที่แล้ว +1

    why she did not ask a question about sidhu mosse wala s murder & baltej pannu ?

  • @viansingh1825
    @viansingh1825 ปีที่แล้ว +4

    THANK YOU BHAGWANT MAAN SAAB FOR GIVING RECORD 29000 GOVT JOBS TO PUNJABIS IN ONE YEAR!!❤️❤️👏🏻💝👏🏻❤️👍👍❤️👏🏻

  • @RanjeetSingh-nu5dz
    @RanjeetSingh-nu5dz ปีที่แล้ว +1

    ਭਗਵੰਤ ਮਾਨ ਦਾ ਬੋਲਦੇ ਦਾ ਚੇਤਾ ਭੁੱਲ ਜਾਦਾ ਕੇ ਮੈ ਮੁੱਖ ਮੰਤਰੀ ਆ ਏਹਨੂ ਏਦਾ ਲਗਦਾ ਕੇ ਮੈ ਸਟੇਜ ਤੇ ਕਮੇਡੀ ਕਰ ਰਿਹਾ ਫੇਰ ਚੇਤਾ ਆ ਜਾਦਾ ਵਿੱਚੋ ਕੇ ਮੁੱਖ ਮੰਤਰੀ ਆ ਕਲਾਕਾਰ ਮੁੱਖ ਮੰਤਰੀ ਨੂ ਢਾਹਕੇ ਬਾਹਰ ਨਿਕਲਦਾ ਫੇਰ ਮੁੱਖ ਮੰਤਰੀ ਕਲਾਕਾਰ ਨੂ ਢਾਹ ਲੈਦਾ

  • @PS-kp3fu
    @PS-kp3fu ปีที่แล้ว +2

    Koi v gal logic based ni a sab puraniya galan,and Bhagwant maan ik punjab level tak da comedian c koi Bhut vadda celebrity ni c

  • @garryk7873
    @garryk7873 ปีที่แล้ว +1

    ਮਾਨ ਸਾਬ ਇੰਨੀ ਆਸ ਸੀ ਪਰ ਤੁਹੀ ਤਾਂ ਜਮਾ ਈ ਦਿੱਲੀ ਅੱਗੇ ਵੇਚ ਗਏ ਪੰਜਾਬ। ਬਹੁਤ ਮੇਹਨਤ ਕੀਤੀ ਸੀ, ਦੁਸ਼ਮਣੀ ਵੀ ਪਈ ਤੇ ਪੈਸੇ ਵੀ ਖਰਚਾ ਕੀਤਾ 👎

  • @ParminderSingh-ju5os
    @ParminderSingh-ju5os ปีที่แล้ว

    ਮਾਨ ਸਾਬ ਪੰਜਾਬ ਨਸਾ ਮੁਕਤ ਕਰੋ ਜਦੋ ਨੌਕਰੀ ਕਰਨ ਵਾਲੇ ਹੀ ਨਾ ਬਚੇ ਤੇ ਨੌਕਰੀ ਕਿੰਨੂ ਦਿਓ ਗੇ

  • @jja575
    @jja575 ปีที่แล้ว +1

    30 mint hundey AA lunch de y 1.30 hour in indiaaa😮😮

  • @virk6592
    @virk6592 ปีที่แล้ว +1

    ਨਸ਼ਿਆਂ ਦੇ ਮੁੱਦੇ ਤੇ ਕੋਈ ਖਾਸ ਜਵਾਬ ਨਹੀਂ ਦਿੱਤਾ,ਮਤਲਬ ਇਹ ਨਹੀਂ ਚਾਹੁੰਦੇ ਕੇ ਨਸ਼ਾ ਖਤਮ ਹੋਵੇ

  • @dalsingh2656
    @dalsingh2656 ปีที่แล้ว +11

    Please speak the truth, Mann Sahib. People know the truth.

    • @ramandeep-6008
      @ramandeep-6008 ปีที่แล้ว +9

      Yes exactly people know the truth and he is telling truth

    • @manroopsingh5822
      @manroopsingh5822 ปีที่แล้ว

      He might be telling the truth but the questions put are those which could be answered even by Modi who ran away from interview with Karan Thapar. When she didn't even bothered to ask about Bishnoi's interviews than it can be concluded easily that his fans are no different than Modi's andhbhagats

    • @jattmoosewala83
      @jattmoosewala83 ปีที่แล้ว

      ਭਗਵੰਤ ਮਾਨ ਧੜਵੈਲ ਜੱਟ

  • @sgslots93
    @sgslots93 ปีที่แล้ว +1

    Next time MP MLA kuj nai banda shame on you Mr CM

  • @deepakmanchanda5196
    @deepakmanchanda5196 ปีที่แล้ว +1

    Mann Saab badia aadmi hai.. very good mehnat Karo mann sab..
    Ye jalte hai BJP Congress akali aapse

  • @surinderkumar1314
    @surinderkumar1314 ปีที่แล้ว

    पजाब कृषि क्षेत्र में 1995 तक देश का नबंर वन था आज मध्य प्रदेश पूरे देश की कनक और पश्चिमी बंगाल चावल और युपी बिहार गन्ने चावल नरमा कपास मे हरियाणा महाराष्ट्र गुजरात।
    आज पजाब के चावल कनक यूरिया युक्त है रिजेक्ट है।
    अमृतपाल केस मे 100 मे से 100 नबंर मान जुगनु झंडा अमली को ।
    अमृतपाल का इलाज बेस्ट किया है

  • @nritapxx6810
    @nritapxx6810 ปีที่แล้ว +2

    Wah cm Sahb ❤❤proud of ur supporters

  • @MangalSingh-bi8hw
    @MangalSingh-bi8hw ปีที่แล้ว +1

    ਇਹਨੂੰ ਦਰਬਾਰ ਸਾਹਿਬ ਨੇ ਗਰਕ ਕਰ ਦੇਣ ਹੈ

  • @manjasaujla4537
    @manjasaujla4537 ปีที่แล้ว +1

    ਰਾਜੇ ਵੜਿਗ ਦੀ ਜਾਂਚ ਕਦੋ ਹੋਓ

  • @JasdeepChahal-bj6nh
    @JasdeepChahal-bj6nh 4 หลายเดือนก่อน

    Punjab in back foot the Bhagwant Mann Sarkar