Nimrat Kaur - Aam Aadmi Party - 'Spokesman Di Sath' Ground Report Village Balran Lehragaga

แชร์
ฝัง
  • เผยแพร่เมื่อ 30 ต.ค. 2024

ความคิดเห็น • 97

  • @GursewakSingh-lb5fp
    @GursewakSingh-lb5fp ปีที่แล้ว +9

    ਇਹ100 ਰੁਪਏ ਵਾਲੀ ਗੱਲ ਬਿਲਕੁਲ ਗ਼ਲਤ ਹੈ ਮੇਰਾ ਗੁਆਂਢੀ ਪਿੰਡ ਹੈ ਬਹੁਤ ਵਧੀਆ ਪਿੰਡ ਹੈ ਜੀ ਨਸ਼ਾ ਸਾਰੇ ਦੇਸ਼ ਦੀ ਸਮੱਸਿਆ ਹੈ ਕੋਈ ਇੱਕ ਪਿੰਡ ਦੀ ਨਹੀਂ

    • @jattbande7597
      @jattbande7597 ปีที่แล้ว +2

      Shi gall aa salle aive number bnon de maare gall vdha lende aa.. ehna cho 75% app nasha kar k bethe aa😂😂

  • @LakhRandhawa
    @LakhRandhawa 9 หลายเดือนก่อน +1

    Wahegure said je sister thanks you hena greb loka d sarkar madad kare

  • @vickysinghvicky2618
    @vickysinghvicky2618 ปีที่แล้ว +18

    ਬਹੁਤ ਵਧੀਆ ਪੱਤਰਕਾਰ ਨਿਮਰਤ ਕੌਰ ਜੀ

  • @JagsirSingh-xb1ov
    @JagsirSingh-xb1ov ปีที่แล้ว +11

    ਆਮ ਦੀ ਸਰਕਾਰ ਫੇਲ ਹੈ ਜੀ

    • @pubgplayer8153
      @pubgplayer8153 ปีที่แล้ว +1

      Phla ali 2 na sarkar kada pass se oa ve fail se sarkar a sari bakar a Kalistan aja ta bach sakda punjab

  • @harpreetsinghshergill4852
    @harpreetsinghshergill4852 ปีที่แล้ว +3

    ਬਹੁਤ ਵਧੀਆ ਪੱਤਰਕਾਰੀ

  • @angrejparmar2250
    @angrejparmar2250 ปีที่แล้ว +2

    Thanks

  • @GurmukhSingh-my8hi
    @GurmukhSingh-my8hi ปีที่แล้ว +1

    Vary vary vary vary vary vary good. Madem duakh sunea

  • @sonakhehra1295
    @sonakhehra1295 ปีที่แล้ว +8

    Very. Good. Salute. To. Reporter

  • @actionjackson7671
    @actionjackson7671 ปีที่แล้ว +1

    ਮੈਡਮ ਪਲੀਜ ਇਹ ਥਮਬਲ ਚੇਂਜ ਕਰਦੋ ਇਹੋ ਜਿਹਾ ਕੁਝ ਨਹੀਂ ਹੁੰਦਾ ਪਿੰਡ ਦੇ ਵਿਚ

  • @harpreetbhamra7019
    @harpreetbhamra7019 ปีที่แล้ว +3

    Very nice report 👏💯

  • @sukhmansanghavlogs6617
    @sukhmansanghavlogs6617 ปีที่แล้ว +11

    ਆਹ ਗਿਆਨੀ ਜਿਆਦਾ ਈ ਸਿਆਣਾ ਐਡਨੌਕ ਨੂੰ ਹੈਡਲੌਕ ਈ ਦਸਦਾ ਇਕ ਪਾਸੇ ਕਹਿੰਦਾ ਕਿ ਚਿੱਟਾ ਬੰਦ ਹੋਵੇ ਤੇ ਦੂਜੇ ਪਾਸੇ ਕਹਿੰਦਾ ਸਰਕਾਰ ਗੋਲੀਆਂ ਉਤੇ ਲਾਉਂਦੀ ਆ ਲੋਕਾਂ ਦਾ ਵੀ ਕੋਈ ਦੀਨ ਈਮਾਨ ਨੀ

    • @chandeepdhindsa9553
      @chandeepdhindsa9553 ปีที่แล้ว +2

      Je goliya band ho gayia ta sare goliya wale chitte te chal Jane aa

    • @singhpreet4316
      @singhpreet4316 ปีที่แล้ว

      Paki gall a bai .eh hedlok e dasda 4 khake.

