Exclusive Podcast with Deep Bajwa | Most Funny Video Ever | Punjabi Singer | Gurpreet Bal | Kudrat

แชร์
ฝัง
  • เผยแพร่เมื่อ 26 ม.ค. 2024
  • Exclusive Podcast with Deep Bajwa | Most Funny Video Ever | Punjabi Singer | Gurpreet Bal | Kudrat
    #deepbajwa #podcast #funny
    Deep Bajwa
    Deep Bajwa Podcast
    Punjabi Podcast
    Funny
    Ishqpura Films
    Team 7 Pictures
    Anchor - Gurpreet Bal
    ਇਸ ਚੈਨਲ ਉੱਤੇ ਤੁਹਾਨੂੰ ਹਮੇਸ਼ਾ ਜ਼ਰੂਰੀ ਅਤੇ ਤੁਹਾਡੀ ਮਨ ਪਸੰਦੀਦਾ ਵੀਡੀਓ ਮਿਲਣਗੀਆਂ |
    ਅਸੀਂ ਹੋਰਾਂ ਚੈਨਲ ਵਾਂਗੂ ਗ਼ਲਤ ਵੀਡੀਓ ਨਹੀਂ ਬਣੋਂਦੇ | ਤੁਸੀਂ ਸਾਡੇ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਕਿ ਵੱਧ ਤੋਂ ਵੱਧ ਲੋਕ ਸਾਡੇ ਨਾਲ ਜੁੜ ਸਕਣ |
    Follow us on Facebook -
    / kudratchannel
    Follow us on Instagram -
    / kudratchannel

ความคิดเห็น • 197

  • @kudratchannelofficial
    @kudratchannelofficial  4 หลายเดือนก่อน +22

    ਹੋਰ ਵੀਡਿਓਜ਼ ਦੇਖਣ ਲਈ ਚੈਨਲ ਨੂੰ subscribe ਕਰਲੋ ਜੀ
    ਅਗਰ ਤੁਹਾਡੇ ਕੋਲੇ ਵੀ ਕੋਈ ਅਨੋਖੀ ਸਟੋਰੀ ਹੈ ਤਾਂ ਸਾਨੂੰ ਮੈਸਜ ਕਰੋ 🙏🏻

    • @kaimmehtaapb07
      @kaimmehtaapb07 4 หลายเดือนก่อน

      ਵੀਰੇ ਮੇਰਾ BREKUP HO GYA FR PTA HI AA SAB NU JAD HUNDA PURI TRA HASNA BHUL JNADA BNDA 😊😊 ਪਰ ਆ ਵੀਰ ਦਾ ਪੂਰਾ 2 HOURS DA LIVE DEKHKE JO SMILE FACE TE AYI ME DAS NI SKDA 😊😊 ਬਾਕੀ 2 HOURS DI LIVE 1020 PIXAL TE DEKHI 😊😊 SUBSCRIBE VI KRTA 😊😊

