ਲੋਕ ਕਹਿੰਦੇ ਪਟਵਾਰੀਆਂ ਦੀ ਰਿਸ਼ਵਤ ਕਰਦੋ ਲਾਜ਼ਮੀ ਤਾਂ ਜੋ ਕੰਮ ਤਾਂ ਹੋਵੇ, ਅੱਕੇ ਲੋਕਾਂ ਨੇ ਕੱਢੀ ਭੜਾਸ.

แชร์
ฝัง
  • เผยแพร่เมื่อ 4 พ.ค. 2022
  • 👍 Like and 📭 Subscribe to us!
    👋 Follow us on social media :
    Follow us on Facebook: / unitednripost
    Follow us on Twitter: / unitednripost
    #PunjabNews #TVNRI
    Download our Application Today! play.google.com/store/apps/de...
    Visit our Websites :
    🔗 United Nri Post: unitednripost.com/
    🔗 Nri Radio: www.unitednripost.com/radio/li...
    🔗 Media Nri: www.medianri.com/

ความคิดเห็น • 81

  • @parisharma8372
    @parisharma8372 2 ปีที่แล้ว +2

    ਜਿਨੇ ਪਟਵਾਰੀ ਧਰਨੇ ਤੇ ਆ ਸਾਰਿਆਂ ਨੂੰ ਬਰਤਰਫ ਕਰ ਦਿੱਤਾ ਜਾਵੇ ਤੇ ਨਵੇਂ ਪਟਵਾਰੀਆਂ ਦੀ ਭਰਤੀ ਕੀਤੀ ਜਾਵੇ

  • @santokhsingh4805
    @santokhsingh4805 2 ปีที่แล้ว +12

    ਇਨਾਂ ਸਾਰੇ ਪਟਵਾਰੀ ਆਂ ਨੂੰ ਖ਼ਤਮ ਕਰ ਦਿੱਤਾ ਜਾਵੇ ਤੇ ਨਵੇਂ ਪਟਵਾਰੀ ਰੱਖ ਲਿਆ ਜਾਵੇ ਜੀ, ਇਨਾਂ ਨੂੰ ਚੋਰੀ ਕਰਨ ਦੀ ਆਦਤ ਬਣ ਗਈ ਹੈ

  • @ramneetkaur2775
    @ramneetkaur2775 2 ปีที่แล้ว

    ਪਟਵਾਰੀਆਂ। ਦੀ ਰਿਸ਼ਵਤ ਲਾਜਮੀ। ਕਰ। ਦਿੱਤੀ ਜਾਵੇ ।

  • @bikramjeetsingh5286
    @bikramjeetsingh5286 2 ปีที่แล้ว +1

    ਇਹ ਕੇਪਟਨ ਤੇ ਬਾਦਲਾਂ ਦੀ ਦੇਣ ਹੈ ਸਾਰੇ

  • @harbanssinghharbans9042
    @harbanssinghharbans9042 2 ปีที่แล้ว +5

    ਰਿਸ਼ਵਤ ਤੋਂ ਬਿਨਾਂ ਇਹ ਪਟਵਾਰੀਆ ਨੇ ਕਦੇ ਕੰਮ ਨੀ ਕਰਨਗੇ ਪਰ ਸਰਕਾਰ ਚਾਹੀਦਾ ਜਦੋਂ ਰਿਸ਼ਵਤ ਲੈਂਦਾ ਪਕੜਿਆ ਗਿਆ ਤਾਂਪੱਕਾ ਹੀ‌ਘਰ ਭੇਜਦੋ

  • @harbanssinghharbans9042
    @harbanssinghharbans9042 2 ปีที่แล้ว +6

    ਪਹਿਲੇ ਸਰਕਾਰ ਨੂੰ ਰਿਸ਼ਵਤ ਖੋਰ ਤੇ ਕਾਰਵਾਈ ਤਾਂ ਕਰਨ ਦਿਓ ਪਹਿਲੇ ਹੀ ਧਰਨਾ ਲਾ‌ਲਿਆ

  • @pardeeppassi8385
    @pardeeppassi8385 2 ปีที่แล้ว +4

    ਇਹ ਕੰਮ ਪਰਾਈਵੇਟ ਏਜੰਸੀਆ ਨੂੰ ਦਿਉ .ਫੇਰ ਵੇਖਿਉ ਸਾਢੇ ਅੱਠ ਹਜਾਰ ਵਾਲੇ ਮੁੰਡੇ ਬਾਰਾ ਘੰਟੇ ਪਟਵਾਰ ਖਾਨਾ ਖੋਹਲਦੇ

