ਕਿਸਾਨਾਂ ਨੇ ਘੇਰ ਲਏ ਰਾਜੇਵਾਲ ਦੇ ਲੀਡਰ | ਵੋਟਾਂ ਮੰਗਣ ਆਏ ਸੀ ਪਿੰਡਾਂ ਚ ਪਰ ਖਾਲੀ ਹੱਥ ਵਾਪਿਸ ਮੋੜਤੇ।

แชร์
ฝัง
  • เผยแพร่เมื่อ 1 ก.พ. 2022
  • #Rajewal #PunjabElection2022 #rmbtelevision
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social linksTH-cam th-cam.com/channels/7Bx.html... / rmbtelevisioninsatgram-
    / rmbtelevision
  • บันเทิง

ความคิดเห็น • 235

  • @pishourasingh3795
    @pishourasingh3795 2 ปีที่แล้ว +29

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @gurpalsingh5609
    @gurpalsingh5609 2 ปีที่แล้ว +12

    ਬਹੁਤ ਹੀ ਵਧੀਆ ਵਧੀਆ ਕੰਮ ਕੀਤਾ ਹੈ ਵੀਰ ਜੀ ਧੰਨਵਾਦ

  • @ParamjitSingh-jp8fz
    @ParamjitSingh-jp8fz 2 ปีที่แล้ว +13

    ਵਧੀਆ ਵੀਰ ਆਪ ਨੂੰ ਜਤਾਓ

  • @gursewakbuttar6371
    @gursewakbuttar6371 2 ปีที่แล้ว +14

    ਭਗਵੰਤ ਮਾਨ ਜ਼ਿੰਦਾਬਾਦ ਆਪ ਨੂੰ

  • @kauragill1185
    @kauragill1185 2 ปีที่แล้ว +30

    ਬਹੁਤ ਹੀ ਵਧੀਆ ਕੀਤਾ ਵੀਰ ਜੀ 👌👌👌👍👍👍👍💖💙💙💚

  • @karanvirsingh4785
    @karanvirsingh4785 2 ปีที่แล้ว +14

    ਬਹੁਤ ਵਧੀਆ ਕੀਤਾ ਜੀ ਗੁੜ ਚੋਰ ਭਜਾ ਤੇ 💪💪👍👍🙏🙏

  • @RajinderSingh-ob2su
    @RajinderSingh-ob2su 2 ปีที่แล้ว +10

    ਅਕਾਲੀ ਕਾਂਗਰਸ ਨੇ ਪੰਜਾਬ ਲੁੱਟਿਆ ਤੇ ਕਰਜ਼ਾਈ ਕੀਤਾ ਕਿਸਾਨੋ ਆਪਣੀ ਪਾਰਟੀ ਸੰਯੁਕਤ ਸਮਾਜ ਮੋਰਚਾ ਦਾ ਵਿਰੋਧ ਕਰਕੇ ਛਿੱਤਰ ਖਾਊਗੇ ਤੁਸੀ ਦੇ ਤੁਹਾਡੇ ਵਿੱਚ ਜੁਅਰਤ ਹੈ ਤਾਂ ਕਾਂਗਰਸ ਤੇ ਅਕਾਲੀ ਦਲ ਕੋਲੋਂ ਲੳਉ ਹਿਸਾਬ ਆਪ ਨੇ ਵੀ ਟਿਕਟਾਂ ਵੇਚੀਆਂ ਕਾਂਗਰਸ ਤੇ ਅਕਾਲੀ ਦਲ ਵਿੱਚੋਂ ਆਇਆ ਨੂੰ ਰੱਜ। ਕੇ ਭ੍ਰਿਸ਼ਟਾਚਾਰ ਕਰਨਗੇ ਆਪ ਵਾਲੇ