    • @Gurjant_music
      @Gurjant_music 4 หลายเดือนก่อน +2

      Bai g oh keda show aa anchor wala

    • @mann6786
      @mann6786 3 หลายเดือนก่อน

      ❤❤

    • @SatnamSingh-wm5il
      @SatnamSingh-wm5il 3 หลายเดือนก่อน

      ..​

  • @yashpreetsingh9479
    @yashpreetsingh9479 3 หลายเดือนก่อน +18

    ਇਹ ਸਾਦਗੀ ਨੂੰ ਬਰਕਰਾਰ ਰੱਖਣਾ ਪੁੱਤਰ ਜੀ। ਪਰਮਾਤਮਾ ਉਹਨੂੰ ਤੱਰਕੀ ਬਖਸ਼ੇ।

  • @alamsandhu5956
    @alamsandhu5956 3 หลายเดือนก่อน +9

    ਦੀਪ ਪੁੱਤਰ ਭਾਵੇਂ ਮੈ 50 ਸਾਲ ਦੇ ਕਰੀਬ ਹੋ ਗਿਆ ਹਾਂ ਪਰ ਜਦੋਂ ਤੇਰੇ ਗੀਤ ਸੁਣਦਾ ਹਾਂ
    ਤਾਂ ਕਦੇ ਆਪਣੇ ਆਪ ਨੂੰ old ਨਹੀਂ ਲਗਦਾ
    New ਸਟਾਈਲਿਸ਼ ਜਿਹਾ ਜਾਪਦਾ ਹੈਂ
    ਤੇਰੀਆਂ ਕਹੀਆਂ ਗੱਲਾਂ ਬਹੁਤ ਵਧੀਆ ਲਗੀਆਂ
    ਤੇਰਾ ਸਤਿਕਾਰ ਪਹਿਲਾਂ ਨਾਲੋਂ ਵੀ ਕਈ ਗੁੰਣਾ ਹੋਰ ਵੱਧ ਗਿਆ
    Thanks ਦੋਸਤਾ

  • @paramsidhu4190
    @paramsidhu4190 3 หลายเดือนก่อน +12

    ਮਾਂ ਬਾਪ ਬੜੇ ਭਾਗਾਂ ਵਾਲੇ ਅਾ ਦੀਪ ਵਰਗਾ ਪੱਤ ਮਿਲਿਅਾ👏

  • @SandeepKaur-ex2jn
    @SandeepKaur-ex2jn 3 หลายเดือนก่อน +9

    ਬਾਈ ਦੀ ਇੰਟਰਊ ਸੁਣ ਕੇ ਵਧੀਆ ਸਕੂਨ ਮਿਲਿਆ ਏਦਾ ਦੀ ਇੰਟਰਵਿਊ ਕਦੇ ਨੀ ਸੁਣੀ ਬਾਈ ਚ ਕੋਈ ਮਾਨ ਨੀ ਸਾਫ ਦਿਲ ਦਾ ਬੰਦਾ ਸੀ

  • @Harryallrounder
    @Harryallrounder 4 หลายเดือนก่อน +21

    22 ਦੀਆਂ ਗੱਲਾਂ ਸੁਣ ਕੇ ਦਿਲ ਖੁਸ਼ ਹੋ ਗਿਆ ਤੇ ਆਪਣੇ ਸਕੂਲ ਦੀਆਂ ਯਾਦਾਂ ਤਾਜ਼ੀਆਂ ਹੋ ਗਈਆਂ ਬਾਈ ਮੈਂ ਤਾਂ ਤੇਰਾ ਅੱਜ ਤੋਂ ਪੱਕਾ ਫੈਨ ਹੋ ਗਿਆ

  • @sahil2613
    @sahil2613 4 หลายเดือนก่อน +10

    ਦੀਪ ਬਾਈ ਦੀਆਂ ਗੱਲਾਂ ਸੁਣ ਕੇ ਰੂਹ ਖੁਸ਼ ਹੋਗੀ ਬਹੁਤ ਵਧੀਆਂ ਗੱਲਾਂ ਕੀਤੀਆਂ ਤੇ ਗੱਲਾਂ ਸੁਣ ਕੇ ਹਾਸਾ ਵੀ ਆਇਆ ਤੇ ਬਹੁਤ ਗੱਲਾਂ ਨੇ ਭਾਵੁੱਕ ਵੀ ਕੀਤਾ। ਜਿਵੇਂ ਦੀਪ ਬਾਈ ਨੇ ਆਖਰ ਚ ਇਕ ਗੱਲ ਦੱਸੀ ਸੀ ਜਦੋਂ ਫ਼ੋਨ ਕੱਟਣ ਸਮੇਂ ਗਲਤੀ ਨਾਲ ਵੀਰੇ ਕੋਲੋਂ ਉਹਨਾਂ ਦੇ ਮੰਮੀ ਦੇ ਵੱਜਗੀ ਸੀ ਤੇ ਬਾਅਦ ਚ ਵੀਰੇ ਨੇ ਮਾਫ਼ੀ ਮੰਗੀ ਉਹ ਗੱਲ ਨੇ ਬਹੁਤ ਭਾਵੁਕ ਕੀਤਾ। ਬਸ ਮਾਲਕ ਬਾਈ ਨੂੰ ਚੜਦੀਕਲਾਂ ਚ ਰੱਖੇ ਤੇ ਬਾਈ ਦੀ ਯਾਰੀ ਸਦਾ ਜਿੰਦਾਬਾਦ ਰਵੇ….। ❤❤