  • @bikramjeetsingh5286
    @bikramjeetsingh5286 2 ปีที่แล้ว +1

    ਇਹਨਾ ਨੂੰ ਵੀ ਘਰ ਭੇਜੋ ਤੇ ਨਵੀਂ ਭਰਤੀ ਕਿਤੀ ਜਾਵੇ

  • @sujaljoshi4036
    @sujaljoshi4036 2 ปีที่แล้ว

    ਪਟਵਾਰੀ ਦੀ ਹੜਤਾਲ ਦੇ ਦਿਨਾਂ ਦੀ ਤਨਖਾਹ ਕੱਟ ਲਿਉ ਜੀ

  • @karanjatt9986
    @karanjatt9986 2 ปีที่แล้ว +3

    ਪਟਵਾਰੀ ਮਹਿਕਮਾ ਖਤਮ ਕਰਨਾ ਚਾਹੀਦਾ ਹੈ ,ਨੰਬਰਦਾਰਾਂ ਨੂੰ ਕੰਮ ਦੇਣਾਚਾਹੀਦਾ ਹੈ। ਕਿਉਂਕਿ ਬਹੁਤੇ ਨੰਬਰਦਾਰ ਪਟਵਾਰੀਆਂ ਨਾਲੋਂ ਵੱਧ ਕੰਮ ਜਾਣਦੇ ਹਨ। ਅਕਾਲੀ ਸਰਕਾਰ ਨੇ ਮਾਲ ਵਿਭਾਗ ਦਾ ਕੰਮ ਆਨਲਾਈਨ ਕਰਕੇ ਵਧੀਆ ਕੰਮ ਕੀਤਾ ਹੈ ।ਨਹੀਂ ਤਾਂ ਜਮਾਬੰਦੀ ਲੈਣ ਲਈ ਪਟਵਾਰੀ ਰਜ ਕੇ ਪੈਸੇ ਲੈਂਦੇ ਸੀ। ਮਾਫ ਕਰਿਓ ਮੈਂ ਅਕਾਲੀ ਨਹੀਂ

  • @PritDhillon-ki4pd
    @PritDhillon-ki4pd 11 หลายเดือนก่อน

    ਜਦ ਤੱਕ ਮੰਤਰੀ ਚੋਰ ਨੇ ਮਹੀਨਾ ਲੈਂਦੇ ਨੇ ਕੱਲੇ ਪਟਵਾਰੀ ਚੋਰ ਨੀਂ ਤਾਹੀ ਰਿਸ਼ਵਤ ਬੰਦ ਨਹੀਂ ਹੁੰਦੀ

  • @bobbybhamri9019
    @bobbybhamri9019 2 ปีที่แล้ว

    ਜਿਹੜੇ ਪਟਵਾਰੀ ਟਾਇਮ ਨਾਲ ਨਹੀ ਆਉਦੇ ਉਹਨਾ ਨੁ ਡਿਸਮਿਸ ਕਰੋ

  • @JarnailSingh-dv1hw
    @JarnailSingh-dv1hw 2 ปีที่แล้ว

    ਕੈਰੋ ਵੇਲੇ ਵੀ ਹੜਤਾਲ ਹੋਈ ਸੀ ਤਾਂ ਕੈਰੋ ਨੇ ਪਟਵਾਰੀਆਂ ਨੂੰ ਕਿਹਾ ਸੀ ਕਿ ਸਾਨੂੰ ਨਵੇਂ ਭਰਤੀ ਲਈ ਬਿਨਾਂ ਤਨਖ਼ਾਹ ਤੋਂ ਪਟਵਾਰੀ ਲਗਣ ਨੂੰ ਤਿਆਰ ਹੈ

  • @jaskaran5914
    @jaskaran5914 2 ปีที่แล้ว

    ਪਟਵਾਰਿਆ ਨੂੰ ਚਾਹਿੰਦਾ ਆਪਣੈ ਦਰਵਾਜੈ ਊਪਰ ਇੱਕ ਵਾਰ ਲਿਖ ਲਾ ਦੈਣ ਭਾਈ 500 ਜਾ ਵੱਧ ਰਿਸਵਤ ਲੈਟ ਇੱਕ ਰੈਟ ਬੰਨ ਲੈਣ