    • @rubalsinghs9305
      @rubalsinghs9305 ปีที่แล้ว

      Nhi veer pehla sirf addnok aundhi segi jad toh government ne nasha kendar nu licence ditte ne ohna ne Himachal ch apnia apnia factorys khol ke apne apne brand khol lae ne ajj de time ghato ghat 20 name di goli aundi eh addnok addlok edda de naam de he 10 golia ne

    • @princebiddu158
      @princebiddu158 ปีที่แล้ว

      sarkar ednok goli band na kare nojvan bach sakde aa

    • @jattbande7597
      @jattbande7597 ปีที่แล้ว

      Gyaani salla hero bani janda. Kehnde sanu sara pta kon vechda pr dasde v ni kon vechda😂😂 salle fuddu kathe hoye aa😅

  • @baniaala6938
    @baniaala6938 ปีที่แล้ว +4

    MLA ne gll sirreeee laati jma ❤👌🏻👌🏻

  • @suNnYAttri786
    @suNnYAttri786 ปีที่แล้ว +3

    True and fair reporter always🤘🏻🤘🏻✌️✌️

  • @jaskarnsingh3884
    @jaskarnsingh3884 ปีที่แล้ว +15

    ਅਫੀਮ ਪੋਸਤ ਬਿਨਾਂ ਕੋਈ ਹਲ ਨਹੀਂ ਪਰ

  • @royalking7964
    @royalking7964 ปีที่แล้ว +7

    very good journalist Nimrat kaur god job ♨️♨️♨️🔥🔥👌👌👌👌🙏🙏🙏🙏♥️♥️♥️♥️♥️♥️♥️
    1 ਸਿਖਿਆ ਸਕੂਲ ਵਧੀਆ
    2 ਬੇਰੁਜ਼ਗਾਰੀ ਨੌਕਰੀਆਂ
    3 ਸਿਹਤ ਚੰਗੀ ਮੈਡੀਕਲ ਸਹੂਲਤ
    4 ਪੰਜਾਬ ਵਿਚੋਂ ਚਿੱਟੇ ਦੀ ਲਹਿਰ ਖਤਮ
    5 ਬੁਢਾਪਾ ਪੈਨਸ਼ਨ 2500
    6 ਪੈਟਰੋਲ ਡੀਜ਼ਲ ਸਸਤਾ
    7 ਗੈਸ ਸਿਲਡਰ ਸਸਤਾ
    8 ਖਾਣ ਪੀਣ ਵਾਲੀਆਂ ਚੀਜ਼ਾਂ ਸਸਤੀਆਂ
    9 ਖੇਤੀਬਾੜੀ ਰੇ ਸਪਰੇਅ ਸਸਤੀਆਂ ਜਾ ਕੁਦਰਤੀ ਖੇਤੀ
    10 ਕੇਵਲ ਮਾਫੀਆ ਖਤਮ
    11 ਰੇਤਾ ਸਸਤਾ
    12 ਇਟ ਸਸਤੀ
    13 GST ਟੈਕਸ ਘਟ ਕਰੋ
    Baki bhut kuch likhea hoya ena likh ni hona ji ....

  • @davindergill8177
    @davindergill8177 ปีที่แล้ว +7

    ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਕੇ ਵੀਰ ਅਮ੍ਰਿਤਪਾਲ ਸਿੰਘ ਖਾਲਸਾ ਜੀ ਦਾ ਸਾਥ ਦਿਓ ਤਾ ਹੀ ਪੰਜਾਬ ਵਿੱਚੋ ਚਿੱਟਾ ਖੱਤਮ ਹੋਓੁ