  • @amansumal5875
    @amansumal5875 4 หลายเดือนก่อน +69

    ਇਹ ਤਾ ਪੌਡਕਾਸਟ ਬਹੁਤ ਛੋਟਾ ਜਿਨੀਆ ਗੱਲਾਂ ਦੀਪ ਬਾਜਵੇ ਕੋਲ ਆ ਕਦੀ ਬੰਦਾ ਬੋਰ ਨੀ ਹੋ ਸਕਦਾ ਸਿਰਾ ਬੰਦਾ ਇਹ ਤਾ ਸਾਨੂੰ ਸੋਗ ਚ ਬੀ ਹਸਾ ਦਿੰਦਾ ਬਾਬਾ ਇਹਨੂੰ ਹਮੇਸ਼ਾ ਖੁਸ਼ ਰੱਖੇ ਤੇ ਭਰਾਵਾ ਦਾ ਪਿਆਰ ਇਦਾ ਹੀ ਬਣਿਆ ਰੈਹੈ❤❤

  • @sarassinghjoy9734
    @sarassinghjoy9734 4 หลายเดือนก่อน +10

    ਵੀਰੇ podcast ਦੇਖਦੀ ਸੁਣਦੀ ਨੂੰ ਐਨਾ ਕੁ ਵਦੀਆ ਲਗਿਆ ਕਿ ਨਾਈਟ ਦਾ 1 ਬਜਣ ਲਗਾ ਪਹਿਲਾ ਸਵਿਤਾਜ ਬਰਾੜ ਵਾਲਾ ਸੁਣਿਆ o v vdia c te ਹੁਣ ਆ ਆਲਾ
    ਚੰਗਾ ਲਗਿਆ ਪਰ ਨੀਂਦ ਬੜੇ ਜ਼ੋਰ ਦੀ ਆ ਰਹੀ ਹੈ ਵੀਰੇ। 2 ਬਚੇ ਆ ਮੇਰੇ ਛੋਟੇ ਛੋਟੇ ਸਾਰਾ ਦਿਨ ਤਾਂ ਬਹੁਤ ਸਾਰੇ ਫ਼ਰਜ਼ ਵੀ ਹੁੰਦੇ ਆ ਪਰ ਆ ਨੀ ਸਮਝ ਆਇਆ ਕਿਉ ਅੱਧੀ ਰਾਤ ਤੱਕ ਜਾਗਦੇ ਪਰ ਚੰਗਾ ਲਗਿਆ ਬਿਨਾ ਮਤਲਬ ਤੋਂ ਬਹੁਤ ਹਾਸਾ ਆਇਆ 🙏🏻🙏🏻God bless you all ਵੀਰ ਜੀ 🙏🏻🙏🏻 ਮੇਰੇ ਬੇਟੇ ਨੇ v reel ਬਣਾਈ ਹੈ ਵੀਰੇ ਦੇ song ਓਹੀ ਆ ਨੀ ਓਹੀ ਆ 👍😊

  • @sutanterdullat9163
    @sutanterdullat9163 3 หลายเดือนก่อน +9

    ਜਿਉਂਦੇ ਰਹੇ ਬੱਚੇ।ਤਰੱਕੀਆਂ ਕਰੋ।

  • @rajinderdhiman5710
    @rajinderdhiman5710 4 หลายเดือนก่อน +8

    ਬਾਈ ਰੂਹ ਨੂੰ ਸ਼ਕੂਨ ਦੇਣ ਵਾਲੀਆਂ ਗੱਲਾਂ ਕੀਤੀਆਂ ਤੁਸੀਂ 🌹🌹💞🙏

  • @rupinderjotkaur
    @rupinderjotkaur 4 หลายเดือนก่อน +8

    Jinni e sohni awaaz a deep veere di, ohton kite e zada sohni soach te vichar ne …
    waheguru sb nu ewe di mtt wakshe 🙏🏻