  • @nirmalsidhu2620
    @nirmalsidhu2620 2 ปีที่แล้ว

    Bilkul sahi gal a

  • @komalmahal9718
    @komalmahal9718 2 ปีที่แล้ว +2

    ਜਿਹੜਾ ਪਟਵਾਰੀ ਫੜ ਰਹੇ ਨੇਂ ਓਹ ਬੇਕਸੂਰ ਏ ਏਹ ਸਾਰੀਆਂ ਰਜਿਸਟਰੀਆਂ ਓਸਦੀ ਜੌਬ ਤੋਂ ਪਹਿਲਾਂ ਦੀਆਂ ਏ ਓਹਨਾਂ ਦੀ ਜੋਇੰਟ ਫੈਮਿਲੀ ਆ ਪ੍ਰੋਪਰਟੀ ਓਹਨਾਂ ਕੋਲ ਪਹਿਲਾਂ ਤੋਂ ਹੀ ਬੁਹਤ ਆ ਅੱਧੀ family' ਕੈਨੇਡਾ, ਅਮਰੀਕਾ ਵਿਚ ਰਹਿੰਦੀ ਆ

    • @chamkaursingh587
      @chamkaursingh587 2 ปีที่แล้ว +2

      ਇਹ ਪਟਵਾਰੀ ਸਾਡੇ ਨਜਦੀਕ ਪਿੰਡ ਦਾ ਹੈ ਮਹਾ ਕੁਰੱਪਟ ਜੇ ਰਜਿਸਟਰੀਆਂ ਨੌਕਰੀ ਤੋ ਪਹਿਲਾ ਦੀਆ ਨੇ ਫਿਰ ਰੌਲਾ ਪਾਉਣ ਦੀ ਕੀ ਲੋੜ ਏ ਅਦਾਲਤ ਵਿਚ ਦਿਖਾ ਦੇਵੇ ਬਰੀ ਹੋ ਜਾਵੇਗਾ

    • @komalmahal9718
      @komalmahal9718 2 ปีที่แล้ว

      @@chamkaursingh587 ਬਰੀ ਤਾਂ ਓਸਨੇ ਹੋ ਹੀ ਜਾਣਾ ਗੱਲ ਏਹ ਆ ਵੀ ਇਹ ਸਰਕਾਰ ਮੁਲਾਜਮਾ ਨੂੰ ਤੰਗ ਕਰਕੇ ਆਮ ਜਨਤਾ ਵਿੱਚ ਅਪਣਾ ਅਕਸ ਵਧਾਉਣ ਦੀ ਕੋਸ਼ਿਸ਼ ਕਰਦੀ ਇਹਨਾ ਦੇ ਆਪਣੇ MLA ਤੇ ਵੀ ਰੇਡ ਪਈ ਆ ਓਹ ਵੀ ਸਫਾਇਆ ਦਿੰਦਾ ਫਿਰਦਾ

  • @jarnailsaingh4822
    @jarnailsaingh4822 2 ปีที่แล้ว

    Very good

  • @gurpreetdhillon5848
    @gurpreetdhillon5848 2 ปีที่แล้ว

    Good ji

  • @sukhwindersingh1349
    @sukhwindersingh1349 2 ปีที่แล้ว

    ਸੀ ਅੈਮ ਸਾਹਿਬ ਕੀ ਕਰ ਲੳ ਗੇ ਇੰਨਾ ਦਾ ਤੁਹਾਡੇ ਤੋਂ ਕੁਝ ਨਹੀਂ ਹੋਣਾ

  • @sirfsikh5019
    @sirfsikh5019 2 ปีที่แล้ว +2

    ਏ ਕੰਮ ਚੋਰ ਮਹਿਕਮਾ ਹੈ ਏ ਨੇ ਪਟਵਾਰੀ 👉🐒🐒🐒🐒🐒🐒🐒🐒🐒🐒🐒🐒🐒🐒🐒🐒🐒🐒🐒🐒,,🐒🐒🐒🐒🐒🐒🦧🦧🦧🦧

  • @satnaambkm3767
    @satnaambkm3767 2 ปีที่แล้ว

    ਪਹਿਲਾ ਇਹ v ਪੁਸ਼ k ਕੁਲ ਏਥੇ ਕਿੰਨੇ ਪਟਵਾਰੀ ਤੇ ਕਿੰਨੇ ਵਕੈਂਸੀ ਖ਼ਾਲੀ ਆ,,

  • @SatnamSingh-nq4hy
    @SatnamSingh-nq4hy 2 ปีที่แล้ว +1

    ਆਰਡਰਾ ਚ ਹੀ ਲਿਖ ਦੇਨਾ ਚਾਹੀਦਾ ਕਿ ਰਿਸਵਤ ਲੈਣੀ ਆ। ਇੰਨਾਸਾਰਿਆ ਦੀ ਇਨਕਮ ਤੋ ਵੱਧ ਬਨੀ ਜਾਇਦਾਦ ਦੀ ਇਨਕਵਾਰੀ ਹੋਣੀ ਚਾਹੀਦੀ। ਗਲਤਬੰਦੇ ਦੀ ਸਪੋਟ ਨਹੀ ਕਰਨੀ ਚਾਹੀਦੀ। ਬੇਇਮਾਨਾ ਨੂੰ ਰੱਬ ਵੀ ਨਹੀ ਦੇਖਦਾ।