  • @GurpreetSingh-km4of
    @GurpreetSingh-km4of ปีที่แล้ว +6

    ਵਾਹਿਗੁਰੂ ਜੀ

  • @pardeepsinghsingh7928
    @pardeepsinghsingh7928 ปีที่แล้ว +2

    Verry good job Mam 💞💞💞💞💞💞💞💞💞🙏🙏🙏🙏👍👍

  • @baljeetsidhu3550
    @baljeetsidhu3550 ปีที่แล้ว +9

    Bhai Amritpal Singh Ji Khalsa Jindabad Khalistan Jindabad Sri Waheguru Ji

  • @GolMal-v3w
    @GolMal-v3w ปีที่แล้ว +1

    Central and. State. Govts has. Forgotten fundamental. Duets. Nirmat. Ji

  • @sukhpalsingh9458
    @sukhpalsingh9458 ปีที่แล้ว +15

    ਪੱਤਰਕਾਰ ਸਾਹਿਬਾ ਜੀ ਇਨ੍ਹਾਂ ਲੋਕਾਂ ਨੂੰ ਇਹ ਪੁੱਛਣਾ ਕਿ ਜਦੋਂ ਤੁਸੀਂ ਆਪਣੇ ਪਿੰਡ ਦੇ ਲੋਕਾਂ ਦੀ ਪੰਚਾਇਤ ਆਪ ਚੁਣੀ ਸੀ। ਉਦੋਂ ਜੋ ਸਰਪੰਚ ਬਣਿਆ ਐ ਅਤੇ ਜੋ ਹਾਰਿਆ ਸੀ ਉਨ੍ਹਾਂ ਦਾ ਕਿੰਨਾ ਕਿੰਨਾ ਖ਼ਰਚ ਕਰਵਾਇਆ ਸੀ।ਬੇਸਰਮ ਲੋਕੋ ਹੁਣ ਸ਼ਰਾਬ ਸ਼ਰਾਬ ਕਰੀ ਜਾਂਦੇ ਹੋ ਜਦੋਂ ਪੰਚਾਇਤੀ ਵੋਟਾਂ ਹੁੰਦੀਆਂ ਨੇ ਉਦੋਂ ਕਿਸੇ ਨੇ ਘਰ ਆਈ ਸ਼ਰਾਬ ਮੋੜੀ ਐ ਸਗੋ ਉਦੋਂ ਤਾਂ ਇਹ ਚਿੱਟੀਆ ਦਾਹੜੀਆਂ ਵਾਲੇ ਵੀ ਇਹ ਕਹਿੰਦੇ ਓ ਕੇ ਮੈਨੂੰ ਤਾਂ ਫਲਾਣਾ ਬਰਾਡ ਭੇਜ ਇਹ ਬਰਾਂਡ ਤਾ ਟੇਸਟ ਨੀ ਹੁਣ ਪੰਚਾਇਤ ਨੂੰ ਕੋਸ਼ ਰਹੇ ਹੋ ਸ਼ਰਮ ਕਰੋ ਕੁਤਿਓ ਥੋੜੀ ਬਹੁਤੀ ਥੋਡੇ ਜਿਹੇ ਭਿਖਾਰੀਆਂ ਅਤੇ ਮਰੀਆਂ ਜਮੀਰਾਂ ਵਾਲਿਆਂ ਕਰਕੇ ਪੰਜਾਬ ਦਾ ਬੇੜਾ ਗ਼ਰਕ ਹੋਇਆ ਐ।