  • @RajwantKaur-xq2ny
    @RajwantKaur-xq2ny 2 หลายเดือนก่อน +1

    , ਦੀਪ ਪੁੱਟ ਬੁਹੁਤ ਸਿਆਣਇਆ ਗੱਲਾਂ ਕਰਦਾ ਤੂੰ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ

  • @charnjeetkaur3987
    @charnjeetkaur3987 9 วันที่ผ่านมา +1

    ਬਹੁਤ ਵਧੀਆ ਬੇਟਾ good

  • @rinkusekhon4386
    @rinkusekhon4386 2 หลายเดือนก่อน +1

    ਕਿੰਨਾ ਪਿਆਰਾ ਤੇ ਸਾਦਾ ਜਿਹਾ ਇਨਸਾਨ ਆ । Respect🙏🙏

  • @gurmailbrar5321
    @gurmailbrar5321 4 หลายเดือนก่อน +8

    ਅੱਤ ਗੱਲ ਬਾਤ ਦੀਪ ਬਾਜਵਾ ਜੀ ❤

  • @kirpalsinghbajwa5565
    @kirpalsinghbajwa5565 3 หลายเดือนก่อน +7

    ਪੁਤਰਾ ਅਕਾਲ ਪੁਰਖੁ ਦੀ ਬਖਸ਼ਿਸ਼ ਅਤੇ ਮਾਤਾ ਪਿਤਾ ਦੀਆਂ ਅਸੀਸਾਂ ਸਦਕਾ ਤੇਰੀ ਜਿੰਦਗੀ ਦਾ ਸਫ਼ਰ ਹਮੇਸ਼ਾਂ ਸੁਖਾਲਾ ਰਹੇਗਾ । ਮਾਤਾ ਪਿਤਾ ਪ੍ਤੀ ਤੇਰੀ ਸੋਚ ਨੂੰ ਸਲਾਮ। ਮੈਂ ਜੀਵਨ ਦੇ ੭੧ ਸਾਲ ਪੂਰੇ ਕਰ ਲਏ ਹਨ ਅਤੇ ਮੇਰੇ ਤੇ ਪਰਮਾਤਮਾ ਦੀ ਅਸੀਮ ਮਿਹਰ ਹੈ ਅਤੇ ਔਲਾਦ ਵਲੋਂ ਵੀ ਖੁਸ਼ ਹਾਂ ਪਰ ਆਪਣੇ ਮਾਪਿਆਂ ਦੇ ਗ਼ਰੀਬੀ ਵਿਚ ਕੱਟੇ ਦਿਨਾਂ ਨੂੰ ਯਾਦ ਕਰਕੇ ਮੇਰੀਆਂ ਅੱਖਾਂ ਆਪ ਮੁਹਾਰੇ ਨਮ ਹੋ ਜਾਂਦੀਆਂ ਹਨ। ਕਾਸ਼ ਉਹ ਜਿਊਂਦੇ ਹੁੰਦੇ ਤੇ ਮੈਂ ਉਨ੍ਹਾਂ ਦੀਆਂ ਖਾਹਿਸ਼ਾਂ ਪੂਰੀਆਂ ਕਰ ਸਕਦਾ