  • @pawanbawa2621
    @pawanbawa2621 2 ปีที่แล้ว

    Great

  • @manmohansingh9488
    @manmohansingh9488 2 ปีที่แล้ว

    Loka nu chaiyda aa , ehna chorr patwRiya da baycott kro

  • @jasbirsinghmann6799
    @jasbirsinghmann6799 2 ปีที่แล้ว +1

    Brave generalist

  • @kuljitkaur3863
    @kuljitkaur3863 10 หลายเดือนก่อน +1

    ਚੋਰ ਪਟਵਾਰੀ

  • @ramkumarjain4269
    @ramkumarjain4269 2 ปีที่แล้ว

    Corruption should be manadery for patwaries

  • @vickygill6037
    @vickygill6037 2 ปีที่แล้ว +1

    चोर चोर भाई एना नू सब नू घर भेजो जो hartal करी बहथे आ

  • @agrocrop2551
    @agrocrop2551 2 ปีที่แล้ว

    Dismiss them from service and appoint new one

  • @RameshKumar-zr5gk
    @RameshKumar-zr5gk 2 ปีที่แล้ว +1

    ਮੰਤਰੀ ਐਮ ਐਲ ਏ ਪਟਵਾਰੀਆਂ ਤੋ ਪੈਸੇ ਲੈਂਦੇ ਹਨ ਬੇਈਮਾਨ ਕੇਜਰੀਖਾਨ ਬੇਸ਼ਰਮ ਸ਼ਰਾਬੀ ਭੰਡ ਦੇ ਪੱਲੇ ਕੀ ਆ

  • @nirmalsidhu2620
    @nirmalsidhu2620 2 ปีที่แล้ว

    Garib bande ne na loan v Lena Hove fer v Risvat Deni pendi a

  • @ajitsingh6171
    @ajitsingh6171 2 ปีที่แล้ว

    Give them notice to join duty and terminate them incase they don't come . Recruitment new young people

  • @kulwindersingh3871
    @kulwindersingh3871 2 ปีที่แล้ว +3

    Chor union Murdabad

  • @ashokbansal2576
    @ashokbansal2576 2 ปีที่แล้ว +1

    Sara gareeb mulagme ko Riswat jarrori kar do ek gareeb majdor 400Rs.nal gujjara karada na ke ye hi insan nahi sharm karo

  • @GurlalSingh-bn8xz
    @GurlalSingh-bn8xz 2 ปีที่แล้ว

    😂😂😂😂😂😂🤣🤣🤣🤣😂😂😂

  • @nssingh4968
    @nssingh4968 2 ปีที่แล้ว

    Ih jo corrupt lok han ihna nu duty to farg karke new farti karo

  • @balbirsingh9286
    @balbirsingh9286 2 ปีที่แล้ว +1

    Patwari sahi time te koi b nahi Aude. Patwar khana Tehsildar Office/SDM office kol hona chahida hai. Ta k sahi time te apne office aun g.

  • @harjitlitt1375
    @harjitlitt1375 2 ปีที่แล้ว +1

    This department is pressuring the Government Not to take any action against the erring Patwari

  • @nirmalsidhu2620
    @nirmalsidhu2620 2 ปีที่แล้ว

    patwari di new Bartyi karo

  • @nirmalsidhu2620
    @nirmalsidhu2620 2 ปีที่แล้ว

    sare Patwari paise tu Bina gal hi nhi karde

  • @skmahindru6630
    @skmahindru6630 2 ปีที่แล้ว

    Government must take strict action against them.None of Patwari has proper reply of this journalist.

  • @gursewakbuttar6371
    @gursewakbuttar6371 2 ปีที่แล้ว +6

    ਸਾਲੇ ਝੂਠ ਬੋਲ ਰਹੇ ਨੋ ਰਿਸਵਤ ਖੋਰ

    • @Ram-mohammed-singh-khalsa
      @Ram-mohammed-singh-khalsa 2 ปีที่แล้ว +1

      Brother ik patwari 5-5 patwaria da kam krna pai reha. Seat khali payia. Government seat bhar ni rahi. Mental pressure bahut a ohna te.