  • @user-jv1my6io3x
    @user-jv1my6io3x 2 ปีที่แล้ว +24

    ਇਨ੍ਹਾਂ ਗ਼ਦਾਰਾਂ ਨੂੰ ਪਿੰਡਾਂ ਚ ਵੜਨ ਨਾ ਦਿਉ

  • @sherepunjabmallhi7375
    @sherepunjabmallhi7375 2 ปีที่แล้ว +3

    Kisan ekta jindabad

  • @sukhbirsinghdhami7717
    @sukhbirsinghdhami7717 2 ปีที่แล้ว +5

    Very nice Rajawal Ji SSM Zindbad

  • @rashpalsingh8767
    @rashpalsingh8767 2 ปีที่แล้ว +25

    ਇਨ੍ਹਾਂ ਦੀ ਝਾੜ ਝੰਬ ਕਰ ਕੇ ਚੰਗਾ ਕੀਤਾ। ਮੋਰਚਾ ਵਿਚਾਲੇ ਛੱਡ ਕੇ ਗਦਾਰ ਕੁਰਸੀਆਂ ਮਗਰ ਪੈ ਗਏ।

  • @amarjitsinghdhillon
    @amarjitsinghdhillon 2 ปีที่แล้ว +6

    ਆਪਣੀਆਂ ਪਾਰਟੀਆਂ ਦਾ ਨਹੀਂ, ਪੰਜਾਬ ਬਾਰੇ ਸੋਚੋ! ਇਹ ਚੋਣਾਂ ਕਿਧਰੇ ਤਬਾਹੀ ਵੱਲ ਨਾ ਲੈ ਜਾਣ!🤔

  • @gurugranthsahibviakhya436
    @gurugranthsahibviakhya436 2 ปีที่แล้ว +2

    ਇਹ ਆਪ ਦੀਆਂ ਵੋਟਾਂ ਭੰਨਣ ਨੂੰ ਖੜੇ ਹਨ।

  • @user-jv1my6io3x
    @user-jv1my6io3x 2 ปีที่แล้ว +42

    ਸ਼ਾਬਾਸ਼ ਵੀਰੋ ਡੱਕਰ ਤੇ ਗਦਾਰ

  • @satveersidhugagubrar864
    @satveersidhugagubrar864 2 ปีที่แล้ว +11

    Only maan jidawad

  • @karmasinghsidhu1320
    @karmasinghsidhu1320 2 ปีที่แล้ว +2

    ਰੂੜੀ ਵਾਲੀ ਸੋਚ ਐ ਇਨ੍ਹਾਂ ਘੇਰਨ ਵਾਲਿਆਂ ਦੀ

  • @goguisukwinder617
    @goguisukwinder617 2 ปีที่แล้ว +6

    ਦੀਪ ਸਿੱਧੂ ਠੀਕ ਸੀ ਇਹਨਾ ਰਾਜਨੀਤਕ ਲੀਡਰਸ਼ਿਪ ਨੇ ਉਸ ਦੀ ਇੱਕ ਨੀ ਸੁਣੀ ਆਪਣਾ ਚੇਹਰਾ ਲਿਸ਼ਕਾਉਣ ਲਈ ਅੰਦੋਲਨ ਲੰਬਾ ਖਿੱਚਿਆ।

    • @sachkatssingh4967
      @sachkatssingh4967 2 ปีที่แล้ว

      Aap honest Party vote for aap bright future is hope from aap congress Murdabad Kali Murdabad ssm chor banda bjp De Agent

    • @chanpreetsekhon6672
      @chanpreetsekhon6672 2 ปีที่แล้ว +1

      Hun kithe aa deep sidhu hun ohnu fikar ni punjab di.???

    • @resham779
      @resham779 2 ปีที่แล้ว

      @@chanpreetsekhon6672 fir tu kehna vota lain a gaya

    • @buntysingh1776
      @buntysingh1776 2 ปีที่แล้ว +1

      Deep Sidhu jindabad ❤️

  • @ahlawatahlawat2775
    @ahlawatahlawat2775 2 ปีที่แล้ว +4

    मुझे एक बात समझ में नहीं आती कि क्या politics इन traditional parties की जागीर है?? Rajewal ji लड़े हैं किसानों के लिए, दुनिया के सबसे बड़े आन्दोलन को lead किया है उन्होंने ... पुरानी parties का कौनसा नेता लड़ा हमारे लिए ???