  • @mandeepkaurmandeepkaur316
    @mandeepkaurmandeepkaur316 4 หลายเดือนก่อน +6

    ਜ਼ੁਕਾਮ...ਵਿੱਚ ਵੀ ਅਵਾਜ਼ ਫੁੱਲ ਟੁਣਕਦੀ ਅਾਹ...❤❤

  • @baldhirsekhon4765
    @baldhirsekhon4765 4 หลายเดือนก่อน +6

    ਬਹੁਤ ਵਧੀਆ ਪੋਡਕਾਸਟ, ਹਾਸਾ ਹੀ ਆਈ ਜਾਂਦਾ

  • @gurmailbrar5321
    @gurmailbrar5321 4 หลายเดือนก่อน +5

    ਬਹੁਤ ਵਧੀਆ ਜੀ 🙏

  • @gurmailbrar5321
    @gurmailbrar5321 4 หลายเดือนก่อน +4

    ਬਹੁਤ ਖੁਸ਼ੀ ਹੋਈ ਜੀ ਗੱਲ ਬਾਤ ਸੁਣ ਕੇ ❤

  • @gumailsingh570
    @gumailsingh570 4 หลายเดือนก่อน +6

    ਬਹੁਤ ਵਧੀਆ ❤🎉

  • @baldhirsekhon4765
    @baldhirsekhon4765 4 หลายเดือนก่อน +3

    ਇਹ ਪੋਡਕਾਸਟ ਇੰਜ ਲਗਦਾ ਜਿੱਡਾ ਸਾਡੀ ਗੱਲਬਾਤ ਹੋਵੇ ,ਸਕੂਲ ਟਾਈਮ ਦੀ।

  • @baljinderkaler1713
    @baljinderkaler1713 3 หลายเดือนก่อน +1

    Good boy Bari Khushi hoi beta ji nu mil ke God bless you Deep

  • @JapBrar-ze3hf
    @JapBrar-ze3hf 2 หลายเดือนก่อน

    Bahut sone bahut khub God bless you veerji ❤❤❤

  • @randhirsingh2337
    @randhirsingh2337 3 หลายเดือนก่อน +1

    ਵਧੀਆ ਲੱਗੀਆਂ ਗੱਲਾਂ ਬਾਤਾਂ

  • @manpreetKaur-cy9yo
    @manpreetKaur-cy9yo 4 หลายเดือนก่อน +4

    Amazing person & his all friends r very nice.. May God bless you all ❤😊

  • @_Rehmat786.
    @_Rehmat786. 4 หลายเดือนก่อน +1

    Bhut vadiya lgya podcast ❤️❤️❤️❤️

  • @user-qj4wd5ok9f
    @user-qj4wd5ok9f 3 หลายเดือนก่อน +2

    Bht vadhia❤❤❤

  • @noordhaliwal6857
    @noordhaliwal6857 หลายเดือนก่อน

    ਬਾਈ ਜੀ ਦੀਆਂ ਗੱਲਾਂ ਸੁਣ ਕੇ ਇਨ੍ਹਾਂ ਕ ਸਕੂਨ ਮਿਲਿਆ ਤੇ ਸਿੱਖਣ ਨੂੰ ਵੀ ਬਹੁਤ ਮਿਲਿਆ 😌

  • @Daljeet-od4tk
    @Daljeet-od4tk 3 หลายเดือนก่อน +1

    Beta ji waheguru ji hamesha khush rakhy

  • @harmansinghharmansingh3830
    @harmansinghharmansingh3830 4 หลายเดือนก่อน +2

    Swaad aagya ver jma he👏👏❣️❣️❣️❤️‍🩹❤️‍🩹❤️‍🩹

  • @HarmanjeetHarman-bo1ms
    @HarmanjeetHarman-bo1ms 4 หลายเดือนก่อน +1

    Bahut khush kita

  • @JAGJITSINGH-xm2ju
    @JAGJITSINGH-xm2ju 4 หลายเดือนก่อน +1

    ਬਹੁਤ ਵਦੀਆ ਬਾਈ dep

  • @harpreetdhaliwal4315
    @harpreetdhaliwal4315 2 หลายเดือนก่อน

    God Bless you. Very honest soul.