    • @4PARASF
      @4PARASF ปีที่แล้ว

      VERY VERY nice veer ji

    • @bantasingh2059
      @bantasingh2059 ปีที่แล้ว

      ਬਿਲਕੁਲ ਜੀ 100% ਸਹੀ ਹੈ ਜੀ

  • @satindersonu4649
    @satindersonu4649 ปีที่แล้ว +2

    Nimrat ji beautiful

  • @shivdevsingh8458
    @shivdevsingh8458 ปีที่แล้ว +2

    ਆਪ ਪਾਰਟੀ ਦੂਜੀ ਵਾਰ ਨਹੀਂ ਆਉਂਦੀ।ਫੇਲ ਆ

  • @GurjitSingh-jh6us
    @GurjitSingh-jh6us ปีที่แล้ว +3

    Amritpal singh ji khalsa ji nu Mukh Mantri Banao Punjab vadia ho jaega

  • @bhupindervirk6403
    @bhupindervirk6403 ปีที่แล้ว +4

    ਭਾਈ ਸਾਹਿਬ ਹਰਿਆਣੇ ਨੂ ਨਾ ਬਦਨਾਮ ਕਰ ਅੱਜੇ ਹਰਿਆਣੇ ਦਾ ਏਹਂਨਾ ਬੇਡਾੰ ਗਰਕ ਨਹੀਂ ਹੌਆ ਜਿਨਾਂ ਪਜਾਂਬ ਦਾ ਨਾਸ਼ ਹੌਆ ਏ ਸ਼ਚ ਤਾ ਏ ਹੇਂ ਹਰਿਆਣੇ ਚੌ ਨਹੀਂ ਊਲਟਾ ਪਜਾਂਬ ਚੌ ਹਰਿਆਣੇ ਆ ਰਹਯਾੰ ਹੇ ਫੇ ਵੀ ਰੰਬ ਦਾ ਸ਼ੂਕਰ ਏ ਅਜ ਦੇ ਹਾਲ ਚ ਵੀਆਂ ਪਿੰਡਾ ਚ ਦੌ ਮੂੰਡੇ ਚਿੰਟਾ ਲੌਊਂਦੇ ਹਨ

    • @romankaithrommy6534
      @romankaithrommy6534 ปีที่แล้ว +1

      ਮੈਂ ਵੀ ਹਰਿਆਣਾ ਤੋਂ ਹਾਂ ਸਾਡੇ ਵੀ ਨਸ਼ਾ ਕੋਈ ਖਾਸ ਨੀ ਫੈਲਿਆ, 2-3 ਹੀ ਮੁੰਡੇ ਨੇ ਔ ਵੀ ਪਿੰਡੋ ਬਾਹਰ ਜਾ ਕੇ ਨਸ਼ਾ ਕਰਦੇ ਨੇ ਸਾਡੇ ਪਿੰਡ ਚ ਕੋਈ ਨਸ਼ਾ ਨੀ ਮਿਲ਼ਦਾ

  • @jaskarnsingh3884
    @jaskarnsingh3884 ปีที่แล้ว +6

    ਚਾਰ ਗੁਣਾ ਵਧ ਗਿਆ ਚਿਟਾ ਗੋਲੀਆਂ ਝਾੜੂ ਸ਼ਰਾਬੀ ਆਉਣ ਤੇ

  • @SorabSahota
    @SorabSahota 3 หลายเดือนก่อน

    ❤❤❤❤❤❤❤❤ok❤

  • @sonakhehra1295
    @sonakhehra1295 ปีที่แล้ว +3

    Villagers. Unitedly. Have. To. Stand

  • @balwinderkumar993
    @balwinderkumar993 ปีที่แล้ว

    ਨਸਾ ਖ਼ਤਮ ਰਕੋ

  • @arman__90-e1q
    @arman__90-e1q ปีที่แล้ว +6

    ਚਿੱਟਾ ਨਸ਼ਾ ਪੰਜਾਬ ਵਿਚੋ ਕਦੇ ਨਹੀਂ ਮੁਕ ਸਕਦਾ ਕੌੜਾ ਸੱਚ ਆ

  • @HarmandeepSingh-hg2ee
    @HarmandeepSingh-hg2ee ปีที่แล้ว

    ਏਦਾਂ ਦੇ ਚਮਚੇ ਕਰਕੇ ਸਾਡਾ ਕੁਝ ਨਹੀਂ ਬਣਦਾ

  • @lakhvindersingh9844
    @lakhvindersingh9844 ปีที่แล้ว +5

    Vir ji chitta bahro nhi aunda ethe hi banda hai

  • @Guru-vz1mz
    @Guru-vz1mz ปีที่แล้ว +4

    ਓ ਭਾੲੀ ਕੀ ਦੁਖੜੇ ਰੋਨੇ ਓ िੲਕ ਦੁਜੇ ਦਾ ਕੋੲੀ ਦਰਦੀ ਨੀ ਸਬ ਆਪਣੇ िਢਢਾ ਨੁੰ ਰੋਦੇਨੇ ਵੋਟਾ ਵੇਲੇ ਸਭ ਅਾ ਜਾਦੇ ਨੇ ਅਾਪਣੇ ਚਖੋਟ ਏ ਵੋਟਾ ਵੇਲੇ ਢੰਢਾ ਚॅਕਣਾ ਚਾਹੀਦਾ