  • @sukhdeepsandhu4780
    @sukhdeepsandhu4780 2 ปีที่แล้ว +5

    Next CM maan Saab ji 💯💪 jindabaad

  • @BalbirSingh-gf8pb
    @BalbirSingh-gf8pb 2 ปีที่แล้ว +1

    Kisan majdoor ekta jindabad

  • @sohirajindersingh6980
    @sohirajindersingh6980 2 ปีที่แล้ว +25

    ਬਹੁੱਤ ਵਧੀਆ,ਰਾਜੇਵਾਲ ਸਮੇਤ ਸਭ ਦੀਆਂ ਜ਼ਮਾਨਤਾਂ ਜੱਬਤ ਹੋਣਗੀਆਂ ਜੀ

  • @jaswindermallan6606
    @jaswindermallan6606 2 ปีที่แล้ว +1

    ਧਰਨੇ ਲਾਉਣੇ ਕੋਈ ਸੁੱਖ ਕੇ ਦਿੱਤਾ ਕਿ ਯਾਰ ਧੁੱਪੇ ਸੜਕਾਂ ਤੇ ਬੈਠਣ ਨੂੰ ਜੰਮੇ ਹਾਂ ਅਸੀਂ ਜੇ ਕੋਈ ਆਵਦੀ ਧਿਰ ਉੱਠਦੀ ਹੈ ਤਾਂ ਵੋਟ ਪਾਓ

  • @JaspreetSingh-fi7fg
    @JaspreetSingh-fi7fg 2 ปีที่แล้ว +8

    Rajewal bjp da agent aa

  • @AvtarSingh-is4ln
    @AvtarSingh-is4ln 2 ปีที่แล้ว +13

    ੲਿਹਨਾ ਦਾ ਹਾਲ ੲਿਹੋਜਿਹਾ ਹੋਣਾ ਚਾਹੀਦਾ

  • @AshokKumar-jk5qi
    @AshokKumar-jk5qi 2 ปีที่แล้ว +4

    Very good

  • @singhgurpreet616
    @singhgurpreet616 2 ปีที่แล้ว

    ਮਾੜੀ ਸੋਚ ਲੈ ਕੇਬਹਿਜੂ ਪੰਜਾਬੀਆਂ ਨੂੰ

  • @JatinderSingh-yn6wj
    @JatinderSingh-yn6wj 2 ปีที่แล้ว +16

    ਸ਼ਾਬਾਸ ਜੱਟਾ , ਆਮ ਆਦਮੀ ਪਾਰਟੀ ਦੇ ਹੱਕ ਚ ਈ ਰਹਿਣਾ ਆਪਾਂ👍💯💯

  • @gurpindersingh9163
    @gurpindersingh9163 2 ปีที่แล้ว +10

    Kon kenda aap ne uttrakhand ch bjp nal samjota kita koi saboot dao me uttrakhand to hi aa, asi aap nu support krn dye aa

  • @sukhdeepsandhu4780
    @sukhdeepsandhu4780 2 ปีที่แล้ว +4

    Cm of Punjab maan Saab ji 💯💯💯💪💪

  • @AshokKumar-jk5qi
    @AshokKumar-jk5qi 2 ปีที่แล้ว +4

    Good job

  • @Tractor_modle_855
    @Tractor_modle_855 2 ปีที่แล้ว +2

    ਬਹੁਤ ਬਹੁਤ ਧੰਨਵਾਦ ਮਰੀ ਜ਼ਮੀਰ ਜਗਾਉਣ ਲਈ ਬਾਈ ਜੀ

  • @babbusandhu3133
    @babbusandhu3133 2 ปีที่แล้ว +1

    Sahi gall a very good

  • @jasveersinghgill3982
    @jasveersinghgill3982 2 ปีที่แล้ว +3

    ਸਹੀ ਕਿਹਾ ਬਾਈ ਜੀ

  • @romandhillon7188
    @romandhillon7188 2 ปีที่แล้ว +2

    Good thinking

  • @mandersidhu7252
    @mandersidhu7252 2 ปีที่แล้ว +4

    Good

  • @kamaljeetkhaira8106
    @kamaljeetkhaira8106 2 ปีที่แล้ว +6

    SKM ZINDABAD JAI JIWAN JAI KISAN RSS BJP MURDABAD

  • @sukhwindersukhi8301
    @sukhwindersukhi8301 2 ปีที่แล้ว +4

    ਲੋਕ ਜਾਗ ਪਏ ਹੁਣ ਨਹੀਂ ਕਿਸੇ ਨੂੰ ਗੱਲ ਕਰਨ ਦਿੰਦੇ ਵਾਹ ਜੀ ਵਾਹ

  • @AshokKumar-jk5qi
    @AshokKumar-jk5qi 2 ปีที่แล้ว +3

    Very good 👍

  • @gurlabhsingh8072
    @gurlabhsingh8072 2 ปีที่แล้ว +5

    ਲੋਕੋ ਇਹ ਵਿਕਾਊ ਮਾਲ ਹੈ ਕਿਸਾਨ ਲੀਡਰਾਂ ਦੀ ਜਮਾਨਤ ਜਬਤ ਹੋ ਜਾਵੇਗੀ ਸ਼ਰਮ ਨਹੀਂ ਆਉਂਦੀ ਇਹ ਲੋਕਾਂ ਨੂੰ ਪਿੰਡਾਂ ਵਾਲੇ ਠੀਕ ਹਨ