  • @jaspreetkaur9442
    @jaspreetkaur9442 3 หลายเดือนก่อน +1

    Full funny mja aa gya

  • @gagandeepgill756
    @gagandeepgill756 หลายเดือนก่อน

    Wah bai g sirra hi lata yaar

  • @nainabajwa1991
    @nainabajwa1991 4 หลายเดือนก่อน +1

    Bohat vdia lga sun ke mjja aa gya 😁😁🤣

  • @gurmeetdhillon5201
    @gurmeetdhillon5201 3 หลายเดือนก่อน +2

    Very nice putter ji all good 👍 ❤

  • @harmanpreetsandhu6502
    @harmanpreetsandhu6502 4 หลายเดือนก่อน +1

    Bhttt vdiaa bajwa saab ❤🎉

  • @gurditsinghbajwa4362
    @gurditsinghbajwa4362 4 หลายเดือนก่อน +4

    ਬਹੁਤ ਵਧੀਆ ਜੀ ❤

  • @user-mk1wh5or9p
    @user-mk1wh5or9p หลายเดือนก่อน

    Sab too alag kita veer ji ne podcast bhut samj te happy c podcast thankuuuuu bro mere beta 10year da menu taa lgda mera beta v bro wang soch de bnan ❤❤ rajsthan anupgarh bro ne keha v ek din jana sb ne soch k akha br aaiundiya mere nal v same hunda bro jdo v m free huni aa mera bhi mn br aaounda te waheguru ji da jaap kran lg jaiyda waheguru ji bro nu chardikla bkse life ch trkiya bkse khush rakhe lmiyaa umraa bkse waheguru ji 🙏

  • @kulvirsingh4077
    @kulvirsingh4077 2 หลายเดือนก่อน

    Bahut vdia gal baat kiti Deep g

  • @jaswinderkaurbansal2484
    @jaswinderkaurbansal2484 3 หลายเดือนก่อน

    Bhot vadia podcast c

  • @SukhminderKaur-wh4bo
    @SukhminderKaur-wh4bo 3 หลายเดือนก่อน +1

    Deep beta bohat sohnian gallan karde ho God bless you

  • @MandeepSingh-er1zg
    @MandeepSingh-er1zg 4 หลายเดือนก่อน +2

    Lbu a jatta bhout vadiya prodcast hunda tuhada full enjoyment

  • @RajinderSingh-wi9bq
    @RajinderSingh-wi9bq 4 หลายเดือนก่อน

    Bilkul shi.

  • @Hypeofficial144
    @Hypeofficial144 4 หลายเดือนก่อน

    ghaint 🔥

  • @jasmolmarok7737
    @jasmolmarok7737 4 หลายเดือนก่อน +1

    End gal bat 🔥🔥

  • @calijatt7556
    @calijatt7556 4 หลายเดือนก่อน

    Vdia galbaat pra di

  • @kuljitkanda1276
    @kuljitkanda1276 4 หลายเดือนก่อน

    ਬੋਹਤ ਬੱਦੀਆ ਗੱਲਾਂ

  • @jasajatt4096
    @jasajatt4096 3 หลายเดือนก่อน +1

    Waheguru ji tera shoker

  • @JAGWINDERJAGGIBRAR
    @JAGWINDERJAGGIBRAR 2 หลายเดือนก่อน

    Very nice ❤❤

  • @gurjitkaur147
    @gurjitkaur147 หลายเดือนก่อน

    Nic ji very nice talking

  • @GaganDeepSingh-rx3ek
    @GaganDeepSingh-rx3ek 3 หลายเดือนก่อน +1

    Waheguru mehar rakhan ji vir te

  • @user-tl3mz3hv2t
    @user-tl3mz3hv2t 4 หลายเดือนก่อน +2

    Waahh😂

  • @rozygrewal536
    @rozygrewal536 2 หลายเดือนก่อน

    Main a video instagram tey dekhi tey finally main full video ithey dekhi..Boht funny tey bo sohni interview c😁😁