  • @AmarjeetSingh-cz7vc
    @AmarjeetSingh-cz7vc ปีที่แล้ว +6

    ਅੋਨਲਾਈਨ ਵੋਟਾਂ ਖਾਲਿਸਤਾਨ ਦੀਆਂ ਬਨਾੳ ਅਉਣ ਵਾਲੀ 26 ਜਨਵਰੀ ਵੋਟਾਂ ਪਾੳ ਤੇ ਖਾਲਿਸਤਾਨ ਬਨਾੳ

  • @JinderMaanMaan-lw1dz
    @JinderMaanMaan-lw1dz ปีที่แล้ว

    ਬਹੁਤ ਵਧੀਆ ਮੁੱਦਾ ਪਰ ਸਰਕਾਰਾਂ ਸੁੱਤੀਆ ਪਈਆ

  • @princebiddu158
    @princebiddu158 ปีที่แล้ว +2

    sarkar ednok goliyaan band na kare nojvan bach sakde aa baghwantmaan please🙏

  • @bantasingh2059
    @bantasingh2059 ปีที่แล้ว

    ਆਹ ਜਿਹੜੇ ਸੱਜਣ ਧਰਨਾ ਲਾ ਕੇ ਬੈਠੇ ਨੇ ਇਹਨਾ ਨੂੰ ਭੂਕੀ ਜਾਂ ਡੋਡੇ 2.2 ਕਿਲੋ ਦਾ ਲਾਇਸੈਂਸ ਬਨਾ ਕੇ ਗੋਲੀਆਂ ਤੇ ਚਿੱਟੇ ਵਰਗੇ ਜਾਨਲੇਵਾ ਨਸ਼ਿਆਂ ਤੋਂ ਨੌਜਵਾਨਾਂ ਨੂੰ ਬਚਾਇਆ ਜਾ ਸਕੇ ਭੁੱਕੀ ਖਾ ਕੇ ਬੰਦੇ ਕੰਮ ਕਰਕੇ ਆਪਣੇ ਪਰਿਵਾਰ ਪਾਲ ਸਕਣ

  • @kulvindersarao5221
    @kulvindersarao5221 ปีที่แล้ว

    1000 ਤਾਂ ਜਿਆਦਾ ਇਥੇ ਤਾਂ ਬੀੜੀ ਪਿਛੇ ਮਾਰ ਦਿੰਦੇ ਨੇ

  • @tarlochansingh5841
    @tarlochansingh5841 ปีที่แล้ว +4

    Aap sarkar failed dhokebaz corrupt party mla corrupt

  • @monumakofficial6978
    @monumakofficial6978 ปีที่แล้ว +1

    Nimrat mam gud work . But bhagwant maan ji tade to bdia umida c but chitta ghat hon di bajae vad gya hai .

  • @jagjithundal4u779
    @jagjithundal4u779 ปีที่แล้ว +2

    Kharar. Teur pind vich v bohat chita

  • @amarsinghdhaliwal4598
    @amarsinghdhaliwal4598 ปีที่แล้ว

    PINDA AaP HE BAND KR SAKDE KMATE BNAO VERO

  • @vinkaldehal1098
    @vinkaldehal1098 ปีที่แล้ว

    Loka ne aap hi badlav aali sarkaar chuni ah dekhlo badlaw

  • @supremecourt103
    @supremecourt103 ปีที่แล้ว

    Jat police wale hi chita vechde han.

  • @Majhablockkk
    @Majhablockkk ปีที่แล้ว +1

    Jini khushi c Aam party di sarkar banan te jini khushi c Bhagwant maan CM bnan de hun ohna Dukhi hoge es gandi sarkar kolo eh aap wale dujia sarkara ton wadh gande nikley👎🏻 hun punjab da kuj nai ho sakda jis party te aas c ohi gandi sarkar nikli lahnat eho jahi sarkar te CM te👎🏻👎🏻