    • @avleenkaur7442
      @avleenkaur7442 2 ปีที่แล้ว +1

      Pinda wale je thik han te akali cong nu vote na payio.

  • @ksinghghuman
    @ksinghghuman 2 ปีที่แล้ว +3

    Yaar 1 bar vote ta pao ssm nu

  • @plcrepairingretrofitting2799
    @plcrepairingretrofitting2799 2 ปีที่แล้ว +2

    SSM zindabad

  • @BhimSingh-bl1tz
    @BhimSingh-bl1tz 2 ปีที่แล้ว +3

    Only app

  • @harmansangha4511
    @harmansangha4511 2 ปีที่แล้ว +1

    Kisaan majdoor akta zindabaad hai te rahu ga Zindabaad👍👍👍👍👍👍👍👍👍👍✌✌✌✌✌✌✌✌✌✌✌✌

  • @singhsj5841
    @singhsj5841 2 ปีที่แล้ว

    ਇਸ ਵਾਰ ਕਿਸਾਨ ਵਵੇਟ ਕਰ ਲੈਂਦੇ ਵੋਟਾਂ ਚ ਨਾ ਉਠਦੇ

  • @tejinderwaraich4362
    @tejinderwaraich4362 2 ปีที่แล้ว +3

    ਇਹ ਲੋਕ ਨਹੀ ਚਹੁਦੇ ਵੀਹ ਸਰਕਾਰ ਚੋ ਚੰਗੇ ਲੋਕ ਆ ਕੇ ਲੋਕਾ ਦੇ ਮਸਲੇ ਹੱਲ ਹੋਣ ਇਨਾ ਦਾ ਝਰਨੇ ਤੋਂ ਤੋਰੀ ਫੁਲਕਾ ਚੱਲਦਾ ਇਹ ਲੋਕ ਤਾ ਕਿਸਾਨਾ ਨੂੰ ਮਾੜਾ ਕਹਿਦੇ ਨੇ

  • @manisharma8010
    @manisharma8010 2 ปีที่แล้ว

    ਬਹੁ ਤ ਵਧੀਆ ਕੀਤਾ ਵੀਰੇ

  • @gulzarsingh4604
    @gulzarsingh4604 2 ปีที่แล้ว +1

    ਅਮਨ ਰੋੜੇ ਦੀ ਜਾਦਾਤ 17 ਤੋ22 ਤੱਕ ਦੁਗਣੀ ਹੋਗੀ ੳੁਹ ਵੀ ਦੇਖਲੋ ਬਾਕੀ ਬਾੲੀ ਜੀ ਮੇਰੀ ਰਾਰ ਿੲਹ ਹੈ ਅਾਪਣੀ ਵਧਾਓ ਦੁਜੀਅਾ ਦੀ ਤੋ ਜਲੋਨਾ