  • @HarpreetSingh-hd6oc
    @HarpreetSingh-hd6oc 4 หลายเดือนก่อน

    Bhut ❤️❤️🤗sohna

  • @komaljitkaur5637
    @komaljitkaur5637 3 หลายเดือนก่อน

    Waheguru kirpa krn vere te 🌺.
    Bhut hsaya vere ne😂😂👍👍

  • @beantkaur2637
    @beantkaur2637 2 หลายเดือนก่อน

    Waheguru ji khush rakhe veere nu

  • @pardeepkaile2991
    @pardeepkaile2991 4 หลายเดือนก่อน +2

    👍

  • @mayanklakhanpal342
    @mayanklakhanpal342 4 หลายเดือนก่อน +3

    ਪਠਾਨਕੋਟੀਆ ਭਾਉ❤

  • @user-rk5lu3gz2g
    @user-rk5lu3gz2g 3 หลายเดือนก่อน

    Very nice

  • @user-harvinderjoyGNE
    @user-harvinderjoyGNE 4 หลายเดือนก่อน +3

    Bhut sohna ❣️❣️ bhut yaadan ne jo eh chote jhe podcast te dseya nahi ja skdi 👌 down to earth bnda

    • @kaimmehtaapb07
      @kaimmehtaapb07 4 หลายเดือนก่อน

      Girlfriend call kari aa din ch 70 80 missed call kar rahi aa 😢😢 ਉਸਕੋ switch off kese btaye koi esa setting bta do plzz 😭😭😔😔😔😢

  • @khushatwal5819
    @khushatwal5819 2 หลายเดือนก่อน

    Very nice podcast ❤❤

  • @amandeepkaur9868
    @amandeepkaur9868 3 หลายเดือนก่อน +1

    ਬਹੁਤ ਵਧੀਆ ਪੌਡਕਾਸਟ ਵੀਰ ਜੀ ਪਲੀਜ ਗੈਰੀ ਸੰਧੂ ਦੀ‌ ਪੌਡਕਾਸਟ ਜਰੂਰ ਕਰੋ ❤

  • @mshundal9833
    @mshundal9833 3 หลายเดือนก่อน +1

    Gud

  • @kuldeepsabharwal4417
    @kuldeepsabharwal4417 4 หลายเดือนก่อน +1

    ਸਿਰਾ interview 10-15 ਵਾਰੀ ਵੇਖ ਲਈ😃😃✅✅

  • @kuldeepsabharwal4417
    @kuldeepsabharwal4417 4 หลายเดือนก่อน

    Ghaint ❤

  • @user-ls4iv6cd3g
    @user-ls4iv6cd3g 4 หลายเดือนก่อน

    ❤bai ji mahnat bhut wadi chij aa emandari USS to wadi chij aa eh dono thode kol aa tn tuc sarea to umir o

  • @jagdev5863
    @jagdev5863 3 หลายเดือนก่อน

    Very funny interview 🔥🔥❤️❤️👌👍

  • @hardeepsain2499
    @hardeepsain2499 3 หลายเดือนก่อน

    Waheguru chardi Kala ch rakhe deep bajwa

  • @charanjitkaur6653
    @charanjitkaur6653 4 หลายเดือนก่อน +1

    Good job

  • @gurmailbrar5321
    @gurmailbrar5321 4 หลายเดือนก่อน

    Good job 👍

  • @paramjeetkaur2264
    @paramjeetkaur2264 3 หลายเดือนก่อน

    Bhut bdhiya deep tere gaane mainu bhut pasand h

  • @navvbrar1943
    @navvbrar1943 4 หลายเดือนก่อน

    sirra

  • @user-dq7bm5ox4y
    @user-dq7bm5ox4y 2 หลายเดือนก่อน

    Gurpreet baai g thonu vekhdya ee rooh khush ho jandi aa ,bdi postivity mildi aa ,umra wale hovo tusi😊