    • @GurwinderSingh-up5ez
      @GurwinderSingh-up5ez 2 ปีที่แล้ว

      No duty no sallary, punishment chahidi ehna noo

    • @GurwinderSingh-up5ez
      @GurwinderSingh-up5ez 2 ปีที่แล้ว

      Ehna patwariya Diya kothiya polata Diya kishata Tut janiya

    • @GurwinderSingh-up5ez
      @GurwinderSingh-up5ez 2 ปีที่แล้ว

      Patwariya de bachaya noo cancer hoje,eh do number da Paisa khaa rahe,rokde nhi riswat lain to

    • @Ram-mohammed-singh-khalsa
      @Ram-mohammed-singh-khalsa 2 ปีที่แล้ว

      @@GurwinderSingh-up5ez brother ohi gal a 1 percent krke sarre department nu badnam krna sahi gal a . Appa nu sarbat da bhala mangna sikhaya janda. Na ki kise nu eh hoje jo hoje.
      Rishwat di gal glt a jo 1 percent krke sarra department badnam hoeya paya.

  • @dineshtiwana2798
    @dineshtiwana2798 2 ปีที่แล้ว +1

    Patwari nu hi kyu corruption kerdy keh reho sab hona department wal v dekh lo koi v doodh da dilaya nhi , baqi 50 bandaya di jagaha 4 bandey kaam karn ta aap hi patwari dukhi hai ta hona nu kay sukh dena ohna ne 🙏

  • @aamjehainsaan2994
    @aamjehainsaan2994 2 ปีที่แล้ว

    Sidha hissab a Jo jo sarkari afsr chahe oh kise v line ch hon ..Jo v dharna laounda ohna nu nokri to bahr kadh ke ghre bthon te new munde kudiyn nu rakhn ..ehna choran de khunn ch rli pyi a rishwat

  • @HarbansSingh-mv2bw
    @HarbansSingh-mv2bw 2 ปีที่แล้ว

    Gerre marvon nal fees vad jandi he nal hi oni vari Patwari Sahib kehna Penda he kadar vaddi he

  • @hundalhoney6478
    @hundalhoney6478 2 ปีที่แล้ว

    Ena di salary band karan jini der strike te ek month di plenty launa

  • @HarbansSingh-mv2bw
    @HarbansSingh-mv2bw 2 ปีที่แล้ว

    Patwarrian kol bahane bohat hunde kadi keh dende Tehsildar ne Sadaia kadi kehnde DC sahib ne sadaia jine ehna kol halke jiade honge oni 2 no di kamai jiadi hovegi Jhouth bohat bolde han halka sadan nu koi tiar nahi

  • @nevergiveupfeelfresh2147
    @nevergiveupfeelfresh2147 2 ปีที่แล้ว +2

    Rishwat nahi yar. Simple solution hai is da.
    Khali posta bhar do. Na patwari te overload kam hove te na oh kise to rishwat mange. Patwari kol kam hunda bahut . Lok apna kam cheti karwaon layi rishwat dande.

  • @satinderpalsingh5716
    @satinderpalsingh5716 2 ปีที่แล้ว +1

    Sali patwari greeb kissana ti majdoora tu riswat laa k aapni Bachia nu aish karwandi ni

  • @karamsingh5360
    @karamsingh5360 2 ปีที่แล้ว

    Bizli te patvari chhuti kro ena di asi tiar aa adhi pay te kmm krn lay full time study

  • @ajitsingh6171
    @ajitsingh6171 2 ปีที่แล้ว

    Patwaries are like chori and sena jori

  • @paramjitkaur8002
    @paramjitkaur8002 2 ปีที่แล้ว

    Jina kol jiada pese nhi okitho risvt deve

    • @GurwinderSingh-up5ez
      @GurwinderSingh-up5ez 2 ปีที่แล้ว

      Patwariya noo Lok hi ekathe ho ke sudhar skde,sarkaara ta patwariya de trle kadd diya payia

    • @GurwinderSingh-up5ez
      @GurwinderSingh-up5ez 2 ปีที่แล้ว

      Union de pardhaan kolo puchh lyo kehnde , pardhaan vi hissa lainda hona,moti kamayi kiti hona

  • @Shanker835
    @Shanker835 2 ปีที่แล้ว +1

    Sale sare chor a vihe PARDHAN vi ihna nu rishwat Deni suru kardo sare wapis a jann mu chuk ke hartal te Beth jande a

  • @GurmejSingh-ec6nz
    @GurmejSingh-ec6nz 2 ปีที่แล้ว

    Phela kam da boj nhi c

  • @harjindersingh1882
    @harjindersingh1882 2 ปีที่แล้ว

    22g Sare patwari galat nahe han kus wadia bande han

  • @JaspreetSingh-mq5jy
    @JaspreetSingh-mq5jy 2 ปีที่แล้ว

    Sale chor ne