  • @KulwinderSingh-mb3qu
    @KulwinderSingh-mb3qu 2 ปีที่แล้ว

    ਸਹੀ ਗੱਲ ਕਹੀ ਬਾਈ

  • @avtargill3823
    @avtargill3823 2 ปีที่แล้ว +5

    Sahi gll aa

  • @SatinderSingh1
    @SatinderSingh1 2 ปีที่แล้ว +1

    Right 👍🏻

  • @AshokKumar-jk5qi
    @AshokKumar-jk5qi 2 ปีที่แล้ว +3

    👍👍👍

  • @JaspreetSingh-pe9bs
    @JaspreetSingh-pe9bs 2 ปีที่แล้ว +4

    ਸਿਰਾ ਬਾਈ ਜਮਾਂ ਸਿਰਾ ਈ ਲਾਇਆ ਪਿਆ ਵੀਰ ਨੇ

  • @DarshanRomana
    @DarshanRomana 2 ปีที่แล้ว +8

    Good y ji

  • @sharanjitkaur4731
    @sharanjitkaur4731 2 ปีที่แล้ว

    ਵੀਰ ਜੀ ਬਹੁਤ ਵਧੀਆ ਢੰਗ ਨਾਲ ਜਵਾਬ ਦਿੱਤਾ ਸਾਰਾ ਪਿੰਡ ਏਕਤਾ ਬਣਾ ਕੇ ਰਖਣਾ

  • @sidhubathindewala1501
    @sidhubathindewala1501 2 ปีที่แล้ว +11

    ਕੌਣ ਕਹਿੰਦਾ ਉਤਰਾਖੰਡ ਆਪ ਵਾਲ਼ਿਆਂ ਦਾ ਗੱਠ ਜੋੜ bjp nala ਸਬੁਤ ਦੌਉ

    • @avleenkaur7442
      @avleenkaur7442 2 ปีที่แล้ว +1

      AAP da gathjod kade BJP nal nahi ho sakda. BJP de te chhittra de haar paune han.

    • @swagpunjabda
      @swagpunjabda 2 ปีที่แล้ว

      @@avleenkaur7442 hji

  • @DavinderSingh-dt1kz
    @DavinderSingh-dt1kz 2 ปีที่แล้ว +5

    ਫੁੱਲ ਸਪੋਰਟ SSM

  • @samarjeetsidhu6781
    @samarjeetsidhu6781 2 ปีที่แล้ว

    👍

  • @tarisidhu6919
    @tarisidhu6919 2 ปีที่แล้ว +3

    Good pardhaan saab bhucho kalan

  • @jagtarrattan1755
    @jagtarrattan1755 2 ปีที่แล้ว

    ਬਹੁਤ ਵਧੀਆ ਕੀਤਾ

  • @amarjitsinghdhillon
    @amarjitsinghdhillon 2 ปีที่แล้ว

    ਬਗਾਵਤ ਦਾ ਆਰੰਭ ਹਮੇਸ਼ਾ ਅਣਖੀ ਅਤੇ ਸਮਝਦਾਰ ਲੋਕ ਕਰਦੇ ਹਨ ਪਰ ਇਸਦਾ ਫਾਇਦਾ ਅਕਸਰ ਚਲਾਕ ਅਤੇ ਭ੍ਰਿਸ਼ਟ ਲੋਕ ਲੈ ਜਾਂਦੇ ਹਨ।

  • @dilbaghsingh5727
    @dilbaghsingh5727 2 ปีที่แล้ว

    Bhout vadia kita g bagwant maan jindabad

  • @mandeepsinghmanna7247
    @mandeepsinghmanna7247 2 ปีที่แล้ว

    Bahut badya kita veere tusi eh App nu Punjab ch na aun lye kita ja reha sabh kuch lok soch kyu nai rahe Punjab vare 🙏🙏

  • @avtarsashia4897
    @avtarsashia4897 2 ปีที่แล้ว

    Good job y g. God bless u

  • @sukhdevrao5699
    @sukhdevrao5699 2 ปีที่แล้ว +2

    Next,, CM of punjab Bhagwant Mann Sahib jindabaad vote for AAP party zindabad Congress akali BJP nu vote na paio Ji

  • @JasveerSingh-th5bb
    @JasveerSingh-th5bb 2 ปีที่แล้ว

    Verry good vir

  • @amrindersingh5206
    @amrindersingh5206 2 ปีที่แล้ว +2

    Je na khad de vota bich ani takt c ke jehdi marji sarkar nu bahr bath ke nath pake chla sakde c

  • @baljindermander2302
    @baljindermander2302 2 ปีที่แล้ว +2

    Shi hai gal hai pind vich na deo

  • @angrejsingh3186
    @angrejsingh3186 2 ปีที่แล้ว +1

    Philan Sarkaran nu kosde rahe hun mouka Aya hai tan lari. Jande alh ral ke Sarkar bnao ge tan dharne loune hi nahi paine

  • @JaswantSingh-te9xt
    @JaswantSingh-te9xt 2 ปีที่แล้ว +1

    ਕੇਜਰੀਵਾਲ ਆਰ ਐੱਸ ਐੱਸ ਵਿੱਚੋਂ ਨਿਕਲ ਕੇ ਆਇਆ ਹੈ ਪੰਜਾਬ ਨੂੰ ਮੋਦੀ ਤੇ ਕੇਜਰੀਵਾਲ ਤੋਂ ਬਚਣ ਦੀ ਲੋੜ ਹੈ