  • @ruvaldhaliwal
    @ruvaldhaliwal 3 หลายเดือนก่อน

    Very NYC bi g

  • @navvbrar1943
    @navvbrar1943 4 หลายเดือนก่อน

    👌👌👌❤️

  • @inderjitchahal305
    @inderjitchahal305 2 หลายเดือนก่อน

    ਸੋਹਣੀ ਅਵਾਜ਼ ਸੋਹਣੇ ਗੀਤ ਚੰਗਾ ਸੁਭਾਅ ਮੁੰਡੇ ਦਾ ਰੱਬ ਖੁਸ਼ ਰੱਖੇ

  • @balrajsingh4363
    @balrajsingh4363 3 หลายเดือนก่อน

    truth of childhood very nice bajwa

  • @urmilarani814
    @urmilarani814 4 หลายเดือนก่อน

    Very nice Deep ji❤❤

  • @user-nt7qr5ow4g
    @user-nt7qr5ow4g 3 หลายเดือนก่อน

    So i live in canada your show good😊

  • @gaggurandhawa7473
    @gaggurandhawa7473 3 หลายเดือนก่อน

    Good singer

  • @amanrajbir3205
    @amanrajbir3205 4 หลายเดือนก่อน

    balle shera..

  • @JaspalSingh-fo9hh
    @JaspalSingh-fo9hh 2 หลายเดือนก่อน

    Very nice ji love you beta ji ❤❤🎉🎉🎉

  • @VivoVivo-tr3zj
    @VivoVivo-tr3zj 4 หลายเดือนก่อน +1

    Good veer 😂 love you

  • @SatnaamGill-fg8nc
    @SatnaamGill-fg8nc 3 หลายเดือนก่อน

    ਵੀਰ ਜੀ ਤੁਸੀਂ ਬਹੁਤ ਵਧੀਆ ਗਾਉਂਦੇ❤❤❤

  • @arjansingh490
    @arjansingh490 3 หลายเดือนก่อน

    Good

  • @manikaul562
    @manikaul562 2 หลายเดือนก่อน

    Kuwait to 👍

  • @user-nt7qr5ow4g
    @user-nt7qr5ow4g 3 หลายเดือนก่อน

    You guy both good person😊

  • @GurjitSingh-bv9vh
    @GurjitSingh-bv9vh 3 หลายเดือนก่อน

    ❤❤🎉🎉VERY NICE Deep bajwa❤❤🎉🎉

  • @EntertainmentHub-td4cn
    @EntertainmentHub-td4cn 4 หลายเดือนก่อน +1

    ਪੱਤਰਕਾਰ ਬਾਈ ਸੀਰੀਅਸ ਹੀ ਬਾਹਲਾ ਹੋਕੇ ਬੈਠਾ ਚਿਹਰੇ ਤੇ ਥੋੜਾ ਹਾਸਾ ਲਿਆ ਭਰਾ।

  • @user-dq7bm5ox4y
    @user-dq7bm5ox4y 2 หลายเดือนก่อน

    Sat sri akal gurpreet baai g ,thoda podcast bda vadiya lagda par aj deep bajwa baai g diya galaa sun k bda vadiya lagya,jug jug jio baai g thodi awaaz bdi mann nu skoon den wali aa ,sda khush rvo veer g ,dilavar kaur gill from moga

  • @princesaini670
    @princesaini670 4 หลายเดือนก่อน +1

    ❤🎉🎉

  • @SumitOfficial
    @SumitOfficial 4 หลายเดือนก่อน +5

    ਬਹੁਤ ਸੋਹਣਾ ਇੰਟਰਵਿਊ... ❤❤❤

  • @vipankumar6694
    @vipankumar6694 4 หลายเดือนก่อน +1

    🔥🔥❤

  • @rashandhaliwal4604
    @rashandhaliwal4604 หลายเดือนก่อน

  • @bhupindergill5485
    @bhupindergill5485 2 หลายเดือนก่อน

    Deep vere parmatma kre ap ka har pal khushiya bhra hove aj tere akhada v vekheya c

  • @SandipSingh-ih7vd
    @SandipSingh-ih7vd 4 หลายเดือนก่อน +4

    ਕਹਿੜਾ ਗਾਣਾ ਆਇਆ 22 ਦਾ ਗਾਇਕ ਆ ਜਾ ਮੌਡਲ ਆ ਜਾ ਕੀ ਸਕਛੀਆਤ ਆ ਬਾਈ ਜੀ