  • @bikermaan5805
    @bikermaan5805 ปีที่แล้ว +1

    ਇਹ ਨੱਸਾ ਪੰਜਾਬ ਦੇ ਹਰ ਪਿੰਡ ਵਿੱਚ ਹੈ ਇਹ ਸਰਕਾਰਾਂ ਪੰਜਾਬ ਨੂੰ ਖਤਮ ਕਰਕੇ ਪੰਜਾਬੀ ਬੋਲੀ ਖਤਮ ਨੌਜਵਾਨੀ ਖਤਮ ਗੁਰੂ ਜੀ ਦੀ ਸਿੱਖ਼ੀ ਖਤਮ ਪੰਜਾਬ ਖਤਮ ਜੇ ਲੋਕੋਂ ਨਾਂ ਜਾਂਗੇ ਗੁਰੂ ਗ੍ਰੰਥ ਜੀ ਦੀ ਬਾਣੀ ਨੂੰ ਗੁਰੂ ਮੰਨ ਕੇ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਨਾਲ ਅੰਮ੍ਰਿਤ ਛੱਕ ਕੇ ਸਿੰਘ ਸੱਜ ਕੇ ਖਾਲਸਾ ਵਹੀਰ ਦੇ ਵਿੱਚ ਜਾਕੇ ਸਾਥ ਦੇਵੋ ਹੱਕ ਤੇ ਸੱਚ ਦਾ ਹੋਕਾ ਦੇ ਰਹੇ ਨੇ ਭਾਈ ਸਾਹਿਬ ਜੀ ਇਹ ਸਭ ਗੱਲਾਂ ਦਾ ਕੜਾਹ ਹੈ ਪੱਤਰਕਾਰ ਖ਼ਬਰ ਬਣਾ ਕੇ ਲੇਜਾਦੇ ਨੇ ਹੋਰ ਕੁੱਝ ਨਹੀਂ

  • @avtarsran1746
    @avtarsran1746 ปีที่แล้ว +1

    😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭

  • @roadeaterjatt7088
    @roadeaterjatt7088 ปีที่แล้ว +1

    m Balran pind to hee aa sada pind Nasha hga but 100 rupees lyi bnda marna ta 90% Nasha aaha sab jhooth ha ewa bdnm kita ja rh AA mera pind

  • @GurjantSingh-ri3bl
    @GurjantSingh-ri3bl ปีที่แล้ว +2

    punjab nu barbaad karna aap party ne RSS de b teem aap party cm mann kajriwal da Tommy aa Dramebaaj

    • @dhanwantmoga
      @dhanwantmoga ปีที่แล้ว

      Badal and captain nallo sare he changhe ah…Bhawe oh Charles shobraj kyo na howe

  • @randhawasngh7272
    @randhawasngh7272 ปีที่แล้ว

    Sada eka nhi bas

  • @bickersinghpannu7923
    @bickersinghpannu7923 ปีที่แล้ว

    Pile parne ala sardar gap maar reha

  • @tarlochansingh5841
    @tarlochansingh5841 ปีที่แล้ว +3

    Jhothi party aap

    • @pubgplayer8153
      @pubgplayer8153 ปีที่แล้ว

      Dusari 2 na party keda schi na a sarei party jhothi na

  • @SinghpbPb
    @SinghpbPb ปีที่แล้ว +1

    100 lyi Koi bnda nhi mrda

  • @nagraify
    @nagraify ปีที่แล้ว

    Aap fail aa

  • @coffeesandhu21
    @coffeesandhu21 ปีที่แล้ว +1

    App sakar failure but media is time pass job shem

  • @MohinderSingh-em1rc
    @MohinderSingh-em1rc ปีที่แล้ว

    Aam admi parti fail fail fail kionq ina ne kiha c ke chite band karnaga punjab vichon te beadvi da insaaf milega but lokkan nu dujiyaan partiyaan waang chotthy vaadde karke sarkaar bnai aa😢

  • @jassijassi4398
    @jassijassi4398 ปีที่แล้ว

    Dode Di kheti

  • @Kamaljeet_bhullar_500
    @Kamaljeet_bhullar_500 ปีที่แล้ว +1

    Patrakaar Ishara kuchh karke

  • @BalwinderSingh-wy3ve
    @BalwinderSingh-wy3ve ปีที่แล้ว

    C m saheb akha kholo ah b Sunoki bolde pind wale police parche nhi darje karde kio ka hisa patti hove gi s h o si asi munshia jo gande ta ghaita hn pind Ja ilake to taptish karke ghar tor deo dalle ta panjab da batha bahai jande

  • @balwinderthind2650
    @balwinderthind2650 ปีที่แล้ว

    Iss pind de
    Sare hi murde lagde.