  • @dsppaldavinder8895
    @dsppaldavinder8895 2 ปีที่แล้ว +1

    Rajewal sahib c m

  • @udhamsingh985
    @udhamsingh985 2 ปีที่แล้ว

    V good veer

  • @amritballing8677
    @amritballing8677 2 ปีที่แล้ว +8

    RAJEWAL GADAR AAP ZINDABAD

  • @amrikrani6971
    @amrikrani6971 2 ปีที่แล้ว

    V good

  • @totakhan171
    @totakhan171 2 ปีที่แล้ว

    🙏🙏🙏

  • @GurtejSingh-wp4hp
    @GurtejSingh-wp4hp 2 ปีที่แล้ว +1

    Shabash bai ji.wadhya kèeti

  • @randhirgurna129
    @randhirgurna129 2 ปีที่แล้ว +10

    ਰਾਜੇਵਾਲ ਮੁਰਦਾਬਾਦ

  • @parveenkumari8784
    @parveenkumari8784 2 ปีที่แล้ว

    ਆਪ ਜ਼ਿੰਦਾਬਾਦ

  • @lucariohitsmario2811
    @lucariohitsmario2811 2 ปีที่แล้ว +1

    🙏👍👌👏

  • @sukhdeepsandhu4780
    @sukhdeepsandhu4780 2 ปีที่แล้ว +2

    Cm maan Saab ji nu liaao. Punjab nu bacao ji

  • @DishaKaur1
    @DishaKaur1 2 ปีที่แล้ว

    ਕਿਸੇ ਨੇ ਵੀ ਕੁਜ ਨਹੀਂ ਕਹਿਣਾ ਜੀ ਥੋੜਾ ਸਬਰ ਤੋਂ ਕੰਮ ਲਵੋ ਅਗਰ ਲੋਕਾਂ ਦੇ ਹੱਥਾਂ ਵੱਲ ਦੇਖਣ ਨਾਲ਼ੋਂ ਜ਼ਰੂਰੀ ਹੈ ਕਿ ਆਉਣ ਵਾਲ਼ੀਆਂ ਆਫ਼ਤਾਂ ਤੌ ਬਚਣ ਲਈ ਆਪਣੇ ਪੰਜਾਬ ਨੂੰ ਪੈਰਾਂ ਉਪਰ ਖੜੇ ਕਰੋ ਰਲ ਮਿਲ ਕੇ ਅਗਰ ਪੰਜਾਬ ਅੱਗੇ।ਵਧੇਗਾ ਤਾਂ ਮਤਲਬ ਹਰ ਘਰ ਅੱਗੇ ਵਧੇਗਾ 🙏

  • @amandeepsinghsiddu8431
    @amandeepsinghsiddu8431 2 ปีที่แล้ว +6

    Bhot sahi kha veer n ah sare aam adami party nu hara rha n

  • @DishaKaur1
    @DishaKaur1 2 ปีที่แล้ว

    ਹਾਂਜੀ ਗੁੜ ਦੀ ਚੇਰੀ ਤਾਂ ਬਹੁਤ ਛੋਟੀ ਹੈ ਜੀ ਲੋਕ ਤਾਂ ਪੰਜਾਬ ਵੇਚ ਕੇ ਖਾ ਗਏ ਅਤੇ ਅੱਜ ਅਗਰ ਇੱਕ ਨਵੀ ਆਸ਼ ਬੱਝੀ ਹੈ ਤਾਂ ਪੰਜਾਬ ਵੇਚਣ ਵਾਲੇ ਕਿਸ਼ਾਨਾਂ ਵਿੱਚ ਵੰਡੀਆਂ ਪਵਾ ਰਿਹੇ ਹਨ ਝੂਠੇ ਇਲਜ਼ਾਮਾਂ ਦੀ ਝੜੀ ਲਗਾ ਕੇ ਅਗਰ ਵਾਧੂ ਗੁੜ ਵੇਚ ਕਿ ਉਹੀ ਪੈਸ਼ਾ ਮੋਰਚੇ ਤੇ ਲਗਾਇਆ ਗਿਆ ਤਾਂ ਕੀ ਮਾੜਾ ਹੋ ਗਿਆ ਅਗਰ ਕਿਸ਼ੇ ਨੇ ਛੇ ਕਿਲਿੱਆ ਤੋਂ ਬਾਰਾਂ ਕਿੱਲੇ ਬਣਾ ਲਏ ਆਪਣੀ ਸਾਰੀ ਉਰ ਵਿੱਚ ਤਾਂ ਕੋਈ ਵੱਡਾ ਤੀਰ ਤਾਂ ਨਹੀਂ ਵੱਜ ਗਿਆ ਇਹ ਤਾਂ ਆਪਣੀ ਦਸ ਨੌਂ ਦੀ ਕਮਾਈ ਨਾਲ ਬਣ ਹੀ ਸ਼ਕਦੇ ਹਨ

  • @SandeepSingh-ti8ej
    @SandeepSingh-ti8ej 2 ปีที่แล้ว

    Good 👍

  • @ALOHRANSAHIB
    @ALOHRANSAHIB 2 ปีที่แล้ว

    ਰੇਲ ਬਣਾ ਤੀ ਜੱਟ ਨੇ ਬਹੁਤ ਵਧੀਆਂ ਕੀਤਾ

  • @mohindersingh9263
    @mohindersingh9263 2 ปีที่แล้ว +1

    ਕਿਸਾਨੀ ਦੇ. ਮਸਲੇ ਹੱਲ ਏਨਾ ਕਰਨੇ

  • @user-rg2pu1ye5n
    @user-rg2pu1ye5n 2 ปีที่แล้ว +2

    ਐਵੇ ਕਮਲ ਨਾ ਮਾਰੋ ਕਿਸਾਨ ਮਜਦੂਰ ਏਕਤਾ ਬਣਾ ਕੇ ਰੱਖੋ

  • @ammupg9499
    @ammupg9499 2 ปีที่แล้ว

    Good job vir g

  • @atwalkingdhaliwal9387
    @atwalkingdhaliwal9387 2 ปีที่แล้ว

    Baba j very good

  • @sukhjivansinghmks7455
    @sukhjivansinghmks7455 2 ปีที่แล้ว

    Jwa sahi kiha g..

  • @inderjeetk451
    @inderjeetk451 2 ปีที่แล้ว

    Eh ta Bai ji pehla hi pata c sanu

  • @banneetkaursohibanneet4177
    @banneetkaursohibanneet4177 2 ปีที่แล้ว +5

    Bai bhagwant Mann jindawad

  • @uttamsidhu2900
    @uttamsidhu2900 2 ปีที่แล้ว

    Good 22

  • @sawindersinghhothi8467
    @sawindersinghhothi8467 2 ปีที่แล้ว

    Bhut changa keeta bai ne

  • @preetsidhu5491
    @preetsidhu5491 2 ปีที่แล้ว +4

    ਮੇਰੀ ਵੋਟ SSM ਨੂੰ

  • @JaswantSingh-re6sf
    @JaswantSingh-re6sf 2 ปีที่แล้ว

    ਇਹ ਹੈ ਕੌਨ ਆਪ ਪਾਰਟੀ ਵਾਲ਼ੇ ਨੇ

  • @mohindersingh9263
    @mohindersingh9263 2 ปีที่แล้ว

    ਲੜੋਆ ਨਾ yr

  • @nirmalsingh9484
    @nirmalsingh9484 2 ปีที่แล้ว +2

    ਆਮ ਪਾਰਟੀ ਨੂੰ ਵੋਟਾਂ ਪਾਓ ਇੱਕ ਮੌਕਾ ਦੇ ਕੇ ਦੇਖੋ ਜਰੂਰ ਧੰਨਵਾਦ ਜੀ ਭਗਵੰਤ ਮਾਨ ਚੰਗਾ ਆਦਮੀ ਹੈ ਹੋਰ ਸਭ ਲਾਲਚੀ ਹਨ ਮੁੱਖ ਮੰਤਰੀ ਬਣਾਉਣਾ ਚਾਹੀਦਾ ਹੈ

  • @PremChand-vw3cd
    @PremChand-vw3cd 2 ปีที่แล้ว

    Next. Cm. Chani. Zindabad.

  • @PreetSukh-vg4qj
    @PreetSukh-vg4qj 2 ปีที่แล้ว

    Veery good y ji ana nal anj he karo ana he punjb khrab keta

  • @Dhaliwal.99-32_JP
    @Dhaliwal.99-32_JP 2 ปีที่แล้ว +15

    Next cm bhagwant maan zindabad