  • @SandeepSingh-kb1zs
    @SandeepSingh-kb1zs ปีที่แล้ว

    Cm Mann gapi Nasha band nahi kita app Sarkar zero

  • @parmjitbhandal5249
    @parmjitbhandal5249 ปีที่แล้ว +2

    Editor lady shame shame to you, you are supporting the Dramebaz Pb Government. You media Group of media is bigger Godi Media.

  • @pankajarora191
    @pankajarora191 ปีที่แล้ว

    BHAGWANT mann NU KHO K TU WIFE NAL GHUMM HNEEMOON TE JA DUBAI BUT SADE PINDA NU KON VEKHOO

  • @Jaas13
    @Jaas13 ปีที่แล้ว

    100 ਪਿੱਛੇ ਬੰਦਾ ਮਾਰਨ ਵਾਲੀ ਗੱਲ ਚਬਲ ਹੈ ਪੰਜਾਬ ਵਿੱਚ ਏਨਾ ਮਾੜਾ ਹਾਲ ਹਜੇ ਨਹੀ ਹੋਇਆ

  • @GurjitSingh-jh6us
    @GurjitSingh-jh6us ปีที่แล้ว

    Patarkar maidam gl karn da koi MatLab nai ap time pass karde ho. Lok anphar te pagal han

  • @Jaas13
    @Jaas13 ปีที่แล้ว

    ਚਬਲਾ ਮਾਰਦੇ ਨੇ ਕੁੱਝ ਤਾਂ ਗੱਲ ਹੁੰਦੀ ਹੈ ਕੁੱਝ ਲੋਕ ਬਣਾ ਦਿੰਦੇ ਹਨ

  • @mrandmrsmehra3257
    @mrandmrsmehra3257 ปีที่แล้ว +1

    Bhagwant man sir ji gurbani Gal suno Hath jodkar vinati hai Sare Sade pahan Paja

  • @artistworld6358
    @artistworld6358 11 หลายเดือนก่อน

    One of the sikh from video claim that Sikh are not dying from sword or arrow but through drug let's dig into the fact
    1. Hari Singh nalwa killed by Afghan in jamrud war
    2. Akaali Phoola Singh killed in wazirastan.
    3.sikh empire defeated by British(just by few hundred soldiers)
    4.sikh people claimed themselves as martial race but if you see current scenario no Sikh fighter wrestler or boxer won any major title in MMA, boxing, wrestling so how could you people call urself martial.
    4. Sikh army not able to conquer Kabul or jalalabad ( reference. Dr amarjit Singh tv84)
    5.in 1965 war. Indian army almost evatuate amritsar and Pakistan army almost near to capture Amritsar ( reference captain amrinder Singh)
    6.in1999 kargil war there was no village in Punjab where sikh soldier cosrpse
    have not received (reference captain amrinder Singh)
    7.two religious guru killed by mughal,
    8. Tell me any single major incident where sikh have been summoned to participate and decide world fate.
    So please don't give urself so much importance,u people are nothing and I'm sure u will be remember in history as a nation of drug dance bangara

  • @mrandmrsmehra3257
    @mrandmrsmehra3257 ปีที่แล้ว +1

    Bhai ji Punjab ke coach Nahin Raha Sara Kuchh Bahar hai barle Deshraj barle Desh ek number Tera asita bhai ji aap bahar jana Punjab coaching Chitta Chitta Reh Gaya Punjab Nashe Kar Kar Lo Ki mariyande Asi Nahin Rahana Punjab Asi Bahar jakar Raman Nashe Tu To Bacha ke Sare Anu sister bro no Beinteha by Chitta na Piyo bhai ji Apne karyvare Socho Chitte De Vich Kuchh Nahin Rakhe

    • @SorabSahota
      @SorabSahota 3 หลายเดือนก่อน

      ❤❤❤❤❤❤❤ok❤